Meri bi nuh ki death ho gai us k 2larka hay. One year and 7year ,Bhagwan esa hi bachhon ko essi hi maa miay.jis Karan bachon ki jindgi achhi basr ho jay.
@@manavgill1763 Bilkul .. mainu ajj bahut kush sikhan nu milea eh video ton … ik zruri gal veer ne kahi .. Matreye Ma nhi kehna .. Palanhaari kehna .. apa nu eh shabad highlight krna chahida
Aunti ji tuhadi story sun k menu dukh v bahut hoya te khushi v bhut hoi tuci sari family menu bhut jada pyare lagge rabb tuhanu hmesha chadikla vich rakhhe ❤❤❤❤❤❤❤❤
Bahut vdiya story vekh k skoon milda kine vdiya sansar dite bachiya nu apne putt samj k family nu ekke vich rakhiya bhen ji teri enni vdiya soch nu dil to slam haa
ਐਸੀਆਂ ਸੋਹਣੀਆਂ ਕਹਾਣੀਆਂ ਦੇਖਣ ਲਈ,ਸਾਡਾ ਚੈਨਲ ਜ਼ਰੂਰ Subscribe ਕਰੋ ਜੀ ਸਾਡਾ ਹੌਂਸਲਾ ਵਧੂਗਾ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ ਤਾਂ ਸਾਨੂੰ ਹੁਣੇ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Kehda pind e ehh veer ji
👌👍
@officaaaàaaàaaàààaàaaaaaaaa 48:14 ialpoonamwalia
Salute iss mother ko❤
You just need to make these shorter cos u tell us everything then you go in detail again with the family.
ਧੰਨ ਆ ਭੈਣ ਦਾ ਜਿਗਰਾ।ਮਨ ਖੁਸ਼ ਹੋਇਆ ਕਿ ਅੱਜ ਦੇ ਸਮੇਂ ਵਿਚ ਇਸ ਮਾਂ ਨੇ ਬਾਖੂਬੀ ਆਪਣੇ ਰਿਸ਼ਤੇ ਨਿਭਾਏ।ਇੰਟਰਵਿਊ ਸੁਣਦਿਆਂ ਕਈ ਵਾਰ ਮਨ ਭਰਿਆ।ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜੵਦੀਕਲਾ ਵਿਚ ਰੱਖਣ।
🙏
ਧੰਨ ਓ ਤੁਸੀਂ ਭੈਣ ਜੀ ,ਧੰਨ ਤੁਹਾਡੀ ਸੋਚ। ਬਲਿਹਾਰੇ ਜਾਂਵਾ ਤੁਹਾਡੇ ਸੰਸਕਾਰਾਂ ਤੋਂ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ।
Right
ਧੰਨ ਅ ਬੇਣੇ ਤੂੰ ਧਨ ਅ ਤੇਰੀ ਸੋਚ ਸਲਾਮ ਅ ਤੁਹਾਨੂੰ 🙏🙏
ਮਾਂ ਵੀ ਬਹੁਤ ਪਿਆਰੀ ਆ, ਮਮਤਾ ਦਾ ਦੂਸਰਾ ਰੂਪ ਹੈ ਇਹ ਮਾਂ
ਪਰ ਬੱਚੇ ਵੀ ਬਹੁਤ ਸੋਹਣੇ ਸਰਦਾਰ ਆ।
ਬਹੁਤ ਸੋਹਣਾ ਪਰਿਵਾਰ ਹੈ
ਸਟੋਰੀ ਸੁਣ ਕੇ ਮਨ ਗਿਆ 😢ਪ੍ਰਮਾਤਮਾ ਢੇਰ ਸਾਰੀਆ ਖੁਸ਼ੀਆ ਦੇਵੇ ਪਰਿਵਾਰ ਨੂੰ, ❤
47:45 47:45 😊9 p😊😊😊😊😊9😊
ਇਸ ਮਾਂ ਨੂੰ ਦਿਲੋਂ ਸਲਾਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ🙏🙏
ਡਿੱਡ ਤੋਂ ਜੰਮੀਆਂ ਵੀ ਛੱਡ ਜਾਂਦੀਆਂ ਨੇ ਪਰ ਆ ਮਾਂ ਨੂੰ ਸਲ਼ਾਮ ਆ
Waheguru ji
