How to tie wattan wali Pagg in 5 metre 👍 fullvoil 👍 ਸੌਖਾ ਤਰੀਕਾ ਸ਼ੇਅਰ ਕਰੋ 🙏

Поделиться
HTML-код
  • Опубликовано: 14 дек 2024

Комментарии • 717

  • @TurbankingPardeepSinghGehal
    @TurbankingPardeepSinghGehal  3 года назад +142

    ਮੈਨੂੰ ਟੈਗ ਕਰਕੇ ਫੇਸਬੁੱਕ ਤੇ ਸ਼ੇਅਰ ਕਰੋ ਜੀ 🙏🔥

  • @sahibkamboj74
    @sahibkamboj74 Час назад +1

    Bahut vadhiya video si pagg di

  • @amritsarvalaamritsarvala5659
    @amritsarvalaamritsarvala5659 Год назад +85

    ਤੁਹਾਡਾ ਹੱਥ ਟਿਕਿਆ ਵੀਰ ਜੀ ਅਸੀਂ ਤੇ ਬਹੁਤ ਕੋਸ਼ਿਸ਼ ਕਰਦੇ ਪਰ ਨਹੀਂ ਏਦਾਂ ਹੁੰਦਾ

  • @jassssssss8353
    @jassssssss8353 Год назад +39

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ ਤੁਸੀਂ, ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਕੌਮ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ੇ ਜੀ, ਬਹੁਤ ਕੁਝ ਸਿਖਣ ਨੂੰ ਮਿਲਿਆ ਵੀਡੀਓ ਦੇਖਕੇ,

  • @Baljeet_singh_sardar
    @Baljeet_singh_sardar 8 месяцев назад +7

    ਮੈਨੂੰ ਬਹੁਤ ਸੋਹਣੀ ਪੱਗ ਲੱਗੀ ਵੀਰ ਜੀ ਤੇਰੀ ਪੱਗ ਨੇ ਵੱਟ ਕ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਵੀਰ ਜੀ ਧੰਨਵਾਦ ਤੇਰਾ ਭਰਾ

  • @nirogikayabyjagmeetsinghba4288
    @nirogikayabyjagmeetsinghba4288 10 месяцев назад +1

    ਧੰਨਵਾਦ ਵੀਰ ਜੀ ਇੰਨੇ ਵਧੀਆ ਢੰਗ ਨਾਲ ਸਮਝਾਉਣ ਲਈ

  • @gagansinghbrar8809
    @gagansinghbrar8809 Год назад +2

    ਬਹੁਤ ਸੋਹਣੀ ਦਸਤਾਰ ਸਜਾਈ ਐ ਛੋਟੋ ਵੀਰ

  • @Gurwinder.Singh_7
    @Gurwinder.Singh_7 2 года назад +21

    ਬਹੁਤ ਵਧੀਆ ਅਤੇ ਸੌਖੇ ਢੰਗ ਨਾਲ ਸਮਝਾਇਆ ਵੀਰ ਜੀ ਤੁਸੀਂ।👍👍♥️

  • @sonysingh3050
    @sonysingh3050 2 года назад +4

    ਬਹੁਤ ਆਸਾਨ ਤਰੀਕੇ ਨਾਲ ਸਮਜਿਆ ਪਾਜੀ

  • @Nirbhai_guru
    @Nirbhai_guru Месяц назад +2

    ਬਹੁਤ ਵਧੀਆ ਵੀਰ ਤੁਹਾਡਾ ਉਪਰਾਲਾ

  • @randhirrandhawa8981
    @randhirrandhawa8981 Год назад +1

    ਬਹੁਤ ਵਧੀਆ ਜਾਣਕਾਰੀ ਹੈ ਵੀਰ ਨੂੰ

  • @harpreetsinghsangha7311
    @harpreetsinghsangha7311 Год назад +1

    ਬਹੁਤ ਵਧੀਆ ਜਾਨਕਾਰੀ ਵੀਰੇ

  • @satnamsingh-zz3tk
    @satnamsingh-zz3tk Год назад +2

    ਸਤਿ ਸ੍ਰੀ ਆਕਾਲ ਜੀ ਵੀਰ ਜੀ ਤੁਸੀਂ ਜੋ ਬਰੀਕੀਆਂ ਦੱਸੀਆਂ ਹਨ ਹਰ ਕੋਈ ਨਹੀਂ ਦੱਸਦਾ ਧੰਨਵਾਦ ਜੀ ਤੁਹਾਡਾ

