Guru ji minnu ta ajj pta lga ki app ji sadde sahar bilsanda pilibhi aa rhe ho minnu sunn ke bahut khushi hoi aa 🙏waheguru ji ka khala waheguru ji ki fateh🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਨ ਵਾਲੇ ਇਹ ਕਵਿਤਾ ਜ਼ਰੂਰ ਸੁਣਨ ਗਏ👇
ruclips.net/video/KXBCxD437v8/видео.htmlsi=0pmMoCV2h3oc788G
♣️
*ਕਰ ਜੋੜਾ ਜੋੜਾ ਵਾਰ ਦਿੱਤਾ | ਭਾਈ ਸੰਦੀਪ ਸਿੰਘ ਮਹਿਮਾ*| New Kavita
-----
*ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਨ ਵਾਲੇ ਇਹ ਕਵਿਤਾ ਜ਼ਰੂਰ ਸੁਣਨ ਗਏ*
Waheguru ji 🙏🙏🙏
@Jatinder Kahlon o
Y
Waheguru ji 🙏🙏
@Jatinder Kahlon ppppppppppppppppppppp
ਧੰਨ ਹੈ ਕਲਗੀਆਂ ਵਾਲਾ ਪਾਤਸ਼ਾਹ ਜਿਸ ਸਤਗੁਰ ਨੇ ਸਾਡੇ ਵਾਸਤੇ ਆਪਣੇ ਬੇਸ਼ਕੀਮਤੀ ਪੁੱਤਰ ਅਤੇ ਅਨੇਕਾਂ ਸਿੰਘ ਸ਼ਹੀਦ ਕਰਵਾ ਦਿੱਤੇ ਅਸੀਂ ਅੱਜ ਵੀ ਉਸ ਪੁੱਤਰਾਂ ਦੇ ਦਾਨੀ ਦੀਆਂ ਬਖਸ਼ਿਸ਼ਾਂ ਨੂੰ ਸਮਝ ਵੀ ਨਹੀਂ ਸਕੇ
ਧੰਨ ਹੈ ਜਿਗਰਾਂ ਕਲਗੀਧਰ ਪਾਤਸ਼ਾਹ ਦਸਮੇਸ਼ ਪਿਤਾ ਸਾਹਿਬ ਏ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ । ਧੰਨ ਹਨ। ਬਾਬਾ ਅਜੀਤ ਸਿੰਘ ਸਾਹਿਬ ਜੀ। ਆਪ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਜੀ। ਕੋਟਿ ਕੋਟਿ ਪ੍ਰਣਾਮ ਸਮੂੰਹ ਸ਼ਹੀਦ ਸਿੰਘਾਂ ਨੂੰ।
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਵਾ ਗੌਣ ਹੋਣ ਤੋਂ ਬਚਾਉਣਾ ਤੁਹਾਡੇ ਆਪਣੇ ਪਰਿਵਾਰ ਤੇ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈਂ ਰੱਖਣਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
सतनाम श्री वाहेगुरूजी।
ੴ ਸਾਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਕੋਟਿਪਰਿਣਾਮ ।
ਧੰਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪ ਧੰਨ ਧੰਨ ਮਾਤਾ ਗੁਜਰ ਕੌਰ ਦੀ ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦ ਜੀ ਧੰਨ ਸ਼੍ਰੀ ਗੁਰੂ ਗੋਬਿਦ ਸਿੰਘ ਜੀ ਧੰਨ ਧੰਨ ਸਾਹਿਬ ਜਾਦੇ ਜੀ🌹🌹🌹🌹🌹🙏🙏🙏🙏🙏
