ਬਿਮਾਰੀਆਂ ਤੋਂ ਬਚਣ ਦਾ, ਸਾਡੇ ਪੁਰਾਣੇ ਬਜ਼ੁਰਗਾਂ ਦਾ ਤਰੀਕਾ, | ਭਾਈ ਵੀਰ ਸਿੰਘ ਜੀ

Поделиться
HTML-код
  • Опубликовано: 8 сен 2024
  • ਇੱਕ ਤੰਦਰੁਸਤ ਸ਼ਰੀਰ ਵਿੱਚ ਹੀ ਇੱਕ ਤੰਦਰੁਸਤ ਆਤਮਾ ਦਾ ਵਾਸ ਹੁੰਦਾ ਹੈ.. ਜੇਕਰ ਸਾਡਾ ਸ਼ਰੀਰ ਤੰਦਰੁਸਤ ਹੈ ਤਾਂਹੀ ਸਾਡੀ ਰੂਹ ਖੁਸ਼ ਹੁੰਦੀ ਹੈ.. ਅਸੀਂ ਜੀਵਨ ਦੀ ਹਰ ਖੁਸ਼ੀ ਚੰਗੀ ਤਰ੍ਹਾਂ ਮਾਣ ਸਕਦੇ ਹਾਂ.. ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਏਸੇ ਕਰਕੇ ਬਖਸ਼ਿਆ ਹੈ ਤਾਂ ਕੇ ਸਾਡਾ ਸ਼ਰੀਰ ਤੰਦਰੁਸਤ ਰਹਿ ਸਕੇ ਅਤੇ ਨਿਤਨੇਮ ਕਰਨ ਨਾਲ ਸਾਡੀ ਆਤਮਾ ਤੰਦਰੁਸਤ ਰਹੇ.. ਪੰਛੀ, ਜਾਨਵਰ ਕਦੇ ਡਾਕਟਰ ਕੋਲ ਨਹੀਂ ਜਾਂਦੇ, ਕਦੇ ਬੀਮਾਰ ਨਹੀਂ ਹੁੰਦੇ ਕਿਉਂਕਿ ਉਹ ਕੁਦਰਤ ਦੇ ਮੁਤਾਬਿਕ ਚੱਲਦੇ ਆ.. ਸਮੇਂ ਸਿਰ ਸੌਣਾ, ਸਮੇਂ ਸਿਰ ਉੱਠਣਾਂ, ਜੋ ਕੁਦਰਤ ਨੇ ਉਹਨਾਂ ਨੂੰ ਭੋਜਨ ਦਿੱਤਾ.. ਓਸ ਭੋਜਨ ਨੂੰ ਓਸੇ ਰੂਪ ਵਿੱਚ ਖਾਣਾ..ਏਹੀ ਕਾਨੂੰਨ ਇਨਸਾਨਾਂ ਤੇ ਵੀ ਲਾਗੂ ਹੁੰਦਾ ਹੈ.. ਜੇਹੜਾ ਇਨਸਾਨ ਕੁਦਰਤ ਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਕਦੇ ਬੀਮਾਰ ਨਹੀਂ ਹੁੰਦਾ, ਕਦੇ ਦੁੱਖ ਨਹੀਂ ਪਾਉਂਦਾ 🙏

Комментарии • 133

  • @baljitsidhu8912
    @baljitsidhu8912 Год назад +43

    ਸਰਬ ਰੋਗ ਕਾ ਅਉਖਦੁ ਨਾਮੁ।। ਕਲਿਆਣ ਰੂਪ ਮੰਗਲ ਗੁਣ ਗਾਮ।।❤❤

  • @ninderkaur4846
    @ninderkaur4846 Год назад +4

    Kinni sohni mitthi Punjabi bolde tusi thanku g

  • @gurbakhsishsingh4586
    @gurbakhsishsingh4586 День назад

    Waheguru ji deh arogta bakshoo ji maharaj

  • @arvindersinghtoor8427
    @arvindersinghtoor8427 Год назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 11.05.2023

  • @AmandeepKaur-yg1bd
    @AmandeepKaur-yg1bd Год назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji apnj sb te 🙏❤️❤️🙏🙏🙏🙏🙏🙏🙏🙏🙏🙏❤️

