ਧਰਤੀ ਹਿਲਦੀ ਆ ਜਦੋ ਚੱਲਦਾ ਇਹ ਭੁਚਾਲ ਵਰਗਾ ਟਰੈਕਟਰ | ਥਾਂ ਨੂੰ ਇੱਕ ਫੁੱਟ ਨੀਵਾਂ ਕਰ ਦਿੰਦਾ

Поделиться
HTML-код
  • Опубликовано: 22 ноя 2024

Комментарии • 197

  • @GurpreetSingh-zb8fl
    @GurpreetSingh-zb8fl 12 дней назад +4

    ਬਾਈ ਇਹਨੂੰ ਚਲਾਉਣਾ ਨਹੀਂ ਆਉਂਦਾ

  • @shortsvideo48572
    @shortsvideo48572 Год назад +17

    75 ਲੱਖ ਦੀ ਯਕੀਨ ਨਹੀਂ ਆਉਂਦਾ ਭਰਾਵਾ

  • @satnamsinghsingh3749
    @satnamsinghsingh3749 Год назад +20

    Salute aa ha fourman nu jis na aas nu theek kita 2 saal ho gya c khada nu surjeet rajpupra na theek kita

  • @vickyherbart8396
    @vickyherbart8396 Год назад +9

    A Massey hai world class machine hai. Quality no 1.Bahut powerfull hai.

    • @pendujatt4928
      @pendujatt4928 Месяц назад +4

      Eh machine bani hai foreign vaaste jithe haazaro ekad ch kheti hundi
      Ethe ta bs fukarpuna

  • @baljit5030
    @baljit5030 Год назад +4

    ਭਾਈ ਸਾਹਿਬ ਜੀ ਤੁਸੀਂ ਜੰਮੂ ਵਿੱਚ ਸੜਕਾਂ ਬਨਾਉਣ ਲਈ ਮਸ਼ੀਨਰੀ ਲਈ ਹੈ ਜੀ ਧਨਵਾਦ ਜੀ।
    ਕਰੋੜਾਂ ਰੁਪਏ ਲਾ ਕੇ ਇਸ ਤੋਂ ਕਰੋੜਾਂ ਰੁਪਏ ਕਮਾਲ ਜੀ ।
    ਪਰ ਜੋ ਲੋਕ ਮੋਟੇ ਮੋਟੇ ਟਾਈਰਾਂ ਵਾਲੇ ਟਰੈਕਟਰ ਉਪਰ 5 - 4 ਬਠਾਕੇ ਸੜਕਾਂ ਤੇ ਢੳ ਢੳ ਲਾ ਕੇ ਗੇੜੇ ਲਾਉਦੇ ਹਨ ਜੀ।
    ਉਹਨਾਂ ਬਾਰੇ ਕੀ ਵਿਚਾਰ ਹਨ ਜੀ ।
    ਧਨਵਾਦ ਸਹਿਤ ਜੀ।

  • @jassdeepsingh995
    @jassdeepsingh995 Год назад +34

    y ehde mngr ta o jagtjeet ala super sidr payo o jihda bhar pya hunda bda sara 😅

  • @parmpalsinghpalmann549
    @parmpalsinghpalmann549 Год назад +13

    ਪੱਥਰ ਭੰਨ ਕੇ ਜ਼ਮੀਨ ਸਹੀ ਕਰ ਸਕਦਾ ਜਿਸ ਵਿਚ ਜਿਆਦਾ ਤੇ ਵੱਡੇ ਪੱਥਰ ਹੋਣ.