ਧਨ ਧਨ ਗੁਰੂ ਨਾਨਕ ਦੇਵ ਦੇ
Wahe Guru Ji 🙏🌸 Anantam Shukrana Guru Ji 🙏🌸
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ
ਵਾਹਿਗੁਰੂ ਜੀ ਵਾਹਿਗੁਰੂ ਸਾਤਿਨਾਮ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਥੇ ਤੇਰਾ ਦੇਨਾ ਦੇਵਾਂਗੇ ਵਾਹਿਗੁਰੂ ਜੀ ਸਭ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਸ਼ੁਕਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
4:27 😅
ਵਾਹਿਗੁਰੂ ਜੀ ਮੇਹਰ ਕਰਨ ਜੀ
ਧੰਨ ਧੰਨ ਸ੍ਰਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਧੰਨ ਤੇਰੀ ਸਿੱਖੀ ਨੂੰ ਕੋਟਿ ਕੋਟਿ ਪ੍ਰਣਾਮ 🎉
ਸਤਿਨਾਮ
ਵਹਿਗਰੂ
❤❤❤❤❤
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਮੇਹਰ ਕੀਤੀ ਤੇ ਭਾਈ ਸਾਹਿਬ ਜੀ ਤੁਹਾਡੀ ਕਥਾ ਨੇ ਦਾਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜੀ ❤
❤ਵਾਹਿਗੁਰੂ ਜੀ🙏
੧ਓ ਸ਼ੀ੍ ਵਾਹਿਗੁਰੂ ਜੀ ਸਰਬੱਤ ਦਾਂ ਭੱਲ਼ਾਂ ਕਰਨਾਂ ਜੀ 🙏🙏🙏🙏🙏
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਜੀ
Guru ji apki khtha ne ta sadda jiwan hi safal kr ditta
Dhan hai sarbans. Dani. Pita shri. Guru gòbind singh. Ji❤❤❤❤❤❤❤❤❤❤❤❤❤
ਧਨ ਗੁਰੂ ਗੋਬਿੰਦ ਸਿੰਘ ਜੀ
Guru ji minnu ta ajj pta lga ki app ji sadde sahar bilsanda pilibhi aa rhe ho minnu sunn ke bahut khushi hoi aa 🙏waheguru ji ka khala waheguru ji ki fateh🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਪਾਤਸ਼ਾਹ ਜੀ 🙏🙏🙏🙏🙏
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਖ਼ਾਲਸਾ ਪੰਥ ਜੀ ਧੰਨ ਹੈ
ਸ੍ਰੀ ਗੌਬਿੰਦ ਸਿੰਘ ਜੀ ਵਾਹਿਗੁਰੂ ਜੀ❤ 4:31
*ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ॥*
*੧੦* *ਗੁਰੂਆਂ ਦੇ ਨਾਮ*
*੧* ਸ੍ਰੀ ਗੁਰੂ ਨਾਨਕ ਦੇਵ ਜੀ
