Navdeep Haryana ਨੇ ਲਿਆਤੀ ਨ੍ਹੇਰੀ, ਹੁਣ ਮੇਰਾ ਬੋਲੇਗਾ ਭਰਾ Bhana Sidhu, ਭਾਨੇ ਦੇ ਬੋਲਣ ਸਮੇਂ ਪੈ ਗਿਆ ਰੌਲਾ

Поделиться
HTML-код
  • Опубликовано: 30 ноя 2024

Комментарии • 605

  • @jagrajsandhu8421
    @jagrajsandhu8421 3 года назад +21

    ਵਧੀਆ ਗੱਲ ਕਹੀ, ਨਵਦੀਪ ਸਿੰਘ,ਤੇ ਬਾਈ ਭਾਨ ਸਿੰਘ ਸਿੱਧੂ ਹੁਣਾਂ ਨੇ,

  • @sikheksoch3013
    @sikheksoch3013 3 года назад +42

    ਭਾਨਾ ਜੀ ਬਹੁਤ ਵਧੀਆ ਗੱਲਾਂ ਕੀਤੀਆਂ ❤️❤️👍🙏

  • @armylover5546
    @armylover5546 3 года назад +36

    ਇਕੱਲੀ ਇਕੱਲੀ ਗੱਲ ਸੁਣਨ ਤੇ ਮੰਨਣ ਵਾਲੀ ਆ 🙏🏻

  • @aulakhravinder88
    @aulakhravinder88 3 года назад +90

    ਕਿਸਾਨ ਮਜਦੂਰ ਏਕਤਾਂ ਜ਼ਿਦਾਬਾਦ

  • @gurpartapsinghrai3292
    @gurpartapsinghrai3292 3 года назад +168

    ਜੋਸ਼ ਆਲਾ ਬੰਦਾ ਸਾਡੇ ਹਰਿਆਣੇ ਦਾ ਵੀਰ ਨਵਦੀਪ 💪

    • @jagrajsandhu8421
      @jagrajsandhu8421 3 года назад +5

      ਧੰਨਵਾਦ ਜੀ,
      ਪਰ ਪਿੱਛੇ ਮੁੜਕੇ ਦੇਖਿਆ ਕਰੋ,, ਹਰਿਆਣਾ, ਹਿਮਾਚਲ,, ਕੇਂਦਰ ਦੀ ਗ਼ਲਤ ਨੀਤੀਆਂ ਕਾਰਨ ਪੰਜਾਬ ਨੂੰ ਵਿਭਾਜਨ ਕਰਕੇ ਬਣਾਇਆ ਗਿਆ ਹੈ,,ਹੈ ਤਾਂ ਸ਼ੇਰ-ਏ-ਪੰਜਾਬ, ਦਾ ਹੀ ਅੰਗ ਸੀ,ਤੇ ਹੈ,ਜੀ ਵੀਰ ਜੀ,

    • @freeeagle6517
      @freeeagle6517 2 года назад +1

      PUNJAB 🐯

  • @harchandsingh5025
    @harchandsingh5025 3 года назад +113

    ਹਰਿਆਣਾ ਤੇ ਪੰਜਾਬ ਭਾਈ ਭਾਈ ਅਾ

    • @freeeagle6517
      @freeeagle6517 2 года назад +1

      PUNJAB 🐯 da hii hisa aha haryana himachal

  • @balbirkaur5818
    @balbirkaur5818 3 года назад +79

    Nadeep beta God bless you jindabad

  • @jagchainsinghgill5012
    @jagchainsinghgill5012 3 года назад +31

    ਵਾਹਿਗੁਰੂ ਚਾੜਦੀ ਕਲਾ ਬਖਸ਼ੇ ਸਾਰੇ ਵੀਰਾ ਨੂੰ

  • @BaljinderKaur-db8yl
    @BaljinderKaur-db8yl 3 года назад +64

    🙏ਵਾਹਿਗੁਰੂ ਜੀ ਮਿਹਰ ਰੱਖੇ 🙏

  • @rampalsingh5046
    @rampalsingh5046 3 года назад +40

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @gurunews101
    @gurunews101 9 месяцев назад +1

