Bhai Mare Kol Kabutri hai usda kabutar Udd geya te Kabutri ne Akele bache pale ne Te ek jodi di kabutri mar gi kabutar ne bache pale ne Baba ji kahe rahe ne Kabutar Eggs nu chad dinda 🤔🤔🤔🤔
Veer ji mai v baziaa shadniaa ne yr tuc mainu janwer de dwo baziaa wale plzz yr rply jrur kreo veer ji jive dwoge mai bacche kadwa k thonu vapas kar dwaga hath jod k benti aw jwab jrur deo ji
Bai aanda dekh k sare ds v kabutari niklo k kabutar jehra aanda thora lambi shape bich aa ohde bich kabutari hundi jehra aanda thora gol a ohde bich kabutar sare veer try karo 8.10bar try karn nal pta lg jao future vich
ਜਿਹੜੇ ਬਾਬੇ ਨੇ ਵੱਡੇ ਵੱਡੇ ਖੰਭਾਂ ਵਾਲਾ ਕਬੂਤਰ ਦਿਖਾਇਆ ਉਹਦੇ ਨਾਲ ਦਾ ਸੇਮ ਕਬੂਤਰ ਮੇਰੇ ਕੋਲ ਬੈਠਾ ਇੱਲ ਦੇ ਖੰਭਾਂ ਜਿੱਡੇ ਖੰਭ ਆ
ਬਹੁਤ ਵਧੀਆ ਵੀਰ ਜੀ ਕਬੂਤਰ ਸੁਕਣ ਦੀ ਦਵਾਈ ਬਾਬਾ ਜੀ ਪੁਛਣੀ ਸੀ ਬਾਬਾ ਜੀ ਦਾ ਨੰਬਰ ਦੇ ਦਿਉ ਬਹੁਤ ਮਿਹਰਬਾਨੀ ਹੋਵੇ ਗੀ
Power zyl and teramiceen cebsul da do bro jama shi hoju
ਬਾਬੇ ਦਾ ਨਾਮ ਸੁਨਿਆ ਸੀ ਅੱਜ ਦੇਖ ਵੀ ਲਿਆ ਬਹੁਤ ਵਧੀਆ ਕਬੂਤਰ ਬਾਬੇ ਕੋਲ
Baba da no.kina bai das do koi jana
ਸਹੀ ਗੱਲ ਆ ਬਾਬਾ ਜੀ ਉਹ ਦਵਾਈ ਦਾ ਨਾਂ ਜ਼ਰੂਰ ਦਸੱਉ ਇਹ ਵੀ ਪੰਨ ਦਾ ਕੰਮ ਆ ਬਾਬਾ ਜੀ ਤਾਂ ਕਿ ਕਬੂਤਰਾਂ ਦੀਆਂ ਜਾਨਾਂ ਬਚਾਉਣ ਵਿੱਚ ਸਫਲ ਹੋ ਸਕੀਏ
ਬਾਈ ਬਹੁਤੀ ਵਧੀਆ ਵੀਡਿਓ ਲੱਗੀ, ਬਾਬਾ ਸੱਚੀ ਗ੍ਰੇਟ ਬੰਦਾ, ਤਜਰਬਾ ਬਹੁਤ ਹੈ, ਅੱਗੇ ਕਿੱਥੇ ਮਿਲਣੇ ਏਹੋ ਜਿਹੇ ਗਾਡਰ ਬੰਦੇ, ਹੁਣ ਆਲੇ ਕਬੂਤਰਬਾਜ਼ ਤਾਂ ਲਿਫ਼ਾਫ਼ੇ ਹਨ ਉਹ ਵੀ ਕੁਰਕੁਰੇ ਦੇ
Birds love v theek,, but,, social seva nu parnam he ji👌👌👌👌👌👌
