Madhaniya | Arpan Sandhu | Jeevay Punjab

Поделиться
HTML-код
  • Опубликовано: 7 сен 2024
  • A Concept by Kumar Saurabh 🌻🍂
    Singer: Arpan Sandhu👇
    / @arpansandhu44
    ...
    Composition: folk
    Flute: Mohit
    Sarangi: Jagseer
    Dilruba: Ganga Singh
    Harmonium: Ajay Mureed
    Tabla: Vijay Ustam
    Dholak: Aman Yamla
    ( Madhaniya )
    ~ ਮਧਾਣੀਆਂ , ਹਾਏ ਓ ਮੇਰੇ ਡਾਿਡਆ ਰੱਬਾ ਿਕਹਨਾਂ ਜੰਮੀਆਂ ਿਕਹਨਾਂ ਨੇ ਲੈ ਜਾਣੀਆਂ ।
    ਛੋਲੇ,
    ਬਾਬਲ ਤੇਰੇ ਮਿਹਲਾਂ ਵਿੱਚੋਂ ਸੱਤਰੰਗੀਆ ਕਬੂਤਰ ਬੋਲੇ....
    ਛੋਈ,
    ਬਾਬਲ ਤੇਰੇ ਮਿਹਲਾਂ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ....
    ਫੀਤਾ,
    ਇਹਨਾਂ ਸਕੀਆਂ ਭਾਬੀਆਂ ਨੇ ਡੋਲਾ ਤੋਰ ਕੇ ਕੱਚਾ ਦੁੱਧ ਪੀਤਾ.....
    ਫੀਤਾ,
    ਮੇਰੇ ਆਪਣੇ ਵੀਰਾਂ ਨੇ ਡੋਲਾ ਤੋਰ ਕੇ ਅਗਾਂਹ ਨੂੰ ਕੀਤਾ.....
    ਕਲੀਆਂ,
    ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹੱਲੀਆਂ......
    #jeevaypunjab #arpansandhu #madhaniyaan punjabifolk

Комментарии • 1,1 тыс.

  • @JeevayPunjab
    @JeevayPunjab  4 года назад +141

    We are raising funds for our first music album. If you like our work, kindly consider contributing some amount and spreading it in your circles.
    Please Contribute For The Music That Emanates Love For Punjab.
    Ketto Contribution Link:
    www.ketto.org/fundraiser/jeevay-punjab-music-album?payment=form

  • @RajinderSingh-ix4xz
    @RajinderSingh-ix4xz 3 года назад +11

    ਜੁਗ ਜੁਗ ਜੀਵੇ ਪੰਜਾਬ ਪੰਜਾਬੀਅਤ..... ਕੀਨੇ ਸੋਹਣੇ ਰੀਤੀ ਰਿਵਾਜਾਂ ਨਾਲ ਸੱਜਿਆ ਐ ਮੇਰੇ ਦੇਸ਼ ਪੰਜਾਬ ਦਾ ਵੇਹੜਾ...!!!.... ਧੀਆਂ ਪੁੱਤਾਂ ਦੇ ਵਿਆਹਾਂ ਦਾ ਚਾਅ ਰੂਹ ਰੂਹ ਚ ਵਸਦਾ.....

  • @gillani2214
    @gillani2214 4 года назад +24

    Rabb sariyan bhena di qismat changi kary kisy bhen nu koi dukh na dawy, dhiyan bhena sab diyan sanjiyan 🙏❤️❤️

  • @richakarir8206
    @richakarir8206 5 лет назад +310

    This is called original voice. No auto tune nothing ....

    • @MickeyMouse-lh9gq
      @MickeyMouse-lh9gq 4 года назад +8

      So beautiful and I ❤️ Punjab 🌷May Allah bless you all.

    • @JeevayPunjab
      @JeevayPunjab  4 года назад +2

      www.ketto.org/fundraiser/jeevay-punjab-music-album?payment=form

    • @KUNDASINGH1111
      @KUNDASINGH1111 4 года назад +5

      May this gets highlighted in the mainstream.. really saddens me when we see useless singers get all the limelight for crappy music

    • @JeevayPunjab
      @JeevayPunjab  4 года назад +1

      @@KUNDASINGH1111 Thank you so much. We are working on our debut album. Please contribute a little for that and help us in spreading the word.
      www.ketto.org/fundraiser/jeevay-punjab-music-album?payment=form

  • @mubashirahmadPk
    @mubashirahmadPk 5 лет назад +345

    She is a pure Punjabi soul.

