Veer mere kol eda male calf c pishle saal sale kita 2.5 saal da c ekale sangal te reha mere kol na nath mari te na kde mohri pai bilkul v tang nhi kita ohne
Sahi gal aa bai yograj da baccha yograj diyan jattiyan bhut dudh kadhdian eh v bhut Wadia bacche deyuga te duddh line diyan kattiyan hongiyan esh diyan
Bai g me nasal sudhar karna chanda prr koi help ni karda me mohali to ha punjab to mre kol v maja ne 15/16/17litter baaliya prr kaafi bandeya nu puch leya nasal sudhar baare k koi near da doctor dss dove jo original bdiya tikka laga deve maja de me dugni fees den nu v tyar ha prr koi help ni karda
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜਿਊਂਦੇ ਰਹੋ ਜਵਾਨੋਂ।
ਬਹੁਤ ਵਧੀਆਂ ਲੋਪੋਂ ਬਾਈ ਬਾਕੀ ਇੱਕ ਬੇਨਤੀ ਆ ਕਿ ਜਿਵੇਂ ਘੋੜਿਆਂ ਤੇ ਹੋਰ ਜਾਨਵਰਾਂ ਦੀ ਵੀਡੀਓ ਬਣਾਉਨੇ ਓ ਓਵੇਂ ਈ ਵਧੀਆ ਮੱਝਾਂ ਗਾਵਾਂ ਤੇ ਝੋਟਿਆਂ ਤੇ ਵੀਡੀਓ ਬਣਾਇਆ ਕਰੋ ਤਾਂ ਕਿ ਨਸਲ ਸੁਧਾਰ ਹੋ ਸਕੇ ਤੇ ਵਧੀਆ ਦੁੱਧ ਦੇ ਜਾਨਵਰ ਆਉਣ. ਬਾਕੀ ਬਾਈ ਜੀ ਸ਼ੋਸ਼ਲ ਮੀਡੀਆ ਤੇ ੲੈਵੇਂ ਦੀਆਂ ਚੀਜਾਂ ਦੇਖ ਹੀ ਰਝਾਨ ਵਧਦਾ ਤੇ ਆਉਣ ਵਾਲੀ ਜਵਾਨੀ ਪਸ਼ੂਆਂ ਪਾਲਣ ਦੇ ਵਿੱਚ ਅੱਗੇ ਆਵੇ ਤੇ ਮੈਂ ਵੀ ਉਹਨਾਂ ਵਿੱਚੋਂ ਇੱਕ ਆਂ 🙏 ਬਾਕੀ ਜਿਹੜੇ ਬਾਈ ਨਸਲ ਸੁਧਾਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਜਿਆਦਾ ਦੁੱਧ ਦੇ ਪਸੂ ਪੈਦਾ ਕਰ ਰਹੇ ਹਨ
ਵੀਰੇ ਔਸਰ ਝੋਟੀ 11 ਕਿਲੋ ਦੁੱਧ ਦੇ ਸਕਦੀ ਏ ਜਾਂ ਨਹੀ । ਥੋਨੂੰ ਹੈ ਕੋਈ ਜਾਣਕਾਰੀ
ਬਾੲੀ ਜੀ ਜਿਵੇਂ ਘੋੜੀਆ ਦੀਆਂ ਵੀਡੀਓਜ਼ ਬਣਾਉਣਾ ੳਵੇ ਮੱਝਾਂ ਗਾਵਾਂ ਝੋਟੇਆ ਦੀਆਂ ਵੀਡੀਓਜ਼ ਵੀ ਬਣਾਇਆ ਕਰ ਜਿਸ ਨਾਲ ਨਸਲ ਸੁਧਾਰ ਵਿੱਚ ਸਹਾਇਤਾ ਮਿਲੇ 🙏🙏🙏🙏🙏🙏🙏🙏🙏🙏🙏🙏🙏🙏🙏🙏 ਬਾੲੀ ਤੂੰ ਵੀਡੀਓਜ਼ ਬਹੁਤ ਵਧੀਆ ਬਣਾਉਣਾ ਧੰਨਵਾਦ ਤੇਰਾ ਬਾੲੀ 👍👍👍👍👍👍👍👍👍👍
ਬਹੁਤ ਵਧੀਆ ਬਾਈ ਜੀ ਸਲੁਟ ਐ ਬਲੀ ਪੁੱਤ ਲਈ 🙏🙏👍👍🐂🐂🐃🐃🐃
Bali jhotae dayian jhotian ne dudh changa kadea bai de mehnat nu salam a 👍👍👍👍👍👍👍👍👍👍
Very nice veer ji bahut badhiya Jankari mil jaaye
ਬਹੁਤ ਹੀ ਵਧੀਆ
ਜਰਸੀ ਗਾਮਾ ਦੇ ਫਾਰਮ ਦੀ video ਜਰੂਰ ਬਣਾਓ ਜੀ ਬੇਨਤੀ ਜੀ
ਏਦਾ ਰਿਜਲਟ ਤਾ ਬਾਈ ਸਿਰਾ ਹੀ ਆ👌👌 ਆਪਣੇ ਕੋਲ ਦੋ ਬੱਚੇ ਆ ਏਦੇ ਹਾਥੀ ਹੀ ਲਗਦੇ ਆ ਜਵਾ ਕਾਪੀ ਆ ਏਦੀ
Kine pase lete cc yy lwaun de enaa yyy ne
Hormones unbalanced nal dudh de rhi aa.sade kol 1 vashi 1 saal umar te 1 jhoti aa bina suye dudh la ayi c .asi medicin naal sukaya dudh
ਪਿਛਲੀ ਲੱਤ ਤੋਂ ਲੰਗ ਮਾਰਦਾ,, ਕੀ ਕਾਰਨ ਹੋਇਆ ਜੀ ?
