ਭਗਤ ਕਬੀਰ ਦਾ ਅਸਲੀ ਘਰ || Sant Kabir House || Sikh Traveller || Punjabi Traveller ||Varanasi || Banaras

Поделиться
HTML-код
  • Опубликовано: 21 мар 2023
  • #sikhvlogger #gurudwara #gurudwarasahib #thesikhtraveller #harsimran #sikhvlogs #sikhtraveller #punjabitravelvlog #punjabitraveller #bhagatkabirji #kabir #santkabirkedohe #santkabirdas #santkabir_ke_dohe_2021 #santkabir_ke_dohe_2022 #santkabirnagar #santkabirkesabd #santkabirbhajan #punjabitravelvlog #banarasi #banaras #varanasi #varanasi_news #varanasi_tourism

Комментарии • 120

  • @sukhajassal2845
    @sukhajassal2845 Год назад +4

    ਬਾਈ ਜੀ ਏਥੇ ਗੁਰੂ ਰਵਿਦਾਸ ਜੀ ਮਹਾਰਾਜ ਨੇ ਹਿਰਨੀ ਨੂੰ ਬਚਾਇਆ ਸੀ ਸ਼ਿਕਾਰੀ ਤੋਂ ਏਹੇ ਜਨਮ ਅਸਥਾਨ ਨਹੀਂ ਹੈ ਵੀਰੇ ਜਨਮ ਅਸਥਾਨ ਦੂਜੀ ਸਾਈਡ ਹੈ ਹੋਰ ਜਗੇ ਤੇ ਮੇ ਹਰ ਸਾਲ ਜਾਣਾ ਗੁਰਪੁਰਬ ਤੇ ਕਾਂਸੀ ਬਹੁਤ ਵੱਡਾ ਇਤਿਹਾਸ ਆ ਵੀਰੇ ਬਸ ਏਥੋਂ ਦੇ ਲੋਕ ਮਨੂੰਵਾਦ ਸੋਚ ਲੈਕੇ ਬ੍ਰਹਮਣਵਾਦ ਨਾਲ ਜੋੜ ਰਹੇ ਆ

  • @yuvrajheer3941
    @yuvrajheer3941 Год назад +9

    ਧਨ ਸੰਤ ਕਬੀਰ ਜੀ
    ਧਨ ਸਤਿਗੁਰੂ ਰਵਿਦਾਸ ਮਹਾਰਾਜ ਜੀ
    ਧਨ ਗੁਰੂ ਨਾਨਕ ਦੇਵ ਮਹਾਰਾਜ ਜੀ
    🙏🙏🙏🙏🙏

    • @kulveerdhiman4702
      @kulveerdhiman4702 Год назад +1

      ਧੰਨ ਸिਤਗੁਰੂ ਕਬੀਰ ਸਾिਹਬ ਜੀ

  • @BhimSingh-zv1gu
    @BhimSingh-zv1gu Год назад +3

    ਧੰਨ ਧੰਨ ਸਤਿਗੁਰ ਰਵਿਦਾਸ ਅਤੇ ਕਬੀਰ ਜੀ ਮਹਾਰਾਜ ਬਾਈ ਜੀ ਜਦੋਂ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਗੁਰਬਾਣੀ ਦਾ ਦਰਜਾ ਦਿੱਤਾ ਗਿਆ ਹੈ ਤੁਸੀਂ ਭਗਤ ਲਫ਼ਜ਼ ਕਹਿਕੇ ਰਹੇ ਹੋ

  • @Waheguru-cd7kw
    @Waheguru-cd7kw Год назад +13

    ਧੰਨ ਧੰਨ ਸ਼੍ਰੀ ਗੁਰੂ ਕਬੀਰ ਜੀ

    • @-yh4b
      @-yh4b Год назад

      Guud

  • @yuvrajheer3941
    @yuvrajheer3941 Год назад +2

    ਗੁਰੂ ਰਵਿਦਾਸ ਜੀ ਦੇ ਮਾਤਾ ਜੀ ਦਾ ਨਾਮ
    ਮਾਤਾ ਕਲਸਾ ਜੀ ਹੈ 🙏

  • @harmeshlalkataria1505
    @harmeshlalkataria1505 Год назад +1

    ਹੜੱਬਏ ਦੀ ਧਰਤੀ ਤੇ ਸੰਤ ਕਬੀਰ ਸਾਹਿਬ ਜੀ
    ਨੇ ਸ਼ਰੀਰ ਤਿਆਗਿਆ

  • @kinnuowaan786
    @kinnuowaan786 Год назад +1

    🙏 ਕਹੁ ਰਵਿਦਾਸ ਪਰਉ ਤੇਰੀ ਸਾਭਾ ॥ ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥ 🙏

