Sukhbir Badal vs Bhagwant Mann | 'ਪਾਗਲ' ਕਹਿਣ 'ਤੇ ਭੜਕੇ CM | Punjab News | News18 Punjab

Поделиться
HTML-код
  • Опубликовано: 22 янв 2025

Комментарии • 431

  • @ProPlayer-su9cj
    @ProPlayer-su9cj Год назад +65

    ਮਾਨ ਸਾਬ ਨੂੰ ਬੇਨਤੀ ਕਰਦਾ ਹਾਂ ਇਹਨਾਂ ਕੋਲ ਇਕ ਇਕ ਪੈਸ ਦਾ ਸਾਬ ਲੋ ਇਹਨਾਂ ਗਦਰ ਨੂੰ ਸੱਡੇ ਨਾ

    • @jamesmasih3660
      @jamesmasih3660 Год назад

      😅

    • @SukhvinderSingh-vm1yf
      @SukhvinderSingh-vm1yf Год назад

      ਬਿਲਕੁਲ ji ਸੱਡੇ ਨਾ😅😂😂😂

    • @Addy-745
      @Addy-745 Год назад

      Aaho teri sunnda oh vadda aaya RUclips te comment paa k player bn reha tainu ehni akal nai eh lok raat nu ikhatte sharaba peende ne apne loka nu kuch nai pta

    • @LovepreetSingh-z6v
      @LovepreetSingh-z6v Год назад

      CM Maan nu koi push wala not good

  • @sandykaur9756
    @sandykaur9756 Год назад +42

    ਸਾਡਾ CM ਮਾਨ❤❤❤
    ਪਾਗ਼ਲ ਸੁੱਖਾ ਅਮਲੀ

  • @surindersinghsidhamerimathohri
    @surindersinghsidhamerimathohri Год назад +27

    ਸੁੱਖਾ ਅਮਲੀ ਪਾਗਲ ਹੋ ਗਿਆ ਹੈ।।
    ਅਮਲੀ ਨੂੰ ਕਹਿਣਾ ਚਾਹੀਦਾ ਸੀ ਕਿ ਪੰਜਾਬ ਨੂੰ ਅੱਜ ਤੱਕ ਪੰਜਾਬ ਨੂੰ ਲੁੱਟਣ ਵਾਲੇ ਹੀ CM ਹੀ ਮਿਲੇ ਹਨ। ।
    ਜਦੋ ਕਿ ਇਸ ਚੋਰ ਨੂੰ ਕਹਿਣਾ ਚਾਹੀਦਾ ਸੀ ਕਿ
    ਪਹਿਲੀ ਵਾਰ ਇਕ ਚੰਗਾ ਇਨਸਾਨ ਤੇ ਇਮਾਨਦਾਰ CM ਮਿਲਿਆ ਜਿਹੜਾ ਪੰਜਾਬ ਦੇ ਲਈ ਦਿਨ-ਰਾਤ ਇਕ ਕਰ ਕੇ ਇਮਾਨਦਾਰੀ ਨਾਲ ਕੰਮ ਕਰ ਰਿਹਾਅ ਹੈ।।

  • @inderpreetbhullar8384
    @inderpreetbhullar8384 Год назад +65

    ਸੁਖਬੀਰ ਦਾ ਤਾਂ ਦਿਮਾਗ ਹੀਲ ਗਿਆ ਅਕਾਲੀ ਦਲ ਹੁਣ ਪੰਜਾਬ ਵਿੱਚ ਕਦੇ ਨਹੀਂ ਔਗੀ ਲੁੱਟ ਕ ਖਾ ਸਾਰਾ ਕੁਛ

  • @sarabsingh5487
    @sarabsingh5487 Год назад +18

    ਕੀ ਬਾਨਵੇਂ ਸੀਟਾਂ ਦੇਣ ਵਾਲੇ ਲੋਕ ਵੀ ਫਿਰ ਪਾਗ਼ਲ ਹੋਏ,??, ਸੁਖਬੀਰ ਸਿੰਘ ਬਾਦਲ ਦੀ ਸੋਚ ਮੁਤਾਬਿਕ,

  • @ਬਲਜਿੰਦਰਸਿੰਘ-ਰ5ਮ

    ਪਾਗ਼ਲ ਹੈ ਸਾਰੇ ਅਕਾਲੀ ਕਾਂਗਰਸੀ। ਆਪ ਵਾਲ਼ੇ ਵਧੀਆ ਕੰਮ ਕਰ ਰਹੇ ਹਨ

  • @BTech-l3m
    @BTech-l3m Год назад +46

    ਸੁੱਖੇ ਅਮਲੀ ਨੂੰ ਮਾਨ ਦੀ ਜਿੱਤ ਹਜ਼ਮ ਕਰਨੀ ਚਾਹੀਦੀ ਹੈ। ਇਸ ਅਮਲੀ ਦਾ ਹੰਕਾਰ ਰੱਬ ਨੇ ਤੋੜ ਦਿੱਤਾ ਹੈ । ਹਾਲੇ ਇਸ ਨੂੰ ਸ਼ਰਮ ਨੀ ਆਉਂਦੀ।

  • @avtarsinghchanne5720
    @avtarsinghchanne5720 Год назад +2

    ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਏ ਫਿਰ ਵੀ ਬੋਲਣ ਲੱਗੇ ਨੂੰ ਸ਼ਰਮ ਨਹੀਂ ਆਉਂਦੀ।

  • @SatnamSaini-kv7ne
    @SatnamSaini-kv7ne Год назад +9

    ਲੱਖ ਲੱਖ ਦੀ ਲਾਹਣਤ ਤੇਰੀ ਜੁਬਾਨ ਤੇ ਮਾਨ is very onest man love you Maan g

  • @SukhdevSingh-gj2gc
    @SukhdevSingh-gj2gc Год назад +22

    ਜਿਹੜਾ ਖੁਦ ਪਾਗਲ ਹੈ ਉਹਨੂੰ ਸਾਰੇ ਪਾਗਲ ਦਿਸਦੇ ਹਨ

  • @ravipan-ty2tr
    @ravipan-ty2tr Год назад +25

    ਸੂਖੇ ਵਧੀਆ ਕਿਸਮ ਦਾ ਮਾਲ ਸ਼ਕਿਆ ਕਰ, ਟਾਡਾ ਦੇਵੀ ਸਿਰ ਫਿਰ ਗਿਆ ਲਗਦਾ ।
    ਲੱਖ ਲਾਹਣਤ ਦੋਵਾ ਦੇ