Bai umar hogi hun 11 sall badi umar hundi a dangar de
ਵਾਈ 11 ਸਾਲ ਉਮਰ ਕੋਈ ਜਿਆਦਾ ਨਹੀ ਸਾਡੇ ਕੋਲ ਝੋਟੀ ਆ 2009 ਵਿਚ ਮੱਝ ਸੂਈ ਸੀ ਕੱਟੀ ਘਰੇ ਪਾਲੀ ਸੀ 13 ਸਾਲ ਦੀ ਉਮਰ ਹੋ ਗਈ ਖੁਲੀ ਛੱਡ ਦੇਈਏ ਅੱਜ ਸੜੱਪੇ ਮਾਰ ਦੀਆ
Vdo ch gtt lgda ,real ch top aa bull
Dhanwad lopo walea veer akal purakh waheguru chrdiea kla rakhe app g nu chnga saan palea veer ne jeunda rahe jai singh veer
Veer mere kol eda male calf c pishle saal sale kita 2.5 saal da c ekale sangal te reha mere kol na nath mari te na kde mohri pai bilkul v tang nhi kita ohne
Veer ji bilkul Right rate ha
Bai Dr sab Dist Mohali vich aa ke siman brde ga ji🙏
Bai dogs de video bhi bnya kro
Plz veer ji Greyhound dogs di bhi video banaya kro
Veer ji bahut vadia chota
Y ਹਜੂਰ ਸਾਹਿਬ ਵਾਲੇ ਘੋੜਿਆਂ ਦੀ ਵੀਡੀਉ ਬਣਾਓ y ਜੀ ਉਹ ਘੋੜੇ ਦਿਖਾਓ
Sahi gal aa bai yograj da baccha yograj diyan jattiyan bhut dudh kadhdian eh v bhut Wadia bacche deyuga te duddh line diyan kattiyan hongiyan esh diyan
Bai g me nasal sudhar karna chanda prr koi help ni karda me mohali to ha punjab to mre kol v maja ne 15/16/17litter baaliya prr kaafi bandeya nu puch leya nasal sudhar baare k koi near da doctor dss dove jo original bdiya tikka laga deve maja de me dugni fees den nu v tyar ha prr koi help ni karda
Bohat badiya Bull
Verr cow te vadia video bana change seman aali jarur banai veer
ਬਾਈ ਭੁਜੇ ਛੋਲਿਆਂ ਦਾ ਦਲੀਆ ਬਣਾਕੇ ਪਾਉਣੇ ਹੋ
A ik latt tuo differ jeha kive marda vr
Video vadia lagea
Balle balle balle 22
ਬਾਈ ਜੀ ਬੱਧਨੀ ਕਲਾਂ ਕਿਸ ਰੋਡ ਤੇ ਹੈ
Bali da seman malout area ch seman kis doctor kolo milu ji
Raje Sidhu Wala Pind Aa Bai
👌👌👍👍
Top de bache aude ah bull de bache bai jai singh de Top de
WaheGuru ji mehar karo sabh tei
Gal bat sirraaa..
Nice veer👍👍
Ede right foot ch koi sat lagi aa ya born to aa..
