ਚੰਦ ਨੇ ਦੱਬੇ ਆੜਤੀਏ ਦੇ ਪੈਸੇ ,ਬੰਤ ਕਹਿੰਦਾ ਕਬੀਲਦਾਰੀ ਚੰਦ ਕੋਲੇ ਆ ਮੈਨੂੰ ਕੀ ਪਤਾ 😂

Поделиться
HTML-код
  • Опубликовано: 8 сен 2024
  • ਚੰਦ ਨੇ ਦੱਬੇ ਆੜਤੀਏ ਦੇ ਪੈਸੇ ,ਬੰਤ ਕਹਿੰਦਾ ਕਬੀਲਦਾਰੀ ਚੰਦ ਕੋਲੇ ਆ ਮੈਨੂੰ ਕੀ ਪਤਾ 😂
    #comedy
    #funny
    #bandra
    #shortvideo
    #chand
    #youtubeshorts
    #trending
    #shorts
    #youtubevideo
    #youtuber
    #fun
    #punjabi
    #new video jatt babe bandra to
    #trendingvideo
    #viralvideo
    #new Punjabi short film
    #2023

Комментарии • 184

  • @tejindermann2780
    @tejindermann2780 5 месяцев назад +8

    ਪਹਿਲਾਂ ਵੀਡੀਓ ਨਹੀਂ ਦੇਖੀ ਨਹੀਂ ਅਸੀਂ ਵੀ ਮੁਕਰ ਜਾਂਦੇ ਸਹੀ ਗੱਲ ਹੈ ਇਜਿੱਤ ਕੀ ਚਿੱਤਰਾਂ ਚ ਲੈਣੀ ਹੈ

  • @BhupinderSingh-yg8cg
    @BhupinderSingh-yg8cg 9 месяцев назад +9

    ਆ ਗਏ ਜੀ ਆ ਗਏ ਚੰਦ ਸਿੰਘ,, ਬੰਤ ਸਿੰਘ,, ਬਾਈ ਜੀ ਆ ਗਏ ਜੀ।

  • @SurinderSingh-ey8qh
    @SurinderSingh-ey8qh 9 месяцев назад +4

    Very nice video 👍 22 g🎉🎉🎉🎉🎉

  • @kuldeepsidhu4696
    @kuldeepsidhu4696 9 месяцев назад +11

    ਬਾਈ ਖਿੱਚ ਕੇ ਰੱਖੋ ਕੰਮ ਨੂੰ
    ਤਹਾਡੀ ਵੀਡਿਉ ਦੇਖ ਕੇ ਸਾਰੀ ਟੈਨਸ਼ਨ ਦੂਰ ਹੋ ਜਾਂਦੀ ਏ

  • @boharsingh6654
    @boharsingh6654 9 месяцев назад +2

    Goooodddddddd performance chand and bant

  • @GurpreetSingh-jb5oy
    @GurpreetSingh-jb5oy 9 месяцев назад +13

    ਰੜਕਾ ਕੱਢਤੀਆ, ਨਜਾਰੇ ਲਿਆਤੇ
    ਐਕਟਿੰਗ ਵਿੱਚ ਦਿਨੋਂ ਦਿਨ ਨਿਖਾਰ ਆ ਰਿਹਾ
    ਛਾਅ ਗਏ ਬਾਬਿਓ ਪੂਰੀ ਥੱਕ ਪਾਈ ਹੋਈ ਆ