  • @diljeetkaur5858
    @diljeetkaur5858 Год назад +8

    ਧੰਨ ਭਗਤ ਕਬੀਰ ਜੀ ਕੋਟਿ ਕੋਟਿ ਪ੍ਰਨਾਮ ❤️🙏🏻🙏🏻

  • @shawindersingh6931
    @shawindersingh6931 Год назад

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ l ਜੋ ਆਪ ਜੀ ਨੇ ਬਾਬਾ ਰਵਿਦਾਸ ਭਗਤ ਜੀ ਅਤੇ ਬਾਬਾ ਕਬੀਰ ਭਗਤ ਜੀ ਬਾਰੇ ਬਹੁਤ ਵਧੀਆ ਜਾਣਕਾਰੀ ਦਿਤੀ l

  • @sukhwinderkaur8953
    @sukhwinderkaur8953 Год назад +3

    ਧੰਨ ਧੰਨ ਬਾਬਾ ਜੀ ਤੁਸੀਂ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ

  • @Seerat1213
    @Seerat1213 Год назад +4

    ਧੰਨ ਧੰਨ ਭਗਤ ਕਬੀਰ ਜੀ ਬਹੁਤ ਮਹਾਨ ਭਗਤ ਹੋਏ ਹਨ ਕੋਟਿ ਕੋਟਿਨ ਪ੍ਰਣਾਮ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਨਿੰਰਕਾਰ ਜੀ ਜਿਹਨਾਂ ਭਗਤ ਜੀ ਦੀ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕੀਤੀ ਹੈ🙏🏻

    • @mamtarani8331
      @mamtarani8331 2 месяца назад

      Tuhanu pta v hai ki bol rhe a tuc....nirankar koun a pta v hai...nirankar sirf Akalpurakh hai hor koi nahi....satguru kabir maharaj ji ne te satguru ravidas maharaj ji ne bani satguru nanak dev ji nu sonpi c te oh apas vich milde v rehnde c jo k ithas sade kolo lako lya gya....bani sonpan da matlab c k jo lehar ehna chalayi c te Akalpurakh ji vare jo v likheya osnu satguru nanak dev ji de hawale krna c tn hi guru granth sahib ji di rachna hoyi a...bani di shuruat tn satguru ravidas maharaj te satguru kabir maharaj ji tn ho gyi c

  • @Punjabi.1212
    @Punjabi.1212 Год назад +2

    Dhan Dhan Bhagat kabir ji Maharaj ji aapjiya nu kot kot namaskar

  • @sukhbirsingh-jp3sn
    @sukhbirsingh-jp3sn 3 месяца назад

    ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ।
    ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ।
    ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥
    ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥
    ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।'
    ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥
    ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ ॥

  • @dharampal3864
    @dharampal3864 Год назад +2

    ਸਤਿ ਸ੍ਰੀ ਅਕਾਲ ਸਿੰਘੋ, ਬਹੁਤ ਵਧੀਆ ਉਪਰਾਲਾ, ਧੰਨਵਾਦ, ਮਹਾਂਪੁਰਸ਼ਾਂ ਦੇ ਦਰਸ਼ਨ ਕਰਾਉਣ ਲਈ। ਵਾਹਿਗੁਰੂ ਤੰਦਰੁਸਤ ਰੱਖਣ।

  • @kuldeepjosan983
    @kuldeepjosan983 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @parmjeetsingh1314
    @parmjeetsingh1314 Год назад +3

