ਕਿਸਾਨਾਂ ਦੇ ਪੁੱਤ ਆ ਖੇਤੀ ਸਾਡੀ ਜਾਨ ,ਜੋ ਤੁਹਾਡੇ ਵੱਡਿਆ ਤੋਂ ਭੀਖ ਮੰਗਦੇ ਰਹੇ ਉਹਨਾਂ ਅੱਗੇ ਮੰਗਤੇ ਬਣੇਹੋ ਦਾਤੇ ਹੋਕੇ

Поделиться
HTML-код
  • Опубликовано: 2 фев 2025

Комментарии • 168

  • @hschauhan3259
    @hschauhan3259 10 дней назад +8

    ਸਤਪਾਲ ਜੀ, ਸ਼ਾਬਾਸ਼ ,ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ , ਜ਼ਮੀਨ ਦੇ ਮਾਲਕਾਂ ਨੂੰ ਅਤੇ ਕਿਸਾਨਾਂ ਦੇ ਪੁੱਤਾਂ ਨੂੰ , ਕਿਰਤ ਕਰਨ ਲਈ ਪ੍ਰੇਰਿਆ , ਜਿਹੜੇ ਗਲਤ ਸੰਗਤ ਵਿੱਚ ਪੈ ਗਏ, ਹੰਥੀਂ ਕੰਮ ਕਰਨ ਨੂੰ ਬਹੁਤ ਨੀਵਾਂ ਸਮਝਣ ਲੱਗ ਗਏ,ਉਹਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਕਿ ਆਪਣੇ ਖੇਤਾਂ ਵਿੱਚ ਜੋ ਕੁੱਝ ਉਗਾਅ ਕੇ ਖਾਧਾ ਜਾ ਸਕਦਾ ਹੈ- ਉਹ ਮੁੱਲ ਨਹੀਂ ਮਿਲ ਸਕਦਾ-ਨਾਂ ਹੀ ਚੰਗੀ ਸਿਹਤ ਬਣ ਸਕਦੀ ਹੈ , ਬਹੁਤ ਧੰਨਵਾਦ 🙏🏽🙏🏽

  • @kamaljeetsidhu3060
    @kamaljeetsidhu3060 10 дней назад +14

    ਬਿਲਕੁਲ ਸਹੀ ਕਿਹਾ ਭਰਾ ਗਿੱਲ ਸਾਹਿਬ ਜੀ
    ਅਸੀਂ ਮਿਹਨਤ ਛੱਡ ਗਏ ਹਾਂ।

  • @hakamsinghhakamsinghhakams4664
    @hakamsinghhakamsinghhakams4664 10 дней назад +3

    ਸਤਪਾਲ ਜੀ ਗੱਲਾਂ ਬਿਲਕੁਲ ਸੱਚੀਆਂ ਹਨ।ਗੱਲ ਸੌਕ ਦੀ ਸੌਕ ਤਾਂ ਪੈਸੇ ਨਾਲ਼ ਹੁੰਦੇ ਹਨ ।ਗਰੀਬਾਂ ਦਾ ਚੁਲਾ ਮਸਾਂ ਚਲਦਾ ਹੈ ।ਅਜ ਮਹਿੰਗਾਈ ਠੇ ਤੰਗ ਕੀਤਾ ਹੈ ।ਵਾਹਿਗੁਰੂ ਜੀ ਰੰਗਲੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣ ਜੀ ।

  • @vakhrekaraj9948
    @vakhrekaraj9948 10 дней назад +7

    ਸਹੀ ਗੱਲ ਹੈ ਵੀਰ ਜੀ ਕਿਸਾਨਾਂ ਨੇ ਖਰਚ ਵਧਾ ਲਏ

  • @jarnail-jas
    @jarnail-jas 10 дней назад +11

    ਬਹੁਤ ਹੀ ਵਧੀਆ ਵਿਚਾਰ ਹਨ ਸੱਤਪਾਲ ਸਿੰਘ ਜੀ, ਅਪਣੇ ਕੋਲ ਕਾਲੀ ਹਲਦੀ ਹੈ ਕਦੇ ਮਿਲੇ ਤਾਂ ਜਰੂਰ ਬੀਜ ਦੇਵਾਂਗੇ