  • @kulwinderjassar963
    @kulwinderjassar963 3 месяца назад +4

    32 ਕੁਬਾਟਲ ਦਾ ਬੈਪਰ😝😜

  • @ChaudharySahabJi
    @ChaudharySahabJi Год назад +9

    ਐਡੇ ਵੱਡੇ ਵੱਡੇ ਗੱਪ ?😜😜😜😜😜

  • @baljit5030
    @baljit5030 Год назад +8

    ਜਿਸ ਕੋਲ ਜਿਆਦਾ ਪੈਸਾ ਹੈ ਟਿਕਾ ਨਹੀਂ
    ਕਿਤੇ ਤਾਂ ਖਪਤ ਕਰਨੀ ਹੈ।
    ਜਿਸ ਦੇਸਾਂ ਵਿਚ ਇਹਨਾਂ ਦੀ ਲੋੜ ਹੈ ਉਹਨਾਂ ਨੇ ਚੀਜ਼ ਤਿਆਰ ਕੀਤੀ ਹੈ।
    ਪੰਜਾਬ ਵਿੱਚ ਤਾਂ ਲੋੜ ਮੁਤਾਬਿਕ ਪਾਵਰ ਵਾਲੇ ਟਰੈਕਟਰ ਚਾਹੀਦੇ ਹਨ।
    ਲੋਕ ਟੌਹਰ ਬਣਾਉਣ ਲਈ ਸੜਕਾਂ ਤੇ ਲੋਹਾ ਕੱਠਾ ਕਰਕੇ ਤੁਰੇ ਫਿਰਦੇ ਹਨ ਜੀ।
    ਧਨਵਾਦ ਸਹਿਤ ਜੀ।

    • @PRIMETRACTORS
      @PRIMETRACTORS  Год назад

      Bai jammu side road banun lai pathrile pahaad todan lai magvai c eh machine

    • @baljit5030
      @baljit5030 Год назад

      @@PRIMETRACTORS ਧਨਵਾਦ ਜੀ।

  • @SinghGill7878
    @SinghGill7878 Год назад +8

    ਸਲਿੱਪ ਕੱਢੀ ਜਾਂਦਾ ਸੁੱਕੇ ਵਾਹਣ ਚ ਮਸਾ ਹੀ ਤੁਰਦਾ ਪਾਣੀ ਚ ਭੂਚਾਲ ਕਿਵੇ ਲਿਆਊ 😂😂😂

  • @sandeshkumar9978
    @sandeshkumar9978 11 месяцев назад +10

    ਸਾਨੂੰ ਵੀ ਆਏ ਭੂਚਾਲ ਦੇ ਝਟਕੇ 😅😂😊

  • @Shivmarbal
    @Shivmarbal 6 дней назад

    ਮੈ ਕਿਸ਼ਨ ਤਾ ਨਹੀ ਪਰ ਕਿਸਾਨਾਂ ਨੂੰ ਕਹਿਣਾ ਚੋਣਾਂ ਵਾ ਕੀ ਇਹਨਾਂ ਮਹਿੰਗੇ ਟਰੈਕਟਰਾਂ ਤੋਂ ਬਚੋ ਆਪਣੀ ਜਮੀਨ ਮੁਤਾਬਿਕ ਸੰਦ ਖਰੀਦੋ ।

  • @thewolfgaming4432
    @thewolfgaming4432 Год назад +1

    Pehli var ehe Chandigarh dekheya c post office kol bai daint e lagda jhota jama e 👌🏻👌🏻

  • @arshugill8001
    @arshugill8001 Год назад +11

    Maan mahsoosh hunda jdo sade desh punjab vich edhe edhe sandh dekh k

    • @trendingpendu1787
      @trendingpendu1787 Год назад

      Kithe kede areya city pind pta kise veer bhra nu ds skda ji koi j pta howe address contact koi

  • @jabgilljab4232
    @jabgilljab4232 Год назад +34

    Meno lagda ah rotri jedi tusi 70 lakh di Das de je Punjab ch eda de karigar bethe aa 10..12..lakh di sari maseen tear Kar den ge

    • @arshugill8001
      @arshugill8001 Год назад +2

      Sahi gal a y

    • @beantsinghsidhuz
      @beantsinghsidhuz Год назад

      ਬਿਲਕੁਲ ਕੰਬਾਈਨ ਜਿੰਨਾ ਲੋਹਾ ਤਾਂ ਹੈ ਵੀ ਨੀ

  • @ranarana6497
    @ranarana6497 Год назад +2

    So nice tracter brother ji Balraj france

  • @sidhu-wb9um
    @sidhu-wb9um Год назад +43

    ਜਦੋਂ ਵੀਰੇ ਚੱਲੀ tauhadi ਮਸ਼ੀਨ ਭੂਚਾਲ ਦੇ ਝਟਕੇ ਮਹਿਸੂਸ ਹੋਏ ਜਿੰਨਾ ਟਾਈਮ ਤੁਸੀ ਬੰਦ ਨਹੀਂ ਕੀਤੀ 😀