    🙏🙏 ਧੰਨ ਧੰਨ ਭਗਤ ਕਬੀਰ ਸਾਹਿਬ ਜੀ 🙏🙏

  • @harpreet_99
    @harpreet_99 Год назад +3

    ਜੈ ਗੁਰਦੇਵ ਧੰਨ ਗੁਰਦੇਵ ❤

  • @chetramsaini9562
    @chetramsaini9562 Год назад +1

    ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @mandmand9107
    @mandmand9107 Год назад +3

    SATNAM WAHEGURU JI DHAN DHAN SATGURU RAVIDAS JI DHAN DHAN SATGURU KABEER JI MAHARAJ WAHEGURU JI

  • @jaspalkheri6894
    @jaspalkheri6894 Год назад

    ਵਾਹਿਗੁਰੂ ਜੀ🙏

  • @diljeetkaur5858
    @diljeetkaur5858 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🏻🙏🏻

  • @balwinderkaur5330
    @balwinderkaur5330 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻 ❤❤❤🎂

  • @sukhwinderkaur8953
    @sukhwinderkaur8953 Год назад +1

    ਧੰਨ ਧੰਨ ਬਾਬਾ ਬਾਬਾ ਜੀ

  • @traditionalpunjabisongs7067
    @traditionalpunjabisongs7067 3 месяца назад

    Bhut hi vadia uprala

  • @harbanslalbadhan1587
    @harbanslalbadhan1587 Год назад +1

    *ਕਬੀਰ ਜੀ ਬਹੁਤ ਹੀ ਮਹਾਨ ਕ੍ਰਾਂਤੀਕਾਰੀ ਹੋਏ ਹਨ, ਕ੍ਰਾਂਤੀਕਾਰੀ ਕਬੀਰ ਜੀ ਦਾ ਬਨਾਰਸ ਛੱਡ ਕੇ, ਬੁੱਧ ਧਰਤੀ "ਮਗਹਰ" ਅੰਦਰ ਜਾ ਕੇ ਸਰੀਰ ਤਿਆਗਣਾ ਵੀ ਇਕ ਕ੍ਰਾਂਤੀਕਾਰੀ ਕਦਮ ਸੀ. ਕਿਉਂਕਿ ਬੁੱਧ ਦੀ ਤਰ੍ਹਾਂ ਕਬੀਰ ਜੀ ਵੀ ਬ੍ਰਾਹਮਣਵਾਦ ਦਾ ਕਟੜ ਵਿਰੋਧੀ ਸੀ.*

  • @jagsirchahal9357
    @jagsirchahal9357 Год назад +7

    ਸ੍ਰੀ ਅਨੰਦਪੁਰ ਸਾਹਿਬ ਕਿਲਾ ਲੋਹਗੜ੍ਹ ਭਈਆ ਦੀ ਰਿਹਾਇਸ ਹੈ ਸ੍ਰੀ ਚਮਕੌਰ ਸਾਹਿਬ ਰਣਜੀਤ ਗੜ੍ਹ ਗੁਰਦਵਾਰੇ ਚ ਵੀ ਸੰਗਤ ਨੂੰ ਦਰਸ਼ਨ ਕਰਨੇ ਚਾਹੀਦੇ ਨੇ ਸੰਗਤ ਇਸ ਪਾਸੇ ਧਿਆਨ ਦੇਵੇ

  • @gurbakhshsingh5820
    @gurbakhshsingh5820 Год назад

    🌹🌹🌹🌹🌹🌹🙏🙏🙏🙏🙏 satnam waheguru ji Shang satnam DHAN satguru greevniwaj ravidasjee jagt guru ji 🙏🌹 dhan satguru greevniwaj kabeer sahyv ji🌹🙏

  • @VirenderKumar-sr8of
    @VirenderKumar-sr8of Год назад

    Jai guru dev dhan guru dev

  • @RajeshKumar-qs3yw
    @RajeshKumar-qs3yw Год назад

    Jai bhagat kabir ji

  • @gurjeetkhandebad
    @gurjeetkhandebad Год назад

    Sat saheb ji

  • @khajuriaarun8874
    @khajuriaarun8874 Год назад +4

    Khalsa Ji SSA
    U have been updating us with Indian holy history of great saints.
    Keep it up..

