ਆਖ਼ਰੀ ਦਿਨ ਗੱਡੀ ਵਿੱਚ Dharampreet ਨੇ ਕੋਈ ਗੱਲ ਨਹੀਂ ਕੀਤੀ Justin Sidhu ll Bittu Chak Wala ll Daily Awaz

Поделиться
HTML-код
  • Опубликовано: 30 ноя 2024

Комментарии • 154

  • @chahatveersingh1991
    @chahatveersingh1991 Год назад +37

    ਧਰਮਪਰੀਤ ਆਪਣੇ ਸਮੇਂ ਦਾ ਮਸ਼ਹੂਰ ਗਾਇਕ ਸੀ। ਅਫਸੋਸ ਅਜ ਸਾਡੇ ਤੋਂ ਵਿਛੜਿਆਂ ਨੂੰ ਕਾਫੀ ਸਮਾਂ ਹੋ ਗਿਆ ਹੈ। ਬਾਈ ਸਿੱਧੂ ਨੇ ਕਾਫੀ ਹੱਦ ਤੱਕ ਉਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਧੰਨਵਾਦ ਬਿੱਟੂ ਜੀ ਅਤੇ ਸਿੱਧੂ "!

  • @sidhu22522
    @sidhu22522 Год назад +26

    ਟੁੱਟੇ ਦਿਲਾ ਦੀ ਦਵਾਈ ਸੀ ਧਰਮਪ੍ਰੀਤ ਦੇ ਗੀਤ ਬਹੁਤ ਹੀ ਵਧੀਆ ਗਾਇਕ ਸੀ।ਮੇਲਿਆ ਵਿੱਚ ਧਰਮਪ੍ਰੀਤ ਦੀਆ ਕੈਸੇਟਾ ਮਿੰਟਾ ਸਕਿੰਟਾ ਵਿੱਚ ਵਿੱਕ ਜਾਦੀਆ ਸੀ।

  • @Navjot529
    @Navjot529 Год назад +26

    ਧਰਮਪ੍ਰੀਤ ਬਾਈ ਵਰਗਾ ਸਿੰਗਰ ਨਾ ਤਾਂ ਦੁਨੀਆਂ ਤੇ ਹੈਗਾ ਤੇ ਨਾਂ ਕਦੇ ਆਉਗਾ

  • @rambhagike9566
    @rambhagike9566 Год назад +7

    ਹੀਰਾ ਬੰਦਾ ਸੀ ਬਾਈ ਧਰਮਾ, ਬਹੁਤ ਹੀ ਮਿਲਣਸਾਰ
    Miss u always

  • @majorgill2840
    @majorgill2840 Год назад +21

    ਧਰਮਪ੍ਰੀਤ ਮੇਰੇ ਦੋ ਗੀਤ ਅਮਰ ਕਰ ਗਿਆ।

    • @taranabhi558
      @taranabhi558 Год назад +1

      ਕਿਹੜੇ ਕਿਹੜੇ ਗੀਤ ਜੀ ਨਾਮ ਦੱਸੋ

    • @lovlypanesar7141
      @lovlypanesar7141 Год назад +1

      ਕਿਹੜੇ ਕਿਹੜੇ ਲਿਖੇ ਸੀ ਵੀਰੇ

    • @manjindersinghdhaliwal3802
      @manjindersinghdhaliwal3802 Год назад +3

      @@taranabhi558 ਚੋਗਾ ਮੁਕ ਗਿਆ ਜਦ ਬੰਦਿਆ ਛੱਡਣਾ ਸੰਸਾਰ ਨੂੰ ਤੇ ਦੂਜਾ ਗੀਤ ਸੀ ਦੱਸ ਭਰੋਸਾ ਕੀ ਏ ਤੇਰੇ ਸਾਹਾਂ ਦਾ ਬੰਦਿਆ ਇਹਨਾਂ ਨੂੰ ਗਾਇਆ ਬਾਈ ਧਰਮੇ ਨੇ ਲਿਖਿਆ ਸੀ ਉਸਤਾਦ ਗੀਤਕਾਰ ਬਾਈ ਮੇਜਰ ਗਿੱਲ ਝੋਰੜਾਂ ਵਾਲਿਆ ਨੇ। ਜਿੰਨਾ ਨੂੰ ਗੀਤਾਂ ਚ ਗਿੱਲ ਝੋਰੜਾਂ ਵਾਲਾ ਕਿਹਾ ਜਾਂਦਾ