Very nice baba pal Singh ka number
ਬਹੁਤ ਵਧੀਆ ਜਾਣਕਾਰੀ ਬਾਪੂ ਜੀ
High quality and surplus pigeons, from district gujrawala, pakistan
ਸਹੀ ਗੱਲ ਜੀ ਕਬੂਤਰ ਤੇ ਕਬੂਤਰੀ ਵਾਰੀ ਨਾਲ ਬੈਠਦੇ ਨੇ
I m.frm pakistan mashallah chacho dy kol bhtt vadiya kabutor ny
ਮੇਰੀ ਬਜੁਰਗਾਂ ਨੂੰ ਅਤੇ ਤੁਹਾਨੂੰ ਸੱਤ ਸ਼੍ਰੀ ਆਕਾਲ । ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਸਦਾ ਚੜਦੀ ਕਲਾਂ ਬਖ਼ਸ਼ਣ । ਬਹੁਤ ਵਧਿਆ ਵੀਡੀਉ ਬਣਾਈ ਹੈ ਬਾਈ ਜੀ। ਕਬੂਤਰਾ ਦੀ ਵੀਡਿਓ ਬਣਾਇਆ ਕਰੋ ਖਾਸ ਕਰਕੇ ਪੁਰਾਣੇ ਅਤੇ ਉਮਰ ਦਰਾਜ ਖੜਾਰਿਆ ਦੀ। ਥੋੜੀ ਵੀਡੀਉ ਲੰਬੀ ਖੁੱਲ ਕੇ ਬਣਾਇਆ ਕਰੋ ਜੀ। ਧੰਨਵਾਦ
ਜ਼ਰੂਰ ਜੀ,,ਬਹੁਤ ਬਹੁਤ ਮਿਹਰਬਾਨੀ ,ਪਿਆਰ ਸਤਿਕਾਰ
@@harbhejsidhu1072 hello bai ji manu number send kar do please ਜਰੂਰੀ ਹੈ ਕਬੂਤਰ ਬਹੁਤ ਜਾਦਾ ਬਮਾਰ ਹੈ 😭
Very good intew bhaji 👍🏼🙏🏻💯
This video is best video I ever seen God bless all of you to making good video
We hope you make more video like this
Thanks
ਬਜੋਰਗੋ ਬਹੁਤ ਵਧੀਆਂ ਖੁਸ਼ ਕਰਤਾ। Good job 👍
Boht vadya baba g
ਸ਼ੁਰੂਆਤੀ ਆਵਾਜ਼ ਤਾਂ ਸੁਖਜਿੰਦਰ ਲੋਪੋ ਵੀਰ ਦੀ ਲੱਗਦੀ ਆ
ਮੇਰੀ ਉਮਰ ਤੈਨੂੰ ਲੱਗ ਜਾਵੇ ਜਿਊਂਦਾ ਰਹਿ ਬਾਪੂ
Harbhej bro nice interview . Mai v kabootar breading farm house tyar karan lagya As soon as possible. Punjab vich.
❤️❤️❤️❤️ sira baba
ਇਹ ਯਾਰ ਕਿਹੜਾ ਕੰਮ ਆ ਇਕ ਸਾਡੇ ਘਰੇ ਵੀ ਆ ਬਾਬੇ ਵਰਗਾ ਸਾਰੀ ਦਿਹਾੜੀ ਕੋਠੇ ਤੇ ਚੜਿਆ ਰਹਿੰਦਾ ਹੈ ਨਾਮ ਆ ਉਸਦਾ ਬੱਬੀ ਦਾਸ
Sounki baba
Sachi gal a grmi kithe lagdi dup, 🔥🔥🔥🔥🔥🔥🔥🔥howa Jo mrji howe.