  • @rajadhillon8281
    @rajadhillon8281 9 месяцев назад +4

    Good ji

  • @tejassekhon7958
    @tejassekhon7958 9 месяцев назад +2

    Sirrrrra video bai

  • @jagdeepsidhu1313
    @jagdeepsidhu1313 9 месяцев назад +18

    ਚੰਗੀ ਕੀਤੀ ਸੇਠ ਨਾਲ ਬੰਤ ਤੇ ਚੰਦ ਨੇ 😂😂😂😂

  • @palsinghpal4878
    @palsinghpal4878 9 месяцев назад +3

    Good video sir ji 💞💞💞💞👍👍🙏💣💣💣💣💣💣💣

  • @manidermanider73
    @manidermanider73 9 месяцев назад +7

    ਬੰਤ ਜਮਾ ਨਹੀਂ ਦੇਣੇ ਕਿਸੇ ਨੂੰ ਵੀ 😂 ਮਸ਼ੀਨਾਂ ਵਾਧੂ

  • @amanpreetpreet609
    @amanpreetpreet609 9 месяцев назад +7

    ਸੱਚੀਆਂ ਗੱਲਾਂ ਜਮਾ

  • @hardeepmahal2733
    @hardeepmahal2733 9 месяцев назад +3

    Very good y

  • @sumarbhaati4885
    @sumarbhaati4885 9 месяцев назад +3

    😂👌👌👌

  • @harjinderwaring2661
    @harjinderwaring2661 8 месяцев назад +6

    ਸੇਠ ਨਾਲੋਂ ਮੁਨੀਮ ਦੀ ਬੁੰਡ ਵੱਧ ਦੁੱਖਦੀ ਹੁੰਦੀ ਆ 🤣🤣

  • @sandeepchouhan6417
    @sandeepchouhan6417 9 месяцев назад +2

    Chand sira la rakhiya Babe dabb ke rakho kamm 👌👌

  • @tejindersingh3051
    @tejindersingh3051 9 месяцев назад +8

    ਚੰਦ ਤੇ‌ ਬੰਤ ਤੇ ਸਾਰੀ ਟੀਮ ਨੂੰI love you bro 🥰🥰🥰👹 god bless you,,,,🏇🏇🏇🐯🐅🐅🐅🦂🦂

  • @satnamsatnamsingh8008
    @satnamsatnamsingh8008 9 месяцев назад +1

    So nyc video chand nd bant bai love u jatto

  • @CopycatX01
    @CopycatX01 9 месяцев назад +11

    😢 ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ ਚੱਦ ਸਿੰਘ ਤੇ ਬੰਤ ਸਿੰਘ ਬਹੁਤ ਹਾਸਾ ਨਿਕਲ ਆ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਪਨਵਾਦ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ

  • @palsingh891
    @palsingh891 7 месяцев назад +2

    ਆੜਤੀਆ ਫੜਾ ਕੇ ਗਿਆ 20ਲੱਖ 😂😂😂😂

  • @sukhmanderchahal5200
    @sukhmanderchahal5200 9 месяцев назад +1

    Chand bahla sirra yrr😂

  • @HarwinderSingh-me1tr
    @HarwinderSingh-me1tr 9 месяцев назад +7

    ਚੱਦ ਬੰਤ ਪਾਲੈ ਵੀਡੀਓ ਵਧੀਆ ਹੁੰਦੀਆਂ ਬਾਈ ਮਨਸਾ ਏਰੀਏ ਦੇ ਲੋਕ ਵੀਡੀਓ ਜਿਆਦਾ ਬਣਾਉਦੇ

  • @aroraarora1546
    @aroraarora1546 9 месяцев назад +2

    Good luck

  • @Laddidon302
    @Laddidon302 22 дня назад

    ❤❤❤❤😂😂😂

  • @user-fh3op2oh8e
    @user-fh3op2oh8e 9 месяцев назад +2

    Good video Bai Ji

  • @BaljindarSingh-be5io
    @BaljindarSingh-be5io 9 месяцев назад +2

    ੰਚਦ ਵਾਈ ਵਹੁਤ ਵਧੀਆ ਵੀਡੀਓ

  • @GurmeetSingh-sl9tl
    @GurmeetSingh-sl9tl 8 месяцев назад +1

    Very very good video bahi ji

  • @avtarmaan6736
    @avtarmaan6736 9 месяцев назад +3

    Nice

  • @ikbaaldhillon8577
    @ikbaaldhillon8577 9 месяцев назад +2

    Good 🎉🎉🎉

  • @user-kx7kq7rs6u
    @user-kx7kq7rs6u 9 месяцев назад +2

    ਵਾਹ।ਸਿਰਾ।ਬਾਈ।

  • @JagjitSingh-tr3wy
    @JagjitSingh-tr3wy 9 месяцев назад +2

    ਬਾਈ sirrrraaa ਕਰਾਤਾ😅😅😅,ਸੱਭ ਤੋ ਪਹਿਲਾ ਤੁਹਾਡੀ ਵੀਡੀਓ ਦੇਖਣੀ ਆ ਬਾਕੀ ਬਾਅਦ ਚ

  • @varindersinghbagga8559
    @varindersinghbagga8559 9 месяцев назад +1

    Bahut vadya topic a y

  • @charanjeetsandhu1669
    @charanjeetsandhu1669 9 месяцев назад +3

    ਵਾਹ ਥੋਡੇ ਵੱਟ ਕੱਡੀ ਔਣੇ ਆਂ

  • @HoneyDanewala
    @HoneyDanewala 6 месяцев назад

    sirraa yr chandd ta❤
    😂😂😂😂😂😂😂😂

  • @SukhwinderSingh-wq5ip
    @SukhwinderSingh-wq5ip 7 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂

  • @gillsukhjinder8939
    @gillsukhjinder8939 7 месяцев назад +1

    Ha😂

  • @Gurdeep780
    @Gurdeep780 9 месяцев назад +1

    babe sirra hundea video sachi

  • @HarjinderBhullar6076
    @HarjinderBhullar6076 9 месяцев назад +5

    ਚੰਦ ਕਹਿੰਦਾ, ਜਦੋਂ ਜੱਟ ਵਿਗੜ ਗਿਆ,ਮੋਰੀ ਵਾਲਾ ਪੈਸਾ ਨੀ ਦਿੰਦਾ, ਜਿਵੇਂ ਚੰਦ ਵਿਗੜ ਗਿਆ

  • @BhupinderVirk-bu7up
    @BhupinderVirk-bu7up 9 месяцев назад +2

    Ok. Report. Chand. Veer

  • @PunjabiGrandWalker
    @PunjabiGrandWalker 9 месяцев назад +1

    Sirra vedr

  • @AtmaSingh-vv8ip
    @AtmaSingh-vv8ip 9 месяцев назад +1

    Good video chand g

  • @parpreetsekhon5620
    @parpreetsekhon5620 9 месяцев назад +1

    Sirra

  • @simranbenipal4647
    @simranbenipal4647 9 месяцев назад +1

    Good ❤

  • @makhanbrar3660
    @makhanbrar3660 9 месяцев назад +1

    chand ta bant good bai ji ❤❤❤❤❤❤❤

  • @makhnasingh9209
    @makhnasingh9209 8 месяцев назад +1

    👍👍

  • @lovelydhaliwal4166
    @lovelydhaliwal4166 9 месяцев назад +2

    👌

  • @manjeetpspcl8353
    @manjeetpspcl8353 9 месяцев назад +1

    Love you 22 g

  • @GurmeetSingh-ku4ud
    @GurmeetSingh-ku4ud 4 месяца назад

    Sai a good bhi

  • @VarinderSekhon-xv8hu
    @VarinderSekhon-xv8hu 9 месяцев назад +1

    Very nice video 🤣

  • @Đãľjęêt-p4c
    @Đãľjęêt-p4c 9 месяцев назад

    Bai g Siraaa lata❤❤❤

  • @user-js3xv5fd3d
    @user-js3xv5fd3d 9 месяцев назад +1

    😅😅😅😅👍👍👍👍👍👍

  • @user-rr3ct1de3m
    @user-rr3ct1de3m 9 месяцев назад +2

    Good

  • @arshdeepsingh6376
    @arshdeepsingh6376 9 месяцев назад

    Bilkul sahi gal aa 22 ji loki aiwi tension layi jande aa jatta da ta eda hi chalda😂😂

  • @mandersingh8632
    @mandersingh8632 9 месяцев назад +3

    😂😂😂😂

  • @jaspreetrai8626
    @jaspreetrai8626 9 месяцев назад

    Very nice chand and bant

  • @satpalbrar1012
    @satpalbrar1012 8 месяцев назад

    Veri good very speech

  • @JagjitSingh-tr3wy
    @JagjitSingh-tr3wy 9 месяцев назад +2

    ਬਾਈ ਬਹੁਤ ਘੈਂਟ ਵੀਡੀਓ ਆ,😂😅ਸਾਡੇ ਪਿੰਡ ਵੀ ਹੈਗਾ ਆ ਉਹ ਵੀ ਨੀ ਕਿਸੇ ਨੂੰ ਦੁਆਨੀ ਦੇ ਕੇ ਰਾਜੀ,ਗੱਲ ਨੀ ਗਿਰਨ ਦੈਦੇ, ਨਾਂ ਤਾਂ ਮੈ ਲੈਣਾ ਨੀ ਵੀਡੀਓ ਜਮਾਂ ਓਹਨਾਂ ਤੇ ਢੁੱਕਦੀ ਆ