    2024 ਕਹੋ
    90% ਕਿਸਾਨ ਅੱਜ ਵੀ ਅਕਾਲੀਆਂ ਨੂੰ ਵੋਟਾਂ ਪਾਉਣਗੇ
    ਤੇ ਕਣਕ ਝੋਨਾ ਅਡਾਨੀ ਦੇ ਗਡਾਊਨਾ ਵਿੱਚ ਵੇਚਣਗੇ ਤੇ ਹਰ ਇੱਕ ਦੇ ਮੋਬਾਈਲ ਵਿੱਚ BSNL ਦੇ ਸਿਮ ਦੀ ਜਗ੍ਹਾ ਤੇ ਜੀਓ ਸਿਮ ਅੰਬਾਨੀ ਦੇ ਹਨ
    ਦਿਉ ਜਵਾਬ
    ਜੇਕਰ ਕੁੱਝ ਕਰਨਾ ਹੈ ਤਾਂ ਆਪਣੇ ਆਪ ਤੋਂ ਸ਼ੁਰੂ ਕਰੋ
    Evm ਦਾ ਵਿਰੋਧ ਕੀਤਾ ਜਾਵੇ ਤਾਂ ਹੀ ਭਾਜਪਾ ਹਾਰ ਸਕਦੀ ਐ ਧੰਨਵਾਦ ਜੀ

  • @daljitsingh3631
    @daljitsingh3631 3 года назад +30

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jasvirsing9792
    @jasvirsing9792 3 года назад +96

    Haryana Punjab akta Jandabad

  • @sukhwindersinghlela5465
    @sukhwindersinghlela5465 3 года назад +9

    Good ਭਾਨਾ ਵੀਰ ਜੀ ਜਿ਼ੰਦਾਬਾਦ ਭਾਨਾ ਵੀਰ ਜੀ ਨੇਂ ਨੇਜਾਰੇ ਲੇਤਾ

  • @mandeepsandhu3436
    @mandeepsandhu3436 3 года назад +15

    ਜਿੱਤ ਦੇ ਨਿਸ਼ਾਨ ✊🏼

  • @ramneetkaur2775
    @ramneetkaur2775 3 года назад +32

    MLA MP ਜੋ ਪੰਜਾਬ ਦੇ ਹਨ ੲਿੲਨਾਂ ਨੇ ਅਾਪਣੀ ਿਜਵੇਂਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾੲੀ ਿਜਸਦਾ ਸੰਤਾਪ ਜਨਤਾ ਨੂੰ ਭੋਗਣਾ ਿਪਅਾ

    • @ravidas141
      @ravidas141 3 года назад

      Oh ta panjabi sari jindgi bogtan ge jis nu dekha bus vote pa ditti .hun lakhe nu leader bana layea kise di history dekho sidhu good educated c lakhe ne fasa ta case ch

