Why vocal Amritsar BJP leader Harbans Lal Khanna raked trouble and emerged on radar of Federation ?

Поделиться
HTML-код
  • Опубликовано: 18 сен 2024

Комментарии • 319

  • @mandeepsingh3278
    @mandeepsingh3278 2 года назад +58

    ਦੁੱਕੀ ਤਿੱਕੀ ਰਹਿਣ ਨੀ ਦੇਣੀ , ਸਿਰ ਪੱਗੜੀ ਰਹਿਣ ਨੀ ਦੇਣੀ,
    ਕੱਛ ਕੜਾ ਕਿਰਪਾਨ ਏਹਨੂੰ ਭੇਜੋ ਪਾਕਿਸਤਾਨ,
    ਇਹ ਸਤਰਾਂ ਵਾਲਾ ਹਰਬੰਸ ਲਾਲ ਖੰਨਾ😡😡😡😡

    • @sunnydhaliwal1984
      @sunnydhaliwal1984 2 года назад +5

      Sahi Gall Veere

    • @tanejasaab3358
      @tanejasaab3358 2 года назад +8

      Je ik Sikh 35 Hinduan nu mare tan sare masle muk ju, eh Kehde mahapurakh ne keha si. Kinne keha si ke Punjab vich ik vi Hindu bachna nhi chahida.

    • @sunnydhaliwal1984
      @sunnydhaliwal1984 2 года назад +8

      @@tanejasaab3358 Sun Prava Sant Baba Gyani Jairnal Singh Khalsa ji bhindrawale Mahaan Saheed Ne
      gusse Vich Tuvi Bohat Kuj Bolda Hona Gusse Vich Sant Ji Ne Keha Nale Je Sant Baba Gyani Jairnal Singh Khalsa ji bhindrawale Kehni Kathni de Pure C Je OOO Cahunde Fer Kuj Vi Kar sakde C But Ona Ne Gusse Vich Byaan Dita C

    • @commentor9002
      @commentor9002 2 года назад +2

      Sunny Dhaliwal hor vi koi title jod lai bhraava. Zille elahi kiddan rau
      Rab hi raakha hai Punjab da. You have already made it the most debt ridden state of India. From number 1 to number 18 now and going further down. Koi forward thinking nahin, koi vadan da shonk nahin, koi intelligent discussion nahin buss assi ai kitta assi o kitta. Je bhravaan vangu rende te jede vaddey businesses ajj hindu Punjabi chala rahe ne o Punjab ch honey si. Par twaanu taan suba sajaana si as per Jarnail’s wishes.

    • @SAVIOUR1947
      @SAVIOUR1947 Год назад +5

      Bidi piyenge shaan se rahenge vi keha si ess bhoot ne asur aa eh lhanna

  • @harpinderkhatti3635
    @harpinderkhatti3635 2 года назад +77

    ਜਿਹੜੇ ਸੈਂਕੜਿਆਂ ਦੀ ਤਾਦਾਦ ਚ ਪੁਲਸ ਨਾਲ਼ ਰਲ ਕੇ ਹਰਬੰਸ ਲਾਲ ਖੰਨੇ ਨੇਂ ਸਿੱਖ ਮਰਵਾਏ ਨੇਂ ਉਹ ਕਿਹੜੇ ਖ਼ਾਤੇ ਪਾਏ ਨੇਂ, ਸਿਰਫ਼ ਅੱਗ ਲਾਉਣ ਤੋਂ ਬਿਨਾਂ ਖੰਨੇ ਨੇ ਇੱਕ ਵੀ ਕੰਮ ਗਿਣਾਓ ਜੋ ਲੋਕਾਂ ਦਾ ਭਲਾਈ ਜਾਂ ਭਾਈਚਾਰਕ ਸਾਂਝ ਵਾਸਤੇ ਕੀਤਾ ਹੋਵੇ

    • @k.r.s.s9013
      @k.r.s.s9013 2 года назад +9

      Sainkre Hindu vi mare, Aj Majhe de pinda vich masa koi Hindu milu, oh sareyan nu dara dhamke ke Kisne kadeya twaade masoom Sikhan ne. Punjab di Hindu population 1981 ton 1991 tak 2.2% diggi kyon ke lakhan Hindu Punjab chad ke gye san, pr Hinduan da dard kise nu nhi disde kyon Hindu vote matter nhi krdi Punjab vich.

    • @khushwantsingh6739
      @khushwantsingh6739 2 года назад +3

      Sahi gal aa harpinder Ji

    • @gurjantsingh-se3ll
      @gurjantsingh-se3ll 2 года назад +2

      bilkulsach

    • @sukhbirsinghdollar8705
      @sukhbirsinghdollar8705 2 года назад +3

      @@k.r.s.s9013 teh kese nu 84 ch delhi ch lakha sikh kanpur up ch teh jdo punjab bhaaje jan bachaun lae tah encounter ch marte hmm oh nhi dekhea tuhanu nehra ch sut sut sadea lasha veh rohd detea

    • @MrSingh-lt3yz
      @MrSingh-lt3yz 2 года назад +2

      K.R.S.S jado tussi hubb k eho jehi gall karde ho udho tuhadi zameer tahanu laahnata nahi paundi k ghatt taan asi bhi nahi guzari jado sanu khulli chutti milli saadi so called “Durga” de communal puttar wallo k maaro jinne sikha nu maarna teh maaro ohna nu jinna de hatha vich 47 dee jagah teh auzaar ne jo apni dukan teh baitha yaa majdoori karke aapne parivaar daa pet paalda ohna nu maaro teh maaro bhi gala ch tair paa-2 k taan k baaki sikhan nu sandesh ponch jaaye k assi buhginti haan j saade naal panga laogen taan asi india cho sikh khatam hee kar devange,, dass mainu udo kinne k hindu sadka uppar aaye k ehna nirdosha nu Naa maaro,, ohna baki hinduyan dee chuppi iss gall dee sehmati c k sikhan de gal vich tair paa-2 k agg laun wale bilkull thik kar rahe ne teh saade maare gaye hinduyan nu insaaf dava rahe ne ehna begunaha nu maar k,,
      Thoo tuhade warge khokhle loka dee zamir teh k khudd de sareer uppar vaddi choondi taan dukhdi aa par saahmne wale dee baahan vaddiyan dee andro andari khushi mill rahi hundi aa.

  • @nexion5144
    @nexion5144 2 года назад +61

    ਅਖੇ ਬੀੜੀ ਸੀਰਗਟ िਪਅਾਗੇ ਸ਼ਾਨ ਨਾਲ िਜਅਾਂਗੇਂ 😂 ਫੇਰ ਹਰਬੰਸ ਲਾਲ ਖੰਨਾ ਤਾ ਮਾਨिਸਕ ਰੋਗੀ ਸੀ ਇਕ ਪਾਗਲ ਸੀ ੳੁਹੋ ਜੇਹੇ ੳੁਹ ਲੋਕ ਹੋਣਗੇ ਜੇਹੜੇ ਏਹਦੀ ਸਪੋਟ ਕਰਦੇ ਹੋਣਗੇਂ

    • @sikandersinghsidhu4327
      @sikandersinghsidhu4327 2 года назад +3

      Jan sanghi inna dee marod dio sanghi

    • @Gurdevsingh-lz4mr
      @Gurdevsingh-lz4mr 2 года назад +9

      ਪਾਗਲ ਸੀ ਸਾਲਾ ਵਧੀਆ ਕੀਤਾ ਟਾਈਮ ਨਾਲ ਬੰਨੇ ਲਾਤਾ

    • @gurpiarsingh5222
      @gurpiarsingh5222 2 года назад

      @@Gurdevsingh-lz4mr Te osto baad jehda sarkar ne lakha sikh banne late Oho kehde khate paenga?