  • @kulwindersingh-r6o
    @kulwindersingh-r6o Год назад +3

    ਸੁਖਵੀਰ ਬਾਦਲ ਜੀ ਮਾਨ ਸਾਬ ਨੂੰ 5 ਸਾਲ ਕੰਮ ਕਰਨ ਦਿਓ ਜੇਕਰ ਸਹੀ ਕੰਮ ਨਾ ਕੀਤਾ ਤਾਂ ਫਿਰ ਬੋਲਿਓ ਸਾਰੀ ਦੁਨੀਆਂ ਜਾਣਦੀ ਹੈ ਬਾਦਲ ਸਾਬ ਤੁਸੀਂ ਪੰਜਾਬ ਨੂੰ ਕਿਸ ਲੁਟਿਆ

  • @surkhmandermaanmaan3935
    @surkhmandermaanmaan3935 Год назад +14

    ਭਗਵੰਤ ਮਾਨ ਸਾਹਿਬ ਜੀ ਨੂੰ ਕੁੱਝ ਕਹੀ ਜਾਉ। ਪਰ ਵੋਟਾਂ ਟਾਇਮ ਤਸੱਲੀ ਕਰਵਾ ਦਿੱਤੀ ਵੱਡੇ ਲੀਡਰਾਂ ਦੀ ਜਿਹੜੇ ਕਹਿੰਦੇ ਸੀ ਪੰਚੀ ਸਾਲ ਰਾਜ ਕਰਾਗੇ

  • @RamanGrewal-y2n
    @RamanGrewal-y2n Год назад +14

    ਸੁੱਖਾ ਹਿੱਲ ਗਿਆ, ਭਰਤੀ ਕਰਾਓ

  • @lachhmansidhu3547
    @lachhmansidhu3547 Год назад +9

    ਜੇ ਵਾਅਦਿਆਂ ਨੂੰ ਲੁੱਟ ਕਹਿੰਦੇ ਐ ਤਾਂ ਪੰਦਰਾਂ ਪੰਦਰਾਂ ਲੱਖ ਖਾਤਿਆਂ ਚ ਪਾਉਣ ਵਾਲਿਆਂ ਦੀਆਂ ਜੁੱਤੀਆਂ ਚੱਟੀ ਜਾਂਦੇ ਐ ,ਕਿਉਂ ?

  • @SK-io4gd
    @SK-io4gd Год назад +7

    Good very hot debate, ਇੱਕ ਪੰਜਾਬੀ ਪੁਰਾਣਾ ਗਾਣਾ ਯਾਦ ਆ ਗਿਆ " ਨੀ ਹੁਣ ਤੈਨੂੰ ਦੁੱਖ ਲੱਗਿਆ ਜਦੋਂ ਜੇਠ ਨੇ ਲੱਸੀ ਦੀ ਘੁੱਟ ਮੰਗ ਲਈ" 😂

  • @bimabima5896
    @bimabima5896 Год назад +9

    ਪੈਨਸ਼ਨਾਂ ਬੰਦ ਹੋ ਗਈਆ ਪੁਰਾਣੀਆਂ ਪਾਰਟੀ ਦੀਆਂ ਦਾ ਪਾਗ਼ਲ ਹੀ ਕਹਿਣਗੇ ਹੋਰ ਕੀ ਉਮੀਦ ਕੀਤੀ ਜਾ ਸਕਦੀ ਆ

  • @surindersinghsidhamerimathohri
    @surindersinghsidhamerimathohri Год назад +9