    • @SurjeetSingh-ux4bq
      @SurjeetSingh-ux4bq Год назад +1

      ਕਿਹੜੇ ਕਿਹੜੇ

  • @shpranu6285
    @shpranu6285 Год назад +8

    ਜਸਟਿਨ ਸਿਧੂ ਮਾਣਕ ਭਾਗੀਵਾਂਦਰ ਛੋਟੇ ਵੀਰ ਤੇਰੀ ਅਵਾਜ ਬਹੁਤ ਪਿਆਰੀ ਆ ਮਿਹਨਤ ਅਤੇ ਰਿਆਜ ਝਲਕਦਾ ਪਰ ਅਫਸੋਸ ਯਾਰ ਤੇਰੇ ਤੇ ਕਿਸਮਤ ਕਿਉਂ ਨੀ ਮੇਹਰਬਾਨ ਹੋ ਰਹੀ। ਬਹੁਤੇ ਵੇਖਲੋ ਇਕੋ ਸੌਂਗ ਨਾਲ ਰਾਤੋਰਾਤ ਸਟਾਰ ਬਣ ਜਾਂਦੇ ਨੇ ਮੰਨਦੇ ਆਂ ਭੂਪਿੰਦਰ ਧਰਮਾ ਵਧਿਆ ਕਲਾਕਾਰ ਸੀ ਅਸੀਂ ਵੀ ਉਸ ਦੀ ਗਾਇਕੀ ਦੇ ਫੈਨ ਸੀ।ਠੀਕ ਆ ਤੁਸੀਂ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਰਹੇ ਗਾਇਕੀ ਦੀਆਂ ਬਾਰੀਕੀਆਂ ਸਿਖੀਆਂ ਪਰ ਤੁਹਾਡਾ ਕੈਸਿਟ ਰਕੌਰਡ ਦੇ ਸਬੰਧ ਵਿਚ ਹਾਂ ਨਾ ਕਹਿਣੀ ਤੁਹਾਡਾ ਸਾਥ ਨਾ ਦੇਣਾ ਇਹ ਗਲ ਮਿਤਰਾ ਸਾਨੂੰ ਤਾਂ ਬਿਲਕੁਲ ਵੀ ਵਧਿਆ ਨੀ ਲਗੀ।ਛੇਤੀ ਛੇਤੀ ਸ਼ਰੀਕ ਕਾਹਨੂੰ ਚੰਗਾ ਸਮਝਦਾ ਕਿ ਵੀ ਕਿਤੇ ਰੋਟੀ ਨਾ ਪੈ ਜਾਵੇ। ਪਹਿਲਾਂ ਪਹਿਲਾਂ ਜਦੋ ਇਹਦੀ ਕੈਸਿਟ ਦਿਲ ਨਾਲ ਖੇਡਦੀ ਰਹੀ ਸੁਪਰ ਡੁਪਰ ਹਿਟ ਹੋਈ ਤਾਂ ਜਦੋਂ ਇਹਦਾ ਕੋਈ ਫੈਨ ਮੁੰਡਾ ਇਹਨੂੰ ਫੋਨ ਕਰਦਾ ਸੀ ਤਾਂ ਇਹ ਛੇਤੀ ਕੀਤੇ ਗਲ ਨੀ ਸੀ ਕਰਦਾ ਹਾਂ ਜੇ ਕਿਸੇ ਕੁੜੀ ਨੇ ਫੋਨ ਕਰਨਾ ਤਾਂ ਬਸ ਰਬ ਹੀ ਜਾਣੈ ਚਲੋ ਵਾਹਿਗੁਰੂ ਤਹਾਨੂੰ ਛੇਤੀ ਸੁਪਰ ਸਟਾਰ ਬਣਾਵੇ ਸਾਡੀ ਦਿਲੋਂ ਦੁਆ ਆਮੀਨ।

