Harbhajan Maan Live Show Manteca Mela 2024 | California | Sidhu Production

Поделиться
HTML-код
  • Опубликовано: 22 янв 2025

Комментарии • 99

  • @AvtarSingh-gp2zh
    @AvtarSingh-gp2zh 5 месяцев назад +15

    ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਲੱਗੇ ਰਹੋ ਮਾਨ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਜੀ।

  • @kalachannu4187
    @kalachannu4187 5 месяцев назад +8

    ਇੰਨੀ ਵੀ ਨਿਮਰਤਾ ਹੁੰਦੀ ਹੈ
    ਜਿਉਂਦਾ ਰਹਿ ਉਏ ਮਾਨਾਂ

  • @shah13punjabi
    @shah13punjabi 5 месяцев назад +13

    ਹਰਭਜਨ ਮਾਨ ਮਾਂ ਬੋਲੀ ਦੀ ਸ਼ਾਨ 🇺🇸👍🇮🇳

  • @officialjagtarjanian
    @officialjagtarjanian 5 месяцев назад +7

    ਇਹ ਉਹ ਬੰਦਾ ਆ , ਜਿਸ ਨੇ ਪੰਜਾਬੀ ਫਿਲਮਾਂ ਨੂੰ ਮੁੜ ਤੋਂ ਜਿਉਂਦਾ ਕੀਤਾ । ਨਹੀਂ ਤਾਂ ਉਸ ਵੇਲੇ ਲੋਕ ਪੰਜਾਬੀ ਫਿਲਮਾਂ ਨੂੰ ਭੁੱਲ ਗਏ ਸੀ ।। ਬਹੁਤ ਹੀ ਨੇਕ ਇਨਸਾਨ ਆ ਵੀਰ ।।

  • @sangeetstudioghubaya5499
    @sangeetstudioghubaya5499 3 месяца назад +6

    ਜੀਉ ਮਾਨ ਸਾਹਿਬ ਜੀ

  • @gurjitkaurkurali4687
    @gurjitkaurkurali4687 4 месяца назад +6

    ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੀਓ 🙏🙏

  • @LalagLalaglalag007
    @LalagLalaglalag007 4 месяца назад +2

    ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬੀ ਸੱਭਿਆਚਾਰ ਨਾਲ ਅੱਜ ਕਲ ਦੇ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਸਾਡੇ ਵੇਲੇ ਤਾਂ ਸਾਨੂੰ ਇੰਤਜ਼ਾਰ ਰਹਿੰਦਾ ਸੀ ਨਵੇਂ ਸਾਲ ਦਾ ਪ੍ਰੋਗਰਾਮ ਜਾ ਲਿਸ਼ਕਾਰੇ ਦਾ ਹਰਭਜਨ ਮਾਨ ਦੇ ਗੀਤਾ ਦਾ ਪੰਜਾਬੀ ਪ੍ਰੋਗਰਾਮਾਂ ਦਾ ਤੇ ਅੱਜ ਕਲ ਜਿਆਦਾ ਲੱਚਰ ਗੀਤਾਂ ਵੱਲ ਨੌਜਵਾਨਾਂ ਦਾ ਰੁਝਾਨ ਵਧ ਰਿਹਾ ਏਹੋ ਜਿਹੇ ਸੱਭਿਆਚਾਰ ਨਾਲ ਜੁੜੇ ਪ੍ਰੋਗਰਾਮ ਕਰਵਾਏ ਜਾਣ 🙏🙏