    • @sunnydhaliwal1984
      @sunnydhaliwal1984 2 года назад +1

      @@gurpiarsingh5222 OOO Saheedi Khate Veer 👍
      OOO Keda Ap Ture C Gharo Jad Thounu Zaleel Hi Ena Kar dena Ki Tusi Majboor Hojo Fer Banda ki Karu
      Nale Veer Tu Nam Piche Singh Ta Laya par Tenu Lagda Sade Ithaas Di Jayda Jankari Nhi Hna

    • @criticalthinking5061
      @criticalthinking5061 2 года назад

      @@sunnydhaliwal1984 1983 di dhilwa kand te odo bad hajara hindu kehde leader c jihnu nu es lai marya k oh hindu c . Oh phla hoya tai 1984 hoya . A to Z Glti ohna sikh leader di c jo hindua de maran te nindeya v ni sake k eh glt ho reha. Baichare nal rehna chaida. Oh nindeya ta ni c krde kyoki oh khud krwaunde san.

  • @Kkkk-to5vm
    @Kkkk-to5vm 2 года назад +38

    Harbans lal Khanna jo kehnda c k sikh Pakistan chle jaan ( Kach kadda kirpan ehna nu bhejo Pakistan) ehh bol c Harbans lal khana de Ehh ohi Khanna c jis ne Darbar sahib da da model todea C

    • @HS-pd9yf
      @HS-pd9yf 2 года назад +13

      Oh gal sari dasi hi nai.

    • @HS-pd9yf
      @HS-pd9yf 2 года назад +19

      Apni har videos vich Sikhs nu attwadi akhi janda hai. Sarkara ne jo galat kita ous bare boht ghat dusda hai. Bus sikhs nu hi galat sabat kar dinda hai.

    • @Kkkk-to5vm
      @Kkkk-to5vm 2 года назад +9

      Jis tarah ajj shiv sena vala suri hae theek osse ee tarah da Eh Harbans lal Khanna c Jo k sikhs nu maran di gll krda c or koi sarkar ess nu kuch nhi c kehndi

    • @upscpediasingh837
      @upscpediasingh837 2 года назад +7

      Bai andaro hae ta eh Hindu e par view sikhan de lene. Par andaro sikha virodhi vichar saaf parteet hunde ne

    • @GurbaniShabad616
      @GurbaniShabad616 2 года назад +6

      @@upscpediasingh837 sahi a bro,eh sikha nu e target krda a

  • @gazgaz6737
    @gazgaz6737 2 года назад +21

    ਹਰਬੰਸ ਲਾਲ ਉਹ ਬੰਦਾ ਜਿਸਨੇ ਅਮਰਿਤਸਰ ਰੇਲਵੇ ਸਟੇਸ਼ਨ ਤੇ ਰੱਖਿਆ ਦਰਬਾਰ ਸਾਹਿਬ ਦਾ ਮਾਡਲ ਭੰਨਿਆ ਤੇ ਉਸ ਉੱਤੇ ਥੁੱਕਿਆ । ਤੰਬਾਕੂ ਤੇ ਬੀੜੀਆ ਦੇ ਬੰਡਲ ਲਾਠੀਆ ਨਾਲ ਬੰਨ ਜਲੂਸ ਕੱਢਿਆ ਤੇ ਸਿੱਖਾ ਨੂੰ ਮਾਰ ਮਕਾਉਣ ਦੇ ਨਾਰੇ ਲਾਏ । ਕਈ ਸਿੱਖ ਪਰਿਵਾਰ ਨੂੰ ਹਰਬੰਸ ਲਾਲ ਖੰਨਾ ਨੇ ਪੁਲਿਸ ਨਾਲ ਮਿਲ ਕੇ ਮਰਵਾਏ ਸਨ । ਅੰਤ ਉਸਦੇ ਪਾਪ ਦਾ ਘੜਾ ਭਰ ਗਿਆ ਤੇ ਭੰਨਿਆ ਗਿਆ ।

  • @manmeetsingh1311
    @manmeetsingh1311 2 года назад +5

    ਲੱਖੀ ਜੀ ਤੁਹਾਡੇ ਕੋਲ ਕੀ ਸਬੂਤ ਹਨ ਕੀ ਸਾਰੇ ਹਿੰਦੂ ਭਰਾ ਜੋ ਮਾਰੇ ਗੲੇ ਹਨ ਕੀ ੳੁਹ ਖਾੜਕੂ ਜਥੇਬੰਦੀ ਨੇ ਮਾਰੇ ਹਨ ਕੀ ੲਿਹ ਕੰਮ ਭਾਰਤੀ ਸਟੇਟ ਨਹੀ ਕਰ ਸਕਦੀ ਜੇ ਤੁਹਾਡੇ ਹਿਸਾਬ ਨਾਲ ਭਾਰਤੀ ਸਟੇਟ ੲਿਹ ਸਭ ਕੁਝ ਨਹੀ ਕਰ ਸਕਦੀ ਤਾਂ 1998 ਦੇ ਨੇੜੇ ਅਮਰੀਕੀ ਰਾਸਟਰਪਤੀ ਬਿਲ ਕਲਿੰਟਨ ਦੇ ਦੋਰੇ ਸਮੇ ਕਸ਼ਮੀਰ ਵਿੱਚ ਚਿੱਟੀਸਿੰਘਪੁਰੇ ਵਿੱਚ ਨਿਰਦੋਸ਼ ਸਿੱਖ ਕਿਸ ਨੇ ਮਾਰੇ ਸੀ ਜਿਸ ਬਾਰੇ ਅਮਰੀਕੀ ਜਾਂਚ ੲੇਹੰਸੀ ਨੇ ਕਿਹਾ ਸੀ ਕੀ ੲਿਹ ਭਾਰਤੀ ਸਟੇਟ ਦਾ ਕੰਮ ਹੈ ਤਾਂ ਜੋ ੲਿਸ ਨੂੰ ਪਾਕਿਸਤਾਨ ਨਾਲ ਜੋੜਿਅਾ ਜਾ ਸਕੇ । ੲਿਹ ਸਾਰੇ ਕਤਲ ਭਿੰਡਰਾਵਾਲੇ ਦੇ ਵਿਰੋਧੀ ਵੀ ੳੇੁਸ ਨੂੰ ਬਦਨਾਮ ਕਰਨ ਲੲੀ ਕਰ ਸਕਦੇ ਹਨ।ਦੂਜਾ ਤੁਸੀ ਕਿਹਾ ਕੀ ਅਡਵਾਨੀ ਨੇ ਕੇਵਲ ਪੰਜਾਬ ਵਿੱਚ ਫੋਜ ਲਗਾੳੁਣ ਬਾਰੇ ਕਿਹਾ ਸੀ ਨਾਂ ਕੀ ਦਰਬਾਰ ਸਾਹਬ ਤੇ ਹਮਲਾ ਕਰਨ ਬਾਰੇ। ਫੇਰ ਤੁਸੀ ਅਡਵਾਨੀ ਦੀ ਕਿਤਾਬ My country my life ਦੁਬਾਰਾ ਪੜ ਲਵੋ.ਜਿਸ ਵਿੱਚ ੳੁਸ ਨੇ ਕਿਹਾ ਸੀ ੲਿੰਦਰਾ ੲਿਹ ਸਭ ਕੁਝ ਕਰਨ ਵਿੱਚ ਝਿਜਕ ਰਹੀ ਸੀ ਅਸੀ ਵਾਜਪਾੲੀ ਤੇ ਮੈ ਜੋਰ ਲਾੲਿਅਾਂ ਤਾਂ ਮੰਨੀ। ਕੀ ੲਿਹ ੲਿਹ ਹੋ ਸਕਦਾ ਕੀ ੲਿੰਦਰਾ ੲਿਹ ਹਮਲਾ ਕਰਨਾ ਚਾਗੁੰਦੀ ਸੀ ਤੇ ੳੁਸ ਨੇ ੳੁਸ ਸਮੇ ਦੇ ਵਿਰੋਧੀ ਧਿਰ ਨੂੰ ੲਿਸ ਬਾਰੇ ਨਾਂ ਦੱਸਿਅਾਂ ਹੋਵੇ। ੲਿੱਕ ਮੇਨ ਗੱਲ ਸੰਤ ਭਿੰਡਰਾਵਾਲੇ ਨੇ ਕਦੋ ਹਿੰਦੂ ਧਰਮ ਬਾਰੇ ਗਲਤ ਕਿਹਾ ਜਾਂ ਖਾਲਿਸਤਾਨ ਬਾਰੇ ਕਿਹਾ ਤਾਂ ੳੁਸ ਦੇ ਵੀਡਿੳ ਸਬੂਤ ਅਗਲੇ episode ਵਿੱਚ ਜਾਰੀ ਕਰੋ। ਕੀ ਪੰਜਾਬ ਦੇ ਪਾਣੀ ਰਾਜਧਾਨੀ ਪੰਜਾਬੀ ਬੋਲਦੇ ੲਿਲਾਕੇ ਬਾਰੇ ਗੱਲ ਕਰਨਾ ਗਲਤ ਹੈ ਕੀ ੲਿਹ Democracy ਹੈ ਕੀ Fedrelism ਹੈ। ਕੀ ਰਾਜ ਨੂੂੰ ਵੱਧ ਅਧਿਕਾਰ ਦੇਣ ਦਾ ਮਤਲਬ ਅਲੱਗ ਦੇਸ਼ ਮੰਗਣਾ ਹੁੰਦਾ ਹੈ

