'' Aapey Beez, Aapey Khah " Ekk Din Ekk Channel Te S. Sukhdev Singh Dhindsa Interw... De Rahey San, K Lagg Bhagg 1994 Wich S. Parkas Singh Badal Nu Akal Takhat Sahib De Jathedar Sahib Ne Akal Takhat Sahib Te Pashe Hone Layie Kiha C, Taan Asi Bahut Saarey Mundey Ekkathe Kar K Lai Gaye. S. Sukhdev Singh Dhindsa Keh Rahey C , K Oh Mundeyan Ton Dar K Jathedar Sahib Ne Bath Room Wich Warh K Andron Kundi La Layie Te Apni Jaan Bachayie. Ajj Koyie Dhindsa Sahib Nu Puchhey K Eh Ohi Akal Taakhat Sahib Hai,Jis Te Tusi Mundey Lija K Gundagardi Karwayie C. Ajj Oh Akal Takhat Sahib Barey Tusi Ki Soch Rahey Ho Te Kar Rahey Ho. Ajj Sikh Kaum Jaag Chucki Hai Te Tuhadey Wargay Leaderan Nu Changgi Taran Jaan Chucki Hai.
Nagpur sudhar lehar tuhada kuch nahi banana jihna rola pana pa lao.tusi nahi tikna kyunki tusi nagpur de ishara upar kam karde ho te karde rahoge.sukhbir singh badal zindabad.
Main Santa Singh nu buhat nearby dekhya as district president of Ludhiana rural SAD . Seva kiti per koi source bi nhi hunda c jo ajj hun SAD hi karke moreover Parkash Singh Badal karke Baki ah Wadala etc da koi adhar nhi bass only ah nikke mote u tube channel joge hi ne @@harpreetsinghgrewal7563
ਸੰਤਾ ਸਿੰਘ ਉਮੈਦਪੁਰੀ ਜੀ ਬਹੁਤ ਵਧੀਆ ਇਮਾਨਦਾਰ ਲੀਡਰ ਰਹੇ ਨੇ ਸਾਡੇ ਜਿਲ੍ਹਾ ਲੁਧਿਆਣਾ ਦੇ ਜਿਲਾ ਜਥੇਦਾਰ ਰਹੇ ਨੇ ਲੰਬਾ ਸਮਾਂ
