Ohda Naam Nasri Hai Mera Naal Naal Jo Chalda| ਉਹਦਾ ਨਾਮ ਨਾਸਰੀ ਏ ਮੇਰੇ ਨਾਲ-ਨਾਲ ਜੋ ਚਲਦਾ| Worshiper Rajni

Поделиться
HTML-код
  • Опубликовано: 21 окт 2024
  • Ohda Naam Nasri Hai Mera Naal Naal Jo Chalda || ਉਹਦਾ ਨਾਮ ਨਾਸਰੀ ਏ ਮੇਰੇ ਨਾਲ-ਨਾਲ ਜੋ ਚਲਦਾ || Worshiper Rajni || RMS Pastor Ministry || Worship Song || #jesus #jesussongs #worshipsongs
    #mahaabhishek #rms #mahaabhishekchurch #santfarismasih #rmspastorministry #mahaabhisheksong #worshiperrajni
    ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚੱਲਦਾ ਏ
    ਦੁੱਖਾਂ ਮੇਰਿਆਂ ਨੂੰ ਉਹ ਜਾਣਦਾ ਏ
    ਸੁੱਖਾਂ ਮੇਰਿਆਂ ਨੂੰ ਉਹ ਜਾਣਦਾ ਏ
    ਬਚਾਉਣ ਲਈ ਉਹ ਤਬਾਹੀ ਤੋਂ ਮੈਨੂੰ
    ਆਪਣੇ ਬਚਨ ਨੂੰ ਘੱਲਦਾ ਏ
    ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚੱਲਦਾ ਏ
    ਯਿਸ਼ੂ ਨਾਮ ਉੱਚਾ ਨਾਮ ਯਿਸ਼ੂ ਨਾਮ ਉੱਚਾ ਨਾਮ
    ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚੱਲਦਾ ਏ
    ਧੁੱਪਾਂ ਵਿੱਚ ਮੇਰੇ ਲਈ ਉਹ ਛਾਂ ਬਣ ਜਾਂਦਾ ਏ
    ਤੂਫਾਨਾਂ ਵਿੱਚ ਮੇਰੀ ਉਹ ਪਨਾਹ ਬਣ ਜਾਂਦਾ ਏ
    ਪਿੱਠ ਆਪਣੀ ਤੇ ਮੇਰੇ ਦੁੱਖਾਂ ਨੂੰ ਹਰ ਵੇਲੇ ਜੋ ਝੱਲਦਾ ਏ
    ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚਲਦਾ ਏ
    ਯਿਸ਼ੂ ਨਾਮ ਉੱਚਾ ਨਾਮ...................................
    ਸੁੱਖ ਚੈਨ ਵੈਰੀ ਮੇਰਾ ਖੋਹਣਾ ਸਦਾ ਚਾਹੁੰਦਾ ਏ
    ਅੰਗ ਸੰਗ ਦੂਤਾਂ ਦੀਆਂ ਵਾੜਾਂ ਯਿਸ਼ੂ ਲਾਉਂਦਾ ਏ
    ਆਸ਼ੀਸ਼ ਮੇਰੀ ਰੋਕ ਸਕੇ ਨਾ ਮੀਕਾਇਲ ਸ਼ੈਤਾਨ ਨਾਲ ਲੜਦਾ ਏ
    ਉਹਦਾ ਨਾਮ ਨਾਸਰੀ ਏ ਮੇਰੇ ਨਾਲ ਨਾਲ ਜੋ ਚਲਦਾ ਏ
    ਯਿਸ਼ੂ ਨਾਮ ਉੱਚਾ ਨਾਮ............................................
    ਬਲਦੀਆਂ ਭੱਠੀਆਂ ਚ ਨਾਲ ਖੜ ਜਾਂਦਾ ਏ
    ਤਾਲਿਬਾਂ ਲਈ ਜੇਲ੍ਹਾਂ ਦੀਆਂ ਨੀਹਾਂ ਨੂੰ ਹਿਲਾਉਂਦਾ ਹੈ
    ਹੜ ਵੀ ਮੈਨੂੰ ਡੋਬ ਸਕੇ ਨਾ ਉੱਠਦੇ ਤੂਫਾਨਾਂ ਨੂੰ ਥਲਦਾ ਏ
    ਉਹਦਾ ਨਾਮ ਨਾਸਰੀ ਏ ਮੇਰੇ ਨਾਮ ਨਾਲ ਜੋ ਚਲਦਾ ਏ
    ਯਿਸ਼ੂ ਨਾਮ ਉੱਚਾ ਨਾਮ ..................................
    Copyright Disclaimer Under Section 107 of the Copyright Act 1976, allowance is made for ‘Fair Use’ for purposes such as criticism, comment, news, reporting, teaching, scholarship, and research, Fair use is a permitted by copyright statute that might otherwise by infringing, Non profit, education or personal use tips the balance in favour of fair use

Комментарии • 49

  • @Nimratraimasih
    @Nimratraimasih 13 дней назад +2

    Amen jai masih di i love you ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SushilaKumari-co4lz
    @SushilaKumari-co4lz 4 дня назад +1

    पिता परमेश्वर का धन्यवाद आमीन आमीन जय मसीह जय यीशु 🙏

  • @SandeepSingh-yf8kl
    @SandeepSingh-yf8kl Месяц назад +2

    Ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen ameen 🙏 Hallelujah hallelujah hallelujah 🙏🙏🙏🙏 ameen 🙏 ameen 🙏 ameen 🙏 ameen 🙏 ameen

