Ki Tuhanu Pta ? 9 ਸਾਲ ਨਹੀਂ ਸੁੱਤੇ ਬਾਬਾ ਈਸ਼ਰ ਸਿੰਘ ਜੀ | Sant Waryam Singh Ji Ratwara sahib Wale

Поделиться
HTML-код
  • Опубликовано: 30 ноя 2024

Комментарии • 43

  • @ManjitKau-92
    @ManjitKau-92 28 дней назад +2

    ਮਹਾਪੁਰਖਾ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਪਿੱਛਲੇ ਜਨਮਾਂ ਦੀ ਬਹੁਤ ਭਗਤੀ ਸੀ ਏ ਮੁਕਤ ਪੁਰਖ ਸੀ ਅਕਾਲਪੁਰਖ ਜੀ ਦੇ ਹੁਕਮ ਨਾਲ ਗੁਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ ਐਵੇ ਨਹੀ
    ਇਨਾ ਵੱਡਾ ਰੁਤਬਾ ਮਿਲ ਜਾਦਾਂ ਸੰਸਾਰ ਵਿੱਚ 🙏🌹🌹🙏

  • @jsbindra-jz8tp
    @jsbindra-jz8tp 2 месяца назад +4

    🙏🙏🙏🙏DhanDhan Baba Isher Singh Sahib G de Charna te KotKot Namaskar.Dar. Dar Ghar di Hazri Parwan KarniG.Bachien te Kirpa, Mehar, Chardikala,Deh Arogta, Kirt Ch Barket,Charna Naal JornaG Waheguru🙏 🙏

  • @lakhvindersingh9871
    @lakhvindersingh9871 2 месяца назад

    Dhan dhan baba isher singh ji

  • @gurdevkaur9723
    @gurdevkaur9723 2 месяца назад +1

    Dan dan baba eshier singh ji tandrusti chardikala ch rakhna pervar nu ji 🎉🎉🎉

  • @Gurdeepsingh-cg9lp
    @Gurdeepsingh-cg9lp 2 месяца назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @HarbhajanSingh-zv2hu
    @HarbhajanSingh-zv2hu 2 месяца назад +1

    ਵਾਹਿਗੁਰੂ ਜੀ

  • @LUCKYSINGH-uk6fr
    @LUCKYSINGH-uk6fr 2 месяца назад +3

    Waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏

  • @SatpalSingh-oj6uh
    @SatpalSingh-oj6uh 2 месяца назад +2

    Waheguru Ji ka khalsa Waheguru ji ki fateh

  • @karamjitkaur1711
    @karamjitkaur1711 2 месяца назад

    Dhan Dhan baba Eisar Singh G Rara Sahib Vale G

  • @jaswinderkauraujla1056
    @jaswinderkauraujla1056 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏🙏

  • @InderjeetSingh-r2k
    @InderjeetSingh-r2k 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajkaur2577
    @rajkaur2577 2 месяца назад +1

    Dhan mahpurakh ji 🙏🙏🙏💐🤲🙏🙏🙏baba ji mera supna ch aaeo ji 😥🤲🙏🙏🙏🙏🙏

  • @iSidhu2015
    @iSidhu2015 2 месяца назад +1

    ਵਾਹਿਗੁਰੂ ਧੰਨ ਕਮਾਈ ਹੈ ਮਹਾਪੁਰਸ਼ਾ ਦੀ।

  • @shamshersingh2648
    @shamshersingh2648 2 месяца назад

    Wahguru ji wahguru ji wahguru ji wahguru ji wahguru ji wahguru ji wahguru ji wahguru ji wahguru ji wahguru ji wahguru ji

  • @jstutorial2980
    @jstutorial2980 2 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Raman4501
    @Raman4501 2 месяца назад +1

    Rabi noor dhan dhan108 hajur shri nabh kanwal raja sahib ji maharaj ji 🙇🏻‍♂️🙇🏻‍♂️🤲🤲🙏🙏❤️❤️

