We need people like you in sikh community you have great knowledge Sikh panth needs masters in numerous fields like politics, economics, administration, religious as well as in social
This man is absolutely brilliant .I couldn't manage to find the words to describe his future thoughts and strategy. But same thoughts and strategies were shown by the khadku singh many years ago, that's why they fought with the government's because they were know this will happen in future if they didn't take the guns and voice against it . They were not uneducated people. Most of the kahdku singh were belongs to good families and most of them were university educated. They knew that one day Punjab will be rajasthan.
Qadini Muslim demaned Pakistan n started jihad but declared non Muslim. Killed daily. They have migrated to Sri Lanka now they are daily stoned by Christan
Professor Gurdarshan Singh Dhillon sahib u r one of the best man of this universe but if u were a amritdhari Singh, then u r a true Singh of Sri Guru Gobind Singh sahib g
Inna sach... Govt di inni pol kholti tusi.. Govt ne tuhadi videos bahuta cher RUclips te rehan nai deni.. I request the admin who upload these videos to keep back up at local file-share as well. If in future, govt removes these video, we will not lose it...
@@rajindersingh-jv3vf , Punjab da berha garak khudh Punjabia ne kitta hai, Lalcha tte Punjab nu chadh ke bahar wale mulk nu bajh jana, apna ghar chadh ke phir Result tta essei tareh milu
MR SINGH my advice to you!! My friend, every minority got their homeland, like ISRael 🇮🇱, after their genocide. When you people will understand the need of sovereign Homeland!!! We need a sovereign state in order to avoid and prevent any external Interference of outsiders!!!
Bilkul 100% sahi gall wa ji Punjab di kise v nehr wich pani heni bor 500 fut tak karte locka ne par samjde hale v nahi baki duje nu tad dyi da aapne kol wadu hove jago loko jago sohne des Punjab nu maruthal na bna leo
Rajasthan wech Punjabian nu Jameena khreedan da Haq nahi, ferr Punjab da Pani unnan nu muft kiyon milda Hai. Khair Punjab ch hazaaran nikkey nikkey naaley Hann. Jo dhussi Bann laun naal band ho gye. Unnan nu kholna paeega te nikkey nikkey Bann la k Pani naal murr aquifier nu recharge krna pawega.
Jago punjabio...jago. Leader yogta da adhar ta chuniya kro.....party da adhar ta nahi... Ja es tra kroga ta partya ve changa bandiya nu ticket dena suru kar dengiya..
DR.DHILLON SHAIB JI J PUNJAB VICH 3rd front aa jave ta ki Punjab dubara issue high court leja sakte aa ja nahi Kyuki congress te akali phela he Dhoka kr gye aa
There is no law or decision without appeal ! If there is one, then it is illegal and can be reviewed by the Supreme Court and law making body can be asked to amend it !
Sir, you’re not qualified for advising the engineering aspects of this serious problem. Unless and otherwise the rulers of this country abide by the advice of the experts, the problem will remain unresolved. Will you please respond and quote research findings and their analytical applicability while rendering your observations?
Veer pehli gall dr.sahib history de proffser ne oh v Punjab University Chandigarh. 2 .ohna di p.hd Pani de utte hi hai. 3.gaga Singh vali gall udoo British rule c papsu,Bikaner and bahawalpul native states san jina ne us vale di Punjab British state toh eh Pani Nehra Rahi mull leya na k free. 4.jaddo eh sab native states hi 1947 toh baad khatam ho gaiyan fer ki kita jave ? 5 . Jaddo 1955 vich jabardasti pani Rajasthan nu dita geya ta eh gall hoi k 10 saal Baad Pani Da rate teh hovega te Pani di kimat Rajasthan Punjab nu devega .pr Hun centre government ne v kadde Pani Da mull Punjab nu nai dita Jankari di lod tuhanu hai dr Saab ta jaande hi ne
Dhillon sahab eh meri gal da jawab jaroor dena ki pani himachal ya u k da koi hak nahi sirf punjab da h duja ki jo sade dame bne h jihde lokan di jameen lai c uhna nu muwavje de tor te jameena r Rajsthan ne nahi diti ki jo nahiran raj. Ya hariana jandian us jameen uhna nu free of cost diti h ja jameen malkan ne mul nahi vechi chalo chado raj.nu ya hariane nu pani na deo jadon dariawan vich had aunge te tussin pani jan tan pakistan nu chadon ge jan punjab nu dubo lo ge je pakistan nu chad deunge te ki fer pakistan ne muawja india govt ton mangna ki fer punjab moaawjja de devega mainu kuj eh v clear karo Rajsthan ne tan jameen mul le ke dame banaye jihna da pani punjab v vartda h gang canal te indira canal di jameen v mul lai h te jithe eh jandian ne uthe 80 parcent sikh te punjabi lok ne sade punjab de lok. Chote vade jamindar bhukhe marde bikaner ja k abad hoye hun uk. Uae. Aus. Caneda amerika ja rahe ne lagda tussin bhukh vekhi nahi tuhade leader vech k kha gaye tuhada reta te apni jameer sade lok mufatkhor ho gaye sanu atta dal muft deo sanu bizli muft deo sanu mamla na dena pawe sanu chungi na lage assin mang khne ho ge mehnati nahi lene ne tan faslan badlo te change bhaw lavo mufat khori chado duje subean wang ehda replai jaroor karna sat siri akal ji
ਡਾ: ਢਿੱਲੋ ਸਾਹਿਬ ਜੀ ਨੇ ਮੇਰੇ ਰੰਗਲੇ ਦੇਸ਼ ਪੰਜਾਬ ਦੇ ਦੁਸ਼ਮਨਾ ਨੂੰ ਬਾਖੂਬੀ ਨੰਗਾ ਕਰ ਦਿੱਤਾ ...👌
Police say they l agree.
