अतिंदरपाल जी तुस्सी वीरां दे वीर ने। सिख धर्म दी identity, sovereignty, नानक पातशाही, सिख ज़मीर नू जगोण दे सच्चे बंदे ने। जिवे भारत विच हिंदू, इस्लाम, ईसाई धर्म ने तां सिख धर्म वी सी।
Harpreet singh veer ji benti hai tusi sir atinderpal singh ji nal episode thode jalde kar liya kro bahut kujh sikhan nu milda sir to tuhada to waheguru tuhanu hamesha chade kale ch rekha ji
I have said that a bill on water issue of Punjab should be passed in Punjab assembly to condemn Supreme Court order.. See my previous comments. A private bill can also be proposed, but someone in Punjab needs to do this.
Congress BJP ek hi chij hai Punjab Mein sikhon ko is baat Ko samajhna Hoga Yah main Nahin kah Raha Yah itne bade vidwan sardar atinderpal Singh khalistani ji bata rahe hain Harmandir Sahib ke upar Jo attack hua tha Usmein yah donon doshi Hain Aur aaj sikhon ki pahchan khatm karne ke liye Kaun log koshish kar rahe hain Aaj Kendra Mein kiski Sarkar Hai Yah baat sardar atinderpal Singh khalistani Ji Har roj bata rahe hain Isliye samajhne ki aur savdhan rahane ki jarurat hai Nanak Naam chardi Kala tere bhane sarbat da bhala 🙏🙏🙏🙏🙏🙏🙏🙏🙏🙏
Waheguru ji ka khalsa Waheguru ji ki fateh Parwan krni ji..Tusi Sikh kaum de Anmol Heere oo..mai tuhadiyan likhiyan kitaban pdna chunda ha..kithon milngiyan..Koi mehrbani krke eh dss dyo..
ਅਤਿਦੰਰ ਪਾਲ ਸਿੰਘ ਜੀ ਰੱਬ ਤੁਹਾਨੂੰ ਲੰਬੀ ਉਮਰ ਬਖਸੇ ਤੁਸੀ ਸਿੱਖ ਕੋਮ ਲਈ ਵੱਡੀ ਸੋਚ ਰੱਖ ਦੇ ਹੋ
I miss you
ਵੀਰ ਜੀ ਤੁਸੀ ਦੋਨੋ ਸਾਡੇ ਸਤਿਕਾਰ ਜੋਗ ਹੋ ਅਸੀ ਸੋਡਾ ਬਹੁਤ ਸਤਿਕਾਰ ਕਰਦੇ ਹਾਂ ਤੁਸੀ ਵੀਰ ਜੀ ਸਿੰਖਾ ਨੂੰ ਪੰਜਾਬ ਨੂੰ ਪਾਣੀ ਨੂੰ ਬਚਾਉ ਬੇਨਤੀ ਮੈ ਪਰਿਵਾਰ ਸਮੇਤ ਬੇਨਤੀ ਕਰਦਾ ਹੱਥ 🙏🙏🙏🙏🙏🙏
