ਅੰਬਾਨੀਆਂ ਦੇ ਗੋਦਾਮਾਂ ਚ ਚੱਲਿਆ ਸੀ ਇੱਕ ਕਣਕ ਲੈ ਕੇ | ਕਹਿੰਦਾ ਮੰਡੀ ਤੇ ਤਾਂ ਕੋਈ ਪੁੱਛਦਾ ਨੀਂ

Поделиться
HTML-код
  • Опубликовано: 8 сен 2024
  • #RMBTelevisionInterviews #RMBTelevision #RMBTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest,Trolley ton Trolley takk episode1, Trolley ton Trolley takk, episode1, trolley to trolley tak,
    -----------------------------------------------------------------------
    Other social links
    RUclips - / @rmbtelevisionofficial
    Facebook- / rmbtelevision
    Insatgram- / rmbtelevision

Комментарии • 1,6 тыс.

  • @JagsirSingh-kr6wu
    @JagsirSingh-kr6wu 3 года назад +282

    ੲੇਦੇ ਕੋਲ ਘੰਟੇ ਦਾ ਟਾੲੀਮ ਜਿਹੜੇ ਪੰਜ
    ਮਹੀਨੇ ਤੋ ਦਿੱਲੀ ਬਾਡਰਾਂ ਤੇ ਬੈਠੇ ੳੁਹ
    ਸ਼ਾਰੇ ਵਿਹਲੇ ਨੇ
    ਕਿਸਾਨ ਮਜਦੂਰ ੲੇਕਤਾ ਜਿੰਦਾਬਬਾਦ

    • @tirthsingh4178
      @tirthsingh4178 3 года назад +3

      Thora samjdary ton kam lavo veer g.

    • @baljinderbuby6298
      @baljinderbuby6298 3 года назад +3

      Ena d mehrbani krke ajj kisan te beithe.eda de lok vota vich vik jande

    • @ramgarhia02
      @ramgarhia02 3 года назад +1

      A fuddu ni ki pata bd ch ki bhaa bheni aa

  • @BaljeetSingh-wf9pg
    @BaljeetSingh-wf9pg 3 года назад +30

    ਦਿੱਲੀ ਜਾ ਕਿ ਵੀ ਆਡਾਨੀਆ ਦੇ ਕੁੱਤੇ ਨਾ ਬਨੋ ਜ਼ਮੀਰ ਜਾਗਦੀ ਰੱਖੋ ਵਹਿਗੁਰੂ ਹਰ ਇਕ ਤੇ ਕਿਰਪਾ ਕਰਨ

  • @deepaksodhi6280
    @deepaksodhi6280 3 года назад +258

    ਕੀ ਕਹੀਏ ਇਸ ਤਰਾਹ ਦੇ ਲੋਕਾਂ ਨੂ. ਜਿਹੜੇ ਫ਼ਸਲ 1 ਹਫਤਾ ਘਰ ਨਹੀਂ ਰੱਖ ਸਕਦੇ ਜਾ ਸਾਂਭ ਨਹੀਂ ਸਕਦੇ ਇਹ ਸੰਘਰਸ਼ ਕਿਥੋਂ ਲੜ ਲੈਣਗੇ

    • @inderjitsingh9205
      @inderjitsingh9205 3 года назад +1

      Kishan Akta Jinda bad

    • @arshguraya8406
      @arshguraya8406 3 года назад +2

      Bai tun rakhi aa kank ek hafta ghare?

    • @SherSingh.382
      @SherSingh.382 3 года назад +2

      @@arshguraya8406 sade te payi aa Daso? Taya meri Delhi rehanda 1 mahine da Punjaab aake aapni fasal wada ke Mandi Baitha.
      Te pata nai kine hor kisaan hann jo baithe hann. Hawai galaan nai kari diya bai ji.
      Fer rohna shado kisan mar gaya. Haq lai ladna te ki aa, sath v nai de sakde.

    • @gurinderkhangura7822
      @gurinderkhangura7822 3 года назад

      Result of green revolution

    • @pargatsinghsidhu8675
      @pargatsinghsidhu8675 3 года назад

      Hr ek de majburi hunde aa veer kise de ghar ware koi nhi janda

  • @AnilKumar-qx1ke
    @AnilKumar-qx1ke 3 года назад +147

    ਬਾਰਦਾਨੇ ਦੀ ਥੁੜ ਕਾਰਨ ਮੈਂ ਕਣਕ ਆਪਣੇ ਘਰ ਵਿਚ ਹੀ ਰੱਖੀ ਆ, ਮੈਂ ਇਕ ਦਾਣਾ ਵੀ ਨਹੀਂ ਦੇਣਾ ਅੰਬਾਨੀ ਅਡਾਨੀ ਨੂੰ, ਪੰਜਾਬੀ ਪੰਜਾਬੀਅਤ ਸੱਭਿਆਚਾਰ ਹੋਂਦ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ,🙏🚜🌾🌾🚩🚩🇮🇳🇮🇳

    • @kamaljitjhandi1629
      @kamaljitjhandi1629 3 года назад +4

      Very good

    • @punjabisardar-ec3qx
      @punjabisardar-ec3qx 3 года назад +4

      ਬਹੁਤ ਵਧੀਆ ਫੈਸਲਾ ਮੇਰੇ ਵੀਰ ਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @kuljitkaursohal7889
      @kuljitkaursohal7889 3 года назад +3

      👍👍👍

    • @kultarsingh9161
      @kultarsingh9161 3 года назад +4

      ਬਹੁਤ ਵਧੀਆ ਭਰਾ ਜੀ। ਧੰਨਵਾਦ ਸਹਿਤ । ਵਾਹਿਗੁਰੂ ਮਿਹਰ ਕਰਨਗੇ।

    • @charankaur4908
      @charankaur4908 3 года назад +3

      Bhaji Sade ta jio de recharge v bnd aa .asi ta oh v ni Krde..asani da koi product shop upr nai vechde

  • @sikanderjitdhaliwal2078
    @sikanderjitdhaliwal2078 3 года назад +390

    ਦਿੱਲੀ ਵੀ ਜਾਕੇ ਆਇਆ ਕਣਕ ਵੀ ਵੇਚ ਰਿਹਾ ।ਇਹ ਦੋਗਲੀਆਂ ਨੀਤੀਆਂ ਨੇ ਮਾਰਿਆਂ ਪੰਜਾਬ ਨੂੰ

    • @punjabi1988.
      @punjabi1988. 3 года назад +10

      Kall.nu akaliya di rally ch v jau. Parso congrass di rally ch v jau. Ehna nne bhein modi nu v deni te adani ambani te kisana nu v chudvoni aa.

