ਸੁੱਕੇ ਦੁੱਧ ਅਤੇ ਵੇਸਣ ਦੀ ਬਰਫੀ ਸਿਰਫ਼ 5 ਮਿੰਟਾਂ ਵਿੱਚ ਤਿਆਰ। burfi recipe easy way

Поделиться
HTML-код
  • Опубликовано: 12 окт 2024
  • ਸਤਿ ਸ੍ਰੀ ਅਕਾਲ ਜੀ
    ਮੈਂ ਜੋ ਸਮਾਨ ਰਸੋਈ ਵਿੱਚ ਰੋਜਾਨਾ ਵਰਤੋਂ ਵਾਲਾ ਵਰਤਦੀ ਹਾਂ ,ਜੇ ਤੁਸੀਂ ਉਹ ਸਮਾਨ online ਐਮਾਜ਼ਾਨ ਤੋਂ ਖਰੀਦਣਾ ਹੈ ਤਾਂ ਜੋ ਲਿੰਕ ਦਿਤੇ ਹਨ ਉਹਨਾਂ ਉੱਪਰ ਕਲਿੱਕ ਕਰ ਕੇ ਖਰੀਦ ਸਕਦੇ ਹੋ
    chopper ਤੜਕਾ ਕੱਟਣ ਵਾਲਾ
    amzn.to/36aksaz
    induction ਬਿਜ਼ਲੀ ਤੇ ਚਲਣ ਵਾਲਾ ਚੁਲਾ
    amzn.to/3iqoIr0
    appam pan
    amzn.to/2M7LsAk
    silicon ਸਿਲੀਕੋਂਣ ਦੇ ਖੁਰਚਣੇ ਨੌਂਨ ਸਟਿੱਕ ਬਰਤਨਾਂ ਲਈ
    amzn.to/3ipO5tb
    non-stick pan Tava ਨੌਂਨ ਸਟਿੱਕ ਭਾਂਡਿਆਂ ਦਾ ਸੈੱਟ
    amzn.to/3bLYX3k
    prestige cooker ਸਟੀਲ ਦਾ ਪ੍ਰੈਸ਼ਰ ਕੂਕਰ
    amzn.to/2N9ubHe
    mixer ਬਜਾਜ ਕੰਪਨੀ ਦੀ ਮਿਕਸੀ
    amzn.to/3isHEp2
    my handy ਬਿਜਲੀ ਵਾਲੀ ਮੱਧਨੀ ( ਹੈਂਡੀ )
    amzn.to/3913FZn
    spice box ਲੂਣ ਦਾਨੀ
    amzn.to/3qBaYMW
    knife set ਚਾਕੂਆਂ ਦਾ ਸੈੱਟ
    amzn.to/2NdXiJv
    milk pan ਚਾਹ ਦੁੱਧ ਵਾਲਾ ਸਗਲਾ 1ਲੀਟਰ ਅਤੇ 2 ਲੀਟਰ
    amzn.to/2NcAutz / @multiplepurposevideos...

Комментарии • 1 тыс.

  • @Bharatvarshmahaanho2685
    @Bharatvarshmahaanho2685 4 года назад +5

    ਅਸੀਂ ਤੁਹਾਡੀ ਰੇਸੀਪੀ ਦੇਖਕੇ ਅੱਜ ਬਰਫੀ ਤਿਆਰ ਕੀਤੀ ਬਹੁਤ ਹੀ ਵਧੀਆ ਬਣੀ। ਤੁਹਾਡਾ ਬਹੁਤ ਬਹੁਤ ਧੰਨਵਾਦ ਬੀਬਾ ਜੀ। ਜਿਉਂਦੇ ਰਹੋ ਵੱਸਦੇ ਰਹੋ ਅਤੇ ਇਸ ਤਰਾਂ ਹੀ ਵਧੀਆ ਵਧੀਆ ਰੇਸੀਪੀ ਸ਼ੁੱਧ ਦੇਸੀ ਭਾਸ਼ਾ ਵਿੱਚ ਸਮਝਾਂਦੇ ਰਹੋ। ਆਪਣੀ ਦੇਸ਼ੀ ਮਾਂ ਬੋਲੀ ਵਿੱਚ ਵੀਡੀਓ ਬਹੁਤ ਹੀ ਵਧੀਆ ਲੱਗੀ। ਅਸੀਂ ( ਮੈਂ ਅਤੇ ਮੇਰੀ ਧਰਮ ਪਤਨੀ) ਨੂੰ ਤੁਹਾਡਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ। ਸਤਿ ਸ਼੍ਰੀ ਅਕਾਲ।