ਅਕਾਲੀ ਕਾਗਰਸੀ ਕੁਰਸੀ ਦੇ ਯਾਰ ਪੰਜਾਬ ਕਰ ਦਿਤਾ ਬਰਬਾਦ ਨੌਜਵਾਨਾ ਨੂੰ ਜਾਗਣ ਤੇ ਜਗਾੳੁਣ ਦੀ ਲੋੜ ਹੈ ਕਾਸ਼ ੲਿਹ ਸਾਰੇ ਪੰਜਾਬੀ ਜਲਦੀ ਜਾਗ ਪੈਣ
ਅਤਿੰਦਰਪਾਲ ਸਿੰਘ ਖਾਲਿਸਤਾਨੀ ਜਿੰਦਾਬਾਦ
ਵਾਹਿਗੁਰੂ ਜੀ
Atimderpal Singh jindabad
S
ਤੁਹਾਡੀ ਵੀਚਾਰ ਧਾਰਾ ਬਹੁਤ ਵਧੀਆ ਲੱਗੀ ਜੀ 🙏🙏
ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀਉ ਧੰਨਵਾਦ ਧੰਨਵਾਦ ਬਹੁਤ ਖੂਬ 🌹
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਅਤਿੰਦਰਪਾਲ ਜੀ
ਮਾਣ ਯੋਗ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਬਹੁਤ ਉਂਚੀ ਸੋਚ ਤੇ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਹਨ !!! ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਤੁਸੀਂ ਆਪਣੇ ਤੌਰ ਤੇ ਬਹੁਤ ਕੁਝ ਕਰ ਰਹੇ ਹੋ ਕੌਮ ਲਈ 👏👏
ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ
ਖਾਲਸਾ - ਅਕਾਲ ਪੁਰਖ ਕੀ ਫੌਜ - ਓਸ ਹਿਸਾਬ ਨਾਲ "ਖਾਲਸਤਾਨ" I ਖਾਲਿਸ ਨਹੀਂ ਜੀ, ਸਹੀ ਅੱਖਰ ਹੈ ਖਾਲਸਾ I
ਦੋਵਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ । ਜੋ ਗੱਲਬਾਤ ਰਾਹੀਂ, ਬਹੁਤ ਹੀ ਸੁਚੱਜੇ ਢੰਗ ਨਾਲ ਸਾਰੇ ਸੰਕੇ ਕਲੀਅਰ ਕਰਦੇ ਹਨ । ਖ਼ਾਲਸਤਾਨੀ ਵੀਰ ਜੀ, ਸਾਰੇ ਅਹੁਦੇਦਾਰਾਂ ਨੂੰ MP ਤੋਂ ਲੈ ਕੇ ਜੱਥੇਦਾਰ ਜੀ ਤੇ ਸ਼੍ਰੋਮਣੀ ਕਮੇਟੀ ਹੇਠਾਂ ਆਉਂਦੇ ਅਦਾਰਿਆਂ ਦਾ ਕੀ ਫਰਜ਼ ਹੈ ਬਹੁਤ ਵਧੀਆ ਢੰਗ ਨਾਲ਼ ਬਿਆਨ ਕੀਤਾ ਹੈ । ਵਾਹਿਗੁਰੂ ਖ਼ਾਲਸਤਾਨੀ ਵੀਰ ਜੀ ਤੇ ਮੱਖੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਨ ਦਾ ਬੱਲ ਬਖਸ਼ਦੇ ਰਹਿਣ ।
ਬਹੁਤ ਧੰਨਵਾਦ ਜੀ।
ਬਹੁਤ ਸੁੰਦਰ ਅਤੇ ਜਾਣਕਾਰੀ ਨਾਲ ਭਰਪੂਰ ਸੀ ਖਾਲਸਤਾਨੀ ਸਾਬ ਜੀ ਦੀ ਇੰਟਰਵਿਊ ਅਕਾਲ ਪੁਰਖ ਵਾਹਿਗੁਰੂ ਜੀ ਭਾਈ ਸਾਬ ਜੀ ਨੂੰ ਤੰਦਰੁਸਤ ਅਤੇ ਚੜਦੀ ਕਲਾ ਵਿਚ ਰੱਖਣ
ਖਾਲਸਾ ਜੀ ਤੁਸੀ ਬਹੁਤ ਵਧੀਆ ਵਿਚਾਰ ਦਿੰਦੇ ਹੋ।ਤੁਹਾਨੂੰ ਭਾਰਤ ਦੇ ਸੰਵਿਧਾਨ ਬਾਰੇ ਜਾਣਕਾਰੀ ਬਹੁਤ ਜਿਆਦਾ ਹੈ ।ਤੁਸੀ ਪੰਜਾਬ ਨੂੰ ਬਹੁਤ ਕੁਝ ਲੈ ਕੇ ਦੋ ਸਕਦੇ ਹੋ।ਜੇਕਰ ਲੋਕ ਤੁਹਾਡਾ ਸਾਥ ਦੇਣ
ਵੀਰ ਜੀ ਮੈ ਤੁਹਾਡੀਅਾ ਕਿਤਾਬਾ ਖਰੀਦਦਣਾ ਚਾਹੁੰਦਾ,
ਕਿਥੋ ਮਿਲਣਗੀਅਾ?
