Комментарии •

  • @DarshanSingh_Official
    @DarshanSingh_Official 11 часов назад +12

    ਹੁਣ ਤੱਕ ਦੀ ਸਰਕਾਰ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਨਹੀਂ। ਸਲਾਹਕਾਰ ਬਦਲਣ ਜਾਂ ਕੁੱਝ ਵੀ ਕਰਨ। ਪੰਜਾਬ ਦਾ ਭਲਾ ਹੋਣਾ ਚਾਹੀਦਾ ਹੈ।ਆਮ ਸਧਾਰਨ ਲੋਕ ਸੁਖੀ ਮਹਿਸੂਸ ਨਹੀਂ ਕਰ ਰਹੇ।

  • @nirmalbrar7713
    @nirmalbrar7713 9 часов назад +9

    ਰਤਨ ਟਾਟਾ ਵਰਗਾ ਕੋਈ ਦਾਨੀ ਨਹੀਂ ਹੋ ਸਕਦਾ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। 🌻🍀🌼☘️🌺🙏🏿

  • @ManjitSingh-ri5dq
    @ManjitSingh-ri5dq 8 часов назад

    ਮੁੱਖ ਮੰਤਰੀ ਸਾਬ ਜੀ ਦਾ ਨਵਾਂ ਧਮਾਕਾ ਓਟਸੋਰਸ ਮੁਲਾਜ਼ਮ ਸਾਡੇ ਨਹੀਂ ਨੌਕਰੀ ਸਰਕਾਰੀ ਮਹਿਕਮੇ ਵਿੱਚ ਮੁਲਾਜ਼ਮ ਸਾਡੇ ਨਹੀਂ
    ਗੁਡ

  • @deepbrar.
    @deepbrar. 11 часов назад +13

    ਅਗਰ ਲੋਕ ਤੁਹਾਨੂੰ ਨੀਚੇ ਗਿਰਾਨਾ ਚਹੁੰਦੇ ਹਨ ਤਾਂ ‬
    ‪ *ਇਸਦਾ ਮਤਲਬ ਹੈ ਤੁਸੀ ਉਹਨਾ ਤੋਂ ਉੱਪਰ ਹੋ*

    • @daljitsingh7980
      @daljitsingh7980 11 часов назад +1

      ਦੀਪ ਬਰਾੜ 👌👌👍

  • @daljitsingh7980
    @daljitsingh7980 11 часов назад +11

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @JagjitJagjit-gs5oh
    @JagjitJagjit-gs5oh 10 часов назад +2

    ਟਹਿਣਾ ਸਾਬ ਮੇਰਾ ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਹੈ । ਜਿਸ ਵਿੱਚ ਵੋਟਰਾਂ ਦੀ ਗਿਣਤੀ 6500 ਤੋਂ ਉੱਪਰ ਹੈ ਪਰ ਮੈਂ ਇਹ ਗੱਲ ਫਕਰ ਨਾਲ ਕਹਿ ਰਿਹਾ ਹਾਂ ਕਿ ਮੇਰੇ ਪਿੰਡ ਵਿੱਚ ਮੈਨੂੰ ਦੇਖਦੇ ਹੋਏ ਤਕਰੀਬਨ ਪੱਚੀ ਤੋਂ 30 ਸਾਲ ਹੋ ਗਏ ਆ ਅੱਜ ਤੱਕ ਕਿਸੇ ਵੀ ਵੋਟਾਂ ਦੇ ਵਿੱਚ ਕੋਈ ਵੀ ਲੜਾਈ ਨਹੀਂ ਹੋਈ।

  • @deepbrar.
    @deepbrar. 11 часов назад +3

    ਤੁਸੀਂ ਵਧਾਓ ਦਾਇਰਾ ਆਪਣੇ ਛਡਯੰਤਰਾਂ ਦਾ ਪਰ
    *ਮੈਂ ਆਤਮਸਮਰਪਣ ਨਹੀਂ ਕਰਾਂਗਾ ਏਹ ਤਹਿ ਹੈ* ਮੈਂ ਪੰਜਾਬ ਹਾਂ