    • @BaljinderKaur-gu1kd
      @BaljinderKaur-gu1kd 3 года назад +7

      ਸਰਮ ਨੀਂ ਆਉਂਦੀ ਇਹ ਕੁੱਤਾ ਕਿਸਾਨ ਹੋ ਹੀ ਨਹੀਂ ਸਕਦਾ,😡🤬🤬🤬🤬🤬🤬🤬🤬🤬

    • @jaspreetgrewalbittu4028
      @jaspreetgrewalbittu4028 3 года назад +5

      ਨਹੀਂ ਵੀਰ ਵੀਡੀਉ ਪੰਜਾਬ ਦੀ ਨਹੀਂ ਹੋ ਸਕਦੀ।ਮੋਗੇ ਵਾਲੇ ਅਡਾਨੀ ਦੇ ਮੂਹਰੇ ਤਾਂ ਰੋਜ ਧਰਨਾ ਲਗਦਾ।

    • @babbugrewal3601
      @babbugrewal3601 3 года назад +4

      ਅਜਿਹੇ ਦੋਗਲਿਅਾ ਨੇ ਤਾ ਕਿਸਾਨੀ ਮਾਰਤੀ

    • @dharmindergill9823
      @dharmindergill9823 3 года назад +1

      @@punjabi1988. hahahaha sahi gl veer

  • @harjeetsingh6861
    @harjeetsingh6861 3 года назад +62

    ਕਹਿੰਦਾ ਮੇਰੀ ਜਮੀਰ ਹੇਗੀ ਜੇ ਵੀਰੇ ਜਮੀਰ ਜਾਗਦੀ ਹੁੰਦੀ ਤਾਂ ਟਰੈਕਟਰ ਦਾ ਮੂੰਹ ਕਾਰਪੋਰੇਟ ਘਰਾਣਿਆ ਵੱਲ ਨਾ ਹੁੰਦਾ ਸਾਡੇ ਤਾਂ ੲਿਹ ਹਾਲਤ ਹੈ ਕਿ ਮੇਰੀ ਕਣਕ ਵਿਕ ਜੇ ਕਿਸੇ ਵੀ ਤਰ੍ਹਾਂ ਨਾਲ ਸੋਚ ੲਿਹ ਵੀ ਰੱਖਦੇ ਕਿ ਕਿਸਾਨਾ ਦੀ ਜਿੱਤ ਹੋਜੇ ਪਰ ੲਿਹ ਹੋਣਾ ਨਹੀ ਜਿਨ੍ਹਾਂ ਚਿਰ ਅਸੀਂ ਪੁਰਾ ਪੁਰਾ ਸਾਥ ਨਹੀ ਦਿੰਦੇ

  • @user646
    @user646 3 года назад +290

    ਬਾਈ ਸਰਮੋ ਕ'ਰੋ ਇਨ੍ਹਾਂ ਲੋਕਾਂ ਦੀ ਆਣਖ ਮਰ ਗਈ

  • @isherdasskataria3027
    @isherdasskataria3027 3 года назад +4

    ਇਸ ਮੁੰਡੇ ਤੇ ਸਵਾਰਥ ਦੀ ਭਾਵਨਾ ਬਹੁਤ ਜ਼ਿਆਦਾ ਭਾਰੂ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਵੀਹ ਸਾਲ ਦੀ ਉਮਰ ਤੇ ਪਹਿਲਾਂ ਹੀ ਸ਼ਹੀਦੀ ਪ੍ਰਾਪਤ ਕਰ ਲੲੀ ਸੀ ਕਰਤਾਰ ਸਿੰਘ ਸਰਾਭਾ ਜੀ ਸ਼ਹੀਦੀ ਦੇਣ ਸਮੇਂ ਕੰਵਾਰੇ ਸਨ‌। ਸ਼ਹੀਦ ਸਰਾਭੇ ਹੋਰਾਂ ਦਾ ਵਿਰੋਧ ਕਰਨ ਵਾਲੇ ਅੰਗਰੇਜ਼ਾਂ ਦੇ ਪਿੱਠੂਆਂ ਦੀ ਸੋਚ ਇਸ ਮੁੰਡੇ ਤੇ ਹਾਵੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਔਲਾਦ ਦਾ ਹਵਾਲਾ ਗਲਤ ਦੇ ਰਿਹਾ ਹੈ।
    ਕਿਸਾਨ ਜਥੇਬੰਦੀਆਂ ਸਮਾਜ ਵਿਚ ਸਿਰੇ ਦੇ ਨਿੱਜਪਰਸਤਾਂ ਵਲੋਂ ਭਵਿੱਖ ਵਿੱਚ ਨਿਭਾਏ ਜਾਣ ਵਾਲੇ ਰੋਲ ਤੋਂ ਸੁਚੇਤ ਹਨ, ਇਸੇ ਕਰਕੇ ਹੀ ਕਿਸਾਨਾਂ ਦੇ ਹਿੱਤਾਂ ਖਾਤਰ ਡੱਟ ਕੇ ਪਹਿਰਾ ਦੇ ਰਹੇ ਹਨ।
    ਹਰ ਇੱਕ ਨੂੰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਚਲ ਰਹੇ ਸੰਘਰਸ਼ ਦਾ ਦਿਲੋਂ ਸਾਥ ਦੇਣਾ ਚਾਹੀਦਾ ਹੈ।
    ਮੋਦੀ ਭਗਤ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਕੲੀ ਤਰ੍ਹਾਂ ਦੀਆਂ ਥੋਥੀਆ ਦਲੀਲਾਂ ਦੇ ਰਹੇ ਹਨ।

  • @BALWINDERSINGH-kl7fd
    @BALWINDERSINGH-kl7fd 3 года назад +68

    ਅਸੀਂ ਵੀ ਬਾਈ ਵੇਚੀ ਆ ਮੰਡੀਆਂ ਵਿੱਚ ਬਾਈ ਜੀ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਨਾਲ ਖੜ੍ਹੋ

    • @sukhwarianch4014
      @sukhwarianch4014 3 года назад +1

      ਇਨ੍ਹਾਂ ਲੋਕਾਂ ਦੀ ਜਮੀਰਾ ਖ਼ਤਮ ਹੋ ਗਈਆਂ ਸਾਲੇ ਕੁੱਤੇ ਨੂੰ ਪੈਸਿਆਂ ਦੀ ਅੱਗ ਲੱਗੀਆਂ

    • @BALWINDERSINGH-kl7fd
      @BALWINDERSINGH-kl7fd 3 года назад +2

      @@sukhwarianch4014 right ji

  • @karansinghsandhu3677
    @karansinghsandhu3677 3 года назад +15

    ਇਸ ਬੰਦੇ ਦਾ ਜ਼ਮੀਰ ਮਰ ਗਿਆ ਮੈਂ ਇਸ ਨੂੰ ਕਿਸਾਨ ਨਹੀਂ ਕਹੋਗਾ ਏਦਾਂ ਨਾਲੋਂ ਮਜ਼ਦੂਰ ਚੰਗੇ ਨੇ ਜੋ ਸਾਰਾਂ ਦਿਨ ੧੨ ਘੰਟੇ ਕੰਮ ਕਰਦੇ ਹਨ ਏਨਾ 4/5 ਮਹੀਨੇ ਕਣਕ ਨੂੰ ਆਪਣੀ ਅੱਖੀਂ ਜੁਆਨ ਹੁੰਦੀ ਵੇਖੀਆ ਫਿਰ ਪੱਕ ਕੇ ਤਿਆਰ ਹੋ ਗਈ ਅੱਜ ਏਦੇ ਕੋਲ਼ 1 ਘੰਟੇ ਦਾ ਟਾਇਮ ਨਹੀਂ ਵੀਰੇ ਥੋੜਾ ਸਬਰ ਰੱਖ

  • @balwantsingh8069
    @balwantsingh8069 3 года назад +62

    ਅਸੀਂ ਏਸੇ ਕਰਕੇ ਤਾਂ ਜੰਗ ਹਾਰ ਜਾਂਦੇ ਹਾਂ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਐਹੋ ਜੇਹੇ ਲੋਕ ਬੇਸ਼ਰਮ ਤੇ ਮਰੀ ਜ਼ਮੀਰ ਵਾਲੇ ਨੇ।

  • @Truefacts2961
    @Truefacts2961 3 года назад +5

    ਜ਼ਮੀਰ ਦੀ ਗੱਲ ਉਹ ਲੋਕ ਕਰ ਰਹੇ ਨੇ ਜਿਹੜੇ ਆਪਣੀ ਮਾਂ ਜ਼ਮੀਨ ਵੇਚ ਦਿੰਦੇ ਨੇ ਵਿਦੇਸ਼ ਜਾਣ ਲਈ

  • @punjabikalam7549
    @punjabikalam7549 3 года назад +66

    ਲੱਖ ਦੀ ਲਾਹਨਤ ਤੇਰੇ ਤੇ ਮੁੰਡਿਆ ਤੇਰੇ ਕੋਲ 1 ਘੰਟੇ ਦੀ ਟੈਮ ਹੈ ਨਹੀ ਬਾਬੇ ਬਜੁਰਗ ਵਿਚਾਰੇ 4 ਮਹੀਨੇ ਹੋ ਗਏ ਦਿਲੀ ਦੀਆਂ ਸੜਕਾਂ ਤੇ ਰੁਲ ਰਹੇ ਆ