  • @o_pgamer1471
    @o_pgamer1471 3 года назад +12

    ਸਫਾਈ ਜ਼ਰੁਰੀ ਹੈ ਗਦਾਰਾਂ ਦੀ ਪੰਜਾਬ ਵਿੱਚ ਵੀਰ ਜੀ

  • @satwinderpanju9049
    @satwinderpanju9049 3 года назад +1

    ਸਾਡੇ ਪੰਜਾਬ ਨੋਜਵਾਨ ਜਾਗਰੂਕ ਹਨ ਹੁਣ ਪੰਜਾਬ ਨੂੰ ਕੋਈ ਨਹੀਂ ਲੁੱਟ ਸਕਦਾ ਨਾ ਹੁਣ ਕੋਈ ਪੰਜਾਬ ਦੇ ਹੱਕ ਮਾਰ ਸਕਦੇ ਹਨ ਸਾਨੂੰ ਸਾਡੇ ਨੋਜਵਾਨਾਂ ਤੇ ਪੂਰਾ ਭਰੋਸਾ ਹੈ ਪੂਰਾ ਮਾਣ ਹੈ ਪੰਜਾਬ ਨੂੰ ਬਚਾਉਣ ਲਈ ਇਹ ਨੋਜਵਾਨ ਦਿਲੋਂ ਦਰਦ ਲੈਕੇ ਚੱਲ ਰਹੇ ਹਨ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਪੰਜਾਬੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਵਾਲੇ ਲੱਖਾ ਸਧਾਣਾ ਭਾਨਾ ਸਿੱਧੂ ਜ਼ਿੰਦਾਬਾਦ

  • @miaschaub3026
    @miaschaub3026 3 года назад +37

    Youth zindabad 🙏🙏🙏🙏🙏

  • @miaschaub3026
    @miaschaub3026 3 года назад +38

    Navdeep zindabad 💪💪💪💪💪💪

  • @devinderkaur4794
    @devinderkaur4794 3 года назад +33

    Congratulations Sare haryana nu

    • @WJKKWJKF1
      @WJKKWJKF1 3 года назад +1

      ruclips.net/video/21FDkmHuVms/видео.html

  • @amarjeetsingh8636
    @amarjeetsingh8636 3 года назад +3

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ

  • @rajnibala973
    @rajnibala973 3 года назад +22

    Navdeep good job bro God bless you

  • @hartejsingh57
    @hartejsingh57 3 года назад +19

    ਬਹੁਤ ਵਧੀਆ

  • @balbirkaur5818
    @balbirkaur5818 3 года назад +75

    Bhana sidhu jindabad waheguru chardikala rakhan veer te

    • @excalg9898
      @excalg9898 3 года назад +3

      Pean g sady bazurg kehndy ci SIKH bahadran ki koom ay mn gy SINGH IS KING ny👉love all SIKHS from❤BABA GURU NANK G❤love leand🇵🇰PAKISTAN🇵🇰

    • @likechannelnew7192
      @likechannelnew7192 3 года назад +2

      ruclips.net/video/aljdsgRUrLc/видео.html
      ਦਿੱਲੀ ਬਾਰਡਰ ਮੋਰਚਾ ਫ਼ਤਿਹ ਵੀਡੀਓ

  • @jagrajsandhu8421
    @jagrajsandhu8421 3 года назад +56

    ਕਾਂਗਰਸੀਆਂ, ਭਾਜਪਾਈਆਂ, ਬਾਦਲਕਿਆਂ, ਨੂੰ ਕੋਈ ਆਪਣੀ ਮਾਂ ਬੋਲੀ ਪੰਜਾਬੀ ਦਾ ਜ਼ਾਇਆ , ਇਹਨਾਂ ਗਦਾਰਾਂ ਨੂੰ ਆਪਣੀ ਮੱਤ ਦਾਨ ਨਹੀਂ ਕੀਤਾ ਜਾਣਾਂ ਚਾਹੀਦਾ,
    ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ

    • @ravidas141
      @ravidas141 3 года назад

      Fer lakhe varge 8th pass amli valle leader bana k ki karage .abc ni aoundi honi jo aah staga te khade aa veer

  • @lovelylovely9483
    @lovelylovely9483 3 года назад +31

    Navdeep singh longlive punjabi Lion

  • @manjinder1099
    @manjinder1099 3 года назад +40

    ਭਾਨਾ ਸਿਰਾ ਬੰਦਾ ❤️

    • @jaswinderjaswinder9101
      @jaswinderjaswinder9101 3 года назад

      Sahi kiha

    • @tanbirmaan3181
      @tanbirmaan3181 3 года назад

      Bai sirre da fuddu banda eh main changi tra janda hun sirf mantri banan de chakkar cha awe kr reha

  • @amanpreetsingh1706
    @amanpreetsingh1706 3 года назад +38

    Power reflects in his voice....dam haii
    Kissan ekta zindabad

  • @amrindermaan3036
    @amrindermaan3036 3 года назад +25

    Waheguru jii mehar krn ❤️🙏

  • @Pritamsingh-op9wt
    @Pritamsingh-op9wt 3 года назад +41

    Kisan ekta zindabaad...

