#Punjabi

Поделиться
HTML-код
  • Опубликовано: 29 окт 2024

Комментарии • 541

  • @jsentertainment521
    @jsentertainment521 13 дней назад +1

    ਨੱਚਦਾ, ਹੱਸਦਾ, ਗਾਉਂਦਾ, ਪਹਿਲਵਾਨੀ ਕਰਦਾ, ਗੁਰੂ ਦੇ ਜਾਂਦਾ ਮੇਰਾ ਪੰਜਾਬ

  • @PargatSingh-fd8fg
    @PargatSingh-fd8fg 9 месяцев назад +19

    ਪੰਜਾਬੀ ਸੱਭਿਆਚਾਰ ਜਿੰਦਾਬਾਦ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਪੂਰੀ ਟੀਮ ਨੇ। ਅਜੇ ਵੀ ਸਮਾਂ ਬਚਾਲ਼ਉ ਸਾਡੇ ਸੱਭਿਆਚਾਰ ਨੂੰ ਇਹਨਾਂ ਲੁਟੇਰੇ ਹਾਕਮਾਂ ਤੋਂ। 🙏🙏

  • @sulakhandhaliwal6456
    @sulakhandhaliwal6456 Год назад +32

    ਵਧੀਆ ਲਗਾ ਵੇਖ ਕੇ ਮਜਾ ਆ ਗਿਆ ਪੰਜਾਬੀ ਰੰਗ ਧੰਨਵਾਦ ਸਰੋਤਿਆ ਦਾ ਤੇ ਕਲਾਕਾਰਾ ਦਾ excellent proformanc.

  • @SukhwinderSingh-wq5ip
    @SukhwinderSingh-wq5ip День назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @brarbrar5471
    @brarbrar5471 5 месяцев назад +12

    ਓ ਰੱਬਾ ਮੇਰਾ ਪੁਰਾਣਾ ਪੰਜਾਬ ਵਾਪਿਸ ਕਰਦੇ, ਬਹੁਤ ਯਾਦ ਆਉਂਦੀ ਐ ਪੁਰਾਣੇ ਰੰਗਲੇ ਪੰਜਾਬ ਦੀ ਜਦੋਂ ਹੱਲਾ ਨਾਲ਼ ਖੇਤੀ ਹੁੰਦੀ ਸੀ ਅਤੇ ਹਰੇਕ ਆਦਮੀ ਤੰਦਰੁਸਤ ਅਤੇ ਤਕੜਾ ਸੀ, ਦੁੱਧ ਮੱਖਣ ਨਾਲ਼ ਪਲੇ ਹੋਏ ਚੋਬਰ......ਵਾਹ , ਨਸ਼ਾ ਕਦੇ ਦੇਖਿਆ ਨਹੀਂ ਸੀ

  • @harpreetkaur8063
    @harpreetkaur8063 Год назад +17

    ਧੰਨਵਾਦਬੇਟੇਬਹੁਤ ਵਧੀਆ ਭੰਗੜਾਤੇ ਗਾਣੇਜਿੰਦਗੀਲੰਬੀ ਕਰੇ ਗੁਰੂਜੀਤੁਹਾਡੀ

  • @manojkumar-qo6mv
    @manojkumar-qo6mv Год назад +31

    Awesome. 👏👏👏👏
    ਪੰਜਾਬ ਦੇ ਲੋਕ ਨਾਚ ਅਤੇ ਲੋਕ ਗੀਤਾਂ ਵਿੱਚ ਊਰਜਾ ਦਾ ਸੰਚਾਰ..