  • @parmjitkaur890
    @parmjitkaur890 Год назад

    Veri God ji

  • @shubambelamjaikabirjijaibh9481

    Sat sahib ji jammu se 🥰🙏

  • @PreetPreet-yd4ni
    @PreetPreet-yd4ni Год назад

    ਸਤਿਨਾਮ ਸ਼੍ਰੀ‌ ਵਾਹਿਗੁਰੂ ਜੀ 🙏

  • @SarbjitSingh72
    @SarbjitSingh72 5 месяцев назад

    Wahaguru

  • @kinnuowaan786
    @kinnuowaan786 Год назад

    🙏 ਧੰਨ ਧੰਨ ਕਬੀਰ ਮਹਾਰਾਜ ਜੀ 🙏

  • @traditionalpunjabisongs7067
    @traditionalpunjabisongs7067 3 месяца назад

    Waheguru ji

  • @anushpreetkaur4344
    @anushpreetkaur4344 Год назад

    \jai Kabir ji

  • @DeepakSingh-hi3un
    @DeepakSingh-hi3un Год назад

    Bhutt Vidya veer ji

  • @jagdeepsharma7027
    @jagdeepsharma7027 Год назад +1

    Very nice veer ji waheguru maharaj ji ❤🙏🙏

  • @gopiwater3332
    @gopiwater3332 Год назад +1

    Waheguru ji 🙏 🙏

  • @ChandanKumar-wg5sk
    @ChandanKumar-wg5sk Год назад +1

    Bahut vadhiyaa Bhai g. Tussi ohnaa bhagataan di jagah we darshan karaande ho jinna di baani guru granth sahib ch darj hai.
    Ravidass ji di mata da naam karmaa nahi kalsaan c

  • @SoniSingh-gb4yp
    @SoniSingh-gb4yp Год назад

    ਵਾਹਿਗੁਰੂ ਜੀ

  • @balwantheer2194
    @balwantheer2194 Год назад

    Thanks Bhaji you are doing a great job keep it up 👍🙏🌹

  • @shakedubai5332
    @shakedubai5332 Год назад

    🙏🏻🙏🏻

  • @NavneetKaur-vy2wd
    @NavneetKaur-vy2wd Год назад +1

    Me thodi vdio uk to dekh rahi aa really appreciate you veer

  • @jugindersingh4910
    @jugindersingh4910 Год назад

    ਸਤਿ ਸ੍ਰੀ ਆਕਾਲ ਜੀ

  • @gurpreetgill9440
    @gurpreetgill9440 11 месяцев назад

    Waheguru 🙏

  • @anuragravidassia2774
    @anuragravidassia2774 Год назад +1

    Shri Guru Ravidas maharaj ji da Janam asthan kanshi varanasi begampura vich hai 🙏

  • @satinderkaur4184
    @satinderkaur4184 Год назад

    Very nice 🙏🏻 video 👌

  • @sonuroy9385
    @sonuroy9385 Год назад

    Jai GuruRavidass Ji

  • @YogeshKumar-qi9ev
    @YogeshKumar-qi9ev Год назад

    Veer karam hi sab kuj ne karma de naal hi duniya aa

  • @neeruverma4359
    @neeruverma4359 Год назад

    Satnam Shri waheguru sahib ji 🙏🏻🙏🏻

  • @kulwindercheema6755
    @kulwindercheema6755 Год назад

    Waheguru ji mehar Karn

  • @kajalahuja2027
    @kajalahuja2027 Год назад

    Veerji maghar de v darshan karvaoo ji🙏🏻🙏🏻

  • @Sukhdeepsinghkahlon-ld2wr
    @Sukhdeepsinghkahlon-ld2wr Год назад

    Veer ji🙏🙏

  • @user-jv3ox6cw9g
    @user-jv3ox6cw9g Год назад

    . Good

  • @jaswinderpal9896
    @jaswinderpal9896 Год назад +1

    BHAJI YOU ARE NICE .GURU RAVIDASSJI TE GURU KABIRJI VI GURU GRANTH SAHIB JI VICH HAN .JAI GURUDEV JI

  • @swaransingh483
    @swaransingh483 Год назад

    Waheguru Ji 🙏🙏🙏

  • @mandmand9107
    @mandmand9107 Год назад

    SATNAM waheguru ji

  • @SahilChaudhary-jd7bw
    @SahilChaudhary-jd7bw Год назад

    Very nice bro

  • @MandeepSingh-bv5uz
    @MandeepSingh-bv5uz Год назад +1

    Bro guru ravidas ji da janm kanshi vich hoya, sir govardhanpur.kanshi..