  • @kulwinderchauhan2295
    @kulwinderchauhan2295 9 месяцев назад +1

    Nice ji

  • @chamkaursingh5167
    @chamkaursingh5167 3 месяца назад +1

    ਬਹੁਤ ਵਧੀਆ

  • @gurjeetgill1882
    @gurjeetgill1882 9 месяцев назад

    😂😂love you all team, bucho mandi bathinda

  • @jagseersingh4506
    @jagseersingh4506 9 месяцев назад +2

    GOOD VIDEO GOOD ACTING ALL'TEAM THANKS SO MUCH ❤❤❤❤❤

  • @jagseersidhu6226
    @jagseersidhu6226 8 месяцев назад

    ਬਹੁਤ ਵਧੀਆ ਵੀਡੀਓ ਬਣਾਈ ਐਂ

  • @RajaSingh-oi5bw
    @RajaSingh-oi5bw 8 месяцев назад +3

    ❤❤😂😂👍👍🤣🤣🤣🙏🏻🙏🏻ਬਹੁਤ ਵਧੀਆ ਬਾਈ ਦੱਬੀ ਚੱਲੋ ਕੰਮ

  • @user-ne4fx5wv2z
    @user-ne4fx5wv2z 9 месяцев назад +3

    ❤❤❤❤

  • @harjeetsra320
    @harjeetsra320 9 месяцев назад +3

    ਮੇਰੇ ਪਿਆਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ
    ਧੰਨਵਾਦ ਕਮਾਲ ਦੀ ਕਮੇਡੀ ਹੈ

