ਕਰਤਾਰਪੁਰ ਲਾਂਘਾ ਨੀਂਹ ਪੱਥਰ ਮੌਕੇ ਆਪਸ 'ਚ ਭਿੜੇ ਕਾਂਗਰਸੀ |

Поделиться
HTML-код
  • Опубликовано: 2 янв 2025

Комментарии • 148

  • @iqbalchahal4775
    @iqbalchahal4775 6 лет назад +6

    ਨੀਂਹ ਪੱਥਰਾਂ ਤੇ ਜਿੰਨਾਂ ਦੇ ਮਰਜੀ ਨਾਮ ਲਿਖਵਾ ਲਵੋ ਲੋਕਾਂ ਦੇ ਦਿਲਾਂ ਉਪਰ ਰਹਿੰਦੀ ਦੁਨੀਆਂ ਤੱਕ ਸਿਰਫ ਇੱਕ ਹੀ ਨਾਮ ਲਿਖਿਆ ਰਹਿਣਾ ਸਿਰਦਾਰ ਨਵਜੋਤ ਸਿੰਘ ਸਿੱਧੂ ਦਾ ਨਾਮ

  • @sandhupartap4945
    @sandhupartap4945 6 лет назад +24

    ਸੁਖੀ ਰੰਧਾਵਾ ਦੀ ਗੱਲ ਬਿਲਕੁਲ ਠੀਕ ਹੈ । ਬਾਬਾ ਨਾਨਕ ਜੀ ਦੇ ਨਾਮ ਤੇ ਵੀ ਸਿਆਸਤ ਗਲਤ ਹੈ ।

  • @DeepSingh-qn7kv
    @DeepSingh-qn7kv 6 лет назад +30

    ਸੁੱਖੀ ਰੰਧਾਵਾ ਅਤੇ ਸਿੰਧੂ ਜਿਦਾਵਾਦ

  • @muchogusto2018
    @muchogusto2018 6 лет назад +12

    ਸਹੀ ਗੱਲ ਕਹਿ ਰਹੇ ਨੇ ਸੁਖਜਿੰਦਰ ਸਿੰਘ,

  • @rajindergill1625
    @rajindergill1625 6 лет назад +10

    ਸਾਡਾ SUKHI ਸਾਬ ਜਿੰਦਾਬਾਦ।

  • @sumiterbharaj6474
    @sumiterbharaj6474 6 лет назад +30

    good job ਸੁੱਖੀ ਰੰਧਾਵਾ ji

  • @sukhchainsinghbhangu2896
    @sukhchainsinghbhangu2896 6 лет назад +23

    ਰੰਧਾਵਾ ਜੀ ਸਿਧੁ ਦਾ ਸਾਥ ਦਿਉ

    • @saveanimals1859
      @saveanimals1859 6 лет назад

      Nayi Sidhu da saath ni Dena.. Punjab Barbaad hoju...sidhu saab da koi pata ni next election vich fer bjp party join Kar lain