    • @gomulti9624
      @gomulti9624  4 года назад +1

      ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਪਿਆਰ ਦੇਣ ਲਈ ਬੱਸ ਤੁਸੀਂ ਪਿਆਰ ਬਖਸ਼ਦੇ ਰਹੋ ਜੀ

  • @harvinderkaur1256
    @harvinderkaur1256 4 года назад +8

    ਬਹੁਤ ਚੰਗੀ ਤਰ੍ਹਾਂ ਸਮਜਾਂਦੇ ਹੋ ਜੀ। ਬਹੁਤ ਵਧੀਆ ਰੇਸਿਪੀ।

  • @GurvinderSingh-kr8qz
    @GurvinderSingh-kr8qz 3 года назад +4

    ਬਹੁਤ ਬਹੁਤ ਵਧੀਆ ਜੀ 👌👌👌👌👌👌

  • @navtejveerheer7988
    @navtejveerheer7988 3 года назад +1

    ਵਾਹ‌ ਜੀ...... ਕਿੰਨੀ ਵਧੀਆ ਬਰਫੀ ਬਣੀ ਆ..... ਮੈਂ ਵੀ ਬਣਾਊਂਗੀ....,

  • @amriklaltoora5903
    @amriklaltoora5903 4 года назад +60

    ਪੰਜਾਬੀ ਭਾਸ਼ਾ ਚ ਬਰਫੀ ਕਿਵੇਂ ਬਣਾਉਣਾ ਸੁਣ ਕੇ ਤੇ ਦੇਖ ਕੇ ਬਹੁਤ ਵਧੀਆ ਲੱਗਾ

  • @harbhajansingh9725
    @harbhajansingh9725 3 года назад

    ਬਹੁਤ ਹੀ ਵਧੀਆ ਬਰਫ਼ੀ ਤਿਆਰ ਹੋਈ, ਧੰਨਵਾਦ ਜੀ।

  • @davinderkaur-mi7rj
    @davinderkaur-mi7rj 4 года назад +4

    ਤੁਹਾਡੀ ਅਵਾਜ ਬਹੁਤ ਮਿੱਠੀ ਹੈ ਜੀ ਬਿਲਕੁਲ ਬਰਫੀ ਦੀ ਤਰਾਂ ਡਿਸ ਬਣਨ ਲਈ ਸ਼ੁਕਰੀਆ

  • @sarbbrar5123
    @sarbbrar5123 3 года назад

    ਅਸੀਂ ਇਹ ਬਣਾਈ ਹੈ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਵਾਦ ਬਣੀ ਹੈ ਜੀ।

