Bahut pyara song... Hats off to sartaj g🎩🙏... One more thing that i observe.. Gippy di es song di acting chon shinda grewal chori chori jhakda frrya gya😇👍pehli vaari kise peo chon putt di jhalak mehsoos hoyi
satinder bai g tuhadi awaj sun k he lu kande khade ho gaye c....jado gana suneya ta dimag ther geya c...do mint layi....bhut he sohna gana bai g bhut he sohna....waheguru g mehar kare sab te...
Apna Sufi Shayar Satinder Sartaaj.... Wah ji wah.... sohna boht sohna.... Lehnde charhde Punjab di sohni dhrti de sohne jwaana bjurga nu dillon slaam...love from chak 100/wb Jio punjabio
Sartaaj sir mai har roj sirf aapke songs sunti hu. Subah uthhte hi sbse phle aapke songs sunti hu, raat ko sone se pehle b aur kitchen me cooking krte wakt bhi. Bahut achhe lgte hain aapki voice, lyrics aur music. Sir aapke costumes bhi mujhe bahut pasand hai. Bahut bahut dhanyawad sir🙏❤️
Great Admiration for both Sartaj veer for his flawlessness and Gippy bai je for his multitalented personality.. . salute to his performance as Girdhari Lal.
ਇਹ ਸਿਰਫ਼ ਸਰਤਾਜ ਹੀ ਲਿਖ ਸਕਦਾ ।
ਜੀਓ ਸਰਤਾਜ ਵੀਰੇ ....🙏
I feel sooooo proud of sartaj .... ਜਿਨੀ ਤਾਰੀਫ਼ ਕਰ ਲਉ ਥੋੜੀ । ਲਫ਼ਜ਼ ਨਹੀਂ ਮਿਲ ਰਹੇ ਤਾਰੀਫ ਲਈ
