Giani Harpreet Singh ਦੀ ਅਕਾਲੀ ਦਲ ਨੇ ਕਿਉਂ ਲਈ ਸਿਆਸੀ ਬਲੀ ਕੀ ਬਾਦਲ ਦਲ ਨੂੰ ਹੋਏਗਾ ਨਫ਼ਾ ਜਾਂ ਨੁਕਸਾਨ

Поделиться
HTML-код
  • Опубликовано: 18 дек 2024

Комментарии • 72

  • @Trectors
    @Trectors 3 часа назад +18

    ਧਾਮੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ

  • @PritampalSingh-n6e
    @PritampalSingh-n6e 3 часа назад +13

    ਬਾਦਲ ਤੇ ਬਾਦਲ ਜੁੰਡਲੀ ਦਾ ਬਹੁਤ ਬੁਰਾ ਹਾਲ ਹੋਵੇਗਾ। ਇਹ ਹੁਣ ਜਿਉਂਦੀਆਂ ਲਾਸ਼ਾਂ ਤੋਂ ਬਿਨਾਂ ਕੁਝ ਨਹੀਂ।

  • @RajinderSingh-ri3jc
    @RajinderSingh-ri3jc 3 часа назад +10

    ਸੁੱਖਾ ਗੱਪੀ ਪੂਰੇ ਅਕਾਲੀ ਦਲ ਦੀ ਸ਼ਹਿ ਤੇ

  • @balbindrasinghbalbindra5692
    @balbindrasinghbalbindra5692 4 часа назад +16

    Sukhbir De pappa ch Dhami V Bhagi Bangya

  • @GurdevBhullar-vi2xd
    @GurdevBhullar-vi2xd 3 часа назад +11

    Badal. Khatam. Ho. Ga

  • @Gill-45-c6n
    @Gill-45-c6n 3 часа назад +8

    ਅਕਾਲੀ ਦਲ ਬਾਦਲ ਖਤਮ ਹੋ ਗਿਆ ਹੈ

  • @Parmjitsingh-t3w4k
    @Parmjitsingh-t3w4k 3 часа назад +10

    ਸੁਖਬੀਰ ਦਾ ਹੁਕਮ ਨਾਲ ਜਥੇਦਾਰ ਨੂੰ ਕੱਢਿਆ ਗਿਆ।

  • @karpal_pannu_12
    @karpal_pannu_12 3 часа назад +7

    🚩🚩 SINGH SAHIB HARPREET SINGH JE ZINDABAD ZINDABAD ZINDABAD 🌹🌹🌹🌹🌹🌹

  • @balbindrasinghbalbindra5692
    @balbindrasinghbalbindra5692 4 часа назад +10

    Sukhbir da Bedagark gya

  • @jagtarbrar4794
    @jagtarbrar4794 3 часа назад +6

    ਅਸੀ ਸੱਥ ਚੋ ਬੈਠਦੇ ਕਰੀਬ 35, 40, ਆਦਮੀ ਰੋਜਾਨਾ ਅਕਾਲੀ ਦਲ ਦੇ ਦੋਸੀਆ ਨੂੰ ਮਿਲੀ ਸਜਾ ਤੋ ਸਤੁਸ਼ਟ ਹੋਗੇ ਸੀ, ਅਕਾਲੀ ਦਲ ਨਾਲ ਜੁੜਨ ਬਾਰੇ ਸੋਚਦੇ ਸੀ, ਅੱਜ ਜੱਥੇਦਾਰ ਵਾਲੀ ਖਬਰ ਸੁਣਦੇ ਹੀ,, ਆਕਾਲੀ ਪਾਰਟੀ ਦੇ ਵਿਰੋਧ ਚੋ ਹੋਵਾਗੇ

  • @niranjansinghsandhu1520
    @niranjansinghsandhu1520 2 часа назад +3

    ਆਖਰੀ ਕਿਲ ਕਾਲੀ ਦਲ ਬਾਦਲ ਦੇ ਕਫਨ ਦਾ ਬਣ ਗਿਆ ਗਿਆਨੀ ਹਰਪ੍ਰੀਤ ਸਿੰਘ ਬਾਦਲ ਲਾਣਾ ਪਰਵਾਰ ਸਮੇਤ ਖਤਮ ਹੋ ਜਾਵੇਗਾ

  • @GurcharanSingh-ic1ff
    @GurcharanSingh-ic1ff 3 часа назад +4

    ਐਸ ਜੀ ਪੀ ਸੀ 👎👎👎👎👎

  • @karamjitpowar
    @karamjitpowar 2 часа назад +1

    Punjab is with Jathedar Harpreet Singh.