ਸੰਗਤ ਹੀ ਇਨ੍ਹਾਂ ਨੂੰ ਸਬਕ ਸਿਖਾਏਗੀ ।।
ਮੰਡਾਲਾ ਸਾਹਿਬ ਤੇ ਸੰਤਾ ਸਿੰਘ ਉਮੈਦਪੁਰੀ ਜੀ ਜ਼ਿੰਦਾਬਾਦ ਗੁਰੂ ਤੁਹਾਡੇ ਤੇ ਕਿਰਪਾ ਕਰੇ
ਬਾਦਲ ਪਰਿਵਾਰ ਨੂੰ ਕੋਈ ਦੇਖ ਕੇ ਰਾਜੀ ਨਹੀਂ ਪਰ ਇਹਨਾਂ ਨੂੰ ਬਹੁਤ ਹੰਕਾਰ ਹੈ ਲੋਕ ਮੂੰਹ ਨਹੀਂ ਲਗਾਣਗੇ
ਬਹੁਤ ਵਧੀਆ ਅਤੇ ਦਲੇਰੀ ਭਰਿਆ ਕਦਮ ਚੁਕਿਆ ਹੈ ਜਥੇਦਾਰ ਸੰਤਾ ਸਿੰਘ ਜੀ ਉਮੈਦਪੁਰੀ ਨੇ, ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾ ਰਹੇ ਹਨ ਉਨ੍ਹਾਂ ਦੇ ਮਨਸੂਬਿਆਂ ਵਿੱਚ ਸ਼ਮੂਲੀਅਤ ਨਹੀਂ ਕੀਤੀ,ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ
ਵਾਹਿਗੁਰੂ ਦੀ ਚੱਕੀ ਚੱਲ ਰਹੀ ਹੈ ਜੀ
ਜਥੇਦਾਰ ਸਾਹਿਬਾਨਾਂ ਨੂੰ ਸਖ਼ਤ ਤਾੜਨਾ ਕਰਕੇ 7ਮੈਬਰੀ ਨੂੰ ਕਮੇਟੀ ਨੂੰ ਅਕਾਲੀ ਦਲ ਦੀ ਮੈਂਬਰਸ਼ਿਪ ਬਣਾਉਣ ਦਾ ਕੰਮ-ਕਾਜ ਸੌਂਪਣ ਲਈ ਹੁਕਮ ਜਾਰੀ ਕੀਤੇ ਜਾਣ ਤਾ ਕੇ ਇਮਾਨਦਾਰੀ ਨਾਲ ਮੈਂਬਰਸ਼ਿਪ ਬਣਾ ਕੇ ਮਰਿਆਦਾ ਅਨੁਸਾਰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕੇ ਜੀ
ਬਹੁਤ ਬਹੁਤ ਧੰਨਵਾਦ ਊਮੇਦਪੁਰੀ ਸਾਹਿਬ ਜੀ। ਕੋਈ ਤੇਮੇਦਾਨ ਵਿਚ ਨਿਤਰਿਆ
ਬਹਤ ਚੰਗੀ ਤਰ੍ਹਾਂ ਸਿਖ ਨੂੰ ਸਮਝਦਾ ਦਿੱਤਾ ਹੈੈ, ਹੁਣ ਸਬ ਸੰਗਤਾਂ ਨੂੰ ਬੇਨਤੀ ਹੈੈ, ਸੱਚ ਦਾ ਸਾਥ ਦਿਓ
ਬਾਦਲ ਪਰਿਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗੌੜਾ
ਬਿਲਕੁਲ ਸਚੀ ਗ਼ਲ ਐ ਜੀ ਦੇਖ਼ੋ ਲੋਕੋ ਇਹ ਬਾਦਲ ਕੰਪਨੀ ਦੀ ਬੇਸ਼ਰਮੀ ਜੇੜਿਆਂ ਅਕਾਲ ਤਖ਼ਤ ਤੇ ਤਖ਼ਤਾਂ ਦੇ ਜਥੇਦਾਰਾਂ ੀ ਬੇਜਤੀ ਕਰਦਿਆਂ ਮਾੜੀ ਮੋਟੀ ਬੀ ਸ਼ਰਮ ਨਾ ਆਈ ਲੋਕੋ ਐਡਾ ਹੰਕਾਰ ਐਨਾ ਹੰਕਾਰ ਹਦ ਬੀ ਟਪਗ਼ੇੇ ਹੁਣ ਸੰਗ਼ਤ ਹੁਣ ਤੁਸੀਂ ਨਾ ਭਲਜੇਓ ਜੀਕਣ ਬਾਦਲ ਕੇ ਅਕਾਲ ਤਖ਼ਤ ਤੇ ਜਥੇਦਾਰ ਜੀਆਂ ਭਲਕੇ ਸਿਰਫ ਤੇ ਸਿਰਫ ਆਪਣੀ ਆਕੜ ਆਪਣਾ ਹੰਕਾਰ ਆਪਣੀ ਪਰਧਾਨਗ਼ੀ ਦੇ ਮੂਹਰੇ ਨੀਵੇਂ ਕਰਤੇ ਕਿਥੇ ਭਗ਼ਤਣਗ਼ੇ ਇਹ ਲੋਕ
ਸੰਤਾ ਸਿੰਘ ਉਮੈਦਪੁਰੀ ਸਾਬ ਨੂੰ ਅਕਾਲੀ ਦਲ ਦਾ ਪਰਧਾਨ ਲਗਾਉਣਾ ਚਾਹੀਦਾ ਹੈ