ਸਰਤਾਜ ਸਰਤਾਜ ਈ ਆ ਕੋਈ ਮੁਕਾਬਲਾ ਨੀ ✌️👌👌
ਜੋ ਮਾਸੂਮ ਨੁੰ ਫ਼ਿਕਰ ਹੋਈ ਸ਼ਾਦੀ ਦੀ,
ਫੇਰ ਸੇਹਰੇ ਕਾਇਨਾਤ ਨੇ ਬੁਣੇ,
ਵੇਖ ਲੈ ਕੁਦਰਤ ਵਾਰੇ ਪਾਣੀ,
ਕਲੀਆਂ ਤਾਣੀ ਏ ਫੁਲਕਾਰੀ ਲਾਲ,
ਬੱਲੇ ਨੀ ਗਿਰਧਾਰੀ ਲਾਲ..... 🙏🙏
ਮਾਂ ਨੇ ਜੰਮਿਆਂ ਤਾਜ
ਨਾਂ ਰੱਖ ਦਿੱਤਾ ਸਰਤਾਜ ❤️❤️❤️❤️
khoob
Mujhko yah song bahut pasand hai
Sahi gal aa bhaji
🙏🏻❤️🙏🏻
ਬਹੁਤ ਸੋਹਣਾ 👍👍👍
lyrics ਨੂੰ ਬਣਾਉਣ ਵਾਲਾ ਸਾਰ ਮਿਲਜੇ
geet ਨੂੰ ਗਾਉਣ ਵਾਲਾ ਤਾਜ ਮਿਲਜੇ
ਸੁਰਾਂ ਨਾਲ ਧਮਾਲ ਪਾਉਣ ਵਾਲ਼ਾ ਸਰਤਾਜ ਮਿਲਜੇ😊
song ਨੂੰ ਸਤਿੰਦਰ ਸਰਤਾਜ ਮਿਲਜੇ 🙏🙏
ਬਸ ਸਤਿੰਦਰ ਸਰਤਾਜ ਮਿਲਜੇ 👍👍❤❤
very nice👍
ryt🙏🙏
ਮਾਸਾ ਅੱਲਾ 💞 ਸ਼ਾਇਰਾਂ ,, ਸ਼ਬਦਾਂ ਚ ਜਾਨ ਪਾ ਦਿੱਤੀ ,, ਸ਼ਰਤਾਜਾ ਦਿਲੋਂ ਮਹੁੱਬਤ ,,ਰੂਹ ਨੂੰ ਭਿਉਂ ਕੇ ਰੱਖ ਦਿੱਤਾ ਜਿਵੇਂ ਚਾਹ ਚ ਚੀਨੀ ,,ਘੁਲ ਜਾਦਿ ਐ ਉਵੇਂ ,, ਤੇਰੇ ਬੋਲ ,,ਸੰਗੀਤ ਚ ਘੁਲ ਕੇ ਮਿਠਾਸ ਭਰਦੇ ਨੇ
Ruhani song ruhani awaj
@@neelamneel3597 q00000qqqqqqq×)×!!!3w2
2
².2k22awwwàwmW
ਸਿੱਧੇ ਸਧੇਆਂ ਨੂੰ ਮਿਲੇ ਮਹਰਾਜਗੀ
ਦਿਲਾਂ ਦੇ ਇਹ ਤਾਂ ਬਾਦਸ਼ਾਹ ਹੁੰਦੇ 👌👌👌💐
❤
ਆ ਗਾਣਾ ਸਰਤਾਜ ਜੀ ਦੇ ਮੂੰਹੋ ਈ ਚੰਗਾ ਲਗਣਾ ਸੀ😍
ਵਾਹ ਸਰਤਾਜ ਕੀ ਕਹਿਣੇ ਤੇਰੇ, ਕਿਥੋਂ ਸਿਖਿਆ ਲਿਖਣਾ ਗਾਉਣਾ । ਕਲਮ ਤੇਰੀ ਤੋਂ ਵਾਰੇ ਜਾਵਾਂ ਜਿਂਓ ਸਾਗਰ ਮੋਤੀ ਵਿੱਚ ਪਰੋਣਾ । ❤
❤️ ਸਤਿੰਦਰ ਸਰਤਾਜ ਜੀ ❤️❤️❤️❤️❤️❤️❤️❤️❤️ ਕਯਾ ਖ਼ੂਬ ਆਵਜ ਜੀ ਗੀਤ ਐਨਾ ਮਿੱਠਾ ਸੁਣ ਕੇ ਰੂ ਖੁਸ਼ ਹੋ ਗਈ l ਸ਼ਾਵਾ ਨੀ ਗਿਰਧਾਰੀ ਲਾਲ ਬੱਲਾ ਨੀ ਗਿਰਧਾਰੀ ਲਾਲ 😘🙏
Right 👍👍
ਸ਼ਬਦਾਂ ਵਿਚ ਜਾਨ ਪਾਉਣ ਵਾਲਾ ਰੂਹ ਦਾ ਸਰਤਾਜ ❣️❣️❣️❣️
Right charanpreet kaur shabda da Samandar Sartaj g❤️❤️
