Punjab Politics : ਬਿਜਲੀ ਸੋਧ ਬਿੱਲਾਂ ਨੂੰ ਲੈ ਕੇ ਸਿਆਸੀ ਧਿਰਾਂ ਆਹਮੋ-ਸਾਹਮਣੇ | News18 Punjab
HTML-код
- Опубликовано: 4 окт 2024
- ਬਿਜਲੀ ਸੋਧ ਬਿੱਲਾਂ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ਆਹਮੋ-ਸਾਹਮਣੇ ਗਏ ਹਨ। ਭਾਜਪਾ ਤੋਂ ਹਰਜੀਤ ਗਰੇਵਾਲ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਦਲਜੀਤ ਚੀਮਾ ਦੀ ਤਿੱਖੀ ਬਹਿਸ ਹੋਈ।
#Electricityamendmentbill2022 #electricityamendmentbill #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਮੀਡੀਆ ਨੂੰ ਇਹ ਨਹੀਂ ਪਤਾ ਕਿ ਗਰੇਵਾਲ ਨੂੰ ਪੁੱਛਦੈ ਕੌਣ।ਵਾਰ ਵਾਰ ਇਸ ਮੂਰਖ ਬਣਦੇ ਨੂੰ ਸਾਹਮਣੇ ਕਰ ਦਿੰਦੇ ਨੇ
ਗਰੇਵਾਲ ਨੂੰ ਪੁੱਛੋ ਸਲੰਡਰ ਦੀ ਸਬਸਿਡੀ ਕਿੱਥੇ ਗੲੀ ਹੈ। ਬੀ ਜੇ ਪੀ ਤੇ ਤਾਂ ਰੱਤੀ ਭਰ ਵੀ ਭਰੋਸਾ ਨਹੀਂ। ਕਿੰਨੇ ਕੁ ਵਾਅਦੇ ਕੀਤੇ। ਸਭ ਮੁਕਰ ਗੲੇ
ਸਰਕਾਰ। ਕਰਦੀ। ਕੁਝ। ਹੈਂ। ਦੱਸ। ਦੀ। ਕੁਝ। ਹੋਰ। ਹੈਂ
Kisan ekta jindabad
मुफ्तखोरी बंद होनी चाहिए मुक्त की कोई भी चीज नहीं मिलनी चाहिए किसी को भी चाहे अमीर हो या गरीब हो यह मुफ्तखोरी की वजह से ही जो अमीर है वह अमीर होता चला जा रहा है जो गरीब है वह गरीब हो रहा है नहीं तो श्रीलंका जैसे हाल होने में ज्यादा दिन नहीं लगेंगे देश के
Sirf loot aur chori hona chahiye.
ਇਸ ਤਰਾ ਬੋਲਿਆ ਕਰੋ ਸਰਕਾਰ ਜਾਗ ਸਕੇ
Ache education aur Health ka shubidha muftkhori nahi? Corporate ka loan maaf muftkhori hai.
@@ManjitSingh-nc7dy Kaya likha samja nahi Hindi aur English me likhiye. Please.