  • @deepbrar.
    @deepbrar. 11 часов назад +8

    ਕਿਸੇ ਦੇ ਮਹਿਲ ਦੀ ਗੁਲਾਮੀ ਕਰਨ ਨਾਲੋਂ
    *ਬੇਹਤਰ ਹੈ ਆਪਣੀ ਝੋਂਪੜੀ ਦੀ ਨਵਾਬੀ ਕਰੋ*

    • @daljitsingh7980
      @daljitsingh7980 11 часов назад +1

      ਦੀਪ ਬਰਾੜ 👌👌👍

  • @ranjitsinghkaler7658
    @ranjitsinghkaler7658 10 часов назад +1

    ਸਵਰਨ ਸਿੰਘ ਟਹਿਣਾ ਸਾਹਿਬ ਸਾਡੇ ਪਿੰਡ ਵਿੱਚ ਸਰਪੰਚ,ਪੰਚ ਵਾਸਤੇ ਕਿਸੇ ਵੀ ਵਿਅਕਤੀ ਨੇ ਨਾਮਜ਼ਦਗੀ ਪੱਤਰ ਹੀ ਨਹੀਂ ਭਰੇ

  • @JagjitSingh_
    @JagjitSingh_ 10 часов назад +1

    ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਸਰ ਰਤਨ ਟਾਟਾ ਦੀ ਮੌਤ ਬਾਰੇ ਸੁਣਕੇ ਬਹੁਤ ਦੁੱਖ ਹੋਇਆ ਹੈ ਰਤਨ ਟਾਟਾ ਪਰਿਵਾਰ ਬਾਰੇ ਸਾਖੀ ਵਿੱਚ ਕਿਸੇ ਸਾਧੂ ਸੰਤ ਨੇ ਵੀ ਟਾਟਾ ਪਰਿਵਾਰ ਨੂੰ ਦਾਨੀ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਦੱਸਿਆ ਸੀ

  • @ginderkaur6274
    @ginderkaur6274 10 часов назад +1

    ਮਾਰਾ ਮਰਾਈ ਦਾ ਕੰਮ ਬਹੁਤ ਮੰਦਭਾਗਾ ਪ੍ਰਸ਼ਾਸ਼ਨ ਨੂੰ ਸੁਚੇਤ ਹੋਣਾ ਚਾਹੀਦਾ

  • @SukhwindersinghSandhu-x7o
    @SukhwindersinghSandhu-x7o 11 часов назад +1

    ਜਿਹੜਾ ਮਨੁੱਖ ਅੱਗ ਨਹੀ ਲਾਭਦਾ ਉਸ ਦਾ ਸਨਮਾਨ ਕਰਨਾ ਚਾਹੀਦਾ

  • @sunnytoor5456
    @sunnytoor5456 10 часов назад +2

    ਸਰਕਾਰ ਜਮਾ fail a

  • @deepbrar.
    @deepbrar. 11 часов назад +9

    ਦੌਲਤ ਦਾ ਗਰੂਰ ਨਾ ਦਿਖਾਓ ਗਰੀਬਾਂ ਨੂੰ
    *ਉਹਨਾ ਦੀ ਹਾਅ ਤੁਹਾਨੂੰ ਤਬਾਹ ਵੀ ਕਰ ਸਕਦੀ ਹੈ*

  • @SurjitSingh-go3ft
    @SurjitSingh-go3ft 9 часов назад +1

    ਹੋਰ ਕਿੰਨੇ ਸਿੰਘ ਜੇਲ ਚ ਜਾਣਗੇ ਹੋਰ ਕੀ ਧਮਾਕਾ ਕਰਨ ਆਏ ਨੇ

  • @sukhasinghsarari6699
    @sukhasinghsarari6699 9 часов назад

    ਸਵਰਨ ਸਿੰਘ ਟਹਿਣਾ ਜੀ

  • @jagdevbrar6100
    @jagdevbrar6100 10 часов назад +3

    ਟੈਹਣਾ ਸਾਹਿਬ ਆਉਂਦੀਆਂ ਦੋ ਹਜ਼ਾਰ ਸਤਾਈ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਲੱਭਿਆਂ ਵੀ ਨਹੀਂ ਥਿਆਉਣੀ ਲੋਕ ਪਿੰਡਾਂ ਦੇ ਵਿੱਚ ਇਨ੍ਹਾਂ ਤੋਂ ਅੱਕੇ ਪਏ ਹਨ