  • @charanjeetgill1708
    @charanjeetgill1708 3 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਨੇ ਵੀਰ ਨੇ ਸਹੀ ਕਿਹਾ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਖ਼ਸਖ਼ਸ ਦੀ ਖੇਤੀ ਜ਼ਿੰਦਾਬਾਦ 🙏🙏🙏

  • @gurmailpannupannu3365
    @gurmailpannupannu3365 3 года назад +1

    ਪੰਜਾਬ ਨੂੰ ਬਚਾਉਣ ਲਈ ਖ਼ਸਖ਼ਸ ਖੇਤੀ ਹੋਣੀ ਚਾਹੀਦੀ ਕਿਉਂਕਿ ਬਿਮਾਰ ਪੰਜਾਬ ਨੂੰ ਲੲੀ ਅਫ਼ੀਮ ਪੋਸਤ ਭੂਕੀ ਦੇ ਕਾਰਡ ਤੇ ਠੇਕੇ ਖੁਲਣੇ ਚਾਹਿਦੇ ਹਨ ਨਹੀਂ ਤਾਂ ਪੰਜਾਬ ਨੂੰ ਸਰਕਾਰੀ ਗੋਲ਼ੀ ਚਿੱਟੀ ਬੁਫਰੋਨੋਰਫੀਨ ਗੋਲ਼ੀ ਮੇਰੇ ਪੰਜਾਬ ਨੂੰ ਬਰਬਾਦ ਕਰਦੁਗੀ ਹਾੜਾ ਓਏ ਮਾਲਕਾ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🌾🌾

  • @jasvirsing9792
    @jasvirsing9792 3 года назад +45

    navdeep good job

  • @d.s.c.pvt.ltd.474
    @d.s.c.pvt.ltd.474 3 года назад +27

    Waheguru ji ❤️🙏

  • @jarmansohal7705
    @jarmansohal7705 3 года назад +43

    Navdeep good man

  • @jagchainsinghgill5012
    @jagchainsinghgill5012 3 года назад +3

    ਜਿਓਦਾ ਵਸਦਾ ਰਹੋ ਨਵਦੀਪ ਸਿੰਘ

  • @prmjeetkaurghumaan
    @prmjeetkaurghumaan 3 года назад +1

    ਜੈ ਕਿਸਾਨ ਜੈ ਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻👍🏻👍🏻👍🏻

  • @sksidhu3056
    @sksidhu3056 3 года назад +26

    Kissan mazdoor ekta zindabad wmk charddi kla vich rakhe rab waheguru ji waheguru ji 🙏🙏

  • @harpalbhullarharpalbhullar3147
    @harpalbhullarharpalbhullar3147 3 года назад +10

    ਭਾਨਾ ਸਿੰਧੂ ਵੀਰ ਜਿੰਦਾਬਾਦ

  • @dhindsa90000
    @dhindsa90000 3 года назад +7

    ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ 💪💪💪💪💪

  • @dharmindersinghkhalsa7713
    @dharmindersinghkhalsa7713 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ।ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।