    • @naviii949
      @naviii949 2 месяца назад

      Oh ਭਰਾਵਾ, ਪੂਰਨ ਸੰਤ ਸਾਰੇ ਇਕੋ ਹੀ ਹੁੰਦੇ ਹਨ, ਕਦੀ ਪਰਮਾਤਮਾ ਵੀ ਦੋ ਹੋਏ ਹਨ, ਪੂਰਨ ਸੰਤਾ ਵਿਚ ਇਕ ਹੀ ਜੋਤ ਵਰਤਦੀ ਹੈ, ਨਾਮ ਦੀਆ ਤਾਕਤਾਂ ਇਕ ਹੀ ਹਨ, ਚਾਹੇ ਸੰਤ ਕਿਸੇ ਵੀ ਮਤ, ਭੇਖ ਦਾ ਹੋਵੇ, ਬਸ ਹੋਵੇ ਪੂਰਨ l

  • @harvinderuppal8467
    @harvinderuppal8467 2 месяца назад

    Satnam shri waheguru g 🙏

  • @Raman4501
    @Raman4501 2 месяца назад

    Dhan dhan sahib shri guru granth sahib ji maharaj ji 🙇🏻‍♂️🙇🏻‍♂️🤲🤲🙏🙏❤️❤️

  • @Raman4501
    @Raman4501 2 месяца назад

    Dhan dhan shri waheguru sahib jio 🙇🏻‍♂️🙇🏻‍♂️🤲🤲🙏🙏❤️❤️

  • @parmklair2362
    @parmklair2362 2 месяца назад +4

    ਢਢਰੀਆ ਵਾਲੇ ਨੂੰ ਵੀ ਸੁਮਤਿ ਬਖਸੋ ਜੀ? ਜਿਸ ਥਾਲੀ ਚ ਖਾਧਾ ਉਸੇ ਚ ਛੇਕ ਕਰਦੈ।਼

  • @SurinderKaur-eg2wi
    @SurinderKaur-eg2wi 2 месяца назад

    Waheguru waheguru

  • @Vlogsforyou6
    @Vlogsforyou6 2 месяца назад

    Dhan dhan Guru Nanak ji dhan dhan baba isher singhji🙏

  • @shamshersingh2648
    @shamshersingh2648 2 месяца назад

    wahguru ji 6

  • @himatsingh4776
    @himatsingh4776 2 месяца назад

    Wahguru ji

  • @dayasingh3989
    @dayasingh3989 2 месяца назад

    Dhan Dhan Baba Isher Singh Ji Maharaj ji .

  • @Raman4501
    @Raman4501 2 месяца назад

    Dhan santan dhan santan ki mehma 🙇🏻‍♂️🙇🏻‍♂️🤲🤲🙏🙏❤️❤️

  • @NavjotSingh-e6f5m
    @NavjotSingh-e6f5m 2 месяца назад

    Waheguru ji..

  • @MsHarjitsingh
    @MsHarjitsingh 2 месяца назад

    ❤🎉💐🌷🙏🙏🙏🌷💐🎉❤️

  • @gkaur8933
    @gkaur8933 2 месяца назад

    🙏🙏

  • @JasbirKaur-yz4kf
    @JasbirKaur-yz4kf 2 месяца назад

    👏👏👏🌺🌺🌺🌹🌹🌹💖

  • @sarpanchkhalsa735
    @sarpanchkhalsa735 2 месяца назад

    ਉਸ ਨੂੰ ਹੀ ਤਾਂ ਮਨ ਕਹਿੰਦੇ ਹਨ

  • @sarpanchkhalsa735
    @sarpanchkhalsa735 2 месяца назад +4

    ਕਿਸੇ ਵਿਅਕਤੀ ਬਾਰੇ ਕਿਵੇਂ ਦਸ ਸਕਦੇ ਹਾਂ ਕਿ ਸੁੱਤਾ ਨਹੀਂ ਇਸ ਦਾ ਮਤਲਬ ਦਸਣ ਵਾਲਾ ਵੀ ਜਾਗਦਾ ਸੀ।ਪੰਛੀ ਤਾਂ ਸਾਰੀ ਉਮਰ ਪਿੱਠ ਨਹੀਂ ਲਾਓਂਦੇ