    • @satpalsinghgillthanedaar
      @satpalsinghgillthanedaar  10 дней назад +1

      Ok ਮੈਂ ਲੈ ਜਾਵਾਂਗਾ ਬੀਜ, pl call or msg, 9780007474

    • @SukhjinderSingh-ru1ts
      @SukhjinderSingh-ru1ts 10 дней назад +1

      ਵੀਰ ਜੀ ਮੈਂ ਗੁਰਦਾਸਪੁਰ ਤੋਂ ਹਾਂ ਮੈਂਨੂੰ ਵੀ ਥੋੜਾ ਕਾਲੀ ਹਲਦੀ ਦਾ ਬੀਜ ਦਿਉ

    • @kamalsingh-dc1vs
      @kamalsingh-dc1vs 10 дней назад

      ​@@satpalsinghgillthanedaarਮੈਹਰੋ ਵਾਲੇ ਲੁਟੇਰੇ ਦੇ ਚਿੱਟਾ ਅਤੇ ਅਫੀਮ ਤਸਕਰ ਯਾਰ ਪ੍ਰਦੀਪ ਦਾ ਤਾਂ ਪਿੰਡ ਕਾਉਂਕੇ ਵਾਲੇਆ ਨੇ ਲਵਾਤਾ ਟਾਪ 😊 ਹਾਰ ਗਿਆ ਸਰਪੰਚ ਚੋਣਾਂ ਵਿੱਚ ਪਰ ਹੁਣ ਲੋਕਾਂ ਨੂੰ ਦੇਖ਼ ਲੈਣ ਦਿਆਂ ਧਮਕੀਆਂ ਦੇ ਰਿਹਾ ਹੈ

  • @talwindersingh4332
    @talwindersingh4332 10 дней назад +3

    ਉਤਮ ਖੇਤੀ,ਮੱਧਮ ਵਪਾਰ,ਨਖਿੱਧ ਚਾਕਰੀ ਭੀਖ ਦੁਆਰ

  • @NishanSingh-q8o
    @NishanSingh-q8o 10 дней назад +3

    ਬਿਲਕੁਲ ਠੀਕ ਕਿਹਾ ਵੀਰ ਜੀ ਬਹੁਤ ਬਹੁਤ ਮਿਹਰਬਾਨੀ

  • @chamkaursingh5203
    @chamkaursingh5203 10 дней назад +5

    ਗਿੱਲ ਸਾਹਿਬ 🙏 ਜੀ,ਬਾਈ ਜੀ ਤੁਹਾਡੀਆਂ ਸਾਰੀਅਆਂ ਵੀਡੀਓਜ ਬਹੁਤ ਵਧੀਆ ਹੁੰਦਿਆਂ ਹਨ,ਪਰ ਅੱਜ ਤਾਂ ਨਜਾਰਾ ਹੀ ਆ ਗਿਆ ਜੀ,ਮੈਂ 2 ਏਕੜ ਵਾਲਾ ਕਿਸਾਨ , ਪਿੰਡ ਦੀ ਸਭਾ ਵਿੱਚੋਂ ਰਿਟਾਇਰ ਮੁਲਾਜ਼ਮ ਹਾਂ ਸਾਰਾ ਕੰਮ ਖੁਦ ਕਰਦਾ ਹਾਂ ਜੀ।ਧੰਨਵਾਦ

  • @gurwindersidhusidhu8308
    @gurwindersidhusidhu8308 9 дней назад

    ਬਾਈ ਜੀ ਬਹੁਤ ਵਧੀਆ ਸੋਚ ਆ ਜੀ

  • @mithigill6529
    @mithigill6529 8 дней назад

    Salute aa jatta waheguru ji lamiya umra Devan ji 🙏

  • @GurdeepSingh-qk4hg
    @GurdeepSingh-qk4hg 10 дней назад +2

    ਸ਼ਾਬਾਸ਼ ਸਾਡੇ ਵੱਡਿਆ ਦੀ ਵਿਰਾਸਤ ਨੂੰ ਸੰਭਾਲਣ ਸਾਡੀ ਬਹੁਤ ਵੱਡੀ ਜ਼ਿਮੇਵਾਰੀ ਜੋ ਬਾਖੂਬੀ ਨਿਭਾ ਰਹੇ ਹੋ ਬਹੁਤ ਖੁਸ਼ੀ ਹੋਈ ਵੀਰ ਜੀ