  • @amrjeetamrjeet4702
    @amrjeetamrjeet4702 Год назад +1

    Tusi sare veera nu samjaunde baut vadiya tarike nall jo thanks

  • @sunnysingh-pm3iq
    @sunnysingh-pm3iq Год назад +1

    Bohot pyari pag bani veer ji

  • @fangarrysandhudateji6029
    @fangarrysandhudateji6029 Год назад +1

    Bahut vdya video bro thanku 🙏🙏

  • @DeepSingh-eb4nr
    @DeepSingh-eb4nr 2 года назад +2

    ਵੀਰ ਜੀ ਪਿੱਛਲੇ ਪਾਸੇ ਤੋਂ ਵੀ ਦਿਖਾ ਦਿਆ ਕਰੋ

  • @SabbaSingh-i5h
    @SabbaSingh-i5h 8 месяцев назад +2

    22 ਪੱਗ ਬਨਣੀ ਤਾਂ ਆ ਗਈ, ਪਰ ਵੱਟ ਨੀ ਪੈਂਦੇ, ਬੜੀ ਕੋਸ਼ਿਸ਼ ਕੀਤੀ, ਫੇਰ ਵੀ ਬਹੁਤ ਧੰਨਵਾਦ ਵੀਰੇ

  • @manpreetsaggu1333
    @manpreetsaggu1333 3 года назад +1

    ਬਹੁਤ ਵਧੀਆ ਵੀਰ ਜੀ ਤੁਸੀਂ ਸਮਝਾਇਆ

  • @Meharrai05
    @Meharrai05 3 года назад +30

    ਸੱਚੇ ਦਿਲੋਂ ਪੱਗ ਦੀ ਕਦਰ ਕਰਦੇ ਹੋ । 🤲🤲🤲🤲🤲 ਤਾਂ ਤੁਸੀਂ ਇਸ ਵੱਡੇ ਵੀਰ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ 🙏🙏🙏🙏
    ਮੈਂਨੂੰ ਇਹ ਵੀਡੀਓ ਬਹੁਤ ਹੀ ਵਧੀਆ ਲੱਗੀ ਹੈ । 🤗🤗🤗😍😍🤩😘 ਵੀਰੇ ਤੁਸੀਂ ਇਸ ਤਰ੍ਹਾਂ ਦੀ ਹੋਰ ਵੀਡੀਓ ਚੜ੍ਹਾਇਆ ਕਰੋ ਤੁਹਾਡੀ ਬੜੀ ਮੇਹਰ ਬਾਨੀ ਹੋਵੇਗੀ ।ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।
    🙏🙏🙏🙏🙏🙏

  • @dhaliwal4287
    @dhaliwal4287 3 года назад +4

    ਬਹੁਤ ਸੋਹਣੀ ਪੱਗ ਬਾਈ

  • @TheJagga32
    @TheJagga32 Год назад +1

    ਬਹੁਤ ਸੋਹਣੀ ਦਸਤਾਰ ਸਜਾਉਣ ਦੀ ਜਾਣਕਾਰੀ ਦਿੱਤੀ ਤੁਸੀ

  • @bittuphotography6043
    @bittuphotography6043 4 месяца назад +1

    ਬਹੁਤ ਵਧੀਆ ਸਮਝ ਆਉਂਦੀ ਆ ਵੀਰੇ ਤੇਰੀ ਮੈਂ ਪੱਗ ਬੰਨਣ ਲੱਗ ਗਿਆ ਤੁਹਾਡੀਆਂ ਵੀਡਿਓ ਕਰਕੇ ਮੈਨੂੰ ਵਧੀਆ ਲਗਦੀਆਂ ਵੀਡਿਓ ਤੁਹਾਡੀਆਂ