  • @pammaziddibains8761
    @pammaziddibains8761 6 лет назад +5

    ਸਾਨੂੰਂ ਮਾਣ ਅਾਂ ਕਿ ਅਸੀ ਪੰਜਾਬੀਂ ਅਾਂ, ਇਹ ਗੱਲ ਹਿੱਕ ਤਾਣ ਕੇ ਕਹਿੰਂਦੇਂ ਸੀ ਸਾਰੇ ਸਾਡੇ ਬਜੁਰਗ.......ਪਰ ਅੱਜ ਜੋ ਹੋ ਰਿਹਾ ਸਾਰਾ ਕੁੱਛ ਹੀ ਸਿਅਾਸੱਤ ਦੀ ਦੇਣ ਅਾਂ, ਅੱਜ ਤਾਂ ਛੱਡੋਂ ਸਾਰਾ ਕੁੱਛ ਹੀ ਸਿਅਾਸੱਤ ਦੀ ਦੇਣ ਅਾਂ.......ਜੇ ਸਿਅਾਸੱਤ ਨਾਂ ਹੁੰਂਦੀਂ ਤਾਂ ਅੱਜ ਚੜਦਾ ਪੰਂਜਾਬ ਤੇ ਲਹਿੰਂਦਾਂ ਪੰਂਜਾਂਬ ਅੱਜ ਇੱਕ ਹੁੰਂਦੇਂ, ਤੇ ਜਿਹੜਾ ਪਾਕਿਸਤਾਾਨ ਅੱਜ ਦੁਸ਼ਮਣ ਅਾਂ, ਓੁਹੀ ਸਾਡਾ ਹਮਦੱਰਦ ਹੁੰਂਦਾਂ.........ਇਹ ਸਿਅਾਸੱਤ ਦਾਨਾਂ ਨੇਂ ਇਹੋ ਜਿਹੇ ਵਿੱਤਕਰੇ ਸਾਡੇ ਦਿਲਾਂ ਚ ਪਾ ਦਿੱਤੇ ਕਿ ਅਸੀਂ ਅੱਜ ਇਨਸਾਨ ਘੱਟ ਅਾਂ ਤੇ ਜਾਨਵਰ ਜਿਅਾਦਾ ਅਾਂ......ਨਾਂ ਪਾਕਿਸਤਾਨ ਵਾਲੇ ਤੇਂ ਨਾਂ ਸਾਡੇ ਪੰਂਜਾਬ ਵਾਲੇ ਇਹ ਚਾਹੁੰਦੇਂ ਅਾ ਕਿ ਕਿਸੇ ਪਰਕਾਰ ਦਾ ਲਾਂਘਾਂ ਰੋਕਿਅਾ ਜਾਵੇ, ਓੁਹ ਵੀਂ ਹਰਿਮੰਂਦਰ ਸਾਬ, ਤਖਤ ਸ਼ੀਰੀ ਕੇਸਗੜ ਸਾਬ ਤੇਂ ਜਿੰਂਨੇਂ ਵੀ ਗੁਰੂਧਾਮ ਨੇਂ, ਓੁਹ ਵੀ ਬਿਨਾਂ ਕਿਸੇ ਝਿੱਜਕ ਏਧਰ ਅਾੳੁਣ ਤੇਂ ਦਰਸ਼ਨ ਕਰਨ, ਤੇਂ ਅਸੀ ਵੀ ਸਾਰੇ ਜਾਈਏ ਨਨਕਾਣਾਂ ਸਾਹਿਬ ਪਾਕਿਸਤਾਨ ਚ........ਕੋਈ ਧਰਮ ਨੀਂ ਕੋਈ ਮਜਹੱਬ ਨੀ ਸਿਖਾੳੁਂਦਾਂ ਕਿ ਅਸੀ ਦੇਸ਼ ਵੰਂਡੀਏਂ ਜਾਂ ਸਾਡੇ ਲੋਕਾਂ ਵਿਚਾਲੇ ਜਾਂ ਦੇਸ਼ਾਂ ਵਿਚਾਲੇ ਸਰਹੱਦਾਂ ਅਾੳੁਣ........ਹਰ ਇਨਸਾਨ ਚਾਹੁੰਦਾਂ ਕਿ ਪਿਅਾਰ ਨਾਲ ਅਦੱਬ ਨਾਲ ਜਿਦੰਂਗੀਂ ਕੱਟੀਏ ਤੇ ਕੋਈ ਸਰਹੱਦ ਨਾਂ ਹੋਵੇਂ.........ਪਰ ਅਾਹ ਸਿਅਾਸੱਤ ਦਾਨਾਂ ਨੇਂ ਸਾਰੀ ਦੁਨੀਅਾਂ ਹੀ ਚੱਕਰ ਚ ਪਾਈ ਅਾ, ਇਹਨਾਂ ਲੋਕਾਂ ਨੂੰਂ ਬੱਸ ਕੁਰਸੀ ਨਾਲ ਮਤਲੱਬ ਅਾ, ਚਾਹੇ ਕਾਂਗਰਸ ਹੋਵੇ ਜਾਂ ਅਕਾਲੀ........ਕੁੱਛ ਲੋਕ ਹੈ ਜੋ ਇਮਾਨਦਾਰੀ ਚ ਰਹਿਣਾਂ ਚਾਹੁੰਂਦੇਂ ਅਾਂ ਤੇ ਸੱਚ ਬੋਲਦੇ ਅਾ, ਪਰ ਸੱਚਾਈ ਤਾਂ ਇਹ ਅਾ ਸਿੱਧੂ ਸਾਬ ਤੇ ਰੰਂਧਾਵਾਂ ਜੀ ਕਿ 1000 ਚੋਰਾਂ ਚ ਇੱਕ ਦੋ ਸਾਧ ਕੁੱਛ ਨੀਂ ਕਰ ਸਕਦੇ.......ਜੇ ਏਨਾਂ ਹੀਂ ਸੋਚਿਅਾਂ ਹੁੰਦਾਂ ਲੀਡੀਰਾਂ ਨੇਂ ਤਾਂ ਅੱਜ ਸਾਰੇ ਇੱਕ ਹੁੰਂਦੇਂ, ਭਰਾ,ਭਰਾ ਦਾ ਦੁਸ਼ਮਣ ਨੀਂ ਹੁੰਂਦਾਂ, ਸਰਹੱਦਾਂ ਇੱਕ ਹੁੰਦੀਅਾਂ ਤੇ ਹਰ ਇਨਸਾਨ ਅਾਰਾਮ ਨਾਲ ਅਾ ਜਾ ਸਕਦਾ ਸੀ ਦੋਵਾਂ ਮੁਲਕਾਂ ਚ.........ਬੱਸ ਮੇਰਾ ਭਾਰਤ ਮਹਾਨ, ਕੀਹਨੇਂ ਕਿਹਨੂੰਂ ਲੁੱਟਿਅਾ ਪਤਾ ਸਾਰਿਅਾ ਨੂੰਂ, ਬੱਸ ਬੋਲਣਾਂ ਕੋਈਂ ਨੀਂ ਚਾਹੁੰਦਾਂ.........ਸਿੱਧੂ ਸਾਬ ਤੇ ਰੰਧਾਵਾਂ ਬਾਈ ਜੀ ਜਿੰਨਾਂ ਮਰਜੀ ਰੌਲਾ ਪਾ ਲੋ, ਸੱਚਾਈ ਤਾਂ ਤੁਸੀ ਵੀ ਜਾਣਦੇਂ ਓ, ਕਿ ਕੀ ਅੈਕਸ਼ਨ ਹੋਣਾਂ.......ਬਾਕੀ ਰੱਬ ਨੇਂ ਜੇ ਚਾਹਿਅਾ ਤਾਂ ਇੱਕ ਦਿਨ ਜਰੂਰ ਅਾੳੁ ਜਿਦੱਣ ਭਾਰਤ ਪਾਕਿਸਤਾਨ ਇਕੱਠੇ ਹੋਣਗੇਂ......ਤੇ ਸਾਰੇ ਲੋਕ ਅਮਨ ਸ਼ਾਂਤੀ ਨਾਲ ਜਿੰਂਦਗੀ ਜਿੳੂਣਗੇਂ.........ਬਾਕੀ ਗੁਰੂਅਾਂ ਨੂੰਂ ਬਖਸ਼ ਦੋ ਲੀਡਰੋ, ਹਰ ਗੱਲ ਚ ਸਿਅਾਸੱਤ ਠੀਕ ਨੀਂ, ਜਿਹਨੇਂ ਸਾਰੀ ਦੁਨੀਅਾਂ ਨੂੰਂ ਬਣਾਇਅਾ, ਅੱਜ ਓਸ ਤੇ ਹੀ ਸਿਅਾਸੱਤ, ਬੱਸ ਇੱਕ ਪੱਥਰ ਤੇ ਨਾਮ ਕਰਕੇ, ਕਿ ਮੇਰਾ ਨਾਮ ਹੋਵੇ, ਮੇਰਾ ਨਾਮ ਹੋਵੇ......ਬਾਈਂ ਰੰਧਾਵਾਂ ਜੀ ਤੇ ਸਿੱਧੂ ਜੀ ਹੋਰ ਵੀ ਕੁੱਛ ਕੁ ਨੇਤਾਂ ਨੇਂ ਜੋ ਤੁਹਾਡੇ ਵਾਂਗ ਸੱਚ ਬੋਲਦੇਂ ਨੇਂ, ਪਰ ਅਫਸੌਸ, ਸੱਚ ਦੇ ਗੱਲ ਚ ਫਾਂਸੀਂ ਹੀ ਰਹੀ ਸ਼ੁਰੂ ਤੋਂ.........ਇਹ ਅਾ ਮੇਰਾ ਭਾਰਤ ਮਹਾਨ, ਬੱਸ ਮੁੱਦਾ ਚਾਹੀਦਾ ਦੇਖੋ ਲੋਕੋਂ ਸਿਅਾਸੱਤ ਹੁੰਦੀਂ🙏🙏🙏🙏🙏🙏🙏🙏🙏🙏🙏🙏🙏🙏🙏