  • @djnarayanevents246
    @djnarayanevents246 Год назад +32

    ਅੱਜ ਵੀ ਸਾਡਾ ਪਸੰਦੀ ਦਾ ਕਲਾਕਾਰ ਹੈ ਬਾਈ ਧਰਮਪ੍ਰੀਤ। ਬਹੁਤ ਬਹੁਤ ਗਾਣੇ ਸੁਣ ਦੇ ਹੰ ਅੱਜ ਵੀ।😢

  • @ਜਸਵੀਰਸਿੰਘਬੈਣੀਵਾਲ

    ਧਰਮਪ੍ਰੀਤ ਬਾਈ ਜੀ ਦੀਆਂ ਜਿੰਨੀਆਂ ਵੀ ਕੈਸਟਾਂ ਆਈਆਂ ਸਾਰੀਆਂ ਸੁਣੀਆਂ ਹਨ 1994+95 ਵਿੱਚ ਕੈਸਿਟ ਆਈ ਸੀ ਬਾਈ ਜੀ ਦੀ ਟੁੱਟੇ ਦਿਲ ਨਹੀਓ ਜੁੜਦੇ ਅੜੀਏ ਤੋੜੀਂ ਨਾ ਇਹ ਗੀਤ ਬਹੁਤ ਜ਼ਿਆਦਾ ਸੁਣਦੇ ਸੀ

  • @KuldeepKaur-oc8cn
    @KuldeepKaur-oc8cn Год назад +1

    bahut vdiyaJankari Dharmveer Dia Jhada jstin Nay Dsiya Hn

  • @sheeramajhi
    @sheeramajhi Год назад +24

    ਅਮਰ ਆਵਾਜ਼ ਧਰਮਪ੍ਰੀਤ ਬਾਈ ਜੀ 🙏

  • @BalwinderSingh-tv6px
    @BalwinderSingh-tv6px Год назад +11

    ਖੇਡਦੀ ਸੀ ਗੁੱਡੀਆਂ ਪਟੋਲੇ
    ਤੋਂ ਸਫ਼ਰ ਸ਼ੁਰੂ ਕਰਕੇ ਅੰਬਰਾਂ ਤੱਕ ਗੁੱਡੀ ਚੜੀ,ਪਰ ਅਫਸੋਸ ਅੱਜ ਵੀਰ ਧਰਮਪ੍ਰੀਤ ਸਾਡੇ ਵਿੱਚ ਨਹੀਂ।
    ਅਲਬੇਲਾ ਜੀ ਦੇ ਘਰ ਲੰਮਾ ਸਮਾਂ ਇਕੱਠਿਆਂ ਰਹੇ, ਅੱਜ ਵੀ ਖੋਹ ਜਿਹੀ ਪੈ ਜਾਂਦੀ ਹੈ,ਵੀਰ ਦੇ ਗੀਤ ਸੁਣਕੇ।

  • @sunny_bhainibagha
    @sunny_bhainibagha Год назад +8

    Y Dharmpreet diya yaada fr taja kitiya bittu y ,,teri hr interview y bhut vdiya hundi a ,, Dharmpreet Vali ta jma dil e lgg gyi😢

  • @gillgulamiwala5768
    @gillgulamiwala5768 Год назад +10

    ਬਹੁਤ ਵਧੀਆ ਇਨਸਾਨ ਸਨ ਬਾਈ ਜੀ
    ਮੇਰਾ ਵੀ ਇੱਕ ਗੀਤ ਬਾਈ ਜੀ ਨੇ ਰਿਕਾਰਡ ਕਰਵਾਇਆ ਸੀ।
    ਗਿੱਲ ਗੁਲਾਮੀ ਵਾਲਾ

  • @tarsemchahal9747
    @tarsemchahal9747 Год назад +10

    ਗਰੁਨੈਬ ਸਿੰਘ ਨੰਬਰਦਾਰ ਜੀਦਾ ਵਾਲੇ ਤੋ ਵੱਧ ਕੋਈ ਨੀ ਜਾਣ ਦਾ ਧਰਮਪੀਤ ਨੂੰ ਬਾਈ ਦੇ ਬਹੁਤ ਨੇੜੇ ਸੀ ਧਰਮਪੀ੍ਤ