ਬਾਦਲ ਪਰਿਵਾਰ ਨੂੰ ਲੋਕਾਂ ਨੇ ਨਿਕਾਰ ਦਿੱਤਾ।
Very good information Discussion 🙏🙏
ਪੰਜਾਬ ਨੇ ਤਾ ਸਬਕ ਸਿਖਾ ਦਿੱਤਾ ਹੁਣ ਰਾਜਸਥਾਨ,ਕਸ਼ਮੀਰ,ਹਿਮਾਚਲ ਚੋ ਵੇਟਾਂ ਲੈਕੇ ਆਉਣਗੇ
ਬਹੁਤ ਖੂਬ ❤🎉
Waheguru Ji waheguru ji waheguru ji waheguru ji waheguru ji waheguru ji waheguru ji
Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru Ji waheguru ji waheguru ji waheguru ji waheguru ji waheguru ji waheguru ji
Waheguru Ji waheguru ji waheguru ji waheguru ji
ਸਤਿ ਸ੍ਰੀ ਅਕਾਲ ਜੀ ਬਾਦਲ ਪਰਿਵਾਰ ਨੂੰ ਅਤੇ ਚੀਮਾ ਪਾਰਟੀ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਪੰਥ ਇਹਨਾਂ ਨੂੰ ਸਜ਼ਾ ਦੇਣ ਤੇ ਹੀ ਖੁਸ਼ ਹੈ ਇਸ ਲਈ ਇਹ ਲੋਕਾਂ ਵਿੱਚ ਜਾ ਕੇ ਤਾਂ ਦਿਖਾਉਣ ਲੋਕ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦੇ ਹਨ
ਬਾਈ ਜੀ ਡਟੇ ਰਹੋ।
ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਜੀ ਪੰਥ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਵਾਹਿਗੁਰੂ ਤੁਹਾਨੂੰ ਓਹਨਾ ਉਮੀਦਾਂ ਤੇ ਪੂਰੇ ਉਤਰਨ ਦਾ ਬੱਲ ਬਖਸ਼ੇ
ਧਾਮੀ ਨੂੰ ਬਾਹਰ ਦਾ ਰਸਤਾ ਦਖਾਉ ਸਭ ਦਾ ਦੋਸ਼ੀ ਹੈ
ਗੁਰੂ ਨਾਲ਼ ਚਲਾਕੀਆਂ ਅਤੇ ਗੁਰੂ ਤੋਂ ਬੇਮੁੱਖ ਹੋ ਕੇ ਕੈਪਟਨ ਸਾਈਡ ਲਾਈਨ, ਬੜਾ ਬਾਦਲ ਹਾਰ ਕੇ ਗਿਆ, ਅਤੇ ਹੁਣ ਟਕਰਾਉਣ ਵਾਲ਼ਿਆਂ ਦਾ ਹਸ਼ਰ ਵੀ ਦੁਨੀਆਂ ਦੇਖੇਗੀ।
ਬਾਬਾ ਜੀ ਵਾਹਿਗੁਰੂ ਜੀ ਬਾਦਲ ਪਰਿਵਾਰ ਤਾ ਹਾਕਾਰੀ ਹਨ ਤੇ ਆਕਾਲ ਤਖ਼ਤ ਤੇ ਹਰਿਮੰਦਰ ਸਾਹਿਬ ਜੀ ਤੇ 1984 ਦਾ ਹਮਲਾ ਬਾਦਲਾਂ ਨੇ ਕਰਨਾ ਸੀ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰਕੇ ਕਬਜ਼ਾ ਕੀਤਾ ਸੀ ਹੁਣ ਭੀ ਉਹੀ ਕਬਜ਼ਾ ਕਰਨਾ ਚਾਹੂੰਦੇ ਹਨ ਬਾਬਾ ਜੀ ਹੁਣ ਲੋਕ ਜਾਗ ਚੂਕੇ ਹਨ ਲਕਟੋਨਿਕ ਦਾ ਜ਼ਮਾਨਾ ਹੈ ਪਿੰਡਾਂ ਵਿੱਚ ਆਕਾਲੀਆ ਨੂੰ ਬੜਨ ਨਾ ਦਿਉ ਕਾਲ਼ਾ ਤੇਲ ਰੱਖੋ ਗੋਵਰ ਤੇ ਗੰਦੀਆਂ ਨਾਲੀਆਂ ਦਾ ਵਰਤੋ ਆਕਾਲੀਆ ਕਿਸੇ ਪਿੰਡ ਵਿਚ ਨਾ ਬੜਨ ਦਿਉ ਪਹਿਲਾਂ ਹੀ ਪੇਪਰ ਸ਼ਪਾ ਕੇ ਗਲੀਆਂ ਜਾਂ ਪਿੰਡਾਂ ਤੌ ਬਾਹਰ ਪੋਸ਼ਟਰ ਲਾਉ ਹਰ ਇਕ ਪਿੰਡ ਵਿਚ ਲਗਾਉ ਤੇ ਆਪਣੀਆ ਜਾਨਾ ਬਚਾਉ ਤੇ ਆਪਣੇ ਬੱਚੇ ਬਚਾਉ ਆਕਾਲੀ ਤੇ ਬਾਦਲ ਪਰਿਵਾਰ ਨੇ ਬਹੂੰਤ ਮੂੰਡੇ ਚੱਕ ਚੱਕ ਕੇ ਨਜਾਇਜ ਮਾਰੇ ਸਨ ਕਰੋ ਕਿਰਪਾ ਵਾਹਿਗੁਰੂ ਜੀ
ਵਡਾਲਾ ਸਾਹਿਬ ਜੀ, ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਤਾਂ ਬਾਦਲ ਦਲ ਓਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਦੇ ਵਿਰੁੱਧ ਪਾਰਟੀ ਵਿੱਚੋਂ ਕੱਢਣ ਦੀ ਬਜਾਏ ਉਸਦਾ ਅਸਤੀਫਾ ਲੈ ਲਿਆ ਸੀ।
Very good Santa singh ji 🙏🙏
Very good comments by the two senior leaders of the Panth 👍
ਅਕਾਲੀ ਦਲ ਨੂੰ ਤਬਾਹ ਕਰਨ ਵਾਲਿਆਂ ਦਾ ਕੱਖ ਨਹੀ ਰਹਿਣਾ
ਸੰਤਾ ਸਿੰਘ ਉਮੈਦਪੁਰੀ ਜੀ ਬਹੁਤ ਨੇਕ ਇਨਸਾਨ ਹਨ
Good discussion
ਸੁਖਬੀਰ ਬਾਦਲ ਨੇ ਸ਼ੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ,ਇਸ ਦਾ ਅੰਤ ਪੱਕਾ।
ਧਾਮੀ ਜੀ ਵਧੀਆ ਬੰਦਾ ਸੀ ਗੁਮਰਾਹ ਹੋ ਗਏ। ਕੋਸ਼ਿਸ਼ ਕਰੋ ਨਾਲ ਜੋੜਨ ਲਈ।
113 ਹਲਕਾ ਇੰਚਾਰਜ ਅਤੇ ਐਮ ਪੀ ਕੈਡੀਡੇਟ ਅਤੇ ਬਹੁਤੇ ਪਧਾਨਾ ਨੂੰ ਹੁਣ ਪਾਰਟੀ ਦਾ ਪੰਥਕ ਪਧਾਨ ਨਵਾ ਬਣਾਉਣਾ ਚਾਹੀਦਾ,ਕਿਉਕਿ ਹੁਣ ਤਾ ਮੌਕਾ ਹੈ ਪਾਰਟੀ ਨੂੰ ਨਵੇ ਸਿਰਉ ਖੜੀ ਕਰਨ ਦਾ,ਨਹੀ ਤਾ 2027 ਚ ਵੀ ਕਿਸੇ ਨਹੀ ਜਿੱਤਣਾ, ਬਾਦਲ ਤੋ ਪਾਸੇ ਹੋ ਕੇ ਹੀ ਤੁਸੀ ਕਾਮਯਾਬ ਹੋ ਸਕਣਾ ਨਹੀ ਤਾ ਕਦੇ ਵੀ ਨਹੀ।
ਪਹਿਲਾਂ ਵੀ ਗੁਰੂ ਸਾਹਿਬ ਨਾਲ ਮੱਥਾ ਲਾਇਆ ਸੀ ਕੱਖ ਨਹੀ ਰਿਹਾ ਹੁਣ ਫੇਰ ਲਾਈ ਬੈਠੇ ਆ
Ayali Sahib ਜੀ ਨੂੰ Akali Dal Da Pardhan ਬਣਾਇਆ ਜਾਵੇ ਜੀ ਲੋਕ ਜਰੂਰ Hi Saath ਦੇਣਗੇ ਜੀ
Unaidpuri sahib ji sach di hee jitt hovegi.umaidpuri sahib zindabad.