  • @ਸੁਖਵੀਰਕੌਰ-ਰ7ਮ
    @ਸੁਖਵੀਰਕੌਰ-ਰ7ਮ 3 года назад +3

    ਬਹੁਤ ਵਧੀਆ

  • @gurvirsidhu5832
    @gurvirsidhu5832 4 года назад +1

    ਬਹੁਤ ਵਧੀਆ ਤਰੀਕਾ ਦਸਿਆ ਤੁਸੀਂ ਬੇਸਨ ਦੀ ਬਰਫੀ ਬਨਾਨ ਦਾ ਧੰਨਵਾਦ ਜੀ

  • @goyalrishav5075
    @goyalrishav5075 4 года назад +3

    Hmne bhi bnayi thi kl.... Bhut delicious or soft bni😋😋..... Thnx didi🙏🙏

  • @karamjitkaurvirk646
    @karamjitkaurvirk646 4 года назад +4

    ਭੈਣ ਜੀ ਬਹੁਤ ਬਹੁਤ ਧੰਨਵਾਦ ਤਹ ਦਾ ਤਰੀਕਾ ਸਾਨੂੰ ਪਸੰਦ ਆਇਆ ਸ਼ੁਕਰੀਆ

  • @GurpreetKaur-lo5fs
    @GurpreetKaur-lo5fs 4 года назад +1

    Bahut hu vadiya recipe ji .Meri beti v Punjabi ch sun k bahut khush hoi

  • @sherepunjabsandhu5656
    @sherepunjabsandhu5656 4 года назад +3

    ਬਹੂਤ ਵਦਿਆ ਜੀ ਬਰਫੀ ਬਨੁਣ ਦਾ ਤਰੀਕਾ

  • @gurmeshbanwait98
    @gurmeshbanwait98 4 года назад +1

    Madmji main v aj ise trahn Dee burfi suke dudh Dee bnai bhut swad bni .good respi .
    Thanx ji .

  • @GurpreetKaur-nl9vn
    @GurpreetKaur-nl9vn 4 года назад +6

    Loved the recipe, mine turned out great! From England 🇬🇧

  • @KulwinderKaur-tj8mx
    @KulwinderKaur-tj8mx Год назад +1

    ਬਹੁਤ ਵਧੀਆ ਬਣਿਆ ਮੈਡਮ ਮੈਂ ਵੀ ਬਣਾਇਆ ਹੈ

  • @jaswindersingh9536
    @jaswindersingh9536 4 года назад +3

    ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਅ ਦਿੱਤਾ ਤੇ ਬਹੁਤ ਸੁਆਦ ਵੀ ਬਣਗੀ ਮੂੰਹ ਵਿੱਚ ਪਾਣੀ ਆ ਗਿਆ

  • @satwantkaur4936
    @satwantkaur4936 3 года назад +1

    Bahut wadiya recipe h. Sawad bahut

  • @gursewaksinghsahota1941
    @gursewaksinghsahota1941 4 года назад +4

    ਬਹੁਤ ਹੀ ਵਧੀਆ ਤਰੀਕਾ ਹੈ

  • @amritmaanammu4767
    @amritmaanammu4767 4 года назад +3

    Mam bhot vadiya lgi video and Recipe vi bhot Easy lgi so Good...👌👌💪🤗🤗😋😋

  • @JaswinderSingh-ul3zs
    @JaswinderSingh-ul3zs 4 года назад +3

    Bhut vadiya laga a ji

  • @baldishkaur439
    @baldishkaur439 4 года назад +1

    Meri barfi bhut hi vadiya bni hea thanks

  • @meesharahi8381
    @meesharahi8381 4 года назад +7

    It looks yummy. I am gonna try it!! Thank you!!

  • @gurcharnsingh9115
    @gurcharnsingh9115 3 года назад +1

    Vvvvvvvvvvvery nice Didi ji recipe thanks

  • @neetasidhu2131
    @neetasidhu2131 4 года назад +3

    Khoya bnan da tarika bhut wadia lga thanks

  • @TakdirTV-wx1fn
    @TakdirTV-wx1fn 2 года назад +1

    ਬਹੁਤ ਖੂਬ

  • @ManjeetKaur-sv6rp
    @ManjeetKaur-sv6rp 4 года назад +3

    ਬਹੁਤ ਵਧੀਆ 👌🏻👌🏻👌🏻👌🏻👌🏻👌🏻

  • @vaninder.
    @vaninder. 3 года назад

    ਦੀਦੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਅਤੇ ਬਣਾਉਂਦੇ ਹੋ ਬਸ ਖੰਡ ਦੀ ਜਗ੍ਹਾ ਗੁੜ ਦੀ ਵਰਤੋਂ ਕਰਿਆ ਕਰੋ

  • @KawaljeetKaur-ib3mz
    @KawaljeetKaur-ib3mz 4 года назад +3

    Very easy to make burfi sis. Tks for sharing. You are really very hardworking and great lady.