I agree with the reasoning. Present day govt should find solution to preserve the water resources.
ਆਇਤ ਤੁਸੀਂ ਬਹੁਤ ਚੰਗੀ ਗੱਲ ਕੀਤੀ ਆ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦਿਲੀ ਜਾਨ ਦੀ ਜ਼ਰੂਰਤ ਨਹੀਂ ਦਿਲੀ ਦਾ ਪਾਨੀ ਰੋਕੋ ਦਿਲੀ ਸੋਡੇ ਕੋਲ ਆਪ ਆਉਗੀ!
ਡਾਕਟਰ ਸਾਹਿਬ ਜੀ ਜੇ ਪੰਜਾਬ ਦੇ ਵਸਨੀਕ ਅਜੇ ਤੱਕ ਵੀ ਪਾਣੀਆਂ ਦੀ ਆਹਿਮਅੱਤ ਨਾਂ ਸਮਝੇ ਤਾਂ ਪੰਜਾਬੀਆਂ ਦੀ ਬੁਹਤ ਵੱਡੀ ਬੱਦਕਿਸਮਤੀ ਹੋਵੇਗੀ
ਵਹਿਗੁਰੂ ਇੰਨਾਂ ਨੂੰ ਸੱਮਤ ਬੱਖਸੇ
ਆਪ ਜੀ ਦਾ ਬੁਹਤ ਬੁਹਤ ਧੰਨਵਾਦ
ਡਾ. ਸਹਿਬ ਜੇ ਸਾਡੇ ਇਹਨਾਂ ਗ਼ਦਾਰ, ਲਾਲਚੀ ਲੀਡਰਾਂ ਨੂੰ ਸੂਝ ਹੁੰਦੀ ਤਾਂ ਇਹ ਹਾਲ ਕਿਉਂ ਹੁੰਦਾ । ਸਿੱਖ ਲੀਡਰਸ਼ਿਪ ਹਮੇਸ਼ਾਂ ਹੀ ਅਕਲ ਵਿਹੂਣੇ , ਤਰਕਹੀਣ, ਮਹਾਂ ਮੂਰਖ ਲੋਕਾਂ ਦੇ ਹੱਥ ਵਿੱਚ ਹੀ ਰਹੀ ਹੈ ਜਿਸ ਦਾ ਖ਼ਮਿਆਜ਼ਾ ਅੱਜ ਪੰਜਾਬੀ ਕੌਮ ਭੁਗਤ ਰਹੀ ਹੈ । ਅੱਜ ਵੀ ਪੰਜਾਬ ਦੀ ਲੀਡਰਸ਼ਿਪ ਇਹਨਾਂ ਹੀ ਮਹਾਂ ਮੂਰਖ , ਅਨਪੜ੍ਹ ਰਾਜਨੀਤੀ ਤੋਂ ਕੋਰੇ , ਡੰਗਰ ਕਿਸਮ ਦੇ ਲੋਕਾਂ ਦੇ ਹੱਥਾੰ ਵਿੱਚ ਹੀ ਆਈ ਹੋਈ ਹੈ । ਜਿਹੜੇ ਅੱਜ ਵੀ ਆਪਣੀ ਮੂਰਖਤਾ ਦਾ ਵੱਧ ਵੱਧ ਮੁਜ਼ਾਹਰਾ ਕਰ ਰਹੇ ਹਨ ਤੇ ਆਪਣੀ ਖ਼ੁਦਗ਼ਰਜ਼ੀ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਿੱਤਾੰ ਨਾਲ ਖਿਲਵਾੜ ਕਰ ਰਹੇ ਹਨ ।
ਸੂਝ ਤਾਂ ਹੈ ਲੇਕਿਨ ਵਕਾਉ, ਲਾਲਚੀ ਚੌਧਰ ਦੇ ਭੁੱਖੇ, Bjpਦੇ ਕੁਹਾੜੇਦੇ ਦਸਤੇ ਬਣੇ ਹੋਏ ਹਨ
ਢਿੱਲੋਂ ਜੀ ਪਰਮਾਤਮਾ ਆਪ ਜੀ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੀ ਦਾਤ ਬਖਸ਼ੀਸ਼ ਕਰੇ ਤਾਂ ਕਿ ਆਪ ਜੀ ਸਿਖ ਕੌਮ ਦੀ ਇਹ ਸੇਵਾ ਨਿਭਾ ਇਕੋ।
ਇਹ ਗਲਾਂ ਤਾ ਸੰਤਾ ਨੇ 35 ਸਾਲ ਪਹਿਲਾਂ ਹੀ ਦਸ ਦਿਤੀਆਂ ਸਨ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਕੋਈ ਨਿਆਣੇ ਨਹੀ ਸਨ ਜਿਨਾ ਨੇ ਅਨੰਦਪੁਰ ਦਾ ਮਤਾ ਪਾਇਆ ਸੀ ਪਰ ਹੁਣ ਅਨੰਦਪੁਰ ਦਾ ਮਤਾ ਨੀ ਸਿਧਾ ਖਾਲਿਸਤਾਂਨ ਲਿਆ ਜਾਵੇ ਗਾ
Jarnail was no saint, but a KILLER,A rrogant, Fool
ruclips.net/video/ckE10cDZqbQ/видео.html
@@pind98 tera ਪਿਓ subramaniyam ਸਵਾਮੀ ਦਾ beyan ਸੁਣੀ... ਜਿਨਾਂ hinduya ਦੀਆ ਕੁੜੀਆ ਦੇ ਘਰ vsaye c.. ਉਨ੍ਹਾਂ ਨੂ ਪੁੱਛੀ ਭਿੰਡਰਾਂਵਾਲਿਆਂ ਵਾਰੇ.