ਮੈ ਸੰਗਰੂਰ ਤੋ ਹਾ,
@@dhiansingh2111 mai v khridniya kitaban kithon milngiyan
ਧੰਨਵਾਦ ਖਾਲਸਤਾਨੀ ਜੀ
ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਵੀਰ ਖਾਲਿਸਤਾਨੀ ਅਤੇ ਮੱਖੂ ਵੀਰ ਹੋਰ ਬੱਲ ਬਖਸ਼ੇ ਤਾਂ ਕਿ ਕੌਮ ਦਾ ਕੁਝ ਬਣ ਸਕੇ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਵਾਸਤੇ
ਭਾਈ ਸਾਹਿਬ ਜੀ ਦਿਲੋਂ ਬਹੁਤ ਬਹੁਤ ਪਿਆਰ।
ਰੱਬਾ ਮੋਡ ਦੇ ਤੂੰ ਮੇਰੇ ਸਾਥੀ ਗੜੀ ਚਮਕੌਰ ਵਾਲੇ
ਤੇਰੀ ਕੌਮ ਲਈ ਅਜ਼ਾਦੀ ਵਾਲਾ ਰਾਹ ਪੱਕਾ ਕਰਨਾ
ਸਿੰਘ ਸਾਹਿਬ ਜੀ ਰੱਬ ਤੁਹਾਡੀ ਸੋਚ ਨੂੰ ਫਲ ਲਾਵੇ
ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ। ਇੰਨਾ ਵਿਚਾਰਾਂ ਨੂੰ ਕੌਂਮ ਦੇ ਹਿੱਤਾਂ ਦੀ ਰਾਖੀ ਲਈ ਸੁਹਿਰਦ ਅਤੇ ਸੂਝਵਾਨੀ ਨਾਲ ਇੱਕ ਅਜੰਡੇ ਤਹਿਤ ਜਲਦ ਤੋਂ ਜਲਦ ਅਮਲੀ ਜਾਮਾਂ ਪਹਿਨਾਇਆ ਜਾਂਣਾ ਚਾਹੀਦਾ।
ਵਾਹਿਗੁਰੂ ਆਪ ਜੀ ਨੂੰ ਅਪਣੇ ਮਨਸੂਬਿਆਂ ਵਿੱਚ ਸਫ਼ਲਤਾ ਬਖਸ਼ੇ
9971386125,
@@sangeetsetu6135 no Kinnu snd kr te oo ye kyo.?
ਜਥੇਦਾਰ ਆਕਾਲਤਖਤ ਸਾਹਿਬ ਨੂੰ ਵੀ ਨੀਂਦ ਤੋਂ ਜਗਾਉਣਾ ਹੀ ਪਏਗਾ ਜੀ ਮਿਹਰਬਾਨੀ ਕਰਕੇ ਉਹਨਾਂ ਨੂੰ ਜਗਾਉਣ ਦਾ ਢੰਗ ਵੀ ਕਿੱਥੋਂ ਮਿਲੂਗਾ ਉਹ ਵੀ ਦਸ ਦਿੳ
bohat vadia vichar dasa ji Wah ji Wah ji
ਭਾੲੀ ਸਾਹਿਬ ਜਿੰਦਾਵਾਦ ਮੈ ਤੁਹਾਡੀ ਸੋਚ ਨੂੰ ਸਲਾਮ ਕਰਦਾ ਜੀ
ਬਹੁਤ ਬਹੁਤ ਪਿਆਰ ਦੋਵਾ ਵੀਰਾ ਲਈ
No justice in India i sporting ATINDERPAL SINGH KHALISTANI HE'S OUR HONEST LEADERS IN THE INDIAN PLUS WORLD
Krishan Kumar thank you mr Kumar for your support
@ਸਰਕਾਰ ਏ ਖਾਲਸਾ sarkar e khalsa khalistan da flag laa dindha
Vedeshi flag hai thoda
Jabalo
Wah ji diplomatic ho tuci ,,, hona v chahida ,,,, tusi doordarshi ho ,,,
Manmeet Kaur you are right manmeet
Hmmm 🙏🏻🙏🏻🙏🏻
Bhain ji gllan smjn di lod h
ਜੇਕਰ ਖਾਲਿਸਤਾਨ ਬਣਾ ਲਿਆ ਜਾਵੇ ਤਾਂ ਸਾਰੇ ਸ਼ਿਕਵੇ ਦੂਰ ਹੋ ਜਾਣੇ ਨੇ। 2020 ਰਿਫਰੈਂਡਮ ਦੀਆਂ ਵੋਟਾਂ ਸ਼ੁਰੂ ਹੋ ਗਈਆਂ ਨੇ। ਰੈਜਿਸਟਰ ਕਰਕੇ 2020 ਰਿਫਰੈਂਡਮ ਲਈ ਵੋਟਾਂ ਪਾਓ।
Waheguru....
