CANADA BIG UPDATE!! Mark Miller immigration Visitor Visa Work Permit Student Visa - AB News Canada

Поделиться
HTML-код
  • Опубликовано: 2 ноя 2024

Комментарии • 38

  • @Tejaspreet
    @Tejaspreet 2 месяца назад +10

    ਹੁਣ ਬੱਚਿਆਂ ਦਾ ਨੁਕਸਾਨ ਕਰਵਾ ਕੇ ਖੁਸ਼ ਹੋ ਰਹੇ ਹੋ, ਤੁਸੀ ਪਹਿਲਾਂ ਕਿੱਥੇ ਸੀ, ਬੁਲਾਏ ਕਿਉਂ। ਆਪਣੇ ਹੀ ਜਵਾਕਾਂ ਦਾ ਨੁਕਸਾਨ ਕਰਕੇ ਕੇਵਲ ਪੰਜਾਬੀ ਲੋਕ ਹੀ ਖੁਸ਼ ਹੋ ਸਕਦੇ ਨੇ। ਅਸਲੀ ਪੰਗਾ ਤਾਂ covid ਨੇ ਪਾਇਆ ਹੈ, ਦੋਸ਼ ਸਾਰਾ students ਦਾ ਕੱਢਿਆ ਜਾ ਰਿਹਾ ।

    • @bhawantsingh142
      @bhawantsingh142 Месяц назад +1

      ਪੰਜਾਬ ਦਾ ਬੇੜਾ ਗਰਕ ਵੀ ਇਹੋ ਜਿਹੇ ਘੜੰਮਚੌਧਰੀਆਂ ਨੇ ਕੀਤਾ ,ਉਹੀ ਹਾਲ ਇੰਨਾਂ ਨੇ ਕੈਨੇਡਾ ਦਾ ਕੀਤਾ । ਚਾਰ ਚਾਰ ਘਰ ਖਰੀਦ ਕੇ ਕਿਸਤਾਂ ਬੱਚਿਆਂ ਕੋਲੋਂ ਕਿਰਾਇਆ ਲੈ ਕੇ ਦੇ ਰਹੇ ਹਨ ।

  • @paramjeetkaur2373
    @paramjeetkaur2373 2 месяца назад +15

    ਸਹੀ ਗਲ ਆ ਵੀਰ ਜੀ ਦੇ ਕੋਈ ਦੱਸੇ ਆਪਣਿਆਂ ਨੂੰ ਤਾਂ ਉਹ ਮੰਨਦੇ ਨਹੀਂ ਦੂਜਾ ਏਜੰਟ ਐਨਾ ਉਲਝਾਉਂਦੇ ਆ ਕਿ ਸਭ ਸੱਚ ਲਗਦਾ ਪਰ ਪਤਾ ਤਾਂ ਕਨੈਡਾ ਆ ਕੇ ਜਦੋਂ ਏਜੰਟਾਂ ਨੂੰ ਗਾਲਾ ਕਢਦੇ ਆ ਪਰ ਫਿਰ ਕੀ, ਕੁਝ ਨਹੀਂ ਸਕਦੇ ਏਜੰਟ ਫਸੇ ਹੋੲਏ ਨੂੰ ਉਧਰ ਵਾਲੇ ਏਜੰਟ ਫਸਾ ਲੈਂਦੇ ਆ

    • @The_solo_man_.....225
      @The_solo_man_.....225 2 месяца назад

      Punjabi hunde he thug a veer

    • @avtarbanger9003
      @avtarbanger9003 2 месяца назад

      ​@@The_solo_man_.....225Indian hunde thag,punjabi ta fr v vadhiya hunde aa,bahut karke sach nal jude hunde aa

  • @karamjitsomal5850
    @karamjitsomal5850 2 месяца назад +4

    ਵਿਆਹ ਜਿੰਨਾ ਚਾਅ ਤੇ ਇਹਨਾਂ ਨੂੰ ਚੜਿਆ ਪਿਆ ਇਹ ਅਕਸਰ ਕਹਿੰਦੇ ਨੇ ਸਾਡੀ ਕੈਨੇਡਾ ਦੋ ਨੱਬਰੀਏ

  • @mandeepkaurMandeepkaur-hq3lg
    @mandeepkaurMandeepkaur-hq3lg 2 месяца назад +3

    Bhot wadya ਸੁਝਾਵ hunde ne ਵੀਰ g tuhade

  • @JASPREETSINGH-mc6bg
    @JASPREETSINGH-mc6bg 2 месяца назад +3

    100% ਸਹੀ ਗੱਲਾ ਨੇ ਜੀ ਢਿੱਲੋਂ ਸਾਬ

  • @AmarjitSingh-ff8rn
    @AmarjitSingh-ff8rn 2 месяца назад +3

    I was missing Mr. Bains not accompanying Mr. Dhillon, for the last many videos.

