R Nait - ਆਰ ਨੇਤ [Full LIVE Show] Lehal (Gurdaspur) | Sabyacharak Mela | New Punjabi Song | 2024

Поделиться
HTML-код
  • Опубликовано: 19 янв 2025

Комментарии • 41

  • @raghbirsinhh9635
    @raghbirsinhh9635 8 месяцев назад +36

    ਸਾਡੇ ,,,,,*** ਆਰਨੇਤ v ਧਰਮਪੁਰਾ D ਮਾਨਸਾ ਵਾਲਿਆ ਵੀਰਾ ਸਭ ਤੋਂ ਪਹਿਲਾਂ ਸਤਿ ਸ੍ਰੀ ਆਕਾਲ ਹੈ, ਸਮੂਹ ਪਾਰਟੀ ਮਿਊਜਿਕ, ਹਰਮੋਨੀਅਮ ਵਾਧਕ ਤੇ ਢੋਲ ਵਾਧਕ ਸਾਰੇ ਹੀ ਵੀਰਾਂ ਨੂੰ ਲੱਖ ਲੱਖ ਵਧਾਈ ਦੇ ਪਾਤਰ ਹੋ ਬਹੁਤ ਹੀ ਵਧੀਆ ਤੇ ਐਨ ਸੁਰਾਂ ਤਾਲਾਂ ਦੇ ਨਾਲ ਸਰੋਤੇ ਕੀਲੇ ਤੇ ਐਨਾ ਵਧੀਆ ਸਟੇਜ ਤੇ ਪ੍ਰੋਗਰਾਮ, ਲਾਇਆ ਸਰੋਤੇ ਉਸਤਾਦ,, ਚਮਕੀਲੇ ਦੇ ਸਟੇਜ ਵਾਂਗੂੰ, ਮਾਝੇ ਦੇ ਸਰੋਤੇ ਵੀਰ , ਭੈਣਾਂ, ਮਾਵਾਂ ਐਨ ਗੀਤਾਂ, ਦੀਆਂ ਸੁਰਾਂ ਤੇ ਮਿਊਜਿਕ ਦੀਆਂ ਤਾਲਾਂ ਨੇ ਜਿਵੇਂ ਲੋਕ ਸੌ ਕੇ ਸੁਣ ਰਹੇ ਹੋਂਣ ਸੋ ਆਰਨੇਤ ਵੀਰਾਂ ਤੈਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ, ਸੁਣ ਰਹੀ ਦੁਨੀਆਂ ਉਸਤਾਦ ਚਮਕੀਲੇ ਦੇ ਗੀਤਾਂ ਵਾਗੂੰ ਤੇਰੇ ਵੀ ਗੀਤ ਸੁਸ਼ੋਭਿਤ ਹੈ, ਏਦਾਂ ਲੱਗਦਾ ਸੀ ਜਿਵੇਂ ਕਿ ਦੁਨੀਆਂ ਸੌ ਕੇ ਸੁਣ ਰਹੀ ਹੈ, ਲੱਖ ਲੱਖ ਮੁਬਾਰਕਵਾਦ ਦਿੰਦਾ ਹਾਂ ਵੀਰਾ। ਵਲੋਂ ASI ਰਘਬੀਰ ਸਿੱਧੂ (ਕਟਾਰ ਸਿੰਘ ਵਾਲਾ ) ਮਾਨਸਾ ਰੋਡ ਬਠਿੰਡਾ।

  • @StarPunjabDe
    @StarPunjabDe 2 дня назад

    R nait bai ji ਸਾਰਾ ਅਖਾੜਾ ਪੂਰਾ ਖੈਂਟ ਸੀ ਕਿਤੇ ਵੀ ਬੋਰੀਂਗ movement ਨੀ ਆਈ ਮੈਂ ਤੁਹਾਡੇ ਸਾਰੇ ਅਖਾੜੇ ਦੇਖੇ ਆ ਪਰ ਆ ਸਭ ਤੋਂ best ਸੀ। ਬਾਈ ਜੀ ਹੁਣ ਮੇਰਾ ਪੂਰਾ ਮਨ ਬਣ ਗਿਆ ਮੇਰੇ ਵਿਆਹ ਤੇ ਤੁਹਾਡਾ ਅਖਾੜਾ ਹੀ ਲਵਾਉਣਾ । ਸਤਨਾਮ ਸਿੰਘ ਸਿੱਧੂ ਕਟਾਰ ਸਿੰਘ ਵਾਲਾ ਬਠਿੰਡਾ । ❤❤❤