👌👍
ਹਰਜੀਤ ਗਰੇ ਵਾਲੂ ਨੂੰ ਕਿਹੜੇ ਛਪੜ ਦੀ ਮਿੱਟੀ ਲਗੀ ਹੈ।
Mainu lag reha bjp nu pata lag geya ki kejriwal desh da pm ban jana dar gaye 😂😂🤣🤣🤣🤣🤣
ਲੋਕਾਂ ਨੇ ਜ਼ਮੀਨ ਆਪਣੇ ਬੱਚਿਆਂ ਦੇ ਨਾਮ ਕਰਤੀ ਸਾਰਾ ਕੁੱਝ ਫ੍ਰੀ ਲੈਣ ਲਈ ਵੋਟਾਂ ਲੈਣ ਵੇਲੇ ਸਾਰੇ ਲੀਡਰ ਸਾਰਾ ਕੁੱਝ ਫ੍ਰੀ ਕਰਨ ਨੂੰ ਬਿਆਨ ਕਰਦੇ ਹਨ ਲੋਕਾਂ ਨੂੰ ਇਹ ਨਹੀਂ ਪਤਾ ਕਿ ਮੰਗਤੇ ਤੇ ਦਾਨੀ ਵਿੱਚ ਫਰਕ਼ ਕੀ ਹੁੰਦਾ ਜਦ ਅਸੀਂ ਜ਼ਮੀਨਾ ਵਾਲੇ ਵੀ ਪੈਨਸ਼ਨ ਸਕੀਮਾਂ ਮਾਰੇ ਆਪਣਿਆਂ ਜਮੀਰਾ ਮਾਰਨ ਲਈ ਤੁਰ ਪਏ ਘਰਾਂ ਵਿੱਚ ਵੀ ਪੈਨਸ਼ਨ ਸਕੀਮਾਂ ਹੋਣ ਕਰ ਕੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਦਸ ਦਸ ਕਿਲਿਆਂ ਵਾਲੇ ਵੀ ਪੈਨਸ਼ਨ ਨੂੰ ਤੁਰ ਪਏ ਸਰਪੰਚ ਵੋਟਾਂ ਲੈਣ ਲਈ ਅਮੀਰ ਲੋਕਾਂ ਨੂੰ ਵੀ ਗਰੀਬ ਬਣਾ ਦਿੰਦੇ ਹਨ ਜਿਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਬਹੁਤ ਕੇਸ ਗਲਤ ਹਨ ਸਰਕਾਰ ਮੁਲਾਜ਼ਮਾਂ ਨੂੰ ਪਹਿਲਾਂ ਹੀ ਟੈਕਸ ਕੱਟ ਕੇ ਤਨਖਾਹ ਦਿੰਦੀ ਹੈ ਪ੍ਰਾਈਵੇਟ ਲੋਕ ਸਕੀਮਾਂ ਲੈਂਦੇ ਹਨ ਸਰਕਾਰ ਨੂੰ ਟੈਕਸ ਕੋਈ ਭਰਦਾ ਨਹੀਂ
ਇਸ ਤਰਾਂ ਬੋਲੋ ਸਰਕਾਰ ਜਾਗ ਸਕੇ ਵੀਰ
ਕੀ ਬਨੂ ਸਾਡੇ ਦੇਸ ਦਾ।
ਮੋਦੀ ਤੋਂ ਭਾਜਪਾ ਤੇ ਕਦੇ ਵਿਸ਼ਵਾਸ ਨਾ ਕਰੋ ਇਹ ਬਿਲਕੁਲ ਝੂਠ ਲੋਕ ਨੇ
Shi galhi Grewal shib di
ਕਿਸਾਨਾਂ ਨੂੰ ੲਜੰਡਾ ਦੇ ਦਿੱਤਾ ਭਾਜਪਾ ਨੇ.. ਲਾਲੋ ਧਰਨੇ ਕਰਲੋ ਫੰਡ ਇਕੱਠਾ.. ੳੁਸ ਵਕਤ ਕੋਈ ਨਹੀਂ ਬੋਲ਼ਿਅਾ ਜਦੋਂ BSNL ਅਤੇ ਹੋਰ ਮਹਿਕਮਿਅਾ ਨੂੰ ਵੇਚਿਅਾ..
Sanghi dhancha khatam karn ja rahe ho tusi
1 September nu punjab ch 65 toh 70% bill 000000 aaune ne tah karke bjp nu mircha lag rahea ne kiuki vota hun himachal teh gujrat vich ne tah dari pae e BJP 🤣🤣
Mircha lage kiu ke uska DOKAN BANDH HONE BALA HAI.
Wase free free band honi chidi aaa
Jaldi karo
Step by step State powers are being curtailed.