    • @GurdeepSingh-qk4hg
      @GurdeepSingh-qk4hg 10 дней назад +1

      ਵੈਸੇ ਤਾਂ ਸਾਰੀ ਉਮਰ ਬੰਦਾ ਸਿਖਦਾ ਹੀ ਰਹਿੰਦਾ ਪਰ ਬਹੁਤ ਗੱਲਾਂ ਕੰਮ ਤੁਹਾਡੇ ਜ਼ਿੰਦਗੀ ਦੇ ਤਜਰਬੇ ਨਾਲ ਸਾਂਝੀਆਂ ਕੀਤੀਆਂ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ ਤੇ ਮਿਲਦਾ ਰਹੇਗਾ ਜਿਹੜਾ ਕਿ ਸਾਡੇ ਸਮਾਜ ਲਈ ਸਾਂਝਾ ਕਰਨਾ ਜ਼ਰੂਰੀ ਹੈ ਜੀ

  • @RanbirSingh-b1i
    @RanbirSingh-b1i 9 дней назад

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਪਰ ਕਿਸੇ ਸਾਲੇ ਨੇ ਨਹੀਂ ਮੰਨਣੇ

  • @KulwantSinghKulwantsingh-v4d
    @KulwantSinghKulwantsingh-v4d 10 дней назад

    ਧਨਵਾਦ ਵਾਹਿਗੁਰੂ ਜੀ। ਧਨਵਾਦ ਢਿਲਵਾਂ ਕਪੂਰਥਲਾ ਦੇ ਸਰੋਤਾਂ। ਦਾਸ

  • @Mrindianreaction-b2z
    @Mrindianreaction-b2z 10 дней назад +4

    ਵੀਰੇ ਹਿੰਮਤ ਨਾਲ ਡੱਟਿਆ ਰਹੀ ਸੀ ਨਾਲੀਆਂ ਤੇਰੇ ਸਾਰੇ🎉❤

  • @gurmejmand7208
    @gurmejmand7208 9 дней назад

    Good vichar satpal g sahi good nice

  • @1_Not_2B_Known....
    @1_Not_2B_Known.... 10 дней назад +1

    ਸ਼ਾਬਾਸ਼ ਸਤਪਾਲ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ

  • @paramjeetsidhu6934
    @paramjeetsidhu6934 10 дней назад

    ਵੀਰ ਬਹੁਤ ਵਧੀਆ ਗੱਲ ਅਤੇ ਸੁਝਾਅ ਦਿੱਤਾ ਧਨਵਾਦ

  • @Karmjitkaur-gk1xq
    @Karmjitkaur-gk1xq 10 дней назад

    ਬਹੁਤ ਵਧੀਆ ਵਿਚਾਰ ਸਤਪਾਲ ਜੀ 👍🙏🏼

  • @sukhwantsingh6001
    @sukhwantsingh6001 10 дней назад +1

    ਥਾਣੇਦਾਰ ਸਾਬ ਤੁਹਾਡੇ ਵਿਚਾਰ ਬਹੁਤ ਵਧੀਆ ਹਨ

  • @jarnailsingh1731
    @jarnailsingh1731 10 дней назад

    ਬਹੁਤ ਹੀ ਵਧੀਆ ਵਿਚਾਰ ਹਨ ਬੇਟਾ ਜੀ ਲੋਕਾਂ ਨੂੰ ਜਾਗਰੂਕ ਕਰਦੇ ਰਹੋ।

  • @navdeepdeep4608
    @navdeepdeep4608 10 дней назад +1

    ਅਪਣੇ ਖਾਣ ਜੋਗੀਆਂ ਸਬਜ਼ੀਆਂ ਬੀਜਦੇ ਹਾਂ ਬਾਈ ਜੀ
    ਦੂਜੀ ਗੱਲ ਕਦੇ ਕਿਸੇ ਨੂੰ ਸੱਦਿਆ ਨੀ ਗੋਡੀ ਬਗੈਰਾ ਕਰਨ ਨੂੰ
    ਬਾਕੀ ਹੋਰ ਵੀਡੀਓ ਵੀ ਤੁਹਾਡੀਆਂ ਚੰਗੀਆਂ ਗੱਲਾਂ ਵਾਲੀਆਂ ਹੁੰਦੀਆਂ ਨੇ 🙏