Gaandu saaleya.. ਅਸੀਂ terrorist ਤਾਂ ਤੁਸੀਂ aa
@@pind98 you fool studed man ਹੀਦੂ ਦਾ ਮਤਲਬ ਪਤਾ ਕੀ ੲੇ ਗਾ ਦਾ ਮੂਤ ਪੀ ਕੇ ਪਸੂਅਾ ਞਰਗੀ ਸੌਚ ਤੁਡੀ
Bahut Bahut Dhanwaad Dr. Sahib👍.......... People should watch it & get the awareness......
ਵਾਹਿ ਗੁਚੂ ਜੀ ਵਾਹਿਗੁਰੂ।।ਢਿੱਲੋ ਸਾਭ ਪੰਜਾਬੀਆਂ ਨੂੰ ਆਪਣੇ ਕਲਚਰ, ਅਤਿਹਾਸ, ਪੰਜਾਬ, ਪਾਣੀ ਨਾਲ ਕੋਈ ਪਿਆਰ ਨਹੀ।।ਸਬ ਸੁੱਤੇ ਹਨ।ਏ ਆਮਾਨਤਾਂ ਖੱਤਮ ਹੋਈਆਂ ਤਾਂ ਪੱਤਾ ਲੱਗੂ।ਜਦੋ ਅਰਬ ਦੇਸ਼ਾਂ ਵਾਂਗ ਪੀਣ ਵਾਲਾ ਪਾਣੀ ਦੀ ਗੱਲ ਤਾਂ ਦੂਰ ਰਹੀ।ਚਿੱਤੜ੍ਹ ਧੋਤਿਆਂ ਵੀ ਖੁਰਕ ਜਦੋਂ ਹੋਈ।ਤੇਜਾਬੀਪਾਣੀ ਨਾਲ।।ਫਿਰ ਸਿ੍ ਚੰਦੀਆਂ ਸਾਧਾਂ ਵਾਂਗ ਘੀਸੀ ਹੀ ਕਰਿਆ ਕਰਨਗੇ।ਹੁਣ ਨਾਈ ਧੋਈ ਵਾਰੇ ਪੱਤਾ ਵੱਸ।ਫਿਰ ਪਾਣੀ ਪਿਤਾ ਵਾਰੇ ਕਦਰ ਤੇ ਆਪਣੇ ਹੱਕ ਕੀ ਹਨ।ਜਾਗਣਗੇ।।
We need people like you in sikh community you have great knowledge
Sikh panth needs masters in numerous fields like politics, economics, administration, religious as well as in social
nav barhing Out of all the comments I've seen ever ,yours is the only logical one..... thanks for posting
What about Dhillon lies about Dasam Granth? How does that help the Sikhs?
ruclips.net/video/ckE10cDZqbQ/видео.html
This man is absolutely brilliant .I couldn't manage to find the words to describe his future thoughts and strategy.
But same thoughts and strategies were shown by the khadku singh many years ago, that's why they fought with the government's because they were know this will happen in future if they didn't take the guns and voice against it . They were not uneducated people. Most of the kahdku singh were belongs to good families and most of them were university educated. They knew that one day Punjab will be rajasthan.
you are absolutely right.
This man tells so many lies about Dasam Granth.
ruclips.net/video/ckE10cDZqbQ/видео.html
ਬਹੁਤ ਹੀ ਦੁੱਖ ਦਾਈ ਸਮਾਂ ਹੈ। ਜਿਥੇ ਸਰਕਾਰਾਂ ਨੇ ਤਾਂ ਧੋਖਾ ਕੀਤਾ ਈ ਹੈ, ਓਥੇ ਪੰਜਾਂਬ ਦੇ ਆਮ ਲੋਕ ਵੀ ਬਚੇ ਖੁਚੇ ਪਾਣੀ ਨੂੰ ਸਾਂਭਣ ਲਈ ਸੰਕੋਚ ਨਾਲ ਵਰਤਣ ਲਈ ਕੋਈ ਵੀ ਗੰਭੀਰ ਨਹੀਂ । ਪੰਜਾਬੀਉ ਬਚਾ ਲਉ ਆਪਣੇ ਆਪ ਨੂੰ ।
ਬੇਕਾਰ ਵੀਡਿਓ ਤਾਂ ਲੱਖਾਂ ਲੋਕ ਘੰਟਿਆਂ ਚ ਦੇਖ ਲੈਂਦੇ ਆ, ਪਰ ਆਹ ਵੀਡਿਓ 6 ਮਹੀਨੇ ਚ 2500 ਤੱਕ ਨਹੀਂ ਪਹੁੰਚੀ
ੲਿਹ ਵੀਡੁੳੁ ਦੇਖਣਾ ਬਹੁਤ ਜਰੂਰੀ ਹੈ,ਬਹੁਤ ਗਿਅਾਨ ਦੀਅਾ ਗਲਾ ਹਨ ,,
Kynki vehlad loka kol akl dia gallan sunan lyi tym ni hunda
ruclips.net/video/ckE10cDZqbQ/видео.html
Dr gurdarshan Singh dhillon you are absolutely correct .