  • @varunkumar-qf6ze
    @varunkumar-qf6ze 7 месяцев назад +2

    ਪੰਜਾਬ ਦੀ ਰੂਹ

  • @GursewakSingh-pw1ct
    @GursewakSingh-pw1ct 2 месяца назад +6

    ਦੇਖੋ ਕਿੰਨਾ ਫਰਕ ਆ ਅੱਜ ਘਰ ਦੀ ਲੱਚਰ ਗਾਇਕੀ ਲੱਚਰ ਭੰਗੜਾ ਜਿਹੜਾ ਸਟੇਜਾਂ ਤੇ ਚੱਲਦਾ ਉਹਦੇ ਵਿੱਚ ਦੇ ਵਿੱਚ ਕਿੰਨਾ ਫਰਕ ਹੈ ਕਿੰਨਾ ਰੂਹ ਨੂੰ ਸਕੂਨ ਮਿਲਦਾ ਅਲਗੋਜਾ ਬੁੱਗਚੂ ਤੋਬੀ ਇਹਨਾਂ ਨੂੰ ਸੁਣ ਕੇ ਕਿੰਨਾ ਸਕੂਨ ਆਉਂਦਾ ਰ

  • @deepaksaroay6747
    @deepaksaroay6747 Год назад +22

    ਕਾਸ਼ ਕਿਤਿਓਂ ਕੋਈ ਮੋੜ ਲਿਆਵੇ ਮੇਰੇ ਰੰਗਲੇ ਪੰਜਾਬ ਦੇ ਰੰਗੀਲੇ ਲੋਕ 🙏🙏🙏🙏🙏

  • @bootasingh9732
    @bootasingh9732 Год назад +4

    ਬਹੁਤ ਵਧੀਆ ‌ਜੀ
    ਨਹੀਂ ਰੀਸਾਂ ਪੰਜਾਬੀਅਤ ‌ਤੇ ਪੰਜਾਬੀ ਸੱਭਿਆਚਾਰ ਦੀਆਂ।।
    ਪੰਜਾਬੀ ਮਾਂ ਬੋਲੀ ਅਤੇ ‌ਪੰਜਾਬੀ‌ ਸਭਿਆਚਾਰ ‌ਜਿੰਦਾ ਬਾਦ।