  • @raghbirsinhh9635
    @raghbirsinhh9635 6 месяцев назад +4

    ❤ ਅਰਨੇਤ,ਧਰਮਪੁਰਾ(ਬਰੇਟਾ),,,ਸੋ ਵੀਰਾ ਤੇਰੀ ਹੁਣ ਪੂਰੀ ਚੜ੍ਹਤ ਹੈ,,ਕੋਈ ਵੀ ਕਿਸੇ ਕਿਸਮ ਰੇਹ ਰਹਿ ਨਹੀਂ ਗਈ
    ਬਹੁਤ ਹੀ ਵਧੀਆ ਅੰਦਾਜ਼ ਤੇ ਦੁਨੀਆ ਬੜੀ ਰੀਜ ਨਾਲ ਵੀਰੇ ਦਾ ਅਖਾੜਾ ਸੁਣ ਰਹੀ ਹੈ 🥀♥️🌹
    ਆਪਣੇ ਬਠਿੰਡੇ, ਮਾਨਸਾ ਵਾਲਿਆ ਤੋ ਪਹਿਲਾਂ ਤਾਂ ਏਹੋ ਜਿਹਾ ਪ੍ਰੋਗਰਾਮ ਲਿਵਾਇਆ ਨਹੀਂ ਜਾਂਦਾ,, ਜ਼ੇ ਇਹੋ ਜਿਹਾ ਅਖਾੜਾ ਲਾ ਦਿੱਤਾ ਤਾਂ ਲੋਕ ਨਹੀਂ ਟਿਕਦੇ✌️ਕੋਈ ਤੁਰਿਆ ਫਿਰਦਾ ਏਧੋਰੋ ਸ਼ਰਾਰਤ ਕਰਦੇ ਹਨ,ਕੋਈ ਸਟੇਜ ਤੋਂ ਹੇਠਾਂ ਸ਼ਰਾਰਤਾਂ ਕਰਦੇ ਹਨ, ਸੋ ਵੀਰਾ ਆਰਨੇਤ ਤੂੰ ਤਾਂ ਬੜਾ ਹੀ ਸਹਿਜ ਤੇ ਸਿਆਣਾ ਹੈ ਚੜ੍ਹਤ ਤੇਰੀ ਪੂਰੀ ਹੋਈ ਪਈ, ਲਾਭ ਹੀਰੇ ਤੇ ਸਵ, ਸਿੱਧੂ ਮੂਸੇ ਵਾਲਾ ਦੀਆਂ ਯਾਦਾਂ ਵੀ ਹਨ।

  • @Panchsaabcaterer
    @Panchsaabcaterer 8 месяцев назад +10

    ਪਹਿਲਾਂ ਮੁਸੇਵਾਲਾ ਉਸ ਤੋਂ ਬਾਅਦ ਉਸਦੇ ਯਾਰ ਅੱਤ ਈ ਕਰਾਉਂਦੇ ਨੇ,❤❤❤ਂ❤❤❤❤

  • @gurwinderguri6293
    @gurwinderguri6293 7 месяцев назад +4

    Deepu veer siraaa km a brooo no 1

  • @SonuMehra-qe3gg
    @SonuMehra-qe3gg 2 месяца назад

    Ustad deepu veer da kam bhot vadiya he happy khan rajan khan sare mujisan da kam vadiya he

  • @SonuKumar-sm2mp
    @SonuKumar-sm2mp 8 месяцев назад +2

    ਉਕੇ ਰਿਪੋਰਟ ਉਸਤਾਦ ਜੀ ਸੀਰਾ ਲਾ ਤਾ 🥰😍🤗🙏🏻👏🏻

  • @JagdeepSingh-j1d
    @JagdeepSingh-j1d 7 месяцев назад +2

    Sidhu moosewala love u ਜੱਟਾਂ ❤❤❤😢😢😢

  • @SonuKumar-sm2mp
    @SonuKumar-sm2mp 8 месяцев назад +5

    ਦਿਲ ਖੁਸ਼ ਕੱਰ ਤਾ 60 ਲੱਖ ਸੁਣਿਆ ਕੈ ❤🥰😍🤗🙏🏻🙏🏻🙏🏻👏🏻👏🏻

  • @RajKumar-rg1oe
    @RajKumar-rg1oe 6 месяцев назад +3

    R nait ❤ R nait ❤❤❤

  • @Ganeshnaagmusic
    @Ganeshnaagmusic 7 месяцев назад +2

    King of the industry ❤🎉🎉

  • @GaganGagan-pj4bq
    @GaganGagan-pj4bq 5 месяцев назад

    Y ji aa live ta sirra hi aa ❤❤❤

  • @Manga315
    @Manga315 8 месяцев назад +3

    Punjabi is good 🌹🌹💯

  • @Vikas-m8u4k
    @Vikas-m8u4k 4 дня назад

    I love r Nair😎😎😎😎😎

  • @ajaymashalajay9443
    @ajaymashalajay9443 3 месяца назад

    Boht mehnat krda veer ❤❤

  • @InderjitManhas-ph4pk
    @InderjitManhas-ph4pk 3 месяца назад

    Very good show thanks ❤

  • @RajinderKumar-tl1cj
    @RajinderKumar-tl1cj 4 месяца назад

    ❤🎉🎉😊😊😮😮 ਹਰੇਕ ਦੁਨੀਆ ਨਾਲੋ ਆਰ ਨੇਤ ਅਪਰੇ ਵਿੱਚ ਹੈ

  • @rohitattri614
    @rohitattri614 5 месяцев назад

    paji saab kuch thik aa bai g tusi tej buhat singing kar rahe ho janab odo proformes kareya karo jida real song ch bolde ho pls mind na karna
    ❤❤❤