Gippy grewal the real one man punjabi industry ❤️👌☑️
Att movie+song
❤️👌☑️
Bilkul sahi kya tusi
ਵਾਹ ਓਏ ਸਰਤਾਜ ਸਿਆਂ ਤੇਰੀ ਪਾਕੀਜ਼ਗੀ ਵਾਲੀ ਗੱਲ ਤੇ ਮੈ ਸੱਦਕੇ ਜਾਵਾਂ ♥️👌
Maams
Bsstst
Ligee
Woww
Amazing ❤️
ਵਾਹ ਬਾਈ ਸਤਿੰਦਰ ਸਾਬ ਤੁਸੀਂ ਸੱਚੀਓਂ ਸਰਤਾਜ ਹੋਂ , ਬਾਕਮਾਲ ਸ਼ਬਦ ਬਾਕਮਾਲ ਆਵਾਜ਼ 🔥
ਇਹੋ ਜੇ ਟਾਈਟਲ ਤੇ ਵੀ ਇੰਨੇ ਅੱਗ ਲਫਜ ਸਰਤਾਜ ਹੀ ਲਿਖ ਸਕਦਾ ਹੈ 🙏
This song is dedicated to all ਸਿਧਰੇ ਤੇ ਭੋਲੇ ਲੋਕ ਜਿਨ੍ਹਾਂ ਨਾਲ ਪਿੰਡ ਦੇ ਲੋਕ ਮਖੌਲ ਤੇ ਠੱਗਿਆਂ ਮਾਰਦੇ ਨੇ ਪਰ ਆਪਣੀ ਮਸਤੀ ਚ ਮਸਤ ਰਹਿਣਾ ਉਹ ਜਾਣਦੇ ਨੇ
ਮੇਰੇ ਪਿੰਡ ਆਲਾ ' ਜੰਟਾ ਬਾਬਾ ' ਜੋ ਕੰਨਾਂ ਤੋਂ ਬੋਲ਼ਾ ਵੀ ਆ ਇਸ ਗਾਣੇ ਨੂੰ ਸੁਣ ਕੇ ਓਹੀ ਕਿਰਦਾਰ ਚੇਤੇ ਆਉਂਦਾ
ਸੁਰਾਂ ਦਾ ਬਾਦਸ਼ਾਹ, ਮਾਂ ਬੋਲੀ ਦੇ ਸਿਰ ਦਾ ਤਾਜ। ❤️
ਸਤਿੰਦਰ ਸਰਤਾਜ, ਸਤਿੰਦਰ ਸਰਤਾਜ। ❤️❤️
👍👍💌💌
❤️❤️🤗✌️💯
ਧੰਨਵਾਦ ਜੀ
Sidhu mm7
Sahi keha🙏🙏🙏🙏
Ehnu kehnde a legendary singer👌🏻👌🏻👌🏻👌🏻👌🏻👌🏻👌🏻👌🏻🙏
ਪੰਜਾਬੀਆਂ ਦੇ ਸਿਰਾਂ ਦਾ ਤਾਜ , ਸਤਿੰਦਰ ਸਰਤਾਜ
Love u veere
Yes👍👍
Rohit Kumar 🙏
Very good song,
Yes
Ijw1jij1j1jjeakosopr
ਸ਼ਾਇਦ ਹੀ ਕੋਈ ਹੋਰ ਏਦਾਂ ਦੇ ਬੋਲ ਜੋੜ ਸਕਦਾ, ਸਰਤਾਜ sir ਨੂੰ ਹੀ ਰੱਬ ਨੇ ਦਾਤ ਬਕਸ਼ੀ a 👌👌
ਕੋਈ ਮੇਲ ਨੀ ਸਰਤਾਜ ਦਾ 👌🏼👌🏼ਇੱਕ ਰੂਹਾਨੀ ਜਿਹਾ ਨਸ਼ਾ ਹੋ ਜਾਂਦਾ ਜਦੋਂ ਵੀ ਇਹਨੂੰ ਸੁਣੋ 🙏🙏
ਫਿਲਮ ਦਾ ਨਿਚੋੜ ਹੈ song .and Sartaj has done a wonderful job giving his voice as a playback singer. hats off to great ਸ਼ਾਇਰ।
Sere nhau girdri lak
O
@@Xyzcxxccc égfd ses,Q cc tu es en ce moment il
Lu www vyj
,.