  • @MottiSingh-ty1cg
    @MottiSingh-ty1cg 9 часов назад

    Waheguru ji 🌹🌹👍 ratan tata nu appne charni labe❤❤

  • @kuldiplalka9086
    @kuldiplalka9086 9 часов назад +1

    86 saal di age bhut hundi aa

  • @amarjitpannu9357
    @amarjitpannu9357 8 часов назад

    An irreparable loss of a great humanitarian ! May he Rest in Peace !

  • @yudhbirsingh6993
    @yudhbirsingh6993 9 часов назад

    Public wants honest leadership

  • @cheenakabutarrecords
    @cheenakabutarrecords 10 часов назад

    ਸਾਡੇ ਪਿੰਡ ਕਣੀਆ ਪਈਆ ਆ ਟਹਿਣਾ ਸਾਬ
    ਬਲਕਾਰ ਸਿੰਘ
    ਪਿੰਡ ਅੱਚਾੜਿਕੀ ਤਹਿਸੀਲ ਅਬੋਹਰ

  • @SurjitSingh-go3ft
    @SurjitSingh-go3ft 9 часов назад

    ਅੰਨਾ ਵਿਸ਼ਵਾਸ ਕੀਤਾ ਸੀ ਇਹਦੇ ਤੇ ਲੋਕਾਂ ਨੇ ਵਿਸ਼ਵਾਸ ਤੋੜ ਤਾ ਈ ਨੇ

  • @Gurpreet-ci6yw
    @Gurpreet-ci6yw 8 часов назад

    ਰਤਨ ਟਾਟਾ ਬਹੁਤ ਵਧੀਆ ਬੰਦਾ ਸੀ

  • @jatinderkumar-rc9pt
    @jatinderkumar-rc9pt 10 часов назад

    Itna dukh hua jaise koi apna pyara chala gaya

  • @harnekmalhans7783
    @harnekmalhans7783 10 часов назад

    Salute the respectable philanthropist who donated big big amount of money to various categories of people May his soul rest in peace

  • @gurdeepsingh1616
    @gurdeepsingh1616 8 часов назад

    Good ji

  • @jarnailsingh9949
    @jarnailsingh9949 11 часов назад +1

    Thirty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @Tangovlog_CHD
    @Tangovlog_CHD 10 часов назад +1

    Gurdas Maan Da gulam Ali Sai Baba day supportar tehna 😊

  • @NirmalsinghDhaliwal-jf1mk
    @NirmalsinghDhaliwal-jf1mk 9 часов назад

    ਅੱਧਾ ਘੰਟਾ ਖ਼ਬਰਾ ਦੇਕੇ ਕਹਿ ਦਿੰਨਾ ਵਕਤ ਦੀ ਘਾਟ ਹੈ ਬਾਕੀ ਸਾਡੇ ਤੇਈ ਘੰਟੇ ਕੀ ਕਰਦਾ ਹੁੰਨਾ

  • @baldevjassar8059
    @baldevjassar8059 10 часов назад +1

    *🙏❣️ਅੱਜ ਦਾ ਵਿਚਾਰ❣️🙏*
    *ਬੀਤੇਂ ਹੋਏ ਸਮੇਂ ਨੂੰ ਯਾਦ ਕਰਕੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ,ਕਿਉਂਕਿ ਅੱਜ ਉਹ ਚੀਜ਼ਾਂ ਤੁਹਾਡੇ ਕੋਲ ਨੇ ਕਦੇ ਜਿਹੜੀਆਂ ਚੀਜ਼ਾਂ ਲਈ ਤੁਸੀ ਦੁਆਵਾਂ ਕਰਿਆ ਕਰਦੇ ਸੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SukhdevSingh-x6y
    @SukhdevSingh-x6y 8 часов назад