    ਸਿੱਧੂ ਦਾ ਕੋਈ ਦੀਨ ਧਰਮ ਨਹੀ ਤੇ ਨਾ ਕੋਈ ਪੰਜਾਬ ਮਾਡਲ ਹੈ, ਇਹ ਕੰਜਰੀਆ ਵਾਂਗੂ ਹੈ। ਕੰਜਰੀ ਦਾ ਧਰਮ ਪੈਸਾ ਹੈ????? ਜਿਹੜਾ ਮਰਜੀ ਆ ਜਾਏ ਪੈਸੇ ਲੈ ਕੇ??? ਸਿੱਧੂ ਦਾ ਧਰਮ CM ਦੀ ਕੁਰਸੀ ਹੈ। ਉਸ ਲਈ ਕਿਸੇ ਵੀ ਚੋਰ ਪਾਰਟੀ ਵਿੱਚ ਜਾ ਸਕਦਾ ਹੈ।
    ਕੋਈ ਚੰਗਾ ਕੰਮ ਚੋਰਾ ਵਿੱਚ ਰਹਿ ਕੇ ਨਹੀ ਹੋ ਸਕਦਾ????
    ਕਾਂਗਰਸ ਕਲਚਰ= ਚੋਰ ਗਿਰੋਹ, ਲੁੱਟ ਮਾਰ, ਆਪਣੇ ਘਰ ਲੋਕਾ ਦੇ ਪੈਸਿਆ ਨਾਲ ਭਰਨੇ, ਪੰਜਾਬ ਨੂੰ ਬਰਬਾਦ ਕਰਨਾ।।।।
    ਮੈ ਸਿੱਧੂ ਤੇ ਇਸ ਦੀ ਪਤਨੀ ਦਾ ਬਹੁਤ ਸਤਿਕਾਰ ਕਰਦਾ ਸੀ ਕਿ ਇਮਾਨਦਾਰ ਹਨ। ਪਰ ਜੇ ਤੂੰ ਇਸ ਦੀਆ ਸਪੀਚਾ ਮੋਦੀ ਬਾਰੇ ਸੁਨੇ ਗਾ । ਤੇ ਉਸ ਸਮੇ ਮੋਦੀ ਨੂੰ ਰੱਬ ਦੇ ਬਰਾਬਰ ਤੋਲਦਾ ਸੀ। ਤੇ ਰਾਹੁਲ ਨੂੰ ਪਪੂ ਤੇ ਮਨਮੋਹਨ ਸਿੰਘ ਨੂੰ ਨਮਰਦ ਤੇ ਸੋਨੀਆ ਨੂੰ ਮੁਨੀ ਭਾਈ ਤੇ ਹੋਰ ਵੀ ਬਹੁਤ ਕੁਝ ਕਹਿਦਾ ਸੀ। ਤੇ ਕਾਂਗਰਸ ਪਾਰਟੀ ਨੂੰ ਮਾੜੀ ਤੇ ਚੋਰਾ ਦੀ ਪਾਰਟੀ ਕਹਿੰਦਾ ਸੀ।
    ਤੇ ਜਦੋ ਕਾਂਗਰਸ ਵਿਚ ਸ਼ਾਮਿਲ ਹੋਇਆ ਤੇ ਉਸ ਦਿਨ ਤੋ ਉਹਨਾ ਨੂੰ ਆਪਣਾ ਆਕਾ ਮੰਨਣ ਲੱਗ ਪਿਆ। ਇਸ ਬੰਦੇ ਦਾ ਕੋਈ ਦੀਨ ਧਰਮ ਨਹੀ ਹੈ?? ਇਸ ਲਈ CM ਦੀ ਕੁਰਸੀ ਹੀ ਇਸ ਦਾ ਸਭ ਕੁਝ ਹੈ??? ਇਸ ਬੰਦੇ ਨੇ ਪਿੱਛਲੇ 25 ਸਾਲਾ ਵਿਚ ਕੀ ਕੀਤਾ ਹੈ ਪੰਜਾਬ ਜਾ ਦੇਸ਼ ਲਈ?? ਕੋਈ ਉਪਲੱਬਧੀ ਨਹੀ ਹੈ???? ਗੱਲਾ ਦਾ ਖੱਟਿਆ ਖਾਦਾ ਹੈ। ਕੁਝ ਨਹੀ ਕਰਨਾ ਇਸ ਬੰਦੇ ਨੇ??? ਕੋਈ ਪਾਰਟੀ ਦੋਵਾ ਵਿੱਚੋ ਚੰਗੀ ਨਹੀ, ਇੰਨਾ ਪਾਰਟੀਆ ਵਿੱਚ ਜਾ ਕੇ ਚੰਗੇ ਭੱਲੇ ਬੰਦੇ ਚੋਰ ਬਣ ਜਾਦੇ ਹਨ। ਇਹ ਤੇ ਗੱਲਾ ਤੇ ਗੱਪਾ ਦਾ ਖੱਟਿਆ ਖਾਣ ਵਾਲਾ ਹੈ। ਚੋਰਾ ਵਿੱਚ ਜਾ ਕੇ ਚੋਰ ਹੀ ਬਣਿਆ ਜਾ ਸਕਦਾ ਹੈ।
    ਅਜ ਤਕ ਇਸ ਬੰਦੇ ਨੇ ਕੀ ਕੀਤਾ ਪਿੱਛਲੇ 25 ਸਾਲਾ ਤੋ ਕੇਵਲ
    ਗੱਲਾ ਤੋ ਸਿਵਾਏ????
    ਕੋਈ ਵੀ ਇਮਾਨਦਾਰ ਜਾ ਇਮਾਨ ਵਾਲਾ ਬੰਦਾ ਕਿਵੇ ਇੰਨਾ ਦੋਵਾ ਪਾਰਟੀਆ ਵਿੱਚ ਜਾ ਸਕਦਾ ਹੈ???? ਇੰਨਾ ਵਿੱਚ ਰਹਿਣ ਤੋ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਿਵੇ ਕਹਿ ਸਕਦਾ ਹੈ। ਜਦੋ ਤੁਸੀ ਆਪਣੀਆ ਅੱਖਾ ਨਾਲ ਸਭ ਕੁਝ ਹੁੰਦਾ ਦੇਖ ਕੇ ਫਿਰ ਵੀ ਉਸ ਪਾਰਟੀ ਵਿੱਚ ਰਹਿ ਰਹੇ ਹੋ??? ਤੇ ਫਿਰ ਤੁੱਸੀ ਸ਼ਾਮਿਲ ਹੋ ਜਾਦੇ ਹੋ ਕਿਉ ਕਿ ਤੁੱਸੀ ਵੀ ਉਸ ਦਾ ਹਿੱਸਾ ਬਣ ਜਾਦੇ ਹੋ।
    ਚੋਰ ਕੋਲੋ ਚੋਰੀ ਦਾ ਸਮਾਨ ਖਰੀਦਣ ਵਾਲਾ ਵੀ ਉਹਨਾ ਹੀ ਗੁਨਾਹਗਾਰ ਹੁੰਦਾ ਹੈ ਜਿੱਨਾ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਹੁੰਦਾ ਹੈ???ਭਾਵੈ ਚੋਰ ਕੋਲੋ ਪੈਸਿਆ ਨਾਲ ਚੋਰੀ ਦਾ ਸਾਮਾਨ ਲਿਆ ਹੋਇਆ ਹੋਵੇ।
    ਮੈ ਇਥੇ ਸਿੱਖੀ ਦੀ ਗੱਲ ਨਹੀ ਕਰਨਾ ਚਾਹੁੰਦਾ ਪਰ ਬਹੁਤ ਲੋਕ ਇਸ ਨੂੰ ਸਿੱਖ ਸਮਝਦੇ ਹਨ ਪਰ ਇਸ ਦੀਆ ਕਰਤੂਤਾ ਸਿਖਾ ਵਾਲੀਆ ਨਹੀ ਹਨ।

