ਇਸ ਕੁੜੀ ਨੂੰ ਯਾਦ ਆਇਆ ਆਪਣਾ ਪਿੱਛਲਾ ਜਨਮ, ਇਹ ਕਹਾਣੀ ਸੁਣਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ !

Поделиться
HTML-код
  • Опубликовано: 25 окт 2024

Комментарии • 449

  • @pammabrar5171
    @pammabrar5171 2 года назад +19

    ਪਰਮਾਤਮਾ ਸਿਰਜਣ ਹਾਰ ਏ ਉਹ ਕੁਸ ਵੀ ਕਰ ਸਕਦਾ ਏ ਜੀ

  • @gurkiratkaurnatt7065
    @gurkiratkaurnatt7065 2 года назад +50

    ਇਨਸਾਨ ਅਜੇ ਵੀ ਕੁਦਰਤ ਨੂੰ ਨਾ ਮੰਨੇ ਫਿਰ ਤਾਂ ਮਾੜੀ ਗੱਲ ਹੈ

  • @NathasinghDeol
    @NathasinghDeol 4 месяца назад +1

    ਵਾਹਿਗੁਰੂ ਜੀ

  • @ramandeepkaurdhillon8333
    @ramandeepkaurdhillon8333 2 года назад +44

    ਕਾਸ਼ ਕਿਤੇ ਸਾਡੀ ਪਿਆਰੀ ਭੈਣ ਵੀ ਜਨਮ ਲੈ ਕੇ ਸਾਨੂੰ ਮਿਲ ਜਾਵੇ

  • @anshveerbirring6630
    @anshveerbirring6630 2 года назад +118

    ਕਿਨੀਂ ਖੁਸ਼ਕਿਸਮਤ ਹੈ ਕਰਮਾਂ ਵਾਲੀਆਂ ਦੇ ਜਨਮ ਦਿਵਾਰਾ ਲੈਂਦਾ ਹਨ

    • @SatishKumar-wq3ey
      @SatishKumar-wq3ey 2 года назад +6

      Har koi punar janam lenda hai pichhli yad kise nu hi andi hai

    • @daku2499
      @daku2499 2 года назад +1

      ਝੂਠ ਆ ਇਹ ਸਭ. ਤਰਕਸ਼ੀਲ ਵਾਲਿਆਂ ਨੂੰ ਦੱਸੋ। ਇਸ ਪਰਿਵਾਰ ਦਾ ਪਰਦਾ ਫਾਸ਼ ਕਰਨਗੇ. ਜਿਸਨੂੰ ਪਿਛਲਾ ਜਨਮ ਯਾਦ ਆਉਂਦਾ ਉਹ ਹਮੇਸ਼ਾ ਗਰੀਬ ਪਰਿਵਾਰ ਹੁੰਦਾ। ਪਿਛਲੀ ਜਨਮ ਵਾਲਾ ਪਰਿਵਾਰ ਅਮੀਰ ਹੁੰਦਾ. ਇਹਨੂੰ ਸੋਨੇ ਦੀਆਂ ਵਾਲੀਆਂ ਦੇਕੇ ਗਏ।ਪੈਸੇ ਠੱਗਣ ਦਾ ਤਰੀਕਾ ਇਹ.

    • @jaggiamina5742
      @jaggiamina5742 2 года назад

      HOLLAND🌹🌹🌹✈️🌿☘️☘️🍀🙏👃👃👃🙏BAPLA

    • @gursewaksinghchattha6995
      @gursewaksinghchattha6995 2 года назад +5

      @@daku2499 ਬਾਈ ਜੀ ਤੁਸੀਂ ਗ਼ਲਤ ਹੋ ਮੈਂ ਤੁਹਾਨੂੰ ਅਮੀਰ ਘਰ ਦੇ ਮੁੰਡੇ ਨੂੰ ਵੀ ਮਿਲਵਾ ਸਕਦਾ ਜਿਸਦਾ ਦੁਬਾਰਾ ਜਨਮ ਲਿਆ।