Qadini Muslim demaned Pakistan n started jihad but declared non Muslim. Killed daily. They have migrated to Sri Lanka now they are daily stoned by Christan
ruclips.net/video/ckE10cDZqbQ/видео.html
Very true statement of Dr Dhillon historian
ਡਾ. ਸਾਹਿਬ ੲਿਹ ਕੇਸ ਪੰਜਾਬ ਯੂ .ਅੈਨ .ਓ .ਵਿਚ ਲੈਕੇ ਜਾ ਸਕਦਾ. ?
ruclips.net/video/ckE10cDZqbQ/видео.html
Dr Saab 💯 right
ruclips.net/video/ckE10cDZqbQ/видео.html
Wah sir kya bat very nice and informative video but i don't know why people not watching and listening. Please listen to him
ruclips.net/video/ckE10cDZqbQ/видео.html
Professor Gurdarshan Singh Dhillon sahib u r one of the best man of this universe but if u were a amritdhari Singh, then u r a true Singh of Sri Guru Gobind Singh sahib g
Very good speech Dhillon sab
ruclips.net/video/ckE10cDZqbQ/видео.html
Inna sach... Govt di inni pol kholti tusi.. Govt ne tuhadi videos bahuta cher RUclips te rehan nai deni..
I request the admin who upload these videos to keep back up at local file-share as well. If in future, govt removes these video, we will not lose it...
ruclips.net/video/ckE10cDZqbQ/видео.html
ruclips.net/video/ckE10cDZqbQ/видео.html
Sahi gal a ji thnx for nice information ena time la ke tusi dasyea 👌👌👌👍
ruclips.net/video/ckE10cDZqbQ/видео.html
ਸਭ ਕੁਝ ਲੁਟਾਕੇ ਵੀ ਪੰਜਾਬੀਆਂ ਨੂੰ ਸਮਝ ਨਹੀਂ ਆਈ।ਅਜੇ ਵੀ ਪੰਜਾਬ ਦੇ ਗਦਾਰ ਸੈਂਟਰ ਦੇ ਪਿੱਠੂਆਂ ਨੂੰ ਵੋਟਾਂ ਪਾਈ ਜਾਂਦੇ ਨੇ।
Thanks again for information
ruclips.net/video/ckE10cDZqbQ/видео.html
ਨਚਾਰ ਲੋਕ ਗੂੰਢੇ ਲੋਕ ਜਾਤ ਪਾਤ ਨੂੰ ਬੜਾਵਾ ਦੇਣ ਵਾਲੇ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਣ ਵਾਲੇ ਲੋਕ ਪਾਰਲੀਮੈਂਟ ਮੈਂਬਰ ਹੋਣਗੇ ਤਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ
Very informative, thanks
ruclips.net/video/ckE10cDZqbQ/видео.html
Dhillon Sahib you are right
But Now only one Choice
2020 Referendum
Khalistan jindabad jindabad
ruclips.net/video/ckE10cDZqbQ/видео.html
i agree with yuo badel is gadar yuo varry true man goodunderstanding man i like yuo long life
U r saying absolutely sir
ruclips.net/video/ckE10cDZqbQ/видео.html
You are absolutely right sir....
ruclips.net/video/ckE10cDZqbQ/видео.html
Waheguru Ji ka Khalsa Waheguru Ji ki Fateh.Dr.Sahib,thanks for sharing with us.
May HE bless you with long Life.
ਪੰਜਾਬ ਦਾ ਬੇੜਾ ਗਰਕ ਕਰਨ ਦਿ ਜੁਮੇਵਾਰੀ ਪੰਜਾਬ ਕੁਤੇ ਗਦਾਰ ਲੀਡਰਾਂ ਨੇ ਅਪਣੀਆਂ ਗਲੀਆਂ ਕਾਇਮ ਰੱਖਣ ਕਰਕੇ ਹੀ ਬੇੜਾ ਗਰਕ ਕਰਵਾਈਆਂ ਇਨਾ ਬੲ ਮਾਨ ਲੀਡਰਾਂ ਦਾ ਖਾਨਦਾਨ ਦਾ ਖਾਤਮਾ ਹੋਵੇਗਾ ਇਨਾ ਦਾ ਨਾਮੋ ਨਿਸ਼ਾਨ ਖਤਮ ਹੋਵੇਗਾ
@@rajindersingh-jv3vf , Punjab da berha garak khudh Punjabia ne kitta hai, Lalcha tte Punjab nu chadh ke bahar wale mulk nu bajh jana, apna ghar chadh ke phir Result tta essei tareh milu
ਬਹੁਤ ਹੀ ਵਧੀਆ ਜਾਣਕਾਰੀ ਕੌਮ ਨੂੰ ਦਿੱਤੀ ਹੈ ਡਾਕਟਰ ਢਿੱਲੌਂ ਸਾਹਬ ਨੇ
ruclips.net/video/ckE10cDZqbQ/видео.html
ਯਮੁਨਾ ਦਰਿਆ ਸਾਂਝੇ ਪੰਜਾਬ ਦਾ ਹਿਸਾ ਸੀ ਉਸ ਵਿਚੋਂ ਹਿਸਾ ੬੦%ਪੰਜਾਬ ਦਾ ਬਣਦਾ ਉਹ ਕਿਉਂ ਨਹੀਂ ਮੰਗਦੇ?
ਸੁਪਰੀਮ ਕੋਰਟ ਵਿਚ ਕੇਸ ਤਾ ਪਾਉ!!
ਬਿਲਕੁੱਲ ਸਹੀ ਕਿਹਾ ਤੁਸੀਂ ਡਾ: ਸਾਬ, ਅਜ *ਨਾਗਾਲੈਂਡ ਤਾ ਅਲਗ ਹੋਗਿਆ, ਘਟੀਆ ਹਿੰਦੂਸਥਾਨ ਸਰਕਾਰ ਨਾਲੋ*
Instead blame others we should blame our leaders. Not only leaders but Punjabi as well. We happy , enjoy life bro.