*੨* ਸ੍ਰੀ ਗੁਰੂ ਅੰਗਦ ਦੇਵ ਜੀ
*੩* ਸ੍ਰੀ ਗੁਰੂ ਅਮਰਦਾਸ ਜੀ
*੪* ਸ੍ਰੀ ਗੁਰੂ ਰਾਮਦਾਸ ਜੀ
*੫* ਸ੍ਰੀ ਗੁਰੂ ਅਰਜਨ ਦੇਵ ਜੀ
*੬* ਸ੍ਰੀ ਗੁਰੂ ਹਰਿਗੋਬਿੰਦ ਜੀ
*੭* ਸ੍ਰੀ ਗੁਰੂ ਹਰਿ ਰਾਇ ਜੀ
*੮* ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ
*੯* ਸ੍ਰੀ ਗੁਰੂ ਤੇਗ਼ ਬਹਾਦਰ ਜੀ
*੧੦* ਸ੍ਰੀ ਗੁਰੂ ਗੋਬਿੰਦ ਸਿੰਘ ਜੀ
*੧੧* ਜਾਗਦੀ ਜੋਤ ਧੰਨ ਧੰਨ *ਗੁਰੂ ਗ੍ਰੰਥ ਸਾਹਿਬ ਜੀ* ਜੀ।
*ਪੰਜ ਪਿਆਰਿਆਂ ਦੇ ਨਾਮ*
*੧* ਭਾਈ ਦਇਆ ਸਿੰਘ ਜੀ
*੨* ਭਾਈ ਧਰਮ ਸਿੰਘ ਜੀ
*੩* ਭਾਈ ਹਿੰਮਤ ਸਿੰਘ ਜੀ
*੪* ਭਾਈ ਮੋਹਕਮ ਸਿੰਘ ਜੀ
*੫* ਭਾਈ ਸਾਹਿਬ ਸਿੰਘ ਜੀ
*ਚਾਰ ਸਾਹਿਬਜ਼ਾਦਿਆਂ ਦੇ ਨਾਮ*
*੧* ਬਾਬਾ ਅਜੀਤ ਸਿੰਘ ਜੀ
*੨* ਬਾਬਾ ਜੁਝਾਰ ਸਿੰਘ ਜੀ
*੩* ਬਾਬਾ ਜੋਰਾਵਰ ਸਿੰਘ ਜੀ
*੪* ਬਾਬਾ ਫਤਹਿ ਸਿੰਘ ਜੀ
*ਪੰਜ ਤਖਤਾਂ ਦੇ ਨਾਮ*
*੧* ਸ੍ਰੀ ਅਕਾਲ ਤਖਤ ਸਾਹਿਬ
*੨* ਸ੍ਰੀ ਕੇਸਗੜ੍ਹ ਸਾਹਿਬ
*੩* ਸ੍ਰੀ ਦਮਦਮਾ ਸਾਹਿਬ
*੪* ਸ੍ਰੀ ਪਟਨਾ ਸਾਹਿਬ
*੫* ਸ੍ਰੀ ਹਜ਼ੂਰ ਸਾਹਿਬ
*ਪੰਜ ਕਿਲਿਆਂ ਦੇ ਨਾਮ*
*੧* ਕਿਲਾ ਅਨੰਦ ਗੜ੍ਹ
*੨* ਕਿਲਾ ਲੋਹ ਗੜ੍ਹ
*੩* ਕਿਲਾ ਹੋਲ ਗੜ੍ਹ
*੪* ਕਿਲਾ ਤਾਰਾ ਗੜ੍ਹ
*੫* ਕਿਲਾ ਫ਼ਤਿਹ ਗੜ੍ਹ
*ਪ੍ਰਸ਼ਨ* ਖ਼ਾਲਸਾ ਪੰਥ ਦੇ ਗੁਰੂ ਪਿਤਾ ਕੋਣ ਹਨ?
*ਉੱਤਰ* ਗੁਰੂ ਗੋਬਿੰਦ ਸਿੰਘ ਜੀ।
*ਪ੍ਰਸ਼ਨ* ਸਿੱਖ ਪੰਥ ਦੇ ਮਾਤਾ ਜੀ ਕੋਣ ਹਨ?
*ਉਤਰ* ਮਾਤਾ ਸਾਹਿਬ ਕੌਰ ਜੀ।
*ਪ੍ਰਸ਼ਨ* ਖ਼ਾਲਸਾ ਪੰਥ ਦੇ ਦਾਦਾ ਜੀ ਕੌਣ ਹਨ?
*ਉਤਰ* ਗੁਰੂ ਤੇਗ਼ ਬਹਾਦਰ ਜੀ।
*ਪ੍ਰਸ਼ਨ* ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਥਾਂ ਸ਼ਹੀਦ ਕੀਤਾ ਗਿਆ?
*ਉਤਰ* ਚਾਂਦਨੀ ਚੌਕ ਵਿੱਚ।
*ਪ੍ਰਸ਼ਨ* ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਕੌਣ ਅਨੰਦਪੁਰ ਸਾਹਿਬ ਲੈ ਕੇ ਆਏ?
*ਉੱਤਰ* ਭਾਈ ਜੈਤਾ ਜੀ।
*ਪ੍ਰਸ਼ਨ* ਗੁਰੂ ਤੇਗ਼ ਬਹਾਦਰ ਜੀ ਦੇ ਧੜ ਦਾ ਕਿਸ ਨੇ ਸੰਸਕਾਰ ਕੀਤਾ?
*ਉਤਰ* ਭਾਈ ਲੱਖੀ ਸ਼ਾਹ ਵਣਜਾਰੇ ਨੇ।
*ਪ੍ਰਸ਼ਨ* ਖ਼ਾਲਸਾ ਪੰਥ ਦੇ ਦਾਦੀ ਮਾਤਾ ਜੀ ਕੌਣ ਹਨ?
*ਉੱਤਰ* ਮਾਤਾ ਗੁਜ਼ਰ ਕੌਰ ਜੀ।
*ਪ੍ਰਸ਼ਨ* ਖ਼ਾਲਸਾ ਪੰਥ ਦੇ ਭਰਾ ਕਿਹੜੇ ਹਨ?