  • @DarshanSingh-io8lf
    @DarshanSingh-io8lf 3 года назад +17

    Kisan ekta zindabad 🙏🙏🙏🙏👍👍👍

  • @PBXAKSH09
    @PBXAKSH09 3 года назад +29

    Haryana Punjab Ekta Jindabad

    • @likechannelnew7192
      @likechannelnew7192 3 года назад +2

      ruclips.net/video/aljdsgRUrLc/видео.html
      Delhi border morcha fathe video

    • @freeeagle6517
      @freeeagle6517 3 года назад +1

      PUNJAB haryana Up rajasthan

  • @RajinderSingh-ob2su
    @RajinderSingh-ob2su 3 года назад +1

    ਬਹੁਤ ਵਧੀਆ ਭਾਨਾ ਸਾਹਿਬ ਅਕਾਲੀ ਕਾਂਗਰਸੀ ਦੀ ਗੰਦਗੀ ਸਾਫ਼ ਕਰੋਂ

  • @singhproperty6861
    @singhproperty6861 3 года назад +17

    God bless you betA ji

  • @rupindersingh7263
    @rupindersingh7263 3 года назад +1

    ਸੰਯੁਕਤ ਕਿਸਾਨ ਮੋਰਚੇ ਜਿਦਾਬਾਦ ਸਲਾਮਾ ਨੇ ਹਰਿਆਣੇ ਵਾਲੇ ਤਾਉ ਨੂੰ

  • @buntyjatt5567
    @buntyjatt5567 3 года назад +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🚜🚜

  • @nirmalsingh-fz4gk
    @nirmalsingh-fz4gk 3 года назад +15

    Kisan majdur akta jindabad jindabad pritikal joka moradabad

  • @sarvjitsingh1369
    @sarvjitsingh1369 3 года назад +1

    ਵੈਰੀ ਗੁੱਡ ਬਾਈ ਭਾਨੇ ਸਿਧੂ ਸਿੰਘ ਜੀ ।।।

  • @rashveer5092
    @rashveer5092 3 года назад +6

    God bless you Navdeep bette all ways chardiklan and live long life 🙏for ur brave ness 🙏from Rakshvir singh una sahib Hp 🙏

  • @rajnibala1322
    @rajnibala1322 3 года назад +15

    Bilkul bhana veer sahi rahe aa. Jago punjab deo sher dhee putto. Jai jawan jai kissan

  • @babbubhullar7114
    @babbubhullar7114 3 года назад +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜

  • @Jasbirsingh-tz6tz
    @Jasbirsingh-tz6tz 3 года назад +1

    ਨਵਦੀਪ ਰੀਅਲ ਕਮਾਂਡੋ ਅਤੇ ਸ਼ੇਰ ਦਲੇਰ ਬਾਈ ਸਲੂਟ

  • @riverday5580
    @riverday5580 3 года назад +1

    ਵਾਹਿਗੁਰੂ ਜੀ
    ਵਾਹਿਗੁਰੂ ਜੀ ਨੂੰ ਯਾਦ ਰੱਖਦਿਆਂ ਇੱਕ ਜੁੱਟਤਾ ਰੱਖੋ ਜੀ ਹਰ ਜਿੱਤ ਕਦਮਾਂ ਵਿੱਚ ਹੋਵੇਗੀ ਜੀ
    ਵੇਕਸੂਰੇ ਜੇਲਾਂ ਵਿੱਚੋਂ ਕਢਵਾਉ ਜੀ

  • @sukhdeepBrar-zh3ih
    @sukhdeepBrar-zh3ih 3 года назад +3

    Haryana Punjab ika jindabad.waheguru sda ika bnayi rkhe

  • @heenasidhu5904
    @heenasidhu5904 3 года назад +3

    ਜਿਹਨਾ ਨੂੰ ਲੋਕ ਸੁਣਨਾ ਚਾਹੁੰਦੇ ਨੇ ਉਹਨਾਂ ਤੋਂ ਮਾਇਕ ਖੋ ਲਾਏ ਜਾਂਦੇ ਨੇ

  • @sukhsonysonyansh5661
    @sukhsonysonyansh5661 3 года назад +19

    Kissan majdoor ekta jindabad lakha veer jindabad deep sidhu jindabad bhanna sidhu jindabad waheguru jika khalsa waheguru jiki fateh

    • @ravidas141
      @ravidas141 3 года назад

      Deep sidhu jindabaad only no lakha lakhe ne hi sabh kujh kita

  • @sweetykaur9134
    @sweetykaur9134 3 года назад +1

    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ

  • @Hothi_o6
    @Hothi_o6 3 года назад +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩‍🌾

