ਅੱਜ ਅਸੀਂ ਦੱਸਿਆ ਆਵਦੀ ਜ਼ਿੰਦਗੀ ਬਾਰੇ

Поделиться
HTML-код
  • Опубликовано: 1 янв 2025

Комментарии • 146

  • @Veerpalbrar0
    @Veerpalbrar0 14 дней назад +8

    ਬਹੁਤ ਵਧੀਆ ਸੀ ਥੋਡੇ ਵਿਚਾਰ ਬਾਈ❤👍

  • @JasveerSingh-yt8ni
    @JasveerSingh-yt8ni 13 дней назад +11

    ਇਹ ਬਾਈ ਸਾਡੇ ਪਿੰਡ ਤੋ ਆ ਤੇ ਬਹੁਤ ਵਧੀਆ ਬੰਦਾ ਬਾਈ

  • @ShivaniShivani-je5no
    @ShivaniShivani-je5no 14 дней назад +16

    ਵੀਰੇ ਭੈਣੇ ਟੇਂਸ਼ਨ ਨਾ ਲਓ ਹੁਣ ਤਾਂ ਤੁਸੀਂ ready ਰਿਹਾ ਕਰੋ ਅੱਗੇ ਜਾ ਕੇ ਬਹੁਤ ਭੈਣ ਭਰਾਵਾ ਨੇ ਤਹਾਨੂੰ ਮਿਲਣ ਆਇਆ ਕਰਨਾ ਮੈ ਇੰਡੀਆ ਤੂੰ ਬਾਹਰ ਆ ਨੀ ਤਾਂ ਮਿਲਣ ਆਉਣਾ ਹੀ ਸੀ ਏਥੇ ਹੀ ਫੁੱਲ ਸਪੋਰਟ a thanu❤❤baba raji rakhe sare pariwar nu

  • @kulwantsingh1949
    @kulwantsingh1949 14 дней назад +8

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਪਰਿਵਾਰ ਨੂੰ ❤❤

  • @gurdevkaur1209
    @gurdevkaur1209 8 дней назад +2

    ❤❤ਬਾਪੂ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵਾਹਿਗੁਰੂ ਜੀ ਸਭ ਕੁੱਝ ਠੀਕ ਕਰ ਦੇਣਗੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਜੀ

  • @balwinderkaur2470
    @balwinderkaur2470 13 дней назад +3

    🥰. Waghguru. Ji. Aap. Ji. Nu. Hamaha. Kush. Rakhen. Veer. Bhan. Ji. 🙏🏻🙏🏻🤲🏻🤲🏻👏🏻👏🏻🥰

  • @amritpalkaur1822
    @amritpalkaur1822 14 дней назад +13

    ਵੀਰੇ ਇੰਨਾ ਸੁ਼ਕਰ ਹੈਂ ਤੇਰੇ ਨਾਲ ਤੇਰੇ ਨਾਨਕੇ ਮਦਦ ਕਰਦੇ ਨੇ ਮੇਰੇ ਪਤੀ ਦੀ ਮੌਤ ਹੋ ਗਈ
    ਮੇਰਾ ਪੁੱਤ ਤਰਸ ਦਾ ਨਾਨਕਿਆਂ ਨੂੰ ਮਾਮੇ ਵੀ ਹੈਂ ਮਾਸੀ ਵੀ ਜਦੋਂ ਮੁਸੀਬਤ ਆਉਦੀ ਕੋਈ ਨਹੀਂ ਬਾਹ ਫੜਦਾ 😢😢😢😢 ਚੱਲੋ ਵਧੀਆ ਵੀਰ ਤੁਹਾਡੇ ਬੱਚੇ ਆਗਿਆ ਕਰ ਬਣਨ ਦਾਹੜੀ ਚਿੱਟੇ ਵਾਲ ਕੁਝ ਨਹੀਂ ਕਿੰਹਦੇ ਬਸ ਤੰਦਰੁਸਤ ਰੱਖਣ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ ਵੀਰ ਮੈਂ ਨਹੀਂ ਲਾਉ ਦੀ ਪਰਵਾਹ ਨਾਂ ਕਰਿਆਂ ਕਰੋ ਆਪਸ ਵਿਚ ਖੁਸ਼ ਰਿਹਾ ਕਰੋ ਮੈਂ ਦੇਖ ਦੇ ਤੁਹਾਨੂੰ ਮਿਲ ਕੇ ਜਾਉ ਗੀ ਸਹੀ ਕਿਹਾ ਵੀਰ ਤੁਸੀਂ ਪਰਮਾਤਮਾ ਦਾ ਹੱਥ ਚਾਹੀਦਾ ਸਿਰ ਤੇ ਬੰਦਾ ਕਿਸੇ ਤੋਂ ਕੋਈ ਖੁਸ਼ ਨਹੀਂ ❤❤