Very good Speech Khalstani Ji And Makhu Ji
Veer ji tusa di ma vi dhan a, jina na tusa varge insan nu janam dita. Waheguru tusa te kirpa banai rukhe.
अतिंदरपाल जी तुस्सी वीरां दे वीर ने। सिख धर्म दी identity, sovereignty, नानक पातशाही, सिख ज़मीर नू जगोण दे सच्चे बंदे ने। जिवे भारत विच हिंदू, इस्लाम, ईसाई धर्म ने तां सिख धर्म वी सी।
ਵਾਹਿਗੁਰੂਚੜ੍ਹਦੀ ਕਲਾ ਕਰੇ
Harpreet singh ji Tusi Atinderpal singh ji nal daily interview Karva a karo plz
ਕਾਸ਼!ਲੋਕ ਲੋਕਤੰਤਰ ਦਾ ਅਰਥ ਸਮਝ ਗੲੇ ਹੁੰਦੇ ਤਾਂ ਪੰਜਾਬ ਦੀ ਅਜਿਹੀ ਦੁਰਦਸ਼ਾ ਨ ਹੁੰਦੀ।ਕੁੱਝ ਹੀ ਪਰਿਵਾਰ ਰਾਜਨੀਤੀ ਤੇ ਕਾਬਜ ਨ ਹੁੰਦੇ।ਲੋਕਤੰਤਰ ਦਾ ਗੁੰਡਾਤੰਤਰ ਨ ਬਣਦਾ।ਰਾਜਨੀਤਕ ਸਮਝ ਰੱਖਣ ਵਾਲੇ ਸਿਅਾਸੀ ਅਾਗੂ ਹੁੰਦੇ।ਸੋਚਣ ਦਾ ਸਮਾਂ ਅਾ ਗਿਅਾ ਹੈ।
ਬਿਲਕੁੱਲ ਸਹੀ ਕਿਹਾ ਜੀ ਖਾਲਿਸਤਾਂਨੀ ਨੇ
ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਤੁਹਾਨੂੰ ਸਿੱਖ ਮੂ ਮੈਂਟ ਪ੍ਰਧਾਨ ਬਣਨਾ ਚਾਹੀਦਾ ਹੈ
✌️✌️🤘✌️✌️👌🙏..very wise wisdom !!!!!
Dhanwaad,,,atinderpal Singh ji...