  • @thetruthseeker0007
    @thetruthseeker0007 10 дней назад +1

    Kisan ਦੇ ਪੁੱਤ ਵਿਚੋਂ ਸਭ ਕੁਛ nikal sakda but ਕਿਸਾਨੀ ni, very nice brother keep it up

  • @jagtarsinghdaudhar6325
    @jagtarsinghdaudhar6325 10 дней назад

    ਬਾਈ ਜੀ
    ਬਿਲਕੁਲ ਸਹੀ ਗੱਲ ਆ ਤੁਹਾਡੀ ਸਾਡੇ ਹਾਲ ਇਹ ਆ ਕਿ ਸੌ ਕਿਲਾ ਖੇਤੀ ਕਰਦੇ ਆ ਰੇੜੀ ਵਾਲੇ ਤੋ ਸਬਜ਼ੀ ਮੁੱਲ ਲੈਦੇ ਆ ਫਿਰ ਉਸ ਨੂੰ ਕਹਿਣਗੇ ਤੂੰ ਮਹਿਗੀ ਲਾਉਨਾ

  • @jasbirsingh1187
    @jasbirsingh1187 9 дней назад +1

    Gill saab.ajj filmi actor deep dhillon lag de ooh good job vadia lag rha hai

  • @Sattekaking
    @Sattekaking 8 дней назад

    GILL SAHIB JI TOHADI UMAR LAMBI HOVE.

  • @yaadwinderdhillon1027
    @yaadwinderdhillon1027 10 дней назад

    ਬਹੁਤ ਵਧੀਆ ਵੀਡਿਓ ਵੱਡੇ ਬਾਈ,,, ਤੇਰੀ ਵੀਡਿਓ ਤਾਂ ਹਮੇਸ਼ਾ ਹੀ ਵਧੀਆ ਹੁੰਦੀ ਆ ਬਾਈ ,, ਕਰਦਾ ਰਿਹਾ ਕਰ ਵੀਡਿਓ ਛੇਤੀ ਬਾਈ

  • @OnkarSingh-o1k
    @OnkarSingh-o1k 10 дней назад

    ਬਹੁਤ ਵਧੀਆ ਵੀਰ ਜੀ ਮੈਂ ਜਰਮਨ ਰਹਿੰਦਾ ਹਰ ਸਾਲ 3. 4 ਮਹੀਨੇ ਪਿੰਡ ਰਹਿ ਕਿ ਜਾਦਾ ਇੱਕ ਬੰਦਾ ਰੱਖਿਆ ਉਹ ਹਲਦੀ ਵਗੈਰਾ ਸਭ ਕੁਛ ਲਾ ਰੱਖਦਾ ਨਾਲੇ ਆਪ ਖਾਂਦਾ ਨਾਲੇ ਸਾਡੇ ਲਈ

  • @amardeepsinghbhattikala189
    @amardeepsinghbhattikala189 9 дней назад

    Sat shri akal veer ji sach hamesha kora e hunda baba nanak ji tuhanu chardikala tandarusti wakshan ehi ardas karda ha ji

  • @Joshan5911
    @Joshan5911 10 дней назад +8

    ਭਾਜੀ ਕੱਚਾ ਕੋਠਾ ਜ਼ਰੂਰ ਬਣਾਇਆ ਜੇ ਫਿਰ ਦੱਸਿਆ ਜੇ ਉਸ ਵਿੱਚ ਰਹਿਣ ਦਾ ਫ਼ਰਕ ਤੇ AC ਵਾਲੇ ਕਮਰੇ ਵਿੱਚ ਕੀ ਫਰਕ ਏ ਮੈਂ ਸੁਣਿਆ ਏ ਕੱਚਾ ਕੋਠਾ ਗਰਮੀਆ ਚ ਠੰਡਾ ਹੁੰਦਾ ਹੈ ਤੇ ਸਰਦੀਆਂ ਚ ਗਰਮ ਹੁੰਦਾ ਹੈ ਆਪਾਂ ਪਰਖ ਕਰਨੀ ਏ