  • @AmigoStones
    @AmigoStones 11 дней назад +2

    Plz don’t hurt them !! Hor v kine loki video paunde yea ah vichare 2 paise youtube toh bna lain ge fer ki hoju 👏🙏 support them

  • @RupinderSahi-z5y
    @RupinderSahi-z5y 12 дней назад +2

    ਮੇਰੀ ਸਾਰਿਆ ਨੂੰ ਇਹੀ ਬੇਨਤੀ ਆ ਕਿ ਇਹਨਾ ਦੀਆ ਵੀਡੀਓ ਜਿਹੜੀ ਵੀ ਇਹ ਪਾਉਦੇ ਆ ਸਾਰੀ ਦੇਖਿਆ ਕਰੋ ਮੈ ਇਹਨਾ ਨੂੰ ਨਹੀ ਜਾਣਦੀ ਹੁਣ ਹੀ ਵੀਡੀਓ ਆਈ ਸੀ ਸਾਹਮਣੇ ਕਿਉਕੀ ਆਪਾ ਨੂੰ ਕੋਈ ਫਰਕ ਨਹੀ ਪੈਣਾ ਪਰ ਇਹਨਾ ਦਾ ਫਾਇਦਾ ਜਰੂਰ ਹੋਜੂ ਛੋਟੇ ਛੋਟੇ ਬੱਚੇ ਵੀ ਆ ਬਾਬਾ ਸਾਰਿਆ ਦਾ ਭਲਾ ਕਰੇ🙏

  • @karamjeetkaurchauhan608
    @karamjeetkaurchauhan608 13 дней назад +6

    Waheguru tuhanu hamesha khush rakhe 🙏🙏🙏❤️❤️🥰

  • @ajitkaur9290
    @ajitkaur9290 14 дней назад +5

    Very innocent couple, hope more people subscribe .

  • @Jaswinderkaur-c4y
    @Jaswinderkaur-c4y 14 дней назад +6

    ਕੋਈ ਗੱਲ ਨਹੀਂ ਵਾਹਿਗੁਰੂ ਤੁਹਾਡੇ ਨਾਲ ਹੈ ਥੋਨੂੰ ਵਾਹਿਗੁਰੂ ਨੇ ਸੋਹਣੇ ਬੱਚੇ ਦਿੱਤੇ ਨੇ ਤੁਸੀਂ ਵੀਰ ਇਵੇ ਹੀ ਸੋਹਣੇ ਲੱਗਦੇ ਹੋ❤❤ਭੈਨ ਬਹੁਤ ਸੋਹਣੇ ਹਨ

  • @amarjitdhaliwalmoga
    @amarjitdhaliwalmoga 14 дней назад +6

    waheguru ਕਰੇ ਤੁਹਾਨੂ ਤਨਦਰੁਸਤੀ ਰਖੇ

  • @_Amritsar_california_
    @_Amritsar_california_ 14 дней назад +7

    ਪਿੰਡ ਵਾਲੀਓ ਤੇ ਰਿਸ਼ਤੇਦਾਰੇ ਦਾਰੋ ਨਾ ਇਹਨਾਂ ਵਿਚਾਰੀਆਂ ਦਾ ਦਿੱਲ ਦੁਖਾਈਆਂ ਕਰੋ ਜੀ ਸਗੋ ਮੰਦਦ ਕਰੀਆ ਕਰੋ ਜੀ ਵੱਦ ਤੋਂ ਵੱਦ ਜੀ