  • @sandeepshergill3342
    @sandeepshergill3342 3 года назад +2

    Thanks di

  • @harmanpreet5567
    @harmanpreet5567 4 года назад +3

    I try this recipe so delicious 🥇

  • @Swarnalathatadanki7195
    @Swarnalathatadanki7195 2 года назад +2

    Looking delicious 😋 thanks for sharing with us

  • @gurcharnsingh9115
    @gurcharnsingh9115 4 года назад +3

    ਬਹੁਤ ਵਧੀਆ ਦੀਦੀ ਜੀ

  • @tarsemjot2307
    @tarsemjot2307 4 года назад +2

    ਬਹੁਤ ਵਧੀਆ ਬਣਦੀ ਹੈ ਜੀ

  • @NarinderSingh-qu9gy
    @NarinderSingh-qu9gy 4 года назад +5

    ਬਹੁਤ ਵਧੀਆ ਜੀ

    • @punjabis542
      @punjabis542 4 года назад +2

      Narinder Singh u by by u

  • @NaonidhSingh
    @NaonidhSingh 4 года назад +1

    ਬਹੁਤ ਵਧੀਆ ਹੈ

    • @NaonidhSingh
      @NaonidhSingh 4 года назад

      ਪੰਜਾਬੀ ਭਾਸ਼ਾ ਵਿਚ ਬੋਲਿਆ ਗਿਆ

    • @gomulti9624
      @gomulti9624  4 года назад

      Thank you

  • @mandeepsaggu8127
    @mandeepsaggu8127 4 года назад +7

    Looked very easy and yummy..I will try for sure 😊thanks for sharing.

  • @khushimattu5159
    @khushimattu5159 3 года назад +2

    So nice to meet you
    Vary nice recipe

  • @gursewaksinghsahota1941
    @gursewaksinghsahota1941 4 года назад +3

    ਬਹੁਤ ਹੀ ਵਧੀਆ ਸਵੀਟ ਡਿਸ਼

  • @jaspreetsingh1916
    @jaspreetsingh1916 4 года назад +3

    buhat vadhiea ji bna ke dekh de ha

  • @IqbalKhan-ng8pv
    @IqbalKhan-ng8pv 4 года назад +5

    Very nice ji

  • @kuldipheer5446
    @kuldipheer5446 4 года назад +3

    Looking delicious l will try to make it. From Essex England.