  • @Sukhwinder351
    @Sukhwinder351 Год назад

    Waheguru Ji

  • @gurcharansinghdhillon8532
    @gurcharansinghdhillon8532 Год назад

    ❤❤❤❤

  • @GurdeepSingh-mn1ny
    @GurdeepSingh-mn1ny Год назад

    Veer 🙏🙏🙏

  • @jaspreetkaur7973
    @jaspreetkaur7973 Год назад

    🙏🙏🙏🙏

  • @singhtera2216
    @singhtera2216 Год назад +2

    Kinna lucky yaa tu...
    Sikhi traveller sahi naam yaa
    May nishan singh australia wale da subscriber yaa
    Buss difference aay kii nishan baba kirtan karde rehnde yatra karan lage
    Tusi bee karya karo

  • @ManpreetKaur-qi5sb
    @ManpreetKaur-qi5sb Год назад

    🙏

  • @ranjitkaur892
    @ranjitkaur892 Год назад

    🙏🏻🙏🏻🙏🏻🙏🏻

  • @ManjeetSingh-qr6mb
    @ManjeetSingh-qr6mb Год назад

    Nice

  • @rajwinder1968
    @rajwinder1968 Год назад

    🙏🙏🙏🙏🙏🙏✍

  • @PAWANKUMAR-hq5qd
    @PAWANKUMAR-hq5qd 4 месяца назад

    Guru ravidas ji da janam sthan Goverdhanpur kanshi aa ji

  • @HarpreetKaur-or1gk
    @HarpreetKaur-or1gk 3 месяца назад

    ਧੰਨਵਾਦ ਭਰਾ, ਬਨਾਰਸ ਸਟੇਸ਼ਨ ਜਾਂ ਗਦੋਲੀਆ ਚੌਕ ਤੋਂ ਕਿਸ ਪਾਸੇ ਹੈ ਇਹ ਅਸਥਾਨ

  • @AjayKumar-qn7xg
    @AjayKumar-qn7xg Год назад

    Satguru Kabir ji kaho

  • @sukhbirsingh-jp3sn
    @sukhbirsingh-jp3sn 3 месяца назад

    ਪਾਣੀ ਤੋਂ ਪੈਦਾ ਨਹੀਂ, ਸੁਆਸਾ ਨਹੀਂ ਸਰੀਰ । ਅੰਨ ਅਹਾਰ ਕਰਤਾ ਨਹੀਂ, ਤਾਂ ਕੋ ਨਾਮ ਕਬੀਰ
    -ਨਾਭਾਦਾਸ ਜੀ
    ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥
    ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।'
    ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।

  • @reshamsingh7546
    @reshamsingh7546 Год назад

    Veer ji ik mick jis nal gal kar rahe ho usde ve tang deo taki history sunan vich dikat na awe thanks

  • @devnek1
    @devnek1 Год назад

    Bhai ji, kabi puri b visit karo, Nanak dev ji aye the puri me, Aur bhai Himmat singh/himmat rai, k janam sthan h.

  • @Harpinder78999
    @Harpinder78999 Год назад

    Kade Kade mai soch da hunda , sare guru , per, fakir jene v aye c o 16 ,17 18 ,sade tak hi aye c par Hon koi v nahi , jedu ke hun v ona de bhut lord a