  • @HardeepKaur-h4z
    @HardeepKaur-h4z 13 дней назад +1

    ਵੀਰ ਜੀ ਟੈਸਨ ਨੀ ਲੈਣੀ ਕਿਸੇ ਦੀ ਅਸੀ ਥੋਡੇ ਨਾਲ ਆ❤❤❤❤❤

  • @pritpalsingh5257
    @pritpalsingh5257 13 дней назад +2

    Veer ji ਵਾਹਿਗੁਰੂ da ਨਾਮ ਲਿਆ kro ਕਿਸੇ di ਕੋਈ ਪਰਵਾਹ ਨਾ kriay ਕਰੋ aj de tiem ਸਭ ਲੋਕ ਮਤਲਬ de ਜ਼ਾਰ a ਮਤਲਬ ਹੈ ਤਾ ਕੋਈ ਕਿਸੇ ਨੂੰ bolda ਨਹੀਂ ta ਬਸ a

  • @BalvantSingh-x4q
    @BalvantSingh-x4q 14 дней назад +7

    ਸਹੀ ਗੱਲ ਜੀ

  • @ManjitKaur-ub7cw
    @ManjitKaur-ub7cw 5 дней назад

    ਭੈਣ ਜੀ ਵੀਰ ਜੀ ਸਾਰਿਆ ਦੇ ਵਿਚੱ ਵਾਹਿਗੁਰੂ ਵੱਸਦਾ ਵਾਹਿਗੁਰੂ ਹਰ ਟਾਈਮ ਸੁਕਰੀਆ ਕਰਾਓ

  • @Parmbeersingh-050
    @Parmbeersingh-050 14 дней назад +5

    Satnam Waheguru ji ਬਾਬਾ ਜੀ ਭਲਾ ਕਰੋ

  • @rupinderkaurdhaliwal5980
    @rupinderkaurdhaliwal5980 14 дней назад +3

    ਵੀਰੇ ਤੁਸੀ ਟੈਸਨ ਨਾ ਲਵੋ ਰਿਸ਼ਤੇ ਤੁਹਾਡੇ ਬੱਚਿਆਂ ਨਾਲ ਹੀ ਹੈ। ਤੁਸੀ ਕਿਸੇ ਤੌ ਕੀ ਲੈਣਾ। ਜਿਹੜਾ ਆਉਂਦਾ ਠੀਕ ਜਿਹੜਾ ਨਹੀ ਆਉਂਦਾ ਨਾ ਆਵੇ
    ਜਿਹੜਾ ਤੁਹਾਡੇ ਨੇੜੇ ਉਹੀ ਰਿਸ਼ਤੇਦਾਰ
    ਰਿਸ਼ਤੇ ਵਥੇਰੇ ਹੁਣ ਮਿਲਣਗੇ
    ਬੱਚਿਆਂ ਨੂੰ ਪੜਾਉ। ਰੱਬ ਦਾ ਨਾ ਲ਼ਿਆ ਕਰੋ। ਵਧੀਆ ਕੋਈ ਨਹੀ ਆਉਂਦਾ ਜ਼ਰੂਰੀ ਔਖੇ ਹੋਣਾ

