@@TheSandhu565 Ver teri gal sahi aa bakre vali oh galat krde hajur sahib ch mann lya par ah v tan galat kr rhe ne ahh v man na chahida Rott bnao khao nazare lao par ahh bhogg launa pta v nai kinu ahh sab galat aa tymwaste aa tan ver bolya ohh
har passe ajaneo muh chk k dekh ta lea kro gal ki a ki ho rea jithe galt hunda jo vehm bhrm krde othe bolo shote veer ohne ta ik share kiti gl v e bnda kiddan jruri ni apa har jga ahi gallan kri jaieee baki bakrea wali gal da jwav apne kise kol v haini kuki sanu pta j othe jake virodh krage ta aglea ne dangg fernia aggeo ethe bolna sokha
Pind chhadde nu 68 saal hoge roat banake tusi yaada tajiya kar dittia bahut bahut shukriya sab da jina ne punjabiat nu jinda rakhya jee ta karda see ki thuuade pind pahunch ke mai bhi shamil ho jan par majboori hai sehat aur doori ne janm bigad diya Jiyunde raho beero
This was the best video i have seen on you tube , there were so many emotions attached with this even i suggest my dadke to see this and to rejuvenate their old pind alia memories..big thumbs up👍👍👍👍
Pehli vaar dekhya te sunnya Mithha Rott Dekhan nu Aate de cake vaangu lagg reha c dekhan nu te khaan nu bahut jyada Swaad hoyuga Tuhade Channel karke ik navi cheez baare pta laggya Rott WAHEGURU MEHAR KAREY🙏❤
Veer ji appnaa apnaa man hundaa har ek bande daa mare daada daadi ji baba baahlkk nahtt ji jade hunde se meh appp appni hatti app banneyaa krdi hundi se tahll kye. Bhonde hunde se asi. iss tara nai se meh kde baneyaa jado dada dadi ji canada chl gye. Meh ielly aaa gai fer nai kise bneyaaa mare mom ded ne amret sahkeyaa hooeyaa aoo mande nai. Enaa kammma nu aoo Gurdwara Shib he jde aaaaa wat maada nai khnde kise nu jannn pawa naaa kiite hor gurdwra sahib thu bina from Randeep kaur Ietly
Bohut NRI's dekhe hn.... bt jo Mangat veer ne apne pind da te apne priwaar na naam raoshan kita hai...shayad hi koi krda hai.... Jyada munde te apni aakad ch hii rehnde ne ...God bless all villagers n faimly membrs 🤚🥰⚘⚘
Vry true......for the first time.. ....es trh rot bnda vekhya......too much interesting....end moment tk suspense bnya reha k hun ki kruge...hun ki kruge
Sat Shri Akal Veerji ..Mai chhote hunde roat khaada tan c 2-3 vaari but kde v eh nii c socheya v ehnu bnaun da procedure ehna different aa ..I am really amazed...saadey culture di authenticity jhalakdi aa tuhadi har ik video vichon ..thank you eh video share Karan lyi ..God bless you and your family ...Here , I would specifically like to mention that your wife is a real gem ..I am in awe of her simplicity ❤️❤️
Malve vich rivaj ae so ,jida doabe vich jathere jaga nu mande ne lok so har ek apne riti rivaj ne chote hunde dekhia , te taste v kita , par banda pahli var dekhia
Cute children. One is not talking at all, others are smiling. One lil bindi girl is sooo beautiful. I just love this video. But I never heard about this Mitha Rot before. A surprisingly new thing to know.
Koi keh rha sardar eda nhi krde ,koi keh rha adhvishwas koi unhygiene..plzzz request aa eda na bolo 🙏 eh har ik di apni manta hundi aa jo peera nu manda osnu pusho ohna lyi eh kii aa ,, bhttt khusi wala din hunda Sade lyi .jai peera di🙏🙏👏👏.....
Sade bachpan de yad taja ho gaye sadi Nani bandi c samraley mani nanadi c hun ta 30 sal bad he dekhi vadiya laga ki pinda valey Haley v Sade tradition nu sambal ke rakhey hoye ne
I never knew what that was never hurd of it. Never seen. At starting i was willing to maybe try it. Then when they flip that shi on road.. imm gooood lol not in mood to eat germs of 300 years old gali(road) veer ghar deya nu khawaun toh pehla ohna nu video dikhayeo zaroor everyone have rights to know what they eating lmao
I’m sorry to say but this is unhygienic, can’t they make in a proper place to cook this? Instead making this outside where all this open gutters are. I’m sorry but I wouldn’t eat this.