ਬਹੁਤ ਵਧੀਆ ਲੱਗੀ interview
ਮੰਮ ਦੀ ਅਵਾਜ ਬਹੁਤ ਪਿਆਰੀ
ਡੈਡ ਵੀ ਬਹੁਤ ਵਧੀਆ ਲੱਗਾ
ਬੱਚੇ ਵੀ ਬਹੁਤ ਸਮਝਦਾਰ ਹਨ,ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
ਇਸ ਮਾਂ ਨੂੰ ਦਿਲੋ ਸਾਲਾਮ ਜੀ
sahi keha
ਇਸ ਤਰ੍ਹਾਂ ਦਾ ਪਿਆਰ ਦੇਣਾ ਬੱਚਿਆਂ ਨੂੰ ਮਾਂ ਦੀ ਘਾਟ ਬਿਲਕੁਲ ਮਹਿਸੂਸ ਨਾ ਹੋਣ ਦੇਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ ਬਹੁਤ ਹੀ ਸ਼ਲਾਘਾਯੋਗ ਜੋਗ ਭੈਣ ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਬਖਸ਼ਣ
ਬੇਟਾ ਜੀ ਤੁਹਾਡੀ ਮਾਤਾ ਜੀ ਦਾ ਅਤੇ ਤੁਹਾਡਾ ਭਰਾਵਾਂ ਦਾ ਉਨਾ ਨਾਲ ਪਿਆਰ ਦੇਖ ਕੇ ਬਹੁਤ ਖਸ਼ੀ ਹੋਈ ਹੈ। ਤੁਹਾਡੇ ਵਰਗੇ ਬੱਚੇ ਹਰ ਘਰ ਵਿੱਚ ਆਪਣੀ ਮਾਤਾ ਜੀ ਨੂੰ ਪਿਆਰ ਸਤਿਕਾਰ ਦੇਣ ਵਾਲੇ ਹੋਣ। ਵਾਹਿਗੁਰੂ ਜੀ ਤੁਹਾਡੇ ਪਿਆਰ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ।
ਇਸ ਦੇਵੀ ਮਾਂ ਨੂੰ ਦਿਲ ਦੀ ਗਹਿਰਾਈ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰੱਬ ਹਮੇਸ਼ਾ ਖੁਸ਼ ਰੱਖਣ ਇਹਨਾਂ ਨੂੰ 😢😢😢
ਦੇਖ ਕੇ ਹੀ ਪਤਾ ਲੱਗ ਗਿਆ ਅੰਟੀ ਜੀ ਸਾਫ ਦਿਲ ਦੇ ਨੇ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ
ਦਿਲੋਂ ਸਲੂਟ ਆ ਸਾਰੇ ਪਰਿਵਾਰ ਨੂੰ🙏 ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣਾ ਜੀ
ਭੈਣ ਮੇਰੀਏ ਤੁਸੀਂ ਮਤਰੇ ਪਣ ਦੇ ਜੇਹੜੀਆਂ ਗੱਲਾਂ ਸੁਣ ਦੇ ਸੀ ਤੁਸੀਂ ਲੋਕਾਂ ਨੂੰ ਬਹੁਤ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤
ਨਾਮ ਬਾਣੀ ਵਿਚ ਰੰਗੀ ਰੂਹ ਵਹਿਗੁਰੂ j ਸਾਰੇ ਇਹੋ ਜਿਹੇ ਹੋਣ ਤਾਂ ਮਤ੍ਰੇਈ ਮਾਂ ਸ਼ਬਦ ਖਤਮ ਹੋ ਜਾਊ ਗਾ
ਇਕ ਰਸਤਾ ਬੰਦ ਹੁੰਦਾ ਚਾਰ ਰਬ ਖੋਲਦਾ ਏ। ਵਾਹਿਗੁਰੂ ਸਹਿਬ ਜੀ👏
😢ਇਹ ਮਾਂ ਤਾਂ ਕੋਈ ਰੱਬੀ ਰੂਹ ਨੇ 🙏 ਵਹਿਗੁਰੂ ਜੀ ਹਮੇਸ਼ਾ ਮੇਹਰਾ ਬਣਾਈ ਰੱਖਣ ਤੁਹਾਡੇ ਪਰਿਵਾਰ ਤੇ 🙏
ਵਾਹਿਗੁਰੂ ਜੀ ਇਹਨਾਂ ਬਚਿਆ ਨੂੰ ਅਤੇ ਮਾਂ ਪਿਉ ਨੂੰ ਚੜ੍ਹਦੀ ਕਲਾ ਵਿਚ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਭੈਣ ਤੇ ਪੁੱਤਰਾਂ ਨੂੰ ਹਮੇਸ਼ਾ ਖੁਸ਼ ਰਖਨਾ
ਧੰਨ ਹੈ ਬੀਬੀ ਜੀ ਤੁਸੀਂ ਨਥਲਪੁਰ ਵਾਲੇ ਮਹਾਂਪੁਰਖਾਂ ਦਾ ਨਾਂ ਉੱਚਾ ਕੀਤਾ ਅਤੇ ਸਿਆਣਪ ਨਾਲ ਆਪਣਾ ਪਰਿਵਾਰ ਚਲਾਇਆ ਵਾਹਿਗੁਰੂ ਜੀ ਹਮੇਸ਼ਾ ਲਈ ਚੜਦੀ ਕਲਾ ਵਿਚ ਰੱਖਣ।
Aa video dekh ke lgda jiwe 7 yug esey ghr vich howe waheguru sda ese trha banayi rakhi maa putta da rista khush rakhe waheguru ji ❤❤❤❤