  • @ranisahota2192
    @ranisahota2192 13 дней назад +1

    Vaheguru ji tuhanu chardi kla vich rakhe 🙏🙏

  • @ParminderSingh-nj7cy
    @ParminderSingh-nj7cy 13 дней назад +1

    Sare greeba naal eho jehi hundi aa. Bilkul sach as. ❤❤

  • @indusharma7100
    @indusharma7100 14 дней назад +4

    Very very nice ❤❤
    Verre bhabi don't worry । Veheguru nu sabda fikar hai 🎉🎉

  • @rupinderkaurdhaliwal5980
    @rupinderkaurdhaliwal5980 2 часа назад

    ਪਰਮਜੀਤ ਤੁਸੀ ਤੇ ਵੀਰਾ ਪੜੇ ਕਿੰਨਾ ਸਕੂਲ ਗਏ ਸੀ ਦੱਸਣਾ ਜ਼ਰੂਰ
    From Canada

  • @gargfamily1254
    @gargfamily1254 14 дней назад +5

    बहुत बहुत ही सही बात है भाई जी 🙏🙏

  • @gurdevkaur1209
    @gurdevkaur1209 14 дней назад +4

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @Jashanchahalz99
    @Jashanchahalz99 14 дней назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljeetkaur5366
    @baljeetkaur5366 14 дней назад +3

    Waheguru hamasha kush rakhan nd thuda bavhiea nu chardikala ch rahan

  • @avtaarsingh1054
    @avtaarsingh1054 14 дней назад +4

    Prmatma ne sb thik kr dena bce bhut nice a

  • @jashandeeprohta7032
    @jashandeeprohta7032 14 дней назад +4

    Waheguru ji Wehaguru ji Wehaguru ji Wehaguru ji

  • @ManjitKaur-kc5ze
    @ManjitKaur-kc5ze 14 дней назад +4

    ਵਾਹਿਗੁਰੂ ਭਲੀ ਕਰੇ ❤❤❤❤❤

  • @binderpalkaur115
    @binderpalkaur115 4 дня назад

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @JaswinderMehmi-z7u
    @JaswinderMehmi-z7u 14 дней назад +4

    Veer ji tusi apne bare jo v dasaiy waheguru ji tuhanu hamesha chaddi kala vich rakhe koi jo karda kari jabe waheguru ji da sir te hath hona chahida hai