I agree with you
ruclips.net/video/ckE10cDZqbQ/видео.html
100/right sir
This is true regarding water but thesikh leadership is sleeping People of Punjab will have to awake regarding water.
ruclips.net/video/ckE10cDZqbQ/видео.html
Good information
V,good,Dhillon,Sahib,AZADI,,HI,,HULL
ਹਾਜੀ ਏਹ ਤਾ ਬਿਲਕੂਲ ਸੰਚ ਹੈ ਆਸੀ ਏਸੈ ਕੰਮ ਦੈ ਲਾਏਕ ਹਾ ਸਾਡੈ ਨਾਲ ਏਹ ਹਊਣਾ ਚਾਹੀਦਾ ਆਜੈ ਆਗੈ ਜਊ ਹਊਣ ਵਾਲਾ ਹੈ ਫੈਰ ਆਖਾ ਊਗੜਨ ਗੀਆ ਸਾਡੀਆ ਸਾਨੂ ਆਵਦੀਆ ਪਲਟੀਆ ਦੀ ਫਿਕਰ ਹੈ ਪੰਜਾਬ ਦੀ ਨਹੀ ਸਾਰੀਆ ਪਾਲਟੀ ਸਾਨੂ ਬੈਬਕੂਫ। ਬਣਊਦੀਆ ਨੈ ਰਾਤਨੂ ਸਾਰੈ ਕਠੈ ਬੈਠਕੈ ਪੀਦੇ ਨੈ ਆਸੀ ਏਸੈ ਦੈ ਲਾਏਕ ਹਾ ਜੀ
Eye opener
ruclips.net/video/ckE10cDZqbQ/видео.html
Very good thought dhillon sahib
Dr shaib you are very good work God bless you
Khalistan is last and clear cut solution for all of problems created by India
MR SINGH my advice to you!! My friend, every minority got their homeland, like ISRael 🇮🇱, after their genocide.
When you people will understand the need of sovereign Homeland!!!
We need a sovereign state in order to avoid and prevent any external Interference of outsiders!!!
@MR SINGH don't be a fool, why there is a army of uno, obviously it helps new created countries.
Sanu app jesa neta chiyda jisno har tarf di jankari ho
Bilkul 100% sahi gall wa ji Punjab di kise v nehr wich pani heni bor 500 fut tak karte locka ne par samjde hale v nahi baki duje nu tad dyi da aapne kol wadu hove jago loko jago sohne des Punjab nu maruthal na bna leo
ruclips.net/video/ckE10cDZqbQ/видео.html
ਇੱਕੋ ਇੱਕ ਹੱਲ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਖਾਲਿਸਤਾਨ ਬਨਣ ਤੋਂ UNO ਚੋਂ ਹੀ ਇੰਨਸਾਫ਼ ਮਿਲ ਸਕਦਾ ਹੋਰ ਸਭ ਬਕਵਾਸ ਹੈ
UNO tte khudh Gulam hai, American da
Gud Dhillon sahab
ruclips.net/video/ckE10cDZqbQ/видео.html
Dr Dhillon shaib ji
Hun kive ho sakda solution ji
Appa apne pani kive lai sakde aa ji
ruclips.net/video/ckE10cDZqbQ/видео.html
100%ਸਹੀ ਜੀ
Rajasthan wech Punjabian nu Jameena khreedan da Haq nahi, ferr Punjab da Pani unnan nu muft kiyon milda Hai. Khair Punjab ch hazaaran nikkey nikkey naaley Hann. Jo dhussi Bann laun naal band ho gye. Unnan nu kholna paeega te nikkey nikkey Bann la k Pani naal murr aquifier nu recharge krna pawega.
Bilkul
rabb rakha long life guro rakha
Jago punjabio...jago.
Leader yogta da adhar ta chuniya kro.....party da adhar ta nahi...
Ja es tra kroga ta partya ve changa bandiya nu ticket dena suru kar dengiya..
ruclips.net/video/ckE10cDZqbQ/видео.html
Bahut accha
Right Sir
ruclips.net/video/ckE10cDZqbQ/видео.html
Sir ji good job ji very very thanks.
ruclips.net/video/ckE10cDZqbQ/видео.html
Waheguru thuadi umar lambi kare god bless u,,,,,,
ruclips.net/video/ckE10cDZqbQ/видео.html
Bahut vadia sirji
Good sir
ruclips.net/video/ckE10cDZqbQ/видео.html
We agree.
Dr sab kithe o. Bot jroorat he aj de time ch nojwaani nu ohna nu guide kro
2020. Refferdum nu support kro
2020 ਚ ਕੋਈ ਰੈਫਰੰਡਮ ਨਹੀਂ ਹੋ ਰਿਹਾ। ਇਹ ਸਿਰਫ ਅਫਵਾਹ ਹੈ ਆਜ਼ਾਦੀ ਰੈਫਰੰਡਮ ਨਾਲ ਨਹੀਂ ਮਿਲਦੀ, ਇਸ ਲਈ ਕੁਰਬਾਨੀ ਕਰਨੀ ਪੈਂਦੀ ਹੈ। ਰੈਫਰੰਡਮ ਦਾ ਪ੍ਰਬੰਧ ਕੌਣ ਕਰੇਗਾ?
ਅਫਵਾਹ ਚ ਨਾ ਆਵੋ।
ruclips.net/video/ckE10cDZqbQ/видео.html
@@jagmeetsingh9834 ruclips.net/video/ckE10cDZqbQ/видео.html
khalìsthan Hi Hal Hai Aje Mouka Hai
Solution only referendum separate countrie
""Sab kuch lota ke hosh me ai to kya kiya .''
Hosh tau ab v nahi aayee
Dr. sahab punjab de waters da jo case aa oh hun supreme court vich nhi le k jaya sakda ?