ਮੈ ਇਹ ਜਰੂਰ ਕਹੂਗੀ ਕਿ ਇੱਕ ਕੁਵਾਰੀ ਕੁੜੀ ਨੇ ਪਤਾ ਨੀ ਕਿੰਨੇ ਕੁ ਸੁਪਨਿਆਂ ਨੂੰ ਮਾਰ ਕੇ, ਬੱਚਿਆ ਨੂੰ ਮਾਂ ਦਾ ਪਿਆਰ ਦਿੱਤਾ ਤੇ ਸਾਰੇ ਰਿਸ਼ਤੇ ਨਿਭਾਏ, ਧਨ ਉਹੋ ਮਾਂ ਆ,,, ਪਰ ਬੱਚੇ ਵੀ ਧਨ ਆ ਜਿੰਨਾ ਨੇ ਉਸਨੂੰ ਮਾਂ ਤੋਂ ਵੀ ਵੱਧ ਸਮਝਿਆ,,, ਜੇਕਰ ਬੱਚੇ ਜਾਂ ਪਰਿਵਾਰ ਮਾਤਾ ਜੀ ਦੀ ਕਦਰ ਨਾ ਕਰਦੇ, ਤਾਂ ਬਹੁਤ ਮੁਸ਼ਕਿਲ ਹੋ ਜਾਂਦਾ, ਇੱਕ ਕੁਵਾਰੀ ਕੁੜੀ ਲਈ,,, all family very nice
ਧੰਨ ਧੰਨ ਭੈਣ ਜੀ, ਇਸ ਕਲਯੁਗੀ ਵਕਤ ਵਿੱਚ ਐਡਾ ਵੱਡਾ ਜਿਗਰਾ, ਐਨੀ ਹਿੰਮਤ, ਵਾਹਿਗੁਰੂ ਵਾਹਿਗੁਰੂ ਏਸ ਭੈਣ ਅਤੇ ਬੱਚਿਆਂ ਨੂੰ ਸਦਾ ਖੁੱਸ਼ੀਆਂ ਤਰੱਕੀਆਂ ਤੰਦਰੁਸਤੀ ਬਖਸ਼ਣ, ਬੱਚਿਆਂ ਦੀ ਸਿਆਣਪ ਧੰਨ ਧੰਨ ਵਾਹਿਗੁਰੂ, ਬਾਈ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ 🌹♥👍👍👍👍🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ ❤
ਦਿਲ ਖੁਸ਼ ਹੋ ਗਿਆ ਇੰਟਰਵਿਊ ਵੇਖ ਕੇ ਬਹੁਤ ਵਧੀਆ ਪਰਿਵਾਰ
ਸਟੋਰੀ ਸੁਣ ਕੇ ਕਈ ਵਾਰ ਰੋਣ ਅਇਆ ਤੇ ਮਾਂ ਦਾ ਬਚਿਆਂ ਲਈ ਪਿਆਰ ਤੇ ਬਚਿਆਂ ਦਾ ਮਾਂ ਲਈ ਪਿਆਰ ਤੇ ਸਤਿਕਾਰ ਦੇਖ ਕੇ ਬਹੁਤ ਚੰਗਾ ਲੱਗਾ ।
ਭੈਣ ਜੀ ਤੇ ਬਾਈ ਜੀ ਬਹੁਤ ਭਾਗਾਂ ਵਾਲੇ ਓ ਬਹੁਤ ਵਧੀਆ ਬੱਚੇ ਨੇ ਬੱਚਿਓ ਤੁਸੀਂ ਵੀ ਮਾਤਾ ਪਿਤਾ ਦੀ ਇੱਜਤ ਬਰਕਰਾਰ ਰੱਖਿਓ ਕਿਉਂਕਿ ਸਾਨੂੰ ਪੁੱਛੋ ਜਿਨਾ ਦਾ ਪਿਤਾ ਸਿਰ ਤੇ ਨਹੀਂ ਪਰ ਮਾਤਾ ਦਾ ਮੇਰੇ ਨਾਲ ਪਿਆਰ ਘੱਟ ਬਹੁਤ ਘਾਟ ਮਹਿਸੂਸ ਹੁੰਦੀ ਆ ਪਿਆਰ ਲੈਣ ਦੀ ਮੋਹ ਜੀ 🙏
ਵੈਰੀ ਗੁਡ ਧੀ ਰਾਣੀ ਇਸ ਅਕੰਲ ਨੇਂ ਆਪ ਮਾਰੀ ਸੀ ਪਹਿਲੀ ਜਨਾਨੀ ਇਸ ਨੇਂ ਆਪ ਮਾਰੀ ਇਸ਼ ਨੇਂ ਦਲੇ ਨੇਂ ਟੀਕਾ ...ਇਹ ਜਨਾਨੀ ਲਿਆਉਣ ਵਾਸ਼ਤੇ ਭੈਣ ਚੋਦ..ਇਹ ਪਤਰਕਾਰ ਵੀ ਕੁੜੀ ਚੋਦ ਬੰਦਾ ਲਗਦਾ ਇਹ ਸਾਰੇ ਦਲੇ...
ਬਹੁਤ ਵਧੀਆ ਵੀਡੀਓ ਹੈ ਹੋਰਨਾਂ ਨੂੰ ਵੀ ਸਿੱਖਿਆ ਮਿਲੇਗੀ ਵਹਿਗੁਰੂ ਸਾਰੇ ਪਰਿਵਾਰ ਤੇ ਮੇਹਰ ਰੱਖੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਇਸੇ ਤਰ੍ਹਾਂ ਪਿਆਰ ਬਣਿਆ ਰਹੇ ਹਮੇਸ਼ਾ ਹੀ।
ਵਾਹਿਗੁਰੂ ਮਿਹਰ ਕਰੇ ਏਸ ਪਰਿਵਾਰ ਤੇ, ਇਸ ਭੈਣ ਦੀ ਕਹਾਣੀ ਸੁਣਕੇ ਮਜ਼ਾ ਆ ਗਿਆ, ਕੁੱਖੋਂ ਜਨਮੇ ਬੱਚਿਆਂ ਨੂੰ ਵੀ ਕੋਈ ਇਨ੍ਹਾਂ ਪਿਆਰ ਨਹੀਂ ਕਰਦਾ, ਕਹਾਣੀ ਸੁਣਕੇ ਅੱਖਾਂ ਭਰ ਆਈਆਂ
ਬਹੁਤ ਮਾਂਵਾਂ ਏਹੋ ਜਿਹੀਆਂ ਪਰਮਾਤਮਾ ਭਲਾ ਕਰੇ ਮਾਵਾਾਂ ਦਾ😢
What a GREAT lady. No words. She is saintly.
ਵੀਰ ਜੀ ਤੁਹਾਨੂੰ ਰੋਂਦਿਆਂ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਤੁਸੀਂ ਕਿੰਨਾ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ❤❤❤ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰੇ ਪਰਿਵਾਰ ਤੇ
ਭੈਣ ਜੀ ਦੀ ਸੋਚ ਬਹੁਤ ਵਧੀਆ ਹੈ। ਧੰਨਵਾਦ ਜੀ
ਜਿਸ ਪਰਿਵਾਰ ਨੇ ਅਕਾਲ ਪੁਰਖ ਦਾ ਓਟ ਆਸਰਾ ਲਿਆ ਹੋਵੇ, ਜਿਹੜੇ ਗੁਰਬਾਣੀ ਅਨੁਸਾਰ ਜੀਵਨ ਜਾਚ ਅਪਨਾਉਣ, ਉਹ ਇਹੋ ਜਿਹੇ ਉਚੇ ਦਰਜੇ ਦੇ ਪਰਿਵਾਰਕ ਸੰਸਕਾਰਾਂ ਵਾਲ਼ੇ ਹੁੰਦੇ ਐ।