  • @AdmiringFountain-zz3fv
    @AdmiringFountain-zz3fv 14 дней назад +4

    Waheguru ji guru ramdas ji

  • @Shamandeep-o1c
    @Shamandeep-o1c 14 дней назад +6

    Tusi bhut shonyia gla krde ho

  • @JaswinderKaur-r4w6q
    @JaswinderKaur-r4w6q 14 дней назад +4

    Waheguru ji 🙏 sarbat da bhla kareo ji

  • @이허허다
    @이허허다 14 дней назад +3

    Waheguru ji waheguru ji

  • @santoshrani2286
    @santoshrani2286 14 дней назад +4

    ਸਤ ਸ੍ਰੀ ਅਕਾਲ

  • @kamaljitkaur3294
    @kamaljitkaur3294 14 дней назад +4

    God bless your family veer ji

  • @ManjitKaur-ji6cx
    @ManjitKaur-ji6cx 14 дней назад +4

    Waheguru g mehar kari parivar te

  • @HarpreetKaur-ok2op
    @HarpreetKaur-ok2op 14 дней назад +3

    Satsriakal veerji ❤ hamesha khush raho ❤❤❤❤❤

  • @harwindergandhara6439
    @harwindergandhara6439 14 дней назад +3

    Veere khush raho waheguru thañu hamesha khush rakhe lamiya umra bakhse

  • @ranjeetkaur8499
    @ranjeetkaur8499 14 дней назад +4

    Waheguru ji waheguru ji waheguru ji

  • @satwantsingh3606
    @satwantsingh3606 14 дней назад +5

    ਸਤਿਨਾਮ ਵਾਹਿਗੁਰੂ ਜੀਸਤਿਨਾਮ ਵਾਹਿਗੁਰੂ ਜੀ

  • @JaspalSingh-iz2er
    @JaspalSingh-iz2er 14 дней назад +4

    God bless you veere main thunu bachpan to jandi a waheguru nu hamesha jaad rakhu

  • @tajinderkaur0074
    @tajinderkaur0074 14 дней назад +2

    Bhaghi di soch nice a

  • @sandy_jotbatthjohal
    @sandy_jotbatthjohal 14 дней назад +3

    ਵਾਹਿਗੁਰੂ ਜੀ 🙏🙏🙏🙏❤

  • @GagandeepSingh-jn5zr
    @GagandeepSingh-jn5zr 14 дней назад +4

    Nice video bibi ji

  • @amarjitkaur7993
    @amarjitkaur7993 14 дней назад +3

    Very nice 👍

  • @jaspalkaur9843
    @jaspalkaur9843 14 дней назад +3

    Wehagur Ji Maher Karo

  • @SIDHU_FITNESS-b5m
    @SIDHU_FITNESS-b5m 14 дней назад +4

    Waheguru ji

  • @AvtarSingh-v7o
    @AvtarSingh-v7o 14 дней назад +2

    Waheguru tuhanu hamesha Khush rakhe 🙏

  • @SanghaVlogs265
    @SanghaVlogs265 14 дней назад +11

    ਵੀਰ ਜੀ ਮੈਂ ਆਊਂਗੀ ਤੁਹਾਡੀ ਚਾਹ ਪੀ ਕੇ ਜਾਵਾਂਗੀ ਤੁਸੀ ਮੈਨੂੰ ਪਿਆ ਦੇਣਾ🙏🙏

  • @kashmirkaur8273
    @kashmirkaur8273 14 дней назад +3

    Parmatma tuhanu ve kush rakhe and mehar karre

  • @SaranjitKaur-e4s
    @SaranjitKaur-e4s 14 дней назад +3

    Satnam waheguru ji ❤❤❤❤

  • @ksandhar8625
    @ksandhar8625 14 дней назад +2

    Very nice ❤❤❤

  • @Sultansingh-f1t
    @Sultansingh-f1t 14 дней назад +3

    Very NYC veer g ,Sister g❤❤

  • @avtarkaur9454
    @avtarkaur9454 14 дней назад +2

    Weheguru ji

  • @sukhjeetkaur2072
    @sukhjeetkaur2072 13 дней назад +1

    God bless you

  • @gurwindersingh8652
    @gurwindersingh8652 14 дней назад +3

    Very nice vlog🙏

  • @BalwinderKaur-zj1fe
    @BalwinderKaur-zj1fe 14 дней назад +2

    Waheguru g meher kry🙏🏻🙏🏻🙏🏻🙏🏻🙏🏻

  • @GurwinderSingh-v3u
    @GurwinderSingh-v3u 14 дней назад +4

    ❤❤❤ nice video

  • @JasvirToor-be2iq
    @JasvirToor-be2iq 14 дней назад +2

    nice video ❤

  • @amarjitkaur4739
    @amarjitkaur4739 11 дней назад

    Good 👍

  • @rajwinderghumaan3548
    @rajwinderghumaan3548 14 дней назад +3

    Very nice g

  • @harjeetsingh2451
    @harjeetsingh2451 14 дней назад +4

    ❤❤❤❤Nice

  • @SIDHU_FITNESS-b5m
    @SIDHU_FITNESS-b5m 14 дней назад +3

    Very nice

  • @TezLehal
    @TezLehal 14 дней назад +2

    Waheguru mhr krn🙏🙏

  • @JaspalSingh-iz2er
    @JaspalSingh-iz2er 14 дней назад +3

    Good 👍👍👍

  • @RinkiKaler-nl7kl
    @RinkiKaler-nl7kl 14 дней назад +2

    Koi ni veere Tenssan na kro

  • @Sukhjitbraich679
    @Sukhjitbraich679 14 дней назад +3

    Veere ih tuhade rishtedar hi krde honge

  • @armaansingh1468
    @armaansingh1468 14 дней назад +3

    Daljit. Kaur. USA Shaina. Very. Very. Very.
    Very. Good. Very. Very. Very. Nice. Video.
    🔵🟡⚫️🟣🟤🟠🔴🟢🔵🟡⚫️🟣🟠🟤🔴🟢