  • @akpisces
    @akpisces 5 лет назад +582

    Allah hr beti behn ki Qismat bohat bohat achi kry.. very nice voice & lines.. Love from pakistan punjab..

    • @aishwaryanonu74
      @aishwaryanonu74 5 лет назад +9

      Ameen!!

    • @hooriabuty6717
      @hooriabuty6717 5 лет назад +7

      Ameen sum Ameen

    • @vijay1975able
      @vijay1975able 5 лет назад +9

      Rab aapko khoob Saari khushiyon se nawaze... Zindagi jeene ka sukoon ho...

    • @akpisces
      @akpisces 4 года назад +5

      @@vijay1975able
      Aameen .. Thank u Bro..

    • @msla2010
      @msla2010 4 года назад +5

      Ameen

  • @faisalmahmoodmalik99
    @faisalmahmoodmalik99 3 месяца назад +2

    Arpan is the true daughter of punjab. Love from Punjab Pakistan

  • @premmahiya
    @premmahiya 5 лет назад +75

    ਦਿਲ ਨੂੰ ਛੂਹ ਜਾਂਦੀ ਹੈ ਅਰਪਨ ਭੈਣ ਜੀ ਦੀ ਬਾਣੀ । ਰਬ ਜੀ ਇਨ੍ਹਾਂ ਨੂੰ ਬਥੇਰਾ ਮਾਨ ਦੇਵੇ । ਅਪਣੇ ਵਡੇਰਿਆਂ ਦੀ ਦਿੱਤੀ ਰੀਤਾਂ ਨੂੰ ਅਜਿਹੇ ਗੀਤਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਆਪਜੀ ਦਾ ਸਤਿਕਾਰ । ਜੀਵੇ ਪੰਜਾਬ ।।

  • @taranjeetkaur1495
    @taranjeetkaur1495 5 лет назад +321

    Babal tere mehla vicho teri laddo pardeshn hoi👌👌👌miss u dad evry time😭

    • @ranjitparmar4050
      @ranjitparmar4050 5 лет назад +13

      Hamari piari betian yug yug vaso
      Dunia ka koi dukh tumhe chhoo na paye

    • @neetupandha3972
      @neetupandha3972 5 лет назад +1

      Me too😢😢

    • @chetansachdeva4947
      @chetansachdeva4947 5 лет назад +5

      Dad jaisa koye nhi is duniya ma miss u dad

    • @nirmalkumar7048
      @nirmalkumar7048 4 года назад +7

      Sucha rista iss duniya te sirf mom dad da.. Baki sare riste jhoote te matlabi ne... Mummy daddy toh Siva ni koi ithe jina marzi kise da krlo...... 😭😭😭😭

    • @chetansachdeva4947
      @chetansachdeva4947 4 года назад +4

      @@nirmalkumar7048 u r right

  • @viraltundeliya1034
    @viraltundeliya1034 4 года назад +44

    I am Gujarati...Don't understand the words but understand the music and voice...👌💗

    • @raavibajwa8167
      @raavibajwa8167 4 года назад +2

      Music reaches your soul no matter whichever culture it belongs .....Even i feel the same when I hear certain bengali gujrati songs🙂

    • @jatinatha2828
      @jatinatha2828 4 года назад

      It's so peaceful 😍

  • @Mommyslife86
    @Mommyslife86 4 года назад +8

    Pekke yaad anda hai.. oh maa baap da dita sukh. Rabb hasda wasda rahe maa baap da vehda.💐

  • @taranjeetkaur1255
    @taranjeetkaur1255 5 лет назад +212

    Vocal is so touching And innocent. It is grace of god that you have that kind of voice. And salute to flute playing person. This kind of songs are so close to my heart. 👌👌👌👌👌👌 no words for appreciation

  • @tezxxtezxx2193
    @tezxxtezxx2193 5 лет назад +86

    Wr is my Punjab? This 🙋‍♀️🙋‍♂️is my Punjab

  • @sherfazal288
    @sherfazal288 3 месяца назад +4

    Punjabi of punjab to be loved n respected,,,,,,wish all Punjabi’s all the best,,,,,,.