  • @ManrajManraj-b7w
    @ManrajManraj-b7w 4 месяца назад +3

    ਪੰਜਾਬੀਆਂ,ਦੀ,ਆਣ,ਬਾਣੀ,ਜਾਣ, ਹਰਭਜਨ ਮਾਨ,ਦਿਲਾਂ,ਦੀ, ਧੜਕਣ,ਮਾਨ, ਹਰਭਜਨ ਮਾਨ

  • @KuldeepSingh-i8z3j
    @KuldeepSingh-i8z3j 4 месяца назад +1

    ਮੇਰਾ ਗ੍ਰੇਟ ਸਿੰਗਰ ❤❤❤❤ਲਵ ਯੂ ਵੀਰ ਜੀ ❤❤❤❤❤

  • @harphoolsinghbhandohal5839
    @harphoolsinghbhandohal5839 5 месяцев назад +3

    ਵਾਹ ਓਏ ਪੂਜਨੀਕ ਮਾਤਾ ਦੇ ਪੁੱਤਰ

  • @gulshansingh9542
    @gulshansingh9542 2 месяца назад

    Waheguru je taera hi Asera

  • @GurmeetSingh-b6k
    @GurmeetSingh-b6k 5 месяцев назад +10

    ❤❤very nice 👌 ❤❤ji❤

  • @sumankamboj8735
    @sumankamboj8735 5 месяцев назад +2

    Bakmaal program bai ji❤

  • @GurmeetSingh-b6k
    @GurmeetSingh-b6k 5 месяцев назад +6

    ❤Good a vere❤

  • @SukhwinderSingh-wq5ip
    @SukhwinderSingh-wq5ip 5 месяцев назад +10

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @harjeetkour1510
    @harjeetkour1510 5 месяцев назад +3

    Bahaut hi accha singer hai g Punjab daa 👍

  • @Amritnaharmusic
    @Amritnaharmusic 5 месяцев назад +4

    Bhut vadiaa ustad ji ❤❤

  • @AmarjeetSharma-ng3uf
    @AmarjeetSharma-ng3uf 2 месяца назад +1

    🎉❤🎉

  • @BagaSingh-r1k
    @BagaSingh-r1k 5 месяцев назад +8

    ਹਰਭਜਨ ਮਾਨ ਉਹ ਸਿੰਗਰ ਹੈ ਜਿਸ ਦੀਆਂ ਫਿਲਮਾਂ ਅਸੀਂ ਆਪਣੇ ਪਰਿਵਾਰ ਨਾਲ਼ ਬੈਠਕੇ ਫਿਲਮਾ ਵੇਖ ਦੇ ਸੀ

  • @gurmeetram8165
    @gurmeetram8165 Месяц назад

    Very nice Harbhajan maan

  • @Jay5-k9s
    @Jay5-k9s 5 месяцев назад +2

    सब का भला हो जय श्री सीता राम लक्ष्मण हनुमान जी को प्रणाम है धन्यवाद प्रभु जी का धन्यवाद धन्यवाद 🙌🏿🙋🏻🙆🏻🧘🏻🛐

  • @manjitmann7943
    @manjitmann7943 4 месяца назад +2

    Very very nice ji God bless you

  • @SatjeetSharma
    @SatjeetSharma 5 месяцев назад +2

    ਹਰਭਜਨ ਮਾਨ ਬਹੁਤ ਹੀ ਵਧੀਆ ਗਾਇਕ

  • @LakhvirBhuller-f7u
    @LakhvirBhuller-f7u 26 дней назад

    Nice 👍👍👍

  • @harsharanjitsingh2623
    @harsharanjitsingh2623 4 месяца назад +1

    Real star of Punjab music n film industry

  • @gursevaksingh5832
    @gursevaksingh5832 5 месяцев назад

    Kya bat aaa ❤❤❤❤

  • @premsagar6911
    @premsagar6911 4 месяца назад +1

    V very nice video nice geet shoni avaj Harbhajan Maan.....God bless you.....

  • @ChainSingh1970
    @ChainSingh1970 3 месяца назад +1

    Awesome

  • @harbhajansoomal4709
    @harbhajansoomal4709 5 месяцев назад +2

    Very good Bai ji

  • @bantdealwalia
    @bantdealwalia 5 месяцев назад +1

    ਇਥੋਂ ਸਭ ਕੁੱਝ ਸਪਸ਼ਟ ਹੋ ਜਾਂਦਾ ਹੈ ਕਿ ਦੁਨੀਆਂ ਕਿਉ ਰੋਂਦੀ ਹੈ ਸਿੱਖਾਂ ਨੂੰ ਯਾਦ ਕਰਕੇ।ਜਿਸ ਕਿਸੇ ਦੀ ਬੱਚੀ ਉੱਤੇ ਮੁਸ਼ਕਿਲ ਆਉਂਦੀ ਹੈ ਉਹ ਜਰੂਰ ਯਾਦ ਕਰਦਾ ਹੈ।ਜਿੱਥੇ ਵੀ ਕਿਤੇ ਮਾੜੀ ਘਟਨਾ ਵਾਪਰਦੀ ਹੈ ਉੱਥੇ ਹਰ ਬੱਚੀ ਦਾ ਮਾਂ ਬਾਪ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅੱਜ ਜੇ ਇੱਕ ਵੀ ਸਿੱਖ ਹੁੰਦਾ ਤਾਂ ਮੇਰੀ ਬੱਚੀ ਨੇ ਦਰਿੰਦਿਆਂ ਕੋਲੋਂ ਬਚ ਜਾਣਾ ਸੀ।ਇਹ ਗੱਲ ਬਿਲਕੁਲ ਸੱਚ ਹੈ।ਕਿਉਂਕਿ ਕੁਦਰਤ ਨੇ ਸਿੱਖ ਸਾਜਿਆ ਹੀ ਮਜਲੂਮਾਂ ਦੀ ਰਾਖੀ ਲਈ ਹੈ।ਇਹ ਕੋਈ ਜਰੂਰੀ ਨਹੀਂ ਕਿ ਸਿੱਖ ਕਿਸੇ ਨੂੰ ਬਚਾਉਣ ਲਈ ਆਪਣੀ ਜਾਨ ਮੁਸੀਬਤ ਵਿੱਚ ਪਾਕੇ ਲੋਕਾਂ ਨਾਲ ਲੜਦਾ ਫਿਰੇ।ਉਸ ਦਾ ਉਸ ਥਾਂ ਉੱਤੇ ਹੋਣਾ ਹੀ ਕਾਫੀ ਹੈ।ਕਿਸੇ ਦੀ ਜੁਰਅਤ ਹੀ ਨਹੀਂ ਪੈ ਸਕਦੀ ਕਿ ਕੋਈ ਕਿਸੇ ਵੱਲ ਮੈਲੀ ਅੱਖ ਨਾਲ ਝਾਕ ਵੀ ਜਾਵੇ।

  • @KalJit-vx5vl
    @KalJit-vx5vl 5 месяцев назад +2

    Very nice

  • @SomaKamboj-n5v
    @SomaKamboj-n5v 5 месяцев назад +3

    Mere mother and mera favourite singer aa ji sat sri akal veer ji🌹🌹🌹🌹🌹 god bless you . waheguru hmesha charhdikala rakhe