  • @kuldeepsingh-xh6jv
    @kuldeepsingh-xh6jv Год назад +52

    ਮਾਨ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਜੀ🎉🎉🎉❤❤❤

    • @GurjantSingh-ht2rf
      @GurjantSingh-ht2rf Год назад

      😢😊Vn😊Vngu😢😊😊😊😊😢y😊😊😢😊gy😊😊v😊😢v😊y😊😢😊y😊nt😊😊yy😊y😊yyyyy😊t😊😊😊😊y😊😊😊😊y😊😊y😊😊😊😊😊😊😊😊😊y😢😊😊yy😊y😊y😊😊yyy😊😊😊yt😊😊😊😊😢😊y😊😢😊😊y😊yyyyyyyy😊😢😢vt😊v😢😊v😊😢v😊😢

    • @KhushpreetKaur-b9g
      @KhushpreetKaur-b9g Год назад

      ​@@GurjantSingh-ht2rfp

    • @KhushpreetKaur-b9g
      @KhushpreetKaur-b9g Год назад

      ​@@GurjantSingh-ht2rf0

  • @pallidhot4770
    @pallidhot4770 Год назад +21

    Cm maan zindabad

  • @GurjantsinghChahal-zq3il
    @GurjantsinghChahal-zq3il Год назад +10

    ਸਕੂਟਰ.ਪਾਰਟੀ. ਖਤਮ. ਹੋ.ਗਈ. 😮

  • @paramjit901
    @paramjit901 Год назад +3

    ਸਾਡਾ ਗੁਡ ਸੀ ਅੈਮ ਭਗਵੰਤ ਮਾਨ ਅਸੀ ਤਹਾੳੁਡੇ ਨਾਲ ਹਾ ਸਦਾ ਹੀ ਨਾਲ ਰਹਾਗੇ ਸਾਡਾ ਭਗਵੰਤ ਮਾਨ ਗੁੱਡ ਗੁੱਡ ਗੁੱਡ

  • @surindersinghsidhamerimathohri
    @surindersinghsidhamerimathohri Год назад +17

    ਕੇਵਲ ਕੇਜਰੀਵਾਲ ਭਗਵੰਤ ਮਾਨ ਕੁਝ ਪੰਜਾਬ ਤੇ ਦੇਸ਼ ਦਾ ਸਵਾਰ ਸਕਦੇ ਹਨ
    KEJRIWAL AND BHAGWANT MANN AND COMPANY ARE THE ONLY REAL HOPE FOR THE FUTURE GENERATIONS OF PUNJAB INDIA🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳REST OF THE OLD PARTIES ARE LOOTERS CULTURE, CRIMINALS CULTURE, CHORA DE GANG
    ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਦੇ ਪਿੰਡ ਧੜਿਆ ਚ ਵੰਡ ਕੇ ਰੱਖ ਦਿੱਤੇ ਪੰਜਾਬ ਦੀਆ ਸ਼ੜਕਾ ਤਕ ਵੇਚ ਦਿੱਤੀਆ ਹੋਰ ਵੀ ਬਹੁਤ ਕੁਝ ਬਰਬਾਦ ਕੀਤਾ।।
    ਬਸ ਤੇ ਬਸ ਸਿਰਫ ਆਪਣੇ-ਆਪ ਤੇ ਆਪਣੇ-ਆਪ ਦਿਆ ਪਰਿਵਾਰਾ ਤੇ ਕੁਝ ਚਾਪਲੂਸਾ ਜਾ ਜੁੱਤੀ ਚੁਟ ਚੱਕਾ ਦਿਆ ਘਰਾ ਨੂੰ ਭਰਨ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਜ਼ਰ ਨ੍ਹੀ ਆਉਦੀਆ।।

  • @surindersinghsidhamerimathohri
    @surindersinghsidhamerimathohri Год назад +26

    ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
    ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
    ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
    ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
    ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
    RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
    ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
    ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
    ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ???

  • @bhupinderpalsharma6012
    @bhupinderpalsharma6012 Год назад +2

    ਜਿਸ ਸਮੇਂ ਤੋਂ ਇਹ ਵਡੇ ਵਡੇ ਲੀਡਰ ਹਾਰੇ ਹਨ ਉਸੇ ਸਮੇਂ ਤੋਂ ਇਹ ਵਡੇ ਵਡੇ ਲੀਡਰ ਪਾਗਲ ਹੋ ਗਏ ਹਨ

  • @kuldeepmaan7817
    @kuldeepmaan7817 Год назад +1

    ਸੁਖਬੀਰ ਬਾਦਲ ਦਾ ਦਿਮਾਗ ਹਿੱਲ ਗਿਆ ਹੈ ਜੀ।ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇੱਕ ਇਮਾਨਦਾਰ ਸੁਝਵਾਨ ਚੰਗਾ ਇਨਸਾਨ ਹੈ ਜੀ।

  • @pamsinghpamsingh1002
    @pamsinghpamsingh1002 Год назад +1

    ਮਾਨ ਜੀ ਤੁਸੀਂ ਕੰਮ ਕਰੋਂ ਹੁਣ ਨਹੀਂ ਲੱਗਦੇ ਅਸੀਂ ਐਨਾ ਪਿਛੇ। ਭੁੱਲ ਜਾਣ

  • @arvinderkaur6127
    @arvinderkaur6127 Год назад +23

    We always proud of CM Bhagwant Mann ji who. always . speak truth 💯🌹🏵️🏵️🌹🏵️💐 i

  • @GurmailSingh-qf7ni
    @GurmailSingh-qf7ni Год назад +20

    ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਪਾਗ਼ਲ ਹੈ ਪਰ ਗਦਾਰਾਂ ਦਾ ਟੋਲਾ ਬਾਦਲ ਗ਼ਦਾਰ ਨਹੀਂ ਮੰਦਬੁੱਧੀ ਅਮਲੀ ਬਾਦਲ ਗ਼ਦਾਰ ਨੇ ਪੰਜਾਬ ਨੂੰ ਲੁੱਟਿਆ ਪੁੱਟਿਆ ਕੁੱਟਿਆ ਬਾਦਲ ਗ਼ਦਾਰ ਮੁੱਖ ਮੰਤਰੀ ਪੰਜਾਬ ਨੂੰ ਬਰਬਾਦ ਕਰ ਗਿਆ ਮਰੇ ਹੋਏ ਨੂੰ ਲਾਹਨਤਾਂ ਪਾਈਆਂ ਪੰਜਾਬ ਦੇ ਸਿੱਖਾਂ ਵੱਲੋਂ