    • @kuldeepsingh-fv7jh
      @kuldeepsingh-fv7jh Год назад +1

      😂😂😂

    • @luckysidhu1952
      @luckysidhu1952 Год назад

      SAHI GALL AA SARE PASE HI DHARTI HILL RAHE CE

    • @nagpalaudioofficial7066
      @nagpalaudioofficial7066 10 месяцев назад +1

      ਜਦੋਂ ਇਹ ਮਸ਼ੀਨ ਚਲੀ ਤਾਂ ਸਾਰੇ ਪੰਜਾਬ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

  • @Ooooo-m9n
    @Ooooo-m9n 10 дней назад

    ਪੰਜਾਬ ਦੀ ਜਮੀਨ ਖੇਤੀਯੋਗ ਹੈਂ ਬੰਜਰ ਨਹੀਂ

  • @shanker-wala
    @shanker-wala Год назад +3

    ਇਹ ਟਰੈਕਟਰ ਮੈਂ ਮਨਾਲੀ ਲੇਹ ਰੋਡ ਤੇ ਦੇਖੇ ਸੀ

  • @sidhu-wb9um
    @sidhu-wb9um Год назад +6

    ਆਥਣ ਨੂੰ ਸਾਰੇ ਪੰਜਾਬ ਦੀ ਜ਼ਮੀਨ ਵਾਹ ਦੇ 😂😂😂 😂

  • @ravisimar3074
    @ravisimar3074 Год назад +7

    ਇਹਨੂੰ ਚਲਾਓਣਾ ਨੀ ਉਂਦਾ ਲੱਗਦਾ

  • @simranjotsingh3171
    @simranjotsingh3171 11 месяцев назад +1

    Bai mohali area ch kandla pind near aiport Mohali belt (puadh)

  • @aryansingh2824
    @aryansingh2824 11 месяцев назад

    ਸਦਕੇ ਜਾਈਏ ਡਰਾਈਵਰ ਵੀਰ ਦੇ

  • @akashdeepsinghdhillon4471
    @akashdeepsinghdhillon4471 6 месяцев назад

    Future off Punjab tractor🎉

  • @gkplus2877
    @gkplus2877 Год назад +7

    आसमां इतनी बलंदी पे जो इतराता है....
    भूल जाता है,ज़मीं से ही नज़र आता है...

  • @JaspreetSingh-ym6cv
    @JaspreetSingh-ym6cv Год назад +1

    Baai bhut wadiya lagga pr khreed ohi sakda jis jol ghat tonghat 150 pluss killa jameen hove

  • @satnamcheema6255
    @satnamcheema6255 2 месяца назад +1

    Bank A/C hilda jad jandi a kishat 😜

  • @Varindersinghfeb-mr8cm
    @Varindersinghfeb-mr8cm Год назад +4

    Siraa bai ji

  • @navudhami4173
    @navudhami4173 Год назад +5

    Uda veer normal keht vich kithe chlu ga roj tera jime km hunda aa bde khethya waliya lai aa

  • @gsmann9530
    @gsmann9530 Год назад +20

    ਇਹ ਵਾਹੀ ਕਰਨ ਲਈ ਐ ਜਾਂ ਸੜਕ ਬਣਾਉਣ ਲਈ ਧਰਤੀ ਹਿੱਲੀ ਤਾਂ ਹੈਨੀਂ ਉੱਚੀ ਨੀਵੀਂ ਜਰੂਰ ਕਰਤੀ ਐਨੇਂ ਫੰਕਸ਼ਨਾਂ ਦੇ ਬਾਵਜੂਦ ਗੇੜਾ ਇਕ ਵੀ ਨੀਂ ਆਈਆ

  • @abhaysingh-w6l
    @abhaysingh-w6l 10 месяцев назад +1

    Iska tochan jcb se krwao paaji😊😊

  • @gurjantsidhu5155
    @gurjantsidhu5155 Год назад +18

    1000ਮਣ ਲੋਹਾ ਇੱਕਠਾ ਕਰੀਆ

  • @gurpreetsinghkhalsaharjits1671
    @gurpreetsinghkhalsaharjits1671 Год назад +1