    • @majorgill2840
      @majorgill2840 Год назад +1

      ਸਹੀ ਕਿਹਾ ਬਿੱਟੂ ਨੂੰ ਕਰਦਾਂ ਮੈਂ ਮੈਸਿਜ਼ ।

  • @dharmakaakudijaan
    @dharmakaakudijaan Год назад +3

    Dhrma kaaku di jaan miss you dhrma 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @ManjitKaur-dn4qk
    @ManjitKaur-dn4qk Год назад +13

    ਧਰਮਪਰੀਤ ਦਾ ਗੀਤ ਜਾਨੀ ਵੇ ਜਾਵੀਂ ਕਾਵਾਂ ਕੋਠੇ ਕੁਰਲਾਵਾਂ ਵੇ ਕਾਵਾਂ ਏਨਾ ਕਹਿ ਕੇ ਵੀ ਕੰਮ ਜਾਨਵੀ ਸਮੁੰਦਰਾਂ ਤੋਂ ਪਾਰ ਵੀ ਲੈ ਜਾਵੀਂ ਵੇ ਕਾਵਾਂ ਧੀਆਂ ਪਰਦੇਸਣਾਂ ਦਾ ਪਿਆਰ

    • @DEON765
      @DEON765 8 месяцев назад

      Harbajan maan de ee😂

  • @gurdarshansingh737
    @gurdarshansingh737 Год назад +7

    ਅੱਜ ਦੇ ਧਰਮਪ੍ਰੀਤ ਜਸਟਿਨ ਸਿੱਧੂ ਦੀ ਲੰਮੀ ਹੇਕ ਨੂੰ ਪ੍ਰਮੋਟ ਕਰੀਏ

  • @manjindersinghdhaliwal3802
    @manjindersinghdhaliwal3802 Год назад +4

    ਅਹਿਮ ਜਾਣਕਾਰੀ ਬਾਈ ਧਰਮਪ੍ਰੀਤ ਬਾਰੇ।ਧੰਨਵਾਦ ਜਸਟਿਨ ਵੀਰ ।

    • @baldevbhullar2394
      @baldevbhullar2394 Год назад +1

      ਵਾਹਿਗੁਰੂ, ਧਰਮਪ੍ਰੀਤ,, ਬਹੁਤ ਵਧੀਆ, ਗਾਇਕ,ਸੀ

  • @jeet9857
    @jeet9857 Год назад +2

    Bachpan ch dhrampreet bai da har ek gana sunia te ajj v sunde aa
    Ek wakhri hi lor se

  • @mehakpreetsingh2735
    @mehakpreetsingh2735 Год назад +3

    ਬਿੱਟੂ ਵੀਰ ਬਹੁਤ ਸੋਹਣੇ ਸਵਾਲ ਜਵਾਬ

  • @kulbeervirk1162
    @kulbeervirk1162 Год назад +4

    Bittu veer tusi hamesha good person da interview karde ho rab mehar kare tuhade te

  • @paramjitsinghpamma6174
    @paramjitsinghpamma6174 Год назад +6

    Legend ਧਰਮ❤❤❤❤❤

  • @jagseerstarsinger
    @jagseerstarsinger 11 месяцев назад +1

    Veer dharmpreet di original voice kadd dinna m❤❤

  • @gillgulamiwala5768
    @gillgulamiwala5768 Год назад +4

    ਬਹੁਤ ਵਧੀਆ ਮੁਲਾਕਾਤ ਬਿੱਟੂ ਬਾਈ ਜੀ

  • @rajinderpal1340
    @rajinderpal1340 Год назад +7

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲਬਾਤਾ ਕੀਤੀਆਂ

  • @Dalerjatt_44
    @Dalerjatt_44 Год назад +7

    ਕਹਿੰਦਾ ਹੋਲੀ ਹੋਲੀ ਨੈਣਾ ਰਾਹੀਂ ਸਾਡੇ ਦਿਲ ਚ ਲਹਿ ਗਈ ਉਹ ਪਤਾ ਵੀ ਨਾ ਲੱਗਿਆ ਕਦੋ ਸਾਡੀਆਂ ਜੜਾਂ ਚ ਬਹਿ ਗੀ ਉਹ