    • @Kamaljit-x1t
      @Kamaljit-x1t Год назад +4

      khali dal pagal sukhvir aamli pagal punjab da Cm is The honest is the best zindabad hai ✌️

  • @harjitbajwa9179
    @harjitbajwa9179 Год назад +1

    ਇਕ ਭ੍ਰਿਸ਼ਟ ਨੇਤਾ ਹੀ ਈਮਾਨਦਾਰ ਮੁੱਖ ਮੰਤਰੀ ਨੂੰ ਪਾਗ਼ਲ ਕਹਿ ਸਕਦਾ ਹੈ।

  • @surindersinghsidhamerimathohri
    @surindersinghsidhamerimathohri Год назад +8

    ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ?????
    1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ???
    2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ???
    3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ???
    4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ???
    5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ???
    6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ???
    ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ???
    ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ????

    • @kamalvirk......8071
      @kamalvirk......8071 Год назад

      Pagi kebal mafia ahena fast way...ptc chanel ahena da Darbar Sahib di gurbani telecast te kabja

    • @kamalvirk......8071
      @kamalvirk......8071 Год назад

      Te secon gal jdo sirse vaale saadh nu maafi diti 5 pyarea virodh krea te ahena guru roop 5 pyare suspend kr dite...5 pyarea da hukam guru Gobind singh patahab ne v nahi modea c ah kartuta ahena dia

    • @kamalvirk......8071
      @kamalvirk......8071 Год назад

      Fr ahena 3 lakh crore da karja Punjab nu ahena dita golak chora ne....

  • @DharmPal-mv4mh
    @DharmPal-mv4mh Год назад +1

    ਸੁਖੇ ਨੇ ਭਗਵੰਤ ਮਾਨ ਨੂੰ ਪਾਗਲ ਨਹੀ ਕਿਹਾ ਪੰਜਾਬ ਦੇ ਲੋਕਾ ਨੂੰ ਪਾਗਲ ਕਿਹਾ ਕਿਉ ਕੇ ਭਗਵੰਤ ਮਾਨ ਨੂਂ ਪੰਜਾਬ ਦੇ ਲੋਕਾ ਨੇ ਚੁਣਿਆ

  • @balwindersandhu3407
    @balwindersandhu3407 Год назад +7

    Waheguru ji

  • @balvirsingh1344
    @balvirsingh1344 Год назад

    ਚਾਰ ਮੁੱਖ ਮੰਤਰੀ ਕਿਉਂ ਸ ਹਰਚਰਨ ਸਿੰਘ ਬਰਾੜ, ਬੀਬੀ ਭੱਠਲ ਅਤੇ ਸ ਚਰਨਜੀਤ ਸਿੰਘ ਚੱਨੀ ਕਿੱਥੇ ਗੲੇ। ੲਿਸ ਤੋਂ ਸਾਬਤ ਹੁੰਦਾ ਹੈ। ਸੁਖਵੀਰ ਜੀ ਦੀ ਬੁੱਧੀ ਦਾ ਪੱਧਰ ੲਿਸ ਕਰਕੇ ਸ਼ੋ੍ਮਣੀ ਅਕਾਲੀ ਦਲ ਦੂਰ ਦਿਸ਼ਾ ਹੋੲੀ ਹੈ🙏

  • @RamSingh-ss1yp
    @RamSingh-ss1yp Год назад +9

    sardar bhagwant Singh maan ji punjab da heera putter punjabian di jindjaan zindabad ❤️❤️❤️❤️❤️

  • @PrinceKumar-cf7ek
    @PrinceKumar-cf7ek 3 дня назад +1

    God bless🙏😊CM maan ji. 😊

  • @patwindersingh1737
    @patwindersingh1737 Год назад

    Good morning man sab thanks 🎉🎉🎉🎉🎉🎉❤❤🎉❤🎉

  • @RanjitSingh-fu8qu
    @RanjitSingh-fu8qu Год назад +2

    ਪੰਜਾਬ ਦਾ ਮਾਣ ਸਾਡਾ cm ਭਗਵੰਤ ਮਾਨ

  • @jaggisingh7548
    @jaggisingh7548 Год назад +1

    ਪਾਗ਼ਲ ਹੀਜੜੇ ਨੂੰ ਸਾਰੇ ਪਾਗ਼ਲ ਦਿਸਦੇ ਪਾਪੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ

  • @patwindersingh1737
    @patwindersingh1737 Год назад

    Good morning man sab thanks ❤❤❤❤❤

  • @DharmPal-mv4mh
    @DharmPal-mv4mh Год назад +2

    ਜਿਸ ਸੁਖੇ ਨੂੰ ਅਪਣੇ ਬਾਪ ਦਾ ਨੀ ਪਤਾ ਫਿਰ ਸੁਖਾ ਹੀ ਪਾਗਲ ਹੋਇਆ

  • @harjinderchahal3270
    @harjinderchahal3270 Год назад +3

    Good kang sahibh

  • @ashoksingla7924
    @ashoksingla7924 Год назад +9

    CM Maan Zindabaad❤❤❤❤❤❤❤❤❤❤❤❤❤❤❤❤❤❤

  • @ravipan-ty2tr
    @ravipan-ty2tr Год назад +6

    ਟਾਂਡੇ ਬੋਹਤ ਹੋ ਗਈ ਆ , ਡੂਬ ਮਰ ਹੂਣ ।

  • @moksh8604
    @moksh8604 Год назад +4

    सुखबीर और उसकी पागल पत्नी को बोलने की कोई तमीज नहीं है
    ਸੁਖਬੀਰ ਤੇ ਉਸ ਦੀ ਪਾਗਲ ਪਤਨੀ ਨੂੰ ਬੋਲਣ ਦਾ ਕੋਈ ਸ਼ੌਕ ਨਹੀਂ