    • @daku2499
      @daku2499 2 года назад +1

      @@gursewaksinghchattha6995 thode ਵਰਗੇ ਲੋਕ ਹੀ ਬਾਬਿਆਂ ਦੇ ਡੇਰਿਆਂ ਨੂੰ ਚਲਾਉਂਦੇ ਆ. ਵਹਿਮ ਭਰਮ ਤੇ ਯਕੀਨ ਕਰਕੇ ਵਹਿਮ ਨੂੰ ਬੜ੍ਹਾਵਾ ਦਿੰਦੇ ਆ. ਸਾਨੂੰ science nu ਮੰਨਣ ਵਾਲੇ ਲੋਕਾਂ ਨੂੰ ਗ਼ਲਤ ਨਾ ਕਹੋ. Science nu mano te science di ਕਦਰ ਕਰੋ.

  • @bollywoodandpollythikana2286
    @bollywoodandpollythikana2286 2 года назад +98

    It's possible ਬੋਹਤ ਕੇਸ ਨੇਂ 10,12 ਸਾਲ ਤੱਕ ਪੁਨਰਜਨਮ ਦਾ ਯਾਦ ਰਹਿਂਦਾ ਹੈ ਤੇ ਪੁਰਾਣੇ ਪਰਿਵਾਰ ਦੇ ਨਾਲ ਮੋਹ ਵੀ ਜਿਆਦਾ ਰਹਿੰਦਾ ਹੋਲੀ ਹੋਲੀ ਠੀਕ ਹੋ ਜਾਂਦਾ ਬੱਚਾ
    ਵਾਹੇਗੁਰੂ ਦੇ ਰੰਗ ਹਨ

  • @virksaab7394
    @virksaab7394 2 года назад +60

    ਸਬਣਾ ਦੇ ਦਿਲ ਦੀ ਜਾਣਦਾ ਮੇਰਾ ਬਾਬਾ ਨਾਨਕ 🙏🏾🙏🏾

    • @gurpreetdhillon398
      @gurpreetdhillon398 2 года назад +2

      Goodblesu

    • @anshgaming3364
      @anshgaming3364 2 года назад

      Virk saab

    • @Rajkaran0077
      @Rajkaran0077 2 года назад

      Kale kale disan lagg gye Fitte muh .Nale aa patar karni de ki loka nu vehma bharma ch paude wa kamine

  • @gurpreetdhandli8389
    @gurpreetdhandli8389 2 года назад +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajaldh4634
    @rajaldh4634 2 года назад +5

    ਵਾਹ ਓਏ ਰੱਬਾ ਤੇਰੀਆਂ ਕਰਾਮਾਤਾਂ ਤੂੰਹੀ ਜਾਣੇ ਜਿਉਂਦੀ ਰਹੇ ਮੇਰੀ ਛੋਟੀ ਭੈਣ

  • @veerpalkaur5212
    @veerpalkaur5212 2 года назад +5

    ਕੋਈ ਵੱਡੀ ਗੱਲ ਨਹੀਂ ਹੋ ਸਕਦਾ ਯਰ ਨਾਲੇ ਓਹ ਅਕਾਲ ਪੁਰਖ ਬੇਅੰਤ ਆ ਓਹ ਮਰੇ ਵਿਚ ਜਾਨ ਪਾ ਦਿੰਦਾ ਤੇ ਇਹ ਤਾਂ ਮਾਮੂਲੀ ਗੱਲ ਆ ਮੇਰਾ ਬਾਬਾ ਨਾਨਕ ਬਹੁਤ ਬੇਅੰਤ