Bhai Mare Kol Kabutri hai usda kabutar Udd geya te Kabutri ne Akele bache pale ne
Te ek jodi di kabutri mar gi kabutar ne bache pale ne
Baba ji kahe rahe ne Kabutar Eggs nu chad dinda 🤔🤔🤔🤔
ਗ਼ਲਤ ਬਾਤ ਦਿਨ ਰਾਤ ਦਾ ਕੋਈ ਮਤਲੋਬ ਨਹੀਂ ਜਦੋਂ ਵੀ ਕਬੂਤਰੀ ਨੂੰ ਭੁੱਖ ਲੱਗਦੀ ਉਦੋ ਹੀ ਕਬੂਤਰ ਕਬੂਤਰੀ ਨੂੰ ਖਾਣਾ ਖਾਣ ਬਸਤੇ ਛੱਡ ਦੇਂਦਾ
Babaji. D. Location
Mobile number deo
Harbhej bai eh kabootrbaz veer v zindabad kio jo shaunk da koi mull nai
Baba ji siraaaaaa lata
ਹਰਨਾਮ ਸਿੰਘ ਵੈਰੋਕੇ ਉਹਨਾਂ ਦੀ ਵੀਡੀਓ ਬਣਾ ਲੋ ਬਾਈ ਜੀ
ਬੁਜਰਗ ਖਿਡਾਰੀ ਆ ਇਜ਼ੱਤ ਕਰਦੇ ਆ ਪਰ ਨਵੇਂ ਮੁੰਡੇ ਨੂੰ ਗੁਮਰਾਹ ਕਰਨ ਵਾਲੀ ਵੀਡੀਓ ਆ ਕਾਫੀ ਗੱਲਾਂ ਉਵਰ ਕੋਨਫੀਡੈਜ ਨਾਲ ਕੀਤੀ ਆ ਵੀਰ ਤਹਾਨੂੰ ਕਬੂਤਰ ਬਾਜ਼ੀ ਬਾਰੇ ਜਾਣਕਾਰੀ ਨਹੀਂ ਏਸ ਲਈ ਕਸੂਰ ਸਿਰਫ ਬਾਬਾ ਜੀ ਦਾ ਕੇਹ ਸਕਦੇ ਆ ਤੁਹਾਡਾ ਨਹੀਂ , ਬਾਕੀ ਆਪਾ ਤਾਂ ਬੇਨਤੀ ਹੀ ਕਰ ਸਕਦੇ ਆ ਕੋਈ ਜ਼ੋਰ ਤਾਂ ਨਹੀਂ ਸਾਰੇ ਯੂ ਟਿਊਬ ਚੇਨਲ ਵਾਲੇ ਵੀਰਾਂ ਨੂੰ ਕੇ ਆਪਣੇ ਫਾਇਦੇ ਲਈ ਆਪਣੀ ਨੋਲਜ ਤੋਂ ਬਾਹਰ ਜਾ ਕੇ ਕਿਸੇ ਹੋਰ ਫੀਲਡ ਦੀ ਵੀਡੀਉ ਨਾ ਬਨਾਉਣ ਤਾ ਵਧੀਆ ਗੱਲ ਆ ਤੇ ਹਰ ਫੀਲਡ ਦੇ ਨਵੇਂ ਸ਼ੁਕੀਨ ਵੀਰ ਵੀ ਸਾਡੇ ਯੂ ਟਿਊਬ ਵਾਲੇ ਆ ਤੇ ਅੱਖਾਂ ਮੀਚ ਕੇ ਯਕੀਨ ਨਾ ਕਰੋ ਬਾਕੀ ਏ ਵੀਰ ਸ਼ਰਤ ਲਾਉਨ ਦੀ ਗੱਲ ਕਰ ਰਹੇ ਹਨ ਮੈਂ ਏਸ ਵੀਡੀਓ ਤੇ 5 ਪੁਵੀਟਾ ਤੇ ਸ਼ਰਤ ਲਾਉਂਣ ਨੂੰ ਤਿਆਰ ਆ ਪੇਸੇ ਇਹਨਾਂ ਵੀਰਾਂ ਦੀ ਮਰਜ਼ੀ ਦੇ ਜੋ ਤਿੰਨ ਜਵਾਬ ਸਹੀ ਦੇ ਗਿਆ ਉਹ ਜੇਤੂ ੍੍ ਬਾਕੀ ਮਾਫੀ ਚਾਹੁੰਦਾ ਜੇ ਕਿਸੇ ਨੂੰ ਕੁਮੇਟ ਬੁਰਾ ਲੱਗੇ ਤਾਂ
ਬਾਕੀ ਵੀਰ ਮਾਫੀ਼ ਚਾਹੁੰਦਾ ਸਾਰੇ ਵੀਰਾਂ ਤੋਂ ਮੇਰਾ ਦਿਲ ਨਹੀ ਕਰ ਰਿਹਾ ਸੀ ਏਸਾ ਕੁਮੇਟ ਕਰਨ ਲਈ ੍ਪਰ ਏਹ ਵੀਡੀਓ 99% ਨਵੇ ਵੀਰਾਂ ਨੇ ਦੇਖਨੀ ਆ ਤੇ ਆਪਨੇ ਨਵੇ ਵੀਰ ਨੇ ਹੀ ਬਨਾਉਣ ਦਾ ਉਪਰਾਲਾ ਕੀਤਾ ਏਸ ਲਈ ਕਰਨਾ ਪਿਆ ਕਿਉਂਕਿ 4ਵੀਰਾ ਤੋ ਗਾਲਾ ਲੇ ਕੇ ਨਵੇ ਵੀਰਾਂ ਦਾ ਭਲਾ ਹੁੰਦਾ ਤਾਂ ਮੇ ਸੋਦਾ ਮਹਿੰਗਾ ਨਹੀਂ ਸਮਜ ਦਾ
Sahi gal bhaji
👍
Very good 🙏🌹💯💯💯
Nice g bro video Baba bahut acchi baten kar raha hai Iske kabutar bahut acche Hain
JUST ONE WORD RESPACT RESPACT RESPACT
Astad ji namasta jii Mai basti guzan to jatin bolda pya g kise. Din millan Ava ge apna pind sdo g