  • @parmjeetsingh3616
    @parmjeetsingh3616 Год назад

    ਜੋ ਹੋਇਆ ਟਾਡਾਂ ਉਨ੍ਹਾਂ ਨੂੰ ਕੀ ਕਹਿਣਾ ਕਾਗਰਸ , ਬੀਜੇਪੀ ਕਾਲੀ ਦੱਲ ਆਮ ਆਦਮੀ ਪਾਰਟੀ ਬੋਕਰ🎉ਵਾਲੇ ਕੋਈ ਨਹੀਂ ਕਿਸੇ ਪੰਜਾਬ ਦਾ ਸਭ ਵੈਰੀ ਨੇ ਪੰਜਾਬ ਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਨਹੀਂ ਕਰ ਸਕਦੇ😢😢😢😢😢ਇਹ ਜਾਤਾਂ😢😢😢😢

  • @Dr_Daddu
    @Dr_Daddu Год назад +3

    ਸੁੱਖੇ ਤਾਈ ਕਦੇ ਵੀ ਨਹੀਂ ਬਣਨਾ

  • @PrinceKumar-cf7ek
    @PrinceKumar-cf7ek 3 дня назад +1

    🙏🏻💐💐💐💐💐💐💐🙏🏻

  • @rupesh8527
    @rupesh8527 Год назад +8

    Maan saaab punjaab di aaan baaan shaaan

  • @LovepreetSingh-z6v
    @LovepreetSingh-z6v Год назад +1

    ਆਮ‌ ਪਾਰਟੀ ਮੁਰਦਾ ਬਾਦ 🤙

  • @arjansingh2798
    @arjansingh2798 Год назад +7

    Maan sahib jindabad sada CM imandar hai waheguru ji such da saath dende aa ji 🙏🙏🙏🙏

  • @satnamsingh5187
    @satnamsingh5187 Год назад +1

    ਸ਼ੁਕਰ ਹੈ ਆ ਜੋ ਪਾਗਲ ਬੋਲ ਰਿਹਾ ਇਹ ਨੀ ਕਿਤੇ ਆ ਗਿਆ ਜੱਬਲ !ਉਸਦੇ ਚਮਚੇ ਵੀ ਪਾਗਲ ਦੀ ਕੋਪੀ ਹੀ ਕਰਦੇ ਨੇ !🐕‍🦺🐕‍🦺🐕‍🦺👎👎👎👎ਗੱਪੀ ਅਮਲੀ !👎👎👎. ਭਗਵੰਤ ਜੀ ਜ਼ਿੰਦਾਬਾਦ ਹਮੇਸ਼ਾ ਵਾਸਤੇ !

  • @karamsingh9813
    @karamsingh9813 Год назад +5

    ਸੁੱਖਾ ਅਮਲੀ ਪੰਜਾਬ ਦਾ ਮਹਾ ਪਾਗਲ ਇਨਸਾਨ ਹੈ ।

  • @HwhwEjue
    @HwhwEjue Год назад +1

    ਲੋਕਾਂ ਤੋ ਪਤਾ ਕਰੋ ਕੌਨ ਪਾਗਲ ਕੌਨ ਲੁਟ ਨ ਵਾਲਾ ਪੰਜਾਬ ਨੂੰ ਸਿੱਖ ਕੌਮ ਦਾ ਨੁਕਸਾਨ ਕੀਤਾ

  • @sarjitsinghgill3649
    @sarjitsinghgill3649 Год назад

    ਭਗਵੰਤ ਸਿੰਘ ਆਪਣੇ MLA ਤੇ ਕੰਟਰੋਲ ਕਰਨਾ ਚਾਹੀਦਾ ਹੈ। ਜਾਇਦਾਦਾ ਨਾਂ ਨਪਣ।

  • @rbrar3859
    @rbrar3859 Год назад +8

    ਮਾਨ ਸਾਹਬ ਬਹੁਤ ਵਧੀਆ

  • @Netflix_world_tv
    @Netflix_world_tv Год назад

    ਬਹੁਤੇ ਸਿਆਨਿਆ ਨੇ ਪੰਜਾਬ ਉਜਾੜ ਤਾ ਸਾਡੇ ਲਈ ਇਹੀ ਪਾਗਲ ਸਿਆਨੇ ਨਿਕਲੇ ਤੁਸੀ ਜੰਤਾ ਨੂ ਪਾਗਲ ਕੀਤਾ ਸੀ
    ਭਗਵੰਤ ਮਾਨ ਜਿਦਾਬਾਦ ਰਹੇਗਾ ਜਨਤਾ ਨਾਲ ਏ

  • @surindersingh-lo9bw
    @surindersingh-lo9bw Год назад +1

    ਸੀ ਔਮ ਮਾਨ ਸਾਹਿਬ ਇਹਨਾਂ ਬਾਦਲਾ ਕੋਲੋਂ ਹਰਿ ਮੰਦਰੁ ਸਾਹਿਬ ਆਜਾਦ ਕਰਵਾਉ

  • @sarabsingh5487
    @sarabsingh5487 Год назад +1

    ਸੁਖਬੀਰ ਸਿੰਘ ਬਾਦਲ ਜੀ ਪ੍ਰਕਾਸ਼ ਸਿੰਘ ਬਾਦਲ ਵੀਹ ਸਾਲ ਮੁੱਖ ਮੰਤਰੀ ਰਹੇ,,
    ,,ਪਰ ਤੂੰ ਨਹੀਂ ਵੀਹ ਦਿਨ ਵੀ ਬਣਦਾ,,

  • @kamalchaudhary9654
    @kamalchaudhary9654 Год назад +3

    Good job great God bless you Maan Saab salute ❤❤❤❤❤

  • @Chauhan.007.
    @Chauhan.007. Год назад +1

    ਤੂਹਾਨੂੰ ਤਾ ਪਾਗਲ ਲੱਗਣਾ ਹੀ ਹੈ
    ਤੁਹਾਡੇ ਸਭ ਦੇ ਪੋਤੜੇ ਜੋ ਫਰੋਲ ਦਿੱਤੇ

  • @LovepreetSingh-z6v
    @LovepreetSingh-z6v Год назад +1

    ਸੁਖਬੀਰ ਬਾਦਲ ਜ਼ਿਦਬਾਦ‌

  • @AjitKumar-c7t7s
    @AjitKumar-c7t7s Год назад +1

    🎉 Maan Saheb jaisa CM aajtak Mai nahi dekhiya good job. Keep it up sir

  • @Crazyhardyzz
    @Crazyhardyzz Год назад +3

    Cm maan zindabaad❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Gauravnavi1a
    @Gauravnavi1a Год назад +4