ਧੰਨ ਧੰਨ ਉਹ ਮਾਂ ਬਾਪ ਜਿਨ੍ਹਾਂ ਨੇ ਅਜਿਹੀ ਸਿਆਣੀ ਧੀ ਨੂੰ ਜਨਮ ਦਿੱਤਾ ਅਤੇ ਚੰਗੇ ਸੰਸਕਾਰ ਦਿੱਤੇ।
ਸਾਰੇ ਪਰਿਵਾਰ 'ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ। ਹਸਦੇ ਵਸਦੇ ਰਹੋ।
ਬਹੁਤ ਵਧੀਆ ਲਗਾ ਇਸ ਪਰਵਾਰ ਨੂੰ ਦੇਖਕੇ ਸੁਣਕੇ ਸਲੂਟ ਭੈਣ ਜੀ ਨੂੰ ਸਾਰੇ ਪਰਵਾਰ ਨੂੰ ਮਨ ਖੁਸ਼ ਹੋ ਗਿਆ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤🎉🎉
ਇਹ ਕੱਮ ਉਹ ਕਰ ਸਕਦੀ ਜਿਸ ਦੇ ਵਿੱਚ ਨਿਮਰਤਾ ਦਿਲ ਸਾਫ ਹੁੱਦਾ ਹੈ ਵਾਹਿਗੁਰੁ ਜੀ ਦਾ ਡਰ ਭਾਉ ਹੁੱਦਾ ਹੈ ਚੱਗੀਆ ਰੂਹਾ ਹੁੰਦੀਆ ਨੇ 🙏❤️❤️👍
ਇਸ ਤਰ੍ਹਾਂ ਦੀਆਂ ਮਾਵਾਂ ਬਹੁਤ ਮੁਸ਼ਕਲ ਨਾਲ ਮਿਲਦੀਆਂ ਨੇ ❤❤
ਵਾਹਿਗੁਰੂ ਜੀ ਸਲਾਮ ਏ ਭੈਣ ਨੂੰ ਸਭ ਤੋਂ ਵੱਡਾ ਪੁਨ ਬਿਨਾਂ ਮਾਂ ਦੇ ਬੱਚੇ ਪਾਲਣਾ ਦਿਲ ਜਿੱਤ ਲਿਆ ਵਾਹਿਗੁਰੂ ਸਾਰੀਆਂ ਖੁਸ਼ੀਆਂ ਬਖ਼ਸ਼ੇ ❤❤
ਇਸ ਪਰਿਵਾਰ ਦੀਆ ਗੱਲਾ ਸੁਣਦਿਆ ਕਈ ਵਾਰ ਮਨ ਭਰ ਆਇਆ ਵਾਹਿਗੁਰੂ ਦੀ ਬਹੁਤ ਕਿਰਪਾ ਪਰਿਵਾਰ ਤੇ ਸਦਾ ਖੁਸ ਰਹਿਣ🙏
ਬਹੁਤ ਹੀ ਵਧੀਆ ਹੀ ਵਧੀਆ ਹੈ ਇਹ ਮਤਰੇੲਈ ਮਾਂ ਨਹੀਂ ਅਸਲ ਮਾਂ ਹੈ
This lady is a perfect women and mother. Whole family is great. Lot of learn from them. Lots of Respect for their mother.
❤ ਵਾਹਿਗੁਰੂ ਜੀ ਮਾਤਾ ਜੀ ਤੇ ਬੇਟੀਆ ਤੇ ਅੰਕਲ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਵੀਡੀਓ ਦੇਖ ਕੇ ਮੇਰੀਆਂ ਤਾਂ ਅੱਖਾਂ ਭਰ ਆਈਆਂ ਪਰ ਮੈਂ ਵੱਡੇ ਵੀਰ ਦੀ ਸੋਚ ਨੂੰ ਸਲਾਮ ਕਰਦੀ ਵਾਂ ਵੀਰੇ ਤੇਰੀ ਸੋਚ ਏਡੀ ਵੱਡੀ ਕੇ ਤੂੰ ਕਿਹਾ ਮਤਰਈ ਕੀ ਹੁੰਦਾ ਪਾਲਣ ਵਾਲੀ ਮਾਂ ਹੁੰਦੀ ਹੈ ਇਸ ਮਾਂ ਨੂੰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਇਸ ਮਾਂ ਦੀ ਸੋਚ ਨੂੰ ਸਲਾਮ ਕਰਦੀ ਹਾਂ
Love you ma
ਮੈਂ ਇਹੋ ਜਿਹਾ ਪਰਿਵਾਰ ਹੀ ਨਹੀਂ ਦੇਖਿਆ ਅੱਜ ਤੱਕ
ਮਾ ਨੇ ਪਹਿਲਾਂ ਆਪਣਾ ਰਿਸ਼ਤਾ ਖੂਬ ਨਿਭਾਇਆ
ਫਿਰ ਬੱਚੇ ਬਹੁਤ ਸਿਆਣੇ ਨੇ ਅਜਕੱਲ ਤਾ ਢਿਡੋ ਜੰਮੇ ਐਨੀ ਇੱਜ਼ਤ ਨਹੀ ਕਰਦੇ
ਤੁਹਾਨੂੰ ਸਲੂਟ ਹੈ ਮਾ ਨੇ ਕਿੰਨੇ ਚੰਗੇ ਸੰਸਕਾਰ ਦਿੱਤੇ ਸੱਚੀ ਤੁਸੀ ਸਾਰੇ ਵਿਛੜੇ ਹੋਏ ਸੀ ਜੋ ਪਰਮਾਤਮਾ ਨੇ ਮਿਲਾ ਤੇ
ਮੈਨੂੰ ਮਾਣ ਹੈ ਇਸ ਗੁਰਸਿੱਖ ਪਰਿਵਾਰ ਤੇ। ਦੋਨੋਂ ਪੁੱਤ ਬਹੁਤ ਹੀ ਸੋਹਣੇ ਨੇ ਰੱਬ ਲੰਬੀ ਉਮਰ ਲਾਵੇ 🙏🙏🙏🙏🙏🙏🙏🙏🙏🙏🙏🙏🙏🙏
ਪਾਲਣ ਹਾਰਾ ਮਾਂ .ਮਾਂ ਹੈ ਰੱਬ .ਪਹਿਲਾਂ ਮਾਂ ਫੇਰ ਰੱਬ .ਮੈਂ ਸੱਚੀ ਕਹਾਣੀ ਸੁਣ ਰਹੀ ਹਾਂ .ਮੇਰਾ ਮੰਨ ਵੀ ਭਰ ਗਿਆ .ਏਦਾਂ ਦੀ ਮਾਂ ਹਰ ਪੁੱਤ ਦੀ ਹੋਵੇ .ਏਦਾਂ ਦੇ ਪੁੱਤਰ ਵੀ ਰੱਬ ਸਾਰਿਆਂ ਮਾਵਾਂ ਨੂੰ ਦੇਵੇ .ਇਹਨੂੰ ਸਵਰਗ ਕਹਿੰਦੇ ਹਨ .
