Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ji ji ji ji ji ji 🙏🙏🙏🙏🙏🙏🙏🙏🙏🙏🙏🙏🙏
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨਾ ਜੀ ਸਭਨਾਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
bhut sohni awaj bhai sahib ji di te saide te bathe bhai sahib ji di kmal da kirten
🌹🙏ਹੇ ਵਾਹਿਗੁਰੂ 🌹🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹🙏ਹੇ ਸਤਿਗੁਰੂ ਜੀ ਅਪਣੀ ਪਾਵਨ ਪਵਿੱਤਰ ਬਾਣੀ ਹਿਰਦੇ ਬਸਾਓ 🌹🙏
🌹🌹🙏ਵਾਹਿਗੁਰੂ 🌹🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ ਮਨੁ ਦੀਜੈ ਹਰਿ ਨਾਮ ਚਿਤੇਰੇ 🌹ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹ਨਾਨਕ ਸਹਿਬ ਭਰਪੁਰ ਲੀਨਾ 🌹🙏
🌹🙏ਵਾਹਿਗੁਰੂ 🌹🙏ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ 🌹ਨਾਨਕ ਪ੍ਰਭੂ ਸਰਣਾਗਤਿ ਕਰ ਪ੍ਰਸਾਦਿ ਗੁਰਦੇਵ 🌹🙏
🌹🙏ਸਤਿਨਾਮ ਵਾਹਿਗੁਰੂ ਜੀ 🌹🙏ਭਾਈ ਦੇਵਿੰਦਰ ਸਿੰਘ ਜੀ ਦੇ ਜਥੇ ਨੂੰ ਚੜ੍ਹਦੀਕਲਾ ਬਕਸਣਾ 🌹🙏ਰਸ ਭਿੰਨਾ ਕੀਰਤਨ ਕਰਦੇ ਹਨ 🌹🙏ਹਰਿ ਹਰਿ ਨਾਮ ਜਪੰਤਯਾ ਕਛੁ ਨ ਕਹੇ ਜਮ ਕਾਲ 🌹🙏ਨਾਨਕ ਮਨ ਤਨੁ ਸੁਖੀ ਅੰਤਹਿ ਮਿਲੈ ਗੋਪਾਲ 🌹🙏ਤੁਮ ਹਉ ਸਬ ਰਾਜਨ ਕੇ ਰਾਜਾ 🌹🙏ਆਪੇ ਆਪ ਗਰੀਬ ਨਿਬਾਜਾ 🌹🙏ਤੇਰੀ ਮਹਿਮਾ ਤੂੰ ਹੀ ਜਾਣਹਿ 🙏🌹
🙏🌹ਵਾਹਿਗੁਰੂ 🙏🌹ਝਾਲਾਗੇ ਉੱਠ ਨਾਮ ਜਪ ਨਿਸ ਵਾਸੁਰ ਆਰਾਧਿ 🌹🙏ਕਾਰਾ ਤੁਝੈ ਲਾਗਈ ਨਾਨਕ ਮਿਟੈ ਉਪਾਧਿ 🙏🌹ਸਤਿਗੁਰੁ ਮੇਰਾ ਮਾਰ ਜੀਵਾਲੇ 🌹ਸਤਿਗੁਰੁ ਮੇਰਾ ਸਤਿ ਪ੍ਰਿਤਪਾਲੇ 🌹🙏ਕੋਟਿ ਅਪਰਾਧ ਹਮਾਰੇ ਖੰਡਹੁ ਅਨਿਕ ਬਿਧਿ ਸਮਜਾਵਹੁ 🌹ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦ ਰਥਵਾਹੁ 🌹🙏
🙏🙏ਹੇ ਮੇਰੇ ਸਤਿਗੁਰੂ ਜੀ 🙏ਮੇਰੇ ਔਗੁਣਾਂ ਪਾਪਾਂ ਨੂੰ ਮੁਆਫ ਕਰ ਅਪਨਾ ਪਿਆਰ ਬਖਸਕੇ 🙏ਅਪਨੇ ਚਰਨਾਂ ਤੋਂ ਮਤ ਬਿਛੋੜਨਾ 🙏ਜੈਸੀ ਮਤਿ ਦੇਇ ਤੈਸਾ ਪ੍ਰਗਾਸ 🙏ਪਾਰਬ੍ਰਹਮ ਕਰਤਾ ਅਬਿਨਾਸ 🙏ਪਤਿਤ ਉਧਾਰਨ ਮੋਹਿ ਤਿਸਕਾ ਭਰਵਾਸਾ 🙏ਬਖ਼ਸ ਲਏ ਸਬ ਸੱਚੇ ਸਾਹਿਬ ਇਕ ਨਾਨਕ ਕੀ ਅਰਦਾਸਾ 🌹🌹🙏
🙏🌹ਵਾਹਿਗੁਰੂ 🌹🙏ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹🌹ਦੇਹਿ ਨਾਮ ਕਰ ਅਪਨੇ ਚੇਰੇ 🌹🙏ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੂ ਚਰਨਾਂ 🌹🙏ਸਤਿ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🌹🌹ਤੁਮ ਮੇਹਰਬਾਨ ਦਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🙏🌹
🙏🌹ਵਾਹਿਗੁਰੂ 🐧🌹ਝਾਲਾਘੇ ਉੱਠ ਨਾਮ ਜਪ ਨਿਸ਼ਾਨ ਵਾਸੁਰ ਆਰਾਧਿ 🌹🙏ਕਾਰਾ ਕਛੂ ਨ ਬਿਆਪਈ ਨਾਨਕ ਮਿਟੈ ਉਪਾਧਿ 🌹🌹ਧਨ ਧਨ ਸਤਿਗੁਰੂ ਸ੍ਰੀ ਗੁਰੂ ਗੋਵਿੰਦ ਸਿੰਘ ਜਿਓ 🌹🌹ਸਬਕਾ ਭਲਾ ਕਰਨਾ 🌹🌹
🙏ਹੇ ਵਾਹਿਗੁਰੂ 🙏ਭਾਈ ਮਹਿਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਜੀਐ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🙏ਮਨੁ ਜੀਵੇ ਪ੍ਰਭੂ ਨਾਮ ਚਿਤੇਰੇ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🙏ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏🌹ਗੁਰ ਜੈਸਾ ਨਾਹੀ ਕੋ ਦੇਵ 🙏ਜਿਸ ਮਸਟਲ ਭਾਗ ਸੁ ਲਾਗਾ ਸੇਵ 🙏
🌹🙏ਵਾਹਿਗੁਰੂ ਜੀ 🌹🙏ਭਾਈ ਮਹਿਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਬਖ਼ਸ਼ਣਾ 🌹🙏ਬਹੁਤ ਅਨੰਦ ਰਸ ਆ ਰਿਹਾ ਹੈ ਕੀਰਤਨ ਵਿਚ 🌹🙏ਹੇ ਸਤਿਗੁਰੁਵ ਗੁਰਦੇਵ ਸਾਡੇ ਪਾਪ ਅਪਰਾਧ ਖਿਮਾ ਕਰਕੇ ਅਪਨੇ ਚਰਨਾਂ ਨਾਲ ਜੋੜ ਕੇ ਰੱਖਣਾ 🌹🙏ਮਨ ਬਿਰਤੀ ਤੇਰੇ ਚਰਨਾਂ ਵਿਚ ਲਗੀ ਰਹੇ 🐧🌹
ਮੇਹਰਬਾਨ
🌹🙏ਭਾਈ ਮਹਿਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਰੱਖਣਾ 🌹🌹ਬਹੁਤ ਅਨੰਦ ਰਸ ਮਈ ਬਾਣੀ ਦਾ ਕੀਰਤਨ ਕਰਦੇ ਹਨ 🌹🙏ਹੇ ਸਤਿਗੁਰੁ ਏਕ ਤੇਰਾ ਹੀ ਓਟ ਆਸਰਾ ਤੱਕਿਆ ਹੇ 🌹🙏ਮੇਹਰ ਕਰੋ ਦਾਤਿਆ ਮੇਹਰਬਾਨ 🌹🙏
🌹🙏ਵਾਹਿਗੁਰੂ 🌹🙏ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ 🌹🙏ਸਰਣ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭੂ ਸਾਥ 🌹🙏ਬੂਡ ਮੁਏ ਨੌਕਾ ਮਿਲੈ ਕਹੁ ਕਾਹੇ ਚੜਾਵਹੁ 🌹ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹੇ ਨ ਮੋਰਾ 🌹🙏ਅਉਸਰ ਲੱਜਾ ਰਾਖ ਲੇਹੁ ਸਬ ਸੱਚੇ ਸਾਹਿਬ ਸਧਨਾ ਜਨ ਤੋਰਾ 🌹🙏