  • @amankaushal6674
    @amankaushal6674 2 года назад +20

    Bapuji bauhat piyar karde aapni Poti nu so sweet😊❤😊

  • @ishasharma1699
    @ishasharma1699 2 года назад +14

    Bhot Lucky aa jo Pichla Janam Yaad aaya❤️

  • @sukhmaansaab1963
    @sukhmaansaab1963 2 года назад +2

    ਵਾਹਿਗੁਰੂ ਜੀ ਦੇ ਰੰਗ ਅਾ , ਬੱਚੀ ਸੱਚ ਬੋਲ ਰਹੀ ਅਾ

  • @manjitkaur2997
    @manjitkaur2997 2 года назад +7

    ਕੁਦਰਤ ਦੇ ਰੰਗ 🌹🙏🏼

  • @nd1132
    @nd1132 2 года назад +28

    plzzz ladki di old friends naal v interview Karo ji.plzzz clear karo ji

  • @surjitsingh8992
    @surjitsingh8992 2 года назад +15

    ਪਰਮਾਤਮਾ ਕਦੇ ਕਦੇ ਆਪਣੇ ਆਪ ਨੂੰ ਯਾਦ ਰਖਾਉਣ ਲਈ ਅਜਿਹਾ ਕੌਤਕ ਦਿਖਾਉਂਦਾ ਹੈ ।

  • @ranjitsingh-lu7ok
    @ranjitsingh-lu7ok 2 года назад

    🌹ਵਾਹਿਗੁਰੂ ਜੀ ਬਹੁਤ ਬੇਅੰਤ ਹੈ ਜੀ l🌹

  • @ਵਹਾਰਾਜੋਬਨਾਤੇਚੈਨਲ

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @punjabi1988.
    @punjabi1988. 2 года назад +75

    Puttra tu bahut uchhe suche bhaga wali aa. Tere te waheguru di bahut kirpa aa puttra eh. Janam.vaar vaar kise nu nahi milda par tenu dita waheguru ji ne. .. Rang kartaar de

    • @daku2499
      @daku2499 2 года назад +2

      ਝੂਠ ਆ ਇਹ ਸਭ. ਤਰਕਸ਼ੀਲ ਵਾਲਿਆਂ ਨੂੰ ਦੱਸੋ। ਇਸ ਪਰਿਵਾਰ ਦਾ ਪਰਦਾ ਫਾਸ਼ ਕਰਨਗੇ. ਜਿਸਨੂੰ ਪਿਛਲਾ ਜਨਮ ਯਾਦ ਆਉਂਦਾ ਉਹ ਹਮੇਸ਼ਾ ਗਰੀਬ ਪਰਿਵਾਰ ਹੁੰਦਾ। ਪਿਛਲੀ ਜਨਮ ਵਾਲਾ ਪਰਿਵਾਰ ਅਮੀਰ ਹੁੰਦਾ. ਇਹਨੂੰ ਸੋਨੇ ਦੀਆਂ ਵਾਲੀਆਂ ਦੇਕੇ ਗਏ।ਪੈਸੇ ਠੱਗਣ ਦਾ ਤਰੀਕਾ ਇਹ.

    • @Im-kh3hv
      @Im-kh3hv Год назад +1

      @@daku2499 tu gurbani nalo jyada janda vaddeya taraksheela?

    • @daku2499
      @daku2499 Год назад

      @@Im-kh3hv gurunanak dev ji ne sanu vehma bharma ton mukat kitta, jhooth ton bacho. Agle pichle janam de pakhand waad ton bacho. India de vehle lok nikame alsi te chor ne. Ess kudi di shitar paret karo

    • @GurmeetSingh-vy2tk
      @GurmeetSingh-vy2tk Год назад

      @@daku2499 sarm kar 👍

    • @daku2499
      @daku2499 Год назад

      @@GurmeetSingh-vy2tk sharam tu kar tusi gwar lok eve de andh vishwash nu vdhawa dinne o. Gwar loko padh likh lao.

  • @sarbjeetkaur2816
    @sarbjeetkaur2816 2 года назад +8

    ਪੁਨਰ ਜਨਮ ਸੱਚ ਹੈ..

  • @gurcharankaur7772
    @gurcharankaur7772 Год назад

    Amazing

  • @punjabi_vlogs_5959
    @punjabi_vlogs_5959 2 года назад +43

    ਵਾਹਿਗੁਰੂ ਜੀ 🙏

  • @jaspreetjohal6087
    @jaspreetjohal6087 2 года назад +34

    🙏Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

    • @partiksharandhawa8135
      @partiksharandhawa8135 2 года назад +1

      Waheguru👍👍👍🙏🙏🙏🙏🙏🙏🙏🙏🙏💞💞💞

  • @gursewaksohi2639
    @gursewaksohi2639 2 года назад +29

    ਸਾਡੀ ਪਿੰਡ ਵੀ ਹੋਇਆ ਜੀ ਇੰਦਾ

  • @MahilpurVlogs07
    @MahilpurVlogs07 2 года назад +58

    Deep sindu veer v Wapas aayo ga jaroorr 😭😭🙏🙏🙏

    • @harjeetkaur9531
      @harjeetkaur9531 2 года назад +4

      Hanji avega sada deep 22

    • @PreetUK00
      @PreetUK00 2 года назад +2

      Yes

    • @rajveersohal2124
      @rajveersohal2124 2 года назад +1

      @@harjeetkaur9531 g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @harjeetkaur9531
      @harjeetkaur9531 2 года назад +1