  • @dalwarakhela5993
    @dalwarakhela5993 2 месяца назад

    Yup. Our. Yup. No. Hud

  • @sarpanchkhalsa735
    @sarpanchkhalsa735 2 месяца назад

    ਬੇਵਕੂਫ ਆਦਮੀ ਸਰੀਰ ਹੀ ਤਾਂ ਮਨ ਹੈ।ਦੇਹੀ ਗੁਪਤ ਬਿਦੇਹੀ ਦੀਸੈ।

  • @satvindersingh8185
    @satvindersingh8185 2 месяца назад

    ਕਿਉੰ ਯਬਲੀਆਂ ਮਾਰੀਆੰ ਹਨ/
    ਜਿਹੜਾ ਇਨਸਾਨ ਸੋੰਵੇਗਾ
    ਹੀ ਨਹੀ,ਕੀ ਉਸਦੇ ਦਿਮਾਗ ਅਤੇ‌ ਅਖਾੰ ,ਸਰੀਰ ਦੇ ਹੋਰ ਅੰਗਾੰ ਤੇ ਗਲਤ ਪ੍ਰਭਾਵ ਨਹੀ ਪਵੇਗਾ??
    ਇਹ ਤਾੰ ਕੁਦਰਤ ਦਾ ਅਸੂਲ ਹੈ ਕਿ ਸਰੀਰ ਨੂੰ ਜਰੂਰ ਆਰਾਮ ਅਤੇ ਨੀੰਦ ਦੀ ਜਰੂਰਤ ਹੈ/ ਭਾੰਵੇ ਕੋਈ ਵੀ ਜੀਉੰਦਾ ਪ੍ਰਾ ਣੀ ਹੋਵੇ/
    ਫਿਰ ਆਖ ਰਹੇ ਹੋ ਕਿ 9 ਸਾਲ ਸੰਤਾੰ ਨੇ ਪਿਠ ਹੀ ਨਹੀ ਲਗਾਈ/
    ਕਿਤਨਾ ਝੂਠ ਬੋਲ ਰਹੇ ਹੋ/
    ਕੀ ਇਹ ਬਾਤ ਸੰਭਵ ਹੈ/
    ਕੀ ਰੀੜ ਦੀ ਹਡੀ ਜਾੰ ਪਿਠ ਤੇ ਕੋਈ ਗਲਤ ਅਸਰ ਨਹੀ ਹੋਵੇਗਾ?
    ਜੇਕਰ ਕੋਈ ਇਨਸਾਨ ਪਿਠ ਹੀ ਨਾ ਲਾਵੇ,ਤਾੰ
    ਇਸਦਾ ਅਸਰ 7
    ਦਿਨਾੰ ਵਿਚ ਹੀ ਵਿਖ ਜਾਵੇਗਾ/