🙏🌹ਵਾਹਿਗੁਰੂ 🌹🙏ਹੇ ਧਨ ਧਨ ਸੱਚੇ ਸਮਰਥ ਸਤਿਗੁਰੂ ਜਿਓ 🙏🌹ਘਟ ਘਟ ਕੇ ਅੰਤਰ ਕੀ ਜਾਨਤ 🌹ਭਲੇ ਬੁਰੇ ਕੀ ਪੀਰ ਪਛਾਨਤ 🙏ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🌹🙏
🌹🙏ਹੇ ਸਤਿਗੁਰੂ ਜੀਉ 🌹🙏 ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🌹💥ਤੁਮ ਮੇਹਰਬਾਨ ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🌹🙏ਹੇ ਮੇਰੇ ਸਮਰਥ ਸਤਿਗੁਰੂ ਸੱਤ ਗੁਰੂ ਗ੍ਰੰਥ ਸਾਹਿਬ ਜੀ 🌹ਕ੍ਰਿਪਾ ਦਿਰਸਟ ਤਨੁ ਜਾਹਿ ਨਿਹਰਿਹੋ 🌹ਤਾਕੇ ਤਾਪ ਤਨਿਕ ਮੌ ਹਰਹੌ 🌹🙏ਹੇ ਪਿਤਾ ਏਕ ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏💥ਮੇਰੇ ਕਿਤੇ ਪਾਪ ਖਿਮਾ ਕਰ ਅਪਨੇ ਚਰਨਾਂ ਦਾ ਪਿਆਰ ਤੇ ਸੇਵਾ ਸਿਮਰਨ ਬਕਸਣਾ 🌹🙏ਬੁਰੇ ਪਾਸੋਂ ਬਚਾਕੇ ਰੱਖਣਾ 🌹🙏
🌹🙏ਸਤਿਨਾਮ ਵਾਹਿਗੁਰੂ ਜੀ 🙏🌹ਧਨ ਧਨ ਸੱਚੇ ਪਾਤਸ਼ਾਹ ਜੀ 🌹🙏ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਚਵਰ, ਤਖਤ ਦੇ ਮਾਲਕਾ ਬਾਣੀ ਦੇ ਬੋਹਿਤ, ਸਮਰਥ, ਬਖਸ਼ਣਹਾਰ, ਮੇਹਰਬਾਨ ਦਾਤਿਆ 🙏🌹ਅਪਣੀ ਪਾਵਨ ਬਾਣੀ ਮੇਰੇ ਹਿਰਦੇ ਬਸਾਯੋ,🌹🙏ਸਾਡੇ ਅਪਰਾਧ ਤੇ ਔਗੁਣ ਮੁਆਫ ਕਰ ਦਿਓ 🌹🙏ਸੇਵਾ ਸਿਮਰਨ ਦੀ ਦਾਤ ਤੇ ਅਪਨੇ ਚਰਨਾਂ ਦਾ ਪਿਆਰ ਬਖ਼ਸ਼ੋ 🌹🙏ਹਰ ਵੇਲੇ ਤੇਰੇ ਚਰਣ ਕਮਲ ਹਿਰਦੇ ਬਸਣ 🌹🌹ਬੋਲ ਪਵਿੱਤਰ ਤੇ ਮੁਖ ਨਾਲ ਨਿਤਨੇਮ ਕਰਨ ਦਾ ਬਲ ਤੇ ਇੱਛਾ ਬਖਸ਼ਿਸ ਕਰਿਓ 🌹ਮੇਹਰ ਕਰੀਂ ਦਾਤਿਆ 🌹🙏
Waheguru ji waheguru ji waheguru ji waheguru ji waheguru ji 🙏
🌹🙏ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸੱਚੇ ਪਾਤਸ਼ਾਹ 🌹🙏ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਸਬਨਾਂ ਦਾ ਭਲਾ ਕਰਨਾ 🌹🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਧਨ ਸੁ ਵੇਲਾ ਜਿੱਤ ਦਰਸ਼ਨ ਕਰਨਾ 🌹🙏
ਬਹੁਤ ਰਸ ਭਿੰਨਾ ਕੀਰਤਨ ਕਰਦੇ ਹਨ 🌹🙏ਭਾਈ ਮਹਤਾਬ ਸਿੰਘ ਜੀ 🌹🙏ਹੇ ਸਤਿਗੁਰੁ ਜਥੇ ਸਿਰ ਉੱਤੇ ਮੇਹਰ ਕਰਨਾ 🌹🙏
ਅਪਣੀ ਸਰਣ ਰਾਖ ਪ੍ਰਭੂ ਦਾਤੇ 🌹🙏 ਪਰਵਾਰ ਸਮੇਤ ਸੇਵਾ ਸਿਮਰਨ ਦੀ ਦਾਤ ਤੇ ਮੂੰਹ ਨਾਲ ਨਿਤਨੇਮ ਕਰਵਾਉਣ ਦੀ ਕ੍ਰਿਪਾ ਕਰਨਾ 🌹🙏ਹੇ ਮੇਰੇ ਸੱਚੇ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਆਪ ਸਮਰਥ ਹਨ 🌹🙏ਬੁਰੇ ਪਾਸੋਂ ਬਚਾਕੇ ਰੱਖਣਾ 🌹🙏💥🐧ਹੇ ਦਾਤਿਆ ਮੇਰੇ ਪਾਪਾਂ ਨੂੰ ਖਿਮਾ ਕਰ ਦਿਓ 🌹🙏ਆਪ ਬਖਸ਼ਣਹਾਰ ਹਨ 🙏🌹💥ਆਪਜੀ ਪਾਵਨ ਪਵਿੱਤਰ ਗੁਰਬਾਣੀ ਦਾ ਅਨੰਦ ਮੇਰੇ ਮਨੁ ਵਿਚ ਬਸਯਾ ਰਹੇ 🌹ਇਹੀ ਤੁਹਾਡੇ ਚਰਨਾਂ ਵਿਚ ਅਰਦਾਸ ਹੈ 🌹🌹🙏🐧💥
🙏🌹ਹੈ ਵਾਹਿਗੁਰੂ ਬਖਸ਼ਣਹਾਰ ਦਾਤਾਰ 🌹🙏ਮੇਹਰ ਕਰੀਂ 🌹🙏ਤੇਰੇ ਭਾਣੇ ਸਰਬਤ ਦਾ ਭਲਾ 🌹🙏ਔਗੁਣ ਖਿਮਾ ਕਰ ਦਿਓ ਦਾਤਾਰ 🌹🙏
🙏ਹੇ ਸਤਿਗੁਰੂ ਜੀ 🙏ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🙏ਜੀ ਕੇ ਦਾਤੇ ਪ੍ਰੀਤਮ ਪ੍ਰਭੂ ਮੇਰੇ 🙏ਮਨ ਜੀਵੇ ਪ੍ਰਭੂ ਨਾਮ ਚਿਤੇਰੇ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🙏ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🙏🌹
🙏ਵਾਹਿਗੁਰੂ 🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਇ 🙏ਸਤਿਗੁਰੁ ਮੇਰਾ ਮਾਰ ਜੀਵਾਲੇ ਸਤਿਗੁਰੁ ਮੇਰਾ ਸਤਿ ਪ੍ਰਤਿਪਾਲੇ 🙏ਗੁਰ ਜੈਸਾ ਨਾਹੀ ਕੋ ਦੇਵ 🙏ਜਿਸ ਮਸਤਕ ਭਾਗ ਸੁ ਲਾਇਆ ਸੇਵ 🙏ਕਰਨਾ ਕਰਾਵਨ ਸ੍ਰਬ ਕੋ ਨਾਥ 🙏ਮਾਨਸ ਕੇ ਕਿਛੁ ਨਾਹੀ ਹਾਥ 🙏ਹੇ ਸਤਿਗੁਰੁ ਮੇਹਰ ਕਰਨਾ 🌹🙏🙏
ਕਹੁ ਨਾਨਕ ਕਰਤੇ ਕੀਆ ਬਾਤਾ
ਜੋ ਕਿਛੁ ਕਰਣਾ ਸੁ ਕਰਿ ਰਹਿਆ।।
🌹🙏ਹੈ ਮੇਹਰਬਾਨ ਦਾਤਾਰ ਪ੍ਰਭੂ ਸਤਿਗੁਰੁ 🌹🙏ਗੁਰ ਜੈਸਾ ਨਾਹੀ ਕੋ ਦੇਵ 🌹ਜਿਸ ਮਸਤਕ ਭਾਗ ਸੋ ਲਾਇਆ ਸੇਵ 🌹🙏ਕਰਨਾ ਕਰਾਵਨ ਸ੍ਰਬ ਕੋ ਨਾਥ 🌹🙏ਮਾਨਸ ਕੇ ਕਿਛੁ ਨਾਹੀ ਹਾਥ 🙏🌹ਕ੍ਰਿਪਾ ਕਰਹਿ ਜੇ ਆਪਣੀ ਤਾਂ ਗੁਰ ਸ਼ਬਦ ਕਮਾਏ 🌹🙏ਹੇ ਸਤਿਗੁਰੁ ਪੰਥ ਤੇ ਪਰਵਾਰ ਨੂੰ ਚੜ੍ਹਦੀਕਲਾ ਬਖ਼ਸ਼ਣਾ 🌹🌹
🌹🙏ਹੇ ਸਮਰਥ ਸਤਿਗੁਰੁ 🌹🙏ਗੁਰ ਗੋਪਾਲ ਗੁਰ ਗੋਵਿੰਦ ਗੁਰ ਪੂਰਨ ਨਾਰਾਯਨਹ 🌹🙏ਗੁਰ ਦਇਆਲ ਸਮਰਥ ਗੁਰੂ ਗੁਰ ਨਾਨਕ ਪਤਿਤ ਉਧਾਰਣਹ 🌹🌹ਗੁਰ ਜੈਸਾ ਨਾਹੀ ਕੋ ਦੇਵ 🙏ਜਿਸ ਮਸਤਕ ਭਾਗ ਸੁ ਲਾਇਆ ਸੇਵ 🌹🙏ਹੇ ਸਤਿਗੁਰੁ ਮੇਰੇ ਇਹ ਅਰਦਾਸ ਹੈ 🙏ਬਸ ਅਪਨੇ ਚਰਨਾਂ ਤੋਂ ਮਤ ਬਿਛੋੜਨਾ 🌹🙏
