Комментарии •

  • @factspk373
    @factspk373 7 месяцев назад +20

    ਅੱਜ ਵਾਲੇ ਤਾਂ ਚੀਕਾਂ ਮਾਰੀ ਜਾਂਦੇ ਨੇ। ਕਮੈਂਟਰੀ knowledge ਨਾਲ ਹੁੰਦੀ ਆ ਇੱਕ ਪਿੰਡ ਬਾਰੇ 100 ਗੱਲ ਪਤਾ ਹੁੰਦੀ ਆ ਪ੍ਰੋਫੈਸਰ ਸਾਬ ਨੂੰ🙏🙏🙏

  • @Gurpreetmontreal
    @Gurpreetmontreal 7 месяцев назад +16

    ਸਭ ਤੋ ਜਿਆਦਾ ਵਧੀਆ ਕਬੱਡੀ ਦੀ ਕਮੈਟਰੀ ਕਰਦੇ ਸਰ। ਕਬੱਡੀ ਦਾ ਇਤਿਹਾਸ, ਪਲੇਅਰ ਦੀ ਜਾਣਕਾਰੀ, ਬੋਲਾ ਚ ਸਹਿਜ , ਕਦੇ ਫਾਲਤੂ ਰੌਲਾ ਨੀ ਪਾਉਦੇ। ਅੱਜ ਦੇ ਕਮੈਟਰ ਤਾ ਬਸ ਕਰੀ ਜਾਣਗੇ ਹੂਰਰਰਰਰ ਬੂੂਰਰਰ॥ ਉਮੀਦ ਆ ਸਿੱਖਣਗੇ ਕੁੱਝ ਪ੍ਰੋਫੈਸਰ ਜੀ ਤੋ ❤। ਬਹੁਤ ਬਹੁਤ ਸਲਾਮ ਜੀ 🙏🏻🙏🏻

  • @Pardeepkumar-n7g1r
    @Pardeepkumar-n7g1r 7 месяцев назад +6

    ਸਰ ਦੀ ਕੁਮੈਟਰੀ ਸੁਣਨ ਦਾ ਸੁਆਦ ਆ ਜਾਦਾ ਰੱਬ ਹਜਾਰਾ ਸਾਲ ਉਮਰ ਕਰੇ ਸਰ ਜੀ ਦੀ

  • @GurverSingh-zo1io
    @GurverSingh-zo1io 7 месяцев назад +3

    🎤🎤 ਕਮੈਂਟਰੀ ਦੇ ਯਾਦੋਗਰ🎤🎤🎤।

  • @ramandeepsingh6181
    @ramandeepsingh6181 7 месяцев назад +3

    ਦਿਲ ਖੁਸ ਹੋ ਗਿਆ ਗੱਲਾਂ ਸੁਣ ਕੇ ਪਹਿਲੀ ਵਾਰ ਕਬੱਡੀ ਬਾਰੇ

  • @karanbaraich2300
    @karanbaraich2300 7 месяцев назад +2

    Bahut vadia Makhan Hakimpur ji

  • @sunypooni9498
    @sunypooni9498 7 месяцев назад +2

    professor sahb legend na kise to rees honi na hoyi

  • @harrydhaliwal4997
    @harrydhaliwal4997 7 месяцев назад +3

    Wah ji wah professor saab

  • @CanadaKD
    @CanadaKD 7 месяцев назад

    ਬਾਬਾ ਬੋਹੜ ਕਮੈਂਟਰੀ ਦਾ।

  • @jagtarsinghpawra8187
    @jagtarsinghpawra8187 7 месяцев назад +2

    ਵਾ ਕਮਾਲ ਪਰੌਫੈਸ਼ਰ ਸਾਬ ਸਬਦਾ ਦੇ ਜਾਦੂਗ਼ਰ

  • @grewalgrewal8037
    @grewalgrewal8037 7 месяцев назад +1

    Makhan saab sirrrrra banda

  • @GurpreetSingh-nm4ld
    @GurpreetSingh-nm4ld 7 месяцев назад +3

    ਯੁੱਗ ਯੁੱਗ ਜੀਣ ਪ੍ਰੋਫੈਸਰ ਸਾਹਿਬ ਜੀ ❤

  • @rajveersingh4227
    @rajveersingh4227 7 месяцев назад +2

    Jihna ne ਦੋਰ chalaye ohna de kde ਦੌਅਰ nhi jande always respect professor makhan Singh Ji ❤