  • @RavinderSandhu-nf9sk
    @RavinderSandhu-nf9sk Год назад +12

    ਪ੍ਰੋਫੈਸਰ ਸਾਹਿਬ ਦਾ ਭੰਗੜਾ ਦੇਖ ਰੂਹ ਖੁੱਸ਼ ਹੋ ਜਾਂਦੀ ਏ

  • @JaswinderSingh-lc4vv
    @JaswinderSingh-lc4vv Год назад +11

    ਸਾਡਾ ਹੱਸਦਾ ਵੱਸਦਾ ਪੰਜਾਬ, ਫ਼ੇਰ ਵਾਪਸ ਆ ਜਾਵੇ। ਵਾਹਿਗੁਰੂ ਜੀ ਆਪਣੀ ਮਿਹਰ ਕਰਨ।

  • @manjeerkaur8445
    @manjeerkaur8445 Год назад +14

    ਵਾਹ ਬੇਟਾ ਬਹੁਤ ਹੀ ਵਧੀਆ ਪੰਜਾਬੀ ਬੋਲੀਆਂ ਪਾਈਆਂ ਪੁਰਾਣੀ ਯਾਦ ਆ ਗਈ,

  • @BaljinderKaur-gu1kd
    @BaljinderKaur-gu1kd Год назад +54

    ਹੋਲੀ ਹੋਲੀ ਪੰਜਾਬੀ ਕਲਚਰ ਵਾਪਿਸ ਆ ਰਿਹਾ ਪੰਜਾਬ ਚ,ਸ਼ੁਕਰ ਹੈ ਰੱਬ ਦਾ 🙏ਜਿਊਂਦੇ ਰਹੋ ਪੁੱਤਰੋ

  • @iknoor9534
    @iknoor9534 Год назад +25

    ਕਿੱਥੇ ਰਹਿਗਏ ਇਹ ਦਿਨ ਤੇ ਇਹ ਲੋਕ।। ਅੱਜ ਮੁਕਦਾ ਪੰਜਾਬ ਦਿੱਸ ਰਿਹਾ ਹੈ

    • @BaljinderKaur-gu1kd
      @BaljinderKaur-gu1kd Год назад +1

      😭😭😭ਮੈਂ ਆਪਣੇ ਪਿੰਡਾਂ ਨੂੰ ਕਲਚਰ ਨੂੰ ਬਹੁਤ ਪਿਆਰ ਕਰਦੀ ਹਾਂ,

  • @veerpalKaur-ri8nj
    @veerpalKaur-ri8nj Год назад +36

    ਬਹੁਤ ਵਧੀਆ !🙏
    ਪੰਜਾਬੀ ਰੰਗਮੰਚ ਸਭਿਆਚਾਰਕ ਸਾਜਾ ਨਾਲ
    ਪੁਰਾਤਨ ਸਮਿਆਂ ਨੂੰ ਯਾਦ ਕਰਦਿਆਂ ਵਿਰਸੇ ਨੂੰ ਸੰਭਾਲਣ ਦਾ ਮੁੱਲ ਦਰਸਾਉਦਾ ਸਾਭ ਸੰਭਾਲ ਲਈ ਜਿਵੇ ਮਿੰਨਤਾ ਕਰਦਾ ਹੋਵੇ! ਸੰਭਾਲ ਲਉ ਪੰਜਾਬੀਉ ਆਪਣਾ ਅਮੀਰ ਵਿਰਸਾ

    • @harbanssingh7912
      @harbanssingh7912 Год назад +2

      🌳🌳🌳🌳🌳🌳🌳🚩🚩🚩🚩🚩🌾🌿🍋🏜️🌻☘️🥥

    • @BaljinderKaur-gu1kd
      @BaljinderKaur-gu1kd Год назад +1

      ਬਿਲਕੁੱਲ ਸਹੀ🥹

    • @kaptainharkesh2641
      @kaptainharkesh2641 Год назад

      I want to join this party for bhangra abd dance

  • @karamjitsingh6537
    @karamjitsingh6537 Год назад +10

    ਵਾਹ ਬਈ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ। ਜਿਉਂਦੇ ਰਹੋ ਪੰਜਾਬੀ।

  • @rashpalsinghriat286
    @rashpalsinghriat286 Год назад +7

    ਰੂਹ ਖੁਸ਼ ਹੋ ਗਈ। ਪਰਮਾਤਮਾ ਸਬ ਨੂੰ ਚੜ੍ਹਦੀ ਕਲਾਂ ਚ ਰੱਖੇ

  • @simratkaur4298
    @simratkaur4298 Год назад +8

    Sachi ਬਹੁਤ ਬਹੁਤ ਵਧੀਆ 🙏🤞🙏
    ਸੋਹਣੇ ਪੰਜਾਬ ਦਾ ਸੋਹਣਾ ਭੰਗੜਾ ਤੇ ਬੋਲੀਆਂ
    All r rocking,🤞🤞🤞
    Keep it up 🎉🎉🎉

  • @gurlalsinghjawanda7699
    @gurlalsinghjawanda7699 Год назад +13

    ਬਹੁਤ ਵਧੀਆ ਪੁਰਾਣਾ ਵਿਰਸਾ 👍🙏

  • @chahalgaming002
    @chahalgaming002 9 месяцев назад +3

    ਰੂਹ ਖੁਸ਼ ਹੋ ਗਈ, ਅਸਲੀ ਪੰਜਾਬ ਇਹ ਆ,

  • @h.s.dhaliwal1826
    @h.s.dhaliwal1826 Год назад +98

    ਕਿਤੇ ਸਾਰੇ ਪੰਜਾਬ। ਦੇਵਿਆਹ ਦੇ ਮੌਕੇ ਇਹੋ ਜਿਹੇ ਨੌਜਵਾਨ ਆਉਣ ਸੁਆਦ। ਆ ਗਿਆ

    • @dkmetcalf14598
      @dkmetcalf14598 Год назад +7

      Very nice. Nazara aa giya.salute all.