🌹🙏ਸਤਿਨਾਮ ਵਾਹਿਗੁਰੂ 🌹🙏ਭਾਈ ਮਹਿਤਾਬ ਸਿੰਘ ਜਥੇ ਨੂੰ ਤੇ ਪੰਥ ਨੂੰ ਚੜ੍ਹਦੀਕਲਾ ਵਿਚ ਰੱਖਣਾ 🌹🙏ਚਾਹੇ ਮੇਰੇ ਉੱਤੇ ਕ੍ਰਿਪਾ ਮਤ ਕਰਨਾ 🌹🙏ਸਰਬਤ ਦਾ ਭਲਾ ਜਰੂਰ ਕਰੀਂ 🌹ਮੇਹਰਬਾਨ ਸੱਚੇ ਸਤਿਗੁਰੂ ਜਿਉਂ 🌹🙏
🙏🌹ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ 🌹🙏ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੂ ਚਰਨਾਂ 🌹🙏ਤੁਮ ਹੋ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਬਾਜ਼ਾ 🌹🙏ਬੁਰੇ ਪਸ ਬਚਾਕੇ 🌹ਅਪਨੇ ਚਰਨਾਂ ਦਾ ਪਿਆਰ ਤੇ ਸੇਵਾ ਸਿਮਰਨ ਦੀ ਦਾਤ ਬਖ਼ਸ਼ੋ ਹੇ ਮੇਰੇ ਸਵਹੇ ਪਾਤਸ਼ਾਹ ਜੀਉ 🙏🌹🌹ਤੁਮ ਮੇਹਰਬਾਨ, ਦਾਸ ਹਮ ਦੀਨਾ, ਨਾਨਕ ਸਾਹਿਬ ਭਰਪੁਰ ਲੀਨਾ 🙏🌹ਪੰਥ ਨੂੰ ਤੇ ਦਾਸ ਦੇ ਪਰਵਾਰ ਨੂੰ ਸੁਮਤਿ ਤੇ ਚੜ੍ਹਦੀਕਲਾ ਬਖ਼ਸ਼ਣਾ 🌹🙏
guru granth sahib mehar bnai rakhan g
🌹🙏ਗੁਰੂ ਗੁਰੂ ਗੁਰੂ ਗੁਰ ਕਰ ਮਨੁ ਮੋਰ 🌹ਗੁਰੂ ਬਿਨਾਂ ਮੈਂ ਨਾਹੀ ਹੋਰ 🙏ਗੁਰ ਟੇਕ ਰਹੋ ਦਿਨ ਰਾਤ 🌹ਜਾਕੀ ਕੋਇ ਨ ਮੇਟੈ ਦਾਤਿ 🙏ਦੀਨ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹🙏ਦੇਹਿ ਨਾਮ ਕਰ ਅਪਨੇ ਚੇਰੇ 🐧🌹ਸਾਡੇ ਪਰਵਾਰ ਨੂੰ ਬੁਰੇ ਪਾਸੋਂ ਹਟਾਕੇ 🌹ਸੁਮਤਿ ਗਿਆਨ ਸਿਮਰਨ ਨਿਤਨੇਮ ਦਾ ਦਾਨ ਬਖ਼ਸ਼ਣਾ 🙏🌹ਮੇਹਰਬਾਨ ਦਾਤਾਰ ਪ੍ਰਭੂ ਅਪਨੇ ਨਾਲ ਜੋੜ ਕੇ ਰੱਖਣਾ 🌹🙏ਇਹੀ ਮੇਰੀ ਅਰਦਾਸ ਹੈ 🌹🙏🙏🙏
🌹🙏ਵਾਹਿਗੁਰੂ 🌹🙏ਗੁਰੂ ਗੁਰੂ ਗੁਰ ਕਰ ਮਨ ਮੋਰ 🌹🙏ਗੁਰੂ ਬਿਨਾਂ ਮੈਂ ਨਾਹੀ ਹੋਰ 🌹🙏ਗੁਰ ਕੀ ਟੇਕ ਰਹੋ ਦਿਨ ਰਾਤ 🌹ਜਾਕੀ ਕੋਇ ਨ ਮੇਟੈ ਦਾਤ 🌹🙏ਗੁਰ ਪਰਮੇਸਰ ਏਕੋ ਜਾਣ 🌹ਜੋ ਤਿਸ ਭਾਵੇਂ ਸੁ ਪਰਵਾਣ 🌹🙏
ਗੁਰ ਕੀ ਮੂਰਤਿ ਮਨ ਮਹਿ ਧਿਆਨ 🌹🙏ਗੁਰ ਕੈ ਸ਼ਬਦ ਮੰਤ੍ਰ ਮਾਨ 🌹🙏
🌹🙏ਵਾਹਿਗੁਰੂ 🌹ਸੱਚ ਹੁਕਮ ਤੁਮਾ ਰਾ ਤਖਤ ਨਿਵਾਸੀ 🌹🙏 ਆਏ ਨ ਜਾਵੇ ਪ੍ਰਭੂ ਮੇਰਾ ਅਬਿਨਾਸੀ 🌹🙏ਹੇ ਸਤਿਗੁਰੂ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🌹🙏🙏
🌹🙏ਵਾਹਿਗੁਰੂ 🌹ਹੈ ਮੇਰੇ ਸਤਿਗੁਰੂ ਜਿਓ 🌹ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🌹🙏ਤੁਮ ਮੇਹਰਬਾਨ 🌹ਦਾਸ ਹਮ ਦੀਨਾ 🌹🙏ਨਾਨਕ ਸਾਹਿਬ ਭਰਪੁਰ ਲੀਨਾ 🌹🌹🙏🙏🙏ਹੇ ਸਤਿਗੁਰੂ ਜੀ ਮੇਰੇ ਪਾਪ ਅਪਰਾਧਾਂ ਨੂੰ ਖਿਮਾ ਕਿਉਂ ਨਹੀ ਕਰਦੇ 🌹ਆਪਨੇ ਚਰਨਾਂ ਦੀ ਪ੍ਰੀਤ ਕਿਉਂ ਨਹੀ ਦੇਂਦੇ 🌹🙏ਬੂਡ ਮੁਏ ਨੁਕਸ ਮਿਲੈ ਕਹੁ ਕਾਹੇ ਚੜਾਵਹੁ 🌹🙏
🌹🙏ਵਾਹਿਗੁਰੂ 🐧🙏ਗੁਰੂ ਗੁਰੂ ਗੁਰ ਕਰ ਮਨ ਮੋਰ 🙏🌹ਗੁਰੂ ਬਿਨਾਂ ਮੈਂ ਨਾਹੀ ਹੋਰ 🌹🙏ਗੁਰ ਕੀ ਟੇਕ ਰਹੋ ਦਿਨ ਰਾਤ 🌹🙏ਤਾਕੀ ਕੋਇ ਮੇਟਏ ਦਾਤ 🌹🙏ਹੇ ਸੱਚੇ ਸਤਿਗੁਰੂ ਮੇਹਰ ਕਰਿਓ 🌹🙏
🙏🌹ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹ਤਿਸ ਜੇਵਡ ਅਵਰ ਨ ਕੋਇ 🌹🌹ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ 🌹🙏ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਿਲ੍ਹ ਗੁਰੂ ਨਿਸਤਾਰੈ 🙏
🌹🙏ਵਾਹਿਗੁਰੂ 🌹🙏ਵਾਹਿਗੁਰੂ 🌹🙏ਝਾਲਾਖੇ ਉਠ ਨਾਮ ਜਪ ਨਿਸ਼ਾਨ ਵਾਸੁਰ ਆਰਾਧਿ 🌹🙏ਕਾਰਾ ਕਛੁ ਨ ਲਾਗਈ ਨਾਨਕ ਮਿਟੈ ਉਪਾਧਿ 🙏🌹ਬਲਿਹਾਰੀ ਗੁਰ ਅਪਨੇ ਦਿਉਹਾੜੀ ਸਦ ਬਾਰ 🙏ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ 🌹🙏ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਉ 🌹🙏
🌹🙏ਹੇ ਵਾਹਿਗੁਰੂ 🌹🙏ਝਾਲਾਘੇ ਉੱਠ ਨਾਮ ਜਪ ਨਿਸ ਵਾਸੁਰ ਆਰਾਧਿ 🙏ਕਾਰਾ ਕਛੁ ਨ ਵਿਆਪਈ ਨਾਨਕ ਮਿਟੈ ਉਪਾਧਿ 🌹🙏ਭਾਈ ਮਹਿਤਾਬ ਸੀ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਬਹੁਤ ਸੋਹਣਾ ਕੀਰਤਨ ਕਰਦੇ ਹਨ 🌹🙏
ਹੇ ਸਤਿਗੁਰੁ ਜਿਓ ਪੰਥ ਤੇ ਪਰਵਾਰ ਸੁਮੀਤ ਸੇਵਾ ਸਿਮਰਨ ਨਿਤਨੇਮ ਦਾ ਦਾਨ ਬਖਸ਼ਦੇ ਰਹਿਣਾ 🙏
🙏🌹ਹੇ ਸਮਰਥ ਸਤਿਗੁਰੂ ਜੀਓ 🌹🙏ਮੈਂ ਨਾਹੀ ਕਿਛੁ ਹਉ ਨਹੀ ਕੁਛ ਆਹੇ ਨ ਮੋਰਾ ਅਉਸਰ ਲੱਜਾ ਰਾਖ ਸਧਨਾ ਜਨ ਤੋਰਾ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਜੀ ਕੇ ਦਾਤੇ ਪ੍ਰੀਤਮ ਪ੍ਰਭੂ ਮੇਰੇ 🙏ਮਨ ਜੀਵੇ ਪ੍ਰਭੂ ਨਾਮ ਚਿਤੇਰੇ 🙏ਅਪਨੇ ਚਰਨਾਂ ਦਾ ਪਿਆਰ ਸਦਾ ਵਾਸਤੇ ਬਖ਼ਸ਼ਣਾ 🙏
🌹🙏ਹੈ ਮੇਰੇ ਸਤਿਗੁਰੂ ਜੀ 🌹ਸੇਵਾ ਸਿਮਰਨ ਨਿਤਨੇਮ ਦਾ ਦਾਨ ਤੇ ਬੁਰੇ ਪਾਸੋਂ ਬਚਾਕੇ ਰੱਖਣਾ 🌹🙏ਕਿਰਤ ਕਮਾਈਆਂ ਵਿਚ ਬਰਕਤਾਂ ਪਾਓ 🌹🙏ਮੇਰੇ ਪਰਵਾਰ ਨੂੰ ਸੁਮਤਿ ਗੁਰਮਤਿ ਤੇ ਵਿਦਿਆ ਦਾ ਦਾਨ ਬਖ਼ਸ਼ਣਾ 🌹🙏ਚਰਨਾਂ ਦੀ ਪ੍ਰੀਤ ਬਖ਼ਸ਼ਣਾ 🌹🙏