      @@rajveersohal2124
      Hanji suneaa mai song
      V nice

    • @SukhwinderKaur-gm1sx
      @SukhwinderKaur-gm1sx Год назад

      8

  • @sunnybajwa5206
    @sunnybajwa5206 2 года назад +2

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @SurjitSingh-up3hj
    @SurjitSingh-up3hj 2 года назад +15

    Wahegurujii wahegurujii wahegurujii wahegurujii wahegurujii 👏

  • @partiksharandhawa8135
    @partiksharandhawa8135 2 года назад +2

    NiCe G

  • @surinderpalsingh485
    @surinderpalsingh485 2 года назад +21

    WaheGuru Sahib de rang niyarey

  • @leezaleezu5394
    @leezaleezu5394 2 года назад +1

    nice video

  • @gurwinderpunia1522
    @gurwinderpunia1522 2 года назад +5

    Kini payari te sachi suchi beti aa beta love u dil ton

    • @daku2499
      @daku2499 2 года назад +1

      ਝੂਠ ਆ ਇਹ ਸਭ. ਤਰਕਸ਼ੀਲ ਵਾਲਿਆਂ ਨੂੰ ਦੱਸੋ। ਇਸ ਪਰਿਵਾਰ ਦਾ ਪਰਦਾ ਫਾਸ਼ ਕਰਨਗੇ. ਜਿਸਨੂੰ ਪਿਛਲਾ ਜਨਮ ਯਾਦ ਆਉਂਦਾ ਉਹ ਹਮੇਸ਼ਾ ਗਰੀਬ ਪਰਿਵਾਰ ਹੁੰਦਾ। ਪਿਛਲੀ ਜਨਮ ਵਾਲਾ ਪਰਿਵਾਰ ਅਮੀਰ ਹੁੰਦਾ. ਇਹਨੂੰ ਸੋਨੇ ਦੀਆਂ ਵਾਲੀਆਂ ਦੇਕੇ ਗਏ।ਪੈਸੇ ਠੱਗਣ ਦਾ ਤਰੀਕਾ ਇਹ. ਬਚੋ ਐਵੇਂ ਦੇ ਲੋਕਾਂ ਤੋਂ

    • @kaurs2063
      @kaurs2063 2 года назад

      Right , eh paise thagan da tareeka a . Hun eh kahu gi ..me Ielts krr ke Bahr jna chaundi a . Eh dujji Family to kharcha karaugi pakka . Peo dhee de plan a eh .

    • @daku2499
      @daku2499 2 года назад

      @@kaurs2063 doji family ton eh gold vgera v lai chuki aa. Bhut chlak kuri aa eh. Sabh paise da hi khed aa.