  • @jasbirkaur-o7u
    @jasbirkaur-o7u 11 дней назад

    vire malk tuhanu boht deve ga

  • @harjeetsingh2451
    @harjeetsingh2451 14 дней назад +4

    🙏🙏🙏🙏🙏

  • @SandeepkaurBirdi-nb6cx
    @SandeepkaurBirdi-nb6cx 14 дней назад +3

    🙏🏻🙏🏻🙏🏻

  • @gurmeetsingh8823
    @gurmeetsingh8823 14 дней назад +2

    Very nice video parmatma tuhanu trakki bakse🙏🙏

  • @Punjabimomallinone
    @Punjabimomallinone 14 дней назад +3

    🙏🙏🙏👏👏

  • @tajinderkaur0074
    @tajinderkaur0074 14 дней назад +2

    God bless u❤

  • @kamaljeetkaur3896
    @kamaljeetkaur3896 14 дней назад +3

    👌👌👌👌❤

  • @kamaljeetkaur3896
    @kamaljeetkaur3896 14 дней назад +3

    ❤❤❤❤❤❤👏

  • @AnmolRajpura
    @AnmolRajpura 14 дней назад +2

    ❤❤❤🎉🎉🎉🎉🎉🎉🎉very very very good💤

  • @KulwinderSingh-n4u
    @KulwinderSingh-n4u 14 дней назад +2

    🙏🙏🙏🙏❤❤

  • @jashnsingh5645
    @jashnsingh5645 14 дней назад +4

    Veer. G. Koi. Na. Tensen. Na. Kro

  • @SonyToor-ig4hf
    @SonyToor-ig4hf 13 дней назад

    Nic veer Ji

  • @ritarani1375
    @ritarani1375 14 дней назад +2

    Nice

  • @sarabjeetkaur5585
    @sarabjeetkaur5585 12 дней назад +1

    Tuhda name ki aa kithe ho tusi bhaji

  • @kamaljitkaur2378
    @kamaljitkaur2378 14 дней назад +3

    🎉

  • @worldofNisha09
    @worldofNisha09 14 дней назад +3

    apni family se milwao

  • @GURCHARANSINGH-zv6gc
    @GURCHARANSINGH-zv6gc 11 дней назад

    ❤❤❤❤❤❤❤❤❤

  • @jasvinderkaur631
    @jasvinderkaur631 14 дней назад +3

    👌🙏❤

  • @JassbrarBrar-t2n
    @JassbrarBrar-t2n 14 дней назад +3

    ❤❤

  • @JaswinderKaur-ic5nf
    @JaswinderKaur-ic5nf 14 дней назад +1

    🙏🙏🙏🙏👍

  • @SunilKumar-g6b5h
    @SunilKumar-g6b5h 14 дней назад +2

    😮❤❤

  • @harbanssaini513
    @harbanssaini513 13 дней назад +1

    🎉🎉🎉🎉🎉🎉🎉🎉🎉🎉

  • @kuldeepkaur2318
    @kuldeepkaur2318 13 дней назад

    👍

  • @rubalkumar2016
    @rubalkumar2016 12 дней назад

    🎉🎉🎉🎉

  • @Cc_kpopEDITZ
    @Cc_kpopEDITZ 14 дней назад +2

    ❤❤❤❤❤🎉🎉🎉

  • @JasmeenKaur-l6w
    @JasmeenKaur-l6w 14 дней назад +2

  • @balwinderkaur2470
    @balwinderkaur2470 13 дней назад

    🥰🙏🏻🤲🏻👏🏻🥰👌🏻👌🏻👍🏻👍🏻🥰🥰❤️

  • @pardeepsidhu277
    @pardeepsidhu277 14 дней назад +2

    😂😂😂😂