ਦਿਲ ਤੋਂ ਸਲੂਟ ਸਰਤਾਜ ਸਰ ਜੀ। 🙏🙏🙏
o my God 🌱🙏👌👍✌♥️♥️♥️so nice song ji ♥️🙏🙏🙏 ਦਿਲ ਨੂੰ ਸਕੂਨ ਮਿਲਦਾ ਸੁਣਕੇ ਜੀ 👌✌ ਸੱਚ 🙏🤗🌷🌹🌹🌷🌷♥️♥️♥️🎉🎉🎉
ਸਾਰੀ ਫਿਲਮ ਇਕ ਪਾਸੇ song 💝 rooh khush krti
Film vi bahot vadia si te gana vi
Hji 😊❤️
I love.aha.gana
Sidhe sadeya nu mile maharajgi, dilan de te eh baadshah hunde, punjabi boli te virse da aski waris love and respect ❤
ਰੂਹ ਨੂੰ ਸਕੂਨ ਦੇਣ ਵਾਲੀ ਅਾਵਾਜ਼ ਦੇ ਮਾਲਕ ਸਰਤਾਜ ਸਰ 🙏🙏🙏👌👌👌
ਬਹੁਤ ਵਧੀਆ ਗੀਤ ਤੇ ਆਵਾਜ਼ 👍
ਰੂਹ ਨੂੰ ਸਕੂਨ ਮਿਲ ਜਾਂਦਾ ਆ ਗਾਨਾ ਸੁਨ ਕੇ ❤️❤️
ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ
ਵਫ਼ਾ ਕਰਕੇ ਵੀ ਬੁਰਾਈ ਮਿਲੀ
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ
ਉਨੀ ਹੀ ਤੇਰੀ ਜੁਦਾਈ ਮਿਲੀ..!!tera ralle wala✍️
ਜਿਓਦਾ ਰਹਿ ਸਰਤਾਜ ਵੀਰ
Bahut pyara song... Hats off to sartaj g🎩🙏... One more thing that i observe.. Gippy di es song di acting chon shinda grewal chori chori jhakda frrya gya😇👍pehli vaari kise peo chon putt di jhalak mehsoos hoyi
Exactly 💯
Bilkul sahi kaha menu v eda hi lag raha c
ਪਤਾ ਨੀ ਦਿਨ ਵਿਚ ਕਿਨੀ ਕ ਵਾਰ ਇਹ ਗਾਣਾ ਰਪੀਟ ਤੇ ਸੁਣਿਆ ਜਾਦਾ ਵਾਹ ਸਰਤਾਜ ਬਾਈ ਜਿਉਂਦਾ ਰਹਿ,ਤੇ ਗਿਪੀ ਭਾਜੀ ਨੇ ਲਾਜਵਾਬ ਐਕਟਿੰਗ ਕੀਤੀ ਗਾਣੇ ਚ ਇੰਜ ਲਗਦਾ ਪਿਆ ਜਿਵੇ ਇਹ ਗਾਣਾ ਤੇ ਐਕਟਿੰਗ ਬਣਿਆ ਹੀ ਤੁਹਾਡੇ ਦੋਹਾ ਲਈ ਆ 💛💓💓💚💚❤💕💖💝💝💝💝💘💘💗💗💟💟💞💞💞💞💞
ਵਾਹਿਗੁਰੂ ਜੀ ਏਨੇ ਸੋਹਣੇ ਸਬਦ ਬੋਲਣ ਵਾਲੇ ਤੇ ਤੁਸੀਂ ਆਪਣਾ ਮੇਹਰ ਭਰਿਆ ਹੱਥ ਦੇ ਕੇ ਰੱਖੋ
Sartaj G always deserve respect your voice just outstanding 🥀🥀💐
ਗਿੱਪੀ ਗਰੇਵਾਲ ਇੱਕ ਸੁਪਰਸਟਾਰ ਹੈ, ਉਸ ਨੂੰ ਦੇਖ ਕੇ ਸਾਨੂੰ ਅਮਿਤਾਭ ਬੱਚਨ ਅਤੇ ਆਮਿਰ ਖਾਨ ਵਰਗੇ ਕਲਾਕਾਰਾਂ ਦੀ ਯਾਦ ਆ ਜਾਂਦੀ ਹੈ, ਉਸ ਦੀ ਅਦਾਕਾਰੀ ਕਮਾਲ ਦੀ ਹੈ, ਲੱਗਦਾ ਹੈ ਕਿ ਦਲਜੀਤ ਤੋਂ ਬਾਅਦ ਅਮਰਿੰਦਰ ਗਿੱਲ ਤੋਂ ਬਾਅਦ ਗਿੱਪੀ ਗਰੇਵਾਲ ਹੀ ਹੈ, ਜੋ ਸ਼ਾਹਰੁਖ ਵਾਂਗ ਪੰਜਾਬੀ ਸਿਨੇਮਾ ਦੇ ਕਲਾਕਾਰ ਹਨ। , ਸਲਮਾਨ ਅਤੇ ਆਮਿਰ ਖਾਨ।
Loving this song. Kudos to satinder sartaj and Gippy.