  • @harpreetSingh-oh2ev
    @harpreetSingh-oh2ev Год назад +5

    Waheguru ji 🙏

  • @dalipbal1596
    @dalipbal1596 Год назад +15

    This is from the book Bandginama written by Bhai Raghbir Singh Beer

  • @daljeetkaur9131
    @daljeetkaur9131 10 дней назад

    Dhan waheguru Sahib jio 🎉

  • @deepdeep5250
    @deepdeep5250 Год назад +11

    ਸਰਬ ਰੋਗ ਕਾ ਅਉਖਦੁ ਨਾਮੁ 🙏🏻❤🙏🏻❤🌺🍁

  • @RajinderSingh-ll2zc
    @RajinderSingh-ll2zc Год назад +4

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ❤

  • @ManjeetKaur-ce4wr
    @ManjeetKaur-ce4wr Год назад +3

    Bahut hi khoobsurat vyakhya. Sacha naam hi asli dawayi hai.❤

  • @humchaakargobindke
    @humchaakargobindke Год назад +1

    ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਐ ਕਾ ਮਿਟਾਵ ਹਰਿ ਪ੍ਰਭ ਸੋਗ ॥

  • @rsinghpunia5227
    @rsinghpunia5227 Год назад +3

    ਭਾਈ ਵੀਰ ਸਿੰਘ ਜੀ ਬਹੁਤ ਗੁਰਮੁੱਖ ਸਿੱਖ ਹੋਏ ਹਨ ਤੇ ਸਿਮਰਨ ਬੰਦਗੀ ਬਾਰੇ ਬਹੁਤ ਵਧੀਆ ਉਪਦੇਸ਼ ਕੀਤੇ ਹਨ ਪਰ ਇਹ ਭਾਈ ਰਘਬੀਰ ਸਿੰਘ ਬੀਰ ਜੀ ਦੇ ਬਚਨ ਹਨ ਜੀ। ਮੈਂ ਦੋਨਾਂ ਹੀ ਗੁਰਮੁਖਾਂ ਨੂੰ ਬਹੁਤ ਪੜ੍ਹਿਆ ਤੇ ਸੇਧ ਲੈ ਕੇ ਲਾਭ ਲਿਆ ਹੈ। ਮੈਂ ਦੋਵਾਂ ਦਾ ਸ਼ੁਕਰ ਗੁਜ਼ਾਰ ਹਾਂ। ਵਾਹਿਗੁਰੂ ਜੀ ਕਿਰਪਾ ਕਰਨ ਅਜਿਹੇ ਹੋਰ ਗੁਰਮੁਖ ਦੁਨੀਆਂ ਵਿੱਚ ਆਉਂਦੇ ਰਹਿਣ।

    • @contactharpalable
      @contactharpalable 5 месяцев назад

      Please let us know aap ji noo ki faidaa hoyaa hai ji 🙏

    • @rsinghpunia5227
      @rsinghpunia5227 5 месяцев назад

      @@contactharpalable ਭਾਈ ਵੀਰ ਸਿੰਘ ਜੀ ਨੂੰ ਪੜ੍ਹ ਕੇ ਜਾਂ ਸੁਣ ਕੇ ਸ਼ਰਧਾ, ਵਿਸ਼ਵਾਸ ਤੇ ਸਿਦਕ ਪੈਦਾ ਹੁੰਦਾ ਹੈ ਤੇ ਰਘਬੀਰ ਸਿੰਘ ਬੀਰ ਜੀ ਦੀਆਂ ਲਿਖਤਾਂ ਪੜ੍ਹ ਜਾਂ ਸੁਣ ਕੇ ਬੰਦਗੀ ਕਰਨ ਨੂੰ ਦਿਲ ਕਰਦਾ ਹੈ, ਸ਼ੰਕੇ ਦੂਰ ਹੋ ਜਾਂਦੇ ਹਨ

    • @contactharpalable
      @contactharpalable 5 месяцев назад

      I agree

  • @ashasood3924
    @ashasood3924 Год назад +6

    Waheguru ji 🎉🎉

  • @kavitakaur2365
    @kavitakaur2365 Год назад +3

    Kar ishnan simar prabh apna Mann tann bhaye aroga🙏🏻

  • @davinderpreet2582
    @davinderpreet2582 Год назад +8

    waheguru waheguru ji 🙏🏻🙏🏻

  • @sahibnoorsinghtenthb2840
    @sahibnoorsinghtenthb2840 Год назад +6

    Waheguru ji 🙏💕

  • @balbirkaur4961
    @balbirkaur4961 Год назад

    Waheguru ji🙏🏼🙏🏼🙏🏼🙏🏼🙏🏼

  • @pawandeepsingh5535
    @pawandeepsingh5535 Год назад +4

    Waheguru ji

  • @harmanbehniwal7772
    @harmanbehniwal7772 Год назад +1

    Waheguru ji Waheguru ji Waheguru ji Waheguru ji Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ManpreetSingh-xc5uz
    @ManpreetSingh-xc5uz Год назад +3

