Mukerian ਨੇੜੇ ਅਟੱਲਗੜ੍ਹ ਤੇ Tanda ਨੇੜੇ Miani ਦੇ ਕਿਲ੍ਹੇ ਦੀਆਂ ਨਿਸ਼ਾਨੀਆਂ । Pul Pukhta Sahib Hoshiarpur 02

Поделиться
HTML-код
  • Опубликовано: 15 янв 2025

Комментарии • 156

  • @NishanSinghAustralia
    @NishanSinghAustralia  Год назад +7

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @kamalsingh-dc1vs
      @kamalsingh-dc1vs Год назад +2

      ਧੰਨ ਧੰਨ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ 🦁🙏♥️🙏

    • @HarvinderSingh-8282
      @HarvinderSingh-8282 Год назад +1

      ਭਾਈ ਸਾਹਿਬ ਜੀ ਧੰਨਵਾਦ ਫੋਨ ਨੰਬਰ ਦਿਉ

    • @NishanSinghAustralia
      @NishanSinghAustralia  Год назад +1

      @@HarvinderSingh-8282 ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ

  • @pardeepgill917
    @pardeepgill917 Год назад +7

    ਧੰਨਵਾਦ ਭਾਈ ਸਾਹਿਬ ਜੀ, ਗਰਾੳਂਡ ਤੇ ਜਾਕੇ ਇਤਿਹਾਸ ਦਸਣ ਨਾਲ ਬਹੁਤ ਪ੍ਰਭਾਵ ਪੈਂਦਾ ਹੈ

  • @charanjitsingh4388
    @charanjitsingh4388 Год назад +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਹੋ ਜਥੇਦਾਰ ਨਿਸ਼ਾਨ ਸਿੰਘ ਜੀ ਸਾਡੇ ਜਿਲੇ ਦੇ ਤਿਹਾਸਕ ਅਸਥਾਨਾ ਦੇ ਦਰਸ਼ਨ ਕਰਵਾਉਂਦੇ ਓ । ਅਸੀ ਬਹੁਤੇ ਅਸਥਾਨਾ ਦੇ ਦਰਸ਼ਨ ਨਹੀ ਕੀਤੇ ਸਨ ।

  • @GurwinderSingh-zi4fd
    @GurwinderSingh-zi4fd Год назад +8

    ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ, ਬਾਣੀ ਬਾਣੇ ਤੇ ਇਤਿਹਾਸ ਨਾਲ ਜੋੜੀ ਰੱਖਣ ਜੀ

  • @LovedeepSingh-ew4bj
    @LovedeepSingh-ew4bj Год назад +6

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @priyasharma-xm8iw
    @priyasharma-xm8iw Год назад +3

    Mai roj hi iss gurudwara sahib jandi c aj bahar aye nu bhut saal ho gaye aa bhut yaad andi hai apne mukerian sahar di baba g menu fer apne kol bula lo 🥹

    • @luckytanda
      @luckytanda 3 дня назад

      ਤੁਸੀਂ ਮਨ ਬਣਾਓ , ਪੈਸਾ ਕਮਾਉਣ ਚ ਜੀਵਨ ਲੰਘ ਜਾਂਦਾ ਹੈ , ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੀ ਆਵੋ।
      ਕਿਰਪਾ ਕਰਕੇ ਜ਼ਰੂਰ ਸਪੈਸ਼ਲ ਦਰਸ਼ਨ ਕਰਨ ਆਵੋ, 🙏
      ਮੈਂ ਵੀ ਅਜ ਐਤਵਾਰ 12 ਜਨਵਰੀ 2025 ਗਿਆ ਸੀ ਸਮਾਂ ਓਥੇ ਬਤੀਤ ਕੀਤਾ।

  • @Waheguru_dhan_Waheguru
    @Waheguru_dhan_Waheguru Год назад +4

    ਭਾਈ ਸਾਹਿਬ ਜੀ ਤੁਹਾਡਾ ਬਹੁਤ ਸ਼ੁਕਰਾਨਾ ਜੋ ਤੁਸੀਂ ਘਰ ਬੈਠੇ ਗੁਰਧਾਮਾਂ ਦੇ ਦਰਸ਼ਨ ਕਰਵਾ ਕੇ ਸਾਨੂ ਇਤਿਹਾਸ ਨਾਲ ਜੋੜ ਰਹੇ ਹੋ!