*ਉਤਰ* ਚਾਰ ਸਾਹਿਬਜ਼ਾਦੇ।
*ਪ੍ਰਸ਼ਨ* ਅਨੰਦਪੁਰ ਛੱਡਣ ਸਮੇਂ ਗੁਰੂ ਗੋਬਿੰਦ ਸਾਹਿਬ ਨੇ ਕਿਸ ਦੇ ਕੱਲਗੀ ਸਜਾਈ ਸੀ?
*ਉਤਰ* ਭਾਈ ਸੰਗਤ ਸਿੰਘ ਜੀ ਦੇ।
*ਪ੍ਰਸ਼ਨ* ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਣਾ ਲਾ ਕੇ ਕਿਸ ਨੇ ਆਰਾਮ ਕੀਤਾ?
*ਉਤਰ* ਗੁਰੂ ਗੋਬਿੰਦ ਸਿੰਘ ਜੀ ਨੇ।
*ਪ੍ਰਸ਼ਨ* ਮਾਛੀਵਾੜੇ ਦੇ ਜੰਗਲ ਨੂੰ ਪਾਰ ਕਰਕੇ ਗੁਰੂ ਸਾਹਿਬ ਕਿਸ ਦੀ ਹਵੇਲੀ ਵਿੱਚ ਠਹਿਰੇ?
*ਉੱਤਰ* ਭਾਈ ਗੁਲਾਬਾ ਅਤੇ ਭਾਈ ਪੰਜਾਬਾ ਜੀ ਦੀ ਹਵੇਲੀ ਵਿੱਚ।
*ਪ੍ਰਸ਼ਨ* ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਕਿਸ ਨੇ ਬਣਾਇਆ?
*ਉਤਰ* ਭਾਈ ਨਬੀ ਖਾਂ ਅਤੇ ਗਨੀ ਖਾਂ ਨੇ।
*ਪ੍ਰਸ਼ਨ* ਵੱਡੇ ਸਾਹਿਬਜ਼ਾਦੇ ਕਿਸ ਥਾਂ ਸ਼ਹੀਦ ਕੀਤੇ ਗਏ?
*ਉੱਤਰ* ਚਮਕੌਰ ਸਾਹਿਬ ਦੀ ਗੜੀ ਵਿੱਚ।
*ਪ੍ਰਸ਼ਨ* ਵੱਢੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਿਸ ਨੇ ਕੀਤਾ?
*ਉੱਤਰ* ਬੀਬੀ ਸ਼ਰਨ ਕੌਰ ਜੀ ਨੇ।
*ਪ੍ਰਸ਼ਨ* ਬੀਬੀ ਸ਼ਰਨ ਕੌਰ ਨੂੰ ਕਿਸ ਤਰਾਂ ਸ਼ਹੀਦ ਕੀਤਾ ਗਿਆ?
*ਉੱਤਰ* ਬਲਦੀਆਂ ਚੀਖਾਵਾਂ ਵਿੱਚ ਜ਼ਿੰਦਾ ਜਲਾ ਦਿੱਤਾ ਗਿਆ।
*ਪ੍ਰਸ਼ਨ* ਛੋਟੇ ਸਾਹਿਬਜ਼ਾਦੇ ਕਿਸ ਥਾਂ ਸ਼ਹੀਦ ਕੀਤੇ ਗਏ?
*ਉੱਤਰ* ਸਰਹੰਦ ਦੀਆਂ ਨੀਹਾਂ ਵਿੱਚ।
*ਪ੍ਰਸ਼ਨ* ਮਾਤਾ ਗੁਜ਼ਰ ਕੌਰ ਨੂੰ ਕਿਸ ਥਾਂ ਸ਼ਹੀਦ ਕੀਤਾ ਗਿਆ?
*ਉੱਤਰ* ਠੰਢੇ ਬੁਰਜ਼ ਵਿੱਚ।
*ਪ੍ਰਸ਼ਨ* ਠੰਢੇ ਬੁਰਜ਼ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਨੇ ਦੁੱਧ ਪਿਆਇਆ?