  • @RakeshKumar-dn8mi
    @RakeshKumar-dn8mi Год назад

    Veere guru ravidas g da janam sathn nhi hai ethe sharki nu sehi rasta dekya c

  • @gurjantsahota4365
    @gurjantsahota4365 Год назад

    Kabir Saheb sharir bhi sath le Gaye the

  • @zutsoz3175
    @zutsoz3175 Год назад

    Bhagats:
    15 Bhagats Came Bedehi (Without Body just Atma or Soul or Being) to Guru Arjan Dev Jee at Santokhsar when Sachepatshah Started Writing SGGS, Bhagat Kabir Jee was leading all of them. The Bani which is wriitten in SGGS is not to be found anywhere, as Sachepatshah Jee Said to them your own Bani is not to be included in the Granth Sahib, You will utter new bani here and that bani will be included in Granth Sahib.
    Bhagat Kabir (541)
    Bhagat Jayadeva (2)
    Bhagat Ramanand (1)
    Bhagat Namdev (60)
    Bhagat Trilochan (5)
    Bhagat Parmanand (1)
    Bhagat Pipa (1)
    Bhagat Sain (1)
    Bhagat Surdas (1)
    Bhagat Ravidas (41)
    Bhagat Farid (134)
    Bhagat Bhikhan (2)
    Bhagat Beni (3)
    Bhagat Sadhana (1)
    Bhagat Dhanna (4)

  • @PAWANKUMAR-hq5qd
    @PAWANKUMAR-hq5qd 4 месяца назад

    Bhagat ravidas nhi guru ravidas ji bolo❤❤❤

  • @PardeepKumar-pq3rf
    @PardeepKumar-pq3rf Год назад

    हक्का कबीर करीम तु बेऐब परवरदीगार । ये गुरु ग्रंथ साहेब जी में गुरुनानकजी की वाणी है वो परमात्मा हैं कबीर साहेब जी

  • @girendrakumar1204
    @girendrakumar1204 Год назад

    Sant Ram pal ji Maharaj ji ka satsang sune
    Sach pata chalega

  • @girendrakumar1204
    @girendrakumar1204 Год назад

    Kabir sahib bhagwan hai
    Janam mrityu nahi huwa hai
    Sat saheb

  • @kaurcooks1201
    @kaurcooks1201 22 дня назад

    Hindu muslim loka ne dukhi kita hoeya c majbur ho k megher chale gay c kabir ji😢

  • @HarpreetSingh-xq4sd
    @HarpreetSingh-xq4sd 2 месяца назад

    bhagat ravidass nai guru ravidass keha karo .. apne guru nu guru kehan walyo je tuc guru nahi kehna assi bhi bhagat nanak kahange .. ohvi rab de bhagat si .. jai gurudev dhan gurudev ..

  • @musajalandhari9919
    @musajalandhari9919 Год назад

    ये दुनिया अनजान है कबीर साहेब भगवान है कलयुग में पूर्ण संत कौन है?
    वर्तमान समय में वह पूर्ण सतगुरु संत रामपाल जी महाराज ही हैं। विश्व में केवल वही एकमात्र संत हैं जो सभी धर्म ग्रंथों (गीता, बाइबल, कुरान, ऋगवेद, अथर्ववेद, यजुर्वेद, कबीर सागर, श्री गुरु ग्रंथ साहिब जी) में प्रमाणित साधना विधिवत बताते हैं। पूर्ण सतगुरु की पहचान भी वेदों में वर्णित है जो इस प्रकार है। श्री नानक जी ने कबीर साहिब से सचखंड और परमेश्वर (अकाल पुरुष) को दिखाने का अनुरोध किया। फिर, कबीर साहिब श्री नानक जी की आत्मा को सतलोक ले के गए। सतलोक में, श्री नानक जी ने देखा कि पूर्ण परमेश्वर कबीर साहिब (कविर्देव) अपने वास्तविक रूप में बैठे हैं।
    “हक्का कबीर करीम तू, बेऐब परवरदिगार
    नानक बुगोयद जान तूरा, तेरे चाकरां पाख़ाक।”

  • @mamtarani8331
    @mamtarani8331 2 месяца назад

    Bahut hi sharam wali gal hai k sikha ne sirf guru sahibana de ithasik jagah nu sambhal lya te ena paisa khrch krk gurudware bnaye but jihna nu bhagat kehnde a ohna de asthana vare bilkul nahi socheya koi faraj nahi nibhaya ehna ne fr kehnde k eh loki apna dharam alag bnonde a bani alag krde