gippy grewal, kamarjit, ghuggi, bhalla has bring punjabi industry to a new high level, good work
kick out gippy rest are ok
ਅਜੇ ਤੱਕ ਤਾਂ ਮੈਨੂੰ ਇਸ ਫਿਲਮ ਵਿਚ ਸਿਰਫ ਇਹ ਗੀਤ ਹੀ ਸੋਹਣਾ ਲੱਗਾ ਹੈ,, ਫਿਲਮ ਸਿਰਫ਼ ਗੀਤ ਕਾਰਨ ਭਾਵੇਂ ਚੱਲੇ ਨਹੀਂ ਕੁਝ ਖਾਸ ਨਹੀਂ ਮੂਵੀ ਵਿੱਚ ਗੀਤ ਸੁਪਰਹਿੱਟ ਹੈ 🎉
ਸਰਤਾਜ ਸਾਬ ਦੇ ਆਸ਼ਿਕ਼ ਹਾਜ਼ਰੀ ਲਵਾਓ ਭਲਾਂ ਕਿੰਨੇ ਕੁ ਆ
Aaaa\aa\
The beautiful culture of Beautiful Punjab
Proud to be a native of this Land
(The Land of five rivers)
Mainu pehli var Gippy grewal di acting bht jada changi lagi....10/10000000000 no.
Mzza aa gya movi dekh ke ...
Satinder sartaj is always the best 👌👏👏
ਸਤਿੰਦਰ ਹੈ ਕਰਦਾ ਦਿਲਾਂ ਤੇ ਰਾਜ
ਸ਼ਾਵਾ ਨੀ ਗੀਰਧਾਰੀ ਲਾਲ
ਇਹਦੇ ਸਿਰ ਤੇ ਸੁਰਾਂ ਦਾ ਤਾਜ
ਸ਼ਾਵਾ ਨੀ ਗੀਰਧਾਰੀ ਲਾਲ
Best 👍
T@dtt:rrttyuf,ggwj2
Wt5
Absolutely right ❤
Punjab de taaz satinder singh sartaj .... roh tak khush ho jandi sartaj ji di awaz sun ke..
Gippy old is gold ☑️👌❤️
What aa Voice❤❤😘
Love From Pakistan
Shava Ni Girdhari Lal😘😘😘
ਜਿਹਨੂੰ ਦੁਨੀਆ ਮਜ਼ਾਕਾ ਨਾਲ ਨਵਾਜਦੀ ਓ ਫੁੱਲਾਂ ਨੂੰ ਸਿਖਾਉਦਾ ਮਹਿਕਨਾ
Just waoo
Salute to sartaj and Gippy acting as Gardari laal 😍😍💯💯💯🔥🔥
Feel this song with music❤️
Sanjha Punjab❤ Love U Lynda Punjab😇✊....Baba Nanak Dy Tharti Tu Salam🙏❤✊
Wah g wah ustad bande ne song singing kiti end galbat aaaa sartaj saab wah kmaaal voice ik ik bol end
.Mk MI mjk; I. Km I. I
Good 👍👍👍👍👍
Sartaj best to best singer on word
@@gjanderkhoiya7329
Zi
@@gjanderkhoiya7329 ??
👍 ਬਹੁਤ ਵਧੀਆ ਸਰਤਾਜ ਵੀਰੇ song 👌
❤ ਦਿੱਲੋ ਸਲੂਟ ਵੀਰ ਨੂੰ 🌹🌹
Rooh da a singr a bai sartaj shb craa. Lata Bai ne ... 👌👌
Sartaj paaji always sirra londe aa❤️❤️❤️❤️❤️❤️❤️❤️
Best singer in punjab nowadays ..salute to sartaj..
satinder bai g tuhadi awaj sun k he lu kande khade ho gaye c....jado gana suneya ta dimag ther geya c...do mint layi....bhut he sohna gana bai g bhut he sohna....waheguru g mehar kare sab te...