    • @tarloksingh6329
      @tarloksingh6329 Год назад

      ​@@dkmetcalf14598 jg

    • @ManjitSingh-yy9dr
      @ManjitSingh-yy9dr Год назад

      ​@@dkmetcalf14598hccccchhhhhhhhhhcchhhhhcchhddx😊4

    • @ammyyah3434
      @ammyyah3434 Год назад

      ​@@dkmetcalf14598lilulululilulilulululilulululululululululululululululululululululululululululululululululululululululululululululululululululululululululululululullulululuuuluululuululuuuluuuuluuulllllllĺllllllliiilliiiiililiiiliililiiiiiiiliiilliiililiiolilulililililililililililililililililililililililililililililililiolilitķklķluuuuuulililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililililillililililillililillilllilillilillililililillillillllilililillilillilololilillillilililillolololliloliloliloloooliloliolololilillololilloloolloloollloooloolollolooillololoollllllilllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll
      Xappq❤¹❤
      777
      ?7

    • @bikkarsingh_7775
      @bikkarsingh_7775 Год назад +1

      🎉🎉😮a@ @ kਧ।@😅😅 ਕ😅ਸ਼
      ਖੰਬਸ਼ . Bm nmn

  • @preetkhamano3467
    @preetkhamano3467 Год назад +18

    ਸਵਾਦ ਲਿਆਤਾ ਯਰ ਬਾੲਈ 🎉

  • @gurjeetkaur9238
    @gurjeetkaur9238 Год назад +6

    ਵਾਹ ਜੀ ਵਾਹ ਨਚਦਾ ਪੰਜਾਬ ਤੇ ਨਚਦੀ ਜਵਾਨੀ ਰੂਹ ਖੁਸ਼ ਹੋ ਗਈ ਕਾਸ਼ ਆਲੋਪ ਹੋ ਰਿਹਾ ਵਿਰਸਾ ਮੁੜ ਜਿਉਂਦਾ ਹੋਵੇ 🙏

  • @CHAKARVARTI919
    @CHAKARVARTI919 Год назад +7

    ਆਹ ਆਹ ਆਹ ..ਵਾਹ ਵਾਹ ਵਾਹ .ਕਾਸ਼ ਓਹ ਦਿਨ ਫੇਰ ਆ ਜਾਣ 😢😢😢

  • @brarbrar5471
    @brarbrar5471 5 месяцев назад +2

    ਵਾਹ ਬਈ ਵਾਹ, ਕਾਲਜ ਟਾਈਮ ਯਾਦ ਕਰਾ ਦਿੱਤਾ, ਮਜ਼ਾ ਆ ਗਿਆ ਭੰਗੜਾ ਦੇਖ ਕੇ

  • @dharmjeetsingh6683
    @dharmjeetsingh6683 Год назад +4

    ਹਸ਼ਦਾ ਰਹੇ ਪੰਜਾਬ ਮੇਰਾ ਵਸਦਾ ਰਹੇ ਪੰਜਾਬ। ਵਾਹਿਗੁਰੂ ਜੀ ਮਿਹਰ ਕਰੋ ਜੀ ਮੇਰੇ ਪੰਜਾਬ ਤੇ।

  • @HarwinderSingh-me1tr
    @HarwinderSingh-me1tr Год назад +21

    ਮਲਵਾਈ ਗੱਧੇ ਨਾਲੋ ਇਹ ਵਧੀਆ ਸਵਾਦ ਆ ਗਿਆ ਸੁਣਕੇ ਬਾਈ

  • @kulwinderkaur77777
    @kulwinderkaur77777 Год назад +2

    Bhut hi zada sohna., jdo dila nachya jabe lok naach.,, tn vakhra hi anad aunda nachan vale nu te dekhan vale nu

  • @daljitkaur8628
    @daljitkaur8628 Год назад +4

    ਬਹੁਤ ਵਧੀਆ ਹੈ ਵਾਹਿਗੁਰੂ ਜੀ ਤਰੱਕੀ ਬਖਸ਼ੀ

  • @money5434
    @money5434 Год назад +9

    I was crying throughout this Gidhaa. It took me back to my Guru Gobind Singh. He is the Yaar (Beloved) of all.