  • @charanjitsingh4388
    @charanjitsingh4388 Год назад

    ਭਗਤੀ ਬਿਨਾਂ ਕੁਝ ਨਹੀ ਹੋਣਾ ।

  • @surjeetsinghsurjeetsingh9520
    @surjeetsinghsurjeetsingh9520 Год назад

    Bhai Sahib kio Galt jankari de rahe ho kise da janum aurat de pet ton hunda aadmi sampark nal deeply socho Kamal ton kabi socha eh Jo koe takkar lainda usnu hor jorhdo

  • @bhuvitbhuvi4071
    @bhuvitbhuvi4071 Год назад

    Sikh dharam baare tu kuch nahi puchda hor dharama bare sachai puchda hai bda vloger

  • @ashishbadhan2079
    @ashishbadhan2079 Месяц назад

    Koi sharam naal di chej v hundi aa na g na kuch tera yaar dost nhi rhe aa teh naa tere bhagat rhe koii jinna sab nu eh kahi janda.... Tuc apne school dai teacher nu v bulande ho naa teh guru g keh k bulande ho teh eh guru teh upr aa sab toh kuch bolan vele sharm kr lya kro jinne v bhagat da sambodan krde ho bol k aakada chhad do eh vaalia... Tuhade sab loka dai dimag vicho jaat paat jaa he nhi sakdi bva baba nanak yaa baaki guria nu tuhanu sudharn di kosish kiti pr tuc naam dai he sikh reh gye taahi tuhade muko guru nhi niklda ohna layi.

  • @devnek1
    @devnek1 Год назад

    Bhai aap kabi odisha aao to mujhe contact karna.

  • @JagroopSingh-no7xy
    @JagroopSingh-no7xy Год назад +2

    ਕਿਓ ਗੱਪ ਮਾਰੀ ਜਾਦੈ ਯਾਰ ਕਿ ਬੱਚਾ ਪੈਦਾ ਨਹੀ ਹੋਇਆ ਫੁੱਲ ਵਿੱਚੋਂ ਪ੍ਰਗਟ ਹੋ ਗਿਆ

  • @JagroopSingh-no7xy
    @JagroopSingh-no7xy Год назад

    ਵੀਰ ਤੂੰ ਆਪਣਾ ਨਾਮ ਬਦਲ ਲੈ ਤੂੰ ਸਿੱਖ ਟਰੈਵਲਰ ਨਹੀ ਹਿੰਦੁੰ ਟਰੈਵਲਰ ਹੈ

    • @AnkitPrajapativds
      @AnkitPrajapativds Год назад +1

      ਨਫ਼ਰਤ ਕਿਉਂ?

    • @SunnySingh-xe3mr
      @SunnySingh-xe3mr Год назад

      Tu apna naam bahman rakh le sala fudu. apni maa da to garb khrab kr dita.jai bhagat Kabir ji

    • @harman0506
      @harman0506 Год назад

      Bharat.mahaprsha.ne.sikhe.de.nee.rakhe.ce.

  • @GurdevSingh-tl4dh
    @GurdevSingh-tl4dh Год назад +2

    ਵੀਰ ਜੀ ਆਪ ਥੋੜਾ ਇਤਿਹਾਸ ਵੀ ਪੜੋ ਤਾਂ ਕਿ ਸਹੀ ਜਾਣਕਾਰੀ ਮਿਲ ਸਕੇ
    ਆਪ ਨੂੰ ਇਹ ਵੀ ਨਹੀਂ ਪਤਾ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਸੀ ਜਾਂ ਫੁੱਲ ਚੌ ਤੈਰਦੇ ਮਿਲੇ ਸੀ
    ਆਪ ਜੇ ਭਗਤ ਮਾਲ ਸਟੀਕ ਵੀ ਪੜ ਲਵੋਂਗੇ ਤਾਂ ਆਪ ਨੂੰ ਭਗਤਾਂ ਦੇ ਵਾਰੇ ਵਿੱਚ ਬਹੁਤ ਜਾਣਕਾਰੀ ਮਿਲ ਜਾਵੇਗੀ