  • @sukhmanderkaur2999
    @sukhmanderkaur2999 2 года назад +12

    Kaash mera chotta veer v eda hi vapis aajje🙏🥺

  • @gopidhaliwal4693
    @gopidhaliwal4693 2 года назад +31

    ਪ੍ਮਾਤਮਾ ਚਮਤਕਾਰ ਦਖਾੳੁਦਾ

  • @MahendraSingh-qr5lc
    @MahendraSingh-qr5lc Год назад +1

    Waheguruji❤❤❤

  • @jasveersingh8223
    @jasveersingh8223 2 года назад +7

    ਸਤਿਨਾਮ ਵਾਹਿਗੁਰੂ 🙏🙏

  • @JoggaSingh-vw3yf
    @JoggaSingh-vw3yf 3 месяца назад

    Beti jio hazaro sall

  • @BHANGUVIDEOSUK
    @BHANGUVIDEOSUK 2 года назад +43

    ੴ ਵਾਹਿਗੁਰੂ ਸਹਾਇ॥

  • @jagdeepjagdeep8988
    @jagdeepjagdeep8988 2 года назад +12

    So amazing🙊

  • @bobbyrishi1
    @bobbyrishi1 2 года назад +1

    Excellent reporting

  • @afterdeathrecords
    @afterdeathrecords 2 года назад +4

    ਮੈਨੂੰ ਤਾਂ ਸਕਰਿਪਟ ਸਮਝਾਈ ਲਗਦੀਆ ਕੁੜੀ ਨੂੰ

  • @ManpreetSingh-oq2bl
    @ManpreetSingh-oq2bl 2 года назад +1

    Please mummy tusi v aa jao plz miss you ਮੰਮੀ 😭😭😭😭😭😭

  • @NirmalSingh-po8jy
    @NirmalSingh-po8jy Год назад

    Waheguru. Ji

  • @SukhjiderDhaliwal
    @SukhjiderDhaliwal 6 месяцев назад

    Waheguru Waheguru Tera Aasra ji

  • @harmeetkaur7576
    @harmeetkaur7576 2 года назад

    waheguru g

  • @gurdeepsinghgrewal5329
    @gurdeepsinghgrewal5329 2 года назад +5

    Waheguru ji mehar kro

  • @sarassinghjoy9734
    @sarassinghjoy9734 2 года назад +19

    Waheguru ji...changi Rooh c eho Ladki... Waheguru ji 🙏🙏🙏🙏🙏

  • @rajwinderkaur4062
    @rajwinderkaur4062 2 года назад

    🙏waheguru ji🙏

  • @gurmeetjatana701
    @gurmeetjatana701 2 года назад +11

    ਪਹਿਲੀ ਵੀਡੀਉ ਦੇ ਵਿੱਚ ਕਹਿੰਦੇ ਸੀ ਘੜੀ 11 ਸਾਲ ਬਾਅਦ ਚੁੱਕੀ ਆ ਫੋਟੋ ਪਿੱਛੋਂ , ਇਹਦੇ ਵਿੱਚ ਇਹ ਬੱਚੀ ਕਹਿੰਦੀ 4/5 ਸਾਲ ਬਾਅਦ ਚੁੱਕੀ ਆ how is it ?

    • @SandeepKaur-tv4pw
      @SandeepKaur-tv4pw 2 года назад

      Rght

    • @kaurs2063
      @kaurs2063 2 года назад +1

      Pehla wali interview vich kehndi se ,me dedh saal de se ..jd menu pichla janam yaad aea .Hun kehndi a me dhae saal de se udo jd yaad aea . Eh loka de Reactions dekh ke apna beaan badal dindi a .

    • @poojakundra7555
      @poojakundra7555 2 года назад

      ​@@SandeepKaur-tv4pw

  • @BullyDogBreed
    @BullyDogBreed 2 года назад +19

    Mera Lakha veer v jaroor wapas aouga..! Supne ch aake dasda hunda..

  • @Diamondgamer-wz4jw
    @Diamondgamer-wz4jw Год назад

    Weheguruji

  • @sarbjeetkaur2816
    @sarbjeetkaur2816 2 года назад +19

    ਪੱਤਰਕਾਰ ਨੇ ਇਹ ਨਹੀਂ ਪੁੱਛਿਆ ਕਿ after death and before birth between period ਕੀ ਯਾਦ ਹੈ

    • @officialmoney9036
      @officialmoney9036 2 года назад +4

      ਓਸਨੇ ਦਸਿਆ ਹੈ ਜੀ ਕਿ ਮੈਂ ਜਦੋਂ ਮਰੀ ਓਹ ਹਵਾ ਵਿੱਚ ਉੱਡ ਰਹੀ ਸੀ

    • @kartarsingh-ps1ly
      @kartarsingh-ps1ly 2 года назад +3

      ਦੁਬਾਰਾ ਵੀਡੀਓ ਦੇਖ ਕੇ ਸੁਣ ਕੇ ਤੁਸੀਂ ਜਾਣ ਜਾਉਗੇ

    • @DIYJindagi
      @DIYJindagi 2 года назад

      Sahi

  • @ParmindersinghParminder-is6nl
    @ParmindersinghParminder-is6nl 5 месяцев назад