  • @ziddimaan3871
    @ziddimaan3871 Год назад +1

    tuse jidda sikhaya va keeth tarike naal nice ji

  • @bahadursingh5896
    @bahadursingh5896 Год назад +1

    ਬਹੁਤ ਵਧੀਆ ਛੋਟੇ ਵੀਰ

  • @Preetartz
    @Preetartz Год назад +2

    Bhot bhot khant pagg va vir ji

  • @mannatkaur5395
    @mannatkaur5395 Год назад +1

    Ver ji trika bhut vadia a

  • @parvindersingh2269
    @parvindersingh2269 Месяц назад

    ਬਹੁਤ ਵਧੀਆ ਆ ਤੇ ਬਹੁਤ ਸੋਹਣੀ ਪੱਗ ਬੰਨ ਹੋਈ ਆ

  • @rabaabdeepbhullar
    @rabaabdeepbhullar Год назад +1

    You have teached very properly wmk

  • @arshdeepsinghashu342
    @arshdeepsinghashu342 3 года назад +1

    Vire bahut hi vadya bani pag

  • @SarbjitTrucker
    @SarbjitTrucker 2 года назад +2

    Very nice ਵੀਰੇ

  • @KarnailSingh-iz5mi
    @KarnailSingh-iz5mi Год назад +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਾਈ ਜੀ ,ਪੱਗ ਬਹੁਤ ਘੈਂਟ ਬੰਨ ਹੋਈ .K.S.Dhillon

  • @AnnoyedJapaneseMaples-tn4um
    @AnnoyedJapaneseMaples-tn4um 9 месяцев назад +1

    Sirra lati bai

  • @BaljinderSingh-jp4dh
    @BaljinderSingh-jp4dh 2 года назад +1

    ਬਹੁਤ ਵੱਧੀਆ ਵੀਰ ਜੀ

  • @harjeetdhaliwal1818
    @harjeetdhaliwal1818 Год назад

    ਧੰਨਵਾਦ ਵੀਰ ਬਹੁਤ ਸੋਖਾ ਤਰੀਕਾ ਦੱਸਿਆ ਜੀ,

  • @RamanSingh-dr1br
    @RamanSingh-dr1br Год назад +4

    Helpful techniques ..🙏👍🙏🙏

  • @iharjindersingh7102
    @iharjindersingh7102 2 года назад +2

    ਵੀਰ ਤੇਰੀ ਵੀਡੀਉ ਦੇਖ ਕੇ ਮੈਨੂੰ ਲੱਗਦਾ ਮੈਂ ਛੈਤੀ ਸਿਖ ਜੋ ਗਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਸੋਡਾ ਜੀ 👍💖🌹💯💯

  • @sukhwinderfurnitureworks6543
    @sukhwinderfurnitureworks6543 Год назад +2

    Very nice God bless you 🙏

  • @Hartejm.sSingh
    @Hartejm.sSingh 10 месяцев назад +1

    ਬਹੁਤ ਵਧੀਅ ਵੀਡਿਓ ਵਿੱਚ ਸਮਝ ਅ ਗਿਅ

  • @nishanasingh193
    @nishanasingh193 Год назад +1

    Very good bro good jankarrry Think

  • @gursewakkatha209
    @gursewakkatha209 3 года назад +2

    ਬਹੁਤ ਹੀ ਵਧੀਆ ਤਰੀਕਾ ਸੰਮਝਉਣ ਦਾ ਵੀਰ ਜੀ usa

  • @HarpreetSingh-oo2mo
    @HarpreetSingh-oo2mo Год назад +1

    boht wadia explanation diti baai 💖💐

  • @gurdipchahal4050
    @gurdipchahal4050 3 года назад +15

    ਬਹੁਤ ਵਧੀਆ ਜੀ

  • @harjitbatth1021
    @harjitbatth1021 Год назад +2

    Nice explanation 👌

  • @gurkaram21
    @gurkaram21 25 дней назад

    ਬਹੁਤ ਸੋਹਣੀ ਦਸਤਾਰ ਸਜਾਈ ਵੀਰ । ਸਤਿਗੁਰ ਹੋਰ ਚੜਦੀਕਲਾ ਬਖਸ਼ਿਸ਼ ਕਰਨ। ਨਾਲੇ ਸਿੱਖੀ ਦੀ ਦਾਤ ਇਸੇ ਤਰਾਂ ਬਖਸ਼ਿਸ਼ ਕਰਨ।

  • @satyasanatan7517
    @satyasanatan7517 2 года назад +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ 🙏