    CM Maan sir is the best CM ever of Punjab State

  • @sewasingh4542
    @sewasingh4542 Год назад +2

    ਸੁਖਬੀਰ ਪਾਗਲ

  • @tarsemlal3360
    @tarsemlal3360 Год назад +1

  • @harbhajansinghsingh2835
    @harbhajansinghsingh2835 Год назад +12

    Cm maan de time punjab da khajana bhar gya hai virodhi da ki haal tusi dekh rahe ho

  • @Mannsingh-mv3un
    @Mannsingh-mv3un Год назад

    .ਮਾਨ ਸਾਹਿਬ ਜੀ ਸੁਖਬੀਰ ਕੁਰਸੀ ਜਾਣ ਕਾਰਨ
    ਪਾਗਲ ਹੋ ਗਿਆ ਹੈ।

  • @A.s-w9
    @A.s-w9 Год назад +3

    ਸੁੱਖਾਂ ਅਮਲੀ 🤬🤬🤬🤬🤬🤬😡

  • @ManjitChahal16
    @ManjitChahal16 Год назад +1

    ਆਪ ਤਾਂ ਸੁੱਖਾ ਅਮਲੀ ਐ😂

  • @Kulwantsingh-ks5ss
    @Kulwantsingh-ks5ss Год назад

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡੀਆं ਇਨਾ ਬਚਕਾਨੀਆ ਹਰਕਤਾ ਤੇ ਬਿਆਨਾ ਨਾਲ ਹੀ ਅੱਜ ਸਰੋਮਣੀ ਅਕਾਲੀ ਦਲ ਦੀ ਇਹ ਹਾਲਤ ਹੋਈਹੈ ਜੀ ਕਿਰਪਾ ਕਰਕੇ ਸਿਆਣੇ ਬਣੋ ਜੀ

    • @gurpreetkaurmann7417
      @gurpreetkaurmann7417 Год назад

      क्यूँ के भगवंत मान ने, रिश्वतखोर नवरीत सिंह कंग, को अब तक, अंदर नहीं कीआ, मैंने अपनी चुदाई करानी शुरू कर दी है। जब तक रिश्वतखोर नवरीत सिंह कंग, अंदर नहीं जाता, मैं अपनी चुदाई कराती रहूंगी। पंजाब की मुख मंत्रानी, गुरप्रीत कौर मान।
      ruclips.net/video/O1q6IhXxdAM/видео.html

  • @pamsinghpamsingh1002
    @pamsinghpamsingh1002 Год назад

    ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਰਖਾ ਗੇ। ਸਮਾਟ ਫੋਨ। ਤੇ ਘਰ ਪੱਕੇ। ਨੋਕਰੀ। ਝੂਠ ਮਾਰਦਾ ਸੀ। ਪਰ ਭਲਾ ਹੋਵੇ ਇਸ ਦਾ। ਹੁਣ ਵੋਟ ਨਹੀਂ ਲੈਦਾ

  • @JagroopSingh-ug7or
    @JagroopSingh-ug7or Год назад +1

    ਕਾਰਵਾਈ ਹੋਣੀ ਚਾਹੀਦੀ ਹੈ। ਇਸ ਗੱਦਾਰ ਤੇ ਬੇਅਦਬੀ ਦੇ ਦੋਸ਼ੀ

  • @SurinderSingh-xz3vj
    @SurinderSingh-xz3vj Год назад +8

    Acha hun Bhagwant maan da mukh mantri ban Jana te tohanu boht mircha lag reha tusi Punjab nu lootan da thekka le rakhiya ba apni jubaan nu sambhalo badal sahab.

  • @jorasingh1903
    @jorasingh1903 Год назад +5

    ਸੁਖਵੀਰ ਬਾਦਲ ਪਾਗਲ ਹੋ ਗਿਆ

  • @ashokkumar-y3u3b
    @ashokkumar-y3u3b Год назад

    Wah Punjab

  • @jugrajkhankhan5480
    @jugrajkhankhan5480 Год назад +5

    ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ

  • @rinkumastana4662
    @rinkumastana4662 Год назад +6

    Tara to ta sahi ha sada cm man amlea

  • @kulwinderchahal882
    @kulwinderchahal882 Год назад +1

    ਸੁਖੇ ਦਾ ਅੰਤ ਬੋਲਦਾ 😂😅

  • @singhrandeep7451
    @singhrandeep7451 Год назад +2

    SGPC - SB GOLAK PAISE CHOR... 😡😡😡😡
    AAP is doing best in punjab ❤

  • @balkarsingh9729
    @balkarsingh9729 Год назад +6

    ਛਡੋ ਯਾਰ ਮਾਨ ਸਾਬ੍ਹ ਇਹਨਾਂ ਦੇ ਮੂੰਹ ਨਾ ਲਗੋ ਠਗਾਂ ਦੇ ਆਪਣਾ ਕੰਮ ਕਰੋ

  • @rinkumastana4662
    @rinkumastana4662 Год назад +7

    Sukha hil gayi ha

  • @patwindersingh1737
    @patwindersingh1737 Год назад

    Good man sab good job 🎉🎉🎉❤❤❤🎉🎉🎉❤❤❤❤❤❤❤❤❤❤❤❤❤

  • @jasmergiri6058
    @jasmergiri6058 Год назад

    ਸੁੱਖਾ ਗੱਪੀ ਪਾਗਲ ਹੋ ਗਿਆ ਪੰਜਾਬ ਨੂੰ ਲੁਟ ਲੁਟ ਕੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਲੀ ਵਾਰ ਮਿਲਿਆ CM ਇਮਾਨਦਾਰ