ਕਿਵੇਂ ਲੱਗੀ ਜੀ ਅੱਜ ਦੀ ਵੀਡੀਓ, ਇਹ ਵੀਡੀਓ ਬਣਾਉਣ ਨੂੰ ਬਹੁਤ ਮਿਹਨਤ ਲੱਗੀ ਸੋ ਕਿਰਪਾ ਕਰਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ! ਮੈਨੂੰ ਖ਼ੁਦ ਨੂੰ ਕਿੰਨੇ ਸਾਲ ਹੋ ਗਏ ਰੋਟ ਖਾਂਦੇ ਨੂੰ ਪਰ ਅੱਜ ਤੱਕ ਨਹੀਂ ਪਤਾ ਸੀ ਕਿ ਆਖਰ ਰੋਟ ਬਣਦਾ ਕਿਵੇਂ ਹੈ, ਰੋਟ ਨੂੰ ਕਿਉਂ ਬਣਾਇਆ ਜਾਂਦਾ , ਕਿਹੜੇ ਮਹੀਨੇ ਵਿੱਚ ਰੋਟ ਬਣਾਇਆ ਜਾਂਦਾ ਹੈ , ਰੋਟ ਬਣਾਉਣ ਵਿੱਚ ਕਿਹੜੀ ਕਿਹੜੀ ਸਮੱਗਰੀ ਪੈਂਦੀ ਹੈ ! ਸੋ ਮੈਂ ਸੋਚਿਆ ਕਿ ਜੇ ਮੈਨੂੰ ਪਿੰਡ ਚ ਰਹਿ ਕੇ ਨਹੀਂ ਪਤਾ ਵੀ ਰੋਟ ਕਿਵੇਂ ਬਣਦਾ ਹੈ ਮੇਰੇ ਵਰਗੇ ਹੋਰ ਵੀ ਬਹੁਤ ਨੌਜਵਾਨ, ਵੱਡੀ ਉਮਰਾਂ ਦੇ ਹੋਣਗੇ ਜਿਨ੍ਹਾਂ ਨੂੰ ਪਤਾ ਨਹੀਂ ਵੀ ਰੋਟ ਕਿਵੇਂ ਬਣਦਾ ਹੈ ! ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਵੀਡੀਓ ਪਸੰਦ ਆਉਗੀ ਅਤੇ ਪੰਜਾਬੀ ਸੱਭਿਆਚਾਰ ਦਾ ਮਿੱਠਾ ਭੋਜਨ ਰੋਟ ਵੀ ਪਸੰਦ ਆਉਗਾ ! ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੈਨੂੰ ਹੌਸਲਾ ਮਿਲੇ ਇਹੋ ਜਿਹੀਆਂ videos ਅੱਗੇ ਤੋਂ ਹੋਰ ਬਣਾਉਣ ਦਾ! ਧੰਨਵਾਦ !
Same to u Veer mainu v nai pata c nale 25 sal ho geye pind ch jame nu 😂😂😂
Ssa veer👍
WHO ARE SEEING MY COMMENT PLZ SUPPORT ME❤️❤️❤️❤️❤️❤️🙏🏼🙏🏼🙏🏼WAHEGURU JI
ਜਮਾ ਸਿਰਾ ਵੀਰ... ਪਰਮਾਤਮਾ ਤੁਹਾਨੂੰ ਏਸੇ ਤਰਾਂ ਬਲ ਬਖਸ਼ੀ ਰੱਖੇ ਜੀ ਨਵੇ ਨਵੇਂ topics ਉੱਪਰ ਵੀਡੀਓ ਬਣਾਉਣ ਦਾ....
Bhut vdiya veer g video
ਵਾਹ ਜੀ ਵਾਹ ਪਹਿਲੀ ਵਾਰ ਦੇਖਿਆ ਬਹੁਤ ਵਧੀਆ ਸੀ ਜੈ ਲੱਖ ਦਾਤਾ ਜੀ
ਕਿੰਨੀ innocent family ਹੈ । ਆਪਣੇ ਪਿੰਡਾਂ ਦੇ ਲੋਕ ਕਿੰਨੇ ਦਿਲ ਦੇ ਸਾਫ ਤੇ ਬਿਨਾਂ show off ਤੋ ਹਨ। ਮੈਨੂੰ ਦੇਖ ਕੇ ਇਵੇਂ ਲੱਗ ਰਿਹਾ ਸੀ ਜਿਵੇਂ ਸਾਡੇ ਘਰ ਚ ਹੀ ਹੋਵੇ ....i really liked it.
ਜਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਅਸੀਂ,ਬਹੁਤ ਵਧੀਆ ਵੀਡੀਉ,ਬਾਬਾ ਜੀ ਦਾ ਰੋਟ, ਸਬਦ ਬਹੁਤ ਵਧੀਆ ਸੀ, ਅਲਗ ਹੀ ਤਰੀਕਾ ਦੇਖਿਆ ਬਣਨ ਦਾ,ਪਿੰਡਾ ਦਾ ਕਲਚਰ,ਬਹੁਤ ਵਧੀਆ।ਧੰਨਵਾਦ ਵੀਰੇ ਇਸੇ ਤਰ੍ਹਾ ਨਵੇਂ ਨਵੇਂ ਵੀਡੀਉ ਬਣਾਓ।ਸਾਡੇ ਵੀ ਗਿਆਨ ਵਿੱਚ ਵਾਧਾ ਹੁੰਦਾ ਹੈ।ਬਾਬਾ ਜੀ ਸਭ ਤੇ ਮੇਹਰ ਕਰਨ।ਸਾਬਤੇ ਕਿਰਪਾ ਕਰਨ।
21:58, ਇਹ ਹੈ ਅਸਲੀ ਪੰਜਾਬੀ ਭਾਸ਼ਾ
love it
Lbaania di ghosi khnde grm bhot a
ਰੋਟ ਖਾਣ ਵਾਲੀ ਚੀਜ਼ ਹੀ ਹੈ, ਬਣਾੳੁਣਾ ਜਾਂ ਖਾਣਾ ਕੁਝ ਵੀ ਗਲਤ ਨਹੀਂ, ਪਰ ਕਿੳੁਂ ਕਿ ੲਿਹ ਸਖੀ ਸਰਵਰ ਪੀਰ ਨਿਗਾਹੇ ਵਾਲੇ ਦੀ ਪੂਜਾ ਮਾਨਤਾ ਵਜੋਂ ਧਾਰਮਿਕ ਰਸਮ ਵਜੋਂ ਬਣਾੲਿਅਾ ਜਾਂਦਾ ਹੈ ਤਾਂ ੲਿਕ ਗੁਰੂ ਦੇ ਸਿਖ ਲੲੀ ੲਿਹ ਮਨਮਤੀ ਕਾਰਵਾੲੀ ਹੈ, ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਭਾੲੀ ਮੰਝ ਤੇ ਭਾੲੀ ਬਹਿਲੋ ਵਰਗੇ ਸਵਾ ਸਵਾ ਮਣ ਦੇ ਰੋਟ ਚੜ੍ਹਾੳੁਣ ਵਾਲਿਅਾਂ ਨੇ ੲਿਹ ਕੰਮ ਛੱਡ ਕੇ ਸਿੱਖੀ ਧਾਰਨ ਕੀਤੀ ਸੀ, ਜਿੰੰਨਾਂ ਦਾ ਧਰਮ ੳੁਨਾਂ ਨੂੰ ਮੁਬਾਰਕ , ਸਿਖ ਲੲੀ ਪੀਰਾਂ ਦਾ ਰੋਟ ਬੇ ਮੁਖਤਾੲੀ ਹੈ।
ਲੱਖਾਂ ਦਾ ਦਾਤਾ ਕਦੇ ਵੀ ਪੰਜਾਬ ਵਿੱਚ ਆਇਆ ਹੀ ਨਹੀਂ ਤਾਂ ਨਾਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਸਖ਼ੀ ਸਰਵਰ ਦਾ ਮੇਨ ਰੋਲ ਸੀ ਸਿੱਖਾਂ ਨੂੰ ਇਨਾਂ ਦੇ ਨੇਹੀ ਜਾਣਾਂ ਚਾਹੀਦਾ
Tuc jandy o sara kuch ji saluet tuhanu malko ena gyanni bnda nahi vykhaya mw 🙂🙂🙂🙂
peer fakeer kise de dushman nhi hunde prof hai te muh kholo nyi hai te badnami te shabshi samne andi tym nhi lgda
Lakhdata Lalan wale sakhi sarvar peer ji di jai
A big deal to make ROAT,awesome, ਮੈਂ ਨਾਨਕੇ ਪਿੰਡ "ਮੌੜ" ਛੋਟੇ ਹੁੰਦਿਆਂ ਖਾਧਾ ਸੀ,ਬਣਾਉਣ ਦਾ ਤਰੀਕਾ ਅੱਜ ਦੇਖਿਆ, ,very interesting video
ਅਮਿ੍ੰਤਧਾਰੀ ਹੋ ਕਿ ਰੋਟ ਪਕਾਉਂਦੇ ਆ । ਬਹੁਤ ਸ਼ਰਮ ਵਾਲੀ ਗ਼ਲ ਆ । ਗੁਰੂ ਅਰਜ਼ਨ ਦੇਵ ਜੀ ਸ਼ਹੀਦੀ ਵਿੱਚ ਲਾਲਾ ਵਾਲੇ ਪੀਰ ਜਾ ਸਖੀ ਸਰਵਰ ਨੇ ਪੂਰਾ ਯੋਗਦਾਨ ਪਿਆ ਸੀ । ਸ਼ਰਮ ਆਉਣੀ ਚਾਹੀਦੀ ਆ
Ki ehde ch bakra wad k payea?? Oda hajur sahib bakre vad de aa
@@TheSandhu565 Ver teri gal sahi aa bakre vali oh galat krde hajur sahib ch mann lya par ah v tan galat kr rhe ne ahh v man na chahida
Rott bnao khao nazare lao par ahh bhogg launa pta v nai kinu ahh sab galat aa tymwaste aa tan ver bolya ohh
Brar sahib tuhadi gal smaj nhi aouni kise nu asi log ta ohnu bul gye jine poora sarbans war ditta sade lai ...
