Размер видео: 1280 X 720853 X 480640 X 360
Показать панель управления
Автовоспроизведение
Автоповтор
Official Link for pdf-bfuhs.ggsmch.org/wp-content/uploads/2024/11/Tentative-Schedule-for-Written-test.pdf
Veere your videos were up to date bhot vdia cgiaMai ese video ch study kiti cAnd mere 32 bn rhe a❤
Sir exm toh pehla kida confirm hoyega centre da nd rol no da?
Admit Card ਵੈਬਸਾਈਟ ਉਪਰ ਪਾਏ ਜਾਣਗੇ ਜੀ। 4-5 ਮਿਤੀ ਤੱਕ ਪਾ ਦਿੱਤੇ ਜਾਣਗੇ
Sat Shri Aakal Sir new class kdo tak le k aaoge
Koi link ni dita vir
@@dalveersinghdhania4165 bfuhs.ggsmch.org/wp-content/uploads/2024/11/Tentative-Schedule-for-Written-test.pdf
#Radiograher de update te ve video bna deyo karo sir ji
ਜਰੂਰ ਜੀ ਰੇਡੀਓ ਗ੍ਰਾਫਰ ਦੀ ਅਪਡੇਟ ਵੀ ਸ਼ੇਅਰ ਕਰ ਦਿਆ ਕਰਾਂਗਾ।
Sir j punjabi A exam university vich hi hoya ta oddan v mil k request kr skde aw
ਐਤਵਾਰ ਕਰਕੇ ਜਰੂਰੀ ਨਹੀਂ ਕਿ ਤੁਹਾਨੂੰ ਕੋਈ ਅਫ਼ਸਰ ਮਿਲ ਸਕੇ। ਬਾਕੀ ਜੇ ਯੂਨੀਵਰਸਿਟੀ ਵਿਚ ਹੋਇਆ ਅਤੇ ਕਿਸ ਅਧਿਕਾਰੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਜਰੂਰ ਇਹ ਬੇਨਤੀ ਕਰ ਸਕਦੇ ਹੋ ਜੀ। ਫਿਰ ਵੀ ਮੇਲ ਜਰੂਰ ਕਰ ਦਿਓ। ਬਾਕੀ ਐਸ .ਐਸ. ਐਸ. ਬੋਰਡ ਨੂੰ ਵੀ ਮੇਲ ਜਾ ਚੁੱਕੀਆਂ ਨੇ। ਪਰ ਐਸ. ਐਸ. ਐਸ. ਬੋਰਡ ਦੁਆਰਾ ਪੇਪਰ ਲਏ ਜਾਣ ਦੀ ਸੰਭਾਵਨਾ ਬਹੁਤ ਹੀ ਜਿਆਦਾ ਹੈ, ਉਹ ਪੇਪਰ ਅਗੇ ਨਹੀਂ ਕਰਨਗੇ। ਇਸ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਵਾਲਿਆਂ ਤੋਂ ਹੀ ਜਿਆਦਾ ਆਸ ਲਗਾਈ ਜਾ ਸਕਦੀ ਹੈ ਜੀ।
@@StudyInMinutes sir mai bfuhs ch call kiti c kehde mail krdo mai mail kr diti ik do toh hor v karwa diti c agge dekho fr ki bnda ji
@@gurlalsingh12344 ਕਰ ਦੇਣਗੇ ਜੀ ਅੱਗੇ ਪੇਪਰ। ਤੁਸੀਂ ਪੰਜਾਬੀ ਦਾ ਜਰੂਰ ਦੇ ਕੇ ਆਇਓ।
@@StudyInMinutes haji o ta jroor javege Sir exam university ch hi hunde aw k kitte hor v ho skde aw
@@StudyInMinutes sir exam university ch hi hunde aw k kitte hor v bnn skda exam centre
Great job
Sirji ward attendent 41 post da exam das devo
Sir asde which punjabi de kine question on gy
50 ਪ੍ਰਸ਼ਨ ਹੋਣਗੇ ਜੀ ਅਤੇ 25 ਨੰਬਰ ਵਾਲਾ ਪਾਸ ਹੋਵੇਗਾ। ਸਮਾਂ ਵੀ 50 ਮਿੰਟ ਦਾ ਹੋਵੇਗਾ।
Admit card kdo aana
Sir 120 posts di final list kdo ayegi?