  • @raman_pb61
    @raman_pb61 Год назад +2

    ਸਤਿ ਸ੍ਰੀ ਅਕਾਲ ਬਿੱਟੂ ਚੱਕ ਵਾਲਾ ਜੀ ਅਤੇ ਗਾਇਕ ਜੰਕਸ਼ਨ ਸਿੱਧੂ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ

  • @itzgorailmewala4287
    @itzgorailmewala4287 Год назад +5

    Eh bnda agge kyu nhi aa reha bhut sohna gaunda a salute aa veer nu ❤️

  • @Kuldeepjoga93
    @Kuldeepjoga93 Год назад +6

    ਬਹੁਤ ਵਧੀਆ ਗੱਲ ਬਾਤ ਬਾਈ ਜੀ

  • @balvirdhaliwal1041
    @balvirdhaliwal1041 Год назад +1

    ਗੱਲਬਾਤ ਬਹੁਤ ਵਧੀਆ ਲੱਗੀ । ਧੰਨਵਾਦ ਬਾਈ ਜੀ । 🙏

  • @gillgulamiwala5768
    @gillgulamiwala5768 Год назад +3

    ਬਾਈ ਜੀ ਭਾਗੀਕੇ ਪਿੰਡ ਤਾਂ ਮੈਂ ਬਹੁਤ ਵਾਰੀ ਗਿਆ ਹਾਂ
    ਤੁਹਾਡੇ ਪਿੰਡ ਦਾ ਇੱਕ ਅਧਿਆਪਕ ਮੇਰੇ ਨਾਲ ਫਿਰੋਜਪੁਰ ਕੋਰਸ ਕਰਦਾ ਹੁੰਦਾ ਸੀ।

  • @Deepdhillon097
    @Deepdhillon097 Год назад +1

    ਵੀਰ ਮੇਰੇ ਬਾਪੁਜੀ ਜੀ ਜੋਗਿੰਦਰ ਪਾਲ ਸਿੰਘ ਢਿੱਲੋਂ ਵੀ ਧਰਮਪ੍ਰੀਤ ਚਾਚਾ ਜੀ ਨਾਲ ਰਹਿੰਦੇ ਸੀ ਬਠਿੰਡੇ ਕਠੇ ਹੀ ਖਾਣਾ ਪੀਣਾ ਕੱਠੇ ਹੀ ਸੌਂਦੇ ਵੀ ਦਫ਼ਤਰ ਵਿਚ ਇਕ ਬੇਡ ਤੇ ਹੀ ਜਦੋਂ ਮੇਰੇ ਪਿਤਾਜੀ ਦਾ ਵਿਆਹ ਹੋਇਆ ਸੀ ਸਾਰਾ ਪਿੰਡ ਦੇਖਣ ਆਇਆ ਸੀ ਧਰਮਪ੍ਰੀਤ ਚਾਚਾਜੀ ਨੂੰ miss you 💓

  • @lovepreetsinghgrewal2770
    @lovepreetsinghgrewal2770 Год назад +7

    Miss you dharampreet

  • @harmitsingh3688
    @harmitsingh3688 Год назад +2

    ਮਿਸ ਯੂ ਧਰਮੇ ਬਾਈ ਹਮੇਸ਼ਾ ਅਮਰ ਰਹੇਗਾ।

  • @gurpreetsinghdhillon7128
    @gurpreetsinghdhillon7128 Год назад +2

    Mai bhuit vr Mila dhrme veer noo mare bhua da munda janta bilaspur to us nl bhuit pyar se 22 da dhrma 22 da real brother Sade nl Kabotar bazi da sonk kr da

  • @animalslovers8596
    @animalslovers8596 Год назад +3

    Love you bittu bai teriya akha ch v dard dikhda bai

  • @GurnamSingh-hc6hx
    @GurnamSingh-hc6hx 8 месяцев назад

    Waheguru.ji

  • @balkaransinghvairoke
    @balkaransinghvairoke Год назад +1

    ਧਰਮਪ੍ਰੀਤ ਦੀ ਆਵਾਜ ਵਿੱਚ ਬਹੁਤ ਦਮ ਸੀ, ਬਚਪਨ ਤੋਂ ਲੈ ਕੇ ਬਹੁਤ ਗੀਤ ਸੁਣੇ, ਵਧੀਆ ਗਾਇਕ ਸੀ🥲

  • @SukhwinderSingh-wq5ip
    @SukhwinderSingh-wq5ip Год назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AmrikSingh-f2d
    @AmrikSingh-f2d Год назад +1