  • @satnamsaini8416
    @satnamsaini8416 3 года назад +5

    ਬਾਈ ਅਸੀ ਵੀ 6 ਦਿਨ ਮੰਡੀ ਵਿੱਚ ਬੈਠ ਕੇ ਕਣਕ ਵੈ ਚੀ ਆ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @tejwantsingh1950
    @tejwantsingh1950 3 года назад +169

    ਢੀਠ ਕਿਸਮ ਦਾ ਜਾਪਦਾ ਖਾਲਸਾ ਜੀ ਬਹੁਤ ਵਧੀਆ ਗੱਲ ਕਰ ਰਹੇ ਨੇ ਜੀ।।

  • @sangharaj7546
    @sangharaj7546 3 года назад +2

    ਮਰੀ ਹੋਈ ਜ਼ਮੀਰ ਦਾ ਲਗਦਾ ਇਹ ਵੀਰ ਜਿਸ ਨੂੰ ਸਭ ਪਿਆਰ ਨਾਲ ਸਮਝਾ ਰਹੇ ਪਰ ਓਹ ਕੁਝ ਸੁਣਨਾ ਹੀ ਨਹੀਂ ਚਾਹੁੰਦਾ.... ਵੀਰ ਇਕ ਦੋ ਸਾਲ ਤਾਂ ਸਾਰ ਲਵੇਗਾ ਇਸ ਤਰਾਂ ਫੇਰ ਬਾਅਦ ਚ ਕੀ ਕਰੇਂਗਾ.... ਸਾਡੇ ਪਿਉ ਦਾਦੇ ਦੀ ਉਮਰ ਦੇ ਬਜ਼ੁਰਗ ਉੱਥੇ ਸਾਡੇ ਹੱਕਾਂ ਲਈ ਹੀ ਬੈਠੇ ਹਨ ਜੇਕਰ ਦੇਖਿਆਂ ਜਾਵੇ ਤਾਂ ਉਹਨਾਂ ਦੀ ਜ਼ਿੰਦਗੀ ਤਾਂ ਲੰਘ ਗਈ ਹੁਣ ਉਹਨਾਂ ਦੀ ਇਹ ਸਭ ਕਰਨ ਦੀ ਉਮਰ ਨਹੀਂ ਪਰ ਸਿਰਫ ਸਾਡੇ ਲਈ ਉਹ ਇੰਨਾਂ ਦੁੱਖ ਹੰਢਾਂ ਰਹੇ ਨੇ..... please Respect Farmers 🙏🙏

  • @sekhonsaab1881
    @sekhonsaab1881 3 года назад +25

    ਬਾਈ ਜੀ 11 ਤਰੀਕ ਨੂੰ ਕਣਕ ਵੰਡੀ ਸੀ 23 ਨੂੰ ਅੱਜ਼ ਬਾਰ ਦਾਨਾਂ ਮੰਡੀ ਵਿੱਚ ਆਇਆ ਹੁਣ ਤੁਲਨ ਲੱਗੀਆਂ ਕੋਈ ਟੈਨਿਸੰਨ ਨਹੀਂ ਕਿਸਾਨ ਏਕਤਾ ਜਿੰਦਾਬਾਦ

    • @amritdhillon3826
      @amritdhillon3826 4 месяца назад

      Panjab cha Galt a km eh haryana cha akla knda krona ga bs koi teshn ni fir

  • @KingHunter3597
    @KingHunter3597 3 года назад +8

    🙏🏻 ਬੇਨਤੀ ਹੈ ਕਿਸਾਨ-ਭਰਾਵਾਂ ਨੂੰ ਅੰਬਾਨੀ ਦੇ ਕਣਕ ਨਾਂ ਸੁੱਟੋ ਜੀ, ਆਪਣੇ ਬੱਚਿਆਂ ਦਾ ਖੁਦ ਗਲਾ ਨਾਂ ਦਬਾਓ ਜੀ 🙏🏻

  • @AmandeepKaur-nx6dp
    @AmandeepKaur-nx6dp 3 года назад +70

    ਸਾਡੇ ਕਈ ਦਿਨਾਂ ਤੋਂ ਜਲੰਧਰ ਪਿੰਡਾਂ ਵਿੱਚ ਟਰਾਲੀਆਂ ਭਰ ਭਰ ਖੜੀਆਂ, ਤਰਪਾਲਾਂ ਪਾਈਆਂ ਮੀਂਹ ਤੋਂ ਫੇਰ ਵੀ ਕਣਕ ਮੰਡੀਆਂ ਵਿਚ ਹੀ ਜਾਵੇਗੀ

  • @kulbirsinghsandhu6472
    @kulbirsinghsandhu6472 3 года назад +5

    ਸਾਰੇ ਵੀਰਾ ਨੂੰ ਬੇਨਤੀ ਹੈ ਆਪਾ ਕਿਸਾਨ union ਦਾ ਸਾਥ ਦੇਈਏ ਤਾਂ ਹੀ ਆਪਣਾ ਅੰਦੋਲਨ ਕਾਮਜਾਬ ਹੋਵੇਗਾ

  • @singhpallah8322
    @singhpallah8322 3 года назад +154

    ਉਨ੍ਹਾਂ ਨੇ ਤਾਂ ਹੀ ਬਾਰਦਾਨਾ ਨਹੀਂ ਦਿੱਤਾ ਕੇ ਲੋਕਾਂ ਦਾ ਸਰਬ ਵੀ ਹੈ ਇਸੇ ਕਰਕੇ ਹੀ ਕਰਦਾ ਇਕ ਭਰਦੇ ਸਾਰੇ ਨੇ

  • @ksvideos62
    @ksvideos62 3 года назад +2

    ਵੀਰ ਅਸੀਂ ਵੀ ਹੈਗੇ ਆ ਘਰੇ ਹੀ ਰੱਖੀ ਬੈਠੇ ਆ ਕਣਕ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @SukhbirSingh-pb6zu
    @SukhbirSingh-pb6zu 3 года назад +177

    ਬੇਸ਼ਰਮ ਬੰਦਾ ਬਕਵਾਸ ਕਰਦਾ ।ਅੱਜ ਅੰਬਾਨੀ ਨੂੰ ਕਣਕ ਵੇਚ ਕੇ ਅਗਲੇ ਸਾਲ ਕਿੱਥੇ ਜਾਣਾ ।

    • @baljinderbuby6298
      @baljinderbuby6298 3 года назад +4

      Agle.dehari krn Jana hona

    • @agamdeep5474
      @agamdeep5474 3 года назад +1

      EHNA. LOKAN. NE. PUNJAB. DA. BERA. GARAK. KARNA..EH. MATLABHI. LOK. NE. KAL. BAVEN. BHUKHE. MARAN..........