*ਉੱਤਰ* ਭਾਈ ਮੋਤੀ ਰਾਮ ਮਹਿਰਾ ਜੀ।
*ਪ੍ਰਸ਼ਨ* ਭਾਈ ਮੋਤੀ ਰਾਮ ਮਹਿਰਾ ਜੀ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ?
*ਉੱਤਰ* ਕੋਲੂਆਂ ਵਿੱਚ ਪੀੜ ਕੇ।
*ਪ੍ਰਸ਼ਨ* ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਿਸ ਨੇ ਕੀਤਾ?
*ਉੱਤਰ* ਦੀਵਾਨ ਟੋਡਰ ਮੱਲ ਨੇ।
*ਪ੍ਰਸ਼ਨ* ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਨੇ ਸ਼ਹੀਦ ਕਰਨ ਦਾ ਹੁਕਮ ਦਿੱਤਾ?
*ਉੱਤਰ* ਵਜ਼ੀਰ ਖਾਨ ਨੇ।
*ਪ੍ਰਸ਼ਨ* ਦੀਵਾਨ ਟੋਡਰ ਮੱਲ ਨੇ ਕਿੱਦਾਂ ਜ਼ਮੀਨ ਖਰੀਦੀ ਸੰਸਕਾਰ ਕਰਨ ਵਾਸਤੇ?
*ਉਤਰ* ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ।
*ਪ੍ਰਸ਼ਨ* ਬੰਦ-ਬੰਦ ਕਿਸ ਗੁਰਸਿੱਖ ਦਾ ਕੱਟਿਆ ਗਿਆ?
*ਉਤਰ* ਭਾਈ ਮਨੀ ਸਿੰਘ ਜੀ ਦਾ।
*ਪ੍ਰਸ਼ਨ* ਚਰਖੜੀਆਂ ਵਿੱਚ ਕਿਹਨਾਂ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ?
*ਉੱਤਰ* ਸੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ।
*ਪ੍ਰਸ਼ਨ* ਉੱਬਲ ਦੀਆਂ ਦੇਗਾਂ ਵਿੱਚ ਕਿਸ ਗੁਰਸਿੱਖ ਨੂੰ ਸ਼ਹੀਦ ਕੀਤਾ ਗਿਆ?
*ਉਤਰ* ਭਾਈ ਦਿਆਲਾ ਜੀ ਨੂੰ।
*ਪ੍ਰਸ਼ਨ* ਕਿਹੜੇ ਗੁਰਸਿੱਖ ਦਾ ਖੋਪਰ ਲਾਹਿਆ ਗਿਆ?
*ਉੱਤਰ* ਭਾਈ ਤਾਰੂ ਸਿੰਘ ਜੀ ਦਾ।
*ਪ੍ਰਸ਼ਨ* ਆਰਿਆਂ ਨਾਲ ਕਿਸ ਗੁਰ ਸਿੱਖ ਨੂੰ ਸ਼ਹੀਦ ਕੀਤਾ ਗਿਆ?
*ਉੱਤਰ* ਭਾਈ ਮਤੀ ਦਾਸ ਜੀ ਨੂੰ।
*ਪ੍ਰਸ਼ਨ * ਕਿਸ ਗੁਰਸਿੱਖ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ?