ਇਹ ਅਸਲ ਵਿਚ ਅਸਾਮੀ ਦੀ ਫਾਈਨਲ ਸਿਲੈਕਸ਼ਨ ਉਪਰ ਡਿਪੈਂਡ ਕਰਦਾ ਹੈ, ਜੇਕਰ ਇਨ੍ਹਾਂ ਨੇ ਜਲਦੀ ਜੁਆਇਨ ਕਰਵਾਉਣਾ ਹੋਇਆ ਫਿਰ ਤਾਂ ਦਸੰਬਰ ਦੇ ਪਹਿਲੇ ਹਫਤੇ ਆ ਜਾਣੀ ਚਾਹੀਦੀ ਹੈ, ਜੇਕਰ ਲੇਟ ਕਰਵਾਉਣਾ ਹੋਇਆ, ਫਿਰ ਹੋ ਸਕਦਾ ਮਹੀਨਾ ਵੀ ਇੰਤਜਾਰ ਕਰਨਾ ਪਵੇ ਜੀ।
Hello sir plz notes mil skde ne Punjabi de
ਅੱਜ ਸ਼ਾਮ ਤੱਕ ਕੁਝ ਨੋਟਸ ਦਾ ਲਿੰਕ ਜਰੂਰ ਪਾ ਦੇਵਾਂਗਾ ਜੀ।
Okk sir
@@ritikasarmal5296 Notes link-drive.google.com/file/d/1S1oC2u3frdyVrwB6DZ5GIl69Cgj9WzED/view
Sir roll no kab ayege baba Farid 129 post k
4-5 ਤੱਕ ਜੀ
Thanku sir
Sir sirf punjabi da he exam howega?
Han ji 8 december nu sirf punjabi da he hai15 december nu nursing da howega
Sir please group bna do
ਟੈਲੀਗ੍ਰਾਮ ਗਰੁੱਪ ਬਣਾ ਸਕਦੇ ਹਾਂ ਆਪਾ ਜੀ।
Sir eih paper Chandigarh hi hunda...ja faridkot bathinda side
Sare Punjab vich ban de hunde ne centre ji
Sir soda contact number dss do plzz
ਵੈਸੇ ਤੁਸੀਂ ਆਪਣੀ Problem ਇਥੇ ਹੀ ਦੱਸ ਸਕਦੇ ਹੋ, ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਨੂੰ ਹੱਲ ਕਰ ਸਕਾਂ। ਜੇਕਰ ਮੈਨੂੰ ਲੱਗਾ ਕਿ ਇਥੇ ਹੱਲ ਨਹੀਂ ਹੋਵੇਗੀ ਤਾਂ ਜਰੂਰ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੇਵਾਂਗਾ ਜੀ।
Official Link for pdf-
bfuhs.ggsmch.org/wp-content/uploads/2024/11/Tentative-Schedule-for-Written-test.pdf
Veere your videos were up to date bhot vdia cgia
Mai ese video ch study kiti c
And mere 32 bn rhe a❤
Sir exm toh pehla kida confirm hoyega centre da nd rol no da?