Supreme court Hindu chalonde aa,court is just for show.
U r right veer ji
Punjab nu har trike naal khatam krn dhi koshish chal rahi hai .
ruclips.net/video/ckE10cDZqbQ/видео.html
Sir......sadde bacheyaan da ki hovega... really it'll very dangerous situation
jerde eh dislike krde ne eh punjab de vaari ne🤬🤬🤬😡😡😡😡😡
DR.DHILLON SHAIB JI
J PUNJAB VICH 3rd front aa jave ta ki
Punjab dubara issue high court leja sakte aa ja nahi
Kyuki congress te akali phela he Dhoka kr gye aa
ruclips.net/video/ckE10cDZqbQ/видео.html
ruclips.net/video/ckE10cDZqbQ/видео.html
ਬਾਈ ਜੀ, ਤੁਸੀ ਕੋਈ ਸੰਤ ਜਾਂ ਰੱਬ ਨਹੀ,
ਤੁਹਾਨੂੰ ਆਉਣ ਵਾਲੇ ਸਮੇਂ ਵਾਰੇ ਪਤਾ ਹੋਵੇ , ਕੁਦਰਤ ਬਹੁਤ ਬਲਵਾਨ ਹੈ ।
Kuljeet Rajpoot ਵੀਰ ਜੀ ਜਿੰਨਾ ਅਸੀਂ ਕੁਦਰਤ ਨਾਲ ਵਿਸ਼ਵਾਸ-ਘਾਤ ਕਰ ਰਹੇ ਹਾ ਕੁਦਰਤ ਕੀ ਕਰੋ
ਆਪਾ ਸੱਭ ਨੂੰ ਸੋਚਣਾ ਪਾਵੇਗਾ
Kuljeet Rajpoot ਵਾਹ ਉਏ ਗਧਿਆਂ ਕਿਸੇ ਸ
Very nice
Sochi samzi chaal c. Punjab nu ghairan d. Hun v politically physically har tore te punjab d jhra ptti jaa rhi ne.
There is no law or decision without appeal ! If there is one, then it is illegal and can be reviewed by the Supreme Court and law making body can be asked to amend it !
Iku hal a apna ghar Khalistan
ruclips.net/video/ckE10cDZqbQ/видео.html
👌
Good.knowledge.good.discussion
Sir, you’re not qualified for advising the engineering aspects of this serious problem. Unless and otherwise the rulers of this country abide by the advice of the experts, the problem will remain unresolved. Will you please respond and quote research findings and their analytical applicability while rendering your observations?
Sir do you have any answer to the problem
ਢਿੱਲੋ ਸਾਹਿਬ ਏਹ ਤੱਥ ਦਾ ਕੀ ਸਬੂਤ ਹੈ ਕੇ ਮੁਰਾਰਜੀ ਦੇਸਾਈ ਨੇ ਕੇਸ ਸੁਪਰੀਮ ਕੋਰਟ ਵਿੱਚ ਰੈਫਿਰ ਕੀਤਾ ? ਹਕੀਕਤ ਏਹ ਹੈ ਕੇ ਏਹ ਸੱਚ ਹੈ ਕੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦਾ ਕੇਸ ਬੜੀ ਵਾ -ਖੂਬੀ ਪੇਸ਼ ਕੀਤਾ ਨਤੀਜਨ ਮੁਰਾਰਜੀ ਦੇਸਾਈ ਨੇ ਹਰਿਆਣਾ ਰਾਜਸਥਾਨ ਨੂੰ ਕਿਹਾ ਕੇ ਤੁੱਸ਼ੀ ਰੀਪੇਰੀਅਰਨ ਸਟੇਟ ਹੀ ਨਹੀਂ ਸੋ ਤੁੱਸ਼ੀ ਪਾਣੀ ਦੇ ਕਿਵੇ ਹੱਕਦਾਰ ਹੋਏ ? ਪਰ ਨਾਂ ਤਾਂ ਮੋਰਾਰਜੀ ਦੇਸਾਈ ਨੇ ਐਸ ਵਾਈ ਐਲ ਦਾ ਅਵਾਰਡ ਰੱਦ ਕੀਤਾ ਤੇ ਨਾਂ ਹੀ ਕੋਈ ਕੇਸ ਸੁਪਰੀਮ ਕੋਰਟ ਵਿੱਚ ਰੈਫਰ ਕੀਤਾ !
ਐਸ ਵਾਈ ਐਲ ਦਾ ਅਵਾਰੜ ਇੰਦਰਾਂ ਗਾਂਧੀ ਨੇ ਦਿੱਤਾ, ਗਿਆਨੀ ਜੈਲ ਸਿੰਘ ਨੇ ਏਸ ਸਮਝੌਤੇ ਨੂੰ ਮੰਨ ਲਿਆ ਤੇ ਜਮੀਨ ਇਕਿਉਰ ਕਰਨ ਤੇ ਕਨਾਲ ਕੱਢਣ ਲਈ ਕਮੇਟੀ ਬਣਾਈ ਤੇ ਇੱਕ ਕਰੋੜ ਰੂਪਏ ਦਾ ਚੈਕ ਕਬੂਲ ਕੀਤਾ !