  • @SurinderSingh-wd4ni
    @SurinderSingh-wd4ni 3 года назад +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @GursewakSingh-qk3pg
    @GursewakSingh-qk3pg 3 года назад +1

    ਬਾਈ ਭਾਨੇ ਖਸ ਖਸ ਦੀ ਖੇਤੀ ਲਈ ਸਰਕਾਰ ਤੇ ਦਬਾਅ ਬਣਾਇਆ ਜਾਵੇ

  • @ਸੱਤਪਾਲਸਿੰਘ-ਟ3ਛ
    @ਸੱਤਪਾਲਸਿੰਘ-ਟ3ਛ 3 года назад +1

    ਬਿਲਕੁਲ

  • @preetnimana4767
    @preetnimana4767 3 года назад +1

    ਭਾਨਾ ਸਿੱਧੂ ਬਿਲਕੁਲ ਠੀਕ ਕਿਹਾ ਵੀਰ

  • @nindersingh6341
    @nindersingh6341 3 года назад +7

    Shi gall bhana y 👍

  • @jagrajsandhu8421
    @jagrajsandhu8421 3 года назад +1

    ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ

  • @rinkubudhabaria6729
    @rinkubudhabaria6729 3 года назад +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @karansidhu4385
    @karansidhu4385 3 года назад +9

    Very nice Sapeech kisan Union Eekta zidabad

  • @manjitkaur6505
    @manjitkaur6505 3 года назад +9

    Jai kissan jai jawan ettka keep it up proud of all farmers

  • @satpalgarewal935
    @satpalgarewal935 3 года назад +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @tannusandhu8700
    @tannusandhu8700 3 года назад +2

    ਕਿਸਾਨ ਏਕਤਾ ਜ਼ਿੰਦਾਬਾਦ

  • @kulwant747
    @kulwant747 3 года назад +5

    Waheguruji

  • @dhaliwaljatt7280
    @dhaliwaljatt7280 3 года назад +8

    Kisan ekta zindabad 🌾🌾

  • @sweetykaur9134
    @sweetykaur9134 3 года назад +1

    ਕਿਸਾਨ ਭਾਈਚਾਰਕ ਸਾਂਝ ਬਣਾਈ ਰੱਖਿਓ

  • @PrinceVerma-bz6er
    @PrinceVerma-bz6er 3 года назад +8

    Right Bhana Sidhu Brother

  • @HarpreetSingh-xp5ms
    @HarpreetSingh-xp5ms 3 года назад +2

    ਲਖੇ ਸਿਧਾਣੇ ਨੂੰ ਵਿਧਾਨਸਭਾ ਚ ਭੇਜੋ SKM ਇਸ ਗੱਲ ਤੇ ਧਿਆਨ ਦੇਵੇ
    ਇਹ ਗੱਲ ਕਿੱਧਰ ਨੂੰ ਜਾਂਦੀ ਆ ਰਾਜਨੀਤੀ ਕਰਨੀ ਆ ਤਾਂ ਵੱਖਰੀ ਸਟੇਜ ਤੋਂ ਕਰੋ ਕਿਸਾਨ ਮੋਰਚੇ ਚ ਆਕੇ ਕਰਨੀ ਹੁੰਦੀ ਹੈ

  • @karanjeetbhullar389
    @karanjeetbhullar389 3 года назад +2

    ਕਿਸਾਨ ਮਜ਼ਦੂਰ ਏਕਤਾ

  • @rahulrocks8962
    @rahulrocks8962 3 года назад +2

    @Bhana Sidhu, you speak like a leader.
    Chacha wow.👍

  • @bhupinder1966
    @bhupinder1966 3 года назад +1

    ਇਹਨਾਂ ਦੀਆਂ ਇਹ ਕਰਤੂਤਾਂ ਕਰਕੇ ਹੀ ਨੌਜੁਆਨ ਵਾਪਿਸ ਗਏ ਸੀ ,ਇਹ ਸਟੇਜ ਤੋਂ ਨੌਜੁਆਨਾਂ ਨੂੰ ਬੋਲਣ ਨਹੀਂ ਦਿੰਦੇ, ਭਾਨਾ ਸਿੱਧੂ ,ਲੱਖਾ ਸਿਧਾਣਾ, ਬੱਬੂ ਮਾਨ, ਅਮਿਤੋਜ ਮਾਨ ਜ਼ਿੰਦਾਬਾਦ ਜ਼ਿੰਦਾਬਾਦ