  • @JeevayPunjab
    @JeevayPunjab  4 года назад +22

    "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
    ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
    ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
    ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
    www.ketto.org/fundraiser/jeevay-punjab-music-album?payment=form

  • @Mota_singh
    @Mota_singh 5 лет назад +69

    ਜਿਊਂਦੀ ਰਹ ਭੈਣੇ! ਸਾਡੇ ਸਮਾਜ ਨੂੰ ਬਹੁਤ ਲੋੜ ਹੈ ਐਸੀ ਕੋਸ਼ਿਸ਼ ਦੀ। 🙏🏻
    ਕਿਉਂਕਿ
    ਹਰ ਯੁਗ ਵਿਚ
    ਮਾਵਾਂ ਆਪਣੀਆਂ ਧੀਆਂ ਨੂੰ
    ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ
    ਜੋ ਜ਼ਿੰਦਗੀ ਵਿਚ
    ਉਹਨਾਂ ਦੇ ਕੰਮ ਆਵੇ
    ਉਹਨਾਂ ਦਾ ਰਾਹ ਰੁਸ਼ਨਾਵੇ
    ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ...
    ਹਾਂ
    ਯੁਗ ਏਦਾਂ ਹੀ ਪਲਟਦੇ ਨੇ...
    (ਸੁਖਵਿੰਦਰ ਅੰਮ੍ਰਿਤ)

    • @pinkskitchen5323
      @pinkskitchen5323 5 лет назад +1

      ਇਿੰਨਾ ਿਪਅਾਰਾ ਗਾਇਅਾ ਰੂਹ ਨਾਲ ਗਾਇਅਾ ਤੇ ਰੂਹ ਚ ੳੁਤਰ ਗਿਅਾ ਬਹੁਤ ਸੋਹਣੀ ਅਾਵਾਜ. 😍

    • @Mota_singh
      @Mota_singh 5 лет назад

      @@pinkskitchen5323 ਸਤ ਬਚਨ 🙏

    • @vikramsam9058
      @vikramsam9058 3 года назад

      Skoon milya h Rooh nu mam.. Ur voice touch my heart 😍😍😍😍

  • @shayardildhillon9789
    @shayardildhillon9789 5 лет назад +53

    *ਅਰਪਨ ਦੀ ਮਿੱਠੀ ਦਿਲਕਸ਼ ਆਵਾਜ਼ ਤੇ ਸੋਹਣੀ ਸੂਰਤ ਅਸਲ ਪੰਜਾਬੀ ਪਹਿਰਾਵਾ, ਭਾਵਨਾਵਾਂ ਨਾਲ ਭਰਿਆ ਪੰਜਾਬੀ ਬੇਮਿਸਾਲ ਲੋਕ ਗੀਤ,ਦਿਲ ਨੂ ਛੂਹਣ ਵਾਲਾ ਸੰਗੀਤ ਸਭ ਕੁੱਝ ਰੂਹ ਨੂੰ ਸਕੂਨ ਦੇ ਗਿਆ* 💝😍🌹👌🙏
    *ਬੇਸ਼ੁਮਾਰ ਪਿਆਰ ਤੇ ਦੁਆਵਾਂ ਮੇਰੇ ਵਲੋਂ* 😘🌹💝🙏💚
    *ਲੋੜ ਹੈ ਅੱਜ ਆਪਣੇ ਵਿਰਸੇ,ਸਭਿਆਚਾਰ, ਬੋਲੀ,ਪਹਿਰਾਵੇ ਨੂੰ ਸੰਭਾਲਣ ਦੀ ਪੰਜਾਬੀਓ* 🙏🙏

    • @namrarazzaq923
      @namrarazzaq923 5 лет назад +1

      Can't understand India writing

    • @shayardildhillon9789
      @shayardildhillon9789 5 лет назад +3

      @@namrarazzaq923 This is Not Indian Writing. .This is our Punjabi language And writing Script is Gurmukhi ok ji.. main likeya ey k Arpan di mithi Dilkash awaz te sohni surat,asal punjabi Libas,ehsasa'n naal bhareya hoyea Punjabi bemisal lok-Geet folk song hai...Besumar pyaar te Duawa'n mere walon...Zarurat hai ajj apne virse,Culture,Jubaan,Pehrawe libaas nu Sambhalan di punjabio care krn di follow krn di 😊🙏Ok Hun aayi samaj ji Allah mehr kre...