  • @HarjitSingh_2445
    @HarjitSingh_2445 4 месяца назад

    Punjab de shan

  • @BhupindersinghJohal-n2e
    @BhupindersinghJohal-n2e 5 месяцев назад +2

    Very nice 👍👍👍👍👍

  • @jasbirsingh-qf1dm
    @jasbirsingh-qf1dm 5 месяцев назад +1

    Baaa ji baaa

  • @sukhdevjudge6539
    @sukhdevjudge6539 5 месяцев назад +2

    ❤❤🎉 very.nice

  • @KuldipSingh-z2u
    @KuldipSingh-z2u 5 месяцев назад +3

    Very very nice 👍❤️❤️❤️

  • @gurdeepsran604
    @gurdeepsran604 2 месяца назад

    very.good.harbhan.maan

  • @ParmjeetKaur-g9k
    @ParmjeetKaur-g9k 2 месяца назад

    Verynicebeautifulgoodsinger

  • @ManjinderSingh-un2wr
    @ManjinderSingh-un2wr 5 месяцев назад +1

    Very nice man ji

  • @jaswindersingh6410
    @jaswindersingh6410 5 месяцев назад +20

    ਸ਼ੁੱਧ ਦੇਸੀ ਘਿਓ ਵਰਗਾ ਗਾਇਕ ਅਤੇ ਇਨਸਾਨ:-ਹਰਭਜਨ ਮਾਨ!❤

  • @ramankahlon7178
    @ramankahlon7178 5 месяцев назад +3

    Very nice singing

  • @happylubana1890
    @happylubana1890 4 месяца назад +1

    ❤❤❤❤❤❤❤❤❤👌👌👌👌👌

  • @SanjeevKumar-jn6gm
    @SanjeevKumar-jn6gm 5 месяцев назад +1

    ❤good like my brother ❤❤❤❤

  • @karamjeetdhonsi7294
    @karamjeetdhonsi7294 4 месяца назад

    ਹਰਭਜਨ ਮਾਨ ❤❤ਬਾਈ ਜੀ

  • @bikkarsingh3583
    @bikkarsingh3583 4 месяца назад +2

    ਮਾਤਾ ਦਾ ਬਹੁ ਵਚਨ ਮਾਤਾਵਾਂ ਨਹੀਂ । ਪੰਜਾਬੀ ਵਿੱਚ ਮਾਤਾ ਦਾ ਬਹੁ ਵਚਨ ਮਾਤਾ ਹੀ ਹੈ ।

  • @GurvinderSingh-r3q
    @GurvinderSingh-r3q 5 месяцев назад +3

    ❤❤❤❤

  • @RAVINDERSingh-uw7lm
    @RAVINDERSingh-uw7lm 3 месяца назад

    Very nice beautiful good singer

  • @harwindergill9693
    @harwindergill9693 5 месяцев назад +2

    👍👍👍🥰🥰

  • @SouravKumar-dr2nn
    @SouravKumar-dr2nn 5 месяцев назад +2

    Nice paji

  • @ManrajManraj-b7w
    @ManrajManraj-b7w 4 месяца назад

    ਮਲਕੀਤ ਸਿੰਘ, ਜੋਧਪੁਰ,ਮਮਦੋਟ, ਫ਼ਿਰੋਜ਼ਪੁਰ

  • @karamjeetdhonsi7294
    @karamjeetdhonsi7294 4 месяца назад

    ਕਰਮਜੀਤ ਸਿੰਘ ਸਿਟੀ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ

  • @jogindersingh9254
    @jogindersingh9254 3 месяца назад

    Very good kinda reh sohnia

  • @tlrattustudiorahoroadludhi2458
    @tlrattustudiorahoroadludhi2458 5 месяцев назад +55

    ਬਹੁਤ ਹੀ ਕਮਾਲ ਦੀ ਗਾਇਕੀ ਬਹੁਤ ਹੀ ਅੱਛਾ ਇਨਸਾਨ ਬਹੁਤ ਹੀ ਨਿਮਰਤਾ ਇਨਸਾਨ ਗੁਡ ਇਨਸਾਨ

  • @maan_photography1994
    @maan_photography1994 5 месяцев назад +2

  • @mannu.maan13
    @mannu.maan13 5 месяцев назад +2

    Bhut he baakmaal singing skoon milda ehda de live Dekh ke Jeoo babieo ❤️❤️

  • @MandeepKaur-uj8ni
    @MandeepKaur-uj8ni 4 месяца назад

    🙏🙏🙏🙏🙏

  • @narendershramand8307
    @narendershramand8307 5 месяцев назад

    very nice ❤

  • @randhirsingh4805
    @randhirsingh4805 5 месяцев назад +1

    Very very nice ❤❤❤❤❤❤❤❤❤❤❤❤ ji

  • @arjunbhandari9887
    @arjunbhandari9887 4 месяца назад

    واپس. بال..