    Miss you22dharmprert g😂😂😂😂

  • @mehakpreetsingh2735
    @mehakpreetsingh2735 Год назад +4

    ਮਾਣਕ ਆਪ ਬੁਹਤ ਘੈਂਟ ਬੰਦਾ

  • @balkaransinghvairoke
    @balkaransinghvairoke Год назад +1

    ਇਹ ਬਾਈ ਵੀ ਬਹੁਤ ਸੋਹਣਾ ਗਾਉਦਾ

  • @jagdishkaur3280
    @jagdishkaur3280 Год назад +3

    Sada Manak 👌👌👌👌very nice performance

  • @GurpreetSingh-vc1om
    @GurpreetSingh-vc1om Год назад +2

    Dil torde song bhut sunya mn dharmpreet siraaa c

  • @amandeepkaurgill3758
    @amandeepkaurgill3758 Год назад +5

    Dharmpreet da sàrre song ਮੂੰਹ ਜਵਾਨੀ ਯਾਦ ਹੈ

  • @RobinSingh-lb8ug
    @RobinSingh-lb8ug Год назад +10

    Legends never die❤

  • @desiviplive1950
    @desiviplive1950 Год назад +3

    ਧਰਮਪ੍ਰੀਤ ਦਾ ਹਰ ਗੀਤ ਅਮਰ ਹੈ

  • @nirmalsingh-zp1rx
    @nirmalsingh-zp1rx Год назад +1

    ਬਿਲਕੁਲ ਸਹੀ ਗੱਲ ਕੀਤੀ ਆ ਵੀ ਰ ਜੀ

  • @happysinghsingh8278
    @happysinghsingh8278 Год назад +1

    Dharmpreet de song Aaj ve hit a ❤❤❤

  • @deepdeep451
    @deepdeep451 Год назад +4

    Dharmpreet 22 teri bhut yaad aundi a beere

  • @gurbejsingh2498
    @gurbejsingh2498 Год назад +3

    Bai ji ਗੁਰਨੈਬ ਨੰਬਰਦਾਰ ਨਾਲ ਵੀ interview kro

  • @ranjit900
    @ranjit900 Год назад +1

    Bahut vaddia galbaat aa ajj ikk hor vaddia Singer sunan nu millia dhanbaad

  • @majorgill2840
    @majorgill2840 Год назад +5

    ਟੁੱਟੀਆਂ ਤੜੱਕ ਕਰਕ ਏ ਧਰਮੇ ਨੇ ਸੋਲ੍ਹੋ ਗੀਤ ਰਿਕਾਰਡ ਕਰਵਾਇਆ ਸੀ,ਜਦ ਕੰਪਨੀ ਨੂੰ ਧਰਮੇ ਦੀ ਡਿਊਟ ਕੈਸਟ ਰਿਕਾਰਡ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਕੁੜੀ ਤੋਂ ਗਵਾਕੇ ਡਿਊਟ ਮਾਰਕੀਟ ਵਿੱਚ ਉਤਾਰਿਆ ਇਸ ਨਾਲ਼ ਵਾਕਿਆ ਹੀ ਉਹਨਾ ਦਾ ਸੋਲ੍ਹੋ ਗੀਤ ਵੀ ਜਿਸ ਨੂੰ ਡਿਊਟ ਦਾ ਰੂਪ ਦਿੱਤਾ ਸੀ,ਡਿਊਟ ਦੇ ਜਿਨਾਂ ਹੀ ਵਿਕਿਆ।ਧਰਮੇ ਵਾਲ਼ੇ ਟੱਪੇ ਸੁੱਖੇ ਦੇ ਲਿਖੇ ਸੀ ਅਤੇ ਸੁਦੇਸ਼ ਕੁਮਾਰੀ ਵਾਲੇ਼ ਟੱਪੇ ਭਿੰਦਰ ਦੇ ਲਿਖੇ ਸੀ।