  • @harshitabhatia7052
    @harshitabhatia7052 4 года назад +5

    आवाज़ जो सीधा रूह में उतरती है। संगीत जो कानों में शहद घोलता है।
    और बोल जो सिर्फ एक बेटी ही समझ सकती है।

  • @tanveerzaman8449
    @tanveerzaman8449 3 года назад +8

    I have two daughters and every time I listen to this beautiful song, I can’t control my emotions as someday I will also have to let my daughters go.

  • @Suvendu.Ganguly
    @Suvendu.Ganguly 4 года назад +19

    I am bengaly and I am so mesmerized by this song.. Looking for the name of the song for over a year. now this song will be always with me... God Bless All

    • @eknooranand8710
      @eknooranand8710 3 года назад +1

      It’s called madaniya

    • @marniet594
      @marniet594 Год назад

      @@eknooranand8710 Surinder kaur R.I.P

    • @debadritadutta3882
      @debadritadutta3882 Год назад +2

      Hi ami bangali, married in a proper sardar family in punjab... I'm lucky to read Sarat chandra, Rabindranath, listen to bangla folk, bhatiali, shyamal mitra songs equally i'm lucky to live a punjabi life from listening to amrinder gill, bir sing songs to making butter, ghee, makki ki roti at home.... From a city bred girl I have become pind da bahu....

  • @karambirsinghgrewal5403
    @karambirsinghgrewal5403 5 лет назад +26

    Her voice seems to be coming from another world...mesmerising👌👌👌

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @gindasowarn
    @gindasowarn 5 лет назад +90

    Beautiful song....leaving your family after the wedding celebrations...going into the unknown after being looked after like a princess...so very sad, missed my dad, mother, sisters and brothers so much...
    Amazing voice I could listen to this on loop...god has blessed you with a voice of an angel xx

    • @antermyhome
      @antermyhome 2 года назад +2

      True

    • @twinty8945
      @twinty8945 2 года назад +1

      This is called life ..
      Regrets are happiness are there .. but its too short..
      Almighty

  • @etherealaurora
    @etherealaurora 5 лет назад +54

    What should I say
    Just hats off...
    It's connection of Heart to soul

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @aamirsultan3460
    @aamirsultan3460 4 года назад +6

    Kmal kr dia
    India punjab ko God gifted hy ye voice
    And very nice culture

  • @aqhleemashad8200
    @aqhleemashad8200 5 лет назад +36

    Punjabi songs,punjabi culture, punjabi food, kurta te pyjama, te patiyala is so fucking adaptable to the rest of india. I am a muslim and i love punjabi culture a lot.

  • @HarpalSingh-fe7no
    @HarpalSingh-fe7no 5 лет назад +25

    ਜਿਉਂਦੇ ਵਸਦੇ ਰਹੋ ਤੇ ਏਦਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ।
    ਇਸ ਲੋਕ ਗੀਤ ਨੂੰ ਗਾ ਕੇ ਤੁਸੀਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਯਾਦ ਤਾਜਾ ਕਰ ਦਿੱਤੀ।

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @Abr991
    @Abr991 Месяц назад +2

    Punjabians love. Love from Punjab Pakistan 🇵🇰

  • @mankirankaur5918
    @mankirankaur5918 5 лет назад +88

    First of all the lyrics are so heart touching then this soulful voice.. such a beautiful combination.. God bless every person who has contributed to make this video..

    • @harcharansingh9966
      @harcharansingh9966 5 лет назад

      You missed to write beautiful face of arpan,please edit.

  • @ramandeepkaurmatharu7660
    @ramandeepkaurmatharu7660 5 лет назад +37

    Amazing voice. I cried every time when i listen to this folk song. I never listened this completely.

    • @JeevayPunjab
      @JeevayPunjab  4 года назад

      Hello! We need your support, small or big. We are raising funds for our next album so if you wish to listen to some beautiful punjabi songs which don't talk about cars, girls, weapons and drugs alone. Please contribute howmuchever you can! ❤🤗
      Jeevay Punjab: Music Emanating Love For Punjab
      Music is embedded in the very fabric of Punjab. Right from birth to death, its culture has a zillion songs for every situation and occasion. Punjabi people, known for their terrific energy levels, valour, and joyful attitude express all their emotions via music. Punjabi folk music composed verses of its poets, folklores and folktales, romances, heroic poetry and used traditional melodies and instruments such as Algozha, Tumbi, Sarangi, ...
      Read more - www.ketto.org/fundraiser/jeevay-punjab-music-album?Share&shby=