ਬਹੁਤ ਸੋਹਣੀ ਕਹਾਣੀ ਹੈ ਸਲੂਟ ਆ ਮਾਂ ਤੁਹਾਨੂੰ ਤੇ ਵੀਰਾ ਤੇ ਬਹੁਤ ਮਾਣ ਹੈ। ਤੁਹਾਡੇ ਪਰਿਵਾਰ ਤੋ ਬਹੁਤ ਸਿੱਖਣ ਨੂੰ ਮਿਲਿਆ ❤
ਕਰਨ ਅਰਜਣ ਵੀ ਆਪਣੇ ਪਿਛਲੇ ਜਨਮ ਵਾਲੀ ਅਸਲੀ ਮਾਂ ਨੂੰ ਮਿਲਗੇ ਸਨ। ਯੇ ਬੰਧਨ ਤੋ ਪਿਆਰ ਕਾ ਬੰਧਨ ਹੈ ਜਨਮੋਂ ਕਾ ਸੰਗਮ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਭਾਈ ਗੁਰਸੰਗਤ ਜੀਓ ਸਾਨੂੰ ਅੱਜ ਪਤਾ ਲੱਗਾ ਕਿ ਇਹ ਦੂਸਰੀ ਮਾਤਾ ਜੀ ਏ
ਇਸ ਮਾਤਾ ਜੀ ਨੇ ਇਹਨਾਂ ਦੋਵੇਂ ਪੁੱਤਰਾਂ ਨੂੰ
ਸਾਡੇ ਪਿੰਡ ਗੁਰਬਾਣੀ ਕੀਰਤਨ ਸਿਖਲਾਈ ਲਈ ਵੀ ਭੇਜ ਦੇ ਰਹੇ ਗੁਰਸੰਗਤ ਜੀਓ ਸੱਚ ਵਿਚ ਸਾਨੂੰ ਅੱਜ ਪਤਾ ਲੱਗਾ ਵੀ ਖੇਡ ਪਰਮੇਸ਼ਰ ਦੀ ਇਹ ਹੈ
ਇਹ ਦੋਵੇਂ ਬੱਚੇ ਆਸਾ ਦੀ ਵਾਰ ਦਾ ਕੀਰਤਨ ਵੀ
ਕਰ ਦੇ ਹਨ ਜੀ
ਧੰਨ ਮਾਤਾ ਜੀ ਤੁਹਾਡੀ ਕਮਾਈ ਧੰਨ ਐ
ਇਹਨਾਂ ਦੇ ਪਿਤਾ ਜੀ ਵੀ ਬਹੁਤ ਬਹੁਤ ਨੇਕ ਦਿਲ ਇਨਸਾਨ ਐ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਸਮੂਹ ਪਰਿਵਾਰ ਨੂੰ ਚੜ੍ਦੀ ਕਲਾ ਬਖਸ਼ਣ ਜੀ
ਬਹੁਤ ਵਧੀਆ ਕਹਾਣੀ ਆ ਵਾਹਿਗੁਰੂ ਏਦਾਂ ਦੀ ਮਾਂ ਸਬ ਨੂੰ ਦੇਵੇ ਜੀ ਵਾਹਿਗੁਰੂ ਜੀ
ਬੇਟੀ ਤੇਰੀ ਸੋਚ ਨੂੰ ਸਲਾਮ ਤੁਸੀ ਬੱਚਿਆਂ ਨੂੰ ਬਹੁਤ ਪਿਆਰ ਕਿਤਾ ਤੇ ਬਚਿਆ ਨੇ ਵੀ ਤੁਹਾਨੂੰ ਬਹੁਤ ਪਿਆਰ ਕਿਤਾ ਤੇਰੀਆਂ ਵਰਗੀਆਂ ਧੀਆਂ ਘਰ ਘਰ ਮਿਲਣ ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🙏
ਅੱਜ ਕੱਲ ਦੀਆਂ ਉਹਨਾਂ ਮਾਵਾਂ ਲਈ ਚਾਨਣ ਮੁਨਾਰਾ ਨੇ ਇਹ ਭੈਣ ਜੀ❤ ਜਿਹੜੀਆਂ ਢਿਡੋਂ ਕੱਢੇ ਬੱਚਿਆਂ ਨੂੰ ਵੀ ਹੱਥੀ ਮਾਰ ਦਿੰਦੀਆਂ ਨੇ 😢😢
ਜ਼ਿੱਥੇ ਧਰਮ ਹੈ ਓਥੇ ਪਿਆਰ ਵੀ ਹੈ॥ ਘਰਾਂ ਦੇ ਝਗੜਿਆਂ ਦਾ ਕਾਰਨ ਹੀ ਆਪਣੇਂ ਧਰਮ ਨੂੰ ਛੱਡ ਜ਼ਾਂਣਾਂ ਹੈ ॥ ਧਰਮ ਓਹਨਾਂ ਕੌਲ ਹੈ ਜ਼ਿਹਨਾਂ ਦੇ ਮਨ ਵਿੱਚ ਦਇਆ ਹੁੰਦੀ ਫੇਰ ਗੁਰੂ ਦੀ ਬਾਂਣੀਂ ਮਨ ਨੂੰ ਹੋਰ ਨਿਰਮਲ ਕਰਦੀ ਤੇ ਘਰਾਂ ਵਿੱਚ ਪਿਆਰ ਅਤੇ ਇਥਪਾਕ (ਏਕਤਾ ) ਬਣਿਆਂ ਰਹਿੰਦਾ ਹੈ ॥ ਪਰਮਾਤਮਾਂ ਤੁਹਾਨੂੰ ਸਦਾ ਖੁਸ਼ ਰੱਖੇ
ਬਹੁਤ ਵੱਡੀ ਗੱਲ ਕੀਤੀ ਬੇਟਾ ਪਾਲਣਹਾਰੀ ਮਾਂ 😭😭😭😭😭😭😭
ਜੀ ਮੇਰੀ Wife ਦੀ ਵੀ Death ਹੋੋ ਗਈ
Mai ve ek bete nu es tran he paal rahi aa ji bahut kush face karna penda ...par mai apna Dil wada kita hoya 😢.. Sukhvinder Barnala 🌹
So sad. Tusi FIR marriage krvon bere nhi sochea
🙏
Meri bi nuh ki death ho gai us k 2larka hay. One year and 7year ,Bhagwan esa hi bachhon ko essi hi maa miay.jis Karan bachon ki jindgi achhi basr ho jay.