Age hogi bai hun jada
Very nice
Very nice sir ji
ਬਾਈ ਜੀ ਵੀਡੀਓ ਵਿੱਚ ਦੋ ਤੁਸੀਂ mob no ਲਿਖਦੇ ਹੋ ੳੁਹ ਨੰਬਰ ਲਾਲ ਜਾਂ ਹਰੇ ਰੰਗ ਨਾਲ ਨਾ ਲਿਖਿਆ ਕਰੋ ਸਹੀ ਤਰੀਕੇ ਨਾਲ ਦਿਖਾਈ ਨਹੀਂ ਦਿੰਦਾ ਵਾਈਟ ਰੰਗ ਦਾ ਇਸਤੇਮਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Nice 👍
Seman price pind bareta mansa
😘👍🙏
Veer ji khali toor dairy farm di vi bnao g video. Khali bull di
Haji bai
Sorry bai khali bull nhi reha usdi death ho gyi aa 22
@@guri4526 bai hale ta bhut khuch aa ohna de ghare video jurr banyi bai farm dii
ਗੱਪਾਂ ਵਿੱਚ ਮੋਦੀ ਨੂੰ ਵੀ ਪਿੱਛੇ ਛੱਡ ਦਿੱਤਾ
Good👍
👍👍👍👍👍ਗੱਪੀ ਗੱਪੀ ਹਨ
Sira jhota a
Veer ji Sat Shri akal
Nice bull yograj
Sir asal diary farm panjab me he os ki video bannao pls
Vdiaa bai bull
Very good 22 g
Awaj de fan a y
❤💯
bhai todi avaj sun kk skul jya milda
Top bull 👌👌
ਪਛਲੀ ਲੱਤ ਵਿੱਚ ਨੁਕਸ ਹੈ ਲੰਗ ਮਾਰਦਾ
ਔਸਰ ਝੋਟੀ 11 ਕਿਲੋ ਦੁੱਧ ਦਿੰਦੀ ਸੀ ।
ਕਮਾਲ ਹੀ ਹੋ ਗਈ । ਵਿਸ਼ਵਾਸ਼ ਨਹੀ ਹੁੰਦਾ ।
ਕਮੈਂਟ ਕਰਨ ਵਾਲੇ ਸਾਰੇ ਵੀਰ ਦੱਸੋ
ਕਿ ਕਿਸੇ ਦੀ ਔਸਰ ਝੋਟੀ ਦੁੱਧ ਦਿੰਦੀ ਜਾਂ ਕਿਸੇ ਹੋਰ ਕੋਲ ਦੁੱਧ ਦਿੰਦੀ ਆਪਣੇ ਅੱਖੀਂ ਦੇਖੀ ਹੋਵੇ...🙏🙏🙏
ਬਾਈ ਸਹੀ ਗੱਲ ਦਿੱਤਾ ਏ ਦੁੰਧ
@@vickybrar895 asha...had ho gye...ਨਵਾਂ ਜਮਾਨਾ ਆ ਗਿਆ
o 22 tu onsar jhotiya nu rona ethe bakre dud dai jande aa
ਟੀਕਾਾ ਲਾ ਕੇ ਗੈਰ ਕਾਨੂੰਨੀ ਹੈ
Att sira lamba
I fist view
Y isde bachia di video bnaio
Top bull sira
Niceeeee
22 jr good Banda se
Top bull
❤️❤️❤️❤️
ਗੁੱਡ
Sirraaaaa
Top
Chotta bohat sohna ,par chotta Lang Marda please pishle pair vich koi nuks a ;,
Kaint awaj y
Kaint
Nice👍
Jehri osar choti c oh ta dikhai ni
Nice
Sirra bro
Y g jhoti de be video bna oo g
Fist comment
110000di vachi a bai ma fist laktasion 2 teeth
ਕਿਹੜੇ ਸਾਨੵ ਦੀ ਧੀ ?ਮਾਂ ਦਾ ਦੁੱਧ ਕਿਵੇਂ ਸੀ? ਝੋਟੀ ਦਾ ਆਵਦਾ ਦੁੱਧ ਕਿੰਨਾ ਸੀ ?
@@ShamsherSingh-tz3lw mother milk 16liter brother par asi gaban vachi c hosirpur DA c bai
@@karnabrar7867 👍
Balle oh punjabiyon
Sirra
sira bro
End
Modi bull de video vano ji
Hello y
And choti
Satho ta 5oo landea a cross dea
Good verr g
Bhai to pura sankhya ghodon ka bhainson ka tabela ticket bhi ghodiyon ka naam a raha hai
But badeya ver m 12 sal da dkkda vr ja ver
ਗੱਪੀ 😆😆😆😆😆😆😆
Sade pind v vashi bina sua dud den lagg gy
Jhoti di vi live milking krao
Sadi vi rpeater aw pr dudh lamma tym dindi aw hun pregnant 5 month aw jhoti wali sohni aw kunda sing aw
ਵੀਰ ਪਹਿਲੇ ਸੂਏ ਦੁਧ ਕਿੰਨਾ ਦਿੱਤਾ
Koi PTA Ni yr asi ta sue vi letti c 2 saal hoge sue nu 5 month pregnant hje v dud dinde aw
Bull लंगड़ा क्यों चल रहा है
Bomb jhotiya es saan diyaa
Vere veer da number deyo
Manu sekho di interview lvo vr baba stud farm 9876800052
Nice 👍
VERY nice
❤️❤️