    • @jasdeepsingh8084
      @jasdeepsingh8084 6 лет назад +1

      Sahi kiha bai ji

    • @govindersingh3866
      @govindersingh3866 6 лет назад +1

      ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਰੱਖੇ

  • @tejwantsingh1338
    @tejwantsingh1338 6 лет назад +14

    ਸਹੀ ਕਿਹਾ ਰੰਧਾਵਾ ਜੀ

  • @surjitsingh-hd1yw
    @surjitsingh-hd1yw 6 лет назад +19

    Sidhu sab jandabad

  • @pardeeplumba2891
    @pardeeplumba2891 6 лет назад +34

    ਕੈਪਟਨ ਤੇ ਬਾਦਲ ਫੈਮਿਲੀ ੲਿੱਕ ਨੇ ਬਾਕੀ ਰੰਧਾਵਾ ਤੇ ਸਿੱਧੂ ਸਾਬ ਜਿੰਨਾ ਮਰਜੀ ਰੌਲਾ ਪਾੲੀ ਜਾਨ ਕੈਪਟਨ ਬਾਦਲਾਂ ਨੂੰ ਅੋਵਰਲੁੱਕ ਨਹੀ ਕਰ ਸਕਦਾ

    • @GurmailSingh-ew1dm
      @GurmailSingh-ew1dm 6 лет назад +1

      ਬਾਦਲਾਂ ਨੇ ਧਰਮ ਦੀ ਅਾਡ ਵਿਚ ਪੂਰਾ ਕਂਜਰ ਖਾਨਾ ਕੀਤਾ ਹੈ

    • @amrindersingh7602
      @amrindersingh7602 6 лет назад

      Pardeep Lumba ਇਹ ਇਕ ਨਹੀਂ ਬਾਈ ਜੀ ਤੁਸੀ ਗਲਤ ਸਮਜਦੇ ਹੋ ਭਰਾ ਜੀ ਕੈਪਟਨ ਅਮਰਿੰਦਰ ਸਿੰਘ ਪਿੰਡ ਗਿਅਨਾ 6280865944