Pakhand nirra
har passe ajaneo muh chk k dekh ta lea kro gal ki a ki ho rea jithe galt hunda jo vehm bhrm krde othe bolo shote veer ohne ta ik share kiti gl v e bnda kiddan jruri ni apa har jga ahi gallan kri jaieee baki bakrea wali gal da jwav apne kise kol v haini kuki sanu pta j othe jake virodh krage ta aglea ne dangg fernia aggeo ethe bolna sokha
ਮੈਨੂੰ ਬਹੁਤ ਪਸੰਦ ਹੈ ਰੋਟ, ਛੋਟੇ ਹੁੰਦੇ ਮਾਸੀ ਦੇ ਘਰ ਛੁੱਟੀਆਂ ਚ ਜਾਣਾ ਤਾਂ ਉਹਨਾਂ ਦੇ ਪਿੰਡ ਰੋਟ ਅਸੀਂ ਲੈਣ ਜਾਣਾ ਜਿਹੜੇ ਘਰ ਨੇ ਬਨਾਨਾ, ਹੁਣ ਉਹ ਦਿਨ ਬਹੁਤ ਯਾਦ ਆਉਂਦੇ ਨੇ,ਬਚਪਨ ਉੱਡ ਗਿਆ ਕਿਤੇ, ਵੀਰ ਜੀ ਤੁਹਾਡੀ ਵੀਡੀਓ ਨਾਲ ਸਬ ਦੁਬਾਰਾ ਯਾਦ ਆ ਗਿਆ, ਧੰਨਵਾਦ ਵੀਰ ਜੀ।
ਰੱਬ ਦੇ ਪੁਜਾਰੀਓ ਸਪੋਲੀਅਾਂ ਦੀ ਪੂਜਾ ਕਰੋਂ
ਇਹਦੇ ਨਾਲੋਂ ਚੰਗਾ ਦੀਵਾ ਬਾਲੋਂ ਸ਼ਮਸ਼ਾਨ ਤੇ
ਸ਼ੇਰਾਂ ਦਾ ਸਰੂਪ ਲੈ ਕੇ ਭੇਡਾਂ ਵਾਲੀ ਚਾਲ ਚੱਲੋਂ
ਵੱਟਾ ਨਾ ਲਗਾਓ ਪੰਥ ਖਾਲਸੇ ਦੀ ਸ਼ਾਨ ਤੇ
ਖਾਲਸੇ ਦਾ ਇੱਕੋ ਇੱਕ ਹਾਜਰਾ ਹਜੂਰ ਗੁਰੂ
ਜਿਸਦੀ ਹੈ ਮਹਿਮਾ ਤਿੰਨਾ ਲੋਕਾਂ ਦੀ ਜੁਬਾਨ ਤੇ
ਅੈਵੇਂ ਲੋਕੀਂ ਭਟਕਦੇ ਪਖੰਡੀਅਾਂਡੇਰਿਅਾਂ ਤੇ
ਗੁਰੂ ਗਰੰਥ ਜਿਹਾ ਕਿਹੜਾ ਗੁਰੂ ਏ ਜਹਾਨ ਤੇ
ਬਹੁਤ ਵਧੀਆ ਲੱਗਿਆ ਜੀ ਰੋਟ ਬਣਦਾ ਦੇਖਕੇ ।
May god bless you
U also
👌👌🤗🙏
Amen
Pind chhadde nu 68 saal hoge roat banake tusi yaada tajiya kar dittia bahut bahut shukriya sab da jina ne punjabiat nu jinda rakhya jee ta karda see ki thuuade
pind pahunch ke mai bhi shamil ho jan par majboori hai sehat aur doori ne janm bigad diya
Jiyunde raho beero
Simplicity is the real beauty ❤that's how the blog started 😇No fake show!
Yes
Yeah so nice recipe. 😋👍
Yes Aastha G
ਇਹ ਤਾ ਬਹੁਤ ਵੱਡਾ ਪਖੰਡ ਵਾਦ ਆ ਬਾਬਾ ਨਾਨਕ ਇਹ ਪਖੰਡ ਵਾਦ ਤੋ ਰੋਕ ਕੇ ਗਿਆਂ ਸੀ ਬਹੁਤ ਗਲਤ ਆ ਇਹ ਕੰਮ
ਧੰਨ ਧੰਨ ਬਾਬਾ ਲੱਖ ਦਾਤਾ ਪੀਰ ਜੀ 🙏🙏
Dada Datta ek ha Sab ko Devan haar. Ek Rab da Naam hi Ottam ha. ## Jive Chnga Lagda.
This was the best video i have seen on you tube , there were so many emotions attached with this even i suggest my dadke to see this and to rejuvenate their old pind alia memories..big thumbs up👍👍👍👍
Andhvishvas...
8208182350
ਰੋਟ ਬਣਾਉਣ ਦਾ ਤਰੀਕਾ ਹੀ ਬੌਹਤ ਵਧੀਆ ਤੇ ਵੱਖਰਾ ਬਾਈ ਤੇਰੀਆਂ ਵੀਡੀਓਜ਼ ਤੁਹਾਡੀ ਫੈਮਿਲੀ ❤️ ਬਸ ਲਵ ਜੂ ਆ
ਬਾਬਾ ਬਾਲਕ ਨਾਥ ਜੀ ਦਾ ਰੋਟ ਤਾਂ ਸਾਡੇ ਵਲ ਵੀ ਬਣਦਾ
What.