  • @DAWINDERSINGH-c6n
    @DAWINDERSINGH-c6n 2 часа назад +3

    ਫਕਰੇ ਕੌਮ ਤੋਂ ਬਾਅਦ ਹੁਣ ਗੁਰਦੁਆਰਿਆਂ ਦੇ ਨਾਂ ਬਦਲ ਕੇ ਪ੍ਰਕਾਸ਼ ਸਿੰਘ ਨਾ ਬਾਦਲ ਦੇ ਨਾਮ ਕਰ ਦੇਣਾ ਚਾਹੀਦੇ ਹਨ

  • @CharnjitSingh-b1y
    @CharnjitSingh-b1y 2 часа назад +1

    ਜਗਤਾਰ ਜੀ ਨੇ ਬਿਲਕੁਲ ਆਖਰੀ ਗੱਲ ਕਹੀ ਕਿ 99 ਤੋਂ ਹੰਕਾਰ ਹੀ ਚਲਦਾ ਰਿਹਾ

  • @karpal_pannu_12
    @karpal_pannu_12 3 часа назад +4

    DHAMI DA KE BANIA WA 🌹🌹🌹🌹🌹🌹🌹

  • @GurdeepSingh-iq4ws
    @GurdeepSingh-iq4ws 2 часа назад +1

    ਇਹ ਜਗਤਾਰ ਸਿੰਘ ਤਾਂ ਹੈ ਹੀ ਅਕਾਲੀ ਵਿਰੋਧੀ ਤੇ ਸਰਕਾਰ ਪੱਖੀ

  • @harsimransingh5241
    @harsimransingh5241 3 часа назад +22

    ਸੁਖਬੀਰ ਬਾਦਲ ਦੇ ਤਬੂਤ ਵਿੱਚ ਅੱਜ ਆਖਰੀ ਕਿੱਲ ਠੁਕ ਗਿਆ

    • @Human_Correcter
      @Human_Correcter 2 часа назад

      ਤੇਰੀ ਮਾਂ ਦੇ ਘੂਸੇ ਚ ਕਿਹਦਾ ਠੁੱਕਿਆਂ ਭਗਵੰਤ ਮਾਨ ਦਾ 😂

  • @chamkaursingh6080
    @chamkaursingh6080 3 часа назад +2

    ਅਕਾਲੀ ਦੱਲ ਦੇ ਤਬੂਤ ਵਿਚ ਆਖਰੀ ਕਿੱਲ ਸਾਬਤ ਹੋਊਗਾ ਹਰਪ੍ਰੀਤ ਸਿੰਘ ਹੀਰੋ ਬਣ ਗਿਆ

  • @RachhpalsinghSekhon
    @RachhpalsinghSekhon 3 часа назад +4

    Badal family ne akali dal khatam karta

  • @kiransinghgill1793
    @kiransinghgill1793 2 часа назад