🙏🌹ਹੇ ਸਤਿਗੁਰੂ ਜਿਓ ਸਾਡੀ ਬੋਲਾਂ ਵਿਚ ਪਵਿੱਤਰਤਾ ਬਖ਼ਸ਼ਣਾ 🙏ਨਿੱਤ ਅਪਨੇ ਦਰਸਨ ਦੀਦਾਰੇ ਕਰਵਾਕੇ ਨਿਹਾਲ ਕਰਨਾ 🙏ਪਵਿੱਤਰ ਬਾਣੀ ਮਨ ਵਿਚ ਬਸਾਯੋ 🙏ਸੇਵਾ ਸਿਮਰਨ ਨਿਤਨੇਮ ਦਾ ਦਾਨ ਬਖ਼ਸ਼ਣਾ 🙏ਜੰਮਨ ਮਰਨ ਕੇ ਗੇੜ ਤੋਂ ਬਚਾ ਕੇ ਰੱਖਣਾ 🙏ਇਹੀ ਅਰਦਾਸ ਹੈ 🙏ਤੇਰੇ ਚਰਨਾਂ ਓਟ ਆਸਰਾ ਤੱਕਿਆ ਹੈ 🙏🌹🙏🙏
🙏🌹ਹੈ ਸਤਿਗੁਰੂ ਜੀ ਭਾਈ ਮਹਿਤਾਬ ਸਿੰਘ ਨੂੰ ਤੇ ਸਾਥੀਆਂ ਨੂੰ ਚੜ੍ਹਦੀਕਲਾ ਬਕਸਣਾ 🌹🙏🌹ਬਹੁਤ ਸੋਹਣਾ ਕੀਰਤਨ ਕਰਦੇ ਹਨ 🌹🙏ਅਨੰਦ ਰਸ ਆ ਜਾਂਦਾ ਹੈ 🌹🙏
He ਸੱਚੇ ਸਤਿਗੁਰੂ ਮੇਰੇ ਅਪਰਾਧ ਕਦੋਂ 🌹ਆਪ ਖਿਮਾ ਕਰਨਗੇ 🌹🙏ਤੇਰੇ ਭਰੋਸੇ ਮੈਂ ਲਾਡ ਲੜਾਯਾ 🌹🙏ਤੇਰਾ ਓਟ ਆਸਰਾ ਤੱਕਿਆ he 💥🌹
🌹🌹ਹੇ ਵਾਹਿਗੁਰੂ 🌹🙏 ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਯਾ 🌹🌹ਹੇ ਸਤਿਗੁਰੂ ਜੀ ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਭਾਵੇਂ ਜੀਵਾਲੇ ਭਾਵੇਂ ਮਾਰ 🌹🙏ਬੀੜੀ ਮੁਏ ਨੌਕਾ ਮਿਲੈ ਕਹੁ ਕਾਹੇ ਚੜਾਵਹੁ 🌹🌹🙏
🙏🌹ਵਾਹਿਗੁਰੂ ਹੇ ਸਤਿਗੁਰੂ ਜਿਓ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏ਹੇ ਦਾਤਾਰ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏ਨਾਨਕ ਸਾਹਿਬ ਭਰਪੁਰ ਲੀਨਾ 🌹🌹ਸਾਡੇ ਪੁੱਤਰਾਂ ਦੀ ਕਿਰਤ ਕਮਾਈਆਂ ਵਿਚ ਚੜ੍ਹਦੀਕਲਾ ਰੱਖਣਾ ਤੇ ਸਿੱਖੀ ਬਣਾ ਕੇ ਰੱਖਣਾ 🌹🙏🙏🙏
सत नाम श्री वाहेगुरू साहेब जी 🙏
🙏🌹ਹੇ ਸਤਿਗੁਰੁ ਜੀ ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🙏ਹੇ ਪਾਤਸ਼ਾਹ ਜੀ ਨਿੱਤ ਮੈਨੂੰ ਅਪਨੇ ਦਰਸਨ ਦੀਦਾਰੇ ਕਰਨਾ ਦਾ ਬਲ ਬਖ਼ਸ਼ਣਾ 🙏ਅਪਨੇ ਚਰਨਾਂ ਨਾਲ ਸਦਾ ਲਗਾ ਕੇ ਰੱਖਣਾ 🙏ਸਬਨਾਂ ਭਲਾ ਕਰਨਾ 🙏🌹ਬੁਰੇ ਪਾਸੋਂ ਬਚਾਕੇ ਰੱਖਣਾ 🙏🌹🌹
🌹🙏ਸਤਿਨਾਮ ਵਾਹਿਗੁਰੂ 🌹🙏 ਝਾਲਾਘੇ ਉੱਠ ਨਾਮ ਜਪ ਨਿਸ਼ਾਨ ਵਾਸੁਰ ਆਰਾਧਿ 🌹🙏ਕਰਾ ਕਛੁ ਨ ਲਾਗਯੀ ਨਾਨਕ ਮਿਟੈ ਉਪਾਧਿ 🌹ਹੈ ਸੱਚੇ ਪਾਤਸ਼ਾਹ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਗੁਰ ਕੀ ਮਹਿਮਾ ਕਿਛੁ ਕਥਨ ਨ ਜਾਏ 🌹🙏ਪਾਰਬਰ੍ਹਮ ਗੁਰ ਰਹਿਆ ਸਮਾਏ 🌹ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਬਾਰ 🌹ਜਿਨ ਮਾਨਸ ਤੇ ਦੇਵਤੇ ਕੀਏ ਕਰਤਾ ਨ ਲਾਗੀ ਬਾਰ 🙏🙏ਵਾਹਿਗੁਰੂ ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਭਾਵੇਂ ਰਾਖ ਭਾਵੇਂ ਮਾਰ 🌹🙏ਹੇ ਮੈਨੂੰ ਨ ਬਿਛੋੜਨਾ ਅਪਨੇ ਚਰਨਾਂ ਦਾ ਪਿਆਰ ਬਖ਼ਸ਼ਣਾ 🌹🙏ਖਾਲਸਾ ਤੇ ਦਾਸ ਦੇ ਪਰਵਾਰ ਨੂੰ ਚੜ੍ਹਦੀਕਲਾ ਬਖ਼ਸ਼ਣਾ 🌹🙏ਸਬਨਾਂ ਭਲਾ ਕਰਨਾ 🐧🌹
🙏ਵਾਹਿਗੁਰੂ 🙏ਝਾਲਾਘੇ ਉੱਠ ਨੂੰ ਜਪ ਨਿਸ ਵਾਸੁਰ ਆਰਾਧਿ 🙏ਕਾਰਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ 🌹ਹੇ ਸਮਰਥ ਸੱਚੇ ਸਤਿਗੁਰੂ ਜੀ 🙏ਮੇਰੇ ਔਗੁਣਾਂ ਉਪਾਧੀਆਂ ਔਕੜਾਂ ਨੂੰ ਦੂਰ ਕਰ ਮੇਰੇ ਅਪਰਾਧਾਂ ਪਾਪਾਂ ਨੂੰ ਮੁਆਫ ਕਰ ਦਿਓ 🌹🙏ਜਨਮ ਮਰਣ ਦਾ ਦੁੱਖ ਮਿਟਾ ਦਿਓ 🙏ਦੁੱਖ ਸੁਖ ਵਿਚ 🙏ਤੇਰੇ ਚਰਣ ਕਮਲ ਤੇ ਸੇਵਾ ਸਿਮਰਨ ਨਿਤਨੇਮ ਕਦੇ ਨ ਛਡਾਂ ਇਹੋ ਮੇਰੀ ਅਰਦਾਸ ਹੈ 🙏ਪੰਥ ਨੂੰ ਚੜ੍ਹਦੀਕਲਾ ਰੱਖਣਾ 🙏ਸਾਰੇ ਪਰਵਾਰ ਉੱਤੇ ਮੇਹਰ ਭਰਿਆ ਹੱਥ ਰੱਖਣਾ 🙏💥💥🙏
🌹🙏ਹੇ ਸਤਿਗੁਰੁ ਮੈਂ ਬਹੁਤ ਬੜਾ ਪਾਪੀ ਹਾਂ 🌹ਆਪ ਸਮਰਥ ਹਉ 🌹🙏ਕਿ ਮੇਰੇ ਪਾਪਾਂ ਨਾਸ ਕਿਉਂ ਨਹੀ ਕਰਦੇ.🌹🙏ਏਕ ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਬੁਰੇ ਪਾਸੋਂ ਬਚਾਕੇ ਅਪਨੇ ਚਰਨਾਂ ਲਗਾ ਕੇ ਰੱਖਣਾ 🙏🌹
🌹🙏ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਅਪਨੇ ਚਰਨਾਂ ਦਾ ਪਿਆਰ ਬਕਸਕੇ 🌹🙏ਚੜ੍ਹਦੀਕਲਾ ਵਿਚ ਰੱਖਣਾ 🐧🙏ਦੁਖਾਂ ਸੁੱਖਾਂ ਵਿਚ ਮੈਂ ਕਦੇ ਬੀ ਤੈਨੂੰ ਨ ਭੁਲਾਵਾਂ 🌹🙏🌹
🌹🙏ਹੈ ਮੇਰੇ ਸਤਿਗੁਰੂ ਜੀ 🌹🙏ਦੁੱਖ ਸੁਖ ਮੈਨੂੰ ਡੁਲਾ ਨੂੰ ਸਕਣ 🌹🙏ਤੇਰੇ ਸੇਵਾ ਸਿਮਰਨ ਨਿਤਨੇਮ ਵਿਚ ਬਿਘਨ ਨ ਪਾ ਸਕਣ 🌹🙏ਹੈ ਦਾਤਿਆ ਅਪਣੇ ਚਰਨਾਂ ਤੋਂ ਮਤ ਬਿਛੋੜਨਾ 🙏🌹ਚੜ੍ਹਦੀਕਲਾ ਵਿਚ ਰੱਖਣਾ 🌹🙏
🙏🙏ਵਾਹਿਗੁਰੂ ਹੇ ਸਤਿਗੁਰੂ ਜਿਓ 🙏ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹ਮਨੁ ਜੀਵੇ ਪ੍ਰਭੂ ਨਾਮ ਚਿਤੇਰੇ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🙏ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏🌹
🌹🌹ਵਾਹਿਗੁਰੂ 🌹ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹ਤਿਸ ਜੇਵਡ ਨ ਕੋਇ 🌹🙏ਭਾਈ ਮਹਿਤਾਬ ਸਿੰਘ ਜੀ ਨੂੰ ਤੇ ਪੰਥ ਨੂੰ ਚੜ੍ਹਦੀਕਲਾ ਰੱਖਣਾ 🌹🙏ਸਬਨਾਂ ਦਾ ਭਲਾ ਕਰਨਾ 🌹🌹ਹਾਂਗਕਾਂਗ ਵਾਲੇ ਭਾਈ ਬਲਦੇਵ ਸਿੰਘ ਗਿੱਲ ਨੂੰ ਦੇਹ ਅਰੋਗਤਾ ਬਖਸ਼ਿਸ ਕਰਨਾ 🌹🙏ਹੈ ਮੇਰੇ ਸਤਿਗੁਰੂ ਜੀ ਮੈਨੂੰ ਬੁਰੇ ਪਾਸੋਂ ਬਚਾਕੇ ਰੱਖਣਾ 🌹🙏