ਖਾਲਸਤਾਨੀ ਜੀ, ਦਾਸ ਆਪ ਜੀ ਦੇ ਵਿਚਾਰਾਂ ਨਾਲ ਸਹਿਮਤ ਹੈ ਪਰ ਸੰਘ ਦੇ ਪ੍ਰਚਾਰਿਕ ਅਤੇ ਸਿੱਖ ਪ੍ਰਚਾਰਿਕਾਂ ਵਿਚ ਬਹੁਤ ਫਰਕ ਹੈ । ਬਾਦਲ ਸੰਘ ਦੇ ਜਾਲ ਵਿਚ ਬੁਰੀ ਤਰਾਂ ਫ਼ਸ ਗਿਆ ਹੈ । ਸੱਪ ਦੇ ਮੂੰਹ ਵਿਚ ਕੋਹੜ੍ਹ ਕਿਰਲੀ ਵਾਲੀ ਗੱਲ ਹੋ ਗੲੀ ਹੈ । ਰਾਸ਼ਟਰੀ ਸਿੱਖ ਸੰਗਤ ਦਾ ਜਾਲ ਸਾਰੀਆਂ ਸੰਸਥਾਵਾਂ ਵਿਚ ਫੈਲ ਚੁੱਕਾ ਹੈ । ਜੋ ਗੁ਼ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਗੁਰੂ ਮਰਯਾਦਾ ਦੀ ਗੱਲ ਕਰਦੇ ਹਨ, ਉਨਾਂ ਨੂੰ ਜਲੀਲ ਕੀਤਾ ਜਾਂਦਾ ਹੈ । ਇਹ ਗੱਲ ਸੋਸ਼ਲ ਮੀਡੀਆ ਵਿਚ ਵੀ ਆ ਗੲੀ ਹੈ ।
ਜਿਵੇਂ ਆਪ ਜੀ ਨਾਲ ਪਹਿਲਾਂ ਗੱਲ ਹੋਈ ਸੀ, ਇਕੱਲੇ ਸਿੱਖ ਬੁੱਧੀ ਜੀਵੀ ਨਤੀਜਾ ਨਹੀਂ ਦੇ ਸਕਣਗੇ ਕਿਉਂਕੇ ਡਰੇ ਹੋਏ, ਵਿਕੇ ਹੋਏ, ਮਰੀਆਂ ਜਮੀਰਾਂ ਵਾਲੇ ਅਤੇ ਰਾਸਟਰੀ ਸਿੱਖ ਸੰਗਤ ਦਾ ਪਲੜਾ ਭਾਰੀ ਹੈ । ਇਸ ਮਕਸਦ ਲੲੀ ਦੂਜੇ ਦੱਬੇ ਹੋਏ, ਕੁੱਟੇ ਹੋਏ ਅਤੇ ਬੇਇਜ਼ਤ ਕੀਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਨਾਲ ਲੈਣਾ ਪਵੇਗਾ । ਮੁਸਲਮਾਨ, ਇਸਾਈ ਅਤੇ ਬੋਧੀਆਂ ਨਾਲ ਮਿਲ ਕੇ ਹਿੰਦੂਆਂ ਵਿਰੁਧ ਨਹੀਂ, ਸਨਾਤਨੀ ਲੋਕਾਂ ਦੀਆਂ ਚਾਲਾਂ ਵਿਰੁਧ ਸੰਘਰਸ਼ ਕਰਨਾ ਪਵੇਗਾ । ਹਿੰਦੂ ਕੋਈ ਧਰਮ ਨਹੀਂ । ਬੋਧੀ 60% ਹਨ ।
ਇਕ ਗੱਲ ਹੋਰ ਹੈ ਕਿ ਸਿੱਖ ਅਨਪੜ੍ਹ ਹਨ, ਬੇਸਮਝ ਹਨ ਅਤੇ ਲਾਈਲੱਗ ਹਨ । ਇਹ 500 ਸਾਲਾਂ ਦਾ ਸਿੱਖ ਇਤਿਹਾਸ ਵੀ ਨਹੀਂ ਪੜਦੇ, ਦੁਸ਼ਮਣ ਨਾਲ ਟੱਕਰ ਲੈਣ ਲੲੀ 5000 ਸਾਲ ਦਾ ਇਤਿਹਾਸ ਅਤੇ ਮਿਥਿਹਾਸ ਪੜ੍ਹਨਾ ਜ਼ਰੁਰੀ ਹੈ । ਸਿੱਖ ਬਚਿਆਂ ਦੀ ਖੁਸ਼ੀਆਂ ਦਾ ਬਹਾਨਾ ਬਣਾ ਕੇ ਸਾਰੇ ਸਨਾਤਨੀ ਤਿਓਹਾਰ ਮਨਾਊਦੇ ਹਨ ਅਤੇ ਖਰਚਾ ਕਰਦੇ ਹਨ । ਸਨਾਤਨੀ ਲੋਕ ਸਿੱਖ, ਇਸਲਾਮ ਅਤੇ ਇਸਾਈ ਧਰਮ ਦਾ ਕੋਈ ਤਿਓਹਾਰ ਨਹੀਂ ਮਨਾਉਂਦੇ । ਸਿੱਖਾਂ ਦੀ ਇਹ ਮਾਨਸਿਕਤਾ ਬਦਲਨੀ ਪਵੇਗੀ ।
ਆਪ ਨੇ ਜੋ ਕਾਨੂੰਨੀ ਨੁਕਤੇ ਉਠਾਏ ਹਨ, ਉਹ ਕਾਬਲੇ ਤਾਰੀਫ਼ ਹਨ । ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਵਿਚ ਐਕਟਰ, ਸਿੰਗਰ ਜਾਂ ਚਾਪਲੂਸੀ ਕਰਨ ਵਾਲੇ ਭੇਜੇ ਜਾਂਦੇ ਹਨ, ਕਾਨੂੰਨਦਾਨ ਨਹੀਂ । ਇਸੇ ਕਰਕੇ ਸੰਵਿਧਾਨ ਅਤੇ ਦੂਜੇ ਧਰਮ ਖਤਮ ਹੋ ਰਹੇ ਹਨ ।
ਮੇਵਾ ਸਿੰਘ ਪੁਰਖਾਲੀ 9872823864
thank yuo itnder pal singh jiho long life yuo are thebest man long life makhu ji thank yuo na jees thios mazzi suo this in greek
Most interesting and enlightening facts.