*ਉੱਤਰ* ਭਾਈ ਸਤੀ ਦਾਸ ਜੀ ਨੂੰ।
dhan dhan mera kalgiyan wala patshah
Wahe Guru Ji 🙏🌸 Shukrana Guru Ji 🙏🌸
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਜੀ 🙏🙏❤️
🙏🌹🌹🌹🌹🌹DHAN DHAN GOBIND SINGH MAHA RAJA JI 🌹🌹🌹🌹🌹🙏🌹🌹BHAI SARBJIT SINGH JI KHASLA JI BEST WISHES GURU JI GOD BLESS🌹🌹🌹🙏
Waheguru ji tusi dhan dhan ho ji sache patshah aap ji nu koti koti pranam.🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻
ਕੋਈ ਦੇਣ ਨਾਹੀ ਦੇ ਸਕਦਾ ਮੇਰੇ ਵਾਜਾ ਵਾਲੇ ਦਾ 🙏🏻😔🙏🏻🌼🌼🌼🌼🌼🌼🌼🌼🌼
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🌻🌺🌹🌷🌻🌺🌹🌷🌻🌺🌹🌷❤️
🙏🌹🌹BHAI SARBJIT SINGH JI KHASLA JI BEST WISHES WAHA GURU JI GOD BLESS🌹🌹🙏
Dhan Dhan Guru Gobind Singh Ji Maharaj Deshmesh pita 🙏🌹🌺🌹🌺🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏
ਧੰਨ ਧੰਨ ਰਾਮ ਦਾਸ ਗੁਰੂ ਜੀ ਦੁੱਖ ਕਲੇਸ਼ ਦਾ ਨਾਸ਼ ਕਰ ਦੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਤੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
Dhan baba ajit singh ji dhan baba jujhar singh ji tuthon ware jaiye waheguru ji ka Khalsa waheguru ji ki fateh
ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਦੁੱਖ ਕਲੇਸ਼ ਦਾ ਨਾਸ਼ ਕਰ ਦੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
Dhanguru.gobind singh hi,,dhan.peer.baba.allah.yar.khan.yogiji.satnamshriwaheguruji
🙏🌹🌹🌹🌹🌹DHAN DHAN GURU GOBIND SINGH JI MAHA RAJA JI 🌹🌹🌹🌹🌹🙏🌹🌹BHAI SARBJIT SINGH JI KHASLA JI BEST WISHES GURU JI GOD BLESS🌹🌹🌹🙏
Dhan Dhan Guru Gobind singh ji❤❤❤❤❤❤❤❤❤❤❤❤❤
Satnam Waheguruji Satnam Waheguruji Dhan Dhan Guru Gobind Singh ji 🙏♥
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
ਵਾਹਿਗੁਰੂ ਤੇਰੇ ਵਰਗਾ ਕੋਈ ਨਹੀ
ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,🙏🙏🙏
ਧੰਨ ਬਾਬਾ ਗੁਰੂ ਗੋਬਿੰਦ ਸਿੰਘ ਜੀ ਧੰਨ ਤੁਸੀਂ ਬਾਬਾ ਜੀ ਜਿਨਾ ਸਾਨੂੰ ਬੇਸ਼ਕੀਮਤੀ ਵਿਚਾਰਾਂ ਤੋ ਜਾਣੂ ਕਰਵਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏👏👏👏🌹
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
Dhan Dhan Guru Gobind Singh Ji Mehar Kro Sab Te 🙏🏻🙏🏻🙏🏻🙏🏻🙏🏻🙏🏻
Waheguru ji 🙏🙏🌹🌹
Waheguru ji waheguru ji waheguru ji waheguru ji waheguru ji❤❤❤❤❤❤❤❤❤❤❤❤❤❤❤❤😢😢😢😢😢😢😢😢😢😢😢😢😢😢😢😢😢😢😢
ਕੋਈ ਦੇਣ ਨਹੀਂ ਦੇ ਸਕਦਾ ਸਾਹਿਬ ਏ ਕਮਾਲ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ🙏🏻🙏🏻🙏🏻
Waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻
🙏🙏🙏🙏🙏🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,, ਸਰਬੰਸ ਦਾਨੀਆਂ ਵੇ ਦੇਣਾ ਕੌਣ ਦਿਉ ਗਾ ਤੇਰਾ ,,, ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ।।।। ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ🙏🙏🙏🙏🙏🙏🙏🙏🙏🙏🙏🙏
Dhan Dhan Guru Gobind Singh jii 🙏🙏🙏🙏🙏
ਵਾਹਿਗੁਰੂ ਜੀ ਪੰਜਾਬ ਤੇ ਪੰਜਾਬੀ ਤੇ ਮੇਹਰ ਕਰਨਾ ਜੀ ❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👳👳👳