  • @warwar3834
    @warwar3834 Год назад +2

    Kulwinder kussa i miss you big veer chhalle ganiyan 👍👌💕💝💞

  • @BaljeetSingh-pc6bj
    @BaljeetSingh-pc6bj Год назад +2

    22 miss you darmpeert my favorite singer🎤

  • @deepdeep451
    @deepdeep451 Год назад +3

    Sidhu 22bhut sohni awaz a beere 22di yaad agi

  • @mi6a772
    @mi6a772 Год назад +4

    Miss you dharmpreet 22g

  • @charanjitSingh-d9v
    @charanjitSingh-d9v Год назад +2

    Miss you dharmpreet ji

  • @sunny_bhainibagha
    @sunny_bhainibagha Год назад +7

    Dharmpreet miss you

  • @nachhtarbhullar4243
    @nachhtarbhullar4243 Год назад +1

    Very good Bittu bhai thank you

  • @BaldevSingh-ow4vn
    @BaldevSingh-ow4vn Год назад +1

    ਬਾਈ ਬਿੱਟੂ ਜੀ ਗੁਰਪ੍ਰੀਤ ਢੱਟ ਜੀਐਸ ਪੀਟਰ ਬਲਵੀਰ ਬੋਪਾਰਾਏ ਮਕਬੂਲ ਮਿੰਟੂ ਧੂਰੀ ਦੀ ਇਟਰਵਿਉ ਕਰਵਾਉ

  • @jarnailsingh8301
    @jarnailsingh8301 Год назад +6

    ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਹੇ ਹਾਂ ਮੇਰਾ ਪਸੰਦੀਦਾ ਗਾਇਕ ਧਰਮਪ੍ਰੀਤ ਜੀ ਸੀ😢😢😢😢

  • @lovechahal0478
    @lovechahal0478 Год назад +1

    ਧਰਮਪ੍ਰੀਤ ਦੀ ਕੋਈ ਰੀਸ ਨੀ ਕਰ ਸਕਦੇ agmjot ਅਮਨਦੀਪ ਪਿੰਡ ਚਾਹਲ ਫਰੀਦਕੋਟ ਵਾਹਿਗੁਰੂ ਜੀ ਮਿਹਰ ਕਰੇ

  • @karanbaraich2300
    @karanbaraich2300 Год назад +5

    Oh koi din ni hona jis din bai nu yaad ni karde te song ni sun de

  • @JaswinderSingh-tp6me
    @JaswinderSingh-tp6me Год назад +1

    bitu bhi satsreakal parvan krne nice video good job veer ji parmatma chardekla rakha

  • @pritpalsinghpirta9352
    @pritpalsinghpirta9352 Год назад +1

    ਬਹੁਤ ਵਧੀਆ ਗਾਇਕ ਸੀ ਧਰਮਪ੍ਰੀਤ ਵੀਰ

  • @sukhmandergrewal98145
    @sukhmandergrewal98145 Год назад +4

    Miss u Dharampreet vere

  • @nishangill3115
    @nishangill3115 Год назад +1

    Bu sidhu bhut vdhia insan h bittu by very nice 👍 vdo

  • @dharmpreetdhillon3891
    @dharmpreetdhillon3891 Год назад +3

    Bittu bai ji kdo aa rhya rajsthan Anupgad garsana ji

  • @desiviplive1950
    @desiviplive1950 Год назад +2

    ਬਾਈ ਜੀ ਨੂੰ ਮੈਂ ਦੋ ਵਾਰੀ ਗੀਤ ਦੋਣ ਲਈ ਗਿਆ ਪਰ ਮੇਰੀ ਮਾੜੀ ਕਿਸਮਤ ਮੇਲ਼ ਨਹੀਂ ਹੋਇਆ ਤੇ ਮੈਂ ਧਰਮਪ੍ਰੀਤ ਜੀ ਦੇ ਗੀਤ ਸੁਣ ਦਾ ਹਾਂ