    • @sandhus1000
      @sandhus1000 Год назад +1

      He should also add the role of Punjab police CAT's disclosed by ex-cat pinky.....
      The mob destroyed a golden statue of Sri Darbar Sahib at Amritsar railway station and they publicly burnt a photo of Guru Ram Das Ji with cigarettes. Khanna had also successfully incited the states surrounding Punjab into hostility towards their Sikh residents. No Indian gov't official criticized his actions. This is after Khanna was already accused by the public of murdering 11 Sikhs over the two years leading up to his death.
      They also beat up a Sikh named Balwinder Singh and Harbans Lal Khanna personally took his turban. Jarnail Singh Bhindranwale was notified of the incident and had requested Longowal and Tohra to have the turban returned asap. Longowal and Tohra made appeals to Kahnna but he refused to return it. So Bhindranwale issued an ultimatum to Khanna, roughly translated as:
      "In Haryana 24 saroops of Guru Granth Sahib Ji were burnt. Six gurudwaras were also burnt. Twelve trucks and two cars of the Sikhs were burnt. 125 Singhs' hair were forcefully cut and sent to me. Three Sikh girls were made to stand naked on the main road for 2 hours. These atrocities continued for a full week. They have insulted our Sikh girls. The girls are crying, no one was saving them on the main road. Until the culprits are punished, I will not rest. You have 5 days to return this Singh's turban. If you fail to do so, I will get it by force. This message has been sent to Bhajan Lal as well, that he can live in the middle of the ocean but I will definitely meet him at whatever cost!"

  • @AKHARSOH
    @AKHARSOH 2 года назад +8

    If you have doubt on overall intention of Sikhs from past to present then watch interview of Sanjay Suri(correspondent Indian express 1984) and the role of Sikhs across world during calamities and covid pandemic.

  • @JB_JP_विचार
    @JB_JP_विचार 2 года назад +16

    There are 3 crore Punjabis in Punjab today...
    Only one Punjabi... Ritesh Lakhi ji is brave enough to talk about those days of Punjab
    You are opening our eyes every day.....Salute !

    • @NoName-jq7tj
      @NoName-jq7tj 7 месяцев назад

      Yes because there is a solid demand of this journalism which cuts away from the state nonsense & go direct to the point reporting on an environment that was very turbulent.

  • @varunsharma3532
    @varunsharma3532 2 года назад +3

    Rabb saareyaan nu sahansheeltaa bakhshe

  • @gursingh6622
    @gursingh6622 2 года назад +1

    Lakhi ji tusi bahut vadhia dhang nal sachai pesh karde oo. Thanks❤ bhaaji.

  • @turban_master845
    @turban_master845 2 года назад +13

    ਇਸ ਹਰਬੰਸ ਲਲ ਨੇ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ ।ਜਿਸ ਕਰ ਸੋਧਾ ਲਾਇਆ ਸਿੰਘਾਂ ਨੇ।

  • @bobbykhanna5175
    @bobbykhanna5175 2 месяца назад +1

    Shri harbans lal khanna ji kaho khanna saab kharku nahi see tamij naal baloo khanna saab nu

  • @Daske.WaleSahi
    @Daske.WaleSahi 2 года назад +7

    ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ ਏਸਨੇ ਉਹ ਕਿਉਂ ਨਹੀਂ ਦੱਸਿਆ ਗੁਰੂ ਸਾਹਿਬ ਜੀ ਦੀ ਤਸਵੀਰ ਦੀ ਬੇਅਦਬੀ ਕੀਤੀ ਗਈ ਉੱਥੇ ਥੱਲੇ ਸੁੱਟ ਕੇ ਏਥੋਂ ਗੱਲ ਸ਼ੁਰੂ ਹੋਈ ਸੀ ਜਦੋਂ ਸੰਤਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਏਸਦੇ ਵਿਰੋਧ ਚ ਉਦੋਂ ਏਸਨੇ ਸੋਟੀਆਂ ਤੇ ਬੀੜੀਆਂ ਬੰਨ੍ਹ ਕੇ ਨਾਅਰੇ ਲਾਏ ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ ਸਿੱਖਾਂ ਦੇ ਕਕਾਰਾਂ ਤੇ ਘਟੀਆ ਨਾਅਰੇ ਲਾਏ ਉਹ ਵੀ ਦੱਸੋ ਪਰ ਵੀਰ ਪਹਿਲਾਂ ਵਾਲੀ ਇਮੇਜ਼ ਰੱਖੋ ਇੱਕਤਰਫਾ ਗੱਲ ਨਾਂ ਕਰੋ ਵੀਰ

    • @RiteshLakhiUnplugged
      @RiteshLakhiUnplugged  2 года назад

      ਤੂੰ ਸੁਣਿਆ ਨਹੀਂ ਭਰਾਵਾ, ਦੋਬਾਰਾ ਸੁਣ ਵੀਡਿਓ।

  • @arunchoudhary2487
    @arunchoudhary2487 2 года назад +1

    Thanks sir for your reporting 🙏

  • @Jatinder-r8y
    @Jatinder-r8y 4 месяца назад

    ਕੌਮ ਦਾ ਨਾਮ ਵਰਤ ਕੇ ਆਪਣੇ ਹੰਕਾਰ ਲਈ ਕਿਸੇ ਦਾ ਕਤਲ ਕਰਨ ਵਾਲਾ ਕਦੇ ਵੀ ਧਾਰਮਿਕ ਵਿਅਕਤੀ ਨੀ ਹੋ ਸਕਦਾ ਏਨਾ ਲੋਕਾ ਦੀ ਸੋਚ ਨੂੰ ਘੁਣ ਲੱਗਿਆ ਹੋਇਆ ਹੈ

  • @onkarjheeta1708
    @onkarjheeta1708 2 года назад +8

    Please make a video on yesterday’s Action on Bsf control on half of Punjab’s boundary

  • @Daddyji829
    @Daddyji829 2 года назад +4

    My favorite program good luck 👍 ji

  • @anilmahajan1629
    @anilmahajan1629 2 года назад +3

    ਇਲੈਕਸ਼ਨ ਆਉਣ ਵਾਲੇ ਨੇ
    ਏਕਤਾ ਬਣਾਈ ਰੱਖੋ ਅਤੇ ਏਦਾਂ ਦੇ ਪਤਰਕਾਰਾਂ ਨੂੰ ਸੁਣਨ ਤੋਂ ਬਚੋ
    ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ
    ਜੈ ਸ਼੍ਰੀ ਰਾਮ