  • @HansMusice
    @HansMusice 5 месяцев назад

    Best group ❤❤❤❤❤❤ i love music 🎶

  • @raghbirsinhh9635
    @raghbirsinhh9635 8 месяцев назад +3

    ਹੇਕ ਦੇ ਨਾਲ ਵੀਰਾ ਦੁਨੀਆ ਸੌ ਕੇ ਸੁਣ ਰਹੇ ਦਾ ਮਤਲਬ ਇਹ ਹੈ,, ਤੇਰੇ ਮੂੰਹ ਚ, ਨਿਕਲੇ ਮਿੱਠੀ ਬੋਲੀ ਅਨੁਸਾਰ ਦੁਨੀਆ ਜਦੋਂ ਇਹਨਾਂ ਹੀ ਲਫਜਾ, ਗੀਤ ਦੀਆਂ ਸੁਰਾਂ ਤਾਲਾਂ ਵਾਕਿਆ ਹੀ ਸਾਤ ਹੋ ਕੇ ਸੁਣ ਰਹੇ ਹੁੰਦੇ ਹਨ ਉਹਨਾਂ ਨੂੰ ਸੌ ਕੇ ਕਿਹਾ ਗਿਆ ਸੀ ਮੇਰੇ ਵੱਲੋ ਵੀਰਾ ਇਹ ਨਾ ਸਮਝੀ ਦੁਨੀਆਂ ਸੁੱਤੀ ਪਈ ਹੈ।
    ਵੱਲੋ Asi ਰਘਬੀਰ ਸਿੱਧੂ R/o
    (ਕਟਾਰ ਸਿੰਘ ਵਾਲਾ) D
    ਬਠਿੰਡਾ

  • @gurpreetsaini6875
    @gurpreetsaini6875 8 месяцев назад +2

    Nice song bro

  • @gurtejsran3865
    @gurtejsran3865 3 месяца назад

    Sirra banda
    Music att a

  • @GursharnGill5911
    @GursharnGill5911 4 месяца назад

    ❤❤❤🎉🎉

  • @PrincePrincepalSingh-q8l
    @PrincePrincepalSingh-q8l 3 месяца назад

    Tusi pura nahi suna Nama cut deya song vicho Sidhu da

  • @sandeepkala1161
    @sandeepkala1161 4 месяца назад

    ਲਵ ਯੂ ਜਾਨ

  • @TarsemKaka
    @TarsemKaka 7 месяцев назад

    Nice 👍

  • @GurjeetSingh-m8v
    @GurjeetSingh-m8v 8 месяцев назад

    My favorite r nait

  • @SonuKumar-sm2mp
    @SonuKumar-sm2mp 8 месяцев назад +1

    60 ਲੱਖ ਲਾ ਦਿਉ

  • @HUNARPB31
    @HUNARPB31 8 месяцев назад +1

  • @surjithsingh7051
    @surjithsingh7051 7 месяцев назад +1

    Very good singer but police steage te nhi chahidi

  • @JagdeepSingh-j1d
    @JagdeepSingh-j1d 7 месяцев назад +2

    Sidhu da ਲਿਆਉਣ c nishan joule te Ronda kyo c agie tusi jande o

  • @JagdeepSingh-j1d
    @JagdeepSingh-j1d 7 месяцев назад

    Bai security guard OK ਰੱਖ oh besak gangster kyo na hon

  • @Manga315
    @Manga315 8 месяцев назад

    Good isone Punjabi

  • @KaranSharma-vl5xf
    @KaranSharma-vl5xf 8 месяцев назад

    Wait

  • @PrinceLehal-xn8zx
    @PrinceLehal-xn8zx 8 месяцев назад +1

    Lehal

  • @HansMusice
    @HansMusice 5 месяцев назад

    Koi veer mnu Kaybond Wale bhi da number pta krdo plzzzz , 🙏🙏

  • @Bootaram-s4o
    @Bootaram-s4o 3 месяца назад

    Qatar wall Pasla

  • @JasveerKaur-ty3jt
    @JasveerKaur-ty3jt 8 месяцев назад +3

    Tempo