    🙏

  • @bajinderkaur5075
    @bajinderkaur5075 2 года назад +9

    Baba g bahut pyar kardey aa poti nooh

  • @sabisaini8571
    @sabisaini8571 2 года назад +8

    Sab.kush.ethe.ra.jana.rab.nu.jadd.rakho

  • @dhunibharijindgi5768
    @dhunibharijindgi5768 2 года назад +7

    ਕਾਸ਼ ਮੇਰੀ ਮਾਂ ਵੀ ਇੰਝ ਹੀ ਕਿਤੇ ਮਿਲ ਜਾਏ ਜਿਨੂੰ ਯਾਦ ਕਰਦਿਆਂ ਹਮੇਸ਼ਾ ਰੋਂਦੀ ਰਹਿੰਦੀ ਆ 😭😭😭😭

    • @jellysingh3959
      @jellysingh3959 2 года назад +1

      Sister ji main pata aa boht dukh Honda jado kise di maa dor ho jave

    • @RajuKumar-uk1mg
      @RajuKumar-uk1mg Год назад

      😦😥😥😥😥😥😥😢😢😢😢😢😢😢😢😢😥😢😢😢😢😢😥😢😢😢🙏🙏😂😂😂🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @balwinderchaudhary3149
    @balwinderchaudhary3149 2 года назад

    ਵਾਹਿਗੁਰੂ

  • @JarnailSingh-dv1hw
    @JarnailSingh-dv1hw 2 года назад +1

    ਜਨਮ ਦਿਨ ਕੀ ਹੈ ਮਰਨ ਦਿਨ ਕੀ ਹੈ

  • @preetains1171
    @preetains1171 2 года назад +9

    Satnam wahaguru ji 🙏

  • @shivinsworld8748
    @shivinsworld8748 2 года назад +1

    Bhut piyari bachi aw,khus reh put

  • @happysinghusa5050
    @happysinghusa5050 2 года назад +1

    Lv u soooooo much choti kinaaaaaaaaaaaaaaa sara

  • @ozzozz3529
    @ozzozz3529 2 года назад

    👍👍

  • @yadwinderramghria1365
    @yadwinderramghria1365 2 года назад +1

    Waheguru ji waheguru ji waheguru ji

  • @gurjindsingh6315
    @gurjindsingh6315 2 года назад

    Right

  • @AvtarSingh-ob8cu
    @AvtarSingh-ob8cu 2 года назад

    Wahieguru. Ji

  • @rajwinderkaurdeepsidhu3647
    @rajwinderkaurdeepsidhu3647 2 года назад +1

    Thats true mere naal v hoya edda

  • @kuljitkaurbamrah4068
    @kuljitkaurbamrah4068 2 года назад

    Waheguru ji tara rang nara data ji

  • @malkeetsingh6959
    @malkeetsingh6959 Год назад

    ਤੇਰੇ ਰੰਗ ਨਿਆਰੇ ਮਾਲਕਾ ,🙏🙏

  • @gurmeetkaur-ox1nl
    @gurmeetkaur-ox1nl 2 года назад +14

    Waheguru ji meher karo

  • @rsidhu5239
    @rsidhu5239 2 года назад +2

    Terya tu janay.Dhan Guru Nanak Patshah ji.

  • @sukhneetkaur5910
    @sukhneetkaur5910 Год назад +1

    Yr mai nhi mndi ihna glla nu but waheguru ji de rang aa sare 🙏🙏

  • @harrykaur455
    @harrykaur455 2 года назад

    God bless you

  • @Simmi658
    @Simmi658 2 года назад

    rabb dey rang

  • @sunnysunny6439
    @sunnysunny6439 2 года назад +3

    iston sidh hunda he ki sanu peda Karan vala oh parmatma Asin jadon shareer shad de Han tan sada peda Karan vala parmeshawar pita sanu nawan jiwan de dinde Hun USDA hamesha sanu shukrana Karna chahida he thanks God bless you beta