    • @pritisingh8467
      @pritisingh8467 3 года назад

      I also

  • @saimbaboo6267
    @saimbaboo6267 4 года назад +4

    Shaaan punjab di ❤️
    Punjabi Maa boli ❤️

  • @meenal1106
    @meenal1106 3 года назад +8

    I don't know what happened to me while listening. I was absolutely fine before listening... But the lines, the voice touched my soul. And i couldn't stop my eyes from shedding tears. "Babul tere mehla vicho teri laddo pardesn hoi" My God these lines.. Just loved the voice and the lyrics ❤

  • @arshadhashmi945
    @arshadhashmi945 5 лет назад +16

    مدھانڑیاں،
    ھائے او میرے ڈھاڈییا ربا،
    کنہاں جمیاں، کنہاں نے لے جانیاں،
    بہت ھی اعلی بہت ھی خوب

  • @jaswinderkaur3432
    @jaswinderkaur3432 4 года назад +19

    So beautiful...the song makes you cry every time. Bless all daughters, sisters and mothers.

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @lostfury50
    @lostfury50 4 года назад +12

    Babul tery mehlaan vichon
    Teri lado pardesan hui
    Missing my family it's how terrible to leave family after marriage but that time no girl knows this pain and it will come later as time passes by it's tough to be without your family

  • @drshalabhagrawal
    @drshalabhagrawal Год назад +2

    Heart touching pure voice ❤

  • @RajaAli-ok9ip
    @RajaAli-ok9ip 4 года назад +56

    Allah har beti ko sakoon aur izzat mile ameen

  • @manishchakraborty130
    @manishchakraborty130 5 лет назад +24

    Each time I listen to this song, eyes moistens... Such great lyrics. 💕💕

    • @JeevayPunjab
      @JeevayPunjab  4 года назад +1

      www.ketto.org/fundraiser/jeevay-punjab-music-album?payment=form

  • @homeandgarden6938
    @homeandgarden6938 5 лет назад +42

    I like your video before watch and listen bcoz title. Bachpan mein song suna karte the to funny lagta tha. Ab shadi k baad har word n line ka value and meaning samj say hai

  • @Singhsimran9
    @Singhsimran9 3 года назад +2

    Pure soulful voice with little instrumental... This thing is lost in today's songs...

  • @khushdhilllon3164
    @khushdhilllon3164 5 лет назад +21

    ਦਿਲ ਨੂੰ ਸਕੂਨ ਦੇਣ ਵਾਲੀ ਆਵਾਜ਼ ਤੇ ਬਹੁਤ ਹੀ ਭਾਵਨਾਵਾਂ ਨਾਲ ਭਰਿਆ ਸੰਗੀਤ 😘😘

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @saleemiqbalkhan5449
    @saleemiqbalkhan5449 2 года назад +2

    The song that kept hitting my Ears and Thoughts from my very Childhood...
    I Remember This Song was Mostly Played in Our neighborhood & While Hearing This, My Mother Often Wept, Seeing Her This Sad, I Also Cried ...😢😢😢
    Maybe every Mother and Daughter would have heard this Song in the Past and would have Cried by Remembering their Parents.
    But Today, After Ages listening to this Song Again, I myself Cried a Lot Again, While Remembering My Mother ... Who went back to Heavens to meet Her parents ...
    "Ahhh ... Don't know why Mother's die and Leave us Alone in This Strange World 😭😭😭"

  • @RajaKhan-ik5ne
    @RajaKhan-ik5ne 4 года назад +137

    This song play on my wedding 32year before but today make me cry when i listen the song my dad passed away 27 year before and mom 20 year last year my brother passed this year make me sooo sad

    • @RajaAli-ok9ip
      @RajaAli-ok9ip 4 года назад +7

      Allah give you sabar

    • @missiszeeshan7652
      @missiszeeshan7652 4 года назад +1

      Allah apko sabr de

    • @chaskapoint143
      @chaskapoint143 4 года назад +4

      And ur.msg make me cry😥

    • @RajaAli-ok9ip
      @RajaAli-ok9ip 4 года назад

      Allah sabr de app ko

    • @samiairam8845
      @samiairam8845 4 года назад +2

      ALLAH PAK ap ko sehat wali lambi omer atta farmye
      Ameen
      Aur ap k parents aur Bhaii kr magfarat farmye
      Ameen

  • @gurnamsinghvirk2469
    @gurnamsinghvirk2469 5 лет назад +6

    Bahut vadiya bhene .🙏👌👍

  • @rajputgamer8800
    @rajputgamer8800 5 лет назад +10

    mam no words of your voice .....heart touchining song.................

