Bahut thorhian shakhshiatan punjab wich reh gian is taran dian main boat maje lainda hunda si galbat karke sal very important hunde kihrhe san wich ki kita dady de sare zar dost rooh no khush karan wale like singh sab dekhen te dil.khush ho jave ho insan khas hi ho sakda

Good for the people
ਮਾਸਟਰ ਜੀ ਬਹੁਤ ਮਜਾ ਆਇਆ ਸੁਣਕੇ ਵਾਹਿਗੁਰੂ ਜੀ ਨੇ ਦੇ ਚਾਹਿਆ ਮਿਲਾਂਗੇ। ਮੇਰੇ ਸਮੇਂ ਦੈ ਨੇ ਮਾਸਟਰ ਜੀ। ਸਤਿ ਸ੍ਰੀ ਆਕਾਲ।ਕਰਮ ਸਿੰਘ ਕੁਰਾਲੀ।ਰਿਟਾ:ਐਸ ਡੀ ਓ।
Vadiya video
ਡਾਕਟਰ ਰਣਵੀਰ ਸਿੰਘ ਜੀ ਗੁਰੂ ਘਰ ਦੀ ਇੰਨੀ ਸੇਵਾ ਕਰਕੇ ਆਪ ਜੀ ਨੇ ਸਭ ਸੂਰਜ ਰਹਿ ਕੇ ਜਿਹੜੀ ਮੀਟ ਬਣਾਉਣ ਦੀ ਗੱਲ ਕੀਤੀ ਹੈ ਇਹ ਥੋੜੀ ਜਿਹੀ ਫਿੱਕੀ 'ਚ ਲੱਗੀ ਮੈਨੂੰ ਇੰਨੇ ਪੜੇ ਲਿਖੇ ਬੰਦੇ ਵਾਸਤੇ ਜੋ ਸਭ ਮੈ ਏਕ ਖੁਦਾ ਕਹਤ ਹੈ ਤਉ ਕਿਉ ਮੁਰਗੀ ਮਾਰੈ ਤੇ ਤੁਸੀਂ ਕਹਿੰਦੇ ਵੀ ਮੀਟ ਵੀ ਬਣਾ ਲੈਂਦਾ ਮੈਂ ਮਾਸ ਖਾਣ ਵਾਲੇ ਆਪ ਜੀ ਤੇ ਇਹ ਆਪ ਜੀ ਵਾਸਤੇ ਠੀਕ ਨਹੀਂ ਹੈ ਹੁਣ ਪਰਮਾਤਮਾ ਨੂੰ ਲੇਖਾ ਦੇਣ ਦਾ ਵੀ ਆਪਣਾ ਸਮਾਂ ਨੇੜੇ ਹੈ
Master Ji the soch nu slam ❤❤❤❤❤❤
ਬਹੁਤ ਵਧੀਆ ਵੀਡੀਓ
ਅਸੀਂ ਤਾਂ ਪੜ੍ਹੋ ਹੀ ਪਲ ਸਾਡੇ ਪਿਓ ਵੀ ਪੜੇ ਹਨ ਮੇਰੇ ਦਾਦਾ ਜੀ ਮਾਸਟਰ ਸਰਦਾਰ ਧਰਮ ਸਿੰਘ ਜੀ ਦੇ ਕਲਾਸ ਫੈਲੇ ਸਨ🎉🎉🎉🎉🎉🎉🎉🎉🎉🎉🎉🎉🎉
Good master bapu g
When we sit with these elders, we will definitely learn some lesson about love.
🙏 Absolutely
No word Master Poli 1990 to 1995 to Khalsa School kharar
ਸ ਰਣਬੀਰ ਸਿੰਘ ਜੀ ਤੁਸੀਂ ਇਹ ਕਿਹਾ ਹੈ ਕਿ
ਨਿਹੋਲਕੇ ਦੇ ਦੋ ਸੁਰਿੰਦਰ ਸਿੰਘ ਸੀ
ਇਕ ਜੱਟਾਂ ਦਾ ਦੂਜਾ ਹਰੀਜਨਾਂ ਦਾ
ਕਹਿਕੇ ਅਪਣੀ ਸ਼ਖਸ਼ੀਅਤ ਜੀਰੋ ਕਰ ਦਿੱਤੀ ਆ
Poli master ji
ਮਾਸਟਰ ਜੀ ਜੇ ਐਗਰੀਕਲਚਰ ਮਹਿਕਮੇ ਚ ਭਰਤੀ ਹੋ ਜਾਂਦੇ ਤਾਂ ਘੱਟੋ-ਘੱਟ ਚੀਫ ਐਗਰੀਕਲਚਰ ਅਫਸਰ ਰਿਟਾਇਰ ਹੁੰਦੇ
ਮੈ ਵੀ ਪੜਿਆ ਹਾ ਮਾਸਟਰ ਜੀ ਕੌਲ 2001 ਤੋ 2004 ਤੱਕ
Jameen is mother
ਸੱਤ ਸੀ੍ ਅਕਾਲ ਮਾਸਟਰ ਜੀ
चन्नी जी दा राज सब याद कर रहे है