    • @baljinderbuby6298
      @baljinderbuby6298 3 года назад

      @@agamdeep5474 bilkul sahi je chajj.de hunde ta bill kyon pass hunde.hun v ni baj.aonde .ena kuj ho gaya

  • @parmjitkaur199
    @parmjitkaur199 3 года назад +6

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਮੌਤ ਨਾਲ ਮਰ ਜਾਣ ਨੂੰ ਮੌਤ ਨਹੀਂ ਸਮਝਦਾ ਜਮੀਰ ਦੇ ਮਰ ਜਾਣ ਨੂੰ ਮੌਤ ਸਮਝਦਾ ਲੋਕਾਂ ਨੂੰ ਆਪਣੇ ਜਮੀਰ ਨੂੰ ਜਗਾਉਣ ਦੀ ਲੋੜ ਹੈ

  • @jasvirdhaliwal2699
    @jasvirdhaliwal2699 3 года назад +373

    ਫਿਰ ਅਡਾਨੀ 🐕🐕ਦੇ ਵੇਚ ਕੇ ਲਿਮਟ ਮੁੜ ਜੂ ਗੀ

    • @chmba2304
      @chmba2304 3 года назад +1

      ਆਹੋ ਮੁੜਜੂਗੀ ।

  • @AmritSingh-ni3gu
    @AmritSingh-ni3gu 3 года назад +4

    ਜ਼ਮੀਰ ਨਾਲੋਂ ਜਿਆਦਾ ਪੈਸੇ ਪਿਆਰੇ ਨੇ ਵੀਰ ਨੂੰ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ

  • @Jasvirkaur-sb1sj
    @Jasvirkaur-sb1sj 3 года назад +74

    ਇਸਨੂੰ ਪੁੱਛੋ ਕਿਸਾਨ ਦਿਲੀ ਬੈਠਕੇ ਮੇਲਾ ਦੇਖਦੇ ਨੇ।

  • @gurbani760
    @gurbani760 3 года назад +1

    ਛੋਟੀਆ ਜ਼ਮੀਨਾਂ ਵਾਲੇ ਤੇ ਪਹਿਲਾ ਹੀ ਟਾਈਮ ਟਪਾ ਰਹੇ ਸੀ ਪਰ ਵੱਡੀਆ ਜ਼ਮੀਨਾਂ ਵਾਲੇ ਇਕ ਗੱਲ ਯਾਦ ਰੱਖਿਓ ਹੁਣ ਤੁਹਾਡੇ ਕੋਲ ਟਾਈਮ ਹੈਨੀ ਨਾਂ ਕਿਸਾਨ ਰੈਲੀ ਤੇ ਜਾਣ ਦਾ ਤੇ ਨਾਂ ਕਣਕ ਘਰ ਰੱਖਣ ਦਾ ਪਰ ਜਿਨਾ ਕੋਲ ਕਣਕ ਲੈ ਕੇ ਜਾਂਦੇ ਉ...ਉਹਨਾ ਇਕ ਦਿਨ ਏਨਾ ਫ੍ਰੀ ਕਰ ਦੇਨਾ ਕੇ ਤਸੀ ਵੱਡੇ ਲੋਕਾਂ ਨੇ ਟਾਈਮ ਲੈਣ ਨੂੰ ਤਰਸਣਾ ;

  • @user-ig4fw1pj6r
    @user-ig4fw1pj6r 3 года назад +353

    ਕੁੱਝ ਸ਼ਰਮ ਕਰਲਾ ਹੈਗਾ ਤੂੰ ਸਾਡੇ ਇਲਾਕੇ ਦਾ ਏ ਤੇਰੇ ਕੋਲ ਇੱਕ ਘੰਟੇ ਦਾ ਟਾਈਮ ਨਹੀਂ ਉਹ ਪਾਗਲ ਨੇ ਜਿਹੜੇ ਧਰਨੇ ਤੇ ਬੈਠੇ ਨੇ ਵੀਰੋ ਕਿਹੜੇ ਬੰਦੇ ਨਾਲ ਮੱਥਾ ਮਾਰ ਰਹੇ ਨੇ ਇਹ ਮਰੀ ਜਮੀਰ ਵਾਲਾ ਬੰਦਾ

    • @Dhillonstourtravels
      @Dhillonstourtravels 3 года назад +4

      Bavkuff bnda aa sala kda delhi dhrna ch gya hova ta kyo bkvaas mara enu sharm honi chidi a

    • @navdeepgill9854
      @navdeepgill9854 3 года назад +2

      Schi gal khi paji

    • @jattsaab14341
      @jattsaab14341 3 года назад +4

      main khnda c punjab vicho ni koi jauga par ehne te anakh wali gall ni kiti,,, othe v rulan dye lok jaan dena c ehnu akal aa jndi dalle nu

    • @MissanjuMem3588
      @MissanjuMem3588 3 года назад +2

      Kisaan majdur Ekta zindabad

    • @MissanjuMem3588
      @MissanjuMem3588 3 года назад +3

      Waheguru ji Mehr kryo 🙏

  • @rajajji4988
    @rajajji4988 3 года назад +5

    😭 ਕਿਸਾਨ ਚਾਰ ਪੰਜ ਮਹੀਨੇ ਤੋਂ ਸੜਕਾਂ ਤੇ ਮਰ ਰਹੇ ਆ ਪਰ ਦੁਨੀਆ ਸਮਝਦੀ ਨਹੀਂ
    🙏 ਕਿਸਾਨ ਏਕਤਾ ਜਿੰਦਾਬਾਦ 🙏
    ਜਾਗੋ ਲੋਕੋ ਜਾਗੋ ਲੋਕੋ ਜਾਗੋ

  • @Ursmeharsingh
    @Ursmeharsingh 3 года назад +341

    ਲੱਖ ਦੀ ਲਾਹਣਤ ਇਸ ਮੁੰਡੇ ਦੀ ਸੋਚ ਤੇ

    • @AjitSingh-fj7xt
      @AjitSingh-fj7xt 3 года назад +6

      Sire da fuddu munda 🖕👋

    • @FollowJesus33357
      @FollowJesus33357 3 года назад +5

      ਬਥੇਰੇ ਹੋ ਗਏ ਨੇ, ਇਹਦੇ ਵਰਗੇ

    • @arshgillgill2313
      @arshgillgill2313 3 года назад +3

      ਲੱਖ ਲਾਹਣਤ ਇਸ ਮੁੰਡੇ ਦੀ ਸੋਚ ਤੇ

  • @preetbatth9475
    @preetbatth9475 3 года назад +1

    ਜਵਾਬ ਤਾ ਅੱਗੋ ਇੱਦਾ ਦੇ ਰਿਹਾ ਜਿਵੇਂ ਇਹੀ ਇੱਕ ਪੰਜਾਬ ਚ ਕਿਸਾਨ ਰਹਿ ਗਿਆ ਦੂਜੇ ਕਿਸਾਨ ਨਹੀਂ ਉਹਨਾਂ ਨੇ ਵੀ ਸਬਰ ਕੀਤਾ ਈ ਏ

  • @jasvirdhaliwal2699
    @jasvirdhaliwal2699 3 года назад +380

    ਜੇ ਮਰ ਗਿਆ ਫਿਰ ਟਾਈਮ ਰਹਿ ਜੂਗਾ

  • @SS-xn5rx
    @SS-xn5rx 3 года назад +1

    ਏਹੀ ਤਾਂ ਘਾਟ ਆ ਪੰਜਾਬੀਆਂ ਚ। ਆਪੋ ਅਪਣਾ ਨਾਂ ਦੇਖੋ ਵੀਰ ਸਭ ਦਾ ਸੋਚੋ। ਜੇਹੜੇ ਏਨੇ ਸਮੇ ਤੋ ਸੰਘਰਸ਼ ਲੜ ਰਹੇ ਨੇ ਅਪਣੇ ਘਰ-ਬਾਰ ਤੇ ਅਪਣੇ ਬੱਚੇ ਛੱਡੀ ਬੈਠੇ ਨੇ ਤੁਸੀਂ ਉਹਨਾਂ ਦੀ ਕੁਰਬਾਨੀ ਨੂੰ ਜਾਇਆ ਕਰ ਰਹੇ ਓ। ਦਿੱਲੀ ਨਾਹੀ ਜਾਣਾ ਤਾਂ ਘੱਟ ਤੋ ਘੱਟ ਏਥੇ ਪੰਜਾਬ ਚ ਰਹਿ ਕੇ ਸਾਥ ਦਿਉ ਕਿਸਾਨਾ ਦਾ। ਧੰਨਵਾਦ