  • @AnmolsachdevaAnmolsachdeva
    @AnmolsachdevaAnmolsachdeva 17 дней назад +1

    Maha abaske ki sadda jai ho

  • @ManpreetSingh-i1f
    @ManpreetSingh-i1f Месяц назад +1

    yes amen hallelujah hallelujah 🙌 🙏 ❤️ ♥️

  • @nasratmiracleministryRMS
    @nasratmiracleministryRMS 4 месяца назад +2

    God bless you🙏

  • @MandeepKaur-ud2cc
    @MandeepKaur-ud2cc 4 месяца назад +1

    🙏🙏

  • @BalbirKaur-s9j
    @BalbirKaur-s9j 2 месяца назад +1

    Jaimashikipapaji

  • @CharanjitSingh-zw9fd
    @CharanjitSingh-zw9fd 4 месяца назад +3

    Nice Voice and Song
    God bless you Pastor Inderjeet and Sister Rajni

  • @AlfaMan-ey1lj
    @AlfaMan-ey1lj 4 месяца назад +5

    Ek Labhya Amen 🌹🌹🌹🌹✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️✝️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Hemrajwariana
    @Hemrajwariana 4 месяца назад +3

    praise The Lord Hallelujah Amen 🙏🙏🙏🙏

  • @MalkeetSingh-wv2ci
    @MalkeetSingh-wv2ci 2 месяца назад +1

    ❤❤❤😊

  • @AjayWalia-xz4hz
    @AjayWalia-xz4hz 4 месяца назад +2

    Nice ji

  • @AnkushKumar-fp7bx
    @AnkushKumar-fp7bx Месяц назад +1

    KHUDA APP SB KO BOHOT BARKAT DE AMEN AMEN ❤

  • @PratimaDevi-kn5ho
    @PratimaDevi-kn5ho 4 месяца назад +2

    Jai masih ki papa ji

  • @sheenudhaliwal8340
    @sheenudhaliwal8340 4 месяца назад +2

    Hallelujah ✝️✝️✝️🔥🔥🔥🙏🏻🙏🏻🙏🏻

  • @AlfaMan-ey1lj
    @AlfaMan-ey1lj 4 месяца назад +2

    Ek Labhya Amen ✝️✝️✝️

  • @KaramjitMasih
    @KaramjitMasih 3 месяца назад +3

    ✝️✝️✝️✝️✝️✝️

  • @ManjitSingh-bx5se
    @ManjitSingh-bx5se 4 месяца назад +3

    ❤God bless u all team❤

  • @sonuwarval9430
    @sonuwarval9430 4 месяца назад +2

    Amen 😊😊

  • @Hemrajwariana
    @Hemrajwariana 4 месяца назад +2

    Very Nice song sister ji God bless you All ✝️✝️🙏🙏🙏🙏🙏🙏

  • @galatgaming8083
    @galatgaming8083 4 месяца назад +2

    Premashwar apko bless kare de aap sadaa ase hi jahu de Good bless you all worship team ❤❤❤😊😊😊😊🎉🎉🎉

  • @AmitMehta-kj8dt
    @AmitMehta-kj8dt 4 месяца назад +3

    Nice song

  • @SumeetSingh-wi5oj
    @SumeetSingh-wi5oj 4 месяца назад +2

    Amen❤amen❤

  • @SoniaMasih-oo8wh
    @SoniaMasih-oo8wh 4 месяца назад +2

    amen ❤

  • @pawandeepkaur8535
    @pawandeepkaur8535 4 месяца назад +3

    ❤❤

  • @galatgaming8083
    @galatgaming8083 4 месяца назад +2

    Best worship de such me best voice de dil ko jhu gye di best worship de premashwar apko bless kare de charo desu Se barkato se bhar jhao de Good bless you all worship team ❤❤❤❤❤🎉🎉🎉🎉🎉🎉😊😊😊😊😊

  • @golumali1216
    @golumali1216 4 месяца назад +3

    Nice❤❤❤❤

  • @SumeetSingh-wi5oj
    @SumeetSingh-wi5oj 4 месяца назад +2

    👏👏👏💫💫✨✨👍👍👍🔥🔥🔥

  • @KrishnaKrishna-ic1wc
    @KrishnaKrishna-ic1wc 4 месяца назад +3

    Aamin ✝️✝️✝️✝️✝️💟💟💟

  • @SonuRai-wh7wr
    @SonuRai-wh7wr 4 месяца назад +2

    Very nice voice Rajni didi worship song ❤❤❤✝️✝️✝️🛐🛐🛐✡️✡️⛪⛪☦️☦️☦️😇😇😇😇😇😇❤️❤️🙏🙏🙏🙏🕊️🕊️🕊️🕊️🔥🔥🤲🤲🤲

  • @KarniSingh-ko6tj
    @KarniSingh-ko6tj Месяц назад +1

    ❤❤❤❤❤❤❤😂❤❤

  • @SumeetSingh-wi5oj
    @SumeetSingh-wi5oj 4 месяца назад +2

    🙏🏿🙏🏿🌟🌟✨💐💐💐🇨🇭🇨🇭🇨🇭💯💯🎂

  • @AnjaliMasih-pw1bq
    @AnjaliMasih-pw1bq 2 месяца назад

    Jai Masih ki Sister Is song ki lyrics sand kar do