Waheguru ji waheguru waheguru waheguru waheguru waheguru waheguru 🙏
🙏ਹੇ ਸਮਰਥ ਸਤਿਗੁਰੁ ਤੇਰਾ ਹੀ ਓਏ ਆਸਰਾ ਤੱਕਿਆ ਹੈ 🙏ਬੂਡ ਮੁਏ ਨੌਕਾ ਮਿਲੇ ਕਹੁ ਕਾਹੇ ਚੜਾਵਹੁ 🙏ਧਨ ਸੁ ਵੇਲਾ ਜਿਤ ਦਰਸਨ ਕਰਨਾ ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ ਨੂੰ ਜੀਵੇ ਪ੍ਰਭੂ ਨਾਮ ਚਿਤੇਰੇ ਸੱਚ ਹੁਕਮ ਤੁਮਾਰਾ ਅੰਮ੍ਰਿਤ ਬਾਣੀ 🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🙏
🙏🌹ਸਤਿਗੁਰੁ ਜੀ ਭਾਈ ਮਹਿਤਾਬ ਸਿੰਘ ਜੀ ਜਥੇ ਨੂੰ ਚੜ੍ਹਦੀਕਲਾ ਰੱਖਣਾ 🌹🙏ਹੇ ਮੇਰੇ ਦਾਤਿਆ ਮੇਰੇ ਪਰਵਾਰ ਉੱਤੇ ਰਹਿਮਤਾਂ ਦਾ ਮੀਂਹ ਪਾ ਦਿਓ 🌹🙏ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ 🌹🙏ਨਾਨਕ ਪ੍ਰਭੂ ਸਰਣਾਗਤਿ ਕਰ ਪ੍ਰਸਾਦਿ ਗੁਰਦੇਵ 🌹🙏
🙏🌹ਧਨ ਧਨ ਵਾਹਿਗੁਰੂ ਸਤਿਗੁਰੂ ਜੀਉ 🌹🙏ਭਾਈ ਮਹਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਬਕਸਣਾ 🙏🌹ਬਹੁਤ ਰਸ ਭਿੰਨਾ ਕੀਰਤਨ ਕਰਦੇ ਰਹਿਣ 🌹🙏ਅਨੰਦ ਆ ਰਿਹਾ ਹੈ 🌹🙏ਇਹ ਤੇਰੀ ਬਕਸਿਸ ਹੈ 🌹🙏ਸਾਡੇ ਕੀਤੇ ਪਾਪਾਂ ਨੂੰ ਖਿਮਾ ਕਰ ਦੇਣਾ 🌹ਹੇ ਸਮਰਥ ਸਤਿਗੁਰੂ ਜੀਉ 🌹🙏ਆਪ ਬਖਸ਼ਣਹਾਰ ਹਨ 🌹🙏ਤੇਰੇ ਬਿਨਾਂ ਮੇਰਾ ਕੋਈ ਨਹੀਂ 🙏🌹💥💥💥
🌹🙏ਸਤਿਨਾਮ ਵਾਹਿਗੁਰੂ 🌹🙏ਧਨ ਧਨ ਸੱਚੇ ਪਾਤਸ਼ਾਹ ਦਿਨ ਦੁਨੀਆ ਦੇ ਮਾਲਕਾ 🌹🙏ਚਵਰ, ਤਖਤ, ਬਾਣੀ ਦੇ ਬੋਹਿਤ 🙏🌹ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ 🌹🙏ਹੈ ਮੇਹਰਬਾਨ, ਸਮਰਥ, ਬਖਸਨਹਸਰ ਪਿਤਾ ਜੀਉ 🌹🙏
ਮੇਰੇ ਅਪਰਾਧਾਂ ਨੂੰ ਖਿਮਾ ਕਰ ਦਿਓ🙏🌹 ਮੈਂ ਬਹੁਤ ਸਰਮਿੰਦਾ ਲਾਚਾਰ ਹਾਂ ਅਪਨੇ ਕੀਤੇ ਹੋਏ ਤੋਂ ਪਾਪਾਂ 🌹ਸਮਰਥ ਗੁਰੂ ਮੈਨੂੰ ਮੁਆਫ ਕਰ ਦਿਓ,🙏ਕੋਟਿ ਅਪਰਾਧ ਹਮਾਰੇ ਖੰਡਹੁ ਅਨਿਕ ਬਿਧਿ ਸਮਜਾਵਹੁ 🙏ਹਮ ਅਗਯਾਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ 🙏🌹ਤੁਮਰੀ ਸਰਣ ਤੁਮ੍ਹਾਰੀ ਆਸਾ ਤੁਮ ਹੀ ਸਜਣ ਸੁਹੇਲੇ 🌹ਰਾਖਉ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🌹🙏
🌹🙏ਹੈ ਵਾਹਿਗੁਰੂ ਮੇਹਰ ਕਰੀਂ 🌹🙏ਕਿਤੇ ਦੁੱਖ ਸੁਖ ਵੇਖਕੇ ਮੈਂ ਡੋਲ ਨ ਜਾਵਾਂ 🌹🙏ਇਨ੍ਹਾਂ ਦੋਵੇਂ ਦੁਸਮਣਾਂ ਤੋਂ ਮੈਂ ਹਾਰ ਮੰਨਾ 🌹🙏ਦਾਤਾਰ ਏਹੁਜੀ ਕ੍ਰਿਪਾ ਕਰਨਾ 🌹🙏ਮੇਰਾ ਨਿਤਨੇਮ ਤੇ ਸੇਵਾ ਸਿਮਰਨ ਨ ਛੁਟੇ 🌹🙏ਆਪਣੇ ਚਰਨਾਂ ਨਾਲ ਜੋੜ ਕੇ ਰਖਿਓ ਸੱਚੇ ਪਿਤਾ ਸਤਿਗੁਰੂ ਜੀ 🐧🙏
Wahaguru ji ka khalsa wahaguru ji ke fathe 🙏🙏
🌹🌹ਵਾਹਿਗੁਰੂ ਜੀ 🌹🙏ਅਪਨੇ ਚਰਨਾਂ ਦਾ ਪਿਆਰ ਬਖ਼ਸ਼ਣਾ 🌹🙏ਬੁਰੇ ਪਾਸੋਂ ਬਚਾਕੇ ਰੱਖਣਾ 🌹🙏
🌹🙏ਧਨ ਧਨ ਬਾਬਾ ਨਾਨਕ ਸਤਿਗੁਰੁ ਅਕਾਲ ਪੁਰਖ ਵਾਹਿਗੁਰੂ 🌹🙏ਜਿਉਂ ਭਾਵੇਂ ਤਿਓ ਰਾਖ ਲੇਹਿ 🌹ਹਮ ਸਰਣ ਆਏ ਪ੍ਰਭੂ ਰਾਮ ਰਾਜੇ 🌹🙏ਪੰਥ ਤੇ ਸਾਡੇ ਪਰਵਾਰ ਨੂੰ ਚੜ੍ਹਦੀਕਲਾ ਵਿਚ ਰੱਖਣਾ 🙏🌹ਹੇ ਸੱਚੇ ਸਤਿਗੁਰੂ ਦੁੱਖ ਸੁਖ ਮੇਰਾ ਮਨੁ ਤੇਰੇ ਵੱਲੋਂ ਨ ਭਟਕਾ ਸਕਣ 🌹🙏ਅਪਨੇ ਚਰਨਾਂ ਨਾਲ ਜੋੜ ਕੇ ਰੱਖਣਾ 🌹🙏
🌹🙏ਵਾਹਿਗੁਰੂ ਹੇ ਸਤਿਗੁਰੂ ਜਿਓ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏ਨਾਨਕ ਸਾਹਿਬ ਭਰਪੁਰ ਲੀਨਾ 🌹🙏ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹੇ ਨ ਮੋਰਾ ਅਉਸਰ ਲੱਜਾ ਰਾਖ ਲੇਹੁ ਸਧਨਾ ਜਨ ਤੋਰਾ 🌹🌹🙏
ਆਨੰਦ ਹੀ ਆਨੰਦ । 🙏
🙏🌹ਵਾਹਿਗੁਰੂ 🌹🙏ਝਾਲਾਘੇ ਉੱਠ ਨਾਮ ਜਪ 🌹ਨਿਸ ਵਾਸੁਰ ਆਰਾਧਿ 🌹ਕਾਰਾ ਤੁਝੈ ਨ ਵਿਆਪਈ ਨਾਨਕ ਮਿਟੈ ਉਪਾਧਿ 🌹🙏ਹੇ ਸਮਰਥ ਦਸਾਂ ਗੁਰੂਆਂ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹🙏ਕਰਨ ਕਰਾਵਨ ਸ੍ਰਬ ਕੋ ਨਾਥ 🙏ਮਾਨਸ ਕੇ ਕਿਛੁ ਨਾਹੀ ਹਾਥ 🌹🙏ਜ਼ੋ ਤਿਸ ਭਾਵੇਂ ਸੋਈ ਕਾਰ ਕਰਾਵੈ 🌹🙏ਨਾਨਕ ਦ੍ਰਿਸਟਿ ਕਛੁ ਅਵਰ ਨ ਆਵੈ 🌹🙏ਹਮ ਮੂਰਖ ਮੁਗਧ ਸਰਣਾਗਤਿ ਹਮ ਸਰਣ ਆਏ ਪ੍ਰਭੂ ਰਾਮ ਰਾਜੇ 🌹🙏ਹੇ ਸਤਿਗੁਰੂ ਜੀ ਮੈਨੂੰ ਅਪਨੇ ਚਰਨਾਂ ਤੋਂ ਮਤ ਬਿਛੋੜਨਾ 🙏ਮੇਹਰ ਦਾ ਮੀਂਹ ਪਾ ਦਿਓ 🌹🙏
🌹🙏ਵਾਹਿਗੁਰੂ 🌹🙏ਧਨ ਧਨ ਸਤਿਗੁਰੂ ਨਾਨਕ ਦੇਵ ਜੀਓ 🌹🙏ਭਾਈ ਮਹਿਤਾਬ ਸਿੰਘ ਨੂੰ ਚੜ੍ਹਦੀਕਲਾ ਬਕਸਣਾ 🌹🙏ਹਾਂਗ ਕਾਂਗ ਵਾਲੇ ਭਾਈ ਬਲਦੇਵ ਸਿੰਘ ਨੂੰ ਦੇਹ ਅਰੋਗਤਾ ਬਖ਼ਸ਼ਣਾ ਹੇ ਮੇਰੇ ਪਾਤਸ਼ਾਹ ਜੀਓ 🌹🙏ਸਬਨਾਂ ਦਾ ਭਲਾ ਕਰਨਾ 🌹🙏