  • @sukhmanjotkaur8910
    @sukhmanjotkaur8910 Год назад

    Thanku bai ❤❤❤❤❤ bai bhot soni pagg bani gai

  • @AjitSingh-ol5qz
    @AjitSingh-ol5qz Год назад +8

    ਬਹੁਤ ਵਧੀਆ, ਰੱਬ ਤੁਹਾਨੂੰ ਰਾਜ਼ੀ ਰੱਖੇ

  • @aseelfarm1591
    @aseelfarm1591 Год назад

    Tohada smjaoon da trika baoot vadhia lagia ji yy ❤️

  • @vishuvishavjeet9635
    @vishuvishavjeet9635 Год назад +1

    ਬਹੁਤ ਵਧੀਆ ਪਗ

  • @jattandefan2294
    @jattandefan2294 3 года назад +4

    Bhut vdaiya bro

  • @BhupinderSingh-tt9ox
    @BhupinderSingh-tt9ox Год назад +3

    Helpful techniques..👍🙏

  • @jagdishmattujagdishmattu662
    @jagdishmattujagdishmattu662 3 года назад +2

    ਬਹੁਤ ਵਧੀਆ ਵੀਰ ਜੀ।

  • @gurtajaulakh4049
    @gurtajaulakh4049 6 месяцев назад

    Bhout sohni aa veere pagg ❤❤

  • @sukhwindersukhwinder5207
    @sukhwindersukhwinder5207 Год назад +2

    Y Ji 6 lada wali pagg bhut sohni lagdi A

  • @jagdevuppal7638
    @jagdevuppal7638 Год назад +2

    Nice demonstration.

  • @bhupindermaan2999
    @bhupindermaan2999 2 года назад +1

    ਬਹੁਤ ਸਹੀ ਆ ਵੀਰੇ

  • @SagarSingh-b9u
    @SagarSingh-b9u Год назад

    ਬਹੁਤ ਘੈਂਟ ਵੀਡੀਓ ਬਣਾਈ ਬਾਈ ਜੀ ਤੁਸੀਂ ❤

  • @punjbaistatus06
    @punjbaistatus06 Год назад

    ਵਾਹਿਗੁਰੂ ਦੀ ਕਿਰਪਾ ਤੇ ਤੁਹਾਡੇ ਸਹਿਯੋਗ ਨਾਲ ਮੈਂ ਸਿਰਫ ੧੫ ਦਿਨ ਵਿੱਚ ਪੱਗ ਬੰਨਣੀ ਸਿਖ ਗਿਆ

  • @Sidhumoosewalastatusvideo295
    @Sidhumoosewalastatusvideo295 3 месяца назад

    Bhut hi vdia veer ji thnk u 🎉

  • @NaturalfarmingKK
    @NaturalfarmingKK Год назад

    ਬਹੁਤ ਖ਼ੂਬ

  • @Bult_chahal
    @Bult_chahal Год назад

    Vary nyc veer ji boht vadia tarike nall tuse samjaeya ☺️..pag boht kanit bani veer ji tuse 👍❤️

  • @Sukhveersumit
    @Sukhveersumit Год назад

    ਬਹੁਤ ਸੋਹਣੀ ਪੱਗ ਬੱਨੀ ਜੀ 🙏

  • @pardeepsharma4200
    @pardeepsharma4200 2 года назад +3

    bhut sohni pagg banni veer g😊😊

  • @jugrajvartia
    @jugrajvartia Год назад

    Thx bi yaar menu agi banani ❤❤

  • @parveensingh8797
    @parveensingh8797 3 года назад +3

    ਬਹੁਤ ਵਧੀਆ ਵੀਰ‌ ਜੀ

  • @KuldeepSingh-cn8sk
    @KuldeepSingh-cn8sk 9 месяцев назад +1

    ਬਹੁਤ ਵਧੀਆ ਹੈ

  • @gurjindersandhu2382
    @gurjindersandhu2382 Год назад +1

    ਬਹੁਤ ਵਧੀਆ ਹੈ 👍

  • @sabhimultani5996
    @sabhimultani5996 Год назад +7

    Thank you Veer Ji God bless you

  • @kamaljeet5924
    @kamaljeet5924 Год назад +1

    ਬੁਹਤ ਵਧੀਆ ਹੈ

  • @harjinderSingh-mg9kc
    @harjinderSingh-mg9kc Год назад +1

    Bahut badhia lagi

  • @shamsherbhramke1525
    @shamsherbhramke1525 5 месяцев назад

    ਬਹੁਤ ਵਧੀਆ ਵੀਰ ਜੀ ਰੱਬ ਤੁਹਾਡੀ ਉਮਰ ਲੰਮੀ ਕਰੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤

  • @jbartclass
    @jbartclass Год назад

    Veer thank you yrr mai sothu hi dekh kai sikhya pagg mainu sundi ni si thnk you bra

  • @makhansinghsingh3290
    @makhansinghsingh3290 Год назад +2

    ਬਹੁਤ ਵਧੀਆ ਆ

  • @TejindersinghGurdaspuria
    @TejindersinghGurdaspuria 9 месяцев назад

    Bhoet shoni pagg banni tusi te verr ❤❤

  • @maaddyy84
    @maaddyy84 3 года назад +6

    ਬਹੁਤ ਵਧੀਆ ਵੀਰ 🙏🙏

  • @karansingh-j7d9r
    @karansingh-j7d9r Год назад

    Sardaar g eh bhut helpfully hai

  • @Harnaajsinghjammu
    @Harnaajsinghjammu Год назад

    Mere Kol pehla pagg bannan wich dikat Hundi se hun tuhadi video dekh ke Mai hun bahut vadia pagg banda Haan
    Thank you veer ji

  • @sukhjeetkaur6485
    @sukhjeetkaur6485 Год назад

    Very nice turban 🙏🙏🙏🙏🙏🙏🙏🙏🏫

  • @Aman1818
    @Aman1818 Год назад

    Bahot wadia paaji 👌

  • @jashanpreetkaur7607
    @jashanpreetkaur7607 Год назад +1

    Thanku bro ❤

  • @Easy_hai_yaar
    @Easy_hai_yaar Год назад +2

    Very good prectice

  • @KuldeepSingh-n7g3p
    @KuldeepSingh-n7g3p Год назад

    Very helpful 22ji god bless you

  • @vikramsidhu4958
    @vikramsidhu4958 3 года назад +6

    Excellent brother

  • @ekambajaj7209
    @ekambajaj7209 Год назад

    Bhut jyda sohni pagg bni mere veer🧿♥️🙏🙏

  • @kamallahoria9470
    @kamallahoria9470 2 года назад

    Nice veer pagg is❤️❤️❤️❤️❤️❤️😘😘😘😁😁👍👍👍👍👍👍

  • @parmjeetkaur1189
    @parmjeetkaur1189 4 месяца назад

    Bohat vdia lagi bai ❤

  • @pamajawadha5325
    @pamajawadha5325 Год назад +1

    Good veer ji bhut vadia kam kar raha ho g

  • @kirpalsingh9651
    @kirpalsingh9651 Год назад

    Bahut vdia guide krya tusi..thnku 22 g

  • @SohanSingh-fe3cr
    @SohanSingh-fe3cr 4 месяца назад +1

    Thank you bai ji

  • @biraram5797
    @biraram5797 Год назад

    Very very nice bro ❤❤❤❤❤

  • @gurisingh434
    @gurisingh434 3 года назад +5

    ਸ਼ੁਕਰੀਆ ਸਾਬ ਜੀ

  • @jassbai1628
    @jassbai1628 3 года назад +3

    ਬਹੁਤ ਵਧੀਆ ਜੀ।

  • @ManjinderSingh-ht3zz
    @ManjinderSingh-ht3zz Год назад +1

    ❤❤❤

  • @HappySingh-gu7no
    @HappySingh-gu7no 3 года назад

    Bhut hi vdia saukha traika verr ji

  • @gurjantsinghsingh9051
    @gurjantsinghsingh9051 Месяц назад

    Veer ji tusi bahut vadiya pagg band lene ho.

  • @charnjitsingh5067
    @charnjitsingh5067 2 года назад +1

    VERY VRY NICE THANKYOU GE

  • @5911_facts-j7
    @5911_facts-j7 Год назад +1

    Thank veer ji ❤

  • @BaljinderSingh-jp4dh
    @BaljinderSingh-jp4dh Год назад +2

    ਬਹੁਤ ਬਹੁਤ ਧੰਨਵਾਦ ਵੀਰ ਜੀ ❤

  • @Jk02vlogsv
    @Jk02vlogsv 2 года назад +3

    👌👌👌 beautiful veer ji 🙏🙏🙏