    • @PartapSingh-lg9mq
      @PartapSingh-lg9mq 2 года назад

      Kio Sach Suneya Nhi Ja Riha Hindu Atwadiya Da 🤔🤔

    • @anilmahajan1629
      @anilmahajan1629 2 года назад +3

      @@PartapSingh-lg9mqਦੁਨੀਆਂ ਬਣਾਉਣ ਵਾਲੇ ਨੇ ਹੱਲੇ ਤਕ ਇਦਾਂ ਦਾ ਕੋਈ ਧਰਮ ਨਹੀਂ ਬਣਾਇਆ ਜਿਥੇ ਸਾਰੇ ਚੰਗੇ ਹੀ ਹੋਣ ਜਾ ਸਾਰੇ ਮੰਦੇ ਹੀ ਹੋਣ ਇਸ ਕਰਕੇ ਮਿਲਜੁਲ ਕੇ ਰਹੋ

  • @manibrar4149
    @manibrar4149 Год назад +3

    Pilibhit 11 Shikha da encounter up police ne v najayaj hi kita c lakhi bhaji

  • @sunnydhaliwal1984
    @sunnydhaliwal1984 2 года назад +8

    Lakhi Saab Eh Keda Dudh Da Dhoya Hoya c Eh Kenda C
    Duki teeki kehan ni deni ser te pagdi rehan ni deni ,
    Yeh kenda c Biddi cigarette piye ge Shaan se jiye ge
    Yeh kenda c Kach kadda Kirpaan Sikha Nu bhejo pakistan
    Hun dasso eh gallan Changia c
    Amritsar ch Sade Guru Sahib di Beadbi Karan wala ehi eh bas kro

  • @jagdeepsingh357
    @jagdeepsingh357 2 года назад +2

    Please discuss governer pandey book

  • @anmolbrar3391
    @anmolbrar3391 2 года назад +1

    ਲੱਖੀ ਬਾਈ ਜੀਉ।
    ਸਚਮੁੱਚ ਅਤੇ ਹਕੀਕਤ ਵਿੱਚ ਵਿਸੇਸ਼ ਤੌਰ ਤੇ ਇਸ ਖੰਨੇ ਵਾਂਗੂੰ ਇਕ ਦੂਜੇ ਨਾਲ ਕਦੀ ਕੋਈ ਵੀ ਧਰਮ ਵੈਰ ਵਿਰੋਧ ਵੀ ਨਹੀਂ ਸਿਖਾਉਂਦਾ ਹੈ।
    ਧੰਨਵਾਦ ਜੀਉ।

  • @ramandeepsinghsivia115
    @ramandeepsinghsivia115 2 года назад +2

    ਲੱਖੀ ਭਾਜੀ ਇਹ ਨਾ ਕਹੋ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਟਾਰਗੇਟ ਗ਼ਲਤ ਸੋਚ ਵਾਲੇ ਬੰਦਿਆ ਨੂੰ ਕੀਤਾ ਗਿਆ ਓਹ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਚਾਹੇ ਮੁਸਲਮਾਨ ਜਾਂ ਇਸਾਈ ਗ਼ਲਤ ਬੰਦਿਆ ਦਾ ਕੋਈ ਧਰਮ ਨਹੀਂ ਹੁੰਦਾ

  • @baljitrandhawa9007
    @baljitrandhawa9007 2 года назад +5

    ਇਹ ਜਾਣਕਾਰੀ ਅਗੇ ਵਾਲੀ ਪਿਸੇ ਤੇ ਪਿਸੇ ਵਾਲੀ ਅਗੇ ਕਰਨ ਨਾਲ ਸਾਰਾ ਇਲਜ਼ਾਮ ਸਿਖਾ ੳਪਰ ਦੇ ਦਿਤਾ ਗਿਆ ਇਸ ਖਾਨੇ ਨੇ ਕਈ ਨਾਹਰੇ ਸਿਖਾ ਖਿਲਾਫ ਬੋਲਦਾ ਰਹਿੰਦਾ ਸੀ ਜਿਵੇ ਦੂਕੀ ਤੀਕੀ ਖਹਿਣ ਨਹੀ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਤੇ ਕਡਾ ਕਗਾ ਤੇ ਕਿਰਪਾਨ ਇਨਾ ਨੂੰ ਭੇਜ ਦੇਆ ਗਏ ਪਾਕਿਸਤਾਨ ਹੂਕਾ ਬੀਡੀ ਪੀਵਾਗੇ ਸਾਨ ਨਾਲ ਜਿਵਾਗੇ ਗਲ ਤਾ ਚਲੀ ਸੀ ਅਮਰਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਲਈ ਇਸ ਖਾਨੇ ਨੇ ਚਪਲਾ ਦਾ ਹਾਰ ਰੇਲਵੇ ਸਟੇਸ਼ਨ ਤੇ ਦਰਬਾਰ ਸਹਿਬ ਮਾਡਲ ੳਪਰ ਪਾ ਕੇ ਤੋਡ ਫੋਡ ਕਰ ਦਿੱਤਾ ਸੀ CRPF ਨਾਲ ਸੀ ਸਿਖਾ ਦਾ ਦੋਸ਼ ਇਨਾ ਸੀ ਹਿੰਦੂਆ ਦੇ ਧਰਮ ਇਸਥਾਨਾ ਵਾਗ ਪਵਿਤਰ ਸਥਾਨ ਦਾ ਦਰਜੇ ਦੀ ਮੰਗ ਕੀਤੀ ਸੀ

    • @amarjitamarjit8303
      @amarjitamarjit8303 2 года назад +4

      ਆਰ ਐਸ ਐਸ ਜੰਨ ਸੰਘ ਮਹਾਜਨਾ ਦਾ ਅਖਬਾਰ ਜਿੰਮੇਵਾਰ ਆ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਲਈ

    • @harpinderkhatti3635
      @harpinderkhatti3635 2 года назад +4

      ਸਾਰਾ ਮਸਲਾ ਈ ਪੁੱਠਾ ਦਿਖਾ ਗਿਆ ਲੱਖੀ,ਮਸਲਾ ਛਿੜਿਆ ਕਿਉਂ ਸੀ ਉਸਤੇ ਮਿੱਟੀ ਪਾ ਕੇ ਸਿੱਖਾਂ ਨੂੰ ਸਾਰੇ ਕਾਸੇ ਦਾ ਦੋਸ਼ੀ ਸਿੱਧ ਕਰ ਰਿਹੈ

    • @tanejasaab3358
      @tanejasaab3358 2 года назад +2

      Kinna keha si je ik Sikh 35 Hindu nu mare tan sara masla muk ju. Kon kehnda si ke Punjab vich ik Vi Hindu jyonda na Chadeyo, es saab twaade Bhindivale ne keha si.

