Mai 1997 ch stitching 13 din ch sikhi c only simple suit sikhe c ajj mai har tran te suit lehga pant plazo frock suit matlab sare tran te hi stitch karde haa kise boutique te ne laggi ghar hi sab tran de sikhe mai v 16 year ton stitching kardi haa 25 rupees ton stitching suru kiti c ajj mai ghar ch hi boutique jini silayi laindi haa te mai v di parlour daa kita c par mai choose kita stitching nu
Didi TUC sanu bhut kuj sikhaya sanu pta a k TUC ki o sade lai. Thankyou thankyou thankyou diii bhut Sara. Sanu tuhade te bhut Maan a dii. TUC apni mehnat nal sab kuj kita. Waheguru ji tuhanu bhut bhut bhut taraki dewe. Hungra maran wale v video dekh k 😅😅🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥lg ge hou poori. Sanu ta bhut chaa hoya dekh k bhut maza aya sun k wadia jawab ditta TUC apne kmm nal. baki agle hun samjh gye hone. Love you dii asi tuhade bhut fan aa dilo like a dii tuhanu❤❤❤
Bhut vdiya dee love u ❤❤ confidence vadan lyi tuc bhut vdiya trike nl samjade oo tuhade vdio dekh k m bina darr too suit cutting kr len di a❤❤❤❤🎉🎉🎉🎉 rabb sanu v
Bht hi ghaint video keep it up 🎉👍👍👍
Thanks di for motivational 😍 video
ਤੁਹਾਡੀਆਂ ਗੱਲਾਂ❤ ਸੁਣ ਕੇ ਰੂਹ ਖੁਸ਼ ਵੀ ਹੋਈ ਤੇ ਰੋਣਾ ਵੀ ਆ ਗਿਆ ਮੈਨੂੰ ਵੀ ਸਿਲਾਈ ਦਾ ਸੌਂਕ ਆ ਤੇ ਥੋੜ੍ਹੀ ਬਹੁਤ ਸਿਲਾਈ ਮੈ ਵੀ ਕਰ ਲੈਂਦੀ ਆ ਤੁਸੀ ਹਮੇਸ਼ਾ ਖੁਸ਼ ਰਹੋ ਤੇ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਤੇ ਮੈਨੂੰ ਵੀ ਜਰੂਰ ਦੁਆ ਦਿਓ ਤਾ ਜੋ ਮੈ ਵੀ ਅੰਬਰੈਲਾ ਮਸ਼ੀਨ ਲਹਿ ਸਕਾ ❤ਬਹੁਤ ਸਾਰਾ ਪਿਆਰ ਸਤਿਕਾਰ ਤੇ ਦੁਆਵਾਂ ਮੇਰੇ ਵਲੋ ਤੁਹਾਡੇ ਲਈ ਤੇ ਤੁਹਾਡੇ ਸਾਰੇ ਪਰਿਵਾਰ ਲਈ❤😊
🙏ਜੀ ਛੋਟੀ ਭੈਣ ਸਹੀ ਗੱਲ ਏ ਮਿਹਨਤ ਕਰਨ ਵਾਲਿਆਂ ਵਹਿਗੁਰੂ ਜਰੂਰ ਸਾਥ ਦਿੰਦਾ ਮੇਰੀ ਛੋਟੀ ਭੈਣ ਮੌਕਾ ਮਲਿਆ ਮੈਂ ਜਰੂਰ ਤੁਹਾਡੇ ਕੋਲੋਂ ਸੂਟ ਸਲਾਈ ਕਰਵਾਉਣਾ
ਹਾਜੀ ਮੈਂ ਵੀ +2 ਤੋਂ ਬਾਦ 2 ਮਹੀਨੇ ਵਿੱਚ ਸਿਲਾਈ ਕਰਨਾ ਸਿੱਖ ਗਈ ਸੀ। ਵਿਆਹ ਤੋਂ ਪਹਿਲਾਂ ਮੈਂ ਬਹੁਤ ਸਿਲਾਈ ਕਰਦੀ ਸੀ ਨਾਲ ਨਾਲ ਅੈਮ ਏ ਤਕ ਪੜਾਈ ਵੀ ਕੀਤੀ। ਮੈਂ ਵੀ 25,26 ਸਾਲ ਪਹਿਲਾਂ 35 ਰੁਪਏ ਸਿਲਾਈ ਦੇ ਲੈਦੀ ਸੀ। ਪਰ ਅਫਸੋਸ ਮੇਰੇ ਸਹੁਰੇ ਘਰ ਆ ਕੇ ਨਾ ਪੜਾਈ ਦੀ ਕਦਰ ਪਈ ਨਾ ਸਿਲਾਈ ਦੀ।। ਪਰ ਅਪਣੇ ਕਪੜੇ ਆਪ ਸਿਲਾਈ ਕਰਦੀ ਹਾਂ। ਮੇਰਾ ਅਜੇ ਵੀ ਦਿਲ ਕਰਦਾ ਕਿ ਮੈਂ ਵੀ ਬੁਟੀਕ ਖੋਲਾਂ।
Same here
Samr here
ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਲੱਤਾਂ ਖਿੱਚਣ ਵਾਲੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤❤
Very nice ji ❤❤❤❤
Mene aapki video dekh ke bohot kuch sikha h aapka bohot bohot dhanyawad 😊
You are best teacher didi ji
Sahi gal a g Ikk married Kudi husbnad di sport to bina kuchh v ni skdi
God bless you didi ❤❤❤
God bless you 🎉🎉