Baba ta sira hai bai ji
Kabotri k peet ma jood wali jaga par rasoli h uss ka elaj bta dy.plzzzz
Wah baba ji ♥️♥️
ਬਾਬੇ ਕੋਲ ਟ੍ਰੇਨਿੰਗ ਲੈਣੀ ਪੈਣੀ
baba ji ne sirraaa lata
ماشاءاللہ بہت خوب
Dr irfan badhni wale nu v puch lo kabootra baare jo puchna
Very nice bro. Thanks Sidhu veer
Thax ji
Veer ji baba ji Puri interview kro kirpa krke Changi tra sare kbooter dikho ji
Sira bapu ji
ਬਾਬੇ ਦੇ ਕਬੂਤਰ ਸਿਰਾ
𝐁𝐚𝐡𝐨𝐮𝐭 𝐯𝐚𝐝𝐢𝐲𝐚 𝐯𝐞𝐞𝐫 𝐣𝐢.
Nzara aa janda 22 teri videos dekh k
22 bhut vadia interview
Thax ji
baba ji siraa galbaat ae
Baba bandaaa bhot siraaa
Nice video from Pakistan
Dilo love u a bapu g tanu Sachi dilto shalam a
Dr. Bodde vala veer bohat nice parson a. Bohat pyar y nal apna v
V good ji
veer baba ji pind kehda
Y enterviw wala y bht vadia galla puche de bht vadia y mai tera channel 10mobila te subcribe krte
Baba ji eh ta me v ds dena k kehdy ande ch mel aa ja fmel aa
Baba ji tusi ni dasna par nok walley ande vich madin hundi ta gol walley andey vich nar hunda hai
vc
Balle jatta👍🏻
ਵਾਹ ਓ ਬਾਇ ਬਾਬਾ ਚਕੀ ਫੀਰੇ ਤਜੈਰਬੇਯਾ ਨੂੰ 😂😂
Hahaha.. sire laati Bai
Sirra la ta yrr babe n ta ni dsya
Bilkul sahi apa v mile a baba g nu
ਬਹੁਤ ਵਧੀਆ ਬਾਈ ਜੀ
Veer ji mai v baziaa shadniaa ne yr tuc mainu janwer de dwo baziaa wale plzz yr rply jrur kreo veer ji jive dwoge mai bacche kadwa k thonu vapas kar dwaga hath jod k benti aw jwab jrur deo ji
Bai aanda dekh k sare ds v kabutari niklo k kabutar jehra aanda thora lambi shape bich aa ohde bich kabutari hundi jehra aanda thora gol a ohde bich kabutar sare veer try karo 8.10bar try karn nal pta lg jao future vich
ਬਾਬਾ ਜੀ ਕੋਲ ਨਸਲਾ ਬੜਿਆ ਪਿਉਰ ਨੇ
Harbhej Vera v kehnda hau v ene views sukh nal KDE ni aaye kabootera alya de sab ton vdd views ne 😁😁😁 shonk koi mull ni🙏🙏