  • @Ashokchirag
    @Ashokchirag 5 месяцев назад

    ਕਾਸ਼ ਮੇਰੀ ਧੀ ਵੀ ਆ ਜਾਵੇ ਏਦਾ ਹੁ

  • @rajeevsharma5310
    @rajeevsharma5310 9 месяцев назад

    miss u dad tuc vi aajo wapis😢😢

  • @davindersingh4289
    @davindersingh4289 2 года назад +13

    Es beti de first family nal be intarvew kro sistar

  • @Paramjitsingh-to2pc
    @Paramjitsingh-to2pc 2 года назад +2

    Bilkul sach🙏🏻🙏🏻

  • @rajinderkaur5928
    @rajinderkaur5928 2 года назад

    Waheguru de rang niare ne

  • @vicky6933
    @vicky6933 2 года назад +1

    Waheguru ji waheguru ji waheguru ji waheguru ji

  • @xyz-xk6yy
    @xyz-xk6yy 2 года назад +6

    Soul is eternal but body is temporal

  • @lkasdbb
    @lkasdbb 2 года назад +2

    ਮੇਰਾ ਵੀ ਦੁਵਾਰਾ ਜਨਮ ਹੋਇਆ ਮੇਰੇ ਪਹਿਲੇ ਜਨਮ ਮੈ ਫੋਜੀ ਸੀ 1999 ਚ ਗਾਰਗਿਲ ਚ ਮੇਰੇ ਗੋਲੀ ਲੱਗੀ ਸੀ

  • @labhsinghladhar2171
    @labhsinghladhar2171 2 года назад +1

    Very good ji. Rab da bhet nhi paa sakda koyi vi

  • @HarpalSingh-uu9qu
    @HarpalSingh-uu9qu Год назад

    😊🙏🙏🙏🙏🙏

  • @harjindersingh1878
    @harjindersingh1878 2 года назад +5

    Waheguru waheguru

  • @JaspreetSingh-hv5li
    @JaspreetSingh-hv5li 2 года назад +4

    ਧੇਲੀ ਪੋਸਟ ਬੇਸ਼ਰਮ ਚੈਨਲ

  • @rajrani4314
    @rajrani4314 2 года назад +5

    Vaheguru ji atma amer hai 🙏

  • @jaswantkaur777
    @jaswantkaur777 2 года назад +5

    Waheguru JI

  • @inderjitsingh688
    @inderjitsingh688 2 года назад +1

    Waheguru ji maher kario sb ta 🙏🙏🙏🙏🙏

  • @rajinderkaurkaur4409
    @rajinderkaurkaur4409 2 года назад

    Vaheguru de rang niyaare ne kismat wali bachi e jo do do maava te do do piowa da pyaar lai rhi e vaheguru ehnu ehda hi khush rkhe🙏🙏

  • @Chota_Gamer2009
    @Chota_Gamer2009 2 года назад +2

    ਵਾਹਿਗੁਰੂ ਜੀ ਸਭਨਾਂ ਜੀਆਂ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏🙏ਮੇਰਾ ਇੱਕ ਸਵਾਲ ਆ ਚਲੋ ਮੰਨ ਲਿਆ ਕਿ ਆਤਮਾਵਾਂ ਹੁੰਦੀਆਂ ਨੇ ਕਿ ਆਤਮਾ ਦਾ ਵੀ ਸੋਚਣ ਦੀ ਸ਼ਕਤੀ ਹੁੰਦੀ ਹੈ ਕਿ ਆਤਮਾ ਦਾ ਦਿਮਾਗ ਹੁੰਦਾ ਹੈ ਜੇਕਰ ਇਨਸਾਨ ਮਰਕੇ ਦੁਬਾਰਾ ਜਨਮ ਮਿਲਦਾ ਹੈ ਅਤੇ ਕਰਮਾਂ ਦੇ ਹਿਸਾਬ ਨਾਲ ਹੀ ਤੈਅ ਹੁੰਦਾ ਹੈ ਕਿ ਇੰਸਾਨ ਦਾ ਜਨਮ ਮਿਲੂਗਾ ਜਾਂ ਜਾਨਵਰ ਦਾ ਜਾਂ ਪੰਛੀ ਦਾ ਫੇਰ ਸਾਲ ਬਾਅਦ ਹੀ ਇੰਸਾਨ ਦਾ ਜਨਮ ਮਿਲਿਆ ਹੈ ਤਾਂ 84 ਦਾ ਚੱਕਰ ਵੇਦ ਪੁਰਾਣ ਵੀ ਝੂਠੇ ਸਾਬਿਤ ਹੋ ਰਹੇ ਹਨ

