ਇੱਕ ਪਾਸੇ ਚੋਰ ਸਿਰੇ ਦਾ, ਦੂਜਾ ਗੁਰੂ ਸਿਰੇ ਦਾ (ਸਾਖੀ) | Dhadrianwale

Поделиться
HTML-код
  • Опубликовано: 17 май 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    One side is of the thief end, the other is of the guru end (Sakhi) Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #thief
    #gurunanakdevji
    #bhumichor

Комментарии • 226

  • @ManjitKaur-lu7oy

    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਹਰਪ੍ਰੀਤ ਦੀਦੀ ਗੁਰਜੀਤ ਦੀਦੀ ਸੂਖਪਰੀਤ ਦੀਦੀ ਤੇ ਮਨਜੀਤ ਸੰਧੂ ਦੀਦੀ ਆਪ ਸਭ ਨੂੰ ਮੇਰੇ ਵਲੋ ਸਤ ਸ੍ਰੀ ਅਕਾਲ ਜੀ।

  • @ManjitKaur-lu7oy

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @gurjeetkaur9238

    ਵਾਹਿਗੁਰੂ ਧੰਨ ਗੁਰੂ ਗਰੰਥ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅਸੀਂ ਦਸਮ ਪਾਤਸ਼ਾਹ ਦੇ ਧੀਆਂ ਪੁੱਤ ਹਾਂ ਖਾਲਸੇਦੀ ਪੈਦਾਇਸ਼ ਹਾਂ ਖਾਲਸ ਬਣਨਾ ਚਾਹਾਂਗੇ ਬਣ ਰਹੇ ਆਂ ਅੱਗੇ ਵੀ ਕੋਸ਼ਿਸ਼ ਜਾਰੀ ਹੈ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏ਭਾਈ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਜੀ

  • @SandeepSingh-ky1wj

    ਹਰ ਦਮ ਰਹਿੰਦੀ ਵਜਦੀ ਤੇਰੀ ਦਿਲ ਵਿੱਚ ਤੇਰੀ ਤਾਰ ਸੱਜਣਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 😭😭😭😭😭

  • @gurdhiansinghkaler6677
    @gurdhiansinghkaler6677 День назад

    ਪੈਸਾ ਕਿਸੇ ਨੂੰ ਦਿੱਤਾ ਵੀ ਚੰਗੀ ਨੀਤ ਨਾਲ ਦਾਨ ਦਿੱਤਾ ਜਾਂਦਾ ਹਰੇਕ ਨੀ ਦੇ ਸਕਦਾ ਪੈਸਾ

  • @JaswindersandhuBhinda
    @JaswindersandhuBhinda 14 дней назад

    ਭਾਈ ਸਾਹਿਬ ਜੀ ਬਹੁਤ ਵਧੀਆਂ ਕਥਾ ਨਾਲ ਸਮਜਾਉਦਾਓ ਹੋ ਜੀ ਭਾਈ ਜੀ ਸਤਿ ਸ੍ਰੀ ਆਕਾਲ ਜੀ ਜਿਲ੍ਹਾ ਸੰਗਰੂਰ ਪਿੰਡ ਬਿਘੜਵਾਲ ਜਸਵਿੰਦਰ ਸਿੰਘ

  • @JovenVerma-wk6bd

    ਸੱਚ ਤਾਂ ਇਹ ਹੈ ਜਿਹਦੇ ਬਾਰ ਮੂਹਰੇ ਕੋਈ ਰੇੜੀ ਲਾਵੇ ਤੇ ਰੇੜੀ ਵੀ ਨਹੀਂ ਲਾਉਣ ਦਿੰਦਾ ਇਹ

  • @ManjitKaur-wl9hr

    ਵਫ਼ਾਦਾਰ ਬਣਨ ਲਈ ਤਾਕੀਦ ਕਰਦਾ ਅੱਜ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ, ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏

  • @ManjitKaur-lu7oy

    ਹੈਰੀ ਵੀਰ ਜੀ ਪਰਮਜੀਤ ਗਿਲ ਵੀਰ ਜੀ ਅਮੋਲਕ ਵੀਰ ਜੀ ਗੂਰਜੰਟ ਵੀਰ, ਤੇ ਜਗਤਾਰ ਵੀਰ, ਜੀ ਆਪ ਸਭ ਨੂੰ ਮੇਰੇ ਵਲੋ ਸਤ ਸ੍ਰੀ ਅਕਾਲ ਜੀ।