ਭਗਵਾਨ ਕ੍ਰਿਸ਼ਨ ਜੀ ਨੂੰ ਵੀ ਮਾਂ ਦੇਵਕੀ ਨੇ ਜੰਮਿਆ ਪਰ ਮਾਂ ਯਸ਼ੋਦਾ,(ਪਾਲਣ ਵਾਲੀ ਮਾਂ) ਹੀ ਅਖਵਾਉਂਦੀ ਹੈ ❤, ਕਿੰਨੀ ਸੋਹਣੀ ਪਰਵਰਿਸ਼ ਦਿੱਤੀ ਮਾਂ ਨੇ,ਸੱਚੀ ਕੋਈ ਪਿੱਛਲੇ ਜਨਮ ਦੇ ਵਿਛੜੇ ਹੋਏ ਸੀ ਸਾਰੇ, ਜਿਹੜੇ ਇਸ ਜਾਮੇ ਮਿੱਲ ਗਏ ❤❤❤❤
ਸਲਾਮ ਹੈ ਇਸ ਭੈਣ ਨੂੰ ਵਾਹਿਗੁਰੂ ਜੀ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗਰੂ ਵਾਹਿਗੁਰੂ ਜੀ ਬਹੁਤ ਹੀ emotional ਸੱਚ ਨਾ ਕੇ story, ਇਸ ਪਰਿਵਾਰ ਤੇ ਵਾਹਿਗੁਰੂ ਦੀ ਬਹੁਤ ਕ੍ਰਿਪਾ ਹੈ ਇਸ ਤਰਾਂ ਲਗਦਾ ਜਿਵੇਂ ਰੱਬ ਆਪ ਵਸਦਾ ਇਹਨਾਂ ਵਿੱਚ.. ਵਾਹਿਗੁਰੂ ਚੜਦੀਕਲਾ ਕਰਨ 🙏
ਜਿਉਦੀ ਰਹਿ ਭੈਣੇ ਜਿਉਦੇ ਰਹੋ ਦੋਨੋ ਬੇਟੇ ਤਿੰਨੋ ਮਾ ਪੁੱਤਾ ਦੀ ਬਹੁਤ ਐਹਮ ਕਹਾਣੀ
Even boys face looks like mother face ❤ she is kind hearted lady
ਇਸ ਤਰ੍ਹਾਂ ਦੀਆਂ ਮਾਵਾਂ ਬਹੁਤ ਘੱਟ ਹਨ God bless you
ਵਾਹਿਗੁਰੂ ਮਹਿਰਾ ਰੱਖੇ ਪ੍ਰੀਵਾਰ ਤੇ, ਸ਼ਾਬਾਸ਼ ਏਸ ਬੀਬੀ ਦੇ ਇਕ ਚੰਗੀ ਮਾਂ ਤੇ ਇਕ ਚੰਗੀ ਪਤਨੀ ਦਾ ਇੱਕ ਚੰਗੀ ਸੱਸ ਦਾ ਰੋਲ ਨਿਭਾਇਆ ਹੈ. ਏਹੀ ਰੱਬ ਦਾ ਨਾਮ ਹੈ.ਵਾਹਿਗੁਰੂ ਜੀ. 🙏
ਧੰਨ ਹੈ।ਭੈਣ।ਜੀ।ਧੰਨ ਤੁਹਾਡੀ।ਸੋਚ। ਜੇਕਰ।ਸਾਰੀਆ ਭੈਣਾ।ਇਹੋ।ਜਿਹੀਆ। ਕਰਨ।ਕੋਈ। ਦੁਖ।ਨਾ।ਹੋਵੇ।ਕਿਸੇ।ਦੇ।ਬੱਚੇ। ਨਾ।ਰੁਲਣਾ🙏🏻🙏🏻❤
Dono munde aunti warge lagde aa.. Waheguru ji de rang aa eh.. Waheguru ji kirpa karn enna te Aunti huna nu Waheguru ji lambi umar te tedrusti den.
ਬਹੁਤ ਵਧੀਆ ਸੋਚ ਤੁਹਾਡੀ ਅੰਟੀ, ਜੇਕਰ ਹਰ ਪਾਲਣ ਵਾਲੀ ਇਹ ਸੋਚ ਕੇ ਬੱਚੇ ਪਾਲੇ ਤਾਂ ਇਹ ਹਲਾਤ ਕਿਸੇ ਹੋਰ ਤੇ ਵੀ ਬਣਦੇ ਨੇ ਤਾਂ ਉਸਨੂੰ ਦੂਜਾ ਵਿਆਹ ਕਰਾਉਣ ਤੇ ਕੁਝ ਵੀ ਸੋਚਣ ਦੀ ਲੋੜ ਨਹੀਂ 😢😢😢
ਭੈਣ ਨੂੰ ਕਰੋੜ ਵਾਰ ਨਮਨ ਇਹੋ ਜਿਹੀਆ ਵੀਡੀਓ ਦੇਖ ਕੇ ਹੁਣ ਦੇ ਸਮੇਂ ਤੇ ਬਹੁਤ ਅਸਰ ਪੈਣਾ ❤
Being myself a mother I'm speechless today with tears ........a true example of love,care, sacrifice, compromise n acceptance.....❤.....
Kaint Punjabi ਚੈਨਲ ਦੇ ਮਾਧਿਅਮ ਰਾਹੀਂ ਇਸ ਵੀਡੀਓ ਨੂੰ ਵੇਖਣ ਦਾ ਸਬੱਬ ਬਣਿਆ। ਬੜੀ ਖੁਸ਼ੀ ਹੋਈ ਹੈ ਕਿ ਭੈਣ ਜੀ ਨੇ ਆਪਣੇ ਪੁੱਤਰ ਜਾਂ ਬੇਟੀ ਦੀ ਚਾਹਤ ਤੋਂ ਬਿਨ੍ਹਾਂ ਆਪਣੇ ਪਤੀ ਦੇ ਪਹਿਲੇ ਦੋਵਾਂ ਬੇਟਿਆਂ ਨੂੰ ਬੜੀ ਸ਼ਿੱਦਤ ਅਤੇ ਰੂਹ ਨਾਲ ਪਾਲਣਪੋਸ਼ਣ ਕਰ ਕੇ ਚੰਗੇ ਸੰਸਕਾਰ ਦੇ ਕੇ ਅੱਗੇ ਵਧਾਇਆ ਹੈ। ਰਿਸ਼ਤਿਆਂ ਨੂੰ ਬਖ਼ੂਬੀ ਸਮਝਿਆ ਅਤੇ ਨਜਿੱਠਿਆ ਹੈ। ਪਰਿਵਾਰ ਨੂੰ ਵੇਖ਼ ਸੁਣ ਕੇ ਬੜੀ ਖੁਸ਼ੀ ਹੋਈ ਹੈ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
ਬਹੁਤ ਧੰਨਵਾਦ ਜੀ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਪਿਆਰ ਦੇਣ ਲਈ
@@kaintpunjabi ਇਸ ਬੇਟੇ ਦੀ ਸਟੋਰੀ ਜੋ ਫੇਸਬੁੱਕ ਤੇ ਹੈ ਪੜਣਾ ਚਾਹੁੰਦੇ ਹਾਂ facebook dee id kee ha.please zroor dasna .