    • @amarjitamarjit8303
      @amarjitamarjit8303 2 года назад

      @@tanejasaab3358 ਕਦੋ ਕਿਹਾ

    • @baljitrandhawa9007
      @baljitrandhawa9007 2 года назад

      ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਯਾਦ ਆ ਤਾ ਬਲਰਾਮ ਜਾਖੜ ਦਾ ਬਿਆਨ ਵੀ ਯਾਦ ਕਰ ਅਗ ਲਾ ਕੇ ਦਿੱਲੀ ਜਾ ਬੈਠ ਗਿਆ ਸੀ

  • @hksingh7515
    @hksingh7515 5 месяцев назад

    BJP got Kashmiri Hindus to leave Kashmir so Hindu killings were by RSS BJP

  • @navinavi4931
    @navinavi4931 2 года назад +3

    ਭਾਈ ਸਾਹਿਬ ਇਹ ਸਾਰੇ ਏਜੰਸੀਆਂ ਦੇ ਕਾੱਮ ਸੀ

  • @sonumahal4977
    @sonumahal4977 Год назад +3

    Brother why are we fighting or talking about this the government don’t care at all Hindu are Sikhs brother but what ever government has done with us isn’t right either

  • @sharanjitsingh2908
    @sharanjitsingh2908 2 года назад +10

    Sant jarnail singh JI KHALSA BHINDRANWALE ZINDABAD 🙏🙏🙏🙏🙏💯💯💯💯💯

    • @benz4399
      @benz4399 2 года назад +4

      calling a person sant who killed innocent people great
      Guru Gobind Singh Ji was true sants not these gundas created by Congress govt

    • @SAVIOUR1947
      @SAVIOUR1947 Год назад +1

      @@benz4399 Abey ANPADh tu congress ka gunda hai chal daffa ho

    • @sunnydhaliwal1984
      @sunnydhaliwal1984 Год назад

      @@benz4399 Sant Bhindrawale Is Great Person
      And You Are A 💩

    • @singhaman9071
      @singhaman9071 Год назад

      @@benz4399 innocent ? harbans lal got what he deserved

  • @LakhwinderSingh-iq9bk
    @LakhwinderSingh-iq9bk 2 года назад +1

    ਸਿੱਖਾਂ ਨੇ ਕਦੇ ਹਿੰਦੂਆਂ ਖਿਲਾਫ ਮਾਰਚ ਨਹੀਂ ਕੱਢੇ..ਸਰਕਾਰ ਖਿਲਾਫ ਹਮੇਸ਼ਾ ਸਿੱਖਾਂ ਨੂੰ ਰੋਸ ਰਿਹਾ..ਜਦ ਖੰਨੇ ਨੇ ਏਨੇ ਨੀਚੇ ਕੰਮ ਕੀਤੇ ਸਿੱਖਾਂ ਖਿਲਾਫ ਉਦੋਂ ਕਿਉ ਨਹੀ ਰੋਕਿਆ ਉਸਨੂੰ......

  • @JB_JP_विचार
    @JB_JP_विचार 2 года назад +9

    How many Punjabi Hindus were forced to leave Punjab during those years ?
    Is there any Official Data... estimate on total number ?

    • @mandeep871
      @mandeep871 2 года назад +7

      @samir parida darpok har jagah to bhaj lende ne. Saade te kite jyada hamle hoye haryana, delhi, kanpur ch oh te bhaje ni Punjab auan nu. Kashmir ch bhi bhaj gaye par sikh kashmir ch baithe aa oh ni bhaje. Ehna di mokh wadi jaldi nikldi as bhgodeya di. Loosers

    • @mandeep871
      @mandeep871 2 года назад +2

      @samir parida chal bhindrawala to sher ki trah ladda aur tum darpoko ka abha to veer sarbhakar hai.. angrejo se 10 baar maanfi mangne wala sarvakar ko tum veer bolte ho to timhari koam mein darpok kaise honge😂😂😂😂😂😂😂😂

    • @mandeep871
      @mandeep871 2 года назад

      @samir parida dekh darpok osho tum darpoko ko kya bol rha hai ruclips.net/video/0XgsYn17pUU/видео.html

    • @mandeep871
      @mandeep871 2 года назад +1

      @samir parida sarvakar de sapoot hi darpok sunke hass sakde aa. Pata jo hai ki gal te sachi aa.. darpok, B D pande ki book hai koi wats app university da link ni bhejya tenu jo real ni lagda darpoko. Maa boli de gadaro. Saade bjurg tuhanu darpoko nu bachon lyi ladd de rahe tuci darpok hon de naal naal ehsaan fermosh bhi ho. Phelan punjabi subhe di moment time bhi Punjab de khilaf khade c tuci sare darpok te baad ch Punjab de paani de hak lyi jo morcha laeya ohde bhi khilaf khad ge. Darpok te ehsaan fermosh. Marr jawo nakk duba ke kite..

    • @mandeep871
      @mandeep871 2 года назад

      @samir parida jado tuhadiya dhiyaa nu abdali chak ke ghazni le janda hunda c udo bhi tuhade bjurg tere waang hi daand kadd de hunde c ki shuker aapni jaan bach gyi. Darpok😂😂😂😂😂😂😂 veer sarvakar 10 baar maafinama😂😂😂 fer bhi tere warge darpoka lyi deshbhakat😂😂😂😂😂😂😂😂😂😂😂

  • @singhaman9071
    @singhaman9071 Год назад +1

    great job done by singhs ..paapi nu eda he szaa milne chide c ...

  • @bannybirdi6135
    @bannybirdi6135 2 года назад +1

    Tiwter da Link paa deyaa kro veer g....plz ans me.follow krna g tahanu

  • @HarjinderSingh-hl7hg
    @HarjinderSingh-hl7hg 2 года назад

    Jullundur, October 17, 2021: The overlapping of the telephonic signal has severely and intolerably, messed and encrypted the quality of the video in play. Please do an another effort to remake this very video. (News editor)

  • @AKHARSOH
    @AKHARSOH 2 года назад +4

    You can take interview of hindu families who were brought back by Jugraj Singh Toofan and those Hindu families whose women were resettled in families by Sant Jarnail Singh Khalsa Bhindranwale, when Sant Ji offered the husband to ask anything from him but not to mistreat that hindu lady. Also Santi Ji ordered is Men to bring nack the kidnapped hindu girl from the son of a politician who took her during marriage ceremony. The girl was brought safely and the culprit was punished on tue spot by Singhs.

  • @BaldevSingh-fi2sk
    @BaldevSingh-fi2sk 2 года назад +5

    Sir some leader were given wrong statement against sant jee and insident of asr railway station of crowed was leading khanna it was the main reason of khanna murder from sur singh

    • @k.r.s.s9013
      @k.r.s.s9013 2 года назад

      Does that mean you will kill them There is something called Freedom of Speech. Your Sant gave anti-Hindu remarks and insulted Shivji, do the emotions of Hindu don't matter

    • @jaytee2546
      @jaytee2546 2 года назад

      @@k.r.s.s9013 stop acting like they weren’t killing Sikhs first and well before 1984. They have a airport named after that witch of a PM. And fyi Indra Gandhi even called Sant Jarnail Singh a Sant … but you clowns don’t wanna do any research. Look at the letters Your mother indra Gandhi wrote to Sant Ji

    • @jaytee2546
      @jaytee2546 2 года назад +3

      @@k.r.s.s9013 the singhs didn’t kill any innocent Hindus. They killed corrupt politicians who used police to kill innocent Muslims, Hindus and Sikhs. And those politicians happened to be Hindu. The media would say “Hindu died in Amritsar” when he was actually killed for being a evil politician and not because he was Hindu.

    • @jaytee2546
      @jaytee2546 2 года назад +3

      @@k.r.s.s9013 bhagat Used violence when he had no other option. Udham Singh did as well. Don’t blame our singhs for fighting a world power. You’re brainwashed

    • @commentor9002
      @commentor9002 2 года назад +1

      Jay Tee maharaj kamaal hai twaade dimaag di. Please check the list of all politicians since partition and let’s see how many Hindu politicians has Punjab had compared to Sikhs politicians. Now you’ll say o saare sikh nahin haige. Kamaal hai. Punjab de pindaan de hindu kitthey ne. Jawaab taan koi nahin hona. Bhoosa kaddo apne dimmag cho.
      Ik paase kaindo ho hindu darpok hai te doojey paasey kainde ho auna ne maareya baakiyaan noo.
      I have many extended family members who saved Sikhs in Delhi. But suckers like you will only see one side, never the other.