🌹🙏ਵਾਹਿਗੁਰੂ 🌹🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹ਤਿਸ ਜੇਵਫ ਅਵਰ ਨ ਕੋਈ 🌹🙏ਹੇ ਸਤਿਗੁਰੂ ਸਾਡੇ ਪਾਪਾਂ ਤੇ ਔਗੁਣਾਂ ਨੂੰ ਮੁਆਫ ਕਰ 🌹ਬੁਰੇ ਪਾਸੋਂ ਬਚਾਕੇ 🌹🙏ਮੇਹਰ ਦਾ ਮੀਂਹ ਪਾ ਦਿਓ 🌹🌹ਧਨ ਸੁ ਵੇਲਾ ਜਿਤ ਦਰਸਨ ਕਰਨਾ 🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🙏ਮਨੁ ਜੀਵੇ ਹਰਿ ਨਾਮ ਚਿਤੇਰੇ 🙏
🙏🐧🙏ਹੇ ਸਤਿਗੁਰੂ ਜੀ ਭਾਈ ਮਹਿਤਾਬ ਸਿੰਘ ਜਥੇ ਨੂੰ ਚੜ੍ਹਦੀਕਲਾ ਬਣਾ ਕੇ ਰੱਖਣਾ 🌹🙏ਹੇ ਸਮਰਥ ਸੱਚੇ ਪਿਤਾ ਸਤਿਗੁਰੁ ਜੀ 🌹🙏ਮੈਂ ਤੇਰੀ ਸਰਣ ਹਾਂ 🌹🙏ਸਰਣ ਆਏ ਦੀ ਲਾਜ ਰਖਲਿਓ 🌹🙏ਕੋਟਿ ਅਪਰਾਧ ਹਮਾਰੇ ਖੰਡਹੁ ਅਨਿਕ ਬਿਧਿ ਸਮਜਾਵਹੁ 🌹ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ 🌹🙏ਤੁਮ੍ਹਰੀ ਸਰਣ ਤੁਮ੍ਹਾਰੀ ਆਸਾ ਤੁਮ ਹੀ ਸਜਣ ਸੁਹੇਲੇ 🌹🙏ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🌹🙏ਸਰੀਰ ਨੂੰ ਚੜ੍ਹਦੀਕਲਾ ਵਿਚ ਰੱਖਣਾ ਜਿਸ ਕਰਕੇ ਸੇਵਾ ਸਿਮਰਨ ਨਿਤਨੇਮ ਦੇ ਵਿਚ ਕੋਈ ਬਿਘਨ ਨ ਹੋਏ 🙏🙏🙏ਸਬਕਾ ਭਲਾ ਕਰੋ 🌹🙏🙏
🌹🙏ਧਨ ਧਨ ਬਾਬਾ ਨਾਨਕ ਸਮਰਥ 🙏ਗੁਰਦੇਵ jiov🙏ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹੇ ਨ ਮੋਰਾ 🌹ਅਉਸਰ ਲੱਜਾ ਰਲ੍ਹ ਲੇਹੁ ਸਧਨਾ ਜਨ ਤੋਰਾ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏ਨਾਨਕ ਸਾਹਿਬ ਭਰਪੁਰ ਲੀਨਾ 🐧🌹
🙏ਵਾਹਿਗੁਰੂ 🌹ਝਾਲਾਘੇ ਉੱਠ ਨਾਮ ਜਪ ਨਿਸ ਵਾਸੁਰ ਆਰਾਧਿ 🙏ਕਾਰਾ ਕਛੁ ਨ ਲਾਗਈ ਨਾਨਕ ਮਿਟੈ ਉਪਾਧਿ 🌹🙏ਹੇ ਸਮਰਥ ਸਤਿਗੁਰੂ ਜਿਓ 🙏ਦੁੱਖ ਸੁਖ ਚੜ੍ਹਦੀਕਲਾ ਵਿਚ ਰੱਖਣਾ 🙏🌹ਜਨਮੁ ਮਰਣ ਦੇ ਗੇੜੇ ਤੋਂ ਬਚਾ ਲੈਣਾ 🙏ਹੇ ਮੇਰੇ ਦਾਤਿਆ ਹਰ ਵੇਲੇ ਤੇਰੇ ਦਰਸਨ ਦੀਦਾਰੇ ਕਰਦਾ ਰਹਾਂ 🌹🙏ਅਪਨੇ ਚਰਨਾਂ ਤੋਂ ਮਤ ਬਿਛੋੜਨਾ 🌹🙏🙏
🌹🙏ਸਤਿਨਾਮ ਵਾਹਿਗੁਰੂ 🌹🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🐧ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹ਮਨੁ ਦੀਜੈ ਹਰਿ ਨਾਮ ਚਿਤੇਰੇ 🌹🙏ਸੱਚ ਹੁਕਮ ਤੁਮਾਰਾ ਅੰਮ੍ਰਿਤ ਬਾਣੀ 🌹🌹🙏ਬਲਿਹਾਰੀ ਗੁਰ ਆਪਨੇ ਦਿਉਹਾੜੀ ਸਦ ਬਾਰ 🌹ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ 🌹🙏
🙏🌹ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸਮਰਥ ਸਤਿਗੁਰੂ ਸੱਚੇ ਪਾਤਸ਼ਾਹ ਜੀਉ ਸ੍ਰੀ ਗ੍ਰੰਥ ਸਾਹਿਬ ਜੀ ਚਵਰ, ਤਖਤ ਦੇ ਮਾਲਕਾ 🌹🙏ਸਾਰਿਆਂ ਦੀ ਆਸ਼ਾਵਾਂ ਪੂਰੀ ਕਰਨ ਵਾਲੇ 🌹🙏ਇਕ ਤੇਰਾ ਹੀ ਓਟ ਆਸਰਾ ਤੇ ਮੇਰੇ ਸ੍ਵਾਸ ਚਲਦੇ ਰਹਿਣ 🌹🙏ਤੁਮਹਿ ਛਾਡਿ ਕੋਈ ਅਵਰ ਨ ਧਿਆਉ 🌹ਜੋ ਬਰ ਚਾਹੁ ਸੋਂ ਤੁਮ ਤੇ ਪਾਊ 🌹🌹🙏ਸਾਡੇ ਪਰਵਾਰ ਨੂੰ ਸੁਮਤਿ ਤੇ ਗੁਰਸਿਖੀ ਜੀਵਨ ਬਕਸਿਸ ਕਰਨਾ ਹੇ ਮੇਰੇ ਸਤਿਗੁਰਾਂ ਜੀ 🌹🙏ਤੇਰੀ ਸੇਵਾ ਸਿਮਰਨ ਦੀ ਲੜੀ ਨ ਟੁਟੇ 🌹🙏
ਪੰਥ ਨੂੰ ਚੜ੍ਹਦੀਕਲਾ ਬਕਸਣਾ 🌹🙏ਤੇਰੇ ਭਾਣੇ ਸਰਬਤ ਦਾ ਭਲਾ 🙏🌹🐧💥
🌹🙏ਹੈ ਵਾਹਿਗੁਰੂ 🌹🙏ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ 🌹🙏ਨਾਨਕ ਪ੍ਰਭੂ ਸਰਣਾਗਤਿ ਕਰ ਪ੍ਰਸਾਦਿ ਗੁਰੁਦੇਵ 🌹🙏ਹੇ ਸਤਿਗੁਰੁ ਅਪਣੇ ਚਰਨਾਂ ਤੋਂ ਅੰਤ ਸਮੇਂ ਮਤ ਬਿਛੋੜਨਾ 🌹🙏ਇਹ ਮੇਰੀ ਅਰਦਾਸ ਹੈ 🌹🙏ਕਬੂਲ ਕਰਨਾ 🌹🙏ਕਰਨ ਕਰਾਵਨ ਕਰਨੈ ਜੋਗ 🌹ਜੋ ਤਿਸ ਭਾਵੇਂ ਸੋਈ ਹੋਗ 🌹🙏
🌹🌹🙏🙏ਸਤਿਨਾਮ ਵਾਹਿਗੁਰੂ ਜੀ 🌹🌹🙏ਹਰਿ ਹਰਿ ਹੀਰਾ ਰਤਨ ਹੈ 🌹ਨਾਨਕ ਰਸ ਗੁੱਧਾ 🌹🙏ਸਮਰਥ ਮੇਹਰਬਾਨ ਸਤਿਗੁਰੂ ਕੋਟਿ ਅਪਰਾਧ ਹਮਾਰੇ ਖੰਡਹੁ ਅਨਿਕ ਬਿਧਿ ਸਮਜਾਵਹੁ 🙏🙏ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦ ਰਖਾਵਹੁ 🌹🙏ਤੁਮ੍ਹਰੀ ਸਰਣ ਤੁਮ੍ਹਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖਉ ਰਾਖਨਹਾਰ ਦਇਆਲਾ 🌹🙏ਨਾਨਕ ਘਰ ਕੇ ਗੋਲੇ 🌹🙏ਹੈ ਪਾਤਸ਼ਾਹ ਸਬ ਕਿਛੁ ਤੇਰੇ ਬਸ 🌹🙏
🌹🌹ਹੇ ਸਤਿਗੁਰੁ ਬਾਬਾ ਨਾਨਕ ਜਿਓ 🌹🙏ਧਨ ਸੁ ਵੇਲਾ ਜਿਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🌹ਹੇ ਸਤਿਗੁਰੁ ਪਿਤਾ ਦਾਤਾਰ 🙏ਮੈਂ ਅਪਣੇ ਕੀਤੇ ਪਾਪੀ ਅਪਰਾਧ ਕਬੂਲ ਕਰਦਾ ਹਾਂ 🌹🙏ਹੇ ਸਤਿਗੁਰੁ ਬਾਬਾ ਨਾਨਕ ਗੁਰਦੇਵ ਮੈਨੂੰ ਖਿਮਾ ਕਰ 🙏ਅਪਨੇ ਚਰਨਾਂ ਨਾਲ ਜੋੜ ਲਵੋ 🌹🙏ਹੁਣ ਤੇ ਅਰਦਾਸ ਪਰਵਾਣ ਲਿਓਂ ਜੀ 🌹🌹
🌹🙏ਹੇ ਵਾਹਿਗੁਰੂ ਮੇਹਰ ਕਰੀਂ 🌹🙏ਬਹੁਤ ਰਸ ਅਨੰਦ ਹੈ ਅਸਾਦੀਵਾਰ ਵਿੱਚੋਂ 🌹🙏ਅਪਣੀ ਪਾਵਨ ਪਵਿੱਤਰ ਬਾਣੀ ਮੇਰੇ ਮਨ ਬਸਾਯੋ ਮੇਰੇ ਪਾਤਸ਼ਾਹ ਪਿਤਾ ਜੀਉ 🌹🙏