    10:56 ਪ੍ਰਧਾਨ ਧਾਮੀ ਦੇ ਅਤੇ ਜੱਥੇਦਾਰ ਹਰਪ੍ਰੀਤ ਸਿੰਘ ਤੇ ਗਾਲ ਕੱਢਣ ਦੀ ਗੱਲ ਕਰਕੇ ਸਿਗਰਟਾਂ ਪੀਣੇ ਚਵਲਮਾਰ ਨੇ ਸੱਚੀ ਖੇਹ ਕਰਤੀ ਬੇਸ਼ਰਮਾਂ ਜਥੇਦਾਰ ਸਾਹਿਬ ਵੱਲੋਂ ਅਕਾਲ ਤਖਤ ਉੱਪਰ ਬੈਠ ਕੇ ਗਾਲ ਕੱਢਣੀ ਤੇ ਉਹਨਾਂ ਦੀ ਰੂਟੀਨ ਵਿੱਚ ਗਾਲ ਨਿਕਲਣ ਦਾ ਮਤਲਬ ਉਹਨਾਂ ਦੀ ਬੋਲੀ ਇਹੀ ਹੋਣੀ ਇਹ ਗੱਲ ਵੱਡੀ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਫੋਨ ਤੇ ਗੱਲ ਕਰਦਿਆਂ ਕਿਸੇ ਨਾਲ ਗਾਲ ਕੱਢਣੀ ? ਜਦੋਂ ਕਿ ਉਹ ਇੱਕੋ ਸੈਕਿੰਡ ਵਿੱਚ ਨਾਲ ਹੀ ਠੰਡੇ ਪੈ ਗਏ ਤੇ ਕਹਿ ਰਹੇ ਸੀ ਕਿ ਮੇਰੀ ਲੜਾਈ ਕਰਾਉਣੀ ਹ ਤੇ ਉਸ ਤੋਂ ਬਾਅਦ ਬਿਨਾਂ ਸੋਚਿਆਂ ਉਹਨਾਂ ਨੇ ਮਾਫੀ ਮੰਗ ਲਈ ਮਹਿਲਾ ਕਮਿਸ਼ਨ ਕੋਲ ਗਏ ਉੱਥੇ ਵੀ ਮਾਫੀ ਮੰਗ ਲਈ ਉਲਟਾ ਜਥੇਦਾਰ ਸਾਹਿਬ ਨੇ ਇਸ ਨੂੰ ਨੋਰਮਲ ਜਿਹੀ ਗੱਲ ਕਹਿ ਕੇ ਟਾਲਣ ਦੀ ਕੋਸ਼ਿਸ਼ ਕਰ ਦਿੱਤੀ

  • @BaljinderSinghfdd
    @BaljinderSinghfdd 3 часа назад +3

    ਸ਼੍ਰੋਮਣੀ ਅਕਾਲੀ ਨਾ ਕਹੋ ਜੀ, ਬਾਦਲ ਕਾਲੀ ਦਲ ਕਹੋ।ਏਹ ਫੈਸਲਾ ਮਰੀ ਜਮੀਰ ਵਾਲੇ ਲੋਕਾਂ ਦਾ ਹੈ। ਧੰਨ ਸਿਰੀ ਹਰਿਗੋਬਿੰਦ ਸਾਹਿਬ ਜੀ ਫੈਸਲਾ ਆਪ ਕਰਨਗੇ। ਵਾਹਿਗੁਰੂ ਜੀ।

    • @AmarjitSingh-eq3rl
      @AmarjitSingh-eq3rl 3 часа назад

      ਹੁਣ ਸਿੱਖ ਸੰਗਤ ਦਾ ਝੁਕਾਅ ਕਾਂਗਰਸ ਵੱਲ ਹੈ ਲੋਕਸਭਾ 2024 ਨੇ ਇਹ ਸਿੱਧ ਕਰ ਦਿੱਤਾ ਹੈ

  • @dalersingh-wh6nc
    @dalersingh-wh6nc 2 часа назад +1

    End of Badal Raj not Giani Harpreet Singh. Giani Harpreet will rise further

  • @Amriksingh-cn5oh
    @Amriksingh-cn5oh 2 часа назад +2

    akalidal ne apna beda garkh kar lya

  • @rachhpalsingh4
    @rachhpalsingh4 3 часа назад +4

    Es nal akali dal nu ki nuksan hona akali dal badal tan pehlan hi khatam ho chuka hai.