  • @manibrar4149
    @manibrar4149 Год назад

    ਲੱਖੀ ਭਾਜੀ ਏਡਾ ਵੱਡਾ ਮੋਰਚਾ ਸੀ ਸੇਂਟਰ ਵਰਗੀਆਂ ਸਰਕਾਰਾਂ ਨੇ ਵੀ ਸਿੱਖਾਂ ਤੇ ਹਿੰਦੂਆਂ ਨੂੰ ਆਪਸ ਵਿੱਚ ਲੜਾਆਂ ਜਾ ਨਫ਼ਰਤ ਫ਼ੈਲਾਈ ਹੋਣੀ ਆ, ਨਹੀਂ ਯਕੀਨ ਤਾ ਕਿਸਾਨ ਅੰਦੋਲਨ ਵਿੱਚ ਦੇਖਲੋ

  • @AkashDhillon13
    @AkashDhillon13 7 месяцев назад

    ਸੁਣੋ ਸੁਣਾਵਾਂ ਥੋਨੂੰ ਮੇ ਸਰਕਾਰ ਦੀਆ ਸੱਚੀਆ ਗੱਲਾਂ ਸਿੱਖ ਤੇ ਹਿੰਦੂ ਇਨ੍ਹਾਂ ਹੀ ਮਾਰੇ ਇਨ੍ਹਾਂ ਹੀ ਫੂਕੀਆ ਬੱਸਾ
    ਬਦਨਾਮ ਏ ਖਾੜਕੂ ਸਿੰਘਾਂ ਨੂੰ ਕਰਦੇ ਰਹੇ

  • @yadwindersingh2060
    @yadwindersingh2060 8 месяцев назад

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

  • @pabloescobar-cj3mk
    @pabloescobar-cj3mk Год назад +1

    Harbans lala 😆 sikhq nu Pakistan bejhda bejhda ap duniya cho hi chla Gaya lala ji kyu TUC ame panga la leya c singha nal

  • @HP-zb3pg
    @HP-zb3pg 4 месяца назад

    Best
    Jouralism

  • @ASingh1699k
    @ASingh1699k 29 дней назад

    Pro Indian state narrative.

  • @HarjiTv
    @HarjiTv 2 года назад

    Please keep your phone away during recoding. It is creating lots of disturbing. Turn off your phone.

  • @mickymick0948
    @mickymick0948 2 года назад +2

    Itho clear eho hunda k, sikhaan da roula sarkar nal c per kuch hindu leader dhakke nal wich latt fassa rhe c, jiss krke ldayi hindu sikh di bann gyi c

  • @vickadeol3765
    @vickadeol3765 2 года назад +2

    ਲੱਖੀ ਜੀ ਪਰ ਦਸਮੇਸ਼ redgiment ਤਾਂ ਭਾਈ ਸੀਤਲ ਸਿੰਘ ਮੱਤੇਵਾਲ ਨੇ banayi c

    • @gurlallali8824
      @gurlallali8824 2 года назад

      ਨਹੀਂ ਜ ਬਣਾਈ ਨੀ ਰੇਜਿਮੇੰਟ ਦੇ ਸਿੰਘ ਸੀ ਸ਼ੀਤਲ ਸਿੰਘ ਜੀ

  • @kulwinderkulwinder6341
    @kulwinderkulwinder6341 2 года назад

    Intresting story

  • @JaswinderSingh-xy6ik
    @JaswinderSingh-xy6ik 2 года назад

    YOUR PROGRAM PROVED THAT WHO WAS THE GUILTY AND WHO PROVOKED AND DISTURBED PUNJAB BY ALL MEANS

    • @SAVIOUR1947
      @SAVIOUR1947 Год назад

      Yeah congress and other's congress extremists

  • @singhaman9071
    @singhaman9071 Год назад +1

    that was not retaliate its was provocation ..

  • @atindersinghasr7225
    @atindersinghasr7225 2 года назад

    ਲੱਖੀ ਜੀ ਏਹ ਵੀ ਦੱਸੋ ਕੇ ਏਹ ਸਭ ਸਭ ਸਰਕਾਰ ਕਰਵਾ ਰਹੀ ਸੀ ਨਾ ਕੇ ਸਿੰਘ ਹਿੰਦੂਆਂ ਨੂੰ ਮਾਰ ਰਹੇ ਸੀ

  • @Simranjeetcollective
    @Simranjeetcollective 2 года назад

    Bhaji please work on your audio as it has disturbances off n on

  • @HarjiTv
    @HarjiTv 2 года назад +1

    Very good unbiased report.

  • @mandeep871
    @mandeep871 2 года назад +6

    Anandpur resolution ch eve da kuch ni c jo hindua de khilaf c. Par pata ni fer bhi eh keo hardline hindu jathebandiya keo virodh krdiya c samaj to bahar hai.. eh hindu jathebandiya, sarkari media pandi parchar krr rea c Punjab to bahar. Natije bajo kine sikh maare gaye.

    • @Riversfrndshipforum
      @Riversfrndshipforum 2 года назад

      kis cheez de natije baajo?? or u r trying to say 'ਨਤੀਜੇ ਵਜੋਂ'

  • @yadwindersingh6098
    @yadwindersingh6098 2 года назад +6

    Lakhi bhaji guru ramdas patshah de butt todn wale loka nu tuhi shrarati ansar ds rhe je ohna nu vi attwadi kaho attwadi kehna te Sikh nu Hindu glt kre te oh shrarati ansar

  • @honeyharry2460
    @honeyharry2460 2 года назад +1

    Sir ekk video Gobind ram ty pao ?

  • @atindersinghasr7225
    @atindersinghasr7225 2 года назад

    ਨਾਲੇ ਏਹ ਦਸੋ ਜੇ ਖਾਣਾ ਪੰਜਾਬ ਦਾ ਰਹਿਣਾ ਪੰਜਾਬ ਚ ਤੇ ਫੇਰ ਹਿੰਦੂ ਪੰਜਾਬ ਵਿਚ ਰਹਿ ਕੇ ਬਚਿਆ ਨੂੰ ਪੰਜਾਬੀ ਕਿਉ ਨੀ sikhonde ਅਪਣੀ ਬੋਲੀ ਹਿੰਦੀ ਕਿਉ ਲਿਖਾਉਣਦੇ dso ਹਮੇਸ਼ਾ ਪੰਜਾਬ ਦੇ ਖਿਲਾਫ ਕਿਉ ਬਿਆਨ ਦਿੰਦੇ ਦਸੋ

  • @pabloescobar-cj3mk
    @pabloescobar-cj3mk Год назад +1

    Hindua nu nhi mareya geya bhai kyu galat fehmi fela raha sikha di ladai sarkar nal c j hindu dusman c te beyant singh kps gill varge nal kyu larde odha hi jehde hindu sikha khilaf bolde c bss ona nu hi singha ne mareya c bhai am hindua koi nhi mareya Singha ne

  • @Jatinder-r8y
    @Jatinder-r8y 4 месяца назад

    ਅਡਵਾਨੀ ਜੀ ਬਹੁਤ ਉੱਚੀ ਸੁੱਚੀ ਸੋਚ ਦੇ ਮਾਲਕ ਸਨ

  • @karamlamba
    @karamlamba Год назад

    20 min video but you not quoting the disgusting slogan he made against Sikhs? "Dukki tikki khehan nahin deni, sir te pagri rehan nahin deni; kachh, kara, kirpaan; ehnoon bhejo Pakistan."

  • @satnamsingh-yp8rg
    @satnamsingh-yp8rg 2 года назад +2

    Report kaafi wadiaa hai

  • @user-babbu.patran
    @user-babbu.patran 2 года назад +1

    ਛੀਨਾ ਬੱਸ ਕਾਂਡ ਕੀ ਸੀ ਵੀਰ ਜੀ🤔

  • @MAN221184
    @MAN221184 2 года назад

    Video de middle vich sirf mere hi earphones vich noise aa ri hai ya sound quality vich issue hai?

  • @NoName-jq7tj
    @NoName-jq7tj Год назад

    Harbans Lal Khanna had it coming.