  • @JaswinderSingh-mf7ro
    @JaswinderSingh-mf7ro 10 месяцев назад +1

    ਬਹੁਤ ਸੋਹਣਾ ਨਾਚ ਵਾਹ ਜੀ ਵਾਹ ❤ਗੁਸਤਾਖ਼ੀ ਮਾਫ ਕੀ ਸਿਰਫ ਨਚਾਰਪੁਣਾ ਹੀ ਰਹਿ ਗਿਆ ਪੰਜਾਬੀਆਂ ਦੇ ਪੱਲੇ

  • @balwantsingh6251
    @balwantsingh6251 Год назад +3

    ਇਹ ਹੈ ਜੀ ਸਾਡਾ ਪੁਰਾਣਾ ਵਿਰਸਾ ਜੀ

  • @rinkumedicose2365
    @rinkumedicose2365 Год назад +26

    ਐਨ ਸਵਾਦ ਆ ਗਿਆ ਬਾਈ ਜੀ ❤️

  • @daljitsingh2095
    @daljitsingh2095 5 месяцев назад +2

    ਵਾਹਿਗੁਰੂ ਮਿਹਰ ਕਰੇ ਸਾਡੇ ਪੰਜਾਬ ਵਿੱਚ ਰੌਣਕਾਂ ਏਸੇ ਤਰਾਂ ਲਗਦੀਆਂ ਰਹਿਣ

  • @TheGeetPunjabi
    @TheGeetPunjabi Год назад +10

    ਨਜ਼ਾਰਾ ਆ ਗਿਆ, ਅਸਲੀ ਪੰਜਾਬੀ.

  • @JasvirKaur-jj2bl
    @JasvirKaur-jj2bl Год назад +2

    ਬਹੁਤ,ਵਧੀਆ,ਲੱਗਾ,ਮੰਨ,ਖੂਸ਼,ਹੋ,ਗਿਆ

  • @harjitsingh1581
    @harjitsingh1581 11 месяцев назад +1

    ਸਾਰਿਆ ਬਹੁਤ ਵਧੀਆ ਭੰਗੜਾ ਪਾਇਆ ਪਰ ਸਭ ਤੋ ਵਧੀਆ ਲਾਲ ਪੱਗ ਤੇ ਚਿਟੀ ਬਨੈਣ ਵਾਲੇ ਪਾਇਆ ਆ

  • @rajwinder1968
    @rajwinder1968 Год назад +1

    ਵਾਹਿਗੁਰੂ ਜੀ ਇਹ ਦਿਨ ਫਿਰ ਦੁਬਾਰਾ ਸੁਰੂ ਕਰ ਦਿਉ ਕਿਤੇ ਪੰਜਾਬ ਵਿੱਚ

  • @hrsatvirsingh-bn2gg
    @hrsatvirsingh-bn2gg Год назад +1

    ਬੁਹਤ ਤਮੰਨਾ ਸੀ ਕੋਈ ਪੰਜਾਬੀ ਸਾਜ਼ ਸਿੱਖਣ ਦੀ ਕਾਸ਼ ਮੇਰੀ ਇਹ ਤਮੰਨਾ ਬਚਪਨ ਵਿੱਚ ਪੂਰੀ ਹੋ ਜਾਂਦੀ।।।।।।।

  • @ramlubhaya7058
    @ramlubhaya7058 4 месяца назад +1

    ਵਾਹ ਵਾਹ ਮਜਾ ਆ ਗਿਆ l ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ l

  • @sandeepdhir3906
    @sandeepdhir3906 Год назад +3

    ਆਉ ਗੁਰੂ ਰਸਤੇ ਚੱਲੀਏ ਤੇ ਨਾਮ ਸਿਮਰਨ ਕਰੀਏ

    • @charanjitsingh4460
      @charanjitsingh4460 Год назад +1

      Bohat hee jiada vadhia ne aap ji de kheyal. Wah, God is Great 🌻

  • @bikramjeetKumar-f6j
    @bikramjeetKumar-f6j 7 месяцев назад +1

    Dil khush ho giya love you veera nu ❤❤❤ khush rahe app sab waheguru ji mehar Karn lambi lambi Umar hoye sab veera de ❤❤❤🙏🙏🙏