❤❤waheguru hemesha khush rakhe❤❤
ਬੇਟਾ ਮੈਂ ਏਸ ਟਾਈਮ 70+ਹਾਂ ਮੈਂ ਵੀ ਆਪਣੀ ਮੈਰਿਜ ਤੋਂ ਪਹਿਲਾਂ ਸਿਲਾਈ ਸਿੱਖੀ ਸੀ ਮੈਰਿਜ ਤੋਂ ਫੌਰਨ ਬਾਅਦ ਸਿਲਾਈ ਕਰਨਾ ਸ਼ੁਰੂ ਕੀਤਾ ਤੇ ਹੁਣ ਤੱਕ ਵੀ ਸਿਲਾਈ ਕਰ ਰਹੀ ਹਾਂ ਮੈਨੂੰ ਇਸ ਕੰਮ ਵਿੱਚ ਬਹੁਤ ਇੰਤਸਤ ਹੈ ਪੈਂਟ ਪਲਾਜੋ ਮਤਲਬ ਕਿ ਸੱਭ ਕੁਝ ਹੀ ਬਣਾ ਲੈਣੀ ਹਾ ਤੁਸੀਂ ਵੀ ਲੱਗੇ ਰਹੋ ਗੋਡ bless you❤
Bhaut vadiya di bhaut motivation mili thodi video dekh ke ji tusi bhaut change ho di
Mai 1997 ch stitching 13 din ch sikhi c only simple suit sikhe c ajj mai har tran te suit lehga pant plazo frock suit matlab sare tran te hi stitch karde haa kise boutique te ne laggi ghar hi sab tran de sikhe mai v 16 year ton stitching kardi haa 25 rupees ton stitching suru kiti c ajj mai ghar ch hi boutique jini silayi laindi haa te mai v di parlour daa kita c par mai choose kita stitching nu
ਮੈਂ ਵੀ 45 ਸਾਲ ਦੀ ਹੋਗੀ ਸਪਨੇ ਦੱਬਕੇ ਬੈਠੀ ਆ 😂
Bilkul sahi gal aa di husband di spot sab ton vdhi spot aa pair kisi de koi private nahi apna naam v same te khyal v same han
Nice 👍 voice did 😊😊
Didi TUC sanu bhut kuj sikhaya sanu pta a k TUC ki o sade lai. Thankyou thankyou thankyou diii bhut Sara. Sanu tuhade te bhut Maan a dii. TUC apni mehnat nal sab kuj kita. Waheguru ji tuhanu bhut bhut bhut taraki dewe.
Hungra maran wale v video dekh k 😅😅🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥lg ge hou poori. Sanu ta bhut chaa hoya dekh k bhut maza aya sun k wadia jawab ditta TUC apne kmm nal. baki agle hun samjh gye hone.
Love you dii asi tuhade bhut fan aa dilo like a dii tuhanu❤❤❤
ਬੋਲਦੇ ਓਹੀ ਨੇ ਦੀਦੀ ਜੋ ਰੀਸ ਨਹੀਂ ਕਰ ਸਕਦੇ ਬੋਲੀ ਜਾਣ ਦਿਓ ਅੱਖਾਂ ਤੇ ਕੰਨ ਬੰਦ ਕਰਕੇ ਆਪਣਾ ਕੰਮ ਕਰੀ ਜਾਓ ਵਾਹਿਗੁਰੂ ਭਾਗ ਲੋਆਂਗੇ 🙏🏻🙏🏻
Very very nice videos
Parmatma tuhanu chardikala ch rakhe
❤❤❤❤ good 👍 story 🎉🎉🎉🎉
Waheguru ji God bless you 🎉🎉
Izzat wala kam hai didi tuhada ,menu lagda hi c tusi emotional ho k video bna rahe ,menu Rona a geya video dekh k didi🙏
Thanku so much dear 🙏🙏
God bless you all the best
Bhut vadhia g
But hi vadia ❤
Di sode video sunka buhat vadia lagaa❤❤
Very very nice video
Boht wdiya gal share kiti tusi waheguru chardi kla bakshe
Nice didi ji 😊😊❤❤
God bless you 🎉❤❤❤
Bahut vadia di God bless you🙏
Very nice thinking and your work don't worry we are with you mrs baath,all the best 👍
ਦੀਦੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ🎉
❤❤❤❤❤Dii parmatma tohanu chardi kla vich rakhe tohade sare supne pure hon ❤❤❤❤❤