  • @SINGH-143-o3s
    @SINGH-143-o3s 7 месяцев назад +1

    1998-99 ਚ ਕਮਾਲਪੁਰੇ ਪਹਿਲੀ ਵਾਰ ਸੁਣਿਆ ਸੀ ਏਨਾਂ ਨੂੰ।

  • @freefiregaming-jh7uu
    @freefiregaming-jh7uu 7 месяцев назад +3

    Word da no 01 comentatar pro. Makhan singh hkempur .good

  • @sukhdevsingh-xk3bg
    @sukhdevsingh-xk3bg 7 месяцев назад +3

    Very good waheguru mehar kare

  • @gursewakjhutty8322
    @gursewakjhutty8322 7 месяцев назад +2

    Profesör Makhan Singh Hakimpur from my village 🙏🙏🙏

  • @ramsinghramgarhsardaran
    @ramsinghramgarhsardaran 7 месяцев назад

    ❤❤❤❤❤ਇਹਨਾਂ ਦਾ ਕੋਈ ਤੋੜ ਨਹੀਂ ਮੱਖਣ ਸਰ ਜੀ ਦਾ

  • @puneetgarg2279
    @puneetgarg2279 7 месяцев назад +2

    One of the best commentators

  • @AmandeepSingh-bu4wn
    @AmandeepSingh-bu4wn 7 месяцев назад

    ਬਹੁਤ ਵਧੀਆ ਬੰਦਾ ਜੀ

  • @roopsingh4612
    @roopsingh4612 7 месяцев назад

    Professor makhan singh hakimpur very bahut badhiya commentary karde aa mela ban dinde aa jithe jinde aa ❤❤❤

  • @Parmoodsingh-gj9gn
    @Parmoodsingh-gj9gn 6 месяцев назад

    Guru ji

  • @TejiDhaliwal-sn9xj
    @TejiDhaliwal-sn9xj 7 месяцев назад +1

    Makhan sab ton sirra comeontry

  • @SatnamSingh-h3v2i
    @SatnamSingh-h3v2i 3 месяца назад

    Makhan singh good

  • @amarjit6119
    @amarjit6119 7 месяцев назад +2

    Sabh to wdia commentary makhan Singh
    Mela ban dinde jithe
    jande

  • @jaspalsingh8028
    @jaspalsingh8028 2 месяца назад

    Very Nice Ji

  • @WazirSingh-hk9pg
    @WazirSingh-hk9pg 7 месяцев назад

    We proud pr m s hakimpur

  • @Shonki_group2240
    @Shonki_group2240 7 месяцев назад

    Makhnan Singh very nice❤️🔥

  • @San_soh
    @San_soh 7 месяцев назад

    Real commentator 👳🏽‍♂️👍🏻

  • @Dillumani
    @Dillumani 7 месяцев назад

    ❤❤

  • @sukhjitsingh1035
    @sukhjitsingh1035 6 месяцев назад

    ਸਾਡੇ ਗੁਆਂਢੀ ਪਿੰਡ ਹਕੀਮਪੁਰ ਦਾ ਮਾਣ ਨੇ ਪੋਰਫੇਸਰ ਸਾਹਿਬ

  • @khairams6884
    @khairams6884 7 месяцев назад

    huur huur ali gal pushbi professor saab nu

  • @BalbirSingh-uz5ng
    @BalbirSingh-uz5ng 7 месяцев назад

    Very nice sir

  • @harbirchahal8987
    @harbirchahal8987 7 месяцев назад

    ਪ੍ਰੋਫੈਸਰ ਤਾਂ ਪ੍ਰੋਫੈਸਰ ਸਾਹਿਬ ਈ ਹੈ

  • @harmanbrar792
    @harmanbrar792 7 месяцев назад +1

    Makhnan singh❤

  • @sukhpreetsingh3169
    @sukhpreetsingh3169 7 месяцев назад

    Good veer g

  • @kuldeepsabharwal4417
    @kuldeepsabharwal4417 7 месяцев назад

    No.1 Commenter

  • @princebhatti29
    @princebhatti29 7 месяцев назад

    ❤❤❤❤❤❤❤

  • @Prabh358
    @Prabh358 7 месяцев назад

    ਗੁਰਦਾਸ ਮਾਨ ਨੇ ਵੀ ਗੱਲ ਕਰੀ ਸੀ ਕਿ ਮੱਖਣ ਵਰਗਾ ਲੌਂਸਰ ਹੈਨੀ ਕੋਈ ਖੇਡ ਕਬੱਡੀ ਡਾ

  • @jagtarsinghpawra8187
    @jagtarsinghpawra8187 7 месяцев назад

    1990 ਦੇ ਦਹਾਕੇ ਚ ਪਲਾਸ਼ਟਕ ਦੇ ਕੱਪ ਤੇ ਬਨੈਣਾ ਸ਼ਨ

  • @Preetto
    @Preetto 7 месяцев назад

    Sar

  • @SatnamSingh-h3v2i
    @SatnamSingh-h3v2i 3 месяца назад

    Sabbi mallian

  • @jagtarkasumbri8861
    @jagtarkasumbri8861 7 месяцев назад

    Roper eria da cominter tornament te jall te player ohi set karda pesse raaj ke lenda

  • @KulwinderSidhu-c6d
    @KulwinderSidhu-c6d 7 месяцев назад +1

    Ajj kl wale ta ghusia bhori jande a

  • @alifashioncenterladiessuit7966
    @alifashioncenterladiessuit7966 7 месяцев назад

    ❤❤❤❤❤