    ਪਹਿਲਾਂ ਖੂਦਕੁਸੀਆ ਘੱਟ ਹੋ ਰਹੀ ਆ ਵੀ ਹੋਰ ਪੈਸਾ ਸਿਰ ਚੜ੍ਹ ਰਹੇ ਆ

  • @bahadursingh9718
    @bahadursingh9718 18 дней назад

    ਵੀਰ ਜੀ ਪੰਜਾਬ ਦੀ ਮਿੱਟੀ ਵਿੱਚ ਨਾਂ ਲੋਹਾ ਤੇ ਨਾ ਹੀ ਪੱਥਰ ਹੈਗਾ। ਇਸ ਮਿੱਟੀ ਨੂੰ ਤਾਂ ਆਮ ਬੱਲਦਾਂ ਦੀ ਜੋੜੀ ਜਾਂ ਊੱਠ ਜ਼ਮੀਨ ਵਾਹ ਦਿੰਦਾ ਸੀ।ਇੱਡੇ ਵੱਡੇ ਟਰੈਕਟਰ ਤੋਂ ਕੀ ਲੈਣਾ ਹੈ ਜੋਂ ਟਰੈਕਟਰ ਦੇ ਅੱਗੇ ਭਾਰ ਤੀਹ ਕੁਇੰਟਲ ਹੈ ਐਵੇਂ ਭਾਰ ਚੁੱਕੀ ਫਿਰਦਾ ਹੈ। ਬਹਾਦੁਰ ਸਿੰਘ ਸਿੱਧੂ

  • @mankind905
    @mankind905 Год назад +12

    ਜਿਮੀਦਾਰ ਵੀਰੋ ਫੁਕਰੀ ਤੋ ਬਚੋ 75ਲੱਖ ਦੀ ਐਫਡੀ ਨਾਲ 5•25 ਵਿਆਜ ਮਿਲਦਾ ਹੈ ਜਿੰਦਗੀ ਵਧੀਆ ਲੰਘਜੂ ਕੋਈ ਚਿੰਤਾ ਨਹੀ ਹੋਣੀ। 75, 80hp ਦਾ ਸੰਦ ਲੈ ਲਵੋ। ਜੇ ਪੈਹਾ ਹਰਾਮਦਾ ਹੈ ਫਿਰ ਕੁੱਝ ਵੀ ਖਰੀਦੋ। ਇਸ ਟਰੈਕਟਰ ਨੇ 20ਸਾਲ ਵੀ 75ਲੱਖ ਨੀ ਕਮਾਉਣਾ ਵਿਆਜ ਵੀ ਨੀ ਤਰਨਾ ਮਿਸਤਰੀ ਜੋਗੇ ਪੈਹੇ ਨੀ ਬਚਣੇ ਉਲਟਾ ਘੂਸੇ ਚ ਵਾੜ ਦੇਣਾ। ਇਹ 500 ਕਿਲੇ ਤੇ ਸਹੀ ਹੈ।

    • @harjsingh6993
      @harjsingh6993 Год назад

      Hor yar janta da km hunda 10 kheta da te tractor 2 ja 3 rakhe hunde jad k ek tractor nal 50 khet aram nal vag sakde aa sade kol purana 735 aa fe vi ni but asi ohde nal 25 tu 30 kheta di kheti aram nal karde rahe hje vi sade kol ohi aa jithe lod hove rotaveter di othe mull vahai kra layi di edi machinry layi ta 40 40 kheta de takk chaide oh vi side side je ek ja 2 khet hi vohne fer ehda koi fayda ni