Pehli vaar dekhya te sunnya Mithha Rott
Dekhan nu Aate de cake vaangu lagg reha c dekhan nu te khaan nu bahut jyada Swaad hoyuga
Tuhade Channel karke ik navi cheez baare pta laggya Rott
WAHEGURU MEHAR KAREY🙏❤
ਸੱਚ ਆ ਰੋਟ ਬਣਦਾ ਆ ਕਈ ਜਗਾ ਤੇ ਪਰ ਗਲਤ ਕਮੈਟ ਨਾ ਕਰੋ ਜੇ ਅਸੀ ਕਿਸੇ ਨੂੰ ਚੱਗਾ ਨਹੀ ਕਹਿ ਸਕਦੇ ਤੇ ਮਾੜਾ ਵੀ ਨਹੀ ਕਹਿਣਾ ਚਾਹੀਦਾ
Pakistani shamshad
Right g
Veer ji appnaa apnaa man hundaa har ek bande daa mare daada daadi ji baba baahlkk nahtt ji jade hunde se meh appp appni hatti app banneyaa krdi hundi se tahll kye. Bhonde hunde se asi. iss tara nai se meh kde baneyaa jado dada dadi ji canada chl gye. Meh ielly aaa gai fer nai kise bneyaaa mare mom ded ne amret sahkeyaa hooeyaa aoo mande nai. Enaa kammma nu aoo Gurdwara Shib he jde aaaaa wat maada nai khnde kise nu jannn pawa naaa kiite hor gurdwra sahib thu bina from Randeep kaur Ietly
Je kuz glt hunda tahi bolde ne
Jai Babe Di ji Har Har Mahadev 🚩
ਠੀਕ ਹੈ
Very unique and traditional style of cooking. Neverv seen before like this. 👍👍👌🏻👌🏻♥️♥️
You will seen this tradation in Punjab only
Sade v bnaya janda h, jdo munde da viah hunda te jdo munda hunda.
ਜੈ ਲੱਖ ਦਾਤਾ ਪੀਰ ਜੀ ਦੀ ਮੇਹਰ ਕਰੇ ਰੱਬ
Very relegious and beautiful family, made rott for offering to their PEER, a big salute to them and their recipe
Nice video pehli war pta lagea rot bnon da trika very nice.
Bohut NRI's dekhe hn.... bt jo Mangat veer ne apne pind da te apne priwaar na naam raoshan kita hai...shayad hi koi krda hai.... Jyada munde te apni aakad ch hii rehnde ne ...God bless all villagers n faimly membrs 🤚🥰⚘⚘
👍
Absolutely right
ਬਹੁਤ ਵਧੀਆ ਲੱਗਿਆ ਜੀ
ਭਾਈ ਸਾਹਿਬ ਸੱਤ ਸੀ੍ ਆਕਲ ਜੀ ਵੀਰ ਜੋ ਗੁਰੂ ਦਾ ਸਿੱਖ ਠੂਠੀ ਨੂੰ ਕਦੂਕੱਸ ਕਰਦਾ ਉਸ ਨੇ ਬਾਬੇ ਬਾਣੀ ਨਹੀ ਪੜੀ ਗੁਰਸਿੱਖੀ ਵਿਚ ਇਸ ਰੋਟ ਮਾਨਤਾ ਹੈ ਕੋਈ ਦੂਜਾ ਕਰੇ ਸਾਨੂੰ ਕੋਈ ਮਤਲੱਵ ਪਰ ਕਿਓ ਅਸੀ ਰੋਲੀ ਪਾਈ ਜਾਂਦੇ ਹਾ ਸਿੱਖ ਇਕ ਅਲੱਗ ਕੋਮ ਹੈ----------- ॥
ਖਾਲਸਾ ਜੀ ਇਹ ਸਭ ਜਨਾਨੀਆ ਦੇ ਕੰਮ ਨੇ ਸਭ ਨੂੰ ਪਿੱਛੇ ਲਾ ਲੈਦੀਆ ਨੇ ਏਨੇ ਵੇਹਮਾ ਭਰਮਾ ਚ ਪਾਉਂਦੀਆਂ ਨੇ ਪੁਸ਼ੁ ਨਾ ਬੱਸ ਇਹਨਾਂ ਨੂੰ ਕਦੇ ਵੀ ਅਕਲ ਨਹੀ ਆ ਸਕਦੀ ਇਹ ਅਵਦੀ ਮਰਜੀ ਕਰਦੀਆ ਨੇ।
gaggu sodhi ਨਹੀਂ ਵੀਰ ਜੁੱਤੀ ਕੈਮ ਹੋਣੀ ਚਾਹੀਦੀ ਜ਼ਨਾਨੀ ਦੀ ਝੁਰਤ ਨੀ ਹੁੰਦੀ ਬੰਦੇ ਨੂੰ ਪਿੱਛੇ ਲਾ ਲੇ
ਸਹੀ ਗੱਲ ਵੀਰ ਜੀ
ਬੰਦਾ ਅਕਲ ਤੇ ਚੱਜ ਦੀ ਕਰਤੂਤ ਵਾਲਾ ਹੋਣਾਂ ਚਾਹੀਦਾ ਜਿਸ ਨੂੰ ਗਲਤ ਤੇ ਸਹੀ ਦਾ ਪਤਾ ਹੋਏ ਜਨਾਨੀ ਨਿੰਦਣ ਲੱਗਿਆ ਤੁਹਾਡੇ ਵਰਗੇ ਮਿੰਟ ਨੀ ਲਾਉਂਦੇ.