    Satnam shri waheguru ji

  • @prabhjotkaur8798
    @prabhjotkaur8798 Год назад +1

    ਵਾਹਿਗੁਰੂ ਜੀ👏👏👏👏

  • @amarjeetsandhar6440
    @amarjeetsandhar6440 Год назад +3

    Danwheguruji

  • @jatinderbedi9797
    @jatinderbedi9797 Год назад +4

    Waheguru ji waheguru ji 🙏🙏🙏🙏

  • @nardeep1632
    @nardeep1632 Год назад +3

    Wahegur g

  • @harmeetsingh3601
    @harmeetsingh3601 Год назад +3

    Beautiful 🥰🥰❤️ Voice

  • @dhannkaur88
    @dhannkaur88 Год назад

    Bahut wadiaa bol re hobos Powerful 🙏🙏 SIMARAN IS VERY VERY Powerful ❤

  • @joginderkaur4433
    @joginderkaur4433 Год назад +1

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ 🙏❤️

  • @rajkaur9282
    @rajkaur9282 Год назад +4

    Right 👍

  • @Nishit_Alby_Alfredo
    @Nishit_Alby_Alfredo Год назад +5

    Satnam sri waheguru! May god cure his good people of all diseases!

  • @ravinderkaur4834
    @ravinderkaur4834 Год назад +6

    Beautiful

  • @surinderkaur5240
    @surinderkaur5240 Год назад +2

    Very good. God bless you.

  • @manjotkaur7241
    @manjotkaur7241 Год назад +3

    ਵਾਹਿਗੁਰੂ ਜੀ 🙏

  • @bikarjitsingh34bikarjitsin10
    @bikarjitsingh34bikarjitsin10 Год назад +1

    ਵਾਹਿਗੁਰੂ ਜੀ

  • @inderpalsinghsingh6573
    @inderpalsinghsingh6573 Год назад +2

    Wahegur.ji

  • @manjitaulakh3240
    @manjitaulakh3240 Год назад +5

    Wahaguru ji 🙏💖

  • @narinderpalsingh5349
    @narinderpalsingh5349 Год назад +2

    ਵਾਹਿਗੁਰੂ

  • @inderjitmdmldh1464
    @inderjitmdmldh1464 7 месяцев назад

    ਵਾਹਿਗੁਰੂ ਜੀ ਬਹੁਤ ਸੁੰਦਰ

  • @ranjitkaur7120
    @ranjitkaur7120 Год назад +4

    Whaguru

  • @amarjitkaursidhu101
    @amarjitkaursidhu101 Год назад

    ਇਹ ਗੱਲ ਬਿਲਕੁਲ ਠੀਕ ਹੈ

  • @raagdmusicalacademythemusi9051

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljitratol2981
    @baljitratol2981 Год назад

    ਧੰਨਵਾਦ ਖਾਲਸਾ ਜੀ 🙏 ਬਹੁਤ ਕੀਮਤੀ ਵਿਚਾਰ

  • @kamalpreetaulakh6386
    @kamalpreetaulakh6386 Год назад

    Dhan Guru Ramdas ji.

  • @karanjotsingh7392
    @karanjotsingh7392 Год назад

    SATNAM SHRI WAHEGURU G

  • @sonubagha4320
    @sonubagha4320 Год назад

    Bohat hi wadhia vichae han G

  • @AvtarSingh-qo1pf
    @AvtarSingh-qo1pf Год назад

    Dhan.dhan.shri guru.nanakdev.ji

  • @Baburao_Sangli
    @Baburao_Sangli Год назад +2

    Hanji sach hai 3:10 to agge jo bhai veer singh ji das rhe han isnu ajkal sansar te lok LAW OF ATTRACTION kehnde han ji 🙏🏻

    • @sehj13
      @sehj13 Год назад

      Bhai Vir Singh ji ne kadi ve Law of Attraction di himmayat nahi kiti. Eh koi Raghbir Singh han