    • @amrindersingh7602
      @amrindersingh7602 6 лет назад

      Gurmail Singh ਬਿਲਕੁਲ ਠੀਕ ਕਿਹਾ ਹੈ ਤੁਸੀਂ।

    • @amrindersingh7602
      @amrindersingh7602 6 лет назад

      6280865944

  • @sarabjitsingh8798
    @sarabjitsingh8798 6 лет назад +14

    Very good Randhawa sab

  • @palwindersidhu6045
    @palwindersidhu6045 6 лет назад +5

    ਬਾਦਲ ਪਰਿਵਾਰ ਸਿੱਖ ਕੌਮ ਦਾ ਗ਼ਦਾਰ ਆ ਇਹਨਾਂ ਦਾ ਨਾ ਨਹੀਂ ਲਿਖਣਾ ਚਾਹੀਦਾ

  • @manpreetkaur-vp5vo
    @manpreetkaur-vp5vo 6 лет назад +10

    Ryt sir g

    • @urvikaur194
      @urvikaur194 6 лет назад

      Right...it is all becoz of Sidhu sir

  • @NirmalSingh-nk4nf
    @NirmalSingh-nk4nf 6 лет назад +27

    ਕੈਪਟਨ ਦਾ ਨਾਂਅ ਏ, ਤੂਤੀ ਤਾਂ ਹਾਲੇ ਵੀ ਬਾਦਲਾਂ ਦੀ ਹੀ ਬੋਲਦੀ ਆ।

    • @ballumahi4935
      @ballumahi4935 6 лет назад

      ਕੈਪਟਨ ਤੇ ਬਾਦਲਾਂ ਦਾ ਕੋਈ ਫਰਕ ਨਹੀਂ ਹੈ

  • @gurisinghgurisingh5724
    @gurisinghgurisingh5724 6 лет назад +8

    Sahi gall aaa

  • @ਲਵਘੁਡਾਣੀਲੁਧਿਆਣਾ

    ਅਕਾਲੀ ਦਲ ਵਾਲੇ ਕਿੰਨੇ ਬੇਸਰਮ ਨੇ ਪਹਿਲਾ ਤਾ ਇੰਨੀ ਦੀਆ ਗੱਡੀਆ ਨੀ ਪੁਲਿਸ ਨੇ ਕੋਲ ਲੱਗਣ ਦਿੱਤੀਆ VIP Parking ਚ ' ਤੇ ਵੱਜੀ ਜੱੁਤੀ ਹਰਸਿਮਰਤ ਬਾਦਲ ਦੇ ਕੋਈ ਨੀ ਦੇਖਾ ਰਿਹਾ ਪੱਤਰਕਾਰ ਚੈਨਲ

  • @gurteshsandhu9659
    @gurteshsandhu9659 6 лет назад

    ਸੰਗਤਾਂ ਦੀ ਅਰਦਾਸ ਕਬੁਲ ਹੋੲੀ . ਬਾਬੇ ਨਾਨਕ ਜੀ ਨੇ ਕਿਰਪਾ ਕੀਤੀ .. ਮੋਦੀ ਜੀ ਨੇ ਫ਼ਟਾ ਫ਼ਟ ਫ਼ੇਸਲਾ ਲਿਅਾ ੳੁਹ ਵੀ ਧੰਨਵਾਦ ਦੇ ਪਾਤਰ ਹਨ .. ਅੌਰ ਸਿੱਧੂ ੲਿਮਰਾਨ ਦੀ ਦੋਸਤੀ ਰੰਗ ਲਿਅਾੲੀ .. ਸੋ ਸਿੱਧੂ ਨੁੰ ਕਰੇਡਿਟ ਜਾਾਦਾ ਫ਼ੁਲ ... ਵਾਹਿਗੁਰੂ ਜੀ

  • @AmrikSingh-tl4yd
    @AmrikSingh-tl4yd 6 лет назад +3

    Absolutely right ji

  • @jaswindersingh4727
    @jaswindersingh4727 6 лет назад +1

    ਪਹਿਲਾ ਰਧਾਂਵੇ ਨੇ ਡੋਡਿਆ ਦੀ ਖੇਤੀ ਦਾ ਵਾਇਕਾਟ ਕੀਤਾ ਹੁਣ ਏ ਲਾਂਗੇ ਵਾਇਕਾਟ ਕਰਦੇ ਕਹਿੜੇ ਕੰਜਰ ਨੇ ਇਸ ਨੂੰ ਮੰਤਰੀ ਬਣਾਤਾ।