    • @gurvailsingh9015
      @gurvailsingh9015 Год назад +2

      ਕਦੀ ਪੰਜਾਬ ਤੋ ਬਾਹਰ ਗਿਆ। ਭਰਾਵਾ ਪੰਜਾਬ ਹਰਿਆਣੇ ਨੂੰ ਕਰਾਸ ਕਰੋ ਅੱਗੇ ਜਾਕੇ ਪੱਥਰ ਵਾਲੀਆਂ ਪੈਲੀਆਂ ਨੇ। ਉਥੇ ਖੇਤੀ ਅਸੰਭਵ ਨਹੀਂ ਇਹ ਮਾਹਰਾਸਟਰ ਚ ਅੱਗਲਿਆ ਲਿਆਂਦੀ ਲਗਦਾ ਮਸ਼ੀਨੀਰੀ ਤੂੰ ਇਹਵੇਂ ਇਹਨਾ ਸੋਚੀ ਜਾਦਾਂ

    • @Officialbsaab
      @Officialbsaab Год назад

      FD ਤੇ ਹੁਣ 6.80 ਪਰਸੈਂਟ ਵਿਆਜ ਆ।

    • @palwindersingh0555
      @palwindersingh0555 Год назад

      Tu dss bai dokke laine aa. Gyan vandan deya tu kra te sau ja ke.

    • @gobindsinghfitness
      @gobindsinghfitness 26 дней назад

      Khud kol ni hega ehde tad kehnda ​@@palwindersingh0555

  • @trendingpendu1787
    @trendingpendu1787 Год назад

    Kithe kede areya city pind pta kise veer bhra nu ds skda ji koi j pta howe address contact koi

  • @kulvinderhappy8671
    @kulvinderhappy8671 Год назад +5

    ਬਾਈ ਜੇਹੜੇ ਮਿਸਤਰੀ ਵੇਹਲੇ ਨੇ ਉਹ ਇਹ ਸੰਦ ਖਰੀਦੋ। ਕੀਉ ਕੀ ਇਹਦਾ ਭਰੋਸਾ ਨਹੀਂ ਕਿਥੇ ਖੜ੍ਹੇ। ਬਾਕੀ ਝੰਡਾ ਸਰਕਾਰ ਸੜਕਾਂ ਪੱਟ ਰਹੀ ਹੈ ਕਹਿੰਦੇ ਬਾਦਲ ਨੇ ਠੀਕ ਨਹੀਂ ਬਣਾਇਆ। ਬਾਕੀ ਖ਼ਾਸੀਅਤ ਇਹ ਬੲਈ ਚਾਲੀ ਕਵਾਟਲ ਲੋਹਾ ਹੈ

    • @AvtarSingh-im8ik
      @AvtarSingh-im8ik Год назад

      भाई जी ये मशीन आम खेतों के लिए नहीं है पथरीली जमीन के लिए वोही पहली बार के लिए है और सड़क को उखाड़ने के लिए है ना कि खेती के लिए है

  • @gaddiloverspb
    @gaddiloverspb Год назад +1

    ਝੋਨੇ ਦੀ ਪਰਾਲੀ ਚ ਮਾਰਕੇ ਵੇਖਣ ਆਲਾ ਫੁਲ ਪਰਾਲੀ ਚ

  • @Bimbhvlogs855
    @Bimbhvlogs855 Год назад +11

    4*4 ta laao tractor da

  • @HT-hh1mh
    @HT-hh1mh Год назад +5

    Tungsten Carbide hunda mama corbonade e dassi janda 😂😂

  • @daljitsandhu8338
    @daljitsandhu8338 Год назад

    veer g jina time eah laye janda ene de fasal nahi niklane jene da eas ne tal pe jana

  • @malkitsinghghuman9806
    @malkitsinghghuman9806 Год назад +1

    Paji buhat buhat vadia lag

  • @xsandhuu
    @xsandhuu Год назад

    Bhra 4*4 lon ee nhi dya slipa ee kdai jnda

  • @gurpindersingh4372
    @gurpindersingh4372 Год назад

    Very Very nice 👌

  • @Baljitsahota-pq2mz
    @Baljitsahota-pq2mz Год назад +1

    Aeda ta ae ik Killa sham nu ba ke jayu te pura tank tall da khau

  • @bainsparvinder4390
    @bainsparvinder4390 Год назад

    ਬਾਈ ਬਣਾਇਆ ਚਲਿਆ ਬਾਹਰ ਇਹਨਾ ਵੀ ਬਾੜੇ ਬਾੜੇ ਚਲਾਏ

  • @harjitsingh5927
    @harjitsingh5927 5 месяцев назад +1

    Oh bro es to v vde vde tackter ah tu lagda hje apne pind to v bhar ni gya kte😂😂😂😂