Lyrics ਨੂੰ ਜੇ ਸਹੀ ਅਵਾਜ ਮਿਲਜੇ,
Geet ਨੂੰ ਬਸ ਸਹੀ ਸਾਜ ਮਿਲਜੇ,
Video ਨੂੰ ਬਸ ਸਹੀ ਅੰਦਾਜ਼ ਮਿਲਜੇ,
ਫਿਰ ਸੁਣ ਇਸਨੂੰ ਰੂਹ ਖਿਲਜੇ✌️✌️
ਇਸੇ ਨੂੰ ਤਾਂ ਸਰਤਾਜ ਕਹਿੰਦੇ ਆ
Good
@@shamshersingh-qw6md qb
Me from Pakistan Punjab and I love Punjab culture. East Punjab is really shown our culture love from Pakistan
Khush rho...
ਫਿਕਿਆ ਸ਼ਬਦਾ ਵਿਚ ਜਾਣ ਪਾਉਣ ਵਾਲਾ ਸਰਤਾਜ 😌😌😌😌😌😌😌😌😌😌😌😌😌😌😌😌😌😌😌😌😌😌😌😌😌
My role model is Satinder Sartaj sahib ji mann niva Matt uchi 🙏🏻❤️❤️
Apna Sufi Shayar Satinder Sartaaj.... Wah ji wah.... sohna boht sohna.... Lehnde charhde Punjab di sohni dhrti de sohne jwaana bjurga nu dillon slaam...love from chak 100/wb
Jio punjabio
Llllllllllllllllllllllllllllllllllllllllla2Ccfcccccv.
Xbgls
Waaaaaaaah ❤
A Well Educated Sufi Poet ♥️🙌
God bless him his voice is absolutely beautiful ❤️
Sartaaj ji koi jwab nai tuada....
Voice + music + lyrics 💯💯
Amazing one of best singer in history
Dr. Satinder Sartaj sir
Respact 🙏🏻
ਸਿੱਧੇ ਸਾਧੇ ਬੰਦਿਆ ਨੂੰ ਮਿਲੇ ਮਹਾਰਾਜ ਵਾਹ ਸਰਤਾਜ kya ਬੋਲ ਲਿੱਖੇ ਨੇ ।।।
ਰੂਹ ਨੂੰ ਸਕੂਨ ਮਿਲਦਾ ਸਰਤਾਜ ਜੀ ਨੂੰ ਸੁਣਕੇ ❤️❤️❤️❤️
Bht hi khoobsurat alfaaz sartaaj saab ❤️❤️🔥🔥❣️👏rabb tuhaade te hmesha mehar bhreya hath rakhan 🙏🔥🔥❤️
ਸਤਿੰਦਰ ਸਰਤਾਜ ਜੀ ਕਰਕੇ ਮੈ ਇਹ ਫਿਲਮ ਵੇਖੀ ਫਿਲਮ ਕੋਈ ਖਾਸ ਨਹੀ ਪਰ ਸਬਦਾ ਚ ਜਾਨ ਪਾਨ ਵਾਲਾ ਦਿਲਾ ਦਾ ਸਰਤਾਜ ਜਿੰਦਾਬਾਦ 😍
Pure soul touching words
Salute to legend panjabi industry
Lots of love form Punjab Pakistan
Veere fer English kyu,?