  • @HarinderSingh-rh2wo
    @HarinderSingh-rh2wo Год назад

    ਭਗਵੰਤ ਮਾਨ ਤੂੰ ਪੰਜਾਬ ਦਾ ਮੁੱਖ ਮੰਤਰੀ ਹੇ ਪੰਜਾਬ ਦਾ ਧਿਆਨ ਕਰ ਕੀ ਕੁਛ ਹੋ ਰਿਹਾ ਹੈ ਚਿਟਾ ਬਹੁਤ ਜ਼ਿਆਦਾ ਲੁਟਾਂ ਖੋਹਾਂ ਬਹੁਤ ਜ਼ਿਆਦਾ ਤੂੰ ਚੁਟਕਲੇ ਤੇ ਬੱਚਿਆਂ ਵਾਲੀਆਂ ਗੱਲਾਂ ਬੰਦ ਕਰ

  • @BalvirSingh-wt6lq
    @BalvirSingh-wt6lq Год назад +3

    Mera right CM

  • @gagandeepsingh-pq7tt
    @gagandeepsingh-pq7tt Год назад

    💯💯😘😘

  • @SatnamSingh-nq4hy
    @SatnamSingh-nq4hy Год назад

    ਮਾਨ ਨੇ ਓਹ ਕੁਮ ਕੀਤੇ ਜਿਹੜੇ ਤੁਸੀ ਸਤਰ ਸਾਲ ਚ ਨੀ ਕੀਤੇ।ਓਹ ਤੁਹਾਡੇ ਵਾਂਗ kurapt ਨੀ।ਮਾਨ ਸਾਬ ਇਨ੍ਹਾਂ ਦੀ ਇਨਕਮ ਤੋਂ ਵੱਧ jidad ਦੀ ਇਨਕੁਆਇਰੀ ਕਰਾਓ।ਮਾਨ ਇਮਾਨਦਾਰ ਹੈ ਕੋਈ ਸ਼ੱਕ ਨੀ।

  • @AmandeepSingh-zc7lv
    @AmandeepSingh-zc7lv Год назад +3

    The A.A.P. works excellently. If a party works excellently then it should be praised. The language used by Sukhbir for Bhagwant ji, is a language that is below the formal status. The expressions of Sukhbir are quite unacceptable. Sukhbir is engaged in hiding the crimes of his own party. People of Panjab know the offences of the S.A.D. party. The S.A.D. party spread corruption in Panjab just like congress. Amrinder joined the congress party that works against the Sikhs and the nation. The crimes committed by the congress party during the 1984 riots can never be forgiven and forgotten. This congress party is an offensive party. The status of the congress and S.A.D. party is below A.A.P. Those offensive members of the S.A.D. party and congress party are mad creatures who cannot live without committing crimes. Criminals are mad.

  • @amrindersingh7617
    @amrindersingh7617 Год назад +1

    Very good Maan Saab cm ji 🙏🏻

  • @pamsinghpamsingh1002
    @pamsinghpamsingh1002 Год назад

    ਪਾਗਲ ਕਿਆ ਮਾਂਨ। ਜੀ ਨੂੰ। ਪਰ ਯਾਦ ਰਖਣਾ। 40। ਲੱਖ ਲੋਗ ਟੁੱਟੇ ਨੂੰ ਤੁਹਾਡੇ ਨਾਲੋਂ। ਮਾਨ ਜੀ ਦੇ ਨਾਲ ਜੁੜੇ ਨੇ। ਆਪਣਾ ਬੁਰਾ ਆਪੇ ਕਰਦੇਂ ਜੇ।

  • @pamsinghpamsingh1002
    @pamsinghpamsingh1002 Год назад

    ਮਾਨ ਤੇ ਜਕੀਨ ਹੈ। ਹੋਰ ਕਿਸੇ ਤੇ ਨਹੀਂ

  • @GurdeepSingh1-t7g
    @GurdeepSingh1-t7g Год назад +1

    ਹਰੀਸ਼ ਕਿਧਰੋਂ ਅਕਾਲੀ ਲੱਗਦਾ ਪਹਿਲਾਂ ਸ਼ਕਲ ਤਾਂ ਦੇਖੇ ਆਪਣੀ

  • @SukhwantKaur-u6z
    @SukhwantKaur-u6z Год назад

    ❤❤❤❤

  • @gagandeepsingh-pq7tt
    @gagandeepsingh-pq7tt Год назад

    🙏🙏

  • @sukhwantsingh1999
    @sukhwantsingh1999 Год назад +1

    Eh Sukhbir da Vakeel Dase ki Jado tuhade te Caption Sarkar Aps vich Ik Gundia vang Asmbly nahi Bhirde c.?

  • @BaldevSingh-xw5qb
    @BaldevSingh-xw5qb Год назад

    ਮਾਨ ਸਾਬ੍ਹ ਨੇ ਸੁਖਬੀਰ ਬਾਦਲ ਨੂੰ ਜਰੂਰ ਪਾਗਲ ਕਰ ਦਿੱਤਾ ਹੈ

    • @gurpreetkaurmann7417
      @gurpreetkaurmann7417 Год назад

      क्यूँ के भगवंत मान ने, रिश्वतखोर नवरीत सिंह कंग, को अब तक, अंदर नहीं कीआ, मैंने अपनी चुदाई करानी शुरू कर दी है। जब तक रिश्वतखोर नवरीत सिंह कंग, अंदर नहीं जाता, मैं अपनी चुदाई कराती रहूंगी। पंजाब की मुख मंत्रानी, गुरप्रीत कौर मान।
      ruclips.net/video/O1q6IhXxdAM/видео.html

  • @abhwhbsbwsn1312
    @abhwhbsbwsn1312 Год назад +8

    Maan sab honest god gift for punjab and sukhbir dog is barking

  • @NirmallSingh-yu8bq
    @NirmallSingh-yu8bq Год назад

    ਸੁੱਖੇ ਅਮਲੀ ਨਾਲੋਂ ਤਾਂ ਚੰਗੇ