  • @SatwantSingh-ds4uz
    @SatwantSingh-ds4uz 9 дней назад

    ਗਿੱਲਬਾਈ❤ਤੌਂ🙏🏻

  • @KalaSerron
    @KalaSerron 10 дней назад +2

    ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ ਲਵ ਯੂ

  • @BalkarSingh-dc1oq
    @BalkarSingh-dc1oq 10 дней назад

    ਬਹੁਤ ਹੀ ਵਧੀਆ ਵਿਚਾਰ ਹੈ

  • @balwindersinghbrar5963
    @balwindersinghbrar5963 10 дней назад +1

    ਭਰਾ ਸਤਪਾਲ ਸਿੰਘ ਜੀ, ਸਤਿ ਸ੍ਰੀ ਅਕਾਲ! ਅੱਜ ਮਿਤੀ 23.1.2025 ਦਿਨ ਵੀਰਵਾਰ ਹੈ। ਤੁਹਾਡੀ ਘਰੇਲੂ ਬਗ਼ੀਚੀ ਦਾ ਮੂਵੀ ਕਲਿੱਪ ਦੇਖਕੇ ਮਨ ਪ੍ਰਸੰਨ ਹੋ ਗਿਆ। ਪਰ ਬਗ਼ੀਚੀ ਵਿੱਚ ਦੇਸੀ ਗੁਲਾਬ ਕਿਧਰੇ ਨਜ਼ਰ ਨਹੀਂ ਆਏ। ਮੈਂ ਕੱਲ ਨੂੰ ਘਰ ਲੱਗੇ ਹੋਏ ਦੇਸੀ ਗੁਲਾਬ ਤੋਂ ਕਲਮਾਂ ਬਣਾਕੇ ਘਰ ਦੇ ਨਜ਼ਦੀਕ ਆਸੇ ਪਾਸੇ ਸੌ ਦੇ ਲਗਪਗ ਕਲਮਾਂ ਲਗਾਉਣ ਜਾ ਰਿਹਾ ਹਾਂ। ਕਲਮਾਂ ਲਾਉਣ ਦਾ ਇਹ ਢੁੱਕਵਾਂ ਸਮਾਂ ਹੈ। ਤੁਸੀਂ ਜਿੰਨੀਆਂ ਚਾਹੋ ਕਲਮਾਂ ਲੈ ਕੇ ਜਾ ਸਕਦੇ ਹੋ।

  • @PishouraSingh-j3h
    @PishouraSingh-j3h 10 дней назад

    ਬਹੁਤ ਵਧੀਆ ਵੀਡੀਓ ਸੱਤਪਾਲ ਸਿੰਘ ਜੀ

  • @SS-tr7vn
    @SS-tr7vn 10 дней назад

    Agree with your message and views. If all farmers decide to seeds for themselves only, then in six months government will come to their knee. Thereafter farmers can get their demands accepted. Waheguru bless you Sardar Satpal Singh ji for good video.

  • @parmjeetsooch2621
    @parmjeetsooch2621 8 дней назад

    ਸਤਿ ਸ੍ਰੀ ਅਕਾਲ ਸਰ ਜੀ ਮੈ ਹੋਲਦਾਰ ਹਾ ਮੇਰਾ ਬਲੈਡ ਵਧਦਾ ਸੀ ਅਤੇ ਤੇਜਬ ਬਹੁਤ ਵਣਦਾ ਸੀ ਮੈ ਚਾਰ ਵਿਸਵੇ ਜਗ੍ਹਾ ਘਰਦੇ ਨਾਲ ਖਰੀਦ ਲਈ ਉਸ ਵਿੱਚ ਸਵਜੀਆ ਬੀਜ ਲੈਨਾ ਨਾਲ਼ੇ ਵਹਿਲੇ ਟਾਈਮ ਪਾਸ ਹੋ ਜਾਦਾ ਨਾਲ ਸਹਿਤ ਵਧੀਆ ਰਹਿੰਦੀ ਹੈ