    • @shere-punjabsinghshergill3257
      @shere-punjabsinghshergill3257 Год назад

      Bha ji Sikhs di iho tragedy e K jaikarae lai jande ne. Par parhde likhde nahi te ithas nu sambhna nahi jande. Bubbe vi bas sangmarmar lai jande ne. Kar sewa di lut kari jande ne. Par kisi vi tha da ithas nahi sambh k rakhde. Ranjit Singh itna lalchi si k ohnu lahore da Raja bonon wali sas Rani Sada kaur de ilaqe kabza hi nahi kitte, ohnu kaid vi kar lia si. Baki Sikh Misla ohne khatam kar ditia. Sikha ch Gurmata di khatme naal One man rule hoya, jisda natiza 1849 ch Farangi di gulami ch milia Sikh qaum nu. Ranjit Singh Sikha da hero ghat but villain jiyada e, j neutral ho k sochiye ta.

  • @HarpreetSingh-ux1ex
    @HarpreetSingh-ux1ex Год назад +2

    ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਤਿਹਾਸਕ ਸਾਂਝਾ ਪਾਉਂਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ਕੌਰ-ਨ3ਡ
    @ਕੌਰ-ਨ3ਡ Год назад +1

    ਵਾਹਿਗੁਰੂ ਜੀ
    ਜੀ ਆਇਆਂ ਨੂੰ
    ਮੈਂ ਵੀ ਮਿਆਣੀ ਤੋ ਹਾ ਪਰ ਕਿਲੇ ਬਾਰੇ ਕਦੇ ਨਹੀਂ ਸੁਣਿਆ। ਧੰਨਵਾਦ ਜੀ ਆਪ ਜੀ ਦਾ🙏🙏🙏

  • @sarabjeetsinghbassi3323
    @sarabjeetsinghbassi3323 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @NirmalSingh-n9g
    @NirmalSingh-n9g Год назад +3

    Bhai Sahib Ji waheguru ji ka Khalsa waheguru ji ki Fateh Khalsa ji ❤

  • @my_activity714
    @my_activity714 Год назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🎉

  • @bittughotrasingh1883
    @bittughotrasingh1883 Год назад

    ਵਾਹਿਗੁਰੂ ਜੀ ਤੁਸੀ ਸਾਡੇ ਇਲਾਕੇ ਵਿੱਚ ਆਏ ਹੋ ਬਹੁਤ ਖੁਸ਼ੀ ਹੋਈ ਹੈ🙏🙏

  • @pritpalsinghdhoor4840
    @pritpalsinghdhoor4840 Год назад

    Guru Fateh Parvan . Bahut Khushi hoe ke tusi Majha to ho isliye tuhade bola vich sach te pura josh hundha hai

  • @nitinpandit7186
    @nitinpandit7186 Год назад +1

    Welcome to mukerian paje mere seher wich aaun laye tuhada nigha swagat krde ha ma tuhade Pakistan wale poore series' dekhe c bahut vdeya lga dekh ke

  • @nitinpandit7186
    @nitinpandit7186 Год назад +1

    Sarbjot sir mere teacher ne ma ehna kolo Punjabi padeya bahut vdeya teacher ne

  • @DeepBhath-dq2xe
    @DeepBhath-dq2xe Год назад

    Tanda shehr veer ji daas da boht khushi hoi aa dekh k tuhde sare vlogs dekhdi a

  • @ravindersingh-ti9pk
    @ravindersingh-ti9pk Год назад

    ਵਾਹਿਗੁਰੂ ਜੀ,...ਬਹੁਤ ਵਧੀਆ ਜੀ ,

  • @rintu4244
    @rintu4244 Год назад

    ਬਹੁਤ ਵਧੀਆ ਹੈ ਜੀ ਗੁਰੂਦਵਾਰਾ ਸਾਹਿਬ ਦੀ ਇਮਾਰਤ। ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 🙏

  • @BarindersinghENKM
    @BarindersinghENKM Год назад

    Bhut Vidya veer ji

  • @karamjitsinghsandhu5243
    @karamjitsinghsandhu5243 Год назад +1

    Nice video good job ji

  • @amazingfact8914
    @amazingfact8914 Год назад +1

    ਵਾਹਿਗੁਰੂ ਜੀ

  • @JarnailSingh-bx9oo
    @JarnailSingh-bx9oo Год назад

    Dhan Dhan Dhan Satguru Sri Guru Hargobind Sahib Ji 🙏🙏🙏🙏🙏

  • @SunderSingh-zu9fc
    @SunderSingh-zu9fc Год назад

    Bahut badhiya

  • @sarbjitkaur2035
    @sarbjitkaur2035 Год назад +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਕਰੀਆਂ ਤੇ ਮਨਸੂਰਪੁਰ ਪਿੰਡ ਹੈ ਵਾਹਿਗੁਰੂ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ

    • @Awan-ld5zq
      @Awan-ld5zq 8 месяцев назад

      Asi v mansoorpur dy before partion mukerian samyte 80 village si awan bradri dy

    • @Awan-ld5zq
      @Awan-ld5zq 8 месяцев назад

      Tuci pakistan kithon dy 47 ton pehly mansoorpur pind koi sikh family nahi si

  • @HarjinderSingh-yb2vq
    @HarjinderSingh-yb2vq Год назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @GurpreetKaur-lb3cq
    @GurpreetKaur-lb3cq Год назад +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ravinderjeetcheema169
    @ravinderjeetcheema169 Год назад

    Wahegur ji

  • @tanbirsingh777
    @tanbirsingh777 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤

  • @nirbhaisingh8894
    @nirbhaisingh8894 Год назад

    Dhan Dhan Shri Guru Nanak Dev Sahib ji 🙏 ❤️
    Dhan Dhan Shri Guru Hargobind Sahib ji 🙏 ❤️
    Dhan Dhan Shri Guru Granth Sahib ji 🙏 ❤️
    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏💖🌺💞🌹💓🌷❤️💐💛🥀💗⚘️💜🌻💙🙏💖🌺💞🌹💓🌷❤️💐💛🥀💗⚘️💜🌻💙🙏

  • @AmarjitSingh-tm3pu
    @AmarjitSingh-tm3pu Год назад

    ਵਾਹਿਗੁਰੂ ਭਲੀ ਕਰੇ

  • @waheguruji01925
    @waheguruji01925 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 thank you baba ji tuhade itihasik gurudwara sahib vaare dassan karke sada sikhi vaare hor jaanan nu jee karda h rabb aap ji nu lammiya umra bakshan aap ji saanu hor itihasik gurudwara sahib vaare te hor sikhi ton related gallan dasso ji 🙏

  • @iqbalguraya-iw7vy
    @iqbalguraya-iw7vy Год назад +1

    ਵਾਹਿਗੁਰੂ

  • @ranbirsingh546
    @ranbirsingh546 11 месяцев назад

    ਵਾਹਿਗੁਰੂ 💐🙏🏻💐🙏🏻 ਜੀ

  • @HARJEETSINGH-yv1np
    @HARJEETSINGH-yv1np 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @karamjitdhaliwal6182
    @karamjitdhaliwal6182 Год назад +1

    Waheguru ji 🙏

  • @gurwantsandhu2699
    @gurwantsandhu2699 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @LakhwinderSingh-ov2ng
    @LakhwinderSingh-ov2ng Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @RajinderJawandha-ss8do
    @RajinderJawandha-ss8do Год назад

    Waheguru ji waheguru ji waheguru ji waheguru ji waheguru ji🙏🌸🌸🌹❤️🌹🙏🌸🌹🌸🌹🌸🌹🌹❤️❤️🌹

  • @JasssidhuJass-or7mn
    @JasssidhuJass-or7mn Год назад

    ਵਾਹਿਗੁਰੂ ਜੀ 🙏🙏

  • @rhinosingh3235
    @rhinosingh3235 Год назад

    WAHEGURU JI

  • @sidhumusicsm8056
    @sidhumusicsm8056 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @kulwinderjeetkaur6155
    @kulwinderjeetkaur6155 Год назад

    Satnam waheguru ji ok

  • @Satnamwaheguru473
    @Satnamwaheguru473 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @guri681
    @guri681 Год назад

    🙏🙏ਵਾਹਿਗੁਰੂ ਜੀ🙏🏼🙏🏼

  • @DilpreetSinghCHEEMA
    @DilpreetSinghCHEEMA Год назад

    Waheguru ji 🙏🏼🙏🏼

  • @KishorKhalsaTv
    @KishorKhalsaTv 10 месяцев назад +1

    Waheguru ji ka khalsa waheguru ji ki fateh , khalsa ji eh video main apne youtube channel te upload kar sakda

  • @Amnindersingh9685
    @Amnindersingh9685 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jattsaidjail9633
    @jattsaidjail9633 Год назад