  • @gursajansingh2419
    @gursajansingh2419 Год назад +1

    Bhot vadia ji

  • @sulakhansingh4559
    @sulakhansingh4559 Год назад +2

    ਬੱਲੇ ਬੱਲੇ ਹੋਈ ਪਈ ਐ ਇਕ ਦਿਨ ਇਕ ਖੇਤ ਦੇ ਦੋ‌ , ਤਿੰਨ ਗੇੜੇ ਕੱਢ ਦਿੰਦਾ। ਟਰੈਕਟਰ 400 Hp ਆ ਪਰ Back Excel Single tire 74ਲੱਖ ਦੇ ਬਾਲੇਟ ਆ ਮਸ਼ੀਨ ਦੀ ਕੀਮਤ 20‌ ਲੱਖ ਰੁਪਏ ਆ । 35 ਕੁਇੰਟਲ ਵੈਟ ਅੱਗੇ।
    ਹੋਰ ਗੱਪਾਂ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਆ।

    • @PRIMETRACTORS
      @PRIMETRACTORS  Год назад +1

      Bai Net to jaankari kaddo eh bhut mehnga sauda, hun ta hor vi mehnga ho giya, Jo kamm eh machine kardi aa oh 20 JCB ral k nhi kar sakdian

  • @ashasonwani429
    @ashasonwani429 7 месяцев назад

    Kya c.g me available ho sakta hai main lena chahta Hu is trector ko

  • @kulwantsinghkanta1694
    @kulwantsinghkanta1694 Год назад

    Jehdi jmeen ch rod aa ode ch ede gede kdwa deve

  • @mahendrasuman5873
    @mahendrasuman5873 11 месяцев назад

    Uncle ji ye tractor🚜 kha per leker aaye hai😅😊

  • @rajinderatwal5374
    @rajinderatwal5374 Год назад +1

    Siraa aa

  • @RohitKumar-xh8kw
    @RohitKumar-xh8kw Год назад

    Vdia machine hai but earthwarm nu nukshan puncha skda hai

  • @manmeetgrewal4414
    @manmeetgrewal4414 Год назад +5

    Mere pind ch boht jamp bane hoe a jar pej deo rat nu 🤣🤣

    • @onkarsingh7608
      @onkarsingh7608 Год назад +2

      Garewal sahb, j blade tutt giya 75......》 daa firr 》》》》

  • @bagjeetdhillon8933
    @bagjeetdhillon8933 Год назад

    ਕੀ ਫਾਇਦਾ ਬੇਕਾਰ

  • @Ladisingh9
    @Ladisingh9 Год назад

    Unnecessary paise noo aag layee hoyee hai. Ess tractor 200 kila zameen hove taa theek hai

  • @Gurpreet495
    @Gurpreet495 Год назад

    Y yar 4x4 keyo ni laya

  • @bluepen215
    @bluepen215 Год назад +1

    Good a g

  • @sidhugamer8041
    @sidhugamer8041 Год назад +1

    Edu badiya ta holland aa ehojehe 10 le ganda turda ta ha ne 405 hp da tractor aa nhe ta gaa paa denda

  • @meet-hx3eq
    @meet-hx3eq Год назад +1

    driver nu hje hisab koni🤣🤣🤣

  • @SANDHU_SAAB275
    @SANDHU_SAAB275 11 месяцев назад +1

    75 ਲੱਖ ਦੀ 😂😂😂😂😂

  • @jovanjot4796
    @jovanjot4796 Год назад

    4×4 ਹੋਣਾ ਜਰੂਰੀ ਸੀ ਨਹੀ ਤਾ ਜਮੀਨ ਨਹੀ ਵਾਹ ਸਕਦਾ ਬਾਈ

  • @amandeepmahal2222
    @amandeepmahal2222 Год назад

    Leh Manali highway te sarchu de kol army area otha army kol as nal de kafi Trector vakha with machine jo chala rahe aa