  • @lakhveerbenipal7179
    @lakhveerbenipal7179 Год назад

    ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🙏

  • @ramankumar7561
    @ramankumar7561 Год назад

    Dhan guru ramdas ji 🙏🙏

  • @JasbirSinghGuraya-zx2we
    @JasbirSinghGuraya-zx2we Год назад

    Satnam Waheguru Jiiiiiii

  • @punjabmetalstore2840
    @punjabmetalstore2840 Год назад +1

    Satnam waheguru ji

  • @kawaljeetkaur3499
    @kawaljeetkaur3499 Год назад

    Waheguruji Dhan Guru Nanak Devji Mehar karo 🙏🙏🙏🙏🙏⚘⚘

  • @swarnkhosa6306
    @swarnkhosa6306 Год назад

    ਵਹਿਗੁਰੂ ਵਹਿਗੁਰੂ ਵਹਿਗੁਰੂ

  • @prabhh8257
    @prabhh8257 Год назад

    💐🙏waheguru ji mehar karan sab te 🙏💐

  • @savreetsidhu3957
    @savreetsidhu3957 Год назад

    ਵਾਹਿਗੁਰੂ ਜੀ🙏🙏🙏🙏🙏

  • @nillman2497
    @nillman2497 Год назад

    ਵਾਹਿਗੁਰੂ ਵਾਹਿਗੁਰੂ ਜੀ

  • @JasbirSinghGuraya-zx2we
    @JasbirSinghGuraya-zx2we Год назад

    Waheguru Jiiiiii

  • @user-qm8jd8cz3o
    @user-qm8jd8cz3o Год назад

    Waheguru j i ❤❤❤❤❤

  • @jeetinderkaur5896
    @jeetinderkaur5896 Год назад

    Wahguru ji

  • @nillman2497
    @nillman2497 Год назад

    ਵਾਹਿਗੁਰੂ ਵਾਹਿਗੁਰੂ ਜੀ 🙏

  • @KulwinderKaur-dt3mg
    @KulwinderKaur-dt3mg Год назад

    Wehaguru ji🙏

  • @GurjitSingh-du3vo
    @GurjitSingh-du3vo Год назад

    ਵਾਹਿ ਗੁਰੂ

  • @Delhi624
    @Delhi624 Год назад

    Waheguru Waheguru Waheguru ji

  • @rdhami7639
    @rdhami7639 Год назад

    Thank u so much Waheguru ji mehar Karan 🙏

  • @JaswinderSingh-hb7rx
    @JaswinderSingh-hb7rx Год назад

    Waheguru ji bhut vadia🙏

  • @baljinderkaurgrewal6225
    @baljinderkaurgrewal6225 Год назад

    ਬਿਲਕੁਲ ਸਹੀ ਹੈ 🙏🙏

  • @teenabaweja2360
    @teenabaweja2360 Год назад +3

    ❤beautiful ❤

  • @thephotographersunny
    @thephotographersunny Год назад

    Shukar Mere Waheguru G 🙏🙏🙏🙏

  • @jaspalsingh150
    @jaspalsingh150 Год назад

    A great advice.

  • @inderathwal3526
    @inderathwal3526 Год назад +1

    8/5 2023👌

  • @sukhbirkaur7849
    @sukhbirkaur7849 Год назад

    Waheguru Waheguru ji 🙏

  • @palwindersingh0555
    @palwindersingh0555 Год назад

    🙏🏼🙏🏼🙏🏼🙇🏽‍♂️🙇🏽‍♂️🙇🏽‍♂️😊

  • @ManjitKaur-zv1cr
    @ManjitKaur-zv1cr Год назад

    Good

  • @prof.kuldeepsinghhappydhad5939

    Weheguru ji

  • @Anhad75
    @Anhad75 Год назад

    👍👍🙏🙏🙏🙏🙏

  • @kikarsinghbrar6414
    @kikarsinghbrar6414 Год назад

    ਵਾਹਿਗੁਰੂ ਜੀਉ,
    ਗੁਰੂ ਸਾਹਿਬ ਜੀ ਨੇ ਆਪਣੇ ਹਥੀਂ ਦਵਾਖਾਨੇ ਖੋਲੇ ਹੋਏ ਸਨ। ਅਠਵੇਂ ਪਾਤਸ਼ਾਹ ਵੀ ਬੀਮਾਰ ਹੋ ਗੲਏ ਸਨ।ਛੋਟਾ ਬੱਚਾ ਕਿਵੇਂ ਬੀਮਾਰ ਹੁੰਦਾ ਹੈ।

