Canada Bulletin : ਟਰੂਡੋ ਦਾ ਨਵਾਂ ਬਿਆਨ, ਟਰੰਪ ਦੀ ਕੈਨੇਡਾ ਨੂੰ ਚੇਤਾਵਨੀ, BC ਨੂੰ ਹੋਵੇਗਾ ਵੱਡਾ ਨੁਕਸਾਨ

Поделиться
HTML-код
  • Опубликовано: 28 янв 2025

Комментарии • 2

  • @RavT2024
    @RavT2024 11 дней назад +1

    ਕਿਓ ਭਕਾਈ ਮਾਰੀ ਜਾਨੇ ਓ …
    ਟਰੰਪ ਨੇ ਟੈਰਿਫ ਲਾ ਤਾ ? ਜਿਵੇ ਓਹ ਕਨੇਡਾ ਨੂੰ ਇਕਵੰਜਾ ਸੂਬਾ ਨਹੀਂ ਬਣਾ ਸਕਦਾ ਓਵੇ ਹੀ ਟੈਰਿਫ ਨਹੀਂ ਲਾ ਸਕਦਾ …
    ਇਕੱਲੇ ਸਾਉਥ ਕੈਲੀਫੋਰਨੀਆ ਚ 13000+ ਰਿਹਾਇਸ਼ੀ ਘਰ ਮਿਚੇ ਆ ਤੇ ਬਾਕੀ ਹੋਰ commercial buildings ਢਹਿ ਢੇਰੀ ਹੋਗੇ
    ਬੀ ਸੀ ਦੀ ਲੰਬਰ 25% tariff ਨਾਲ ਲੈ ਕੇ ਬਣਾਉਣੇ ਆ ਤਾਂ ਲਾ ਲੈਣ !!!
    60% ਕੱਚਾ ਮਾਲ ਅਮਰੀਕਾ ਦੇ ਕਾਰ ਮੇਕਰ ਜਾ ਹੋ ਇੰਡਸਟਰੀ ਕਨੇਡਾ ਤੇ ਖਾਸ ਕਰਕੇ ਬੀ ਸੀ ਦੇ ਪੋਰਟਾਂ ਤੇ ਆਉਂਦਾ, ਜੋ ਬਆਦ ਚ bonded load ਅਮਰੀਕਾ ਵੜਦੇ ਆ
    ਅਮਰੀਕਾ ਦੇ ਪੋਰਟ ਬੇਹੱਦ ਬਿਜ਼ੀ ਆ
    ਏਵੇਂ ਹੀ ਅਮਰੀਕਾ ਨੇ ਜੇ ਭੁੱਖੇ ਮਰਨਾ ਤਾਂ ਸਾਉਥ ਅਮਰੀਕਨ ਦੇਸ਼ਾਂ ਚੋ ਆਉਂਦੇ produce ਤੇ ਲਾ ਕੇ ਦੇਖ ਲਵੇ !!!

  • @PreetSingh-dj4un
    @PreetSingh-dj4un 11 дней назад

    Hun Greedy loka nu lag ge ga pta.
    Nanak ne keha si k LALACH na karo.