ਰਾਵਣ ਨੇ ਵੀ ਹੰਕਾਰ ਕੀਤਾ ਸੀ ਸੋਨੇ ਦੀ ਲੰਕਾ ਬਣਾਈ ਸੀ ਰਾਵਣ ਨਹੀਂ ਰਿਹਾ ਤੇ ਸੁਖਬੀਰ ਬਾਦਲ ਕਿੱਥੋਂ ਰਹਿਣਗੇ ਜਿਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਮੱਥਾ ਲਾਇਆ ਧੰਨ ਹਰਗੋਬਿੰਦ ਸਾਹਿਬ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ਣ ਸਣੇ ਜਥੇਦਾਰਾਂ ਨੂੰ
Badal lane nu panth viah o shake dita jave
Very good umedpuri sahib
Very good Job S Santa Singh ji🙏
Badal party is lost, Panth is very big force
Respect S santa singh je 🙏🙏🙏
🙏🙏🙏🙏🙏🙏❤❤❤❤❤
Jatadhar Santa Singh ji Jindabad
Sukha Amli is bad for Sikh Panth
Very good hi ji
Please get together all respected 7 Seven members and go to Singh Sahibs
Good....
Vahyguru.tuhaday.nal.aa.ji.
Full support
ਬਾਦਲ ਹਟਾਓ ਪੰਜਾਬ ਬਚਾਓ
Dhami Sahib Jathedar di ni Sukhbir di sunde aa ji. Waheguru ji.
Wah sardar ji wah
ਬਾਦਲ ਟੱਬਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਭਗੌੜਾ ਼਼਼਼ਠੱਗਾਂ ਦਾ ਟੋਲਾ ਼਼਼ਮੁਰਦਾਬਾਦ
Sukhbir Insa Cheema sikhkaum Nu Murkh Bana Rahe Bhagoda Ho chuke sikhkaum Bahut Samjhdar Hai SAB dekh Rahi Badal jundli ki Dramebaaz drame kar Rahe
Specially Mr.Cheema Daljeet,Bhunder, Mahesh Grewal, Sukhbir Badal etc.should be shunted out from the Panth
sukhbir singh Badal jindabad
'' Aapey Beez, Aapey Khah "
Ekk Din Ekk Channel Te S. Sukhdev Singh Dhindsa Interw... De Rahey San, K Lagg Bhagg 1994 Wich S. Parkas Singh Badal Nu Akal Takhat Sahib De Jathedar Sahib Ne Akal Takhat Sahib Te Pashe Hone Layie Kiha C, Taan Asi Bahut Saarey Mundey Ekkathe Kar K Lai Gaye.
S. Sukhdev Singh Dhindsa Keh Rahey C , K Oh Mundeyan Ton Dar K Jathedar Sahib Ne Bath Room Wich Warh K Andron Kundi La Layie Te Apni Jaan Bachayie.
Ajj Koyie Dhindsa Sahib Nu Puchhey K Eh Ohi Akal Taakhat Sahib Hai,Jis Te Tusi Mundey Lija K Gundagardi Karwayie C.
Ajj Oh Akal Takhat Sahib Barey Tusi Ki Soch Rahey Ho Te Kar Rahey Ho.
Ajj Sikh Kaum Jaag Chucki Hai Te Tuhadey Wargay Leaderan Nu Changgi Taran Jaan Chucki Hai.