  • @karpal_pannu_12
    @karpal_pannu_12 3 часа назад +4

    VIRSA SINGH KANJAR NE MAHAKANJAR WA 🚩🚩🚩🚩🚩🚩

  • @jitsinghsidhu5126
    @jitsinghsidhu5126 2 часа назад

    ਕਿਸੇ ਵੀ ਜਥੇਦਾਰ ਨੂੰ ਦਿੱਲੀ ਨਾਲ ਯਾਰੀ ਨਹੀਂ ਰੱਖਣੀ ਚਾਹੀਦੀ

  • @Amriksingh-cn5oh
    @Amriksingh-cn5oh 2 часа назад +2

    dhami besharm astifa kio nhi de riha

  • @tejaspreetsingh6090
    @tejaspreetsingh6090 3 часа назад +1

    ਬੀਜੇਪੀ ਬਹੁਤ ਹੀ ਜਲਦ ਸੁਖਬੀਰ ਬਾਦਲ ਤੇ E.D ਦੀ ਕਾਰਵਾਈ ਕਰਨ ਜਾ ਰਹੀ ਹੈ।

  • @jagrajsingh-w3r
    @jagrajsingh-w3r 2 часа назад

    ਸਭ ਪਹਿਲਾ ਖਨੋਰੀ ਬਾਰਡਰ ਤੇ ਪੰਜਾਬ ਦਾ ਬੱਚੇ ਤੱਕ ਚੱਲੇ ਬੇਨਤੀ ਹੈ ਮੈ ਕਹਿਨਾ ਡੱਲੇਵਾਲ ਉਸਤੋ ਹਾਲਤ ਦੇਖੀ ਨਾ ਗੲਈ ਉਸਨੇ ਸਲਫਾਸ ਦੀ ਗੋਲੀ ਖਾਲੀ ਮਰ ਗਿਆ ਉਸਨੂੰ ਕੋਈ ਸਹੀਦ ਮੰਨਿਇਆ ਜਾਉ ਗਾ । ਸ੍ਰ , ਜਗਰਾਜ ਸਿਘ ਚਹਿਲ ਭੁਪਾਲ ਕਲਾ। ਮਾਨਸਾ

  • @rachhpalsingh4
    @rachhpalsingh4 3 часа назад +3

    Eh sgpc da decision nhi hai eh badl dalian da fasla hai

  • @kiransinghgill1793
    @kiransinghgill1793 2 часа назад

    ਭੁੱਲਰ ਸਾਹਿਬ ਇਹ ਦੂਜੇ ਜਗਤਾਰ ਨੂੰ ਪੁੱਛ ਲੈਣਾ ਸੀ ਕਿ ਇਹ ਵੱਡੇ ਬਾਦਲ ਸਾਹਿਬ ਤੇ ਅਵਾਰਡ ਵਾਪਸ ਲੈਣ ਵਾਲੀ ਗੱਲ ਕਹਿ ਕੇ ਕਹਿ ਰਹੇ ਨੇ ਕਿ ਬਹੁਤ ਵੱਡੀ ਗੱਲ ਸੀ ਸੋ ਫੈਸਲਾ ਬਹੁਤ ਸਖਤ ਹੋਇਆ ਪਰ ਪਹਿਲਾਂ ਇਹੀ ਕਹਿ ਰਹੇ ਸੀ ਕਿ ਫੈਸਲਾ ਨਰਮ ਹੋਇਆ ਸੀ ਮਤਲਬ ਇੱਕ ਗੱਲ ਦੱਸ ਦਿਓ ?