    Nice

  • @sukhjindersinghAmerica
    @sukhjindersinghAmerica Год назад

    Waheguru ji

  • @sharanjitsingh8625
    @sharanjitsingh8625 Год назад

    Veer ji bohat sohni video hai, bohat jada history bare pta lgga, apne area da kinna wadda itihaas hai eh houli houli tuhadi videos krke pta lag reha hai

  • @Raman4501
    @Raman4501 3 дня назад

    Dhan dhan shri waheguru sahib jio 🙇🏻‍♂️🙇🏻‍♂️🤲🤲🙏🙏❤️

  • @Awan-ld5zq
    @Awan-ld5zq 8 месяцев назад +1

    Pull pukhta awan bradri da bohat famous village si mukerian samyte ays ilaqy wich 80 village si awan bradri dy

  • @jaspalsinghghumman4888
    @jaspalsinghghumman4888 Год назад

    Sat Sri akal ji

  • @ParamjitKaur-kd8hi
    @ParamjitKaur-kd8hi 4 месяца назад

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ

  • @GurpreetSingh-sy9bx
    @GurpreetSingh-sy9bx Год назад

    Waheguru ji ke khalsa waheguru ji ke fateh 🙏🙏

  • @karanvirdhillon3115
    @karanvirdhillon3115 Год назад

    ਵਾਹਿਗੁਰੂ ਵਾਹਿਗੁਰੂ 😊😊❤❤

  • @Sandeepsingh-ce7fj
    @Sandeepsingh-ce7fj Год назад

    Waheguru Ji ka Khalsa Waheguru Ji Ki Fathe Ji

  • @deepsamra3003
    @deepsamra3003 Год назад

    Waheguru g 🙏

  • @gurdeeplitt754
    @gurdeeplitt754 Год назад

    Waheguru ji ka khalsa waheguru ji ki fteh

  • @SukhdeepSingh-zo7vg
    @SukhdeepSingh-zo7vg Год назад

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @ss.27
    @ss.27 Год назад

    Dhan Guru Pita Sahib Sri Guru Hargobind Sahib g Maharaj

  • @sulakhansingh7536
    @sulakhansingh7536 Год назад

    Waheguru ji ka khalsa Waheguru ji ki Fatey 🙏

  • @JaswinderKaur-iu2vc
    @JaswinderKaur-iu2vc Год назад

    Waheguru ji ka khalsa Waheguru ji ki fateh Khalsa ji

  • @SurinderSingh-jo4mi
    @SurinderSingh-jo4mi Год назад

    Bhai sahib ji gharna sahib vi darshan krvaeo ji

  • @SukhwinderSingh-y9i
    @SukhwinderSingh-y9i Год назад

    Waheguru ji Tanda Hosiar pur 🙏🙏🙏🙏🙏

  • @ssst13
    @ssst13 Год назад +2

    ਨੇੜੇ ਬੇਗੋਵਾਲ ਨਡਾਲਾ ਗੁਰਦੁਆਰਾ ਸਾਹਿਬ ਬਾਓਲੀ ਸਾਹਿਬ ਪਾਤਸ਼ਾਹੀ ਛੇਵੀਂ ਵੀ ਜ਼ਰੂਰੀ ਆਉਣਾ ਜੀ

  • @GurpreetSingh-vl7pu
    @GurpreetSingh-vl7pu Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kanwaljeetsingh4812
    @kanwaljeetsingh4812 Год назад

    🙏🙏🙏👍 sat Sri akal ji 🙏🙏👍

  • @LUBANAkingdom1
    @LUBANAkingdom1 Год назад

    ❤❤❤❤

  • @HarjeetKaur-fy3yw
    @HarjeetKaur-fy3yw Год назад

    Waheguru 😅

  • @mahtabkhaira7366
    @mahtabkhaira7366 Год назад

    Good luck ❤

  • @LakhwinderSingh-tp8oy
    @LakhwinderSingh-tp8oy Год назад

    🌷 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷

  • @baljeetsingh84
    @baljeetsingh84 Год назад

    ਵਾਹਿਗੁਰੂ ਜੀ 🙏🏻🌹

  • @balrajsingh4182
    @balrajsingh4182 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @mangakalkat5141
    @mangakalkat5141 Год назад

    ਇਹ ਸੁਣਕੇ ਬੜਾ ਦੁੱਖ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਇਸ ਤਰ੍ਹਾਂ ਕੀਤਾ ਘਰਦਿਆਂ ਨਾਲ, ਲੜਨ ਨਾਲ ਨੁਕਸਾਨ ਹੀ ਹੋਇਆ

  • @csdhillon1
    @csdhillon1 Год назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kuldeepsidhu1149
    @kuldeepsidhu1149 Год назад

    🙏🙏🙏

  • @satyadevg
    @satyadevg 10 месяцев назад

    🙏SatnaamSreeWaheguruji🙏

  • @AmritpalSingh-b9v
    @AmritpalSingh-b9v Год назад

    🙏🙏🙏🙏🙏🙏

  • @kabelsingh713
    @kabelsingh713 Год назад

    WAHEGURU JI SARBAT DA BHALA KARO WAHEGURU JI 🙏🙏🙏🙏

  • @amritpalsingh6782
    @amritpalsingh6782 Год назад

    🙏🙏🙏🙏🙏🙏🙏🙏

  • @kamalsingh-dc1vs
    @kamalsingh-dc1vs Год назад +1

    ਧੰਨ ਧੰਨ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ 🦁🙏

  • @mindaelectronics
    @mindaelectronics Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @kabelsingh713
    @kabelsingh713 Год назад

    WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏

  • @AVTARSINGH-ej9lx
    @AVTARSINGH-ej9lx Год назад

    🙏

  • @devilgamer2773
    @devilgamer2773 Год назад

    Wahagur ji ka Khalsa waheguru ji ki Fateh

  • @MandeepSingh-rj5jd
    @MandeepSingh-rj5jd 10 месяцев назад

    Baba g hoshiarpur nede ftheghar Niara pind hega j kise kitaab vich os pind da itehas Howe ta jroor dso g
    🙏🙏

  • @HARJITSINGH-qo6pl
    @HARJITSINGH-qo6pl Год назад +3

    SGPC and nearby sangat should approach State Govt to get Land for construction of Gurudwara Quila Sahib as it is historic and it is duty of State Govt Archeological department to take care of historic places

  • @rajwantkaur6816
    @rajwantkaur6816 Год назад

    SAT SRI AKAL JI 🙏

  • @RajinderKaur-dy2to
    @RajinderKaur-dy2to Год назад

    Waheguru ji ka khalsa waheguru ji ki fateh bhaji sat shree akall mein tuhadi sari vedio dekhti haan hun tuhada punjab de bich guru ghara de darshan kar rahe ho Tande to Jalandhar jado aaye pls mil ke jao pls.pls.asi Jalandhar hi rehnde haan pls.Darshan de ke zarur jana bhaji

  • @gurjeetboparai62
    @gurjeetboparai62 Год назад

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @jugrajkaur8086
    @jugrajkaur8086 Год назад

    Waheguru ji ka Khalsa waheguru ji ki Fateh ji. Bhai sahib ji Gurnay sahib gurdwara is also around in this area. Can you please find out about that. My grandparents had told us and I remember to have gone there. we are not in India . I will appreciate ji

  • @shawindersingh6931
    @shawindersingh6931 Год назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @paramjitsinghsingh251
    @paramjitsinghsingh251 Год назад

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਹਿ

  • @gurmitkaursahota3984
    @gurmitkaursahota3984 Год назад

    👍🙏

  • @mitteedimehak558
    @mitteedimehak558 Год назад

    ਲੜਾਈ ਹੋਈ ਸੀ ਜੋਂ ਬਾਬਾ ਸਾਹਿਬ ਸਿੰਘ ਬੇਦੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ , ਕੁੱਝ ਸਿੰਘ ਸ਼ਹੀਦ ਹੋਏ ਸੀ ਜਿਨ੍ਹਾਂ ਦਾ ਸਸਕਾਰ ਦਸੂਹਾ ਵਿਖੇ ਕੀਤਾ ਗਿਆ ਸੀ

  • @satnamathwal4889
    @satnamathwal4889 Год назад

    Waheguru ji app ji sano mail patlpuri kiratpur sahib 8 _ 12 -23 no jalandhar wali

  • @JasvirKaut-m7u
    @JasvirKaut-m7u Год назад

    Vir ji grna shib bodla Avo ji

  • @prabhmultani688
    @prabhmultani688 Год назад

    waheguru ji khalsa waheguru ji ki fateh tsi dasuye kol guru harboind sahib ji da gurughar hai garna sahib tsi othe nhi aye