    • @thesikhtraveller5052
      @thesikhtraveller5052  Год назад

      Veer ji tusi je sari video dhyaan naal dekh lwonge tan tuhanu shayd cheti clear ho jawega… video ch gl sant kabir ji d ho rhi aa ,,, naal hi Bhagat ravidas ji da v asthaan c usde darshan krwaye aa… tusi sari video ni dekhi tan uljh gye

    • @GurdevSingh-tl4dh
      @GurdevSingh-tl4dh Год назад +1

      @@thesikhtraveller5052 ਵੀਰ ਮੈਂ ਸਾਰੀ ਵੀਡੀਓ ਹੀ ਦੇਖੀ ਹੈ
      ਇਜ ਕਰਕੇ ਹੀ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਜੀ

    • @thesikhtraveller5052
      @thesikhtraveller5052  Год назад

      @@GurdevSingh-tl4dh chlo main ds dina tusi kithe uljh gye… bhagat kabir ji bare kehnde ne ethon de pandit k oho full chon pargat hoye c… bhagat kabir ji de asthan chon 100 meter door bhagat ravidas ji da janam asthaan aa … ohna de mata pita da clip v video ch laya main….

    • @GurdevSingh-tl4dh
      @GurdevSingh-tl4dh Год назад +1

      @@thesikhtraveller5052 ਵੀਰ ਜੀ ਤੁਸੀਂ ਆਪ ਭੁੱਲ ਰਹੇ ਹੋ
      ਆਪ ਨੇ ਭਗਤ ਰਵਿਦਾਸ ਜੀ ਦੇ ਅਸਥਾਨ ਤੇ ਵੀ ਆ ਹੀ ਗੱਲ ਕਹੀ ਹੈ ਜੀ ਆਪ ਦੁਵਾਰੇ ਵਿਡਿਓ ਸੁਣ ਲਵੋ ਜੀ
      ਚਲੋ ਵੀਰ ਜੀ ਕੋਈ ਗੱਲ ਨਹੀਂ ਮੈਂ ਤਾਂ ਆਪ ਨੂੰ ਇਕ ਸਲਾਹ ਹੀ ਦਿੱਤੀ ਸੀ ਲੋਕ ਤਾਂ ਕਹਿਣੇ ਵਾਲੇ ਬਹੁਤ ਕੁੱਝ ਕਹਿ ਦਿੰਦੇ ਨੇ ਪਰ ਜੇ ਥੋੜਾ ਇਤਿਹਾਸ ਆਪ ਪੜਿਆ ਵਾ ਹੋਵੇ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਦੀ
      ਵੀਰ ਜੀ ਜੇ ਮੇਰੀ ਗੱਲ ਦਾ ਗੁੱਸਾ ਲੱਗਿਆ ਤਾਂ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਵਿਡਿਓ ਨਹੀਂ ਦੇਖਣ ਜੀ
      ਮੈਂ ਜੋ ਵੀ ਕਿਹਾ ਸੀ ਉਹ ਆਪ ਨੂੰ ਜਾਣਕਾਰੀ ਹੋ ਜਾਵੇ ਇਸ ਕਰਕੇ ਕਿਹਾ ਸੀ
      ਜੇ ਮੇਰੀ ਗੱਲ ਚੰਗੀ ਨਹੀਂ ਲੱਗੀ ਤਾਂ ਸੋਰੀ ਵੀਰ ਜੀ

    • @thesikhtraveller5052
      @thesikhtraveller5052  Год назад +1

      @@GurdevSingh-tl4dh bai main dobara v sun lyi main kite v kuj glt ni bolya…. Baki jdo internet te video pauni hundi aa tan itihaas thoda boht puch k clear kr k pauni paindi aa… jdo kite tusi pai na video tuhanu odo pta lggu …

  • @traditionalpunjabisongs7067
    @traditionalpunjabisongs7067 3 месяца назад

    Waheguru ji

  • @deepsamra3003
    @deepsamra3003 Год назад

    Waheguru g 🙏🙏🙏🌹🌹🌹

  • @veerpalkaur3583
    @veerpalkaur3583 Год назад

    Waheguru ji 🙏