    • @spiritualimpactonmind
      @spiritualimpactonmind  2 месяца назад +1

      ਤੁਹਾਡੀ ਸੋਚ ਮੁਤਾਬਿਕ ਤਾਂ ਤੱਤੀ ਤਵੀ ਤੇ ਬਹਿਣਾ ਵੀ ਔਖਾ,ਬੰਦ ਬੰਦ ਕਟਵਾਉਣਾ ਵੀ,ਖੋਪਰ ਲੁਹਾਉਣਾ ਵੀ ਅਤੇ ਸੀਸ ਤਲ਼ੀ ਤੇ ਧਰ ਕੇ ਜੂਝਣਾ ਵੀ।ਸੋ ਤੁਸੀਂ ਭਾਈ ਸਾਹਿਬ ਨਾ ਯਕੀਨ ਕਰੋ ਬੱਸ ਮੰਦਾ ਨਾ ਬੋਲੋ ਵਿਚਾਰ,ਦ੍ਰਿਸ਼ਟੀ ਵੱਖ ਹੋਣ ਕੋਈ ਨਹੀਂ ਪਰ ਮੂੰਹ ਚੋਂ ਮੰਦੇ ਬੋਲ ਬੋਲਣੇ ਸਹੀ ਨਹੀਂ ਕੱਲ੍ਹ ਨੂੰ ਤੁਹਾਡੇ ਲਈ ਵੀਡੀਉ ਸਾਂਝੀ ਕਰਾਂਗੇ ਸੁਣ ਲੈਣਾ ਹੋ ਸਕਦਾ ਤੁਸੀਂ ਫਿਰ ਵੀ ਜਬਲੀਆਂ ਹੀ ਆਖੋ ਲੋ ਉਸ ਲਈ ਤੁਹਾਨੂੰ ਪਾਤਸ਼ਾਹ ਸੁਮੱਤ ਬਖਸ਼ਣ।ਅਕਾਲ ਕਿ ਪੁਜਾਰੀਆਂ ਦੀਆਂ ਬਾਤਾਂ ਕਾਲ ਦੇ ਬੰਧੀਆਂ ਨੂੰ ਨਹੀਂ ਸਮਝ ਪੈਣੀਆਂ ਜੀ।ਅੱਜ ਵੀ ਕਈ ਯੋਗੀ ਜਨ ਤੇ ਬੋਧੀ ਸਮਾਧੀਆਂ ਵਿੱਚ ਨੇ ਬੈੱਜ ਤੋਂ ਉੱਠੋ ਤੇ ਦਰਸ਼ਨ ਕਰਕੇ ਆਉ ਸੰਸਾਰ ਵਿੱਚ ਯੁੱਗ ਪੁਰਖਾਂ ਦੇ।ਨਾਲੇ ਇਹਨੂੰ ਦੁਬਾਰਾ ਸੁਣ ਲੋ ਕੀ ਕਿਹਾ ਜਾ ਰਿਹਾ ਹੈ।🙏🏻 ਕੋਈ ਬੋਲ ਠੇਸ ਪਹੁੰਚਾ ਗਿਆ ਹੋਵੇ ਮੁਆਫੀ ਅਕਾਲ ਸਹਾਏ

    • @naviii949
      @naviii949 2 месяца назад +2

      ਸੰਤ ਤਾਂ ਮੌਤ, ਕਾਲ ਨੂੰ ਜਿੱਤ ਕੇ ਅਕਾਲ ਹੋ ਜਾਂਦੇ, ਫੇਰ ਨੀਂਦ, ਭੁੱਖ, ਪਿਆਸ ਕਯਾ ਚੀਜ਼ ਹੈ l eh gyaan ਸਾਧ ਸੰਗਤ ਕਰਨ ਨਾਲ ਮਿਲਦਾ ਹੈ l ਗੁਰਬਾਣੀ
      ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ l l ਤਿਥੈ ਉਂਘ ਨ ਭੁੱਖ ਹੈ ਹਰਿ ਅੰਮ੍ਰਿਤੁ ਨਾਮੁ ਸੁਖ ਵਾਸੁ l l
      ਉਂਘ means ਨੀਂਦ, ਓਸ ਅਵਸਥਾ ਵਿਚ ਨੀਂਦ ਖਤਮ ਹੋ ਜਾਂਦੀ, ਤੁਸੀ ਕਮਾਈ ਕਰ ਲਵੋ, ਦੇਖੋ ਫਿਰ ਨਜ਼ਾਰੇ l

  • @ytgamer.1899
    @ytgamer.1899 2 месяца назад

    🎉🎉🎉🎉🎉🎉 5:52

  • @jaswinderkauraujla1056
    @jaswinderkauraujla1056 2 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏🙏

  • @MohanSingh-gs3be
    @MohanSingh-gs3be 2 месяца назад

    Waheguruji🙏🙏🙏🙏🙏

  • @RenuKaur-zz9ex
    @RenuKaur-zz9ex Месяц назад

    Waheguru ji 🙏🙏