  • @sumandeep_777
    @sumandeep_777 9 месяцев назад +1

    sirrraaa

  • @SukhdevSingh-rq7ph
    @SukhdevSingh-rq7ph 4 месяца назад

    Very nice video ❤❤❤❤❤

  • @AmanpipeBand
    @AmanpipeBand 2 месяца назад

    ਚੰਦ ਬੰਤ ਵਧੀਆ ਬਣਾਈ ਵੀਡਿਓ ਅੱਤ ਕਰਾ ਰਹੇ ਹੋ 😂❤

  • @gurjantsingh6607
    @gurjantsingh6607 9 месяцев назад +1

    Pure nzare

  • @rajwinderbawa3809
    @rajwinderbawa3809 8 месяцев назад

    ਬਹੁਤ ਵਧੀਆ ਵੀ ਡੀ ਓ

  • @abhijotgill67148
    @abhijotgill67148 8 месяцев назад

    Great

  • @user-fo7tk3zf9f
    @user-fo7tk3zf9f 9 месяцев назад +1

    GOOD

  • @jagseersingh4506
    @jagseersingh4506 9 месяцев назад

    SIRRRRA ACTING BAI BANT CHAND AND PALA AND AMLI AND ALL'TEAM GOOD

  • @Anmoldeepsingh-tv8ix
    @Anmoldeepsingh-tv8ix 9 месяцев назад +4

    ਰਤੀਆ ਬਰੇਟਾ

  • @harpreetsingh8184
    @harpreetsingh8184 9 месяцев назад +2

    😂😂😂😂😂😂

  • @davinderkumar384
    @davinderkumar384 9 месяцев назад +3

    ਜਾਮਨੀ ਦਿਤੀ ਸੀ ਚੰਦ ਤੂ 😂😂

  • @meetsandhu7455
    @meetsandhu7455 8 месяцев назад

    Sirraaa bande a boln da treeka sirra la dinda

  • @user-wc2mq4mp7z
    @user-wc2mq4mp7z 8 месяцев назад

    Chand good. Job

  • @SattuNambardar
    @SattuNambardar 9 месяцев назад +1

    😂😂😅😅😊😊

  • @kushidandiwal1654
    @kushidandiwal1654 9 месяцев назад +1

    ❤😂❤😂

  • @preetkaler932
    @preetkaler932 8 месяцев назад

    ਬਹੁਤ ਸੋਹਣੀਆ ਵੀਡੀਉ। ਨੇ ਬਹੁਤ ਹਾਸੀ ਆਉਦੀ ਐ

  • @rinkuchim
    @rinkuchim 9 месяцев назад +3

    ❤❤❤❤❤ love you bro ❤❤❤

  • @HappySingh-is2pw
    @HappySingh-is2pw 9 месяцев назад +1

    Chand Baba i love you Luchaa Baba Chand Maraaaa ❤️👍👍👍👍👍👍👍👍👌👌👌👌👌👌👌👌🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹Siraaaaa Siraaaaa Siraaaaa Siraaaaa Siraaaaa Chand Luchaaaaa Chand Luchaaaaa Luchaaaaa Luchaaaaa Chand 💋💋💋🌹🌹🌹👍👌🙏💋Luchaaaaa Happy Fullawal Tooooo jar

  • @user-zw2ky9jw9n
    @user-zw2ky9jw9n 9 месяцев назад

    Hafar na jaan kite 😂😂😂😂😂

  • @baljindersinghphul5430
    @baljindersinghphul5430 7 месяцев назад

    Good acting

  • @SatnamSingh-gs4md
    @SatnamSingh-gs4md 9 месяцев назад

    Sira

  • @raviamansingh9593
    @raviamansingh9593 9 месяцев назад +1

    Bai dab ke rakho ❤

  • @RajaSingh-oi5bw
    @RajaSingh-oi5bw 8 месяцев назад

    👍👍😂😂🙏🙏

  • @karmasinghmsand23wala34
    @karmasinghmsand23wala34 9 месяцев назад

    🚛🚛👍🏻👍🏻🤣🤣

  • @bholakhan1284
    @bholakhan1284 9 месяцев назад

    Chind. Good. Formince

  • @JagdeepSingh-hp1vb
    @JagdeepSingh-hp1vb 7 месяцев назад

    😁😁

  • @chamkaursidhu4273
    @chamkaursidhu4273 9 месяцев назад

    Chand bai siraaaaa avaj aa sodi

  • @kalagill3370
    @kalagill3370 4 месяца назад

    golli gata khale Ane lagda jame sareen to leane honde aa 😂😂😅😅

  • @GulabSingh-ur3jn
    @GulabSingh-ur3jn 9 месяцев назад +2

    Kenda Chand te bant aa gye❤

  • @mintupreet8561
    @mintupreet8561 9 месяцев назад

    Y sodiya sariya video min 5.5 6.6 bar dekh liya ji ni akk da y tatiya patan wale de part hor banao nale chand y hauli boleya ka sira hi lag janda love you bro

  • @bahadursingh9718
    @bahadursingh9718 9 месяцев назад +4

    ਵੀਰ ਜੀ ਗਾਲ੍ਹਾਂ ਕੱਢਣ ਨਾਲ ਕਿਹੜਾਂ ਮਨੋਰੰਜਨ ਹੁੰਦਾ ਹੈ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਤੁਸੀਂ ਤਾਂ ਸ਼ਰਮ ਹੀ ਲਾ ਲ਼ਈਂ ਬਿੰਨਾਂ ਗਾਲ੍ਹਾਂ ਤੋਂ ਵੀ ਵੀਡੀਓ ਬਣ ਸਕਦੀਂ ਹੈ ਤੁਹਾਡੇ ਘਰ ਧੀਆਂ ਭੈਣਾਂ ਹੈਂ ਕਿ ਨਹੀਂ ਬੱਸ ਹੋਰ ਕੀ ਕਹੀਗੇਈ।

    • @Sneha_sachdeva
      @Sneha_sachdeva 6 месяцев назад

      Vidwaan g video de shuru ch ohna ne keha na dekhooo ... vidwan g youtube te ena kuch pea vidwaan g tusi kyu dekhi vidwaan g bht fikr krde o tusi

  • @user-ec1fy4nc8o
    @user-ec1fy4nc8o 6 месяцев назад

    ❤❤❤❤❤❤❤❤❤❤

  • @Pb26-x9v
    @Pb26-x9v 9 месяцев назад +1

    Khichi jao y chand te bant di jodi koka att ❤❤❤ y bant nal hi bnaya karo

  • @boharsingh7725
    @boharsingh7725 9 месяцев назад +2

    ਬਹੁਤ ਵਧੀਆ ਬਾਈ 👌👌👌👌👌

  • @MantdeepBAJWA
    @MantdeepBAJWA 8 месяцев назад

    ❤❤❤❤❤