02 of 20 Salok Sahaskriti M5 ॥ ਸੁਭੰਤ ਤੁਯੰ ਅਚੁਤ ਗੁਣਗ੍ਯ੍ਯੰ ਪੂਰਨੰ ਬਹੁਲੋ ਕ੍ਰਿਪਾਲਾ ॥

Поделиться
HTML-код
  • Опубликовано: 10 окт 2024
  • • ⚫➤ ਸਲੋਕ ਸਹਸਕ੍ਰਿਤੀ ਮਹਲਾ... ਸੁਭੰਤ ਤੁਯੰ ਅਚੁਤ ਗੁਣਗ੍ਯ੍ਯੰ ਪੂਰਨੰ ਬਹੁਲੋ ਕ੍ਰਿਪਾਲਾ ॥
    सुभंत तुयं अचुत गुणग्यं पूरनं बहुलो क्रिपाला ॥
    ਗੰਭੀਰੰ ਊਚੈ ਸਰਬਗਿ ਅਪਾਰਾ ॥
    ग्मभीरं ऊचै सरबगि अपारा ॥
    ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥
    भ्रितिआ प्रिअं बिस्राम चरणं ॥
    ਅਨਾਥ ਨਾਥੇ ਨਾਨਕ ਸਰਣੰ ॥੫॥
    अनाथ नाथे नानक सरणं ॥५॥
    ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ਯ੍ਯ ਆਵਧਹ ॥
    म्रिगी पेखंत बधिक प्रहारेण लख्य आवधह ॥
    ਅਹੋ ਜਸ੍ਯ੍ਯ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਯ੍ਯਤੇ ॥੬॥
    अहो जस्य रखेण गोपालह नानक रोम न छेद्यते ॥६॥
    ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥
    बहु जतन करता बलवंत कारी सेवंत सूरा चतुर दिसह ॥
    ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥
    बिखम थान बसंत ऊचह नह सिमरंत मरणं कदांचह ॥
    ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥
    होवंति आगिआ भगवान पुरखह नानक कीटी सास अकरखते ॥७॥
    ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥
    सबदं रतं हितं मइआ कीरतं कली करम क्रितुआ ॥
    ਮਿਟੰਤਿ ਤਤ੍ਰਾਗਤ ਭਰਮ ਮੋਹੰ ॥
    मिटंति तत्रागत भरम मोहं ॥
    ਭਗਵਾਨ ਰਮਣੰ ਸਰਬਤ੍ਰ ਥਾਨ੍ਯ੍ਯਿੰ ॥
    भगवान रमणं सरबत्र थान्यिं ॥
    ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥
    द्रिसट तुयं अमोघ दरसनं बसंत साध रसना ॥
    ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥
    हरि हरि हरि हरे नानक प्रिअं जापु जपना ॥८॥
    {ਆਦਿ ਗ੍ਰੰਥ, ਸਲੋਕ ਸਹਸਕ੍ਰਿਤੀ ਮਹਲਾ ੫, ਪੰਨਾ - 1354}
    {Adi Granth, Salok Sahaskriti, M.5, Panna-1354}
    ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Комментарии • 21

  • @SachKhojAcademy
    @SachKhojAcademy  3 месяца назад

    00:00 ਸੁਭੰਤ ਤੁਯੰ ਅਚੁਤ ਗੁਣਗ੍ਯੰ ਪੂਰਨੰ ਬਹੁਲੋ ਕ੍ਰਿਪਾਲਾ ॥
    06:44 ਗੰਭੀਰੰ ਊਚੈ ਸਰਬਗਿ ਅਪਾਰਾ ॥
    10:21 ਭ੍ਰਿਤਿਆ ਪ੍ਰਿਅੰ ਬਿਸ੍ਰਾਮ ਚਰਣੰ ॥
    12:14 ਅਨਾਥ ਨਾਥੇ ਨਾਨਕ ਸਰਣੰ ॥੫॥
    12:52 ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ਯ ਆਵਧਹ ॥
    13:58 ਅਹੋ ਜਸ੍ਯ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਯਤੇ ॥੬॥
    14:44 ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥
    16:30 ਬਿਖਮ ਥਾਨ ਬਸੰਤ ਊਚਹ ਨਹ ਸਿਮਰੰਤ ਮਰਣੰ ਕਦਾਂਚਹ ॥
    17:30 ਹੋਵੰਤਿ ਆਗਿਆ ਭਗਵਾਨ ਪੁਰਖਹ ਨਾਨਕ ਕੀਟੀ ਸਾਸ ਅਕਰਖਤੇ ॥੭॥
    26:12 ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥
    29:16 ਮਿਟੰਤਿ ਤਤ੍ਰਾਗਤ ਭਰਮ ਮੋਹੰ ॥
    30:01 ਭਗਵਾਨ ਰਮਣੰ ਸਰਬਤ੍ਰ ਥਾਨਿ੍ਯੰ ॥
    31:46 ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥
    38:19 ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥੮॥
    Salok Sehskritee M5- 1354