ਖੋਤਾ ਹਰਜੀਤ ਗਰੇਵਾਲ
ਕਿਸਾਨਾ ਦੀ ਬੰਦ ਕਰੋ ਮੁਫਤ
mirch tah larhi aa
@@abiabi6421 ਕੀ ਨੂੰ ਕਿਹਾ
Macho na j dham hai ta Rees Karo ..aam admi jindabad ..
Bijali bill jo adami bijali bill 2 month bad nhi denda oska meter kat deo prantu khabar ek department da bill bakya lakhon me agar bill 2 to 4 month ke bad meter kat deo
Pandyr Saab bill kull sahi kiha
ਸਹਿਰੀਆਂ ਨੂੰ ਬਿਜਲੀ ਬੋਰਡ ਕੋਈ ਸਬਸਿਡੀ ਨਹੀਂ ਦੇ ਰਿਹਾ ਪਿੰਡਾਂ ਵਿਚ ਹਰ ਅਮੀਰ ਗਰੀਬ ਦੇ ਬੰਬੀਆਂ ਦੇ ਬਿੱਲ ਮਾਫ ਕੀਤੇ ਹਨ ਥਾਨਿਆ ਵਿਚ ਮੀਟਰ ਨਹੀਂ ਲਗ ਰਹੀ ਸਰਕਾਰੀ ਮਹਿਕਮਿਆ ਵਿਚ ਵੱਡੇ ਪੱਧਰ ਤੇ ਬਿਜਲੀ ਚੋਰੀ ਹੋ ਰਹੀ ਹੈ ਜੇ ਸਰਕਾਰ ਇਹ ਬਿਜਲੀ ਚੋਰੀ ਫੜਦੀ ਹੈ ਤਾਂ ਇਹ ਖ਼ਜ਼ਾਨੇ ਤੇ ਬੋਝ ਪੈ ਜਾਵੇਗਾ ਹੁਣ ਮੱਧਮ ਵਰਗ ਵੀ ਨੀਚੇ ਆ ਗਿਆ ਹੈ ਖਰਚੇ ਓਨੇ ਹੀ ਹਨ ਪੰਜਾਬ ਸਰਕਾਰ ਪਿੰਡਾਂ ਵਿਚ ਜਾਇਦਾ ਸਹੂਲਤਾਂ ਦੇ ਰਹੀ ਹੈ ਸਹਿਰੀਆਂ ਨੂੰ ਅੰਖੋਂ ਪ੍ਰੋਖਿਆ ਰਖਿਆ ਜਾ ਰਿਹਾ ਹੈ ਥਾਨਿਆ ਵਿਚ ਕੁੰਡੀਆਂ ਫੜ ਕੇ 379 ipc ਅਧੀਨ ਮੁਕਦਮੇ ਦਰਜ ਕੀਤੇ ਜਾਣ ਪਬਲਿਕ ਨੂੰ ਕਿਉਂ ਸਜ਼ਾ ਮਿਲ ਰਹੀ ਹੈ
Corona de na te kheti kanoon bolll bna reha modi ne garib bande di roti khani b band kr rakhi aaa
Punjab ch bjp zero c te hun v hay pooray india cho zero karan val modi bjp da kadam bijli bill
Sarkar nu tuse choona lga lende ho private nu tuse kuj nahe ker sakde bill devoge light melege
Tusi krja Leo govt maf kre
Kisana duale v jutti la lao har ik kam da thaika leya ehna nai ..jado dekho sale dharne lon de..
Now all should come on roads to ssve our country from worst system of BJP.
4 kanjar ekathe bitha le aj
पहले सब कुछ प्राइवेट करके जनता को लुटा जा रहा हैं पेट्रोल डीजल प्राइवेट करके जनता को लुटा जा रहा है कितना फायदा हुआ जनता को जनता रोड पर निकल गई तो भागना मुस्किल हो जायेगा