Waheguru ji
FYI cup zip Aero Aero,
,
,,
ਦਰੁਸਤ ਹੈ ਜੀ, ਕੈਪਟਨ ਸਾਹਿਬ ਜੀ ਕਿਸੇ ਵੀ ਯੋਗੇ ਨਹੀਂ ਰਹੇ ਹੋ। ਸਥਿਤੀ ਬੇਹੱਦ ਤਰਸਯੋਗ ਹੈ
2020
Insha ALLAH 🤲🤲🤲🤲🤲
Waheguru Ji Maher karn
Student politics in punjab te v video bnayeo sir
Sardar Atinderpal Singh ji aap jaise leader main sikhan de harek auhde te dekhna chahonda han ji, main tuhadi soch nu sloot karda han ji, 🙏🙏🙏
ਮੱਖੂ ਸਾਹਿਬ ਜੀ,
੧੨੨੯ ਵਿੱਚ ਰਾਵੀ ਦੇ ਕੰਢੇ ਉਤੇ ਕਾਂਗਰਸ ਨੇ ਸੈਸ਼ਨ ਕੀਤਾ। ਬਾਬਾ ਖੜਕ ਸਿੰਘ ਨੇ ਸਿੱਖ ਕੌਮ ਦਾ ਇਤਨਾ ਵੱਡਾ ਜਲੂਸ ਇਕ ਦਿਨ ਪਹਿਲਾਂ ਕਢਿਆ , ਜਿਸ ਤੋਂ ਇੰਗਲੈਂਡ ਦੇ ਅਖਬਾਰ ਵਿੱਚ ਛਾਪਿਆ ਕਿ ਇਸ ਇਕੱਠ ਦੇ ਅੱਗੇ ਕਾਂਗਰਸ ਦਾ ਇਕੱਠ ਇੱਕ ਜਲੂਸਰੀ ਲਗਦੀ ਹੈ। ਇਹ ਦੇਖ ਗਾਂਧੀ ਤੇ ਨਹਿਰੂ ਬਾਬਾ ਜੀ ਨੂੰ ਮਿਲੇ ਤੇ ਸਿੱਖਾਂ ਦੀ ਲੋੜ , ਨੀਤੀ ਤੇ ਮੰਗ ਸਮਜ਼ ਕੇ ਤੇ ਵਾਦਾ ਅਜ਼ਾਦ ਇਲਾਕਾ ਦਾ ਕਰਕੇ ਤੇ ਉਨ੍ਹਾਂ ਦੀ ਮਦਦ ਦਾ ਵਾਦਾ ਲੇ ਗਏ। ਇੱਥੇ ਬਾਬਾ ਜੀ ਬਹੁਤ ਵੱਡੀ ਗਲਤੀ , ਦਿਲ ਦੀ ਬਾਤ, ਕਰ ਗਏ। ਸਿਆਸਤ ਦਸਦੀ ਹੈ ਦਿਲ ਦੀ ਗੱਲ ਪਹਲ ਤੇ ਨੀਤੀ ਕਿਸੀ ਨਾਲ ਨਾ ਕਰੋ।
ਤੁਸੀ ਇੱਥੇ ਸਬ ਦਾ ਕੇ ਆਪਣੇ ਦੁਸ਼ਮਣਾਂ ਨੂੰ ਸੁਚੇਤ ਨਹੀਂ ਕਰ ਰਹੇ।ਬਾਕੀ ਤੁਸੀ ਸਮਜਦਰ ਹੋ। ਧੋਖਾ ਦੇਣ ਵਾਲੇ ਨਹਿਰੂ ਨੂੰ ਬਾਬਾ ਜੀ ਕਦੀ ਵੀ ਨਹੀਂ ਮਿਲੇ।
ਸੰਗੀਤ ਮੋਹਨ ਸਿੰਘ
Vvvv nice aap Ji TO bahut gyan milda ha
ਖਾਲਿਸਤਾਨ ਜਿੰਦਾਂ ਬਾਦ ਖਾਲਿਸਤਾਨ ਮੇਰੇ ਦੇਸ਼ ਹੈ ਲੱਖ
ਫਸਾ ਈ ਲਿਆ ਹੋਂ ਜੀ ਅੱਜ ਫੇਰ ਸੁਪਰੀਮ ਕੋਰਟ ਨੂੰ,,
ਵਾਹਲੇ ਘੈਂਟ ਬੰਦੇ ਓ ਜੀ ਤੁਸੀ ਤਾਂ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ।
ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ।
👳♂️👳♂️👳♂️👍👍👍
ਕੀ ਸੰਸਥਾਵਾਂ,ਸੋਸਾਇਟੀਆਂ/ਜਥੇਬੰਦੀਆਂ ਨੂੰ ਵੀ ਮਤਾ ਪਾਸ ਕਰਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਭੇਜਣਾ ਚਾਹੀਦਾ ਹੈ?
AwqqAaAqqaqQ
Dove vera nu A,S ,A, ,,WAHEGURU JI DHANWAD,
Good speech khalsa ji
Wahe Guru ji mehar kre ji
ਪੰਜਾਬ ਨੂੰ ਬਚਾਉਣ ਵਾਲੇ ਭਾਈ ਸਾਹਿਬੁ ਜੀ ।
Bahut vadia jankari dende hao chardi kalan bakshan waheguru gi
Very good thinking sir
Ji Atinderpal Singh Khalìstani varey varey good good ji thinku very much ji varey good gal ji Ok by by thinku very much grazie mille
ਅਤਿੰਦਰ ਪਾਲ ਸਿੰਘ ਜੀ ਖਾਲਿਸਤਾਨੀ ਜੀ ਹਿੱਲਾ ਦਿਓ ਸਾਰੇ ਗਦਾਰਾਂ ਦੀਆਂ ਕੁਰਸੀਆਂ,
Aterpal uncle je tuda danvad koom nu jagea leye sare rajnete superm court bare dasne danvad
ਸਾਞੀਆ ਦਾ िਕਹਾ ੳੁਲੀਅਾ ਦਾ ਖਾਦਾ ਬਾਦ िਵਚ ਪਤਾ ਲੰਗਦਾ ਜੀ ਬਾਬਾ ਜੀ ਦੀਅਾ ਗॅਲਾ ਤੇ ਅਮਲ ਕਰੋ
Dhan Dhan baba Nanaka.
ਸਰੀਰ ਦਾ ਮਰ ਜਾਣਾ ਮੌਤ ਨਹੀਂ ਜ਼ਮੀਰ ਦਾ ਮਰ ਜਾਣਾ ਮੌਤ ਹੈ। ਇਹਨਾਂ ਆਗੂਆਂ ਦੀ ਜ਼ਮੀਰ ਮਰ ਗਈ ਹੈ ਜੀ
ਧੰਨਵਾਦ ਜੀ ਤੁਹਾਡਾ ਜੀ2020ਕੇਪਟਨਕਿਥੋ ਸਤਿਕਾਰ ਯੋਗ ਹੇਨਹੀ👎
Waheguru Charde kla rkhy ji
A,pall singh je. Sahi. Insan. Nu
Aage. Nhi liaunde. Lokan nu
Jagrook hon. De lorh hay
ਬਹੁਤ ਵਧੀਆ ਵੀਰ ਜੀ
ਤੁਸੀਂ ਸਹੀ ਹੋ,ਪਰ ਕਰੇ ਕੌਣ ਮੇਰੀ ਕੌਮ ਤਾਂ ਲਾਲਚਾਂ ‘ਚ ਵੜੀ ਪਈ ਆ
khalastani jindabad
Waheguru Ji ka khalsa waheguru Ji ki fateh ji
Khasltani ji zindabad.