  • @mohindersingh1233
    @mohindersingh1233 6 месяцев назад

    ❤❤❤❤❤ Satnam Bapuji

  • @singh1574
    @singh1574 3 года назад +2

    PRATHME. MAAKHN. PASHEY. DOODH gurbanee. vichaar vichon. MAAKHAN prapt karna. hai WONDERFUL VYAKHYA. Thank You Baba Ji

  • @manavloksingh8106
    @manavloksingh8106 2 года назад

    The gods, demons and sages would be amazed enjoying their ride in heavenly chariots.2. श्री गुरमुख श्री धर्म सिंह जी🇮🇳🙏🇮🇳🙏🇮🇳🙏🇮🇳🙏 को शत् शत् शत् शत् शत् नमन् करते☝🙏 हैं

  • @sukhdhillon9403
    @sukhdhillon9403 3 года назад +1

    Very good Baba g u.r.great good information g

  • @namelesssingh
    @namelesssingh 9 месяцев назад

    🙏

  • @varindersingh5167
    @varindersingh5167 2 года назад +1

    🙏🙏🙏🙏🙏🙏

  • @JasbirSingh-fy8vy
    @JasbirSingh-fy8vy 3 года назад +1

    ਵਾਹਿਗੁਰ ਜੀ ਵਾਹਿਗੁਰ ਜੀ

  • @singh1574
    @singh1574 3 года назад +3

    SACH KHOJ Thank You for Discovering The Truth

  • @manpreetsodhi10
    @manpreetsodhi10 2 года назад

    ❤❤❤

  • @musafirhun
    @musafirhun 3 года назад +2

    🙏🙏🙏🙏

  • @paramjeet5446
    @paramjeet5446 3 года назад +6

    Greatttttt

  • @karanbirsingh4596
    @karanbirsingh4596 3 года назад +1

    Please, ਚੌਪਈ ਸਾਹਿਬ di vaykhya v kreo ji

  • @sukhpindersingh1975
    @sukhpindersingh1975 3 года назад +1

    waheguru tuadi umar lammi kre👏

  • @singh1574
    @singh1574 3 года назад +1

    HUN. HUKM. BOLEYA. Punishment for. destroying. NATURE. No oxygen to breathe. Thank You SACH KHOJ

  • @Techi-Tuber
    @Techi-Tuber 3 года назад +2

    Description ਵਿਚ ਪਹਿਲਾ ਪੂਰਾ ਸ਼ਬਦ ਪੰਜਾਬੀ ਚ ਲਿਖੋ ਫੇਰ ਹਿੰਦੀ ਚ ਕਹਿਣ ਤੂੰ ਮਤਲਬ ਦੋਨੋ ਭਾਸ਼ਾ ਨੂੰ ਅਲੱਗ ਅਲੱਗ ਰਖੋ ਇਹਦਾ ਪੜ੍ਹਨ ਚ ਦਿੱਕਤ ਆਉਂਦੀ ਹੈ

  • @harryghathorey7147
    @harryghathorey7147 3 года назад +2

    👍👍👍👍👍

  • @cheemamanindersingh
    @cheemamanindersingh 3 года назад +1

    Please let me know, Where can i get full Sri Guru Granth ji full explanation link.Thnak you

  • @anmolsingh-ht4dj
    @anmolsingh-ht4dj 3 года назад

    ਸ।ਹਬ ਮੇਰਾ ਨਤ ਨ ਵਾ

  • @santbabakirpalsinghjichann2309
    @santbabakirpalsinghjichann2309 3 года назад +1

    ਨਹੀ ਬਾਬਾ ਜੀ 🌽 ਉਹ ਗੱਲ ਨਹੀਂ ਰਹੀ ਮੋਰਚੇ ਵਿਚ ਜਾਣ ਤੋਂ ਜੋ ਪਹਿਲਾ ਸੀ

  • @singh-shahi7524
    @singh-shahi7524 3 года назад +5

    🙏🙏🙏🙏🙏