  • @baggasarpanchnakki3345
    @baggasarpanchnakki3345 6 лет назад +1

    ਸਹੀ ਗੱਲ ਨਾਮ ਇੱਕਲੇ ਸਿੰਧੂ ਦਾ ਹੀ ਹੋਣਾ ਚਾਹੀਦਾ ਸੀ

  • @gurpreetsinghgurpreetsingh798
    @gurpreetsinghgurpreetsingh798 6 лет назад +12

    Baba Nanak ji da na chahi da ok

  • @jaswindersandhu9807
    @jaswindersandhu9807 6 лет назад

    ਇਹਨਾਂ ਲੀਡਰਾਂ ਦਾ ਬੇੜਾ ਗਰਕ ਹੋ ਜਾਣਾ ਹੈ

  • @deepmani3669
    @deepmani3669 6 лет назад +1

    Very good 😊 sir

  • @gujratsfdt9322
    @gujratsfdt9322 6 лет назад

    ਬਾਬੇ ਨਾਨਕ ਦਾ ਨਾਮ ਹੋਣਾ ਚਾਹੀਦਾ ਸੀ

  • @ss-zg8ql
    @ss-zg8ql 6 лет назад

    ਨਾਮ ਲਿਖੋ ਨਵਜੋਤ ਸਿੰਘ ਸਿੰਧੂ ਜੀ ਦਾ

  • @jassijagseer6248
    @jassijagseer6248 6 лет назад +6

    Bilkul thik hei ji

  • @VarinderSingh-wp6op
    @VarinderSingh-wp6op 6 лет назад +3

    Sahi gal sukhi sahib ji

  • @harvindersingh8062
    @harvindersingh8062 6 лет назад +2

    ਕੌਮ ਦੇ ਗਦਾਰ ਬਾਦਲਾਂ ਦਾ ਨਾਮ ਕੱਟੋ। ਜਾਂ ਫੇਰ ਨੀਂਹ ਪੱਥਰ ਹੀ ਨਾ ਲੱਗਵਾਓ।

  • @paramjitsinghpamma6174
    @paramjitsinghpamma6174 6 лет назад +7

    ਕੈਪਟਨ+ਬਾਦਲ=1

  • @ਭਿੰਡਰਸਾਬ-ਙ1ਡ
    @ਭਿੰਡਰਸਾਬ-ਙ1ਡ 6 лет назад +4

    ਕੈਪਟਨ ਦੀ ਦਾੜ੍ਹੀ ਖੁਲਵਾਕੇ ਰੱਖਿਆ ਕਰੋ ਫਿਰ ਭਾਂਵੇਂ ਉਹਨੂੰ ਪੰਜਾਬ ਦੀ ਜਨਤਾ ਨਜਰ ਆਵੇ ਨਹੀਂ ਤੇ ਓਨਾ ਚਿਰ ਇਹਨੂੰ ਬਾਦਲਕੇ ਹੀ ਚੰਗੇ ਲੱਗਦੇ ਰਹਿਣੇਂ ਆਂ,

  • @AmrikSingh-tl4yd
    @AmrikSingh-tl4yd 6 лет назад +3

    Great job ji

  • @yassverma802
    @yassverma802 6 лет назад

    Gud job sir👍

  • @bhitewadh6063
    @bhitewadh6063 6 лет назад +3

    Nice job

  • @gopalgill4035
    @gopalgill4035 6 лет назад

    ਬਾਦਲ ਤੇ ਸੁੱਖੇ ਨੂੰ ਜੈਲ ਚ ਸੁੱਟੋ ਰੰਧਾਵਾ ਸਾਹਬ ਜੀ ਇਹਨਾ ਨੇ ਗੁਰੂ ਦੀ ਬੇਅਦਵੀ ਕਰਵਾਈ ਆ

  • @AmandeepSingh-gq9rs
    @AmandeepSingh-gq9rs 6 лет назад +1

    ਗੱਦਾਰਾਂ da ਨਾਮ ਨਹੀਂ ਹੋਣਾ chahida..