🙏🙏ਵਾਹਿਗੁਰੂ 🙏ਦਸਾਹ ਗੁਰੂਆਂ ਪਾਵਨ ਪਵਿੱਤਰ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹ਤੁਮ ਮੇਹਰਬਾਨ ਦਾਸ ਹਮ ਦੀਨਾ 🌹ਨਾਨਕ ਸਾਹਿਬ ਭਰਪੁਰ ਲੀਨਾ 🙏ਹੇ ਮੇਰੇ ਸਤਿਗੁਰੁ ਜੀ ਦੁੱਖ ਦੁੱਖ ਵਿਚ ਚੜ੍ਹਦੀਕਲਾ ਵਿਚ ਰੱਖਣਾ 🙏ਨਿੱਤ ਤੇਰੇ ਦਰਸਨ ਦੀਦਾਰੇ ਕਰਾਂ 🙏ਅਪਨੇ ਚਰਨਾਂ ਤੋਂ ਮਤ ਬਿਛੋੜਨਾ 🙏🌹
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ji ji ji ji ji ji 🙏🙏🙏🙏🙏🙏🙏🙏🙏🙏🙏🙏🙏
🙏🌹ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🙏ਪੰਥ ਤੇ ਸਾਡੇ ਪਰਵਾਰ ਨੂੰ ਚੜ੍ਹਦੀਕਲਾ ਰੱਖਣਾ 🌹🙏ਦੁੱਖ ਸੁਖ ਵਿਚ ਮੈਂ ਤੇਰਾ ਸਿਮਰਨ ਤੇ ਨਿਤਨੇਮ ਨ ਛਡਾਂ ਕਿਤੇ ਮੈਂ ਹਾਰ ਨ ਜਾਵਾਂ 🌹🙏ਅੰਤ ਸ੍ਵਾਸਾਂ ਤਕ ਤੇਰੇ ਬਲ ਮੇਰਾ ਮੁਖ ਤੇ ਸਿਰ ਰਹੇ 🌹🙏ਅਪਨੇ ਚਰਨਾਂ ਦੀ ਪ੍ਰੀਤ ਬਣਾ ਕੇ ਰੱਖਣਾ 🌹🙏ਮੇਰੇ ਅਪਰਾਧਾਂ ਨੂੰ ਖਿਮਾ ਕਰ ਦੇਣਾ ਹੇ ਮੇਰੇ ਸਤਿਗੁਰੂ ਜੀਉ 🌹🙏ਮੈਂ ਤੇਰੇ ਚਰਣ ਪਕੜੇ ਹਨ 🌹🙏ਬੁਰੇ ਪਾਸੋਂ ਬਚਾਕੇ ਰੱਖਣਾ 🙏ਆਪਣੀ ਰਾਖ ਪ੍ਰਭੂ ਦਾਤੇ 🌹🙏
🌹🙏ਹੇ ਵਾਹਿਗੁਰੂ 🌹🙏🌹ਝਾਲਾਗੇ ਉੱਠ ਨਾਮ ਜਪ ਨਿਸਿ ਵਾਸੁਰ ਆਰਾਧਿ 🌹ਕਾਰਾ ਤੁਧੈ ਨ ਲਾਗਯੀ ਨਾਨਕ ਮਿਟੈ ਉਪਾਧਿ 🌹🙏ਹੇ ਸਮਰਥ ਸਤਿਗੁਰੂ ਜਿਓ 🌹🙏ਅਪਨੀ ਸਰਣ ਰਾਖ ਪ੍ਰਭੂ ਦਾਤੇ 🌹ਸੇਵਾ ਸਿਮਰਨ ਨਿਤਨੇਮ ਸੁਮਤਿ ਦਾ ਦਾਨ ਬਖਸੀਸ ਕਰਿਓ 🌹🙏
🙏ਵਾਹਿਗੁਰੂ 🌹ਝਾਲਾਘੇ ਉੱਠ ਹਰਿ ਨਾਮ ਜਪ ਨਿਸ਼ ਬਾਸੁਰ ਆਰਾਧਿ 🙏🌹ਕਾਰਾ ਕਿਛੁ ਨ ਲਾਗਯੀ ਸਗਲੇ ਮਿਟੈ ਉਪਾਧਿ 🐧🌹ਧਨ ਧਨ ਸੱਚੇ ਪਾਤਸ਼ਾਹ 🌹ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਹਿਬ ਜਿਓ 🌹🌹ਜੈਸੀ ਮਤਿ ਦੇ ਤੈਸਾ ਪ੍ਰਕਾਸ਼ 🌹🙏ਪਾਰਬਰ੍ਹਮ ਕਰਤਾ ਅਵਿਨਾਸ 🌹🙏ਆਪਣੀ ਸਰਣ ਰਾਖ ਪ੍ਰਭੂ ਦਾਤੇ 🌹🙏ਗੁਰ ਪ੍ਰਸਾਦਿ ਕਿਨੈ ਬਿਰਲੈ ਜਾਤੇ 🌹🙏
🙏ਵਾਹਿਗੁਰੂ 🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ 🙏ਤਿਸ ਜੇਵਡ ਅਵਰ ਨ ਕੋਇ 🙏ਬੂਡ ਮੁਏ ਨੌਕਾ ਮਿਲੈ ਕਹੁ ਕਾਹੇ ਚੜਾਵਹੁ 🙏ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹੇ ਨ ਮੋਰਾ ਅਉਸਰ ਲੱਜਾ ਰਾਖ ਲੇਹੁ ਸਧਨਾ ਜਨ ਤੋਰਾ 🙏ਕਦੋਂ ਕ੍ਰਿਪਾ ਕਰੋਗੇ ਮੇਰੇ ਪਿਤਾ ਸਤਿਗੁਰ ਜਿਓ 🌹🙏🌹
🌹🙏ਧਨ ਧਨ ਸੱਚੇ ਪਾਤਸ਼ਾਹ 🐧💥ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਮਰਥ ਹਨ 🙏ਫੇਰ ਕ੍ਰਿਪਾ ਕਰਨ ਵਿਚ ਦੇਰੀ ਹੋ ਰਹੀ ਹੈ 🙏🌹🙏ਬੂਡ ਮੁਏ ਨੌਕਾ ਮਿਲੈ 🙏ਕਹੁ ਕਾਹੇ ਚੜਾਵਹੁ 🌹🙏ਮੈਂ ਨਾਹੀ ਕਛੁ ਹਉ ਨਹੀਂ ਕਿਛੁ ਆਹੇ ਨ ਮੋਰਾ 🌹ਅਉਸਰ ਲੱਜਾ ਰਾਖ ਲੇਹੁ ਸਧਨਾ ਜਨ ਤੋਰਾ 🌹🙏ਹੁਣ 🌹🙏🌹ਸਗਲ ਦੁਆਰ ਕਉ ਛਾਡਿ ਕੈ ਗਹਿਓ ਤੁਹਾਰੋ ਦੁਆਰ 🌹ਬਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ 🌹🙏
Waheguru ji chardikala bakshan ji
ਵਾਹੋ ਵਾਹੋ ਬਾਣੀ ਨਿਰੰਕਾਰ ਹੈ
Dhan guru nanak dev ji 🙏 reham data ji..
🌹🙏🐧ਵਾਹਿਗੁਰੂ 🐧🌹ਵਾਹਿਗੁਰੂ 🐧🌹🙏ਵਾਹਿਗੁਰੂ 🐧🐧🙏ਵਾਹਿਗੁਰੂ 🐧🌹🌹ਵਾਹਿਗੁਰੂ 🌹🙏💥ਮੇਹਰ ਕਰੀਂ ਦਾਤਿਆ 🙏🐧🙏💥
🙏🙏ਵਾਹਿਗੁਰੂ 🌹🙏ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸ ਜਾਏ ਅਹੰਮੇਵ 🌹🙏ਨਾਨਕ ਪ੍ਰਭੂ ਸਰਣਾਗਤਿ ਕਰ ਪ੍ਰਸਾਦਿ ਗੁਰਦੇਵ 🌹🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🙏ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🌹🌹ਧਨ ਸੁ ਵੇਲਾ ਜਿਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏ਨਾਨਕ ਸਾਹਿਬ ਭਰਪੁਰ ਲੀਨਾ 🌹🙏
🌹🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹ਤਿਸ ਜੇਵਡ ਅਵਰ ਨ ਕੋਇ 🌹🙏ਗੁਰੂ ਕਾ ਸ਼ਬਦ ਰਖਵਾਰੇ 🌹ਚੌਕੀ ਚਉਗਿਰਦ ਹਮਾਰੇ 🌹🙏ਰਾਮ ਨਾਮ ਮਨ ਲਾਗਾ ਜਮ ਲਜਾਇ ਕਰ ਭਾਗਾ 🌹🌹ਪ੍ਰਭੂ ਜੀ ਤੂੰ ਮੇਰੋ ਸੁਖਦਾਤਾ 🌹ਬੰਧਨ ਕਾਟ ਕਰੈ ਮਨ ਨਿਰਮਲ ਪੂਰਨ ਪੁਰਖ ਬਿਧਾਤਾ 🌹🙏ਨਾਨਕ ਪ੍ਰਭੂ ਅਵਿਨਾਸੀ ਤਿਸ ਕਾਟੀ ਜਮ ਕੀ ਫਾਂਸੀ 🌹🙏🙏🙏🙏🙏ਮੇਹਰ ਕਰੋ ਹੈ ਮੇਰੇ ਸਤਿਗੁਰੂ ਜੀ 🙏🌹🌹🙏🙏
🌹🙏ਸਤਿਨਾਮ ਵਾਹਿਗੁਰੂ ਜੀ 🌹🙏ਦੀਨ ਦਯਾਲ ਸੁਣ ਬੇਨਤੀ ਹਮ ਸਰਣ ਆਏ ਪ੍ਰਭੂ ਰਾਮ ਰਾਜੇ 🌹🙏ਦੀਨ ਬੰਧੁ ਦੁਸ੍ਟਨ ਕੇ hnta🌹ਤੁਮ ਹੋ ਪੁਰੀ ਦਸਕਨਤਾ 🌹🙏
🌹🙏ਹੇ ਵਾਹਿਗੁਰੂ 🌹🙏ਹਾਂਗਕਾਂਗ ਵਾਲੇ ਭਾਈ ਬਲਦੇਵ ਸਿੰਘ ਗਿੱਲ ਨੂੰ ਦੇਹ ਅਰੋਗਤਾ ਬਖ਼ਸ ਦੇਣਾ 🌹🙏ਰੱਖ ਗਰੀਬੀ ਵੇਸ 🌹ਨਾਮ ਬੀਜ ਸਨਤੋਖ ਸੁਹਾਗਾ 🌹ਮਨੁ ਹਾਲੀ ਕਿਰਸਾਨੀ ਕਰਨੀ 🌹ਭਾਵੇਂ ਕਰਮ ਕਰ ਜਮਸੀ ਰੱਖ ਗਰੀਬੀ ਵੇਸ 🌹🙏