  • @rachhpalsingh4
    @rachhpalsingh4 3 часа назад +3

    Sukhbir de sare wing giani harpreet nu trol kar rhe ne

  • @hdhdhdhdh4589
    @hdhdhdhdh4589 2 часа назад

    Harpreet singh je jenda bad

  • @kiransinghgill1793
    @kiransinghgill1793 2 часа назад +1

    1:48 ਭੁੱਲਰ ਸਾਹਿਬ ਤੁਸੀਂ ਫਿਰ ਵੀ ਠੀਕ ਬੰਦੇ ਹੋ ਇਹੋ ਜਿਹੇ ਟੁਚਿਆਂ ਨੂੰ ਵੱਡਾ ਵਿਦਵਾਨ ਬਣਾ ਕੇ ਪੇਸ਼ ਨਾ ਕਰਿਆ ਕਰੋ ਬਿਨਾਂ ਸੁਣੇ ਸਭ ਨੂੰ ਪਤਾ ਹੁੰਦਾ ਕਿ ਇਹਨੇ ਕੀ ਰਾਗ ਅਲਾਪਣਾ.. ਚਲੋ ਪਤਿਤ ਹੋਣਾ ਜਾਂ ਸ਼ਰਾਬ ਦਾ ਆਦੀ ਹੋਣਾ ਇਕ ਪਾਸੇ ਇਹ ਬੰਦਾ ਸਿਗਰਟਾਂ ਬੀੜੀਆਂ ਤੱਕ ਵੀ ਪੀਂਦਾ ਹੋਵੇ,ਸ਼ਰਮ ਦਾ ਘਾਟਾ ਇਸਦੀ ਚਿੱਟੀ ਦਾੜੀ ਆ ਸਿਰ ਤੇ ਦਸਤਾਰ ਹੋਵੇ ਤੇ ਪੰਥ ਦੀ ਮਰਿਆਦਾ ਬਾਰੇ ਪੰਥ ਦੀ ਸਭ ਤੋਂ ਵੱਡੀ ਸੰਸਥਾ ਬਾਰੇ ਸਹੀ ਗਲਤ ਹੋਣ ਦਾ ਫ਼ੈਸਲਾ ਇਹ ਦੇਊਗਾ ??

  • @gurmeetgill1898
    @gurmeetgill1898 2 часа назад

    ਜਗਤਾਰ ਸਿੰਘ ਤਾ ਇਕ ਹੀ ਮਾਨ ਨਹੀਂ ਹੁੰਦਾ ਹੁਣ ਤਾਂ ਤੁਸੀਂ ਦੋ ਜਗਤਾਰ ਸਿੰਘ ਜੇ ਹੁਣ ਭਾਵੇਂ ਬਾਦਲ ਦਾ ਫਖਰੇ ਕੌਮ ਅਵਾਰਡ ਹੋਵੇ ਭਾਵੇਂ ਸੁਖਬੀਰ ਸਿੰਘ ਦਾ ਅਸਤੀਫ਼ਾ ਹੋਵੇ ਹੁਣ ਅਕਾਲ ਤਖ਼ਤ ਸਾਹਿਬ ਤੋਂ ਭਾਵੇਂ ਵਾਪਸ ਲੈ ਲੈਣ ਪਰ ਪੰਥ ਕਦੀ ਵੀ ਇਹਨਾਂ ਇਸਾਪਟ ਨਹੀਂ ਕਰੇਗਾ।ਪਰ ਹੁਣ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਜ਼ੀਰੋ ਜੀ। ਹੁਣ ਇਹਨਾਂ ਦੇ ਵਰਕਰਾਂ ਤੋਂ ਬਿਨਾਂ ਕਿਸੇ ਨੇ ਮੂੰਹ ਨਹੀਂ ਲਾਉਣਾ। ਜਿੰਨਾ ਆਮ ਪਬਲਿਕ ਨਾਲ ਨਾ ਤੁਰੇ ਓਨਾਂ ਚਿਰ ਸਰਕਾਰਾਂ ਸਲਕੂਰਾ ਨਹੀਂ ਬਣਦੀਆਂ ਹੁੰਦੀਆਂ।।

  • @harmanjit2221
    @harmanjit2221 2 часа назад

    Akal Takhat nu social media chalona chahunda.

  • @gurvinderusingthe2097
    @gurvinderusingthe2097 2 часа назад

    Bhuller Sahib,
    Jo Marzi Kari Jaan, Nuksan Khud Ehnah Da Apna Hi Howega.
    Hun Eh Sikh Kaum Di Nigah Wichon Bill Kull O Ho Jaangay.
    ManYog Jathedar Harpreet Singh Nu Waheguru Hore V Heero Banawega.