Masallah shi baat ❤
Very nice 👌 video ❤❤
Love you sister 😇
All the very best didi
Very nice didi🎉
ਦੀਦੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🎉🎉🥰
Very good 👍 ❤❤
ਬੇਟਾ ਤੇਰੇ ਅੰਕਲ ਵੀ ਮੈਨੂੰ ਸਿਲਾਈ ਕਰਨ ਤੋਂ ਰੋਕਦੇ ਹਨ ਪਰ ਮੈਂ ਵੀ ਸਟੀਚਿੰਗ ਕਰਦੀ ਹਾਂ ਮੈਨੂੰ ਵੀ ਵੀ ਸ਼ੌਕ ਹੈ ਬੇਟਾ ਤੇਰਾ ਬਹੁਤ ਧੰਨਵਾਦ ❤
Tusi bahoot sohne lagde ho I like ❤️
Bhanji tuhada very very thanks ji
Waheguru g Sonu khus rukhe g
very nice sis God bless you
God bless you
Bhut vdiya dee love u ❤❤ confidence vadan lyi tuc bhut vdiya trike nl samjade oo tuhade vdio dekh k m bina darr too suit cutting kr len di a❤❤❤❤🎉🎉🎉🎉 rabb sanu v
Very nice didi
Agar niyat saaf ho to manjil asaan ho jati h ❤
ਬਹੁਤ ਵਧੀਆ ਗੱਲਾਂ ਦੀਦੀ ਜੀ ❤
Simran Kaur ❤❤
Bhut vadia ji
❤❤❤❤ very nice video ਦੀਦੀ
Bhut vadia vedio ji
God bless you didi
Good job g
God bless you sis
Ssa ji
Very very nice sis god bless you 🙏💕💕
Bhut vadia didi ji❤❤❤❤❤❤❤❤❤❤❤❤
Di main tuhadi video dekh ke stitching sikhi a perfect suit aunde a thanks di
Bhut wdia didi❤❤
Waheguru ji tuhanu bhut jeyada tarakiyan bakhshe
God bless you sister 🙏
Bilkul sahi di ❤❤❤❤
ਮੈ ਵੀ 8ਸਾਲ ਬੁਟੀਕ ਤੇ ਲੱਗੀ ਰਹੀ, ਵਿਆਹ ਤੋ ਬਾਅਦ ਮੈ ਕੰਮ ਸੁਰੂ ਕੀਤਾ, ਵਧੀਆ ਚੱਲ ਰਿਹਾ ਜੀ ਕੰਮ, ਵਿਆਹ ਨੂੰ 3 ਸਾਲ ਹੋਏ ਨੇ ਹੋਲੀ ਹੋਲੀ ਬੁਟੀਕ ਵੀ ਬਣਾਵਾ, ਥੋਡੇ ਤੋ ਮੋਟੀਵੇਸ਼ਨ ਮਿਲਦੀ ਹੈ ਹੁਣ ਮੈ ਵੀ you tube channel ਬਣਾਇਆ ਜੀ husband di buhat sport aa buhat jada ji
Good adia 🎉🎉 waheguru mahar kre
God bless 🙏with lots of love
ਹਾਜੀ ਸੱਭ ਸਿੱਖਣ ਟਾਈਮ ਤਾਂ ਕੁਝ ਹੋਰ ਹੀ ਹੁੰਦੀਆਂ ਭੈਣੇ ਸਿੱਖ ਕੇ ਕੁੱਝ ਹੋਰ ਹੀ ਬਣ ਜਾਂਦੀਆਂ ਮੇਰੇ ਨਾਲ ਵੀ ਏਵੇਂ ਹੀ ਹੋਈਆਂ
You r best didi
Didi ji tusi hamesa taraki kro
Khush raho rabb rakha ji
Di tuhadi mehnat nu salam a ❤❤
Very nice didi ji ♥️♥️♥️♥️♥️
Best of luck ❤️❤️❤️❤️
Hanji di bahut vdiya.meri v same story he..teen saal to meh v apni shoti jhi boutique chla rhi han.meh bahut kuj aap ji to sikhna he..
All the best didi. Waheguru ji tuhanu hamesha chardikala vich rakhan❤❤
Very good choti sister ❤❤
Waheguru ji ❤
Nice didi 🥰🥰🥰
Nice video didi g
Bhut sonea ho tusi come v very nice
vary nice sister ❤
Very good job beta ❤❤❤❤❤❤❤❤❤❤❤
Good di
God bless you mam
Didi tusi bohot saaf Dil de ho ,kuj nahi shupaunde
Nice didi may be suit stitch kardi ha ❤❤❤❤❤
🎉😊❤
God bless you didi ♥️🙏👌👌✌️✌️
Haji
Very nice
Hlo dii tuhade smjhon da way bhot vdia a
Bhut vdiaa sis 👌👌👌
God bless you sister ❤
Allah aapko kamyab kre