  • @gurmanjotsingh9356
    @gurmanjotsingh9356 Год назад

    Harbans lal khanna was killed for a reason kach knga karpan ehnu bhejo pakistan..and it was done in the main city Amritsar idk why this reporter is talking sh*t

  • @dragonwalker9832
    @dragonwalker9832 2 года назад +2

    Too much disturbing video disliked

  • @RinkoGhai-yo5vi
    @RinkoGhai-yo5vi 10 месяцев назад

    Bjp leader si
    Eh hai bjp di bhumika
    Agg kiven lagvi saare punjab vich

  • @crane-air-power3789
    @crane-air-power3789 2 года назад +2

    Ritesh Lakhi ji , if you want to prepare a detailed presentation and or even write a book plz do so on ,
    " The Systematic - Rape of Punjab
    ( since 1947 ".)

  • @josanbaldeep8406
    @josanbaldeep8406 2 года назад +5

    Ehdi reporting cho firkaparsati jhalak di aa

    • @BeHappy-ci6nl
      @BeHappy-ci6nl 2 года назад +1

      Because he is telling the truth. ???? 🧐🧐

  • @pawandeepsharma7501
    @pawandeepsharma7501 2 года назад +4

    Truth excellently spoken 🙏

  • @satinderjitsingh6214
    @satinderjitsingh6214 2 года назад

    Khanuwan ,zila gurdaspur

  • @rockychaudhary4483
    @rockychaudhary4483 2 года назад

    Bai ph off kar lai gal smj nhi aa raha veer plz ph bohut distribution kar raha

  • @gazgaz6737
    @gazgaz6737 2 года назад +3

    How many Sikhs were killed by Indian agencies and Panjab police from 80’s till mid 90’s . In Darbar sahib, cities and villages of Panjab, Delhi and other parts of India.
    Is there any official Data ? Estimate on total Number ?

    • @criticalthinking5061
      @criticalthinking5061 2 года назад +2

      Phla sikha ne hindu kyo mare. Leader ta khabara ch aa gay. Gharo kad dukana cho kad te buses cho kad k es lai jo mare k oh hindu ne ohna bare tera ki view a. Agencies ne v mare ta kehda sikh leader uthya k eh glt ho reha.

    • @commentor9002
      @commentor9002 2 года назад +1

      It’s shameful what happened but it happened both ways. I have extended family members who saved many Sikhs in Delhi.
      Now to the point, if it was “genocide” then can you tell me why there are so many Sikhs in Delhi and other parts of India. Not only have their numbers increased but they’re extremely well off. Good for them as they have worked hard for it. Vaisa taan I don’t see any difference between Sikhs and Hindus. We’re the same but since a lot of Sikhs keep harping on a separate identity let’s discuss the real genocide - where are Hindus from Punjab’s villages? Show me how many Hindu farmers are left in Punjab. Obviously you won’t have an answer.
      Think about it bhoosa apne dimaag cho kaddo. Ghooseyaan vaakan kam na kareya karo.

    • @gazgaz6737
      @gazgaz6737 2 года назад

      @@criticalthinking5061 uthea sant Bhindrawala, jo hindua diya kuria, ghar pahuchanda reha. jado ferozpur da hindu ohnu chuk ke la geya, te kuri da peo santa di stage te charr k cheekea. ja puch la ja k..

    • @gazgaz6737
      @gazgaz6737 2 года назад

      @@commentor9002 first of all let me tell you one thing. Hindu is None Religion. Hindu is irani word which means thief, dacoit or slave.
      brahmin is the religion. india has 9 religions. 3 religions based on unequality which are Brahmins, yahudi and parsi.
      6 religions based on equality which are sikhs, muslims, christians, budh, jain, and lingayat.
      so its clear sikhs has nothing to do with hindus. sikhism is separate religion with separate identity.
      Talking about genocide, Brahmins did a genocide of budhhas, when the siege power from the Maurya's. following the same pattern, kashmiri brahmin indra gandi, tried a genocide of sikhs, by spreading poisions againsts sikhs, all over india. framing them as evil monsters. But sikhs are Budhist. who didnt make a stand. i am proud of sikhs, who hold their grounds for a Dacade. when manuvadi fascist brahmin forces starts oppression of sikhs. sikhs didnt run. they fought and die for their Rights and identity. sikhs are not budhist who will run away from fascist brahmins. sikhs always make a stand against opression and opressor and always will.
      About brahmins or other communities calling themselves as hindus. living in villages of panjab. sikhs never force anyone to leave. thats their will. where they wants to live. i have rajput, choudhary etc friends. who are living in villages and are happy.
      ess karke apne khote dimaga wicho sikha babat bhari zeher bahar kado. te ghusea vang apne aap nu hindu kahauna band karo. te find out karo, tuhi hai kaun .. je taan brahmin ho, taan theek hai, nahi taan fudu ban ke apne aap nu hindu hindu na kahi chalo.. thode fudu pune karke 3% brahmin bharat te raaj kar rahe hn..

    • @criticalthinking5061
      @criticalthinking5061 2 года назад

      @@gazgaz6737 te 5000 hindu maran diya dhamkiya v ose stage to dinda reha. Sarse wale jiniya ta kudiya de vyah ni kite hone bhindrawala ne fr ta sarse wala v sant a. Oh v nashe chudwaunda c. Environment di gl krda c. Kine school khole c. Jehde buses cho uttar uttar k mare. Baljeet kaur di chatti katti darbar sahib ch ohde bare v ki khyal a

  • @Punjabi22_
    @Punjabi22_ 2 года назад +4

    ਪਹਿਲਾਂ like kiti ਸੀ ਪਰ ਫੋਨ ਬੰਦ ਨੀ ਕੀਤਾ ਤੁਸੀ ਘੈੜ ਘੈਰ੍ਹ ਕਰੀ ਗਿਆ ਸੋ disliked this video

    • @BeHappy-ci6nl
      @BeHappy-ci6nl 2 года назад +2

      ਤੁਸੀਂ ਤਕਨੀਕ ਚ’ ਗਲਤੀ ਲੱਭ ਰਹੇ ਹੋ ਜਾਂ ਕਹੀਆਂ ਗਈਆਂ ਗੱਲਾਂ ਵਿੱਚ ???
      ਤਕਨੀਕ ਅਲੱਗ ਗੱਲ ਹੈ, ਜੋ ਬੋਲਿਆ ਗਿਆ ਉਹ ਅਲੱਗ ਹੈ ! ਜੋ ਬੋਲਿਆ ਗਿਆ ਹੈ ਉਹ ਸੁਣੋ ਤੇ ਵਿਚਾਰ ਦਿਓ !

  • @LakhwinderSingh-iq9bk
    @LakhwinderSingh-iq9bk 2 года назад +1

    ਧਰਮ ਯੁੱਧ ਮੋਰਚਾ ਪੰਜਾਬ ਦੇ ਹੱਕਾਂ ਲਈ ਸੀ..ਜਿਸ ਵਿਚ ਹਿੰਦੂ ਭੀ ਰਹਿੰਦੇ ਸਨ..ਪਰ ਸਰਕਾਰਾਂ ਨੇ ਇਸ ਨੂੰ ਖਾਲਿਸਤਾਨ ਨਾਲ ਜੋੜ ਕੇ ਸਿੱਖਾਂ ਨੂੰ ਬਾਕੀ ਭਾਰਤ ਨਾਲੋਂ isolate ਕਰ ਦਿੱਤਾ....ਬਾਕੀ pictures ਸਭ ਦੇ ਸਾਹਮਣੇ ਹੈ..ਬਾਕੀ ਆਹ ਖੰਨੇ ਵਰਗੇ ਬੰਦੇ ਅਸਲੀ terrorists ਸੀ..ਬੀੜੀਆਂ ਨਾਲ ਮਾਰਚ..ਕਿੱਥੋਂ ਦੀ ਸਿਆਣਪ ਆ..