    • @veersingh-gl6hr
      @veersingh-gl6hr 2 года назад +1

      84 ਲੱਖ ਜੂਨਾਂ ਭੁਗਤ ਕੇ ਇਨਸਾਨ ਦੀ ਜੂਨ ਮਿਲਦੀ ਹੈ ਇਕ ਵਾਰ ਇਨਸਾਨ ਦੀ ਜੁਨ ਮਿਲਣ ਤੇ ਫ਼ਿਰ ਉਹ ਪਿਛੇ ਨਹੀ ਜਾਵੇਗਾ ਪਸੂ ਪੰਛੀਆਂ ਦੀਆਂ ਜੁਨਾ ਵਿੱਚ ਨਹੀਂ ਪਵੇਗਾ ਜਾਂ ਤਾਂ ਉਹ ਉਥੇ ਠਹਿਰ ਜਾਵੇਗਾ ਲੰਬੇ ਸਮੇਂ ਲਈ ਵੀ ਠਹਿਰ ਸਕਦਾ ਵਾਰ ਵਾਰ ਮਨੁੱਖੀ ਰੂਪ ਵਿੱਚ ਜਨਮ ਲੇਦਾ ਰਹੇਗਾ ਆਪਦੇ ਕਰਮਾ ਅਨੁਸਾਰ ਚੰਗੇ ਮਾੜੇ ਥਾਵੇਂ ਜਾ ਅਗੇ ਵੀ ਵਦ ਸਕਦਾ ਦੇਵੀ ਦੇਵਤਿਆਂ ਦੀ ਹਸੀਅਤ ਤੱਕ ਜਾ ਇਸ ਤੋਂ ਅੱਗੇ ਮੁਕਤ ਹੋ ਸਕਦਾ ਪਿਛੇ ਨਹੀਂ ਕੋਈ ਜਾਦਾਂ ਹੁੰਦਾ

    • @HardeepKaur-g7m
      @HardeepKaur-g7m Год назад

      ​@@veersingh-gl6hri se

  • @dcgaming5189
    @dcgaming5189 2 года назад

    🙏🙏

  • @malkitsingh-fz5cq
    @malkitsingh-fz5cq 2 года назад

    jai mata di...

  • @kuljeetsingh8917
    @kuljeetsingh8917 2 года назад +5

    WAHEGURU Ji 💐🙏🏾🙏🏾

  • @ramandeepkaur1153
    @ramandeepkaur1153 2 года назад

    Vry NYC choti age aa bhut but galla mature Wang kr rhe aa g nice g God bless you

  • @darasingh4428
    @darasingh4428 2 года назад +1

    🥰🥰❤❤❤

  • @preetsandhu327
    @preetsandhu327 2 года назад +5

    ਕਾਸ਼ ਮਾਰੀ ਭਾਣ ਵੀ ਵਾਪਸ ਆ ਜਾਵਾਂ miss Manpreet 😟

    • @jasskarn5114
      @jasskarn5114 2 года назад +1

      Hay veere bhana budiya hi jaan ton pyariya

  • @KuldeepKaur-ot2np
    @KuldeepKaur-ot2np 2 года назад +5

    Deep veer nu v duvara bhej do weheruru g 🙏

  • @kuldeepsinghgill3202
    @kuldeepsinghgill3202 2 года назад

    Aa sach aa bai..

  • @karandeepsokhi9025
    @karandeepsokhi9025 2 года назад +3

    Mainu v yad agya mere pichle janam bare.. jldi aao interview lyi

    • @kaashdeep2344
      @kaashdeep2344 2 года назад +2

      🤣😄kll awage 10 vje..tyaar reheo

  • @goodyk9923
    @goodyk9923 2 года назад +1

    It very hard for this girl