  • @gopalgill4035
    @gopalgill4035 6 лет назад

    ਕੱਲੇ ਸਿੰਧੂ ਸਾਹਬ ਦਾ ਨਾ ਹੋਵੇ

  • @harjindersingh-ff1em
    @harjindersingh-ff1em 6 лет назад

    Only sidhu ji

  • @Punjab_5rivers
    @Punjab_5rivers 6 лет назад +1

    Very good Randhava

  • @Ramgharia-yl6hs
    @Ramgharia-yl6hs 6 лет назад

    ਮੈ ਕੱਟੜ ਅਕਾਲੀ ਸੀ ਬਾਦਲਾਂ ਨੇ ਬੈੜਾ ਗਰਕ ਕਰਤਾ ਸਿੱਖ ਕੌਮ ਦਾ ਹੁਣ ਗੁਰੂ ਘਰ ਜਾਣ ਨੂੰ ਦਿਲ ਨੀਂ ਕਰਦਾ ਲੋਕ ਟਿਚਰਾ ਕਰਦੇ ਨੇ ਬੰਬ ਸੁੱਟਣ ਵਾਲੇ ਝਟ ਲਭ ਲਏ ਬੇਅਦਬੀ ਦੇ ਦੋਸ਼ੀ ਹਾਲੇ ਤਕ ਨੀਂ ਲੱਭੇ ਮੈਂ ਬੇਸ਼ਰਮ ਨਹੀਂ ਹਾਂ ਜੁਆਬ ਨੀਂ ਆਉਦਾ ਅੱਖਾਂ ਨੀਵੀਆਂ ਹੋ ਜਾਦੀਆ ਜੇਕਰ ਕੈਪਟਨ ਅਮਰਿੰਦਰ ਸਿੰਘ ਜੀ ਚਾਹੇ ਇਕੋ ਦਿਨ ਵਿੱਚ ਦੋਸ਼ੀ ਲੱਭੇ ਜਾ ਸਕਦੇ ਨੇ

  • @gurmukhmaan4983
    @gurmukhmaan4983 6 лет назад

    Ur absolutely right

  • @harpuneetkaurrandhawa5353
    @harpuneetkaurrandhawa5353 6 лет назад

    waheguru ji 🙏🙏🙏🙏

  • @jasawan188
    @jasawan188 6 лет назад +1

    Sidhu and Sukhi Right

  • @Ramgharia-yl6hs
    @Ramgharia-yl6hs 6 лет назад

    ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਾਂਗਰਸ ਚੌ ਕੱਢੋ ਕੈਪਟਨ ਬਾਦਲ ਦਾ ਬੰਦਾ ਹੈ ਇਹ ਅਕਾਲੀਆਂ ਦੀ ਪਾਰਟੀ ਦਾ ਬੰਦਾ ਹੈ

  • @mejarburja7838
    @mejarburja7838 6 лет назад +1

    ,ਰਾਜ ਨੀਤੀ ਨਾ ਕਰੋ

  • @tarlochangill1118
    @tarlochangill1118 6 лет назад

    👍👍👍👍👍👍👍👍👍👍👍

  • @sukhdeepsingh8767
    @sukhdeepsingh8767 6 лет назад

    Good sir

  • @maheshduvedi1707
    @maheshduvedi1707 6 лет назад

    Randhawa ji saying truth. Badal is lier

  • @ajitsinghmann1845
    @ajitsinghmann1845 6 лет назад

    ਈਰਖਾ ਦਾ ਭਰਿਆ ਹੋਇਆ ਸੁਖਜਿੰਦਰ

  • @NirmalSingh-vb9hw
    @NirmalSingh-vb9hw 6 лет назад

    Aps vich lri jandey lakh lahnat ena de

  • @JasvirSingh-rh6xp
    @JasvirSingh-rh6xp 6 лет назад

    wah kia baat

  • @GurmeetSingh-kq1nr
    @GurmeetSingh-kq1nr 6 лет назад

    Very good Randhawa sabji

  • @JASWINDERSINGH-fh4ph
    @JASWINDERSINGH-fh4ph 6 лет назад

    Good jobb sir

  • @SukhwinderSingh-ps3ee
    @SukhwinderSingh-ps3ee 6 лет назад

    ਰੰਧਾਵਾ ਜੀ ਗਰੇਟ

  • @prdhansaab7471
    @prdhansaab7471 6 лет назад

    *Good job 22oa*

  • @gurwantsingh3187
    @gurwantsingh3187 6 лет назад +3

    Radawa gud

  • @paramjitkaur531
    @paramjitkaur531 6 лет назад

    Dhan Dhan guru Nanak Dev ji da na lekho waheguru ji

  • @anushpreet8394
    @anushpreet8394 6 лет назад

    Sahi gall a guru to vadde app bande ne chodhar vakkon lyi ta badbi hundi a

  • @bsgurmgurm1714
    @bsgurmgurm1714 6 лет назад

    Guru Nanak strived hard to eliminate misconceptions and proud of society throughout his life, seeing the present situation and high headed Ness of some punjab ministers. It is quite clear that there is no effect of the teaching of Guru Nanak on these proudly ministers as they are much ahead of God in seniority. Even God can't persuade them.

  • @amarjitsidhu6675
    @amarjitsidhu6675 6 лет назад

    Good Randhawa Sahib. You are doing good.Captain is not a CM.He is fighting against the wishes of Panjab &Panjabies. Let him suffer in the next Elections. Let us see how Badal,s can help him in managing the 2019 Elections.

  • @aamaadmipartypunjabofficia7023
    @aamaadmipartypunjabofficia7023 6 лет назад +6

    aa sara kuj sidhu di badolat aa jinu gadaar kende c badal. hun sidhu di tareef te politics kio ni krde badl bas ungla chukniaa andia.

