Chandigarh News | ਕਿੰਨੇ ਧੱਕੇ ਖਾ ਕੇ ਮਿਲੀ ਨੌਜਵਾਨਾਂ ਨੂੰ ਨੌਕਰੀ ? CM ਮਾਨ ਨੂੰ ਦੱਸੀ ਹੱਡਬੀਤੀ | N18V

Поделиться
HTML-код
  • Опубликовано: 24 окт 2024

Комментарии • 18

  • @rameshkumar-lb7rh
    @rameshkumar-lb7rh 2 месяца назад +3

    Sab ton vadhia cm Bai Bhagwant maan

  • @gurdeepkhosa7761
    @gurdeepkhosa7761 2 месяца назад +1

    ਸ੍ਰਰ,
    ਮੁੱਖ ਮੰਤਰੀ ਸਾਹਿਬ,
    ਪੰਜਾਬ।
    ਵਿਸ਼ਾ= ਪੰਜਾਬ ਪੁਲਿਸ ਭਰਤੀ 2016(ਕਾਂਸਟੇਬਲ)
    ਸ੍ਰੀ ਮਾਨ ਜੀ,
    ਬੇਨਤੀ ਹੈ ਜੀ ਪੰਜਾਬ ਪੁਲਿਸ ਭਰਤੀ 2016 (ਕਾਂਸਟੇਬਲ) ਵਿੱਚ ਅਸੀਂ ਮੈਰਿਟ ਲਿਸਟ ਵਿਚ ਸਲੈਕਟ ਹੋ ਗਏ ਸੀ,ਸਾਡਾ ਮੈਡੀਕਲ ਅਤੇ ਵੈਰੀਵੀਕੇਸਨ ਕਲੀਅਰ ਆ.ਕੁਝ ਟਾਈਮ ਬਾਅਦ ਸਾਨੂੰ ਵੈਟਿੰਗ ਲਿਸਟਾਂ ਵਿੱਚ ਪਾਂ ਦਿੱਤਾ ਗਿਆ ਸੀ। ਸਾਡੇ ਤੋਂ ਘੱਟ ਉਮਰ
    ਵਾਲੇ ਡਿਊਟੀ ਕਰ ਰਹੇ! ਸਾਨੂੰ ਵੀ ਕਿਰਪਾ ਕਰਕੇ ਸਾਨੂੰ ਵੀ ਜੁਨਿੰਗ
    ਲੈਂਟਰ ਦਿੱਤੇ ਜਾਣ,ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ
    ਆਪ ਜੀ ਦੇ ਸ਼ੁਭਚਿੰਤਕ
    ਸਲੈਕਟ ਉਮੀਦਵਾਰ2016
    (ਕਾਂਸਟੇਬਲ)

    • @gulshanattri9833
      @gulshanattri9833 2 месяца назад

      ਵੀਰੇ ਆਪਣੀ ਉੱਮਰ ਲੰਘ ਗਈ ਆਂ

  • @BasantSingh846
    @BasantSingh846 2 месяца назад +1

    Sir sannu v umeed tuhade te

  • @gurtejsingh1288
    @gurtejsingh1288 2 месяца назад

    Good Veer ji

  • @santokhsingh-qi3se
    @santokhsingh-qi3se 2 месяца назад +1

    ਸਭ ਪੂਰਾ ਹੁੰਦਾ ਸੀ ਇਹ ਦਸ ਵੀ ਤੁਸੀ ਪੜ੍ਹਦੇ ਨੀ ਸੀ

  • @bikkersingh2435
    @bikkersingh2435 2 месяца назад

    Very very nice ji man sahib

  • @hardevdhillon3296
    @hardevdhillon3296 2 месяца назад

    ਮੁੱਖ ਮੰਤਰੀ ਪਹਿਲਾਂ ਵੀ ਬਣਦੇ ਰਹੇ ਜੋ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਹਨ ਉਹ ਲੋਕਾਂ ਨਾਲ ਅਤੇ ਲੋਕ ਉਹਨਾਂ ਨਾਲ ਭਰਾਵਾਂ ਤੌਰ ਤੇ ਮਿਲਦੇ ਹਨ ਸੀ ਐਮ ਸਹਿਬ ਨੂੰ ਮਿਲਣ ਵੇਲੇ ਪੁਲਿਸ ਦੀ ਕੋਈ ਰੋਕ ਟੋਕ ਨਹੀਂ ਹੋਵੇਗੀ ਪਰਮਾਤਮਾ ਮਾਨ ਸਾਹਿਬ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BasantSingh846
    @BasantSingh846 2 месяца назад

    Mphw female nu joining letter deo ji Sanu tuhade te umeeda ne

  • @BalkarSingh-og4xb
    @BalkarSingh-og4xb 2 месяца назад

    ਲੈ ਲਉ ਨੌਕਰੀਆਂ ਸਿਰਫ ਤਨਖਾਹ ਹੀ ਮਿਲਣੀ ਹੈ ਕੋਈ ਡੀ ਏ ਤੇ ਪੇ ਰਵੀਜਨ ਦੀ ਉਮੀਦ ਨਾ ਰੱਖੀ ਤੇ ਨਾ ਪੁਰਾਣੀ ਪੈਨਸ਼ਨ ਦੀ ਇਹਨਾਂ ਤੋ ਉਮੀਦ ਰੱਖੀ ਸੁੱਖੀ ਮਿਸੀ ਖਾ ਕੇ ਗੁਜ਼ਾਰਾ ਕਰ ਲਏਉ।

  • @UshaDeviiii
    @UshaDeviiii 2 месяца назад

    JE's result awaited

  • @kahlonpunjabi
    @kahlonpunjabi 2 месяца назад +1

    Patwari sahab seva Punjab ki karna baki patwarin kolo training na Lena paise lena di

  • @harjantsingh8830
    @harjantsingh8830 2 месяца назад

    CM sahib PSPCL division Nabha vlo priority basis naukri Married krkey nhi mil rhi is krkey file tuhani by regd post bheji hai Mandeep Singh Village Labana Teku via Nabha Green pen di jrurt hai Mai PGDCA ha and berujgar ha

  • @rampalsharma4057
    @rampalsharma4057 2 месяца назад

    Sareaa nokriaa ta hariane nu de diteaa

  • @lovelyjassar6792
    @lovelyjassar6792 2 месяца назад

    Sade lay kuj Ni ❌

  • @GurdevsinghDebimoga-ko3dm
    @GurdevsinghDebimoga-ko3dm 2 месяца назад

    Paise de k bulaaye ne sare