  • @brarbrar5471
    @brarbrar5471 5 месяцев назад +4

    ਰੱਬ ਕਰੇ ਕਿ ਪਹਿਲਾਂ ਵਾਲਾ ਪੰਜਾਬ ਫਿਰ ਵਾਪਿਸ ਆ ਜਾਵੇ, ਉਹੀ ਦਿਨ ਫਿਰ ਆ ਜਾਣ

    • @GursewakSingh-pw1ct
      @GursewakSingh-pw1ct 2 месяца назад

      100% ਸੱਚੀ ਗੱਲ ਕੀਤੀ ਤੁਸੀਂ ਵੀਰ ਜੀ

  • @GaganDeep-pz1ug
    @GaganDeep-pz1ug Год назад +2

    Rang te sma dono ban dite jwaano 🙌jionde rho 👌👌👌 rangla punjab ❤

  • @AmandeepSinghRaju
    @AmandeepSinghRaju Год назад +1

    Sethi sir AJ v o hi Josh haa rub sda thahnu chardi kala which rakhay virsay nal jodi rkho.

  • @hardevkaur2613
    @hardevkaur2613 5 месяцев назад +1

    Bahut badhiya Waheguru waheguru mehar Rakhe Sare Veera te✌️✌️👌👌👍👍

  • @sharvjitpunjabindia647
    @sharvjitpunjabindia647 Год назад +3

    Love u all..bhaji Mai Dubai aa..or Raat ..1vje a Wala punjab dekheya....😂Meri rooh khuss ho gyi....I Love Mera punjab

  • @manjitkaurgill998
    @manjitkaurgill998 Год назад +1

    Good ਪੁਰਾਣਾ ਵਿਰਸਾ ਬਹੁਤ ਚੰਗਾ ਲੱਗਾ

  • @darshankaur3396
    @darshankaur3396 Год назад +2

    Rytham kamal da bolian os ton vad
    Jithe chalenga chalungi naal tere
    Boht gehri gal ae
    Sare hi sohna nachh( gidha ) pa rahe c

  • @seemuadi5715
    @seemuadi5715 18 дней назад

    A hunda roohdaari nl nachna te punjabi sabheyachaar nu smhbaal k rkhna, I love it ❤❤❤❤❤ rooh nsheyaa jandi aa punjabi instruments nl punjabi boliyaan naal sabheyak naaach ❤❤❤❤❤❤

  • @sahilsharma6685
    @sahilsharma6685 7 месяцев назад +1

    MAZA AA GAYA ............. I SEE PUNJABI REAL CULTURE AFTER MANY YEARS................ CHARDI KALA CH RAHO SAARE

  • @seemuadi5715
    @seemuadi5715 18 дней назад

    Bohtt sohna bhangra pondey ne munde te boliyaan v bohtt sohniya pondey ne ❤❤❤❤ m proud of our punjabi culture

  • @mukashkumar4948
    @mukashkumar4948 5 месяцев назад +1

    A Punjab de Khush nache re ne

  • @Jaswinderkaurofficial
    @Jaswinderkaurofficial Год назад +2

    ਬਹੁਤ ਹੀ ਵਧੀਆਂ ਰੰਗਾਰੰਗ ਪ੍ਰੋਗਰਾਮ

  • @sahilpreetsinghbains7738
    @sahilpreetsinghbains7738 Месяц назад +1

    ❤️❤️

  • @UshaRani-rr1yl
    @UshaRani-rr1yl 5 месяцев назад +1

    Awesome bhanga 👍

  • @RajwinderKaur-p6h
    @RajwinderKaur-p6h 5 месяцев назад +1

    👍👍💕💕💕🙏🙏

  • @hakikatsingh7196
    @hakikatsingh7196 6 месяцев назад +1

    Superb superb superb superb. This is Punjab, my Punjab. I cry with a Kind of emotional attachment while watching this videoo.