@@sukhpatti315 je tusi dozi aurat bare eh bol sakde o ta ki tusi ehi shabad apni sis nu v bol sakde o ki onaa de husband v osnu jutti thale rakhe
ਬਹੁਤ ਵਧੀਆ ਰੋਟ ਜੀ
Mere ta muhh vich pani aw giya 🤪🤪😍😍
Vry true......for the first time..
....es trh rot bnda vekhya......too much interesting....end moment tk suspense bnya reha k hun ki kruge...hun ki kruge
First time saw the entire process! Just like wood fire pizza.
This was paathi pizza
Sat Shri Akal Veerji ..Mai chhote hunde roat khaada tan c 2-3 vaari but kde v eh nii c socheya v ehnu bnaun da procedure ehna different aa ..I am really amazed...saadey culture di authenticity jhalakdi aa tuhadi har ik video vichon ..thank you eh video share Karan lyi ..God bless you and your family ...Here , I would specifically like to mention that your wife is a real gem ..I am in awe of her simplicity ❤️❤️
Omg I never seen that tradition in India thx mani I share your video with 100 peoples on the Whats app te
8208182350
Living in Mumbai for last 25years. Love to listen Punjabi language. Can feel respected when use word ji.
This is the first time I have seen this in my life
Bhot acha lga dakh k sb to jyada family cover
Khada ta bahut var..pr first time bnode vekhya...
Thnks for sharing
Tusi dss skde o k kyu bnaunde aa eh?
ਮੈਂ ਨਕੋਦਰ ਵਿੱਚ ਇੱਕ ਸੰਤਾ ਨੂੰ ਨੰਗੇ ਪੈਰੀਂ ਇਹ ਰੋਟ ਬਣਾਉਂਦੇ ਸੁਣਾਏ। ਉਹ ਸਾਰੀ ਅੱਗ ਹੱਥ ਨਾਲ ਬਰਾਬਰ ਕਰਦੇ ਫੌੜਾ ਵੀ ਨਹੀਂ ਵਰਤ ਦੇ। ਉਹ ਕੱਚੀ ਥਾਂ ਤੇ ਬਣਾਉਂਦੇ। ਜਟਾ ਧਾਰੀ ਸੰਤ ਹਨ। ਇਹ ਵੀ ਪਰਿਸ਼ਦ ਵਜੋਂ ਦਿੱਤਾ ਜਾਂਦਾ। ਪੁਰਾਣੇ ਸਮਿਆਂ ਵਿੱਚ ਜਦੋਂ ਲੋਕ ਪੈਦਲ ਜਾਦੇ ਸਨ ਤਾਂ ਮੰਨੀ ਜਾ ਰੋਟ ਲੈ ਕੇ ਜਾਂਦੇ ਸਨ ਭੁੱਖ ਤੇ ਪਿਆ ਸ ਨਹੀਂ ਲੱਗ ਦੀ ਸੀ। ਤੇ ਇਹ ਬਹੁਤ ਦਿਨ ਤੱਕ ਖਰਾ ਬ ਵੀ ਨਹੀਂ ਹੁੰਦਾ ਸੀ। ਇਹ ਇੱਕ ਬਲਵਰਦਿਕ ਖੁਰਾਕ ਵੀ ਹੈ।
This is very rare and interesting
ਸੋਹਣਾ ਬਣਦਾ ਹੈ ਰੋਟ ਬਾਈ
Eh village street ta cook kita ja raha. Iss nu j ghr ta vehra vich cook kita java I think oh good hunda .kyu k street dyian side clean nhi hun.