  • @rajanchhina8708
    @rajanchhina8708 2 года назад +1

    very nice information lakhi paji

  • @gursingh6622
    @gursingh6622 2 года назад +2

    Durgyana mandir bi hindusn ne golden Temple de barabar banaya gia. Ta ke lok wand ho jaan.

  • @sunnydhaliwal1984
    @sunnydhaliwal1984 2 года назад +4

    Lakhi Saab Ona bare vi Dasso jede Sadde munde Ko ko Ke Saheed Kite gye
    Ona bare bhi gall honi Cahidi

    • @tanejasaab3358
      @tanejasaab3358 2 года назад +2

      Jd twaade munde Hathyar chak ke Hinduan nu Punjab chon kadan dian dhamkiyan denge tan onha nu marange nhi tan ki gal ch har pange

    • @sunnydhaliwal1984
      @sunnydhaliwal1984 2 года назад

      @@tanejasaab3358 Pehal Asi Nhi Kiti Pehal Thoude walo Hoi C
      Asi Nhi Gye Thoude utte hamla Karan Asi Nhi Thouda koi Guru Ghar Thaya
      Asi Nhi Tyar Agg lake thoude Galla ch Paye Eh Thoudi Kartoot c

  • @josanbaldeep8406
    @josanbaldeep8406 2 года назад +4

    Eh sikha nu attwadi dsda te hindua nu jathebandi dasda

    • @harpinderkhatti3635
      @harpinderkhatti3635 2 года назад +1

      ਹਾਂ ਉਹ ਸ਼ਰਾਰਤੀ ਅਨਸਰ ਨੇਂ ਸਿੱਖ ਤਾਂ ਸਾਰੇ ਈ ਅੱਤਵਾਦੀ ਸੀ

    • @happymehtahappymehta5605
      @happymehtahappymehta5605 2 года назад

      Veer ji eh aapne kolo nahi keh reha jo reprt ne eh oh bol reha hai. Or dusri gall ak47 jis da license banda hi nahi us da istemaal karan wale nu ehi keha janda hai

  • @RinkoGhai-yo5vi
    @RinkoGhai-yo5vi 10 месяцев назад

    Khanne jo naare ditte unha baare dasso
    Chauthe guru di beadbi baare dasso
    Harbanslal ka wikipidea padho sab samajh aayega

  • @gursewakpatti8461
    @gursewakpatti8461 2 года назад +1

    Bhaji amarkot.villeag.wali.gal.tusi.saf.nai.keeti una.kattla.da.jumar
    Vista.valtoha.se
    Is.brra.tusi.koi.gal.nai.keeti

  • @NarinderSingh-qk6cz
    @NarinderSingh-qk6cz 3 месяца назад

    Kahnuwan name hay

  • @sikandersinghboparai8774
    @sikandersinghboparai8774 2 года назад

    Pl off your phone while making the post

  • @jagdeeppathania1261
    @jagdeeppathania1261 2 года назад +1

    As journalist your words for deceased persons like neutralize and sympathetic views of terrorists not understandable

  • @atindersinghasr7225
    @atindersinghasr7225 2 года назад

    ਜਿਹੜੇ ਸਿੱਖ ਮਾਰੇ 25000 to 1 ਲੱਖ ਤੱਕ ਉਹ ਕਿਰਦ ਘਰੋਂ ਕੱਢ ਕੱਢ ਕੋਈ ਨੀ ਮਾਰਿਆ ewe ਨਾ chooth ਮਾਰੀਂ ਜਾਓ

  • @RinkoGhai-yo5vi
    @RinkoGhai-yo5vi 10 месяцев назад

    Cigret bidi da virodh karna desh droh hai ?

  • @PrabhjotSingh-ku5nv
    @PrabhjotSingh-ku5nv 2 года назад +3

    Professor VN tiwari was the father of Manish tiwari..and Author of many books...a kind person too... These.incedents trigger and provoke government to take strict action

  • @rajpalsharma4299
    @rajpalsharma4299 2 месяца назад

    keo ignore krna chaheda Lakhi g
    ke gal boln da ya kise de gal da jwab nai de skda koi
    ehh ta fr gundagardi ho gye v dar k kise da gal da jwab na deo v ohh attvadhi A sanu mar den ge?

  • @singhjatinder5228
    @singhjatinder5228 2 года назад +2

    ਲੱਖੀ ਜੀ ਤੁਸੀ ਗਦਰੀ ਬਾਬੇ ਤੇ ਬੱਬਰ ਖਾਲਸਾ ਤੇ ਵੀਡਿਉ ਬਣਾਉ।

  • @harjeetsingh9645
    @harjeetsingh9645 11 дней назад

    Bhra sari das kio marea c ?

  • @dalvirsingh12
    @dalvirsingh12 Год назад

    Ritesh lakhi eh v das ki kehnda c Khanna
    " Kach karra te kirpaan bhej deo Pakistan"
    Bhej ta singa ne fer enu ede asli asthaan 😂😂😂😂

  • @jatinderharchand2714
    @jatinderharchand2714 4 месяца назад

    Kahnuwan ch kalle hindu nahi mare sikh v si

  • @bobbykhanna5175
    @bobbykhanna5175 2 месяца назад

    Hor tusa ki chande se koi vee reaction na hove

  • @HarpreetSingh-yn1xr
    @HarpreetSingh-yn1xr 5 месяцев назад

    Wrong excuse

  • @JasvirSingh-vh6jm
    @JasvirSingh-vh6jm 2 года назад

    Thank you veer tusi bilkul sai jankari dinde ho

  • @shavindersingh6816
    @shavindersingh6816 2 года назад +1

    Sir too much distrubance voice

  • @SandeepSingh-pz7zu
    @SandeepSingh-pz7zu 2 года назад

    Badia kitta

  • @khushwantsingh6739
    @khushwantsingh6739 2 года назад +2

    Lakhi ji ajj bjp nu protect kar rahe o ,es tra lag reha hai

    • @sainiamarjeet
      @sainiamarjeet 2 года назад +1

      taliban bane rahe se akali punjab university chandigarh vich ve aa te kudian nu salwar kameez mandatory kariya se, hindu nu marna, etc

    • @harpinderkhatti3635
      @harpinderkhatti3635 2 года назад

      ਇਹੋ ਈ ਕਰ ਰਿਹੈ

    • @tanejasaab3358
      @tanejasaab3358 2 года назад +2

      BJP khaloyi si Punjab de Hinduan na koi Centre govt na Akali ,koi ni khalota si

  • @ramgriea1268
    @ramgriea1268 6 месяцев назад

    Veer ji jina nu tusi tararist kan dai oo. Oo panth da savak na. Kisa de gali na lakho 🙏Ja Jada pata karna ais da bara ta bhai pritpal Singh Ji de video vakho

  • @SAVIOUR1947
    @SAVIOUR1947 Год назад

    Eh ohi si na jehne keha si bidi piyenge aur shaan se rahenge Sri Amritsar sahib vich jdo sant sipahi ji ne keha si bidi te tobacco banned karna va ehthey

  • @balwindersinghjattana5770
    @balwindersinghjattana5770 2 года назад +1

    Great Sikh Raj

  • @happymehtahappymehta5605
    @happymehtahappymehta5605 2 года назад

    Es Sab da faida akali dal nu milya

  • @rajeevnagpal9793
    @rajeevnagpal9793 Год назад

    Us time Punjab de mahol bare sunke ruh kamb gyi revenge kise b massle da hal nhi butt jo delhi waleya ne nov84 ch sikha nal kita o es mahol da natija te nhi c afterall bhawnava da ki kita ja skda hai hr koi vdde Dil da nhi hunda insani dimag ch kasak te reh hi jandi mnu nhi lagda lala jagat naryan HL Khanna di antim yatra ch koi sikh b Aya hona chahe o kinna khas hi kyu na hoye krn wale koi marn wale koi