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
🌹🙏ਹੇ ਸਤਿਗੁਰੂ ਜਿਓ 🙏ਤੁਮ ਮੇਹਰਬਾਨ ਦਾਸ ਹਮ ਦੀਨਾ 🙏🙏ਨਾਨਕ ਸਾਹਿਬ ਭਰਪੁਰ ਲੀਨਾ 🙏ਹੇ ਮੇਰੇ ਪਿਆਰੇ ਸਤਿਗੁਰੁ ਸ੍ਰੀ ਗ੍ਰੰਥ ਅਸ਼ ਜਿਓ 🙏ਨਿੱਤ ਅਪਨੇ ਦਰਸਨ ਦੀਦਾਰੇ ਬਖ਼ਸ਼ਣਾ 🙏ਦੁੱਖ ਸੁਖ ਵਿਚ ਚੜ੍ਹਦੀਕਲਾ ਰੱਖਣਾ 🙏ਜੀ ਮਰਣ ਦੇ ਗੇੜੇ ਤੋਂ ਬਚਾਕੇ ਰੱਖਣਾ 🙏ਅੰਤ ਵੇਲੇ ਇੱਛਾ ਪੁਰੀ ਕਰਨਾ 🙏
🙏🌹ਵਾਹਿਗੁਰੂ 🌹🙏ਮੇਰਾ ਵੈਦ ਗੁਰੂ ਗੋਵਿੰਦਾ ਹਰਿ ਹਰਿ ਨਾਮ ਮੁਖ ਦੇਵੈ ਕਾਟੈ ਜਮ ਕੀ ਫੰਦਾ 🌹🙏ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ਅਪਨਾ ਹਰਿ ਆਪ ਉਬਾਰਿਆ ਨਾਨਕ ਨਾਮ ਅਧਾਰਾ 🌹🙏ਪਿਛਲੇ ਔਗੁਣ ਬਕ੍ਸ ਲੈ ਪ੍ਰਭੂ ਆਗੈ ਮਾਰਗ ਪਾਵੈ 🌹🙏
🌹🌹🙏ਹੇ ਸਤਿਗੁਰੂ ਜਿਓ ਮੇਰੇ ਕਸਟ ਹਰਕੇ ਤੇ ਅਪਰਾਧਾਂ ਖਿਮਾ ਕਰਕੇ 🌹ਜੀਵਨ ਦੇ ਅੰਤ ਵਿਚ ਸ੍ਵਾਸ ਤੇਰੇ ਨਾਮ ਦੇ ਹੋਵਣ 🌹🙏ਆਪਨੇ ਚਰਨਾਂ ਓਟ ਆਸਰਾ ਬਖਸ਼ਿਸ ਕਰਨਾ 🌹🙏ਮੇਰੇ ਕੋਲੋਂ ਦੁੱਖ ਬਰਦਾਸਤ ਨਹੀ ਹੋ ਰਿਹਾ ਹੈ 🌹🙏ਮੁਆਫ ਕਰ ਦਿਓ ਮੇਰੇ ਸਤਿਗੁਰੂ ਪਿਤਾ ਜਿਓ 🌹🙏🙏
🙏🌹ਵਾਹਿਗੁਰੂ 🌹🙏ਗੁਰ ਜੈਸਾ ਨਾਹੀ ਕੋ ਦੇਵ 🌹ਜਿਸਮਸਤਕ ਭਾਗ ਸੁ ਲਾਇਆ ਸੇਵ 🌹🙏ਮੈਨੂੰ ਦੂਖ ਸੁਖ ਨੂੰ ਸਤਾਉਣ 🌹🙏ਏਕ ਤੇਰੇ ਨਾਮ ਦੀ ਡੋਰ ਲਗੀ ਰਹੇ 🙏ਨਾਥ ਡੋਰੀ ਹਾਥ ਤੁਮ੍ਹਾਰੇ 🌹🙏ਹਾਂਗਕਾਂਗ ਵਾਲੇ ਭਾਈ ਬਲਦੇਵ ਸਿੰਘ ਗਿੱਲ ਨੂੰ ਦੇਹ ਅਰੋਗਤਾ ਦਾ ਦਾਨ ਬਖ਼ਸ਼ਣਾ 🌹🙏ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ 🌹🙏
111¹¹qq
🌹🌹🙏ਵਾਹਿਗੁਰੂ ਜੀਉ 🌹🌹ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹ਤੇਰੇ ਭਰੋਸੇ ਮੈਂ ਲਾਡ ਲੜਾਯਾ 🌹🙏ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵੇ ਮੇਰਾ ਪ੍ਰਭੂ ਅਵਿਨਾਸੀ 🌹🙏🙏ਕ੍ਰਿਪਾ ਕਰੋ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹ਨਾਨਕ ਸਾਹਿਬ ਭਰਪੁਰ ਲੀਨਾ 🌹🙏ਪੰਥ ਨੂੰ ਚੜ੍ਹਦੀਕਲਾ ਬਕਸੋ 🌹🙏
ਬਹੁਤ ਅਨੰਦਮਈ ਕੀਰਤਨ,,ਸੁਣ ਕੇ ਰੂਹ ਨੇ ਬਹੁਤ ਅਨੰਦ ਰਸ ਮਾਣਿਆ🙏🙏
🌹🌹🙏ਹੈ ਮੇਰੇ ਸਤਿਗੁਰੂ ਜਿਓ 🌹🙏ਮੈਂ ਕਿਆ ਮਾਗਉ ਕਿਛੁ ਥਿਰ ਨ ਰਹਾਈ 🌹ਹਰਿ ਦੀਜੈ ਨਾਮ ਪਿਆਰੀ ਜਿਓ 🌹🙏ਕਰਨ ਕਰਾਵਨ ਸ੍ਰਬ ਕੋ ਨਾਥ 🙏ਮਾਨਸ ਕੇ ਕਿਛੁ ਨਾਹੀ ਹਾਥ 🌹🙏ਹੇ ਮੇਹਰਬਾਨ ਸਤਿਗੁਰੁ 🙏ਮੇਰੇ ਅਪਰਾਧ ਖਿਮਾ ਕਰਕੇ 🌹ਆਪਨੇ ਚਰਨਾਂ ਦੀ ਪ੍ਰੀਤ ਬਖ਼ਸ ਦਿਓ 🌹ਤੇਰੇ ਸਿਵਾ ਮੇਰਾ ਕੋਈ ਨਹੀ 🌹🙏
🌹🙏ਹੇ ਸਤਿਗੁਰੂ ਜਿਓ 🙏ਮੈਨੂੰ ਦੁੱਖ ਸੁਖ ਵਿਚ ਚੜ੍ਹਦੀਕਲਾ ਰੱਖਣਾ 🌹🙏ਜਨਮ ਮਰਣ ਦੇ ਦੁਖਾਂ ਤੋਂ ਬਚਾਕੇ ਸਦਾ ਅਪਨੇ ਚਰਨਾਂ ਦੀ ਪ੍ਰੀਤ ਬਣਾ ਕੇ ਰੱਖਣਾ 🌹🙏ਗੁਰ ਜੈਸਾ ਨਾਹੀ ਕੋ ਦੇਵ 🌹ਜਿਸ ਮਸਤਕ ਭਾਗ ਸੁ ਲਾਗਾ ਸੇਵ 🙏ਹੇ ਪਿਤਾ ਕਦੋਂ ਮੇਹਰ ਕਰੋਗੇ 🙏ਬੂਡ ਮੁਏ ਨੌਕਾ ਮਿਲੈ ਕਹੁ ਕਾਹੇ ਚੜਾਵਹੁ 🌹🙏
🌹🙏ਵਾਹਿਗੁਰੂ 🌹🙏ਭਗਤਿ ਬਛਲ ਹਰਿ ਬਿਰਦ ਹੈ 🌹🙏ਨਾਨਕ ਨਿਰਭਉ ਨਿਰੰਕਾਰ ਸੱਚ ਏਕ 🌹🙏ਕਰਨਾ ਕਰਾਵਨ ਸ੍ਰਬ ਕੋ ਨਾਥ 🌹ਮਾਨਸ ਕੇ ਕਿਛੁ ਨਾਹੀ ਹਾਥ 🌹🙏ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਸੱਚ ਹੁਕਮ ਤੁਮਾਰਾ ਅੰਮ੍ਰਿਤ ਬਾਣੀ🌹ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹ਮਨੁ ਜੀਵੇ ਪ੍ਰਭੂ ਨਾਮ ਚਿਤੇਰੇ 🌹🙏
🙏🌹ਵਾਹਿਗੁਰੂ 🌹🙏ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹🙏ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਜੀ ਕੇ ਦਾਤੇ ਪਰੀਤਮ ਪ੍ਰਭੂ ਮੇਰੇ 🌹ਮਨੁ ਦੀਜੈ ਪ੍ਰਭੂ ਨਾਮ ਚਿਤੇਰੇ 🌹ਸੱਚ ਹੁਕਮ ਤੁਮਾਰਾ ਅੰਮ੍ਰਿਤ ਬਾਣੀ 🌹ਸੱਚ ਹੁਕਮ ਤੁਮਾਰਾ ਤਖਤ ਨਿਵਾਸੀ 🌹ਆਏ ਨ ਜਾਵਹਿ ਮੇਰਾ ਪ੍ਰਭੂ ਅਬਿਨਾਸੀ 🌹🙏ਤੁਮ ਮੇਹਰਬਾਨ ਦਾਸ ਹਮ ਦੀਨਾ 🌹ਨਾਨਕ ਸਾਹਿਬ ਭਰਪੁਰ ਲੀਨਾ 🌹🙏
🙏🌹ਹੇ ਵਾਹਿਗੁਰੂ 🌹🙏ਸਤਿਗੁਰੂ ਜੀਉ 🌹ਧਨ ਸੁ ਵੇਲਾ ਜਿੱਤ ਦਰਸਨ ਕਰਨਾ 🌹🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🙏ਤੁਮ ਮੇਹਰਬਾਨ ਦਾਸ ਹਮ ਦੀਨਾ🌹ਨਾਨਕ ਸਾਹਿਬ ਭਰਪੁਰ ਲੀਨਾ 🌹🙏ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ 🌹🙏ਸਰਣ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭੂ ਸਾਥ 🌹🙏ਹੇ ਸੱਚੇ ਸਤੁਰੁ ਜੀ ਸਾਰੇ ਪਰਵਾਰ ਉੱਤੇ ਮੇਹਰ ਕਰੋ 🌹🙏ਗੁਰਮਤਿ ਤੇ ਵਿਦਿਆ ਦਾਤ ਬਕਸਨਸ 🙏🌹ਸੁਮਤਿ ਬਖਸਕੇ ਸੇਵਾ ਸਿਮਰਨ ਤੇ ਨਿਤਨੇਮ ਕਰਨਾ ਦਾ ਬਲ ਬਕਸਿਸ ਕਰਨਾ 🌹🙏ਬੁਰੇ ਪਾਸੋਂ ਬਚਾਕੇ 🌹ਅਪਨੇ ਚਰਨਾਂ ਦਾ ਪਿਆਰ ਬਕਸਣਾ 🌹🙏