  • @VarinderSingh-wp6op
    @VarinderSingh-wp6op 6 лет назад +6

    Sukha amli pagal ho gya

  • @SurjeetSingh-ds8oe
    @SurjeetSingh-ds8oe 6 лет назад

    randhawa done a good job

  • @HighlightsShots-g22
    @HighlightsShots-g22 6 лет назад +5

    Gud randawa sabb

  • @asaasa8054
    @asaasa8054 6 лет назад

    Good randawa sahib good.

  • @rayatlogic
    @rayatlogic 6 лет назад

    There should be only name of vice President of India.

  • @Manraj229
    @Manraj229 6 лет назад

    caption te badal ek ne loka aje samj nhi ondi

  • @baljitgill6890
    @baljitgill6890 6 лет назад

    Caption badal ek hi a

  • @manjinderdhillon2800
    @manjinderdhillon2800 6 лет назад

    Randhaw sab your right

  • @JaspalSingh-ui5zq
    @JaspalSingh-ui5zq 6 лет назад

    Pm Modi badal ji zindabad

  • @hardevpannu6662
    @hardevpannu6662 6 лет назад

    Jithe marji naa likva lenn vota ta nahi paoga koi...inna nu

  • @RampalSingh-fw9bs
    @RampalSingh-fw9bs 6 лет назад

    Yaar mt mari Gay Ceptn sab di Badla da Nam kyon Likhn Dita...Badal Dal murda Bad....

  • @reshamsingh9962
    @reshamsingh9962 6 лет назад

    Koi guru Di gal v Rehan deo

  • @kushalsekhon2803
    @kushalsekhon2803 6 лет назад

    Sahi gall aa ehna name kyon badal chand

  • @arshsandhu
    @arshsandhu 6 лет назад

    ਰੰਧਾਵਾ ਸਾਬ िਸਧੂ ਜਾ ਕੇ ਪਾਕਸਤਾਨ ਦੇ ਫੌਜ ਮੁਖੀ ਨੂੰ ਜਫੀਅਾਂ ਪਾਉਦੇ ਹੈ ਤਾ ਗਦਾਰ िਕਹਾ ਸੀ,,िਕਉਕੀ ਪਾਕਸਤਾਨ ਫੌਜ ਦਾ ਪਕਸਤਾਨ ਸਰਕਾਰ ਤੇ ਪੂਰਾ ਕੰਟਰੌਲ ਹੈ ਅਤੇ ਪਾਕ ਫੌਜ ਕਰਕੇ ਸਾਢੇ ਪੰਜਾਬ ਦੇ ਬਹੁ ਸਾਰੇ ਫੌਜੀ ਞੀਰ ਸ਼ਹੀਦ ਹੋ ਰਹੇ ਨੇ ਤਾਂ िਸਧੂ ਗਦਾਰ ਹੈ,,ਬਲिਕ ਬੀਬਾ ਬਾਦਲ िਕਸੇ ਫੌਜ ਮੁਖੀ ਨੂੰ िਮਲਣ ਨਹੀ ਬਲिਕ ਅਾਪਣੇ ਸਰਕਾਰੀ ਦੌਰ ਤੇ ਜਾ ਰਹੇ ਨੇ ,ਗਲ ਕਰਨ ਲਗੇ ਕੁਝ ਫਰਕ ਵੀ ਸਮਝੋ

  • @SonuSingh-np1hd
    @SonuSingh-np1hd 6 лет назад

    Gandhi. Sajash. Na. Kar. Chorra

  • @bibaboi1642
    @bibaboi1642 6 лет назад

    Sukhi paalti game

  • @gkaur7622
    @gkaur7622 6 лет назад

    Badals jindabad

  • @harmanharry9080
    @harmanharry9080 6 лет назад +2

    Rajniti to Upar uthe ke PUNJAB DE CM agar GURU NANAK DEV JI DE SINDHANATA TE CHAL RAHE NE
    Har party nu ik manch te lai ke aa rahe ne ta teriya vakhiya kyu dukh rahiya ne... rahi gal sidhu di pak jaan te jo os ne app Baap bazwa nu jafi pai os karke rola pya india ch...
    Bazwa oh he hai jo har time desh dr border te koi na koi galati karda rhna
    Jis karke sade army de nozwaan sheed ho rahe ne...
    Randhawa saab tusi v rajniti nu shaddo..
    Te ik manch te hovo
    Eh kamm rajniti da nhi
    Sab sikhaa lai hai sikh dharm lai bdi vadhi maan vali gal hai
    Satnaam shri waheguru ji

  • @PartapSingh-qf2if
    @PartapSingh-qf2if 6 лет назад

    Capt te badal ik hi a

  • @singhbalwinder1617
    @singhbalwinder1617 6 лет назад +1

    Badal parvar sikhi virodi na.....
    Ena da namm nahi hona chyda...

    • @saveanimals1859
      @saveanimals1859 6 лет назад

      Badal Congress dono hi sikh virodi NE... Congress taan badal ton vi agge hai.. 1984 vich Jo Congress NE Kita si .. Oh koi ni bhul sakda...congress de taan Dil vich hi nafrat hai sikhan layi...