    • @Fateh-Dhillon.1
      @Fateh-Dhillon.1 Год назад

      Manali punjab ch hai veere🤣😂

    • @amandeepmahal2222
      @amandeepmahal2222 Год назад

      @@Fateh-Dhillon.1 read kr vr likhea ki main

    • @harjsingh6993
      @harjsingh6993 Год назад +1

      Bai eh hai hi ose km layi khet vhon layi nahi lagda eni slow ta sare din ch ek khet hi vagna eh machine hai hi pathrili jameen te chlon layi

  • @IjazKhan-mv9si
    @IjazKhan-mv9si Год назад

    بھائی اگر اپ یہاں قریب ہوتے نہ تو میں بھی تھوڑا سا چلا کر دیکھ لیتا❤

  • @vaidranjeetsidhukalipur5227
    @vaidranjeetsidhukalipur5227 5 месяцев назад

    ਇੰਨੇ ਵੱਡੇ ਗੱਪ ਮੋਦੀ ਨੂੰ ਵੀ ਮਾਤ ਪਾ ਰਿਹਾ ਬਾਈ, ਕਿਸੇ ਪਾਕਿਸਤਾਨੀ ਦਾ ਪਰਛਾਵਾਂ ਪੈ ਗਿਆ ਇਸਦੀ ਬੇਬੇ ਤੇ ਜਦੋਂ ਇਹ ਬਾਈ ਹੋਣ ਵਾਲਾ ਸੀ 😂😂😂

  • @gurimk5561
    @gurimk5561 11 месяцев назад

    Bai le ta aye pr chlona ni aundha 😂😂

  • @ranjodhsinghgill4692
    @ranjodhsinghgill4692 Год назад

    Bai 4*4 gair ni lyaa

  • @rajsinghtanda7272
    @rajsinghtanda7272 Год назад

    Tractor 🚜 4 w drive lavo. 🚜💰💰💰. 🚜5911 SSS. 🇮🇳🇺🇸🇨🇦🌍

  • @peterhundal8108
    @peterhundal8108 4 месяца назад

    ਇਹ 75 ਲੱਖ ਦੀ ਮਸ਼ੀਨ ਲੱਖ ਦੀ ਮਸ਼ੀਨ ਖੇਤੀਬਾੜੀ ਦੇ ਕੰਮ ਦੀ ਨਹੀਂ

  • @arwindersandhu6890
    @arwindersandhu6890 Год назад +2

    Ik din ch ik killa ta wah dau laggda 😮

  • @SANDHU_SAAB275
    @SANDHU_SAAB275 11 месяцев назад +1

    ਓ ਭਰਾਵਾ 75 ਲੱਖ ਦੇ ਤਾ ਇਹ ਦੋਵੇਂ ਮਸਾ ਹੋਣੇ ਆ

    • @Gurnavraj
      @Gurnavraj 10 месяцев назад

      Nhi bai 2.4 crore da ta tractor hi aa, Massey ferguson 228000 Pound to shuru hunda jehde ke Indian rupees ch 2.4 crore bande ne

  • @Issajatt-p7l
    @Issajatt-p7l Год назад

    👍

  • @amandeep-kn4my
    @amandeep-kn4my Год назад +2

    Eh poore din cho ikk killa hi vauuga

  • @sanjeevkumar-cq3yt
    @sanjeevkumar-cq3yt Год назад

    🥰,👏🏻🥳

  • @manvindersandhu5639
    @manvindersandhu5639 Год назад +2

    4x4 ਲਾਉਣ ਵਾਲਾ

  • @jagsirbassi2172
    @jagsirbassi2172 Год назад

    A msen d r o kol 4 na bai lifakh da vich

  • @LakhwinderSingh-y4z
    @LakhwinderSingh-y4z 2 дня назад

    😢😢

  • @Artonthischannel
    @Artonthischannel Год назад

    Bai gusa na karna javan he berar kita pesa

  • @mraki1827
    @mraki1827 Год назад +1

    Yar ena Vada tractor lean da ke faida .75 lakh de ekale bits hun keo kea eh indian tractor esa kehdakam ne jo kar nahi sakde .gorea de human labour mehangi hai is lai ohna nu vadia machines de load hai india ch labour sasti hai is lai india ch tusisastia te jada machines lai jis nal loka nu rojgar be jada mile ga .baki je fukria marnia ne ta gull alag hai