    Ratan tata ji nu slaam h

  • @yudhbirsingh6993
    @yudhbirsingh6993 9 часов назад

    We lost the Tata. Rattan very sad

  • @parmindersingh5165
    @parmindersingh5165 11 часов назад +1

    ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ।

  • @boharsingh7725
    @boharsingh7725 11 часов назад

    🙏🙏🙏🙏🙏

  • @harnekmalhans7783
    @harnekmalhans7783 10 часов назад

    AAP Govtof Panjab still has time

  • @harnekmalhans7783
    @harnekmalhans7783 10 часов назад +1

    B S Mann C M Panjab Zindabad

  • @harnekmalhans7783
    @harnekmalhans7783 10 часов назад

    Sad news Oh Gid what is all this

  • @BalbirSingh-uf3oi
    @BalbirSingh-uf3oi 10 часов назад +1

    ਕੀ ਇੱਕ ਵਾਰ ਕੈਹ ਕੇ ਰੱਜ ਨਹੀਂ ਜੌ ਹਰ ਰੋਜ ਓਹ ਗੱਲ ਕਰਨੀ ਪੈਂਦੀ ਜਾਂ ਟਾਈਮ ਪਾਸ ਕਰਨ ਦਾ ਸੌਖਾ ਤਰੀਕਾ

  • @stockmarketsabkahaiboss5609
    @stockmarketsabkahaiboss5609 9 часов назад

    😢😢😢😢
    Ratan Tata Rip
    😅😅😅

  • @BalbirSingh-ws3bo
    @BalbirSingh-ws3bo 9 часов назад

    Bharat da Diomond . Industry da yug smapat ho gia .

  • @JaswinderSingh-rn3sb
    @JaswinderSingh-rn3sb 8 часов назад

    Naushehra pannuan block vich aap party to bina kise vi party de panch, saroanch de kagz dskhsl nhi hon dite

  • @TejinderHiran
    @TejinderHiran 10 часов назад

    Ratan Tata so sad

  • @surjeetsingh8809
    @surjeetsingh8809 10 часов назад

    👍👌

  • @MewaSingh-gq4bp
    @MewaSingh-gq4bp 11 часов назад +2

    Daljit singh sandhu ji sat sri akal ji

    • @daljitsingh7980
      @daljitsingh7980 11 часов назад +1

      ਮੇਵਾ ਸਿੰਘ ਝੱਜ ਜੀ ਸਤਿ ਸ੍ਰੀ ਆਕਾਲ ਜੀ 🙏

  • @surinderwarwal8904
    @surinderwarwal8904 10 часов назад

    Satsriakal ji 🙏

  • @kamalpreetsinghtoor8333
    @kamalpreetsinghtoor8333 10 часов назад

    Hi

  • @kirankaur4504
    @kirankaur4504 11 часов назад

    ਸਤਿ ਸ੍ਰੀ ਅਕਾਲ ਜੀ 🙏🙏

  • @harnekmalhans7783
    @harnekmalhans7783 10 часов назад

    Sat Sri Akal Tehna Sahib

  • @MewaSingh-gq4bp
    @MewaSingh-gq4bp 11 часов назад +1

    Like 10 sat sri akal swarn singh tehna ji

  • @billusinghbillusingh7002
    @billusinghbillusingh7002 10 часов назад

    Ratan tata ji nu apne charna ch niwas bakhse

  • @JashanSingh-sf1zm
    @JashanSingh-sf1zm 10 часов назад

    Bhagwant singh maan live long..
    Best MB for punjab...

  • @BittuChambal-vl4hr
    @BittuChambal-vl4hr 11 часов назад

    Good job sir ji 👍👍👍👍

  • @drmanjotkang
    @drmanjotkang 11 часов назад

    ਪੱਥਰੀ ਦਾ ਦਰਦ ਹੀ ਹੋ ਸਕਦਾ ਦੋਬਾਰਾ, ਹੋਰ ਤਾ ਕੁਛ ਹੋਣਾ ਨੀ

  • @sukhasinghsarari6699
    @sukhasinghsarari6699 9 часов назад

    ਸਵਰਨ ਸਿੰਘ ਟਹਿਣਾ ਜੀ