  • @SHANeBANI
    @SHANeBANI Год назад

  • @maninderjitsingh4596
    @maninderjitsingh4596 Год назад

    🙏🙏

  • @raagdmusicalacademythemusi9051

    🙏🏿🙏🏿

  • @jaswinderkaurkandola3566
    @jaswinderkaurkandola3566 Год назад +5

    Hello

  • @dimagkhageya
    @dimagkhageya Год назад

    Waheguru ji this is not from bhai veer singh ji…this is from bandginama book by bhai Raghbir singh bir.

  • @sukhdevkaur9697
    @sukhdevkaur9697 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @NeelamRani-hk9xl
    @NeelamRani-hk9xl Год назад

    Plz share book link

  • @KuldeepLotey
    @KuldeepLotey Год назад

    Bhai raghbir Singh ji di kitab sarab rog ka aukhad naam vichon lia hai bhai vir singh di photo kyon lagai???

  • @gorakhanna2298
    @gorakhanna2298 Год назад

    Eh avaj amritpal bai di lagdi aa,,,

  • @SuperBaidwan
    @SuperBaidwan Год назад

    22 ji fer bache kyu bimar hunde ne ohna nu te bimari da pta v ni hunda ki ki hundi a ?

  • @lovepreetsinghsingh5495
    @lovepreetsinghsingh5495 Год назад

    Waheguru g eh awaj kina de aa?

  • @rajwindersohi3507
    @rajwindersohi3507 Год назад

    ਗੁਰੂ ਹਰ ਕ੍ਰਿਸ਼ਨ ਜੀ ਵੀ ਬੀਮਾਰੀ ਨਾਲ ਹੀ ਸਰੀਰ ਛੱਡ ਗਏ ਸੀ

  • @jaswindersingh9820
    @jaswindersingh9820 Год назад

    Veer eh kehri pustak Vich hai

  • @sehj13
    @sehj13 Год назад

    Eh varta Bhai Veer Singh ji di nahi hai ji. Raghubir Singh Bir ji di hai, jo ke Bhai Sahib di tarah enlightened nahi San. Bhai Sahib da naam galat tarike naal use ho riha hai. Bahut sare You tube channel eh kam kar rihe han. Bahut saria books ve Bhai Sahib de naam heth chaap ke sangat nu miss guide kita ja riha hai.
    Sawdhaan raho.

  • @FATEHSINGH-sm2qi
    @FATEHSINGH-sm2qi Год назад

    Maaf Krna
    Eh bachan bahi veer Singh ji nhi
    Bhai raghubeer Singh bir de ne
    Bhandginama kitab vich

  • @hardipsingh7340
    @hardipsingh7340 Год назад

    Ki poorn abiasi koi hai ?

  • @JagtarSingh-vf7vt
    @JagtarSingh-vf7vt Год назад

    ਅੰਗਰੇਜ਼ਾਂ ਦਾ ਪਿੱਠੂ

    • @aksandhu344
      @aksandhu344 Год назад

      ਤੁਹਾਡੇ ਵੱਡੇ ਵਡੇਰੇ ਆਜਾਦੀ ਲਈ ਲੜ ਲੜ ਸ਼ਹੀਦ ਹੋਗੇ ਅਸੀ ਤੁਹਾਡੇ ਕਰਜਾਈ ਹਾ🤬🤬🤬🤬

  • @soniasingh8057
    @soniasingh8057 4 месяца назад

    Waheguruji 🙏🙏

  • @officialrickyaulakh1137
    @officialrickyaulakh1137 Год назад +2

    Waheguru ji

  • @grewalbhupinder572
    @grewalbhupinder572 Год назад +3

    Waheguru ji. Waheguru ji 👃

  • @simratsingh4829
    @simratsingh4829 Год назад +1

    ਵਾਹਿਗੁਰੂ ਜੀ

  • @DavinderSingh-lp6ux
    @DavinderSingh-lp6ux Год назад +4

    Waheguru ji 🙏

  • @officialrickyaulakh1137
    @officialrickyaulakh1137 Год назад +2

    Waheguru ji

  • @harpreetsinghmangat2568
    @harpreetsinghmangat2568 Год назад +3

    Waheguru ji 🙏