  • @baljitkaur8691
    @baljitkaur8691 Год назад +1

    ਬਹੁਤ ਵਧੀਆ ਸੀ ਹਸਦਾ ਵਸਦਾ ਰਹੇ ਪੰਜਾਬ ਮੇਰਾ

  • @princesoori7394
    @princesoori7394 Год назад

    Balle balle balle balle balle balle balle balle balle balle balle balle balle

  • @ramji-t2t
    @ramji-t2t 6 месяцев назад +1

    Dil khus ho gea video deakh ki khus rho sare Jane

  • @maradona1789
    @maradona1789 Год назад +1

    ਰੰਗਲਾ ਦੇਸ਼ ਪੰਜਾਬ, ਉੱਚੇ ਤੇ ਸੁੱਚੇ ਲੋਕਾਂ ਦੀ ਧਰਤੀ ਸੋਹਣਾ ਲੱਗਦਾ ਪੰਜਾਬ, ਪਰਬਤ,ਨਦੀਆਂ, ਜੰਗਲ ਬੇਲੇ,ਨਹਿਰਾਂ, ਪਹਾੜ, ਮੈਦਾਨ,ਹਰੀਕੇ, ਗੋਬਿੰਦ ਸਾਗਰ, ਸੁਖਣਾ ਝੀਲਾਂ,ਕਣਁਕਾ, ਝੋਨੇ, ਕਮਾਦ, ਨਰਮੇ, ਹਰੇ ਭਰੇ ਪਏ ਲਹਿਰਾਉਂਦੇ ਖੇਤ ਖਲਿਆਨ, 1980 ਤੋਂ ਬਾਅਦ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ ਪੰਜ ਪਾਣੀਆਂ ਦੀ ਧਰਤੀ ਨੂੰ। Sydney Aus.

  • @subhashchoudhary8838
    @subhashchoudhary8838 Год назад +3

    Waheguru inna mundyan nu chardikala bich rekho❤

  • @surjeetsinghguliani3601
    @surjeetsinghguliani3601 Год назад +1

    ਬਹੁਤ ਵਧੀਆ ਵੀਡੀੳ👍👍👌👌👍👍

  • @tejwindersingh7093
    @tejwindersingh7093 10 месяцев назад +1

    Kya nzara bneya yr mundeya ne

  • @rajindersingh6633
    @rajindersingh6633 Год назад +5

    ਬਹੁਤ ਵਧੀਆ ਜੀ 🙏🙏🙏

  • @guesskaroyt
    @guesskaroyt 11 месяцев назад +1

    bai ji din ch pata ni kinni vaar sunda anand aa janda

  • @dilbagsinghchananka4525
    @dilbagsinghchananka4525 Год назад +1

    ਬਹੁਤ ਖੂਬ ਮੇਰਾ ਹਸਦਾ ਰਹੇ ਪੰਜਾਬ ਮੇਰੇ ਸੇਰ ਬੱਚਿਓ

  • @AmrinderHundal-s9p
    @AmrinderHundal-s9p 6 месяцев назад

    Wah wah

  • @gurmeetkaur-l7m
    @gurmeetkaur-l7m 6 месяцев назад

    Chib kad te Bai ji rub kush rakhy

  • @manjitmann7943
    @manjitmann7943 Год назад +2

    ਬਹੁਤ ਵਧੀਆ ਜੀ ਸਵਾਦ ਆ ਗਿਆ

  • @gurpreetdumewal3971
    @gurpreetdumewal3971 2 месяца назад

    ਬਹੁਤ ਵਧੀਆ ਜੀ, ਇਸੇ ਤਰ੍ਹਾਂ ਖਿਚ ਕੇ ਰੱਖੋ ਜੀ।।

  • @blocksingh8216
    @blocksingh8216 Год назад +1

    Very nice ਜੀ Australia 🇦🇺

  • @Punjabitadkaswaad
    @Punjabitadkaswaad 10 дней назад

    ਨਜ਼ਾਰਾ ਲਿਆ ਦਿੱਤਾ ਵੀਰ

  • @anilkashyap7222
    @anilkashyap7222 8 месяцев назад

    Wah gee wah aap sab ne to fatte chak diye nice very nice to hears folk music or folk punjabi dance or punjabi culture ........