ਮੋਰਾਰਜੀ ਦੇਸਾਈ ਨੇ ਸਿਰਫ ਏਹ ਕਿਹਾ ਕੇ ਕੇਸ ਕੋਰਟ ਲੈ ਜਾਵੋ ਜੇ ਨਹੀਂ ਮੰਨਦੇ ! ਏਸਤੋ ਬਾਅਦ ਹਰਿਆਣੇ ਨੇ ਮਾਰਚ ਵਿੱਚ ਇੱਕ ਕਰੋੜ ਦਾ ਚੈਕ ਪੰਜਾਬ ਸਰਕਾਰ ਨੂੰ ਭੇਜਿਆ ਤੇ ਅਪ੍ਰੈਲ ਵਿੱਚ ਸੁਪਰੀਮ ਕੋਰਟ ਵਿੱਚ ਕੇਸ ਕਰ ਦਿੱਤਾ ! ( ਜੇ ਬਾਦਲ ਦੇਵੀ ਲਾਲ ਕੋਈ ਸਮਝੌਤਾ ਹੋਇਆ ਸੀ ਤਾਂ ਦੇਵੀ ਲਾਲ ਐਸ ਵਾਈ ਐਲ ਦਾ ਕੇਸ ਮੋਰਾਰਜੀ ਦੇਸਾਈ ਕੋਲ ਕਿਉੰ ਲੈ ਕੇ ਗਿਆ ? ਤੇ ਪ੍ਰਕਾਸ਼ ਸਿੰਘ ਬਾਦਲ ਨੇ ਏਸਦਾ ਵਿਰੋਧ ਕਿਉ ਕੀਤਾ ? ਫੇਰ ਦੇਵੀ ਲਾਲ ਕੇਸ ਸੁਪਰੀਮ ਕੋਰਟ ਲੈ ਗਿਆ ਜੇ ਦੋਣਾਂ ਵਿੱਚ ਕੋਈ ਸਮਝੌਤਾ ਸੀ ਤਾਂ ਏਸਦੀ ਕੀ ਲੋੜ ਸੀ ?) ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਵਿੱਚ ਨਾਂ ਸਿਰਫ ਹਰਿਆਣੇ ਨੂੰ ਐਸ ਵਾਈ ਐਲ ਦਾ ਜੁਵਾਬ ਦਿੱਤਾ ਸਗੋਂ ਦਾ ਪੰਜਾਬ ਰੀ ਔਰਗੇਨਾਈਜੇਸ਼ਨ ਐਕਟ ਦੀ ਧਾਰਾ 78 ਨੂੰ ਚੈਲਿੰਜ ਕੀਤਾ ! ਜਿਸ ਕੇਸਨੂੰ ਦਰਵਾਰਾ ਸਿੰਘ ਨੇ ਕੁਰਸੀ ਬਚਾਉੱਣ ਖਾਤਰ ਸੁਪਰੀਮ ਕੋਰਟ ਵਿੱਚੋਂ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਤੇ ਆਉੱਣ ਵਾਲੀਆਂ ਨਸਲਾਂ ਨਾਲ ਧ੍ਰੋਅ ਕਮਾਇਆ !
V gud dr sab
Sir Kom da hira
Barnala Punjab nal gadari karn badle inam vajjo Tamil nadu di Governery mili c...
ruclips.net/video/ckE10cDZqbQ/видео.html
ruclips.net/video/ckE10cDZqbQ/видео.html
Dhillon speaks a lot but don't makes sense often. Sikhs need better scholars
ਓ ਬਾਬਾ ਜੀ ਇਤਿਹਾਸ ਪੜੋ । ਜਿਹੜੀਆਂ ਨਹਿਰਾਂ ਪੰਜਾਬ ਵਿੱਚੋਂ ਰਾਜਸਥਾਨ ਜਾਦੀਆਂ ਹਨ । ਓਹਨਾਂ ਨੂੰ ਗੰਗ ਨਹਿਰ ਕਿਹਾ ਜਾਂਦਾ ਹੈ। ਕਿਓਕੀ ਇਹ ਨਹਿਰਾਂ ਮਹਾਰਾਜਾ ਗੰਗਾ ਸਿੰਘ ਨੇ ਸਾਰੀ ਜਮੀਨ ਪੰਜਾਬ ਤੋਂ ਰਾਜਸਥਾਨ ਤਕ ਖਰੀਦਕੇ ਨਹਿਰਾਂ ਕਢੀਆਂ ਸੀ ਅਜਾਦੀ ਤੋਂ ਪਹਿਲਾਂ। ਇਹ ਸਾਰੀ ਜਮੀਨ ਆਜ ਵੀ ਓਸੇ ਰਾਜੇ ਦੀ ਮਲਕੀਅਤ ਹੈ। ਜੇ ਰੌਲਾ ਪੌਣਾ ਸੀ ਤਾਂ ਓਦੋਂ ਪੌਣਾ ਸੀ। ਰਾਜਸਥਾਨ ਵੀ ਭਾਰਤ ਦਾ ਹਿੱਸਾ ਹੈ। ਜੇ ਆਜ ਕਿਸੇ ਹੋਰ ਸਟੇਟ ਨੂੰ ਲੋੜ ਹੈ ਤੇ ਕਲ ਸਾਨੂ ਵੀ ਲੋੜ ਪੈ ਸਕਦੀ ਹੈ ਫਿਰ ਕੇਹੜੇ ਮੁਹ ਨਾਲ ਮਦਦ ਮੰਗਾਗੇ। ਬਾਕੀ ਜਿਹੜਾ ਪਾਣੀ ਫਾਲਤੂ ਹੈ ਪਾਕਿਸਤਾਨ ਚਲਾ ਜਾਂਦਾ ਹੈ ਉਸਨੂੰ ਕਿਦਾਂ ਵਰਤਿਆ ਜਾਵੇ ਉਸ ਲਈ ਜੇ ਕੋਈ ਪਰਯਾਸ ਕਰਨ ਜਾ ਰਿਹਾ ਹੈ ਤਾਂ ਚੰਗੀ ਗਲ ਹੀ ਹੈ। ਕੁਝ ਗਲਤ ਤਾਂ ਨਹੀ ਨਾ ਕਰਨ ਜਾ ਰਿਹਾ ਕੋਈ। ਵਾਕੇ ਹੀ ਸਾਡੇ ਪੰਜਾਬੀ ਪੁਠਾ ਹੀ ਸੋਚਦੇ ਆ ਤਾਂ ਹੀ ਆਜ ਪੰਜਾਬ ਰੋ ਰਿਹਾ।
Veer pehli gall dr.sahib history de proffser ne oh v Punjab University Chandigarh.