  • @KuldeepSidhu-gk7ve
    @KuldeepSidhu-gk7ve 10 дней назад +1

    ਬਹੁਤ ਵਧੀਅਾ ਸੋਚ

  • @gurtejsingh4456
    @gurtejsingh4456 10 дней назад

    ਧੰਨਵਾਦ ਗਿੱਲ ਸਾਹਿਬ ਜੀ।

  • @MalkitKaur-w2o
    @MalkitKaur-w2o 10 дней назад

    Bai je BAHUAT vadhia vichar han

  • @singhgill6736
    @singhgill6736 10 дней назад

    ਬਹੁਤ ਵਧੀਆ ਵੀਡੀਓ ਸੀ

  • @sohnagabru3392
    @sohnagabru3392 10 дней назад

    ਪਰਮਾਤਮਾ ਮੇਹਰ ਕਰੇ ਚੜਦੀ ਕਲਾ ਚ ਰਹੋ

  • @NirmalSingh-ou8fw
    @NirmalSingh-ou8fw 10 дней назад +3

    ਬਾਈ ਜੀ ਸਤਿਸਿਰੀਅਕਾਲ ਜੀ

  • @JagdeepSingh-zg7dc
    @JagdeepSingh-zg7dc 10 дней назад

    ਸਹੀ ਗੱਲ ਐ ਜੀ ਅੱਜ ਜੇ ਟਰੈਕਟਰ ਨਵੇਂ ਮੁੰਡੇ ਲੈਂਦੇ ਐ ਉਸ ਦੇ ਰੇਟ ਬਰਾਬਰ ਡੈਕ ਵਗੈਰਾ ਤੇ ਖਰਚ ਕਰਦੇ ਐ ਜ਼ਬਰਦਸਤੀ ਲੋਕਾਂ ਨੂੰ ਸਣਾਉਣਾ ਖਰਚਾ ਪੰਜਾਹ ਵਾਲ਼ੇ ਪੰਜ ਵਾਲੇਆ ਦਾ ਬਰਾਬਰ ਐ ਹੱਥੀ ਕੰਮ ਨੀ ਕਰਨਾ