  • @shamindergill3352
    @shamindergill3352 3 года назад

    Nice dish and bahut hi piaari boli PUNJABI

  • @singhjaspal2710
    @singhjaspal2710 4 года назад +3

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਰੈਸਪੀ ਜਰੂਰ ਟਰਾਈ ਕਰਾਗੇ

  • @simrangill4197
    @simrangill4197 4 года назад +1

    Thank u bhuat vadiyaa jrur banavgi aaassi bi meri fav hai barfi

  • @nickyd.5729
    @nickyd.5729 4 года назад +8

    Vary nice sister please caryon with other food good luck love from London

    • @gomulti9624
      @gomulti9624  4 года назад

      Thank you,🙏🙏👌👌🌹🌹

  • @SukhwinderSingh-ke5pi
    @SukhwinderSingh-ke5pi 4 года назад +1

    Bahot bahot vdyaa main v jroor try
    Karungi

  • @kesharnath2715
    @kesharnath2715 4 года назад +3

    ਬਹੁਤ ਵਧੀਆ ਸੀ

  • @manpreetsandhu6749
    @manpreetsandhu6749 4 года назад +1

    Very nice yummy yummy,,,,,,ਵੇਖ ਕੇ ਜੀਅ ਕਰਦਾ ਖਾਣ ਨੂੰ

  • @sukhmailkaur1596
    @sukhmailkaur1596 4 года назад +5

    Bahut hi bathia

  • @sarabjeetsingh8012
    @sarabjeetsingh8012 4 года назад +1

    Bahut vdiya Bani ji dekhn nu ani vdiya lag Rai a ta khan Che kini testi hoye gi

  • @bobbyboyrairaiboja3028
    @bobbyboyrairaiboja3028 4 года назад +4

    ਤੁਸੀਂ ਕਿਥੇ ਦੇ ਜੋ ਜਿਦਾਂ ਤੁਸੀਂ ਕਿਹਾ ਕਿ ਤੁਸੀਂ ਵੀ ਟਰਾਈ ਕਰਿਆ ਜੋ ਬਰਫੀ ਬਣਾਇਆ ਜੋ ਕਮੈਂਟ ਕਰਿਆ ਜੋ ਮੇਰੀ ਭੈਣ ਅਸੀਂ ਬਰਫੀ ਬਣਾਈ ਜੋ ਬੜੀ ਸਵਾਦਿਸ਼ਟ ਬਣੀ ਜੋ ਤੁਹਾਡਾ ਤਰੀਕਾ ਲੌਕਡੋਨ ਵਿੱਚ ਕੰਮ ਆਇਆ ਜੋ 🙏ਧੰਨਵਾਦ ਜੀ🙏

  • @gurpreetsingh-nx6lr
    @gurpreetsingh-nx6lr 4 года назад +1

    Bahut Sonni Barfi bani hai ji

  • @maninderdhami6682
    @maninderdhami6682 4 года назад +3

    Bahut vediya recipe

  • @JasvirKaur-dw6lj
    @JasvirKaur-dw6lj 3 года назад +2

    Very nice ji thanks

  • @nindersingh3888
    @nindersingh3888 4 года назад +3

    Dhanvadd did gg idea dein lyi 🙏🙏😋😋

  • @renusharmasharma7902
    @renusharmasharma7902 4 года назад +1

    bahut,bahut ,bahut wadiya ji mei tan huni bnaan lagi aan😋

  • @DeepakKumar-ef5vq
    @DeepakKumar-ef5vq 4 года назад +3

    Very sweet very good very nice

  • @charanjitkaur3557
    @charanjitkaur3557 4 года назад +1

    ਬਹੁਤ ਵਧੀਆ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ

  • @shivdyal2587
    @shivdyal2587 4 года назад +3

    Vety nice

  • @KaramjeetKaur-xp4iv
    @KaramjeetKaur-xp4iv 4 года назад +1

    Bht hi vdiya bni..thnku di

  • @kapildev1718
    @kapildev1718 4 года назад +3

    Bohat badhiya g

  • @jeevitdosanjh1130
    @jeevitdosanjh1130 4 года назад +1

    I really liked it......I will surely try to make it because I like cooking

  • @ishwardeepsingh7185
    @ishwardeepsingh7185 3 года назад +1

    Mam barfi tasty thanks ji

  • @RajniSharma-bq4rj
    @RajniSharma-bq4rj 4 года назад +4

    really very nice 👍 yummy 😋

  • @fatehgothwaal
    @fatehgothwaal 4 года назад +4

    Jive ghre koi sikhaunda hove inj lagda,,kyi tan bartan dikha k te khurchne,vrush,dikhake e dra dinde ml di yaad ni,,aiven naap vdia simpl bartan ne am ghran baale,so nice👌👌

  • @meenusingla2587
    @meenusingla2587 4 года назад +1

    Nice recipe sister .. m aaj vedio vekhi te try kiti .....boht hi vadia bni ju

  • @bhupindersandhu4040
    @bhupindersandhu4040 4 года назад +3

    Wao easy and tasty looks yummi I like it

  • @SurinderKaur-dj3kh
    @SurinderKaur-dj3kh 4 года назад +1

    Verry good recipi

  • @yashpalyashpal7268
    @yashpalyashpal7268 4 года назад +16

    Good job sister,, good idea, definitely I will try at my home

  • @baljeetjossan1678
    @baljeetjossan1678 4 года назад +1

    Vekhan vich hi kini tasty lgg ryi a burfi, g ma khan a skdi a😋😄😄

  • @itz___manraj
    @itz___manraj 4 года назад +8

    Video Title - Barfi in 5 mins
    2:11 only besan could be ready in 5 mins🤣

  • @gurigrewal9789
    @gurigrewal9789 4 года назад +2

    ਬਹੁਤ ਵਧੀਆ ਭੈਣ ਬਰਫੀ

  • @mandykaur6845
    @mandykaur6845 4 года назад +3

    Very nice recipe 👍👍

  • @ranbirpattar5661
    @ranbirpattar5661 4 года назад +1

    Your voice is very sweet very tasty dish you make I love it explain politely yummy