  • @sukhidhandhwar5476
    @sukhidhandhwar5476 5 месяцев назад +1

    Gud singer

  • @mohdeepsingh1768
    @mohdeepsingh1768 5 месяцев назад

    God bless you

  • @BalvirRam-p8s
    @BalvirRam-p8s 4 месяца назад

    Good. Avere.. Ok

  • @lailasindhu4936
    @lailasindhu4936 5 месяцев назад

    This is what I’m talking about I love to see more Punjabi festivities and food at California. They have Punjabi events years ago. I would love going to this beautiful place or states to see oiur culture be alive there . Also to see these awesome legends

  • @sukhidhandhwar5476
    @sukhidhandhwar5476 5 месяцев назад

    Thinking positive Mann harbhajan Mann sarbat Da bhala

  • @syco882
    @syco882 4 месяца назад

    Bhot acha singer he bhot acha he good hee bad nhi he bdia hee vdia va

  • @geepabrar
    @geepabrar 5 месяцев назад

    Sab to ghint singer aa sada bai my febret singer 🎉🎉🎉🎉❤❤❤

  • @BalwinderSingh-yt7nl
    @BalwinderSingh-yt7nl 2 месяца назад

    Ok ver je

  • @ShamserSingh-du1hx
    @ShamserSingh-du1hx 5 месяцев назад

    ❤❤🎉🎉🎉🎉

  • @BakhsisSingh-eb9nj
    @BakhsisSingh-eb9nj 5 месяцев назад

    🎉🎉

  • @seerasingh966
    @seerasingh966 5 месяцев назад

    JEO. ❤. VEER

  • @amarjitbrar9260
    @amarjitbrar9260 4 месяца назад

    Harbhwan Mann awesome always love you so much ❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹💕💕💕💕💕💕💕💕💕💕

  • @ShankuBehal
    @ShankuBehal 3 месяца назад

    ਜੁੱਗ ਜੀਵੇ ਮਾਨਾ ਮਾਣ ਪੰਜ਼ਾਬੀ ਦਾ

  • @Paliwala
    @Paliwala 5 месяцев назад

    Mera favourite singer aa

  • @jasvirankhila1856
    @jasvirankhila1856 5 месяцев назад

    Maan Sab very nice staj shoe

  • @ParmjitSingh-x8d
    @ParmjitSingh-x8d 5 месяцев назад

    🥰🥰🥰🥰

  • @SukhBrar-i8p
    @SukhBrar-i8p 5 месяцев назад

    ਬਹੁਤ ਹੀ ਕਮਾਲ ਦੀ ਗਾਇਕੀ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ 4:05

  • @RavinderSingh-l6w
    @RavinderSingh-l6w 5 месяцев назад

    Super ❤

  • @manpritsingh9564
    @manpritsingh9564 5 месяцев назад

    Sirrrra

  • @sukhdevsingh1449
    @sukhdevsingh1449 23 дня назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @mannakhehra4012
    @mannakhehra4012 5 месяцев назад +2

    bai da gla sath ni de reha

  • @daily_vlogs_pakistan.1
    @daily_vlogs_pakistan.1 5 месяцев назад

    QQ

  • @Daropati-q9r
    @Daropati-q9r 5 месяцев назад

    Very nice

  • @RohitRohit-is4vz
    @RohitRohit-is4vz 5 месяцев назад

  • @chainpalkaurmangatgill2848
    @chainpalkaurmangatgill2848 5 месяцев назад +1

    ❤❤❤❤❤❤❤

  • @gurdeepaujla1442
    @gurdeepaujla1442 4 месяца назад +1

    Very nice

  • @binderkakrala6677
    @binderkakrala6677 5 месяцев назад

    ❤❤❤❤

  • @BakhsisSingh-eb9nj
    @BakhsisSingh-eb9nj 5 месяцев назад

    ❤❤❤❤❤

  • @SarbjitKaur-og3hb
    @SarbjitKaur-og3hb 4 месяца назад

    ❤❤❤❤❤