  • @kamaljeetkhaira8106
    @kamaljeetkhaira8106 2 месяца назад +4

    🙏🙏ਬਹੁਤ ਬਹੁਤ ਧੰਨਵਾਦ ਂਢਿਲੋਂ/ਬੈਂਸ ਸਾਬ 🙏🙏ਧੰਨਵਾਦ ਬਾਈ।ਬਹੁਤ ਸਹੀ ਜਾਣਕਾਰੀ ਦਿੰਦੇ ਹੋ ਕਿਸੇ ਵੀ ਏਜੰਟ ਤੇ ਭਰੋਸਾ ਨਹੀ ਕੀਤਾ ਜਾ ਸਕਦਾ।ਕਈਂ ਸਾਲਾਂ ਤੋਂ ਤੁਹਾਡੀਆਂ ਵੀਡਿਉ ਦੇਖਦੇ ਆ ਰਹੇ ਹਾਂ।ਕਿਸੇ ਏਜੰਟ ਕੋਲ ਜਾਣ ਤੋਂ ਪਹਿਲਾਂ ਤੁਹਾਡੀ ਵੀਡਿਉ ਸੁਣਕੇ ਜਾਇਦਾ।ਅਤੇ ਰਿਸਤੇਦਾਰਾਂ ਦੇਸਤਾਂ ਮਿਤਰਾਂ ਨੂੰ ਵੀਡਿਉ ਭੇਜ ਦਿੰਦੇ ਹਾਂ।ਸਾਡੇ ਦੋਨੋ ਬੇਚੇ PR ਹਨ ਅਤੇ ਅਸੀਂ ਵੀ ਕਈ ਗੇੜੇ ਲਾ ਚੁਕੇ ਹਾਂ।ਫਿਰ ਵੀ ਤੁਹਾਡੀਆਂ ਵੀਡਿਉਜ ਤੇ ਤੁਹਡੇ ਨਾਲ ਜੁੜੇ ਹਾਂ🙏🙏🙏(ਖਹਿਰਾ ਪਟਿਆਲਾ ਤੋਂ)

    • @ABnewsCanada
      @ABnewsCanada  2 месяца назад +2

      ਇਸ ਪਿਆਰ ਲਈ ਧੰਨਵਾਦ ਕਮਲਜੀਤ ਜੀ ,
      ਜੁੜੋ ਰਹੋ :)
      regards,
      ਢਿੱਲੋਂ/ਬੈਂਸ

  • @Garrychohan0312
    @Garrychohan0312 2 месяца назад

    Sir meri wife ne BCA kiti hoi a. Agr asi dono (husband wife )visiter visa aw k study lei skde aw, fr koi problem ta nhi sir plz reply? ?

  • @gursharnsinghbhandari4843
    @gursharnsinghbhandari4843 Месяц назад

    Verynic

  • @randhawarajbir9088
    @randhawarajbir9088 2 месяца назад +3

    Hun ta sare swad le rahe aa qualification complete kro appe pr milu je nae ta Punjab othe aa ajjo