Admit Card ਵੈਬਸਾਈਟ ਉਪਰ ਪਾਏ ਜਾਣਗੇ ਜੀ। 4-5 ਮਿਤੀ ਤੱਕ ਪਾ ਦਿੱਤੇ ਜਾਣਗੇ
Sat Shri Aakal Sir new class kdo tak le k aaoge
Koi link ni dita vir
@@dalveersinghdhania4165 bfuhs.ggsmch.org/wp-content/uploads/2024/11/Tentative-Schedule-for-Written-test.pdf
#Radiograher de update te ve video bna deyo karo sir ji
ਜਰੂਰ ਜੀ ਰੇਡੀਓ ਗ੍ਰਾਫਰ ਦੀ ਅਪਡੇਟ ਵੀ ਸ਼ੇਅਰ ਕਰ ਦਿਆ ਕਰਾਂਗਾ।
Sir j punjabi A exam university vich hi hoya ta oddan v mil k request kr skde aw
ਐਤਵਾਰ ਕਰਕੇ ਜਰੂਰੀ ਨਹੀਂ ਕਿ ਤੁਹਾਨੂੰ ਕੋਈ ਅਫ਼ਸਰ ਮਿਲ ਸਕੇ। ਬਾਕੀ ਜੇ ਯੂਨੀਵਰਸਿਟੀ ਵਿਚ ਹੋਇਆ ਅਤੇ ਕਿਸ ਅਧਿਕਾਰੀ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਜਰੂਰ ਇਹ ਬੇਨਤੀ ਕਰ ਸਕਦੇ ਹੋ ਜੀ। ਫਿਰ ਵੀ ਮੇਲ ਜਰੂਰ ਕਰ ਦਿਓ। ਬਾਕੀ ਐਸ .ਐਸ. ਐਸ. ਬੋਰਡ ਨੂੰ ਵੀ ਮੇਲ ਜਾ ਚੁੱਕੀਆਂ ਨੇ। ਪਰ ਐਸ. ਐਸ. ਐਸ. ਬੋਰਡ ਦੁਆਰਾ ਪੇਪਰ ਲਏ ਜਾਣ ਦੀ ਸੰਭਾਵਨਾ ਬਹੁਤ ਹੀ ਜਿਆਦਾ ਹੈ, ਉਹ ਪੇਪਰ ਅਗੇ ਨਹੀਂ ਕਰਨਗੇ। ਇਸ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਵਾਲਿਆਂ ਤੋਂ ਹੀ ਜਿਆਦਾ ਆਸ ਲਗਾਈ ਜਾ ਸਕਦੀ ਹੈ ਜੀ।
@@StudyInMinutes sir mai bfuhs ch call kiti c kehde mail krdo mai mail kr diti ik do toh hor v karwa diti c agge dekho fr ki bnda ji
@@gurlalsingh12344 ਕਰ ਦੇਣਗੇ ਜੀ ਅੱਗੇ ਪੇਪਰ। ਤੁਸੀਂ ਪੰਜਾਬੀ ਦਾ ਜਰੂਰ ਦੇ ਕੇ ਆਇਓ।
@@StudyInMinutes haji o ta jroor javege
Sir exam university ch hi hunde aw k kitte hor v ho skde aw
@@StudyInMinutes sir exam university ch hi hunde aw k kitte hor v bnn skda exam centre
Great job
Sirji ward attendent 41 post da exam das devo
Sir asde which punjabi de kine question on gy
50 ਪ੍ਰਸ਼ਨ ਹੋਣਗੇ ਜੀ ਅਤੇ 25 ਨੰਬਰ ਵਾਲਾ ਪਾਸ ਹੋਵੇਗਾ। ਸਮਾਂ ਵੀ 50 ਮਿੰਟ ਦਾ ਹੋਵੇਗਾ।
Admit card kdo aana
Sir 120 posts di final list kdo ayegi?
ਇਹ ਅਸਲ ਵਿਚ ਅਸਾਮੀ ਦੀ ਫਾਈਨਲ ਸਿਲੈਕਸ਼ਨ ਉਪਰ ਡਿਪੈਂਡ ਕਰਦਾ ਹੈ, ਜੇਕਰ ਇਨ੍ਹਾਂ ਨੇ ਜਲਦੀ ਜੁਆਇਨ ਕਰਵਾਉਣਾ ਹੋਇਆ ਫਿਰ ਤਾਂ ਦਸੰਬਰ ਦੇ ਪਹਿਲੇ ਹਫਤੇ ਆ ਜਾਣੀ ਚਾਹੀਦੀ ਹੈ, ਜੇਕਰ ਲੇਟ ਕਰਵਾਉਣਾ ਹੋਇਆ, ਫਿਰ ਹੋ ਸਕਦਾ ਮਹੀਨਾ ਵੀ ਇੰਤਜਾਰ ਕਰਨਾ ਪਵੇ ਜੀ।
Hello sir plz
notes mil skde ne Punjabi de
ਅੱਜ ਸ਼ਾਮ ਤੱਕ ਕੁਝ ਨੋਟਸ ਦਾ ਲਿੰਕ ਜਰੂਰ ਪਾ ਦੇਵਾਂਗਾ ਜੀ।
Okk sir
@@ritikasarmal5296 Notes link-
drive.google.com/file/d/1S1oC2u3frdyVrwB6DZ5GIl69Cgj9WzED/view
Sir roll no kab ayege baba Farid 129 post k
4-5 ਤੱਕ ਜੀ
Thanku sir
Sir sirf punjabi da he exam howega?
Han ji 8 december nu sirf punjabi da he hai
15 december nu nursing da howega