  • @cosco_cricket_bathinda_03
    @cosco_cricket_bathinda_03 3 года назад +53

    12 din bath ਵੇਚੀ ਹੈ ਵੀਰ ਪਰ ਸਰਕਾਰੀ ਰੇਟ ਤੇ ਪੰਜਾਬ ਸਰਕਾਰ ਨੂੰ

  • @akwinderkaur2191
    @akwinderkaur2191 3 года назад +1

    ਬਹੁਤ ਮਾੜੀ ਗੱਲ ਹੈ । ਇਸ ਤਰ੍ਹਾਂ ਦੇ ਆਪਣੇ ਹੀ ਬੇਵਕੂਫ਼ ਲੋਕ ਹੀ ਆਪਣੇ ਅੰਦੋਲਨ ਖੋਖਲਾ ਕਰਦੇ ਹਨ।

  • @mehaksandhu3552
    @mehaksandhu3552 3 года назад +148

    ਬਹੁਤ ਛੋਟੀ ਸੋਚ ਹੈ ਇਸ ਕਿਸਾਨ ਦੀ

  • @harvinderkaur1035
    @harvinderkaur1035 3 года назад +2

    ਸਹੀ ਕਿਹਾ ਵੀਰ ਜੀ
    ਜੈ ਜਵਾਨ ਜੈ ਕਿਸਾਨ🙏🏼

  • @jagdevbawa6577
    @jagdevbawa6577 3 года назад +535

    ਇਹਦੇ ਕੋਲ ਘੰਟੇ ਦੀ ਵਿਹਲ ਨਹੀਂ ਜਿਹੜੇ ਬਜ਼ੁਰਗ ਚਾਰ ਚਾਰ ਮਹੀਨਿਆਂ ਤੋਂ ਦਿੱਲੀ ਬੈਠੇ ਨੇ ਓਹ ਵੇਹਲੇ ਨੇ ਇਹਨੂੰ ਚਾਰ ਪੈਸਿਆਂ ਦਾ ਹੰਕਾਰ ਐ

    • @karamjitkaur8001
      @karamjitkaur8001 3 года назад +9

      Sachi gal

    • @sarbjeetbatth3332
      @sarbjeetbatth3332 3 года назад +5

      Right bro

    • @GurlalSingh-le2vh
      @GurlalSingh-le2vh 3 года назад +3

      ਿੲਸ ਤੋ ਵੱਡਾ ਬੇਵਕਫ ਕੋਣ ਹੋ ਸਕਦਾ ਿੲਹੋ ਜੇ ਬੰਦੇ ਹੀ ਮਤਲਬੀ ਹੁੰਦੇ ਨੇ ਿਜੰਨਾ ਨੂੰ ਿਸਰਫ ਅਾਪਣਾ ਿਢੱਡ ਭਰਨ ਦੀ ਸੋਚ ਹੁੰਦੀ ਹੈ ਤੇ ਲਾੲੀ ਲੱਗ ਤੇ ਹੁੰਦੇ ਅਾ, ਕਾਕਾ ਬਾਹਰ ਜਾ ਕੇ ਵੀ ਅਾਹੀ ਕੁੱਝ ਖੱਟਣਾ ਤੂੰ

    • @kisanadeawaj8961
      @kisanadeawaj8961 3 года назад +3

      ਹੰਕਾਰ ਤੇ ਇਹਦਾ ਟੁੱਟ ਜਾਣਾ ਅਗਲੇ ਸਾਲ ਜਦੋਂ ਇਹਦੇ ਅੰਬਾਨੀ ਪਾਪਾ ਤੇ ਅਡਾਨੀ ਚਾਚੇ ਨੇ ਕਣਕ 800 ਨੂੰ ਲਈ

    • @chmba2304
      @chmba2304 3 года назад +2

      ਜਿਹਨਾਂ ਕੁਤਿਆਂ ਨੇ ਟਰਾਲੀ ਰੋਕੀ ਆ ਬਈ ਦੱਲਿਓ ਜੇ ਮੰਡੀਆਂ ਵਿਚ ਕਣਕ ਵਿਕਦੀ ਹੋਵੇ ਤਾ ਲੋਕ ਅੰਬਾਨੀ ਦੇ ਕਿਉਂ ਜਾਣ।

  • @user-bc9sv4dj9x
    @user-bc9sv4dj9x 4 месяца назад +1

    ਲੱਖ ਲਾਹਨਤ ਤੇਰੈ ਕਿਸਾਨ ਦੇ ਘਰ ਜੰਮਣ ਤੈ

  • @kirpalsingh5404
    @kirpalsingh5404 3 года назад +146

    ਕਿਸਾਨ ਆਪਣੇ ਛੋਟੇ ਛੋਟੇ ਗੁਦਾਮ ਕਿਉ ਨਹੀ ਥਣਾਦੇ ਬਾਦ ਵਿਚ ਅਰਾਮ ਨਾਲ ਵੇਚੋ ਜਿਵੈ ਅਮਬਾਨੀ ਵੇਚੇਗਾ ਤੁਹਾਡਾ ਮਾਲ ਵੀ ਜਿਆਦਾ ਰੇਟ ਤੇ ਵਿਕੈਗਾ

    • @kulwinderkaur8887
      @kulwinderkaur8887 3 года назад +1

      Vah vir ji vah bot vadia gal kahi kash tuhada ehey comment sarey par sakkan

    • @gursewaksingh721
      @gursewaksingh721 3 года назад

      Jidan kisaan ney fasal da stock kar liya taa agla PM kisaan hoega adani, ambani da chonkidar nai

    • @Kk-gz7zi
      @Kk-gz7zi 3 года назад +2

      Bilkul veer,, je apa paise di gal karyea,, ohsda prband bhi ho sakda,, jaikat ik kille pichhe 500 bhi ikatha karyea ta ik pind vich 3 month vich ik gudam tyar ho sakda,, dani lok bhi baithe ne,,esh chij ch wad tu wad hissa pon wale bhi baithe ne,, kisan andolan eshdi udharan hai

    • @jattmoadrecords
      @jattmoadrecords 3 года назад

      Sahii gal akhi ji tusi

    • @kulwinderkaur8887
      @kulwinderkaur8887 3 года назад

      @@Kk-gz7zi vir me kissan di ti nahi han ik amrittari guru di beti h dard h under boht jada ujarda hoeya punjaab ni vekh hunda kuj karo .lk hi rah nai h is govt nu dabon de koshish karo hor rastey maharaj tuhadey samney le aungey .assi guru da rah v ta pul gaye h ostey chal paye ta apey hi rastey sokhey ho janey

  • @karamjits1614
    @karamjits1614 3 года назад +4

    ਵੀਰ ਜੀ ਕਣਕ ਘਰ ਰੱਖ ਲਓ ਕਿਸਾਨ ਮਜ਼ਦੂਰਾਂ ਦਾ ਸਾਥ ਦਿਓ 🙏

  • @punjabisardar-ec3qx
    @punjabisardar-ec3qx 3 года назад +623

    ਲਿਮਟਾਂ ਨਾ ਚੁੱਕੋ 70 70ਹਜਾਰ ਡੈਕ ਨਾ ਲਵਾਉ ਟਰੈਕਟਰਾਂ ਦੇ ਉਪਰ ਸਾਦੇ ਵਿਆਹ ਕਰੋਂ ਸਾਦੇ ਭੋਗ ਪਾਉ ਸਾਦੇ ਖਾਣੇ ਖਾਉ ਸਾਦੇ ਬਾਣੇ ਪਾਉ ਲਿਮਟਾਂ ਚੁੱਕਣੇ ਦੀ ਲੋੜ ਹੀ ਨਾ ਪਵੇ