  • @gurpreetmallhi5840
    @gurpreetmallhi5840 10 дней назад

    ਬਹੁਤ ਵਧੀਆ ਗਿੱਲ ਸਾਹਿਬ

  • @Lakhvirsingh-bt2nq
    @Lakhvirsingh-bt2nq 10 дней назад

    ਬਹੁਤ ਵਧੀਆ. ਜੀ ਵਿਚਾਰ

  • @PardeepSingh-o8t
    @PardeepSingh-o8t 10 дней назад

    Good job 👏

  • @gurtejsingh7975
    @gurtejsingh7975 10 дней назад +1

    Good job sir ji

  • @bakhtawarsingh8392
    @bakhtawarsingh8392 10 дней назад

    Jaspal singh ji well done nd keep it up. We are proud of you.
    Stay blessed 😇

  • @Balwindersingh-dq7fe
    @Balwindersingh-dq7fe 10 дней назад

    ਵਾਹਿਗੁਰੂ ਆਪ ਕੇ ਨੂੰ ਖੁਸ਼ ਰੱਖੇ ਜੀ

  • @SurinderSingh-og4us
    @SurinderSingh-og4us 6 дней назад

    Very good vichar Bai g ❤❤

  • @OGK84
    @OGK84 10 дней назад

    ਬਹੁਤ ਖ਼ੂਬ ਦਿਲ ਖੁਸ਼ ਹੋ ਗਿਆ

  • @kulwant747
    @kulwant747 9 дней назад

    Waheguruji

  • @PinderGill-y6y
    @PinderGill-y6y 10 дней назад

    ਬਹੁਤ ਵਧੀਆ ਸਰਦਾਰ ਜੀ

  • @stlsngh7
    @stlsngh7 10 дней назад

    💯 percent true kiha veer ji . Miehnat karde ni HUN DE Jawak

  • @kuljitgrewal5687
    @kuljitgrewal5687 10 дней назад

    Sahi gallan karde ho veer ji Gbu

  • @HarwinderSingh-py6it
    @HarwinderSingh-py6it 10 дней назад

    ਬਹੁਤ ਵਧੀਆ ਵੀਰ

  • @NirmalKaila
    @NirmalKaila 10 дней назад

    Very good bro ji. Waheguru ji Waheguru ji

  • @vakhrekaraj9948
    @vakhrekaraj9948 10 дней назад +2

    Love 💕 ਖੇਤੀ

  • @VikaramjeetSingh-c7o
    @VikaramjeetSingh-c7o 10 дней назад

    ਬਿਲਕੁੱਲ ਸਹੀ ਕਿਹਾ ਬਾਈ ਜੀ,

  • @rajeshbhatthal8309
    @rajeshbhatthal8309 10 дней назад +1

    Waheguru ji ❤❤❤

  • @sahibsinghcheema4151
    @sahibsinghcheema4151 10 дней назад

    ਧੰਨਵਾਦ ਜੀ ਵਾਹਿਗੁਰੂ 🙏♥️

  • @KarmSingh-o9y
    @KarmSingh-o9y 10 дней назад +1

    Veerji..SSA. Ji.verry..good. ji

  • @harpreetjawandha4299
    @harpreetjawandha4299 10 дней назад

    Ajj ali video sachio vadiya laggi

  • @ArshArsh-p6g
    @ArshArsh-p6g 10 дней назад +1

    Vahut Sohna Kamm Karri jande ho by je

  • @ParamjitSingh-i1h
    @ParamjitSingh-i1h 9 дней назад

    ਸਾਡੇ ਪੰਜਾਬ ਨੂੰ ਮੁੜ ਕੇ ਆਉਣਾ ਪਊਗਾ ਅਸਲ ਤੇ ਨਸਲ ਦੇ ਵਿੱਚ ਅਸਲ ਤੇ ਨਸਲ ਦੇ ਵਿੱਚ ਮੁੜ ਕੇ ਆਉਣਾ ਪਊ ਜੋ ਮਰਜ਼ੀ ਕਰ ਲਓ

  • @cheemanarender
    @cheemanarender 10 дней назад

    Gill sahab you are setting a good example

  • @Kawaljitsingh8538
    @Kawaljitsingh8538 10 дней назад +1

    ਪੁਰਾਣੀਆਂ ਜਾਦਾ ਯਾਦ ਆ ਗਈਆ

  • @GurjeetSidhu-f3j
    @GurjeetSidhu-f3j 2 дня назад

    Good job 👍👍👍 gill saab

  • @arjansingh980
    @arjansingh980 10 дней назад +1

    Very Good Sardar Ji.👍🙏

  • @gurangadsinghsandhu6205
    @gurangadsinghsandhu6205 10 дней назад +1

    Good job 👍 and good video ji

  • @GurdeepDhindsa-f5x
    @GurdeepDhindsa-f5x 10 дней назад

    God bless you sir

  • @jagroopbaring4441
    @jagroopbaring4441 10 дней назад +1

    Very nice 22 g hard work ing

  • @ThakurBaldevSinghChohan
    @ThakurBaldevSinghChohan 10 дней назад

    ਬਿਲਕੁਲ ਸਹੀ ਜੀ ਗਿੱਲ ਸਾਹਿਬ

  • @greysilver218
    @greysilver218 4 дня назад +1

    ਠਾਣੇਦਾਰ ਵੀਰ ਸੇਬ ਦੇ ਬੂਟੇ ਵੀ ਲਾਓ ਪੰਡਿਤ ਆਲੇ,, ਪੰਜਾਬ ਵਿੱਚ ਕਾਮਯਾਬ ਨੇਂ।

  • @kanhaiyalalrajpurohit5963
    @kanhaiyalalrajpurohit5963 10 дней назад

    Gill sahab ...dhanvad....

  • @palwindersingh9357
    @palwindersingh9357 10 дней назад

    ਸੱਚੀਆਂ ਗੱਲਾਂ ਜੀ ਹਰ ਇੱਕ ਨੂੰ ਚਾਹੀਦਾ ਘਰ ਖਾਣ ਜੋਗਾ ਜਰੂਰ ਉਰਗੈਨਕ ਲਾਵੋ ਬਮਾਰੀਆ ਵਾਲੇ ਖਾਂਦਾ ਕੈਮੀਕਲ ਵਾਲੇ ਖਾਣੇ ਨਾ ਖਾਵੋ

  • @gsdakha3763
    @gsdakha3763 10 дней назад

    ਬਿਲਕੁੱਲ ਸਹੀ ਗੱਲ ਹੈ ਜੀ 🫡

  • @nachhattarsingh4890
    @nachhattarsingh4890 10 дней назад

    Very good job

  • @ravipan-ty2tr
    @ravipan-ty2tr 10 дней назад

    ਗਿੱਲ ਸਾਹਿਬ ਮੇ ਮਾਰਚ ਮਹੀਨਾ ਜਲੰਧਰ ਵਿਚ ਹੋਣਾ ਆ।ਯਾਰ ਤੂਹਾਨੂ ਜਰੂਰ ਮਿਲਣ ਲਈ ਦਿਲ ਕਰਦਾ।

  • @jaggarumana9257
    @jaggarumana9257 10 дней назад

    VA ji 👌👌👌👌

  • @samreenkullar7194
    @samreenkullar7194 10 дней назад

    Right ਬਾਈ ਜੀ ❤

  • @Sukhjinder5911
    @Sukhjinder5911 10 дней назад

    Bhaji Zindabad rho

  • @Jaskaran-v5g
    @Jaskaran-v5g 10 дней назад +2

    Proud to be a farmer.