Sartaaj sir mai har roj sirf aapke songs sunti hu. Subah uthhte hi sbse phle aapke songs sunti hu, raat ko sone se pehle b aur kitchen me cooking krte wakt bhi. Bahut achhe lgte hain aapki voice, lyrics aur music. Sir aapke costumes bhi mujhe bahut pasand hai. Bahut bahut dhanyawad sir🙏❤️
🙏🙏🙏🙏🙏🙏🙏🙏🙏🙏🙏🙌🙌🙌🙌
Salute Sura se Satinder Sartaj ji nu
👏🏻 ਬਹੁਤ ਪਿਆਰੀ ਆਵਾਜ ਵਿਚ ਗੀਤ ਗਾ ਕੇ ਅਤੇ ਸੁੰਦਰ ਵੀਡੀਓ ਨਾਲ ਨਿਵਾਜ ਕੇ ਇਕ ਵਾਰ ਫਿਰ ਸਾਡੇ ਬਚਪਨ ਦੀ ਔਰ ਸੱਭਿਆਚਾਰ ਦੀ ਯਾਦ ਦੀਵਾ ਤੀ 👏🏻
just nailed it 🙌🏻🙌🏻🙌🏻what a brilliant lyric
Yes brilliant
Sahi gall hai
ਸਰਤਾਜ ਬਾਈ 👍👍😍😍😍🙏😊
Great
Wah ji wah dr sartaj ji koi jwab ni moive ch jaan pa dinda song
ਆਏ ਹਾਏ ਰੂਹ ਖੁਸ਼ ਹੋ ਗਈ❤️❤️❤️❤️😍😍hit if u like 👍
Bhut sohna song ♥
Thanks Gippy & Satinder Sartaj Saab
ਸਰਤਾਜ਼ 🙏🙏🙏
Satinder sartaaj voice is perfect for the song ♥️♥️♥️...
☺
100%right
Superhit song 🎵 love you gippi gerewal paji. Superhit movie h ji ye toh....natural acting paji.
E
Super hero gippy 👌❤️☑️
If I was a judge I will rank u number 1 singer in world..noone can match u
Sartaj end hai lyric...I really love u..
Insaniyat dikhdi hai thoade songs ch..jo ki aaj de time ch loka ch haini.
ruclips.net/video/x6nThdMCeO4/видео.html RJ kangra official RUclips channel injoy all music 🎵 and share all whatsapp group
Wws0
Always loved your work veere. Thank you for showing our rich punjabi culture ❤️❤️❤️❤️❤️❤️❤️❤️❤️❤️❤️❤️❤️
Kudos dear satinder sir TAAZ
Lyrics singing of sartaj breaks all records
Great Admiration for both Sartaj veer for his flawlessness and Gippy bai je for his multitalented personality..
. salute to his performance as Girdhari Lal.
ਵਾਹ ਵਾਹ ਸਰਤਾਜ ਸਾਬ ਬਹੁਤ ਸੋਹਣੀ ਅਵਾਜ ....
ASI paroud feel karde a ki sartaj paji varge Sade Panjab de singar va love you paji 😘😘❣️🙏🙏🙏
Your voice is amazing 💞💞
Right ji
ਸਰਤਾਜ is ਬੈਸਟ
ਮੂਵੀ ਚ ਤਾ ਕੰਜਰਖਾਨਾ ਈ ਕੀਤਾ....ਗਿਪੀ ਨੇ
@Crazy Sardar ਕੋਈ ਨਾ ਦੇਖ ਲਾ ਗੇ
This voice putting tears in my eyes for some reason so touching voice 🙏
Kamal , Can I see your profile?
Yes right g 😌
Check likes 😏
Pure Folk Voice....
ਇਕ ਗਾਣੇ ਤੇ ਅਵਾਜ ਨੇ ਸਾਰੀ ਫਿਲਮ ਦੇ ਲੰਭ ਕਢ ਦਿੱਤੇ। Hat's off...#Sartaz
Addicted 😍😍 love from kerala
Very Beautiful Voice..Satinder Sartaaj ji ..Best Singer in Punjab👌👌
ਇਹੋ ਜਾ ਗੀਤ ਹੋਵੇ ਰੂ ਨੂੰ ਸਕੂਨ ਮਿਲਦਾ ਐਵੇਂ ਕਈ ਤਾਂ ਚਵਲ ਮਾਰੀ ਜਾਂਦੇ ਅ ਬਹੁਤ ਪਿਆਰਾ ਗੀਤ ਬਾਈ ਸਰਤਾਜ ਦਾ
🌺 ਸਤਿੰਦਰ ਸਰਤਾਜ ਜੀ 🌻....