  • @rajwantsingh2523
    @rajwantsingh2523 4 месяца назад +1

    ਐਡਾ ਵੱਡਾ ਟਰੈਕਟਰ ਹੈ ,ਦੋ ਦਿਨ ਰੁਕ ਨਹੀਂ ਸਕਦਾ,

  • @mandeephayermandeephayer7015
    @mandeephayermandeephayer7015 3 года назад +74

    ਬਾਈ ਜੀ ਸਾਡੀ 20ਕਿੱਲਿਆਂ ਦੀ ਕਣਕ ਘਰ ਪਈ ਆ ਸਬਰ ਰੱਖੋ ਖਰਚੇ ਘੱਟ ਕਰੋ ਆਪਣੇ ਬੱਚਿਆਂ ਬਾਰੇ ਸੋਚੀਏ

  • @veerdavindersingh34
    @veerdavindersingh34 3 года назад +7

    ਮੇ ਅਜ ਖੂਦ ਬਾਰਦਾਨੇ ਨਾ ਮਿਲਣ ਕਾਰਨ ਕਨਕ ਘਰ ਰਖੀਂ ਬੇਠਾ ਹੈ ਪਰ ਕਿਸੇ ਗੋਦਾਮ ਵਿੱਚ ਨਹੀਂ ਤੋਲੀ ਹੈ

  • @bhupinderbawa44
    @bhupinderbawa44 3 года назад +316

    ਇਹ ਲੋਕਾਂ ਨੂੰ ਜਮੀਰ ਨਾਲੋਂ ਵੱਧ ਰੁਪਏ ਪਿਆਰੇ ਨੇ

    • @bhullar_pakkan_ala1875
      @bhullar_pakkan_ala1875 3 года назад +3

      Haji bai ih lok jmeer vik gai hai
      Lakh lant hai is bai te
      Ih koi greed de band nai hai bai ji
      Gharo puj de sar de ghar vicho hai ia veer

    • @kanwardeepsingh2896
      @kanwardeepsingh2896 3 года назад +4

      Lakh di lahnat a es munde te.

    • @GurpreetSingh-cb6ce
      @GurpreetSingh-cb6ce 3 года назад

      Ji

    • @viks1632
      @viks1632 3 года назад +2

      Oh galat v nahi. Ho sakda usnu paise Di jaroorat hove.

    • @ashwanisingh6609
      @ashwanisingh6609 3 года назад

      Chlo jo v hai paaji taahi siyaane shotta veer keh k smja rihe gll smjauni paindi,gll nu smjde ni Lok chngi tra

  • @gurdevdhillon7279
    @gurdevdhillon7279 3 года назад

    ਸਭ ਤੋਂ ਵੱਧ ਰੈਲੀਆਂ ਦਾ ਹਿੱਸਾ ਬਣ ਵਾਲੇ ਉਹ ਲੋਕ ਹਨ ਜੋ ਕਿ ਕਿਸਾਨੀ ਸੰਘਰਸ਼ ਵਿੱਚੋਂ ਆ ਕੇ ਰੈਲੀਆਂ ਦਾ ਹਿੱਸਾ ਬਣਿਆ ਜੇਕਰ ਪੁਛਿਆ ਤਾਂ ਕਹਿਦੇ ਉਹੀ ਵੇਖਣ ਗਏ ਸੀ

  • @gurpreetsinghshimlapuri8470
    @gurpreetsinghshimlapuri8470 3 года назад +95

    ਜਿੰਨਾ ਕੋਲ ਆਪਣਾ ਰਾਜ ਹੁੰਦਾ ਉਹਨਾਂ ਦਾ ਗੋਹਾ ਤੇ ਮੂਤ ਵੀ ਵਿਕਦਾ ।
    ਜਿਹੜੇ ਗੁਲਾਮ ਹੁੰਦੇ ਆ ਉਹਨਾਂ ਦਾ ਅਨਾਜ ਵੀ ਰੁਲ ਜਾਂਦਾ,
    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਇਸ ਮੁੰਡੇ ਨੂੰ।
    ਕਿਸਾਨ ਅੰਦੋਲਨ ਜਿੰਦਾਬਾਦ 🙏🙏🙏

    • @jaggajatt8439
      @jaggajatt8439 3 года назад

      Beshak ji

    • @sohanrana1890
      @sohanrana1890 3 года назад

      Te ohi lok hale vi congress nu vota pa rahe nay

    • @tarlochangrewal3631
      @tarlochangrewal3631 3 года назад

      ਇਸ ਨੂੰ ਛਿੱਤਰਾ ਦੀ ਘਾਟ ਆ

    • @greatsoulja6757
      @greatsoulja6757 3 года назад

      Punjab de political partian kehra changiyan.........lok ehna diyan raliyan te jande a

  • @angrejsinghbajwa788
    @angrejsinghbajwa788 3 года назад +1

    ਬਹੁਤ ਵੱਧੀਆ ਉਦਾਹਰਣ ਦਿੱਤੀ ਜਾਗਦੀ ਜ਼ਮੀਰ ਵਾਲਿਆਂ ਨੇ
    ਲੋਕਾਂ ਨੂੰ ਸਰਮ ਆਉਂਣੀ ਚਾਹੀਦੀ ਹੈ

  • @bhupindersaini960
    @bhupindersaini960 3 года назад +59

    ਪਤਾ ਨਹੀਂ ਅਗਲੇ ਸਾਲ ਮਰ ਜਾਣਾ ਇਸ ਸਾਲ ਕੋਸ਼ਿਸ਼ ਕੀਤੀ ਤਾਂ ਕਰ ਸਕਦੇ ਹਾਂ

  • @GursewakSingh-lb5fp
    @GursewakSingh-lb5fp 3 года назад

    ਇਹਨਾਂ ਦੀ ਜ਼ਮੀਰ ਮਰ ਗਈ ਬਾਈ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @SandeepSingh-en1zg
    @SandeepSingh-en1zg 3 года назад +25

    ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਗੇ ਹੋਂਸਲਾ ਰੱਖ ਯਰ ਕਿ ਕਰਦਾ ਪਿਆ ਵਾਹਿਗੁਰੂ ਜੀ ਕੋਈ ਨਾ ਕੋਈ ਰਾਹ ਕਾਡਣ ਗੇ ਹੋਂਸਲਾ ਰੱਖ ਕੇ ਚੱਲ ਮੇਰੇ ਵੀਰੋ

  • @gopibhaubhusria8824
    @gopibhaubhusria8824 3 года назад

    ਜਾ ਓਏ ਬਾਈ ਕਿਸਾਨਾਂ ਦਾ ਦਿਲ ਹੀ ਤੋੜ ਦਿੱਤਾ

  • @kulvirsingh2470
    @kulvirsingh2470 3 года назад +6

    ਮੈਂ 8 ਕਿੱਲਿਆਂ ਦੀ ਕਣਕ 6ਵੇਂ ਦਿਨ ਮੰਡੀ ਵਿੱਚ ਜੁਖਾ ਕੇ ਆਇਆਂ ਤੇ 5 ਰਾਤਾਂ ਮੰਡੀ ਵਿੱਚ ਕੱਟੀਆਂ ਮੇਰਾ ਪਿਓ 12 ਤਰੀਕ ਤੋਂ ਦਿੱਲੀ ਦੇ ਬਾਰਡਰ ਤੇ ਬੈਠਾ। ਤਾਂ ਕੀ ਹੋ ਗਿਆ ਜੇ 5 ਰਾਤਾਂ ਮੰਡੀ ਵਿੱਚ ਕੱਟ ਲਈਆਂ ਪਰ ਅੰਬਾਨੀ ਅਡਾਨੀ ਹੱਥ ਆਪਣੀ ਜਮੀਰ ਨੀਂ ਵੇਚੀ।। ਲਾਹਣਤ ਆ ਏਸ ਮੁੰਡੇ ਦੀ ਇਹੋ ਜਿਹੀ ਸੋਚ ਤੇ ਕੰਗਨਾ, ਮੋਦੀ ਨਾਲੋਂ ਵੱਧ ਅੱਜ ਇਸ ਉੱਤੇ ਗੁੱਸਾ ਆ ਰਿਹਾ