  • @devendersinghsikh4246
    @devendersinghsikh4246 2 года назад +1

    Waa ji🙏 waa

  • @Afz118
    @Afz118 4 года назад +5

    Kitna sakoon hay iss song may! 🥀💖 Bohat pyar se gaaya hay singer ne bohat Sara pyar from Pakistan❣️

  • @arshadhashmi945
    @arshadhashmi945 15 дней назад

    Whenever I heard this , full of tears my eyes, it's our original punjabi history, and we lost

  • @nailamajeed1975
    @nailamajeed1975 5 лет назад +21

    i can't stop crying 😭😭

  • @rajpreetkaur6001
    @rajpreetkaur6001 11 месяцев назад +2

    ਸਾਡਾ ਵਿਰਸਾ ਬਹੁਤ ਮਹਾਨ ਹੈ ਜੁਗ‌ ਜੁਗ ਜੀਵੇ ਅਰਪਨ

  • @abubakarayyaz
    @abubakarayyaz 5 лет назад +56

    This sister got a real Punjabi voice, reminds me Surinder kaur and parkash kaur ji.....

  • @karnailkaur1294
    @karnailkaur1294 10 месяцев назад +1

    Beautiful Voice.God Bless You Beta

  • @ninderjith.j4564
    @ninderjith.j4564 5 лет назад +157

    Something seriously problematic with the mindset of the people who have disliked the song....

    • @ravipal884
      @ravipal884 4 года назад

      Hahah
      True...

    • @farazjatt1137
      @farazjatt1137 4 года назад +4

      They are mentally sick persons who dislike this type of song which full of emotion of daugher who skip her home and go to next door.

    • @Ali-rt4jh
      @Ali-rt4jh 4 года назад +2

      Yes must be seriously ill. Her voice is sooooo pure. Mashallah

    • @sherrydev9688
      @sherrydev9688 4 года назад +3

      I think those who disliked this mesmerising song actually seems to have no clue or idea of what shez narrating in her melodious voice..my humble submission.. Atleast still 'dislike lot' can give a second thought.. Yeah try if they can understand provided wisdom prevails.. 👍

    • @rmazim500
      @rmazim500 3 года назад +1

      All those who have disliked this Beautiful
      Marriage Song beautifully Sung by Arpan Sandhu are presumably Non -Punjabis who In Punjabi are called "Khothe Da Puttar-Pahili Sreni-Kalasa De Murakha"

  • @abgen2859
    @abgen2859 2 года назад +2

    Best version by far

  • @sherrydev9688
    @sherrydev9688 4 года назад +4

    Very touching.. Daughter r angels.. They really really care every moment. Blessed homes those who have daughters.. Truly emotional n loving 🙏

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @mohummadali4762
    @mohummadali4762 3 года назад

    My eye filled with lots of tears 😂😂🥺😭 when the line started babul Teri laddo perdesan Hoi haiiii

  • @bsingh9653
    @bsingh9653 5 лет назад +45

    Lyrics are as pure as water from its source somewhere in hills. The voice is as melodious as it flows down the beautiful serene valleys.
    God bless you all.
    Keep the effort alive
    Jeevay punjab

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @sanyachhabra1720
    @sanyachhabra1720 4 года назад +2

    The moment she said madhaniya..she won my heart..such simplicity in her performance 🥰

  • @manavsharma7625
    @manavsharma7625 5 лет назад +10

    Soulful singing with full feel. Realistically folk touch with melody

  • @UmerMahmoodKhokhar
    @UmerMahmoodKhokhar 4 года назад +2

    Punjab ty punjabi Shaan Ay Dunia D.

  • @gouravbambha9424
    @gouravbambha9424 5 лет назад +5

    great mam... Voice is just... Too good... No matches.....well done flute wale sir... U matched her voice equally... Rabb rakha

  • @ram-it.damn-it
    @ram-it.damn-it 3 года назад

    Just 10 secs into the video and the voice softly froze me. Super singer.