Kabootar siri hilanda hilanda dhoan sit dinda jive andhrata Ho geya howe osda ki Izaak ea dseyo
Bhut vadia video Aseel murgeye te v video banao tuci
ਬਾਈ ਕਬੂਤਰ ਗਲਤ ਫੜਦਾਂ ਤੂੰ। ਫੰਗ ਖਰਾਬ ਹੋ ਜਾਂਦੇ ਆ ਏਵੇਂ।
Micky Gammiwale de vi kabootar att aa.Nale Sardar banda 100kila zameen da par ksbootar
Jankari lai Dhanwad baba ji
👌👍🙏🔥🔥🔥
Good baba ji.
Love you bro from punjab pakistan
knt Baba ♥️🤗
Good 👌👌👌👌🙏🙏🙏🙏🙏🙏
Kia bat ay jeo I'm muhammad Qurban jakhar Pakistan & Oman masqat
Bhai suneha bhejan wale kabootar kiss priciple te kam karde ne
Nice interview
Baba ji da num mil sakda harbhj vr
ਬਹੁਤ ਵਧੀਆ ਵੀਡੀਓ ਹੁੰਦੀਆ ਵੀਰੇ ਤੁਹਾਡੀਆ
Meharbani vere
ਬਾਈ ਜੀ ਬਾਬਾ ਜੀ ਦਾ ਪਿੰਡ ਤਾ ਦੱਸ ਦੇਉ ਕਿਹੜਾ ਹੈ ਜਾਫੋਨ ਨੰਬਰ ਜਰੂਰ ਦਿਉ
VERY nice
👍
ماشاء لله 💕👍💕
ਅੱਖਾਂ ਬਾਰੇ ਦੱਸੋ ਬਾਪੂ ਜੀ ਕਬੂਤਰ ਦੀ ਆ
ਖਰਾਬ ਹੋ ਗਿਆ
Siraaaaaa bro super duper bro ji
Very nice baba ji 👌👌👌👍👍
ਗੁਰਦੇਵ ਦਾਰੇ ਤੇ ਦੇ ਗਿਆ ਬਾਬੇ ਨੂੰ😆😆😆 ਇਹ ਬਾਬਾ ਮੇਰਾ ਅ ਕਬੂਤਰ
Khaint gal bat 👌
Gol ande cho kabootar hove ga te chapte ande ch madeen ..good video bro
Thanks bro
Nice👍👍👏👏😊 g
Bai ji baba Ji nu push K das do v til black pone aa K wait
Soabeen dso g kehde paune a
Wah G Wah Bhai g
Bhei G da koi nbar
❤️❤️❤️❤️
ਬਾਬਾ ਫੁੱਕਰਾ
Ehe koi jaruri ni k dine kabutar baithda andea te meriya tan kabutariya v behndiya ne dine jado mrzi dekh leo ake dhuri shehar a apna
Dauavudv
Sira bnda wa baba
Great baba ji
Bro bohat kaint kaam kr reha tu mein chanda ae ki tere millions subscribers hon
Veer ji kabooter sirh halonda dane nahi chugda Kuj daso ehde bare
Jarur send krye o veer jida kol ji
Bai 1 video bano bagradi wale jroor dekho
👌👍👍
Very nice g
Good job veer ji
Good job
Dhanvad jj
Siraaaa