  • @Majhe_wale002
    @Majhe_wale002 11 месяцев назад

    ਤੇਲ ਦਾ ਖਾਜ ਤੇ ਪੈਸੇ ਦੀ ਬਰਬਾਦੀ 😅😅😅

  • @dilbagsinghsarwara205
    @dilbagsinghsarwara205 Год назад +1

    75 lakh ch tan fer loha tani lageya hona

  • @truckingvlog9928
    @truckingvlog9928 Год назад

    Bai Gurpreet 4*4 tan la lende

  • @jaswindergill3978
    @jaswindergill3978 Год назад

    👍👍👍👍

  • @PalaDriver-m3m
    @PalaDriver-m3m Год назад

    Dijll kina khau ithe ta Ford ne bus kra ti loka di veer g traktrr ni mara mehgai bot aa

  • @satwindersingh5156
    @satwindersingh5156 Год назад

    Koi gal ta lagthe nhi

  • @gurwindersinghbaidwan9647
    @gurwindersinghbaidwan9647 Год назад +2

    Ik geda ta lagya ni 15 20 mint ch

    • @gurwindersinghbaidwan9647
      @gurwindersinghbaidwan9647 Год назад

      Jina Diseal ena kha leya hona ena vch ta apne edr wale 4 5 Kila vha dende ja far bai haje pura trand ni haga eda system features da

  • @Jagtarsingh-dc7xv
    @Jagtarsingh-dc7xv Год назад +3

    Bhai Saab kuch jyada ni ho gya 75 lakh

  • @MonuKhangarh
    @MonuKhangarh 6 месяцев назад

    India mai paisa 3 bande ke pass rah gaya babe kissan aur lale greeb bachara aur greeb hota ja raha hai😢😢😢😢

  • @gurmeetbrar6001
    @gurmeetbrar6001 Год назад

    Chal da taan Hain nahi

  • @caoinspektore5442
    @caoinspektore5442 9 месяцев назад

    this machine is not for this this is for stoun

  • @randhawa__402
    @randhawa__402 Год назад +1

    🔥🔥❤❤🚀

  • @nishanbhullar2099
    @nishanbhullar2099 Год назад

    NYC

  • @dilbagsingh4523
    @dilbagsingh4523 10 месяцев назад

    20 mint ch 5 step te gya ni

  • @vinaysalariaable
    @vinaysalariaable Год назад

    Ki karna kissan pehle hi karze thale hai aven fukriyan chadi javo

  • @Riverland5
    @Riverland5 Год назад +2

    6000 ਵੱਧ ਹੁੰਦਾ ਹੈ k 3500 😭😭

    • @Itsraman6
      @Itsraman6 Год назад

      6000 boiling point keha c dhyan nal sun

  • @shammykhosa318
    @shammykhosa318 Год назад

    Sham nu sara Punjab de Pali va do😀😀😀😀😀😀😀.

  • @jyotmangat1169
    @jyotmangat1169 Год назад +1

    Koi fadia han Punjab vch esda

  • @balrajsinghgill2412
    @balrajsinghgill2412 6 месяцев назад

    ਇਸ ਚੀਜ਼ ਦਾ ਫਾਇਦਾ ਕੀ ਆ ਟਰੈਕਟਰ ਤੁਰਦਾ ਨਹੀਂ ਅੱਗੇ ਲੱਗ ਕੇ ਜਮੀਨਾਂ ਬਾਈ ਜੀ ਕਿਸਾਨ ਬਲਦਾਂ ਨਾਲ ਵਾਹ ਕੇ ਬੀਜਦੇ ਹੁੰਦੇ ਸੀ ਹੁਣ ਤਾਂ ਫਿਰ ਵੀ ਬਹੁਤ ਵਧੀਆ ਟਰੈਕਟਰ ਆ ਗਏ ਰੋਟਾ ਵੀਟਰ ਆ ਗਏ ਤਵੀਆਂ ਆ ਗਈਆਂ ਕੇਰਨ ਵਾਲੀਆਂ ਚੀਜਾਂ ਹੈਗੀਆਂ ਇਹ ਤਾਂ ਫੁਦੂ ਸਿਸਟਮ