  • @RinkuSingh-eo4wg
    @RinkuSingh-eo4wg 3 года назад +4

    Waheguru ji

  • @PanjabSlaveSince
    @PanjabSlaveSince 3 года назад +1

    ਆਜ਼ਾਦੀ ਹੀ ਹੱਲ। ਵੋਟਾਂ ਬਣਾਓ ਵੋਟਾਂ ਪਾਓ ਤੇ ਖਾਲਿਸਤਾਨ ਬਣਾਓ। ਪੰਜਾਬ ਰਫਰੈਂਡਮ ਜ਼ਿੰਦਾਬਾਦ।

  • @AvtarSingh-hu1pk
    @AvtarSingh-hu1pk 3 года назад +1

    ਭਾਨਾਂ ਜ਼ਿੰਦਾ ਬਾਦ

  • @surindersingh-ii5km
    @surindersingh-ii5km 3 года назад

    ਵਾਹਿਗੁਰੂ ਜੀ

  • @balbirkaur5818
    @balbirkaur5818 3 года назад +8

    Lakha sidhana jindabad

  • @BhupinderSingh-gp6qc
    @BhupinderSingh-gp6qc 3 года назад +11

    WAHEGURUJI WAHEGURUJI WAHEGURUJI WAHEGURUJI

  • @balwinderram1203
    @balwinderram1203 3 года назад +20

    Jai jwan jai kisan

  • @freeeagle6517
    @freeeagle6517 3 года назад +3

    PUNJAB 🐯. again prove that. PUNJAB. Is land of warriors 🐯💪

  • @satnamuppal2959
    @satnamuppal2959 3 года назад +6

    WAHEGURU JI

  • @ranjitsingh-fc5xu
    @ranjitsingh-fc5xu 3 года назад +7

    bhana vr and lakha sidhana 22 zindabaad zindabaad

  • @navtejnavi3747
    @navtejnavi3747 3 года назад +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪

  • @tarwinderpandher
    @tarwinderpandher 3 года назад +1

    ਬਹੁਤ ਵਧੀਆ ਵੀਰ

  • @yudhveersingh7141
    @yudhveersingh7141 3 года назад +2

    ਭਾਣਾ ਸਿੱਧੂ ਜ਼ਿੰਦਾਬਾਦ

  • @AmitSingh-ei5xz
    @AmitSingh-ei5xz 3 года назад +2

    Right Navdeep and Bhana👍👍

  • @jarnailsinghbal3709
    @jarnailsinghbal3709 3 года назад +1

    ਕਿਸਾਨ ਏਕਤਾ ਜਿੰਦਾਬਾਦ 🙏🙏🏻🙏🏻

  • @khushmannirmaan
    @khushmannirmaan 3 года назад +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏻🙏🏻🙏🏻

  • @makhan4254
    @makhan4254 3 года назад +4

    God bless you navdeep
    Sanjukt morcha jindabad..

  • @ramanpreetkaurgill3744
    @ramanpreetkaurgill3744 3 года назад

    100% ਸਹੀ ਕਿਹਾ ਭਾਨਾ ਵੀਰ ਜੀ ਨੇ।

  • @simagill1690
    @simagill1690 3 года назад +6

    Bhana bai dhan dhan karati

  • @SukhwinderSingh-mv7rd
    @SukhwinderSingh-mv7rd 3 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @BaljeetSingh-kp3me
    @BaljeetSingh-kp3me 3 года назад +3

    Bhama Sidhu jindabad