  • @rajinderpalsingh632
    @rajinderpalsingh632 2 часа назад +1

    A sav sukhveer vadal de dimahg di cahal a

  • @Simranjeet_Singh1804
    @Simranjeet_Singh1804 3 часа назад +1

    Akali dal already khatam ho chuka

  • @harinderoberai6263
    @harinderoberai6263 2 часа назад +1

    Hun lagda hai SGPC te Akali Dal (Badal) da khatma ho gya. Hun Navi SGPC te nave akali dal Gen di foundation rakhi gayi. Dhami nu keo nahi rusticate kita jaa rahe.

  • @adarshdeepsingh7628
    @adarshdeepsingh7628 2 часа назад

    New akali dal hona cheaia

  • @rachhpalsingh4
    @rachhpalsingh4 3 часа назад +2

    Es nal 7membri khatam ,sukhbir da resign khatam and es de nal hi AKali dal badal hi khatam ho gia

  • @jaspreetkaler4187
    @jaspreetkaler4187 2 часа назад

    Badal dal da nuksaan ja faida taa baad ch pata laggo, but sadi kaum da bahut bada nuksaan hoya. Bahut der baad ik himmat ala banda milea c, jisne ihna chora de khilaaf bolan da and kaum nu ihna di sachai dassan di himmat keeti c.

  • @labhsinghsaini1547
    @labhsinghsaini1547 2 часа назад

    ਇਹ ਡਰਾਮਾ ਸਿਰਫ ਅਕਾਲ ਤਖਤ ਦੇ ਫੈਸਲੇ ਨੂੰ ਬਦਲਵਾਉਣ ਲਈ ਕੀਤਾ ਜਾ ਰਿਹਾ ਹੈ

  • @jaspreetkaler4187
    @jaspreetkaler4187 2 часа назад

    Bahut dukh hunda jado asi baar baar ronde a k Sgpc azaad kroni pau badals to, but jado mauka aya c udo akali dal de pichhey lagg k bahut loka ne narritve siraj ditta k Bibi jagir kaur and ihna de saathi ajj kyo bolde ne, udo kyo ni boley. Time di need taa ih c, k Sgpc members ik vaari Jagir Kaur ja kisey hor member nu president bna dinde. Mai koi Jagir Kaur nu changa ni mannda, but diplomatic way naal sochan di lorh c, ik vari badal de ghar to kadh leonde sgpc nu.

  • @karamjitpowar
    @karamjitpowar 2 часа назад

    End of badals era. Lahnet bhejo ehna te. Rabb hee Rakha. Punjab is in a serious situation. But

  • @balrajdeol9054
    @balrajdeol9054 2 часа назад

    Harry felt he became the king and people like Jagtar Singh were using him from behind. This is all dirty politics. Harry gone for good and Dhami must go also. Comrade Jagtar Singh and Comrade Ajmer Singh should be made Jathedars.

  • @mithigill6529
    @mithigill6529 2 часа назад

    Dhami nu akali bcha reha par lok adalat sabak sikhau ji ehna nu

  • @DAWINDERSINGH-c6n
    @DAWINDERSINGH-c6n 2 часа назад

    ਗੁਰਦੁਆਰਾ ਵਲਟੋਹਾ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਦੇ ਕਬਜ਼ੇ ਉਹਨਾਂ ਦੇ ਨਾਮ ਗੁਰਦੁਆਰੇ ਕਰਦੇ ਹੋ

  • @mithigill6529
    @mithigill6529 2 часа назад

    Peo putt d ikoo rajniti aa ji badal pariwaar d ji

  • @parmveersandhu8860
    @parmveersandhu8860 2 часа назад

    ਸੁਖੈ ਬਾਦਲ ਦੀ ਚਿਖਾ ਦੀ ਅਖੀਲੀ ਲੱਕੜ ਵੀ ਰੱਖ ਦਿਤੀ ਆ ਅੱਗ ਹੀ ਲੱਗਣੀ ਬਾਕੀ ਆ ਜੀ

  • @Human_Correcter
    @Human_Correcter 2 часа назад

    ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ...ਆਹ ਪੱਤਰਕਾਰਾ ਨੁ ਰੋਣਾ 😂