  • @vishushams
    @vishushams 4 года назад +7

    Beautiful. Reminds me of a great legend, Surinder Kaur Ji. Respect !!🙏

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @arshadhashmi945
    @arshadhashmi945 3 года назад +1

    Jeevay Punjab tuwada boht boht shukriya tusi saadi saqfat nu zindagi kita es duwaar.

  • @jannusweetu
    @jannusweetu 3 года назад +4

    Finally I am hearing this beautiful song in its original way. 👌👌👌🙂❤Thanks for not doing remix versions and using too much of unnecessary music instruments 🙏🙏What a butter like soothing voice. 👌👌👌Thank you so very much. 🙂🙏Some things are best the way they are. Nothing can beat the originality. 👍👍

  • @rajdhillon5043
    @rajdhillon5043 11 месяцев назад +1

    So sweet voice , God bless her ❤

  • @sandeepchopra9730
    @sandeepchopra9730 4 года назад +7

    What a mellifluous ephonious voice and sung so soulfully which really touches the inner self and give self contentment .one of my life best song which always brings tears in my eyes..Arpan Sandhu has fully justified with folk song and added her soul in the voice which gives ecstasy to all listener.

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @sultanmahmood9741
    @sultanmahmood9741 Год назад +1

    Subhanalah
    Amazing , deep heart touching voice and poetry

  • @komalpreetkaur9553
    @komalpreetkaur9553 4 года назад +3

    Omg .. what a voice g...hmeshaa kush raho sis...god bless u

  • @grey_skies3
    @grey_skies3 4 года назад +2

    Amongst the most soulful renditions of the song... The lilt in her voice stays on long after the song is over..

    • @JeevayPunjab
      @JeevayPunjab  4 года назад

      We are raising funds for our first music album. If you like our work, kindly consider contributing some amount and spreading it in your circles.
      Please Contribute For The Music That Emanates Love For Punjab.
      Ketto Contribution Link:
      www.ketto.org/fundraiser/jeevay-punjab-music-album?payment=form

  • @punjabiaussie11
    @punjabiaussie11 5 лет назад +32

    Arpan 😍 my heart melts at that innocent smile every time ❤️

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @zoya1044
    @zoya1044 4 года назад +2

    Haye o mere dadhya raba. Kina jamiya kinha ny ly janiya.
    ♥️♥️♥️♥️♥️♥️♥️

  • @Gk-jt3bi
    @Gk-jt3bi 5 лет назад +7

    Sweet, soothing voice,remind the legendery singer surinder kaur and parkash kaur era

  • @SuperJad23
    @SuperJad23 3 года назад

    M speechless... What to write... Can't express.. Waaaoww.. Want to cry... 🙏

  • @rajinndorsinghsaroya9
    @rajinndorsinghsaroya9 5 лет назад +6

    control, smoothness, peaceful, humbleness, feel.

  • @asgharali777
    @asgharali777 5 месяцев назад

    He who understands Punjabi language, on both sides of Pakistan India border, can't stop their tears on this song 😢😢... It's full of emotions, with such a marvelous smooth , sad tone ...

  • @The272076Sandeep
    @The272076Sandeep 5 лет назад +31

    Such a pure voice. God bless.

    • @JeevayPunjab
      @JeevayPunjab  4 года назад

      Hello! We need your support, small or big. We are raising funds for our next album so if you wish to listen to some beautiful punjabi songs which don't talk about cars, girls, weapons and drugs alone. Please contribute howmuchever you can! ❤🤗
      Jeevay Punjab: Music Emanating Love For Punjab
      Music is embedded in the very fabric of Punjab. Right from birth to death, its culture has a zillion songs for every situation and occasion. Punjabi people, known for their terrific energy levels, valour, and joyful attitude express all their emotions via music. Punjabi folk music composed verses of its poets, folklores and folktales, romances, heroic poetry and used traditional melodies and instruments such as Algozha, Tumbi, Sarangi, ...
      Read more - www.ketto.org/fundraiser/jeevay-punjab-music-album?Share&shby=

  • @subhjeetkaur9741
    @subhjeetkaur9741 4 года назад +2

    ❣️❣️❣️❣️

  • @sajidhasan7302
    @sajidhasan7302 4 года назад +4

    Boht roola dia iss voice or song dy allah her byti k naseeb achy kr ameen

  • @mangat5561
    @mangat5561 2 года назад +1

    Wow such a beautiful voice!!!