Bahut bahut wadiya...kash es kaum nu thoda akal aye tuhade warge samjhdaar te kaum hiteshi bandiya nu kaum di baag dor den ta....
👍
waheguru g tuhada pla kre .te kom di seva kro g
Atinderpal Singh ji Anna Hajare Wang koi Andolan chalao, Punjabi Kaom fir saind jag Jave....? Your Thenks.
Veryvery good atinderpaul sahib you are thought for all sikh papulation . C m sahib now time for you for shining in punjab !
Cmkila
Baut vadia je.
ਭਾਜੀ ਖਾਲਸਤਾਨੀ ਜੀ ਗੁਰ ਫਤਹਿ ਪਰਵਾਨ ਕਰਨੀ ਤੇਮਖੂ ਜੀ ਤੁਹਾਨੂੰ ਵੀ ਗੁਰ ਫਤਹਿ ਕਾਛ ਜੇ ਤੁਸੀ ਖੈੈਹਰਾ ਬੈੈਂਸ ਜਾਂਸਿਧੂੂ ਪੰਜਾਬ ਦਾ ਮੁਖ ਮੰਤਰੀ ਹੁੰਦੇ ਤਾਂਹੀ। ਪੰਜਾਬ ਜੀਅ ਤੇ ਬਚ ਸਕਦਾ।
Good veer je
Harpreet singh veer ji benti hai tusi sir atinderpal singh ji nal episode thode jalde kar liya kro bahut kujh sikhan nu milda sir to tuhada to waheguru tuhanu hamesha chade kale ch rekha ji
ਬਾਬਾ ਜੀ ਕਿਤਾਬਾ ਕਿਥੋ ਮਿਲਣ ਗੀਆ
I have said that a bill on water issue of Punjab should be passed in Punjab assembly to condemn Supreme Court order.. See my previous comments. A private bill can also be proposed, but someone in Punjab needs to do this.
Waheguru Ji app ji te mehar rakhan
waheguru
Wahiguru Chardi Kala bakshey
Congress BJP ek hi chij hai
Punjab Mein sikhon ko is baat Ko samajhna Hoga
Yah main Nahin kah Raha
Yah itne bade vidwan sardar atinderpal Singh khalistani ji bata rahe hain
Harmandir Sahib ke upar Jo attack hua tha
Usmein yah donon doshi Hain
Aur aaj sikhon ki pahchan khatm karne ke liye
Kaun log koshish kar rahe hain
Aaj Kendra Mein kiski Sarkar Hai
Yah baat sardar atinderpal Singh khalistani Ji
Har roj bata rahe hain
Isliye samajhne ki aur savdhan rahane ki jarurat hai
Nanak Naam chardi Kala tere bhane sarbat da bhala
🙏🙏🙏🙏🙏🙏🙏🙏🙏🙏
Vetynice
Paji maku ji naki nal gl bat kiti pr jga nay lga
Veer ji episode time limit vaddao ji
VEER JI KHALSTANI JI DIYA BOOKS DI LIST SEND KARDO JO KIRPA BAKHSHOO JI DHANYWAAD JI DASS DA NUMBER 9250791313, 9212791313
He's right
Waheguru ji ka khalsa Waheguru ji ki fateh Parwan krni ji..Tusi Sikh kaum de Anmol Heere oo..mai tuhadiyan likhiyan kitaban pdna chunda ha..kithon milngiyan..Koi mehrbani krke eh dss dyo..
Khalistani g tuhadia gallan bahut keemti ne per leaders beyimaan ne
je asi ena to kuj sikya hai tan sada ve frj bnda ke asi bakia nu ve jagrk kariye.
Sikho sikho, Jaggo Jaggo Jaggo, Jaggo ai a....?
Must’ve to do I pry for punjab
khalsa raj LA lo ji
god bless him
good a ji