  • @gurparkarsandhu3293
    @gurparkarsandhu3293 6 лет назад

    Guru. Nanak . Dev . Ji. De. Nam. Te . Seast. Kanjro. Kush . Te . Sarm. Kro. Ki . Mukh. Le. Ke. Jaoge. Guru. Darbar. Te. .....

  • @mangotalwar5775
    @mangotalwar5775 6 лет назад

    Captan bhut ganda banda,,,dogla apne minister di pitj laga riha aa

  • @MandeepSingh-qq5xg
    @MandeepSingh-qq5xg 6 лет назад

    salya iko wa loko nu fadu ban reha wa

  • @nkt1730
    @nkt1730 6 лет назад

    Rang vich bhang. Pavitar din tey Raula pa ke apna majak hi bnda hai. Govt vich rehke Raula paon da ik alag tarika hunda hai. Eh tan oh gal hoi viah wale din ek brati nraz.

  • @gurbhejmattu821
    @gurbhejmattu821 6 лет назад

    Randava sab jindabad

  • @sachinkamboj7258
    @sachinkamboj7258 6 лет назад

    FUDDU SALEY 1 ਨੀਂਹ ਪਥਰ ਤੇ ਨਾਂਵਾਂ Piche Ladi Jande aaa😂😂😂😂

  • @NavjotSingh-td5ry
    @NavjotSingh-td5ry 6 лет назад +1

    Kutay badala da name murdabad

  • @luckysodhi8413
    @luckysodhi8413 6 лет назад

    Badal da na lekhna bandae nahi he

  • @sharmasaab8828
    @sharmasaab8828 6 лет назад +4

    langha khulan di khushi manao te jaldi banan di ardas kro besharmo rajnitikaro , name te fame nu roi jande o, mera naam ni likhya osda naam ni likhya , punjab di kisani te jwani wall dhyan dyo vikas vall dhyan dyo thonu naam likhwaun li ni chunya lokkan ne, janta de tex da paissa rellyian pardarshna ch ujad k janta te nve nve tex lga rhe o

  • @jaswantghuman3178
    @jaswantghuman3178 6 лет назад

    Randawa is a bad man

  • @sonuphul6707
    @sonuphul6707 6 лет назад

    Capitan tan kado da RSS da agent hai

  • @gsgs1842
    @gsgs1842 6 лет назад

    Sarse wale de chele badal Sikh dharam de gadaar ehna da na nahi hona chahida

  • @inderjitsingh2477
    @inderjitsingh2477 6 лет назад

    All poltics ha

  • @kuldipsingh9263
    @kuldipsingh9263 6 лет назад

    Ethe tunsi theek j

  • @AliALI-ni9vc
    @AliALI-ni9vc 6 лет назад

    modi ji ne baadal saab da dubda cerier sahi krn lyi hi eh kadam chukeya neeh pather rakhn da,, modi Saab nu mouka mil gya ohna socheya sarkaar sadi aa asi jo mrji kri a,, neeh pather te badal da naam likh do lok baadal di blle blle krn ge,,,,, modi saab eh punjab a ethe Di janta samjdaar a ,,sab jandi aa

  • @satveendersinghkala
    @satveendersinghkala 6 лет назад

    Akali amli hai badal aurangjeb di avlad hai fansi do badal di avlad pagla hogi hai

    • @sarwansidhu6281
      @sarwansidhu6281 6 лет назад

      Kutia tari koi value nahi congres vich avia bakvas karda phirda ha

  • @navubawa8275
    @navubawa8275 6 лет назад

    pather he bhundo,, badal de naam da tan matlab he ni koe,,guru dokhi kevn kordoor da udghatn kr skda

    • @saveanimals1859
      @saveanimals1859 6 лет назад +1

      Badal Congress kise da naam ni hona chahida... Eh Ohi Congress hai Jinne 1984 da sikh katleyam karvaya si... Hajaara sikh Shaheed Karaye si... Pata ni Kinne shri Guru granth sahib us time gurudwara vich paye si Jinna di bedbi Kiti Congress NE.. Saade sikhi de sidant gurudwara darbar sahib vich goliyan topa naal hamla karaya Congress party NE...Ek Sacha sikh Congress party nu Kade Maaf ni Kar sakda...congress de taan Dil vich hi nafrat hai sikhan layi... Is karke Congress da naam taan Kade vi ni hona chahida te na hi badal da... Bas Guru saab da name likh do.. Kyun raajneeti karde hon..apna naam likhna ohda naam likhna. Kuch Sharam Karlo

    • @navubawa8275
      @navubawa8275 6 лет назад +1

      I Love My India ,,ok sahi keha tusi

  • @sajandhillon3846
    @sajandhillon3846 6 лет назад

    shrm karoo thodi jayii tuhnu guru nal koi pyar ni

  • @gurkiratsingh1573
    @gurkiratsingh1573 6 лет назад

    Nam nu roi jao saleo landi buchiyo