  • @AmitKumarEcclipsus
    @AmitKumarEcclipsus 5 лет назад +8

    Amazing song and an equally amazing voice. God has blessed you at his best. May you keep singing with this purity always. Jug jug jeevey Punjab.

  • @yousafbintashfeen125
    @yousafbintashfeen125 4 года назад +1

    Wah wah bohat wadhya rawaa ditta hai.

  • @anamkashif6113
    @anamkashif6113 5 лет назад +15

    Heart touching song made me cry ,,,,

  • @shamarana7755
    @shamarana7755 2 года назад +1

    Lovely voice ❤

  • @arjinderkaur6236
    @arjinderkaur6236 4 года назад +7

    V never forgot our first house, my soul always there, it's heart touching very emotional movement 😥

    • @JeevayPunjab
      @JeevayPunjab  4 года назад

      www.ketto.org/fundraiser/jeevay-punjab-music-album?payment=form

  • @rajputsulehri8167
    @rajputsulehri8167 3 года назад +1

    M A STRONG PERSON BUT THIS SONG MADE ME CRY,
    THIS PUNJABI LANGUAGE JUB APNI PAR AYE TO BARY BARY RO PARTE HEN, PROUDE TO BE A PUNJABI,

  • @missseharafzaalch1230
    @missseharafzaalch1230 5 лет назад +3

    Awaz 💞💞❤️❤️❤️❤️❤️
    Rona a gya abbi tu shadi hoi b nhi Lekin phir b rona a gya

  • @parvinderkumar9981
    @parvinderkumar9981 3 года назад

    jiooo putar ji.... bahut khooob

  • @rekhasharma6859
    @rekhasharma6859 5 лет назад +4

    Voice from heaven love you ma'am 😍😍😍

  • @jagatkamboj9975
    @jagatkamboj9975 2 года назад +1

    Wah wah wah

  • @kauraman6991
    @kauraman6991 5 лет назад +7

    Mesmerizing voice... much love.. ❤

  • @komal_charak21
    @komal_charak21 3 года назад +1

    Such a beautiful voice 😍

  • @sarwanbirsingh3884
    @sarwanbirsingh3884 5 лет назад +3

    ਲਾਜਵਾਬ

  • @helloji6885
    @helloji6885 4 года назад

    Superb awaz....m fan ho gyaa Ji ap daa .....superb...jiyooooo

  • @sohailraza3991
    @sohailraza3991 5 лет назад +32

    Wow NIEC love form pakistan pubjab

    • @rajsingh7152
      @rajsingh7152 5 лет назад +2

      Kidda paji.

    • @sohailraza3991
      @sohailraza3991 5 лет назад +1

      @@rajsingh7152tu suna ki hal aa veer.. babr sher chan mukhana sub thek ha .

    • @rajsingh7152
      @rajsingh7152 5 лет назад +2

      @@sohailraza3991 hanji paji alls Well, my punjabi is totti fotti, but much love my panjabi brother.

    • @sohailraza3991
      @sohailraza3991 5 лет назад +1

      @@rajsingh7152 tu saada jut punjabi para ha ..wasda rahey Punjab..khalistan zindabad

    • @rajsingh7152
      @rajsingh7152 5 лет назад +2

      Bilkol paji, sahi gal, your my panjabi brother, no one can change that, connected for ever, peace paji.

  • @ch.hafeez2705
    @ch.hafeez2705 3 года назад +1

    😃😃😃😃😃 badi otree cheez an😉😉 madhaani tood di 😃😃😃😃 ⚘⚘💕💕⚘⚘

  • @Navrooopsingh
    @Navrooopsingh 5 лет назад +5

    Bhug hi sohna nibhaayea :)

  • @karanmasih6153
    @karanmasih6153 2 года назад +2

    Very nice song ਦਿਲ ਨੂੰ ਛੂਹ ਗਿਆ 😗😗👌👌👌😢😢

  • @ManpreetSingh-ic1je
    @ManpreetSingh-ic1je 5 лет назад +5

    My favourite artist Arpan Sandhu 🌻
    * soulful voice *

  • @hanicheema2351
    @hanicheema2351 2 года назад +1

    Itni khubsurat awaz zindagi main pehli bar sun rhi hun dil main lagi hai
    Yeh awaz ajeb sakoon hai is awaz main 😢❤

  • @folkjunction7116
    @folkjunction7116 5 лет назад +8

    best virsion of this song..👌