They burn cow dung for long time untill it turns into ash at this much high temperature no bacteria will survive so i think it is safe
Ohna ne sarea to thalle pehla mitti v lgayi c i think oh sfayi lyi hi lgayi honi 🤔🤔🤔
yes ghr de vehra better option a gali is not good option
Shi kea
@@paramjeetkaur9269 bilkul g
ਦਿਲ ਖੁਸ਼ ਕਰਤਾ ਵੀਰ ਜੀ ਬਹੁਤ ਵਧੀਆ ਵੀਡੀਓ👌👌
Never seen this before quite hard work thank you for sharing the video
waheguru g boht vdeeya video pehli war dekhya
Shukrr aa veere tuc ajj vedio payi .... kll tn sara din wait kiti c tuhaddi vedio di
Sachi ji
Veerji rot banda dekh bahut achha lagya pinda di jivan shelly dekh ker main bahut parbavit hoe
ਮੇਰੇ ਸਹੁਰੇ ਘਰ ਵਿੱਚ ਵੀ ਬਣਦਾ ਹੈਜੀ ਬਾਬੇ ਦਾ ਰੋਟ। ਬਹੁਤ ਸਵਾਦ ਲੱਗਦਾ ਹੈ ਜੀ। ਨਵੇਂ ਵਿਆਹ ਅਤੇ ਮੁੰਡੇ ਦੇ ਜਨਮ ਤੋਂ ਬਾਅਦ ਬਾਬੇ ਦਾ ਰੋਟ ਜਰੂਰ ਲਗਾਉਂਦੇ ਨੇ।
It's really amazing and unique video 👍👍
Wow idaa da Rot phli vari dekhiya bahut vadiya bnaya
Sade pind v mani lagdi hai magalvar nu hanumann g di te sunday nu baba balak nath g di launde kaiee logg🥰🥰😍😘😘😘🙏🙏🙏🙏🙏
ਖਾਧਾ ਬਹੁਤ ਆ ਬਣਦਾ ਪਹਿਲੀ ਵਾਰੀ ਦੇਖਿਆ
ਬਹੁਤ ਵਧੀਆ ਵਲੌਗ
ਸਤਿ ਸ੍ਰੀ ਅਕਾਲ ਵੀਰ, ਪਰ ਇਹ ਸਭ ਕੁੱਝ ਦੇਖ ਕੇ ਹੈਰਾਨ ਹੋ ਗਏ ਸਾਡੇ ਰਿਵਾਜ ਨਹੀ ਹੈ
ਕੀ ਕਰੀ ਜਾਂਦੇ ਆ ਏਹ 🤣
Malve vich rivaj ae so ,jida doabe vich jathere jaga nu mande ne lok so har ek apne riti rivaj ne chote hunde dekhia , te taste v kita , par banda pahli var dekhia
Malwe ludhiane har pind ch eh riwaj bhut sala to
Bilkul Shi aa g,eda hi Banda rot parsad 🙏 🙏🙏🙏🙏🙏dwabe wale
@@simratkaur1515 okok g pr sade majjhe ch mai kde ni dekhea 👍
ਵਾ ਜੀ ਵਾ ਕਿਆ ਬਾਤਾ
wow great i saw first time to make the process of large pizza..god bless u mangat bro
Large sweet pizza 😅
Dekhane me etna sundar ,mehanat puri , tasty hoga
Rajasthani ki karan
I used to love it when I was in India but didn’t know how is it made
Miss it 😔😔
Cute children. One is not talking at all, others are smiling. One lil bindi girl is sooo beautiful. I just love this video. But I never heard about this Mitha Rot before. A surprisingly new thing to know.
eh roat ute pheli video a internet te...main kade eho ji video ni dekhi phelan
Aaj kal roat taa machine nall bandaa aaa
ਬਹੁਤ ਵਧੀਆ ਜੀ👍🏻👌
Very nice vir g
It was really a mouth watering experience, love punjab
Thank u for showing this recipe...bchpan ch khada si roat. Ajj pata lageya kiven bnaya janda...
Cha gay veeray..Mashah Allah chuk kay rakho.😍
Hhhhhhhh
Nyc bro bhut shoni video aa
ਹੇਲੋ ਜੀ ਗੁਰਸਿਖੀ ਵਿਚ ਇਹ ਚੀਜਾ ਨੁੰ ਨਹੀ ਮੰਨਦੇ ਪਰ ਵਹਿਗੁਰੂ ਸਭਨਾ ਦਾ ਭਲਾ ਕਰੇ
Agree, but it's part of our traditional Punjab ਵਧੀਆ ਵੀਡੀਓ ਸੀ, ਬਾਈ ਵਧੀਆ
वह हर tradition follow करना चाहिए जो positively deh, और यह ट्रेडिशन गुरसिक्खी आने से पहले से है तो इसका मतलब यह नहीं है कि all other things are wronge
@@rajivmittal904 tuc bana lao... jo sahi oh tan bolage asi...
Very fine first time I saw the process of baking rot and enjoyed very much
Agr ghr dy vehre vich lgayea janda ta vdiya hunda 👍
Saade taan apne ghar de vehde ch hi launde hunde si🤟
Bachpan diya jadda tajia ho gayia...jaise bachay dekh rehe hai iss tarah asi bhi rot banda dekhtey si...nice
Koi keh rha sardar eda nhi krde ,koi keh rha adhvishwas koi unhygiene..plzzz request aa eda na bolo 🙏 eh har ik di apni manta hundi aa jo peera nu manda osnu pusho ohna lyi eh kii aa ,, bhttt khusi wala din hunda Sade lyi .jai peera di🙏🙏👏👏.....