  • @balwinderbrar3739
    @balwinderbrar3739 2 месяца назад +1

    ❤ ਸਹੀ ਵੀਰ ਜੀ

  • @rajdivindersinghmanki6550
    @rajdivindersinghmanki6550 2 месяца назад +1

    Good job 👍👍

  • @LovePreet-k4s
    @LovePreet-k4s Месяц назад

    ਸਰ ਸਾਨੂੰ ਸਚ ਦਸ ਦੋ ਕਿ ਵਿਜ਼ਟਰ ਵਿਸ਼ਾ ਲਗਾ ਹੈ 3 ਮਹੀਨੇ ਹੋਗੇ ਕੋਈ ਰੁਕਾਵਟ ਤਾਂ ਨਹੀਂ

  • @MohanLal-nr4sl
    @MohanLal-nr4sl 2 месяца назад +1

    Good information 🎉

  • @simerjeetkaur-xo4ui
    @simerjeetkaur-xo4ui 2 месяца назад +2

    ਵੀਰ ਜੀ ਇੰਜਟ ਉਨਾ ਨਹੀ ਉਲਝੋ ਜਿਨਾ ਮੀਡੀਆ ਰੋਲਾ ਪਾੳਦੇ

  • @panjab4844
    @panjab4844 2 месяца назад

    ਟਰਾਂਸਲੇਟਰ (cc ) ਵਿਚ ਪੰਜਾਬੀ ਲਈ ਧੰਨਵਾਦ

  • @Sukhseerat-fx3wo
    @Sukhseerat-fx3wo 2 месяца назад

    I want to migrate to Canada with my kids, as my husband is no more,, what steps I should follow for migrating

  • @parveshrani7944
    @parveshrani7944 Месяц назад

    Waheyguru ji nice infermation thanks sir mera visiter visa jaldi a jay biometrics ko two months ho gay ne ji waheyguru ji parbhu ji meher karo ji jai jai shree ram privar ji ki hanuman ji ki jai jai thanks ji

  • @SatishKumar-pq1eh
    @SatishKumar-pq1eh 2 месяца назад +3

    Bains ji de bohat der bad darshan hoey ji🙏

  • @surindersingh422
    @surindersingh422 2 месяца назад +1

    Trudeau ji in his 2nd term tried to keep all businessmen happy at the cost of students. I being a govt employee was denied tourist visa in 2004 with a strong sponsorship of my brother-in-law and now for tourists visa 25 lakhs is rate . But now I am a PR in Canada due to my citizen son and I have seen worst condition of students in Surrey during my six months stay . India is best in many angles but harmi politician are destroying generations

  • @Arpitgupta009
    @Arpitgupta009 Месяц назад

    Veer ji please work permit vare kuch nahi bataya

  • @RajinderSingh-l4c
    @RajinderSingh-l4c 2 месяца назад +2

    Good information Bains/Dhillon brother saab

  • @JagroopSingh-f3q
    @JagroopSingh-f3q 2 месяца назад

    ਵੀਰ ਜੀ ਵਰਕ ਪਰਮਿਟ ਬਾਰੇ ਤਾਂ ਤੁਸੀਂ ਕੁਝ ਨਹੀਂ ਦੱਸਿਆ ਹੋ ਰਹੀ ਫਾਲਤੂ ਗੱਲਾਂ ਕਰਕੇ ਹਟ ਗਏ

  • @user-ch1ht2cw1p
    @user-ch1ht2cw1p 2 месяца назад +2

    Ek moka hi ji jao canada life set ho jane aap ka j paisa nai hi jamen vach dalo jamen fr le sakte ho life set karo

  • @neelamsharma586
    @neelamsharma586 2 месяца назад

    Tusi sir immigration bare te jaankari dede ho per kadi tusi Canada ch jehra ena nasha hega ode baare vi dasiya karo tan ki indian payrent, s nu pata lage te oh aapne paise barbaad na karan

  • @The_solo_man_.....225
    @The_solo_man_.....225 2 месяца назад

    Veer . Canada varga fudu desh kite ni hona. Jo roj policies change krda

  • @ramlovia34
    @ramlovia34 2 месяца назад +3

    ρυиʝαв ωα∂нια ¢αиα∂α иαℓσ

  • @Kirpalsingh-1998
    @Kirpalsingh-1998 2 месяца назад

    Canada to USA 🇺🇸 dm kro please

  • @kulwindersinghmalhi
    @kulwindersinghmalhi 2 месяца назад +1

    all faltu talk

  • @kulverhayer6143
    @kulverhayer6143 2 месяца назад +1

    ਭਬਲਭੂਸਾ

  • @VajinderKaur-sp3ps
    @VajinderKaur-sp3ps 2 месяца назад

    Now days I u ask what is our stydy format he says 12 ustu bad I let's sheet enhha punjabi Murkha ney I let's noo m Phil degree tha status detta sab tu Nikkad peoples are punjabi I cannot describe here bhoot dukh honda, waheguru it is not for every and sorry