ਜਜਨ ਭਜਨ ਮਮ ਖ਼ਾਲਸਾ ਖ਼ਾਲਸ ਪੂਜਿਬ ਜੋਗ | AKALI BAHULIVLEEN SINGH JI NIHANG SINGH AKALI JATHA

Поделиться
HTML-код
  • Опубликовано: 15 янв 2025
  • ਜਜਨ ਭਜਨ ਮਮ ਖ਼ਾਲਸਾ ਖ਼ਾਲਸ ਪੂਜਿਬ ਜੋਗ।।
    ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟਿ ਸੋਗ।।
    ਪ੍ਰਤਖ ਕਲਾ ਪਾਰਬ੍ਰਹਮ ਧਣੀਛੇ ਗ੍ਰੰਥ ਪੰਥ ਖਾਲਸ ਵਰਤੰਤਾ।।
    ਦਾਸ ਗੋਬਿੰਦ ਫਤਿਹ ਸਤਿਗੁਰੁ ਕੀ ਖਾਸ ਗ੍ਰੰਥ ਗੁਰੁ ਰੂਪ ਬਦੰਤਾ।।
    ਭਯੋ ਨਿਸਤਾਰ ਤ੍ਰਾਸ ਅਸੁਰਨ ਤੇ ਤਾਰ ਲਿਯੋ ਗੁਰੂ ਜਗਤ ਸਬੈ।।
    ਸ਼ਾਹ ਗੋਬਿੰਦ ਫਤਿਹ ਸਤਿਗੁਰ ਕੀ ਵਾਹਿਗੁਰੂ ਸੁਚਿ ਮੰਤ੍ਰ ਅਖੈ।।
    ~~~~~
    ~~~~~
    ਸ੍ਰੀਮੁਖਬਾਕਪਾਤਸਾਹੀ੧੦
    |ਸ੍ਰੀਗੁਰੂਸਰਬਲੋਹਗ੍ਰੰਥਸਾਹਿਬਜੀ|

Комментарии •