  • @kamaljitsingh8542
    @kamaljitsingh8542 4 месяца назад

    ਮਰੀ ਜ਼ਮੀਰ ਵਾਲੇ ਦੀ ਸੋਚ 😢,, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ 🙏 ਤਾਂ ਪਹਿਲਾਂ ਹੀ ਆਖ ਦਿੱਤਾ ਸੀ,, ਮੈਂ ਇਨਸਾਨ ਦੀ ਮੌਤ ਨੂੰ ਮੋਤ ਨਹੀਂ ਸਮਝਦਾ,, ਜ਼ਮੀਰ ਦੇ ਮਰਨ ਨੂੰ ਮੋਤ ਸਮਝਦਾ ਹਾਂ 🙏🙏 ਇਹੋ ਜਿਹੇ ਲੋਕਾਂ ਨੂੰ ਸਿਰਫ਼ ਪੇਸਾ ਹੀ ਮੁੱਖ ਆ

  • @Daske.WaleSahi
    @Daske.WaleSahi 3 года назад +42

    ਜ਼ਮੀਰ ਮਰ ਗਈ ਇਹੋ ਜਿਹੇ ਲੋਕਾਂ ਦੀ ਜ਼ੋ ਵਿਚਾਰੇ 4/5 ਮਹੀਨਿਆਂ ਤੋਂ ਬੈਠੇ ਆ ਉਹਨਾਂ ਦੇ ਕੀਤੇ ਸੰਘਰਸ਼ ਨੂੰ ਇਹ ਫੇਲ੍ਹ ਕਰ ਰਹੇ ਆ

  • @manidhillon8965
    @manidhillon8965 3 года назад

    ਸ਼ਹੀਦਾਂ ਨੂੰ ਉਹਨਾਂ ਦੇ ਘਰਾਂ ਦੀ ਗਰੀਬੀ ਨਾਲ ਨਾ ਜੋੜੋ ਕਿ ਉਹਨਾਂ ਦੇ ਘਰਦੇ ਹੁਣ ਦਿਹਾੜੀਆਂ ਕਰਦੇ ਆ । ਸ਼ਹੀਦੀ ਅਣਖੀ ਅਤੇ ਜਾਗਦੀਆਂ ਜਮੀਰਾਂ ਵਾਲੇ ਲੋਕ ਆਪਣੇ ਹੱਕਾਂ ਲਈ ਅਤੇ ਆਪਣੇ ਫਰਜ ਨੂੰ ਸਮਝਦੇ ਹੋਏ ਦਿੰਦੇ ਨਾ ਕਿ ਲਾਲਚ ਨੂੰ ।ਵੀ ਲੋਕ ਮੇਰੇ ਪਰਿਵਾਰ ਨੂੰ ਪੈਸੇ ਦੇ ਦੇਣ । ਲੋੜ ਪੈਣ ਤੇ ਸ਼ਹੀਦੀ ਦੇਣਾ ਸਾਡਾ ਪੰਜਾਬੀਆਂ ਦਾ ਫਰਜ ਆ🙏🙏

  • @jagtarbilling6745
    @jagtarbilling6745 3 года назад +173

    ਦੋ ਸਾਲ ਰੁਕ ਫਿਰ ਅੱਗਾ ਚਲਾ ਕੇ ਦਿਖਾਵੀ

  • @gursewaksingh5833
    @gursewaksingh5833 3 года назад +1

    ਕਿਉ ਨਾ ਆਪਾ ਇਹ ਕਣਕ ਓਹਨਾ ਗਰੀਬ ਲੋਕਾ ਨੂੰ ਵੰਡ ਸਕਦੇ ਜੋ ਮਜਦੂਰ ਭੈਣ ਭਰਾ ਇਸ ਕਿਸਾਨੀ ਅੰਦੋਲਨ ਦਾ ਹਿੱਸਾ ਬਣੇ ਨੇ
    ਇਕ ਅੰਕੜੇ ਮੁਤਾਬਿਕ ਭਾਰਤ ਵਿਚ 20 ਕਰੋੜ ਲੋਕ ਭੁੱਖਾ ਪੇਟ ਸ਼ੋਦੇਂ ਨੇ ਜੇ ਆਪਾ ਥੋੜਾ ਜਿਹਾ ਹਿੱਤ ਛੱਡ ਕੇ ਲੋਕਾ ਦਾ ਪੇਟ ਭਰਦਾ ਗੇ ਤੇ ਅਸੀ ਕੋਰਪੋਰੇਟ ਘਰਾਣਿਆ ਨੂੰ 2000 ਨੂੰ ਕਣਕ ਵੇਚਣੀ ਛੱਡ ਕੇ ਇਕ ਉਤਮ ਕੰਮ ਕਰਾਗੇ ਨਾਲੇ ਜੋ ਇਹਨਾ ਨੇ ਵੱਡੇ ਵੱਡੇ ਗੋਦਾਮ ਬਣਾਏ ਨੇ ਓਹ ਬਣੇ ਦ ਬਣੇ ਰਹਿ ਜਾਣਗੇ
    ਧੰਨਵਾਦ ਜੀ🙏🙏🙏🙏🙏🙏🙏🙏🙏🙏

  • @gurpreetsinghshimlapuri8470
    @gurpreetsinghshimlapuri8470 3 года назад +218

    ਸਾਰਾ ਪੰਜਾਬ ਦਿੱਲੀ ਧਰਨੇ ਤੇ ਬੈਠਾ ਹੈ, ਇਹ ਕਾਰਪੋਰੇਟ ਘਰਾਣਿਆਂ ਦਾ ਹਿਤੈਸ਼ੀ ਬਣ ਰਿਹਾ।

  • @Harpreet.Pb31
    @Harpreet.Pb31 3 года назад

    ਬਸ ਯਰ ਵੀਡੀਓ ਦੇਖ ਕੇ, ਮਨ ਦੁਖੀ ਹੋ ਗਿਆ, ਸ਼ਰਮ ਨੀ ਆਉਂਦੀ ਯਰ ਲੋਕਾਂ ਨੂੰ 🙏🏻🙏🏻

  • @balwindersinghsingh8510
    @balwindersinghsingh8510 3 года назад +16

    ਇਹੋ ਜੇ ਲੋਕ ਵੀਰ ਜੁੱਤੀ ਦੇ ਯਾਰ ਆ
    ਪਹਿਲਾਂ ਕਿਸਾਨ ਯੁਨੀਅਨ ਜਦੋਂ ਫਸਲਾਂ ਦੇ ਲਾਹੇਵੰਦ ਭਾਅ ਲੈਣ ਲੲਈ ਜਾਂ ਕਿਸਾਨੀ ਕਰਜਾ ਮੁਕਤੀ ਲੲਈ ਅੰਦੋਲਨ ਕਰਦੇ ਸੀ ਤਾਂ ਇਹੋ ਜਿਹੇ ਲੋਕ ਕਹਿੰਦੇ ਸੀ ਇਹ ਸਾਡੀ ਆਡ਼ਤੀਆਂ ਨਾਲ ਵਿਗਾਡ਼ ਦੇ ਆ
    ਪੂਰੇ ਦੇਸ ਦੀ ਜਨਸੰਖਿਆ ਚੋਂ ਵੀਰ 80 ਪਰਸੈਂਟ ਖੇਤੀ ਨਾਲ ਸਿੱਧੇ ਜੁਡ਼ਏ ਆ ਤੇ ਅਸਿੱਧੇ ਤੌਰ ਤੇ ਸਾਰੀ ਜਨਸੰਖਿਆ ਜੁਡ਼ਈ ਆ ਪਰ ਪੂਰਾ ਬਜਾਰ 250 ਗੁਣਾ ਵਧਿਆ ਤੇ ਆਪਣੀਆਂ ਫਸਲਾਂ ਦੇ ਰੇਟ 19 ਗੁਣਾ