Gadder
ਬਾਦਲ ਨੇ ਕੋਮ ਦਾ ਭੋਗ ਪਾਇਆ
👍👍🙏👍👍
Rab nal makhola band karan Badal group Wale Kudrat di maar to bacho
Sukhveer badal jindabaad
Bae ge sukber no cado rakra shab de pardange hat parte banao eale ge no nal rako ge
ਹੁਣ ਪੰਥ ਨੂੰ ਡੋਬਕੇ ਸੁਚੱਜੇ ਬਣਦੇ ਹੋ ਹੁਣ ਬਾਗ਼ੀ ਦਾਗੀ ਲਾਂਭੇ ਹੋਜੇ ਬਾਦਲ ਸਮੇਤ ਵਿਸ਼ਵਾਸ ਖੋਹ ਚੁੱਕੇ ਹੋ ਨਵੀਂ ਲੀਡਰਸ਼ਿਪ ਨੂੰ ਅਗੇ ਆਉਣ ਦਿਉ
Ih face bilkul akalidal lagde hai sukhbir ne beda garakh kar dita cheema huna beda bitha dita
Badal parwar nu vidwan nhi khote chahide hai
ਇਸ ਸੁਖੇ ਅਮਲੀ ਦੀਆਂ ਧੀਆਂ ਨੂੰ ਕਦੇ ਖੋਤੇ ਦਾ, ਕਦੇ ਘੋੜੇ ਦਾ ,ਸਾਡੀਆਂ ਧੀਆਂਹਨ
Na Badal da kujh bnega na ihde Akali dal dal da.
Aap de pita ji vi badal samne aad ge ci kartar pur langa una dian arddas puri hoi
Akali dal jindabaad
Badal jundli Bhagoda Ho Gayi
ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕੰਮ ਤੇ ਸਿੱਖ ਕੌਮ ਨੂੰ ਆਗੂ ਫੋਨ ਕਰਨ ਲਈ ਦਲਜੀਤ ਸਿੰਘ ਚੀਮਾ ਅਹਿਮ ਰੋਲ ਅਦਾ ਕਰ ਰਿਹਾ ਹੈ ਕਿਉਂਕਿ ਇਹਨਾਂ ਦੀ ਸਾਂਝ ਭਾਜਪਾ ਤੇ ਅਦਬ ਨਾਲ ਹੈ ਤੇ ਕਹਿ ਦੂਸਰੇ ਰੇਨ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ
ਸਰਦਾਰ ਸੁਖਬੀਰ ਸਿੰਘ ਬਾਦਲ ਆਪਦੇ ਦੀ ਸ਼ੁਰੂਆਤ ਕਰਨ ਇਹਨਾ ਲੋਕਾਂ ਦੀ ਪ੍ਰਵਾਹ ਨਾ ਕਰਨ ਇਹ ਕਦੇ ਰਾਜੀ ਨਹੀ ਹੋ ਸਕਦੇ
ਐਡਵੋਕੇਟ ਫੂਲਕਾ ਜੀ ਨੇ ਕਿਹਾ ਸੀ ਕਿ ਜੇਕਰ ਜਥੇਦਾਰ ਜੀ ਦੇ ਅਦੇਸ਼ ਅਨੂਸਾਰ ਬਣਾਈ ਕਮੇਟੀ ਨੇ ਸ਼ੋ੍ਮਣੀ ਅਕਾਲੀ ਦੱਲ ਦੀ ਭਰਤੀ ਕੀਤੀ ਤਾਂ ਸ਼ੋ੍ਮਣੀ ਅਕਾਲੀ ਦੱਲ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ।
ਸੁਧਾਰ ਲਹਿਰ ਵਾਲੇ ਝੂਠ ਬੋਲਦੇ ਹਨ।