  • @Sister_Reactions
    @Sister_Reactions 10 дней назад +2

    Very nice video sir 🤗👍🏻🥰♥️

  • @DharminderSandhu-nx9bi
    @DharminderSandhu-nx9bi 10 дней назад +1

    Sat Sri Akaal ankle ji

  • @sharmatenthouse1848
    @sharmatenthouse1848 10 дней назад +1

    Good job

  • @GursewakSingh-g8h
    @GursewakSingh-g8h 3 дня назад

    Good think sir g

  • @mooslmoosl8389
    @mooslmoosl8389 10 дней назад

    ਹਰ ਖੇਤ ਹਰ ਪਿੰਡ ਮੈਨੂੰ ਆਪਣੇ ਖੇਤ ਪਿੰਡ ਵਰਗਾ ਹੀ ਲਗਦਾ।ਮੈ USA ਜਿੱਥੇ ਰਹਿਨਾ ਬਾਈ ਸਾਨੂੰ ਇੱਕ ghobi ਦਾ ਫੁੱਲ 5 ਡਾਲਰ ਦਾ ਮਿਲਦਾ

  • @beantsingh8325
    @beantsingh8325 9 дней назад

    ਇਕ ਦੇ ਨਿੰਮਾ ਵੀ ਜਰੂਰ ਲਾੳਣੀਆਾ ਚਾਹੀਦੀਆਂ ਹਵਾ ਨੂੰ ਸਾਫ ਕਰਦਿਆਂ ਕੀਟਾਣੂ ਖਤਮ ਕਰਦੀ ਨਿੰਮ

  • @singhkarnail3953
    @singhkarnail3953 10 дней назад

    WAHEGURU JI KA KHALSA WAHEGURU JI KI FATEH VEER JI (FROM ITALY)🙏🏻🙏🏻🙏🏻🙏🏻🙏🏻❤️❤️❤️❤️❤️

  • @simranjeetsingh33
    @simranjeetsingh33 10 дней назад

    Waheguru ji 🙏🏝️

  • @VikJeet
    @VikJeet 10 дней назад +1

    Vadiya vichar mein karnal haryana ton

  • @JaswantSingh-en2of
    @JaswantSingh-en2of 10 дней назад

    Very nice 👍

  • @pritpalsingh5120
    @pritpalsingh5120 10 дней назад

    Satpal Ji bahut Vadiya ❤❤

  • @BALJEETSINGH-lr1ps
    @BALJEETSINGH-lr1ps 10 дней назад +1

    Verygood

  • @JagdishKumar-h7w3z
    @JagdishKumar-h7w3z 10 дней назад

    Bhai sahab aapke vichar vichar bahut acche Lage

  • @sunderlal3254
    @sunderlal3254 5 дней назад

    You are right sir har kissan ko frut vegetables lagani chahiye or hassiyat ke anusar life jina chahiye or vote jo aapke hak me ho usko dalo dada ch chottu ram ni ki vichar dhara ko follow karo do murle me sari jarurat puri ho nayegi jai kissan Waheguru ji

  • @BabbuDhall-y9x
    @BabbuDhall-y9x 10 дней назад +2

    ਮੈ ਥੋਡੇ ਪਿੰਡ ਆਉਣਾ ਵਾਂ ਬੇਰ ਖਾਣ ਵਾਸਤੇ ❤

  • @BahadurSingh-ex8bi
    @BahadurSingh-ex8bi 10 дней назад

    Good brother

  • @SarwanSandhu-tk4cn
    @SarwanSandhu-tk4cn 9 дней назад

    ਬੱਚੇ ਪੜਾਉਣ ਜੇ ਜਿਉਂਦੇ ਰਹਿਣਾ ।