ਤੁਹਾਡੀਆਂ ਗੱਲਾਂ ਸੁਣ ਕੇ ਵਾਰ ਵਾਰ ਮਨ ਭਰਦਾ ਭੈਣੇ
ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤੰਦਰੁਸਤ ਰੱਖਣ
ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਬਹੁਤ ਦੁਆਵਾਂ ਤੁਹਾਡੇ ਲਈ ❤❤❤❤ ਗਗਨਦੀਪ ਕੌਰ ਗੁਰਦਾਸਪੁਰ
ਮਾਂ ਜੀ ਤੁਸੀਂ ਕਿਸੇ ਹੋਰ ਦੁਨੀਆ ਤੋਂ ਆਏ ਹੋ ਜੀ
ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਤੇ ਦਿਨ ਰਾਤ ਚੋਂਗਣੀ ਤਰੱਕੀ ਬਖਸ਼ੇ
ਵਾਹਿਗੁਰੂ ਜੀ ਖੁਸ਼ ਰੱਖੇ ਤੁਹਾਡੇ ਪਰਿਵਾਰ ਨੂੰ ਮਾਂ ਨੂੰ ਸਲੂਟ
ਸਮਾਜ ਲਈ ਇੱਕ ਚੰਗੀ ਮਿਸਾਲ ਪੈਦਾ ਕੀਤੀ ਜੀ ਭੈਣੇ ਤੁਸੀਂ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 🙏🙏🙏
Maa vrgi koi misaal nhii...sb bchia nu eda d maa mile...ta koi b bchaa bina maa to nhi rhega..salute aaa g
ਮਾਂ ਤਾਂ ਏਹੇ ਹੈ ਹੀ ਦੁਨੀਆ ਦੀ ਅਨੋਖੀ ਵੱਖਰੀ ਤੇ ਰੱਬੀ ਰੂਪ ਪਰ ਇਹਨਾ ਦੀ ਪਰਵਰਿਸ਼ ਤੇ ਉਤਰੇ ਇਹਨਾ ਦੇ ਪੁੱਤ ਵੀ ਬਹੁਤ ਹੀ ਜਿਆਦਾ ਚੰਗੇ ਨੇ ਹੋਣਹਾਰ ਸੋਹਣੇ ਸੁਨੱਖੇ ਲੰਬੇ ਗੁਰਸਿੱਖ ਗੱਭਰੂ ਜਵਾਨ। ਵਾਹਿਗੁਰੂ ਲੰਬੀਆਂ ਉਮਰਾਂ ਬਖ਼ਸ਼ਣ ਤੇ ਹਾਂ ਇਹਨਾ ਦੇ ਪਿਤਾ ਜੀ ਵੀ ਬਹੁਤ ਨੇਕ ਇਨਸਾਨ ਨੇ।
ਧੰਨਵਾਦ ਜੀ🙏
ਬੀਬਾ ਤੁਹਾਡੀ ਸੋਚ ਵਰਗੀ ਸੋਚ ਹਰੇਕ ਮਤਰੇਈ ਮਾਂ ਦੀ ਹੋਵੇ ਦਿਲ ਨੂੰ ਬਹੁਤ ਸਕੂਨ ਮਿਲਿਆ
Bate ne such kaha ke palanhari Maa kaho please
@@manavgill1763 Bilkul .. mainu ajj bahut kush sikhan nu milea eh video ton … ik zruri gal veer ne kahi .. Matreye Ma nhi kehna .. Palanhaari kehna .. apa nu eh shabad highlight krna chahida
ਸਲੂਟ ਆ ਭੈਣ ਜੀ ਤੁਹਾਡੇ ਵਿੱਚ ਰੱਬ ਦਿਸਿਆ 🙏🙏🙏🙏🙏❤️
ਵਾਹਿਗੁਰੂ ਜੀ🙏 ਮਾਤਾ ਜੀ ਤੇ ਸਾਰੇ ਪਰਿਵਾਰ ਤੇ ਮੇਹਰ ਭਰੀਆਂ ਹੱਥ ਰੱਖਣਾ ਜੀ
Is maa nu lakha salam 🙏🙏waheguru ehna nu hamesha khush rakhan 🙏🙏🤗🤗
🎉🎉🎉🎉🎉🎉🎉🎉🎉❤❤❤❤❤⭐⭐⭐⭐⭐💯💯💯🌺🌸🌺🌺🌺🌺❤️❤️❤️❤️👌👌👌👌👍👍👍👍👏🙏🙏🙏🙏🙏🙏 ਬਹੁਤ ਹੀ ਵਧੀਆ ਕੰਮ ਕੀਤਾ ਭੈਣ ਜੀ ਬਹੁਤ ਘੱਟ ਨੇ ਤਹਾਡੀ ਸੋਚ ਵਾਲੇ ਲੋਕ🎉❤🎉❤🎉😂
ਵਾਹਿਗੁਰੂ ਜੀ ਹਮੇਸ਼ਾ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਇਸ ਮਾਂ ਨੇ ਬਹੁਤ ਵਦੀਆਂ ਆਪਣਾ ਫਰਜ਼ ਨਿਵਾਇਆ 🙏
ਜਿਉਂਦਾ ਰਹਿ ਪੱਤਰਾ ਤੇਰੇ ਬਹੁਤ ਵਧੀਆ ਵਿਚਾਰ ਨੇ ਮਾਂ ਲਈ ।
ਸੱਚੀ ਗੱਲ ਆ ਵੀਰਾ ਤੇਰੀ ਏਹੋ ਜਾ ਮਾਂ ਦਾ ਸੱਚਾ ਪਿਆਰ ਹੁੰਦਾ ਐ
Rooh khush ho gyi g es bibi g nu dekh te sun k
ਵੀਰ ਜੀ ਅੱਜ ਦੀ ਇੰਟਰਵਿਊ ਵੇਖ ਕੇ ਵਾਰ ਵਾਰ ਮਨ ਅਤੇ ਅੱਖਾ ਭਰ ਰਹੀਆਂ ਸਨ।
ਮੇਰੀਆਂ ਵੀ 😢😢