ਅਕਾਲੀ ਦਲ ਦੇ ਲੰਮਾ ਸਮਾਂ ਕਨੂੰਨੀ ਸਲਾਹਕਾਰ ਰਹੇ ਉਘੇ ਸਿੱਖ ਕਾਨੂੰਨਦਾਨ ਸਰਦਾਰ ਮਨਜੀਤ ਸਿੰਘ ਖਹਿਰਾ ਨੇ ਸ਼ਪਸ਼ਟ ਕੀਤਾ ਹੈ ਬਾਦਲ ਟੋਲਾ ਇਸ ਮਾਮਲੇ ਚ ਬਿਲਕੁਲ ਝੂਠੀ ਜਾਣਕਾਰੀ ਫੈਲਾ ਰਿਹਾ ਹੈ । ਉਹਨਾਂ ਨੇ ਅਕਾਲੀ ਦਲ ਦੇ ਕਿਸੇ ਵੀ ਕਨੂੰਨੀ ਸਲਾਹਕਾਰ ਨੂੰ ਇਸ ਵਿਸ਼ੇ ਤੇ ਬਹਿਸ ਦਾ ਖੁੱਲਾ ਸੱਦਾ ਦਿੱਤਾ ਸੀ ।
Tusi n khush hona
Ahtedar Sahib ji ne as karke keha hai.k.Purny Akalydul apnea bharosa guaa chuki hai
Hon. Tusi. Nhi. Jite. De
Yr tu c apni bharti kar lo oh apni kar lain te apne aap clear ho jau ..democracy hai public apne aap das dau tu c apni bharti karo😊
S Santa singh ji v good
Thuada sabh da ikko teecha hai ke sukhbir hatao.
Je thuadi anni acceptability hai lokan vich tan khud di party bna ke aao maidan vich.
Eale ge carde kala wech rahn ge
ਕਿਉਂ ਅਕਾਲੀ ਦਲ ਨੂੰ ਡੋਬਣ ਲੱਗੇ ਹੋ
tc bjp wal 😂
ਤੁਸੀਂ ਕਿਉ ਅਕਾਲੀ ਦਲ ਪਾਰਟੀ ਦਾ ਨੂਕਸਾਨ ਕਰਨ ਲੱਗੇ ਹੋ ਤੁਸੀਂ ਅਲੱਗ ਪਾਰਟੀ ਬਣਾ ਲੳ ਰੋਜ ਗਾਹ ਪਾਈ ਜਾਣੇ ਹੋ
ਬਾਦਲ ਬਾਦਲ ਕੋਈ ਪੰਜਾਬ ਦੇ ਵਿਕਾਸ ਲਈ ਵੀ ਗੱਲ ਕਰ ਲਵੋ
Nagpur sudhar lehar tuhada kuch nahi banana jihna rola pana pa lao.tusi nahi tikna kyunki tusi nagpur de ishara upar kam karde ho te karde rahoge.sukhbir singh badal zindabad.
Sare. Hi. Dalle
😂😢😅 ਇਹਨਾ ਸੁਧਾਰ ਲਹਿਰ ਵਾਲਿਆ ਦਾ ਰਾਜਨੀਤਕ ਕੈਰੀਅਰ ਖਤਮ ਹੋ ਚੁੱਕਿਆ ਹੈ ਇਹਨਾ ਨੂੰ ਹੁਣ ਆਪਣੇ ਘਰ ਬੈਠ ਜਾਣਾ ਚਾਹੀਦੈ ਹੈ ਖਾਸ ਕਰਕੇ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਜਗੀਰ ਕੌਰ ਅਤੇ ਸੁਖਬੀਰ ਸਿੰਘ ਬਾਦਲ ਦੇ ਕਲਰਕ ਝੋਲੀ ਚੁੱਕ ਵਾਸਤੇ ਆਕਾਲੀ ਦਲ ਵਿੱਚ ਥਾਂ ਨਹੀ ਰਹੀ ਕਿਉ ਕਿ ਇਹਨਾ ਸੁਧਾਰ ਲਹਿਰ ਵਾਲਿਆ ਨੇ ਕਿਹਾ ਹੈ ਕਿ ਅਸੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਕੰਮ ਨਹੀ ਕਰ ਸਕਦੇ ਸੋ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਕਾਲੀ ਦਲ ਦਾ ਪ੍ਰਧਾਨ ਬਣਨਾ ਹੈ ਇਸ ਕਰਕੇ ਇਹਨਾ ਸੁਧਾਰ ਲਹਿਰ ਵਾਲਿਆ ਲਈ ਆਕਾਲੀ ਦਲ ਵਿੱਚ ਕੋਈ ਥਾਂ ਨਹੀ ਹੈ ਇਹਨਾ ਨੂੰ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਹੈ
ਸੰਤਾ ਸਿੰਘ ਉਮੈਦਪੁਰੀ ਤਾਂ ਬਾਦਲ ਦੇ ਨਾਲ਼ ਸੀ ।
Main Santa Singh nu buhat nearby dekhya as district president of Ludhiana rural SAD . Seva kiti per koi source bi nhi hunda c jo ajj hun SAD hi karke moreover Parkash Singh Badal karke
Baki ah Wadala etc da koi adhar nhi bass only ah nikke mote u tube channel joge hi ne
@@harpreetsinghgrewal7563
Badal chor party
ਤੈਨੂੰ। ਕੌਣ ਜਾਣਦਾ ਬੁੱਢਿਆ ਤੁਰਿਆ ਫਿਰ
Bikram Singh majitha jindabad
ਤੁਸੀਂ ਨੀ ਖੁਸ਼ ਹੋਣਾ
Badal chor party
Badal chor party
Badal chor party
Badal chor party
Sukhbir Singh Badal jindabad jindabad
I t sell sukha
ਸੁੱਖਾ ਅਮਲੀ
ਕੋਈ ਸਮਾ ਸੀ ਲੋਕ ਕਹਿੰਦੇ ਸੀ ਆ ਗੲਏ ਨਹਿੰਗ ਬੋਹੇ ਖੋਲ ਦਿਓ ਨਿੰਸਗ ਪਰ ਇੰਨਾਂ ਦੀਆਂ ਨੀਲੀਆ ਵੀਡੀਓ ਬਣ ਰਹੀਆ ਇਹ ਅਕਾਲੀ ਕਹਾਉਣ ਦੇ ਹੱਕ ਦਾਰ ਨਹੀ
ਜਦੋ ਉਮੈਦਪੂਰੀ ਸਾਹਬ ਸਰਵਿਸ ਸਲੈਕਲਣ ਬੋਰਡ ਦੀ ਚੈਅਰਮੈਨੀ ਦਾ ਅਨੰਦ ਲੈ ਰਹੇ ਸੀ ਉੁਸ ਟਾਇਮ ਤਾ ਬਾਦਲ ਮਾੜੇ ਨਹੀ ਸੀ ਹੁਣ ਸੁਖਬੀਰ ਬਾਦਲ ਮਾੜਾ ਲਁਗਣ ਲਁਗ ਗਿਆ ਸਰਮ ਕਰੋ ਵਡਾਲਾ ਤੇ ਉਮੈਦਪੂਰੀ ਸਾਹਬ
ਫ਼ੇਰ ਬਾਦਲ ਨੇ ਮੁੱਲ ਲੇ ਲਿਆ ਸੀ ਸੰਤਾ ਸਿੰਘ ਉਮੈਦਪੁਰੀ ਨੂੰ ?
ਸਰਵਿਸ ਸਿਲੈਕਸ਼ਨ ਕਮਿਸ਼ਨ ਬਾਦਲ ਦੀ ਨਿੱਜੀ ਜਾਇਦਾਦ ਸੀ ?
ਜਿਨਾ ਚਿਰ ਬਾਦਲ ਪਰਵਾਰ ਨੂੰ ਅਕਲੀ ਦੱਲ ਤੋ ਪਾਸੇ ਨਹੀਂ ਕਰਦੇ ਉਹਨਾਂ ਚਿਰ ਅਕਾਲੀਦਲ ਦਾ ਉੱਠਣਾ ਮੁਸ਼ਕਲ ਹੈ ਬਾਦਲ ਹਕਾਰ ਚੋ ਫਿਰਦਾ ਹੈ
Zero ho. Gay. Bagi akalli dal no thodi jurate nahi