  • @AmandeepKaur-ju1zy

    😂 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਜੀ ਹਰ ਇੱਕ ਨੂੰ ਚੰਗੀ ਜ਼ਿੰਦਗੀ ਜਿਉਣ ਲਈ ਵਫ਼ਾਦਾਰ ਹੋਣਾ ਬਹੁਤ ਜ਼ਰੂਰੀ ਹੈ ਡਰ ਡਰ ਪਾਪਾ ਤੋਂ ਡਰ ਵੇ

  • @KamaljitKaur-fy3uu

    ਬਹੁਤ ਹੀ ਹਾਰਟ ਟਚਿੰਗ ਸੁਨੇਹਾ ਜੀ ਅੱਜ ਦਾ 💕 ਵਫਾਦਾਰੀ ਨਾਲ ਕਿੰਨੇ ਹੀ ਹੋਰ ਗੁਣ ਆਪਣੇ ਆਪ ਪਣਪ ਜਾਂਦੇ ਹਨ ਜੀ 🙏 ਜ਼ਿੰਦਗੀ ਦੇ ਔਖੇ ਮੋੜਾਂ ਤੇ ਰਾਹ ਦਸੇਰਾ ਬਣਦੇ ਆਪ ਜੀ ਦੇ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @sheetalsingh3875

    ਵਾਹ ਜੀ ਵਾਹ ਭਾਈ ਸਾਬ੍ਹ ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ, ਬਹੁਤ ਆਨੰਦ ਆਇਆ ਭਾਈ ਸਾਬ੍ਹ ਜੀ,

  • @BalvirSingh-ns7vr

    ਧੰਨਵਾਦ ਭਾਈ ਸਾਹਿਬ। ਬਹੁਤ ਵਧੀਆ ਵੀਚਾਰ ਚਰਚਾ ਧੰਨਵਾਦ ਜੀ।

  • @gureksinghgill8279

    ਧੰਨ ਬਾਬਾ ਨਾਨਕ ਮੇਹਰ ਕਰੋ ਸਭ ਤੇ🙏🙏🙏🙏

  • @manjitkaur7399

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏🙏🙏🙏

  • @SandeepSingh-ky1wj

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspreetbhullar8398

    ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਜਦੋਂ ਸਾਡਾ ਗੁਰੂ ਆਪ ਜੀ ਵਰਗਾ ਸਿੱਖਿਆਦਾਇਕ, ਇਮਾਨਦਾਰ ਹੈ ਤਾਂ ਸਾਡੇ ਔਗੁਣ ਤਾਂ ਖ਼ੁਦ ਬ ਖ਼ੁਦ ਦੂਰ ਹੋ ਗਏ ਜੀ☺️🙏🙏 ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ 💐🙏🙏ਜੋਂ ਸਾਨੂੰ ਗੁਰੂ ਪਾਤਸ਼ਾਹਾਂ ਦੀ ਅਸਲੀ ਵਿਚਾਰਧਾਰਾ ਨਾਲ਼ ਸਾਨੂੰ ਜੋੜਿਆ ਹੈ ਜੀ

  • @HarjinderSingh-cc2yu

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @jaspreetbhullar8398

    ਗੁਰੂ ਪਾਤਸ਼ਾਹਾਂ ਨਾਲ਼ ਅਸੀਂ ਜੁੜੇ ਹਾਂ ਤਾਂ ਸਾਡੇ ਕਰਮ ਅਤੇ ਵਿਚਾਰਾਂ ਦੀ ਕੁਆਲਟੀ ਪ੍ਰਤੀ ਜ਼ਿੰਮੇਵਾਰ ਤੇ ਜਾਗਰੂਕ ਰਹਿਣ ਲਈ ਬਹੁਤ ਸੋਹਣਾ ਸੁਨੇਹਾ ਭਾਈ ਸਾਹਿਬ ਜੀ ❤️🙏🙏 ਬਹੁਤ ਬਹੁਤ ਧੰਨਵਾਦ ਜੀ 💐🙏🙏

  • @gurjeetkaur9238

    ਸਤਿਕਾਰਯੋਗ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏❤️❤️❤️🙏🙏