  • @vikassoni8008
    @vikassoni8008 Год назад +5

    बिट्टू वीरे दविंदर कोहिनूर दा वी इंटरव्यू करो ते तुसी फोन वी चक लिया करो

  • @francisfrancis3503
    @francisfrancis3503 Год назад +4

    Wonderful work❤

  • @karanbaraich2300
    @karanbaraich2300 Год назад +2

    Miss you bai Dharampreet

  • @mehakpreetsingh2735
    @mehakpreetsingh2735 Год назад +2

    ਜੁਗ ਜੁਗ ਜੀਉ

  • @jaskamalsingh6940
    @jaskamalsingh6940 Год назад +1

    Miss you veer dharmpreet aj bi but song son day tuade ji

  • @jugrajkhankhan5480
    @jugrajkhankhan5480 Год назад +3

    Real legend dharmpreet

  • @baljitpandyar2082
    @baljitpandyar2082 Год назад +1

    Me tn HR ik gana bahut vaar sunda hun v dharampreet bai da bahut chnga bnda c bai

  • @gurleendharm9134
    @gurleendharm9134 Год назад

    ਬਿੱਟੂ ਯਰ ਮੈਨੂੰ ਤਾਂ ਅਵਾਜ਼ ਬਹੁਤ ਵਧੀਆ ਲੱਗੀ ਬਾਈ ਦੀ

  • @MandeepKsur-sy4yt
    @MandeepKsur-sy4yt Год назад

    Miss u dharmpret ji 😭😭😭😭

  • @jaspalsingh4941
    @jaspalsingh4941 Год назад

    🙏🙏
    Very nice Bittu Bai g

  • @HarjotSingh-x4c
    @HarjotSingh-x4c Год назад

    Very good interview

  • @majorgill2840
    @majorgill2840 Год назад

    ਭਿੰਦੀ ਬਿਲਾਸਪੁਰੀ ਵੀ ਧਰਮੇ ਜਿਨਾ ਹੀ ਵਧੀਆ ਇਨਸਾਨ ਏ।

  • @gurpreetsinghdhillon7128
    @gurpreetsinghdhillon7128 Год назад +2

    Dhrme veer no be sonk se Kabotar da 22 da real brother sde nl Kabotar bazi kr da

  • @jugrajkhankhan5480
    @jugrajkhankhan5480 Год назад +1

    King of sad song

  • @sandudairyfarm4560
    @sandudairyfarm4560 Год назад

    22 ❤

  • @HarinderSingh-gn5xc
    @HarinderSingh-gn5xc Год назад

    Bhot vadya veer sidhu na desya

  • @itzgorailmewala4287
    @itzgorailmewala4287 Год назад

    Nyc Banda justin sidhu 👌

  • @ShankarSingh-qy3im
    @ShankarSingh-qy3im Год назад +1

    ❤❤😢😢

  • @pardeepdhillon6794
    @pardeepdhillon6794 Год назад +2

    Bai voice is very good must try to sing new songs

  • @seenatkhokha9561
    @seenatkhokha9561 Год назад +6

    Dharmpreet vrga na koi c na koi h te na koi houga kandha v ron lg jandiya c 22 de geet sunke

  • @sidhusab8485
    @sidhusab8485 Год назад

    Good work ਮਾਣਕ ਵੀਰ

  • @Sainibalbir
    @Sainibalbir Год назад

    Bae Bittu is veer nu bolo ki apna you tube channel banke geet pave vadia avaz ha

  • @mehakpreetsingh2735
    @mehakpreetsingh2735 Год назад

    ਕਿਆ ਬਾਤ

  • @ajaydeepsingh326
    @ajaydeepsingh326 Год назад

    Vvv nic video

  • @gurpinderbrar6272
    @gurpinderbrar6272 Год назад

    bhai de asi bhog te gye c dunia da bht vadda hajoom c bhog wale din

  • @GurwinderSingh-vd3hi
    @GurwinderSingh-vd3hi Год назад +1

    Very good ji

  • @davindermaan6680
    @davindermaan6680 Год назад +1

    My big brother dharmpreet 22

  • @Bhupinder_singh45
    @Bhupinder_singh45 Год назад

    Very nice bai ji

  • @GumnamSingh-ry3ji
    @GumnamSingh-ry3ji Год назад

    Good ver ji

  • @tractordogscomedysportskab8113
    @tractordogscomedysportskab8113 Год назад +2

    Dharampreet 😢