  • @rameshlallaadi6311
    @rameshlallaadi6311 Год назад

    Great bhagra punjab

  • @pardamankumar1837
    @pardamankumar1837 Год назад +8

    Waheguru ji god bless you 🙏 ❤

  • @bikramjitsingh1701
    @bikramjitsingh1701 Год назад

    ਬਹੁਤ ਹੀ ਵਧੀਆ ਬਾਕਮਾਲ ਜੀ ਫੋਨ ਨੰਬਰ ਦਿਓ ਜੀ

  • @hardevkaur2613
    @hardevkaur2613 3 месяца назад

    Bahut hi badhiya wah Punjabi veero Ronak laga diti ✌️👌👌🙏

  • @abcd-gu1er
    @abcd-gu1er Год назад +2

    Kde time milya ta thonu zarur bulavagye. Thanks apne culture nu samban li 🙏

  • @HarpreetSingh-nj1dj
    @HarpreetSingh-nj1dj 10 месяцев назад

    bai marrage tay be program karday o

  • @sarmukhsingh7240
    @sarmukhsingh7240 10 месяцев назад +1

    Najjara hi lia ta

  • @Renu-ev5nc
    @Renu-ev5nc 4 месяца назад

    Very nice uncle ji 🙏🏼

  • @Renu-ev5nc
    @Renu-ev5nc 4 месяца назад +1

    Very nice song 👍🏼🙏🏼

  • @lakhwindersandhu3303
    @lakhwindersandhu3303 Год назад +4

    Bahut vadea apna versa

  • @munishsharma5244
    @munishsharma5244 Год назад

    Verh nice bro gud bilkul purana time vapis ana chida

  • @ManojSingh-eq4me
    @ManojSingh-eq4me 3 месяца назад

    ਵੀਰ ਜੀ ਸਵਾਦ ਆ ਗਿਆ ❤❤

  • @satwindersingh6836
    @satwindersingh6836 10 месяцев назад

    ਬਹੁਤ ਹੀ ਵਧੀਆ ਲੱਗਿਆ ਪੰਜਾਬ ਦੀ ਪੁਰਾਣੀ ਝਲਕ ਦਿਖਾਈ ਦਿੰਦਾ ਭੰਗੜਾ ਤੇ ਸਾਜ਼ ੍ਰਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਵੀਰਾਂ ਨੂੰ ❤❤❤❤❤।

  • @saritasharma9996
    @saritasharma9996 Год назад +1

    Drpression door bhag gaya.maza a gaya

  • @InderjitSingh-hi5dr
    @InderjitSingh-hi5dr 6 месяцев назад +2

    That is my Punjab and our culture. Love respect you east and west Punjab

  • @Gognamona
    @Gognamona 9 месяцев назад

    Dil khush ho gya wow😊

  • @KalyanMuziks
    @KalyanMuziks Год назад +6

    ਵਾਹ ਵਾਹ👌👌👌

  • @HarpreetSIngh-fs9zi
    @HarpreetSIngh-fs9zi 2 месяца назад

    ਬਾਈ ਇਹੀ ਸੀ ਸਾਡਾ ਪੰਜ+ਆਬ ਸੁਆਦ ਆ ਗਿਆ ਵੱਧ ਤੋਂ ਵੱਧ ਬਣਾਉ ਇਸ ਤਰਾਂ ਦੀਆ ਵੀਡੀਉ

  • @ravinderbraich7628
    @ravinderbraich7628 Год назад +2

    ਬਹੁਤ ਵਧੀਆ ਲੱਗਿਆ

  • @poonamrani7768
    @poonamrani7768 9 месяцев назад +1

    Najara Aa gya bai yr

  • @bamsigill4011
    @bamsigill4011 7 месяцев назад +1

    Bai g super se bhe uper wale video hai g 🎉🎉🎉🎉🎉🎉❤❤❤❤❤❤❤❤

  • @TARATARASINGHHOMANN
    @TARATARASINGHHOMANN 5 месяцев назад

    Very Very Good veer ji

  • @jaskarnsinghvirk5024
    @jaskarnsinghvirk5024 8 месяцев назад

    THIS IZJ COOL PAJI AND FRIEND I HAVE NOT NO, I WILL JUST MUSIC TO YOUR VIBES AND ENTERTAINMENT PAJI HAVE BLESSED DAY TOO ALL LISTENERS.