2 .ohna di p.hd Pani de utte hi hai.
3.gaga Singh vali gall udoo British rule c papsu,Bikaner and bahawalpul native states san jina ne us vale di Punjab British state toh eh Pani Nehra Rahi mull leya na k free.
4.jaddo eh sab native states hi 1947 toh baad khatam ho gaiyan fer ki kita jave ?
5 . Jaddo 1955 vich jabardasti pani Rajasthan nu dita geya ta eh gall hoi k 10 saal Baad Pani Da rate teh hovega te Pani di kimat Rajasthan Punjab nu devega .pr Hun centre government ne v kadde Pani Da mull Punjab nu nai dita
Jankari di lod tuhanu hai dr Saab ta jaande hi ne
@@kuldeepsingh-in2fk ਯਾਦ ਰਖਿਓ ਸਾਨੂੰ ਹਿਸਟਰੀ ਓਹੀ ਪੜਾਈ ਜਾਂਦੀ ਹੈ ਜੋ ਅੰਗਰੇਜਾ ਤੇ ਕੌਮਨਿਸਟਾਂ ਨੇ ਲਿਖੀ ਹੈ। ਏਸ ਤਰਾਂ ਦਿਆਂ ਹਿਸਟਰੀਆਂ ਪੜਕੇ ਇਕ ਨਹੀ ਹੋਣਾ ਸਾਡੇ ਲੋਕਾਂ ਨੇ। ਲੜਣਾ ਮਰਨਾ ਹੀ ਹੈ।
Darbara Singh di maa mari c jihne Indra Gandhi de kehann tae Supreme court toen Punjab da case withdraw keeta.
Hun fer karna ki hai pani ta har insaan vaste jroori hai dunia vich
Kar ki sakde aa asi
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਡਾਕਟਰ ਸਾਹਿਬ ਨੇ। ਵਾਹਿਗੁਰੂ ਬਰਬਾਦ ਕਰੇ ਝੂਠੇ ਜਮਹੂਰੀ ਭਾਰਤ ਨੂੰ।
Mr.Gadkari de byaan nu aana serious lain di lod nahi
Dhillon sahab eh meri gal da jawab jaroor dena ki pani himachal ya u k da koi hak nahi sirf punjab da h duja ki jo sade dame bne h jihde lokan di jameen lai c uhna nu muwavje de tor te jameena r Rajsthan ne nahi diti ki jo nahiran raj. Ya hariana jandian us jameen uhna nu free of cost diti h ja jameen malkan ne mul nahi vechi chalo chado raj.nu ya hariane nu pani na deo jadon dariawan vich had aunge te tussin pani jan tan pakistan nu chadon ge jan punjab nu dubo lo ge je pakistan nu chad deunge te ki fer pakistan ne muawja india govt ton mangna ki fer punjab moaawjja de devega mainu kuj eh v clear karo Rajsthan ne tan jameen mul le ke dame banaye jihna da pani punjab v vartda h gang canal te indira canal di jameen v mul lai h te jithe eh jandian ne uthe 80 parcent sikh te punjabi lok ne sade punjab de lok. Chote vade jamindar bhukhe marde bikaner ja k abad hoye hun uk. Uae. Aus. Caneda amerika ja rahe ne lagda tussin bhukh vekhi nahi tuhade leader vech k kha gaye tuhada reta te apni jameer sade lok mufatkhor ho gaye sanu atta dal muft deo sanu bizli muft deo sanu mamla na dena pawe sanu chungi na lage assin mang khne ho ge mehnati nahi lene ne tan faslan badlo te change bhaw lavo mufat khori chado duje subean wang ehda replai jaroor karna sat siri akal ji
Ek kharboja lana howe ta sare rerhe te pae khorboje sungh songh ke dekhde wa punjabi sarkar banon wale anne ho jande wa
Bhra ais sara kuz nu samjhan lai quality education chahi di jo punjab vich hai nahi
Masla bahot hi ghambheer hai. sarkara ne kuj nahi karna. Janta nu kagna pau ga.
ruclips.net/video/ckE10cDZqbQ/видео.html
Captain da dimag kado kamm karu ga
ruclips.net/video/ckE10cDZqbQ/видео.html
🙏🙏🙏🙏🙏
ruclips.net/video/ckE10cDZqbQ/видео.html
chool da Punjab wich launay he nahee chaheday, bahut pani khandey nai
ਫਿਕਰ ਨਾ ਕਰ 2020 ਵਿਚ ਹਿੰਦੋਹਤਾਨ ਦੇ ਟੁਕੜੇ.ਬਾਮਣ ਯਹੁਦੀ ਰੋਣ ਦੁਖੜੇ.😁
Sade Punjab de hun takk de CM GADAAR. ..
100000
Khalistan he hall aa
Vota captain ja badal guru wand laye:tae kiti wand pani di:nal kiti wand bani di:bahgat singh da punjab kithy geya guach
Char dham di sarak da purpose military angle to hai for chiana
Khalistan hi hll a hor koi hll ni ji
ruclips.net/video/ckE10cDZqbQ/видео.html
Eh bhi kudrat da raz hai app Ji de Samaz vich nahi aaega Punjab he mroosthal nahi usde naal ilake bhi maroosthal banega