ਰੋਟ ਘੈਂਟ ਸੀ। ਪਰ ਵੀਡੀਓ ਬਣਾਉਣ ਵਾਲਾ ਬਾਈ ਹੋਰ ਵੀ ਘੈਂਟ ਆ।
ਧੁੱਪੇ ਖੜਾ ਹੋ ਕੇ ਵੀਡੀਓ ਬਨਾਇ। ਧਨਵਾਦ ਬਾਈ। ਸਬਾਸ਼ੇ ਤੇਰੇ
looking so yummy feel like eating it i had it in the in my childhood
ਵੀਰ ਅਸੀਂ ਪਹਿਲਾਂ ਮਨਦੇ ਸੀ ਉਸ ਟਾਇਮ ਰੋਟ ਲਗਾ ਕੇ ਆਉਦੇ ਸੀ ਪਰ ਹੁਣ ਨਹੀਂ ਮੰਨਦੇ ਪਰ ਮੈਨੂੰ ਰੋਟ ਬਾਰੇ ਪੁਰੀ ਜਾਣ ਕਾਰੀ ਏ
8208182350 nice
Naah
Wow very big procedure to make this. Wonderful
Thanks veere.😊..u share this different vlog....🤗👍🏻👍🏻👍🏻❤️very very nice ROAT👍🏻👍🏻👌🏻👌🏻👌🏻👌🏻very hardworking people 👍🏻😊
ryt galli vich sahi jiya ni lagga
Thank you soo much for showing this.....soo unique ! This shows how incredible our culture is ! 🙂
koi rees ni brother thodi videos di...best and pure content
Rot khadha ta bhut vari par pata nahi si ki inni mihnat naal banada hai.. Good to see this.. This is amazing..Waheguru Ji
Eh taa bilkul Navi cheez aa Mai sachi bahut Haraan aa Mai taa naam hi pehli Baar sun rahi aa
Sade bachpan de yad taja ho gaye sadi Nani bandi c samraley mani nanadi c hun ta 30 sal bad he dekhi vadiya laga ki pinda valey Haley v Sade tradition nu sambal ke rakhey hoye ne
The sound of brush was like he was using the brush on the plate of marble
Bahut vadiya video dekhai h
Remember miss raaajdeep again this video.
Jai peeran di g .bhut vadiya vedio c
Ye h real India❤️🙏❤️
Bachpan de yaad taza ho gayi , Sade ghar meri mummy rot bnaude c , bahut tasty hunda c ,, thanks veere
Keo manda fir vadde vadde shef v fail a pinda alia mohre
ਜੈ ਮਾਤਾ ਰਾਣੀ ਜੀ ਦੀ
Its roat we also made roat of babji
Jai peeran di
But unhone mitti nai lagayi roat vaasde i dont know why
I was so confused but make sense now thanks kid
ਰੋਟ ਖਾਦਾ ਤਾਂ ਬਹੁਤ ਆ ਪੁਰ ਬਣਦਾ ਪਹਿਲੀ ਵਾਰ ਦੇਖਿਆਂ ਪਿੰਡੋ ਸਾਡੇ ਚੋਹਣ ਵਾਲੇ ਦੇ ਜਾਂਦੇ ਸੀ। ਮੈਨੂੰ ਰੋਟ ਵਿੱਚ ਸੌਂਫ ਨੀ ਵਧੀਆਂ ਲੱਗਦੀ ਸੀ ਇਹਦੇ ਨਾਲ ਰੋਟ ਦਾ ਟੇਸਟ ਹੋਰ ਹੀ ਲਗਦਾ ਸੀ। ਅੱਜ ਪਿੰਡ ਦੀ ਯਾਦ ਆ ਗਈ।🇨🇦
Haji eh roat peera ji da banda ..Sade ghar v banda har saal 18kg atte da and 12kg gurr ..eh jrori hunda har saal daina ..Jai peera di🙏🙏👏👏
Brother jdo roat lgda koi dholi v sddna painda ? Kehnde oh dhol vja koi ardaas krde hunde, sade v lgda hunda c pehla fr dholi na miln krke bnd krta lgauna dadi g huna ne
हम हिमाचल से है, ओर हमें ये आपका ये रोट बहुत अच्छा लगा
Sab kuch theek par jehre brush nal dhota oh tan ganda hi lai lya lagda veere
Shi gal aa
Veerey new brush use kita ethey and oh rakh saaf karan lai kita
*zabardast. First time I saw such dish*
I never knew what that was never hurd of it. Never seen. At starting i was willing to maybe try it. Then when they flip that shi on road.. imm gooood lol not in mood to eat germs of 300 years old gali(road) veer ghar deya nu khawaun toh pehla ohna nu video dikhayeo zaroor everyone have rights to know what they eating lmao
If you want to make it then ✨make on the stove✨ nobody said you need a road
ਇਹ ਬਾਬੇ ਦਾ ਰੋਟ ਹੇ ਜੀ ਇਸ ਨੂੰ ਆਪਣੇ ਅੰਦਰ ਵਣਾਦੀਆ
I’m sorry to say but this is unhygienic, can’t they make in a proper place to cook this? Instead making this outside where all this open gutters are. I’m sorry but I wouldn’t eat this.
Its more than hygenic. The heat destroys all the bacteria or viruses. Its natural cooking without artificial heat without gas. It's more healthy.
Exemplary Route very very nice jai hind jai bharat vandemataram
रोट यो बाबा बालक नाथ जी के यहाँ का प्रशाद है
Yes
Nhi pr sade Punjab ch peera da b rot bnaya janda
Lovely video....first tym we see dis kind of recipe...want to eat