Pita kalgiaa Wale dhan ho tusi waheguru ji waheguru ji waheguru ji
ਧੰਨ ਨੰ ਸਰਬੰਸ਼ਦਾਨੀ ਪਿਤਾ ਜੀ ਸੀ੍ ਗੁਰੂ ਗੋਬਿੰਦ ਸਿੰਘ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿਂ ਫਤਹਿਂ ਪ੍ਰਵਾਨ ਕਰਨੀ ਜੀ
0
Waheguru Waheguru mehar karo ji 🙏🙏🙏🙏🙏🌹🌹🌹🌹🌹
ਵਾਹਿ ਵਾਹਿ ਗੋਬਿੰਦ ਸਿੰਘ ਆਪੇ ਗੁਰ ਚੇਲਾ
ਵਾਹਿਗੁਰੂ ਜੀ
Dhan dhan sh guru gobind singh ji🙏🙏🙏🙏🙏🙏🙏
ਧੰਨ ਧੰਨ ਚਾਰ ਸਾਹਿਬਜਾਦੇ🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏🙏🏻🙏🏻🙏🏻🙏🏻🙏🏻💗
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏🙏🌹🌹🌹🌹🌹
Dhan dhan shri govind singh ji Maharaj mehr kriyo 😢
😮 waheguru Ji ka Khalsa waheguru Ji ki Fateh 🪔🙏 dhen dhen Guru Gobind Singh ji dhen dhen char Sahib yade waheguru Ji ka Khalsa waheguru Ji ki Fateh 🪔
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਪਿਤਾ ਜੀ ਸਭਨਾ ਉਪਰ ਮੇਹਰ ਭਰਿਆ ਹੱਥ ਰੱਖਿਓ ਜੀ
Dhandhangurugobindsinghji🙏🙏🙏🙏🙏🙏🙏
ਵਾਹਿਗੁਰੂ ਸਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ👏
ਧੰਨ ਧੰਨ ਸੀ ਗੁਰੂ ਗੋਬਿੰਦ ਸਿੰਘ ਮਹਿਰਾਜ ਤੇਰੇ ਜਿਹਾ ਕੋਈ ਹੋਰ ਨਹੀ 🙏🌹🙏🌹🙏🌹🙏🌹🙏🌹🙏🌹🌺🤲🌺🤲🌺🤲🌺🤲🌺🤲🌺🙏🌹🙏🌹🙏🌹🙏🌹🤲🌺🤲🌺🤲🌺🤲🌺🤲🌺🤲
🙏🙏saat naam wahaguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Dhaan Dhaan Guru Goobindee Singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Dhan o tuci sahibe kmaal guru gobind singh ji mahraaj ji tohade charna to kurbaan java 🙏🏻🙏🏻
Dhan Dhan satguru Shri Guru Gobind Singh Ji Dhan Dhan Teri kamai waheguru waheguru
Dhan.dhiian.shri.guru.gobind.singh.ji
ਧੰਨ ਧੰਨ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🌹🌹🌹🌹🌹🙏
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਦਸ਼ਾਹ ਏ ਦਰਵੇਸ਼
🙏🏻ਵਾਹਿਗੁਰੂ ਜੀ🙏🏻
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
Waheguru Waheguru Waheguru Waheguru Waheguru ji ❤❤❤❤❤❤❤❤❤❤❤
Waheguru ji ka khalsa waheguru ji ki fathe ji 🙏🙏🙏🙏🙏🙏💐💐💐💐
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Dhan jigra KALIGIYA wale da 🙏🏻🙏🏻🌹🌹🌹🌹🌹❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ ਸਭ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
DhanGuruGobindSinghMaharajJi
❤❤ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ❤❤
Dhan Dhan Shri guru gobind Singh sahib ji meharaj 🙏🙏🙏🙏🙏🙏🙏🙇♀️🙇♀️🙇♀️🙇♀️
ਵਾਹਿਗੁਰੂ ਜੀ 🙏💕🙏 16:32
ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
ਗੁਰੂ ਜੀ ਦੇ ਦੁਖ ਅੱਗੇ ਤਾਂ ਸਾਡੇ ਦੁਖ ਕੁਜ ਵੀ ਨੀ 🙏🏻🥺🙏🏻
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਿੱਖ ਕੌਮ ਪੰਥ ਨੂੰ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਰਵਾਰ ਨੂੰ ਵਾਰ ਕੇ ਬਚਾਇਆ ਵਾਹਿਗੁਰੂ ਜੀ
Waheguru Ji 🙏
@@gurmejsingh49400
Waheguru ji ❤❤❤❤❤
ਰੱਬ ਦੁੱਖਾਂ ਤੋਂ ਮੁਕਤ ਹੁੰਦਾ ਜੀ👏
ਸਤਿਨਾਮੁ ਵਾਹਿਗੁਰੂ ਜੀ