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤
ਵਹਿਗੂਰੁ ਹਮੇਸ਼ਾ ਖੁਸ਼ ਰੱਖੇ ਵੀਰਾਂ ਤੇ ਮਾਂ ਬਾਪ ਨੂੰ
Aunti ji tuhadi story sun k menu dukh v bahut hoya te khushi v bhut hoi tuci sari family menu bhut jada pyare lagge rabb tuhanu hmesha chadikla vich rakhhe ❤❤❤❤❤❤❤❤
Bahut vdiya story vekh k skoon milda kine vdiya sansar dite bachiya nu apne putt samj k family nu ekke vich rakhiya bhen ji teri enni vdiya soch nu dil to slam haa
ਜੁਗ ਜੁਗ ਜੀਵਣ ਮਾਂਵਾਂ ਮੇਰੀ ਮਾਂ ਮੇਰਾ ਰੱਬ ਇੱਸ ਮਾਂ ਨੂੰ ਵਾਹਿਗੁਰੂ ਜੀ ਸਾਰੀ ਦੁਨੀਆ ਦੀਆ ਰਹਿੱਮਤਾ ਮਿੱਲਣ ਗੁਰੂ ਜੀ ਪਰਿਵਾਰ ਨੂੰ ਤੰਦਰੂਸਤੀ ਤੇ ਸਭ ਖੁਸੀਆ ਦੇਣ
ਸੱਚੀ ਇੱਸ ਮਾਂ ਨੂੰ ਦਿਲੋ ਸਲਾਮ
ਕੋਈ ਸਬਦ ਨਹੀ ਮਿੱਲ ਰਹੇ ਕਹਿੱਣ ਨੂੰ ਇੱਸ ਮਾਂ ਨੇ ਮਤਰੇਈ ਸਬਦ ਦਾ ਅਰਥ ਬਦਲ ਦਿੱਤਾ
❤️💕❤️💕❤️💕
ਵਾਹਿਗੁਰੂ ਜੀ ਇਸ ਪਰਿਵਾਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੀ 🙏🙏🙏
ਬਹੁਤ ਹੀ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ਣ ਅਸੀ ਵੀ ਇਸ ਸਥਿਤੀ ਵਿੱਚੋ ਲੰਘ ਰਹੇ ਹਾਂ। ਪਰ ਦੂਜੀ ਸ਼ਾਦੀ ਨੂੰ ਤਰਜੀਹ ਨਹੀਂ ਦਿੱਤੀ ਮੇਰੀਆਂ ਦੋ ਬੇਟੀਆਂ ਹਨ ਇਕ ਪੀ ਐਚ ਡੀ ਕਰ ਰਹੀ ਹੈ ਇਕ ਬੀਐਸਸੀ ਕਰਕੇ ਕਨੇਡਾ। ਗੲਈਹੈ। ਅਸੀ ਗੁਰੂ ਪਾਤਸ਼ਾਹ ਦੇ ਲੜ ਲਗੋ ਹੋਏ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਧੰਨ ਹੈ ਭੈਣ ਤੁਸੀਂ ਤੁਹਾਨੂੰ ਤੁਹਾਡੇ ਮਾਂ ਪਿਓ ਨੇ ਵਧੀਆ ਸੰਸਕਾਰ ਦਿੱਤੇ ਹਨ । ਤੁਸੀਂ ਸਮਾਜ ਲਈ ਪ੍ਰੇਰਨਾ ਸਰੋਤ ਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੁਹਾਡੇ ਵਰਗੀ ਮਮਤਾ ਸਾਰੀਆਂ ਮਾਵਾਂ ਨੂੰ ਬਖਸ਼ਿਸ਼ ਕਰਨ
ਐਸੀਆਂ ਵੀ ਮਾ ਬਹੁਤ ਘੱਟ ਹੁੰਦੀ ❤❤❤ i love you too much mummy
ਵਾਹਿਗੁਰੂ ਜੀ ਮਾਂ ਦਾ ਰੂਪ ਰਾਬ ਦੇ ਰੂਪ ਕੋਈ ਫਰਕ ਨਹੀਂ ❤❤
ਮਾਤਾ ਜੀ ਨੂੰ ਪ੍ਰਣਾਮ ❤ ਬਚਿਆ ਨੂੰ ਵੀ ਸਲੂਟ ਹੈ ❤❤
ਵਾਹਿਗੁਰੂ ਜੀ ਸਾਰੇ ਸੋਹਣੇ ਪ੍ਰੀਵਾਰ ਨੂੰ ਚੜ੍ਹਦੀ ਆ ਕਲਾਂ ਬਖਸ਼ਿਸ਼ ਕਰਨ। ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਨ।❤🙏
Waheguru ji 🙏🏻apni kirpa is parivaar te idda hi banaye🙏🏻💐❤
ਭੈਣ ਤਹਿਦਿਲੋਂ ਪਿਆਰ ਕੀਤਾ ਤੁਸੀਂ ਦੋਵੇਂ ਹਰਮਨ ਪਿਆਰੇ ਬੱਚਿਆਂ ਨੂੰ ❤ਹਰ ਇਕ ਮਾਂ ਨੂੰ ਐਦਾਂ
ਰੋਲ ਅਦਾ ਕਰਨਾ ਚਾਹੀਦਾ ❤🙏 ਭੈਣ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️🙏🙏
Bhut mn khush hoyia is privar nu waheguru ji chrdi kla vich rakhn