  • @JaspreetKaur-dp2lq
    @JaspreetKaur-dp2lq 4 года назад +3

    Very nice.....awaz boht sohni aa ji

  • @ranjitkaurbasra
    @ranjitkaurbasra 4 года назад +2

    Bahut easy way naal dasyea tusi.. I ll try

  • @Mandeepkaur-nf7hq
    @Mandeepkaur-nf7hq 4 года назад +3

    👍👍

  • @simarjeetkaur4279
    @simarjeetkaur4279 4 года назад +2

    ਬਹੂਤ ਵਧੀਆਂ ਵਿਡਿਓ ਦੀਦੀ ਜੀ

  • @dhamiamandeep4317
    @dhamiamandeep4317 4 года назад +5

    Very pretty

  • @karanjotsingh252
    @karanjotsingh252 4 года назад +2

    Khint 🤩 asi ta g bna ky kh vi lyi Bhoot vdia bni si🤗🤗🤗

    • @gomulti9624
      @gomulti9624  4 года назад

      ਚਲੋ ਵਧੀਆ ਗੱਲ ਆ

  • @vegetariancookingchennal3051
    @vegetariancookingchennal3051 4 года назад +1

    Bhut vadiya brphi bnai aapne

  • @crazygamerzzone6451
    @crazygamerzzone6451 4 года назад +3

    Boht vadea g😁😜😜

  • @jagjitkaur8012
    @jagjitkaur8012 3 года назад +2

    You make it look like everything so simple and easy. 👌

  • @ManjitKaur-ly5ou
    @ManjitKaur-ly5ou 4 года назад +3

    Very nice

  • @hardeepkaur8493
    @hardeepkaur8493 4 года назад +1

    Very good bahut swad
    h ji

  • @ranjeetbhullar6311
    @ranjeetbhullar6311 4 года назад +5

    Thanks it look yummy i will try at home

  • @gurinderpandhergrewal2243
    @gurinderpandhergrewal2243 4 года назад +2

    ਵਧੀਆ ਜੀ ਮੈਂ ਵੀ ਬਣਾ ਕੇ ਦੇਖੂ।ਮੈਨੂੰ ਬਰਫੀ ਬਹੁਤ ਪਸੰਦ ਹੈ।

  • @lakwinderkuar4320
    @lakwinderkuar4320 4 года назад +4

    Nice dish

  • @deepaman9651
    @deepaman9651 2 года назад +1

    Bhout wadyia sis ji

  • @neelamrani4009
    @neelamrani4009 4 года назад +3

    I will try

  • @kkpunjabpolice89
    @kkpunjabpolice89 4 года назад +2

    Very tasty barfi di

  • @jasmeetkaur2813
    @jasmeetkaur2813 4 года назад +3

    Nice

  • @musiclover.3901
    @musiclover.3901 4 года назад +2

    Bahut vadiya recipe.thanks Mam.

  • @bindrasharma7722
    @bindrasharma7722 4 года назад +2

    ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਹੋ ਧਨਵਾਦ

  • @MalkitSingh-dp9zn
    @MalkitSingh-dp9zn 4 года назад

    Bahut Vadia bni barfi

  • @harnoorpunni160
    @harnoorpunni160 4 года назад +3

    Delicious yummy

  • @anitasharma8349
    @anitasharma8349 Год назад +1

    Look very tastey

  • @parassingh9909
    @parassingh9909 3 года назад +2

    Vefy nice