  • @SatnamSingh-py7nl
    @SatnamSingh-py7nl 3 года назад

    ਜੇ ਗੁਰੂ ਗੋਬਿੰਦ ਜੀ ਵੀ ਇਹ ਸੋਚ ਲੈਂਦੇ, ਉਨ੍ਹਾਂ ਨੂੰ ਕੀ ਲੋੜ ਸੀ ਪਰਿਵਾਰ ਕੁਰਬਾਨ ਕਰਨ ਦੀ, ਫਿਰ ਆਪਾਂ ਸਾਰੇ ਮੁਸਲਮਾਨ ਬਣ ਗਏ ਹੁੰਦੇ, ਇਹ ਤਾਂ ਗੱਲ ਹੀ ਇਕ ਦੋ ਫ਼ਸਲਾਂ ਦੀ ਆ,

  • @gurpreetsinghshimlapuri8470
    @gurpreetsinghshimlapuri8470 3 года назад +96

    ਕਰੋਨਾ
    ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਅਤੇ ਕਿਸਾਨ ਵਿਰੋਧੀ ਬਿਲ ਵਾਪਸ ਲੈ ਲੈਣੇ ਚਾਹੀਦੇ ਹਨ,
    ਤਾਂ ਜੋ ਕੋਰੋਨਾ ਨਾਲ ਕਿਸੇ ਦੀ ਵੀ ਜਾਨ ਨਾ ਜਾਵੇ।
    ਭਾਰਤ ਦਾ ਨਾਗਰਿਕ
    🙏🙏🙏🙏🙏
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ

  • @sewasingh2775
    @sewasingh2775 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @jasmelkhangura3455
    @jasmelkhangura3455 3 года назад +42

    ਇਹ ਤਾਂ ਹੇਣਾ ਹੀ ਹੈ ਇਹ ਲੇਕ ਨੀ ਹਟਣ ਵਾਲੇ ਨੀ ਜੁੱਤੀਆਂ ਪੈਣੀਆਂ ਹੀ ਨੇ ਇਹਨਾ ਦੇ।।

  • @punjabvillagemajha
    @punjabvillagemajha 3 года назад

    ਗੱਲ ਤੇ ਵੀਰ ਰੋਟੀ ਦੀ ਆ ਕਣਕ ਦੇ ਦੋ ਟਰਾਲੇ ਆ ਘਰ ਜਾ ਕੇ ਸਬਜੀਆਂ ਬਿੱਜੋ ਰਾਮ ਨਾਲ ਰੋਟੀ ਖਾਉ ਜਿਹੜੇ ਕਿਸਾਨ ਵੀਰ ਦਿੱਲੀ ਬੈਠੇ ਉਹਨਾਂ ਦਾ ਤੇ ਫਿਰ ਫੇਦਾ ਕੋਈ ਨੀ ਵੀਰ ਲੋੜ ਆ ਇੱਕ ਹੋਣ ਦੀ ਜੇ ਲੱਤਾਂ ਖਿੱਚਾਂ ਗੇ ਤੇ ਕੁਝ ਵੀ ਨਹੀਂ ਬਣਨਾ,🙏🙏🙏🙏🙏🙏🙏

  • @baljinderbhangu5673
    @baljinderbhangu5673 3 года назад +18

    Lakh lahnat es munde te

    • @BaljitNarwalSinger
      @BaljitNarwalSinger 3 года назад +1

      ਲੱਖ ਲਾਹਨਤ ਇਸਦੇ ਘਰਦਿਆਂ ਤੇ ਜੋ ਐਹੋ ਜਿਹੀ ਸੋਚ ਇਸ ਚ ਭਰੀ।

  • @amarjitsingh7454
    @amarjitsingh7454 3 года назад

    ਵਾਹਿਗੁਰੂ ਜੀ ਕਾ ਖਾਲਿਸਾ ਵਾਹਿਗੁਰੂ ਜੀ ਕੀ ਫਤਿਹ, ਜਰਾ ਸੋਚੋ ਗੱਲ ਬਾਈ ਦੀ ਵੀ ਸਹੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਪੰਜਾਬੀਆਂ ਨੇ ਸਾਰ ਨਹੀਂ ਲਈ ,ਕੁੱਝ ਅਗਿਆਨਤਾ ਕਰਕੇ ਕੁੱਝ ਸਰਕਾਰ ਦੇ ਡਰ ਕਾਰਨ ਅਤੇ ਕੁੱਝ ਗਦਾਰਾਂ ਕਰਕੇ, ਪਰ ਇਸ ਕਿਸਾਨ ਮੋਰਚੇ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਜਗਾਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰ ਦਿੱਤਾ ਹੈ, ਹੁਣ ਪੰਜਾਬੀਓ ਤੁਸੀਂ ਕਦੇ ਮਰ ਨਹੀ ਸਕਦੇ, ਪਰ ਹੁਣ ਲੋੜ ਹੈ ਸਬਰ ਦੀ, ਸੈਂਕੜੇ ਸਾਲਾਂ ਦਾ ਘਾਟਾ ਇਕ ਦੋ ਸਾਲ ਚ ਭਰ ਸਕਦਾ ਹੈ ਜੇ ਰਲ ਮਿਲ ਕੇ ਇਕ ਦੂਜੇ ਦੀ ਮਦਦ ਕਰੋਗੇ, ਪੰਜਾਬ ਦੀ ਮੁਸ਼ਕਲ ਘੜੀ ਨਿਕਲ ਚੁੱਕੀ ਹੈ , ਵਾਹਿਗੁਰੂ ਤੁਹਾਡਾ ਬਹੁਤ ਬੇਅੰਤ ਹੈ ਉਹ ਹਰ ਵਕਤ ਤੁਹਾਡੇ ਨਾਲ ਹੈ , ਪੰਜਾਬੀਓ ਸਦਾ ਚੜੵਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਨੂੰ ਹਮੇਸ਼ਾਂ । ਪਰ ਪੈਰ ਚਾਦਰ ਦੇਖ ਕੇ ਪਸਾਰਿਆ ਕਰੋ ?

  • @reshamkaur9798
    @reshamkaur9798 3 года назад +35

    ਜੇ ਪੁਤਰਾ ਅੰਬਾਨੀ ਅਡਾਨੀ ਸਾਡੀ ਜਮੀਨ ਤੇ ਕਬਜਾ ਕਰ ਗਏ
    ਸਾਨੂੰ ਪੂਰੀ ਤਰਾ ਵੇਹਲੇ ਕਰ ਦੇਣਗੇ

  • @amritmadahar6247
    @amritmadahar6247 3 года назад

    ਏਨੇ ਮਹਿੰਗੇ ਟਰੈਕਟਰ ਕੋਲ ਨੇ ਲਗਦਾ ਬਾਈ ਕੋਲ ਜਮੀਨ ਵੀ ਵਧੀਆ ਪਰ ਓਹਨਾ ਲੋਕਾ ਦਾ ਪੰਜ ਮਹੀਨੇ ਦਾ ਸੰਘਰਸ਼ ਭੁੱਲ ਗਿਆ ਬਾਈ ਜੇਹੜੇ ਕੀਲੇ ਕੀਲੇ ਦੋ ਦੋ ਕੀਲੇਆ ਵਾਲੇ ਗਰੀਬ ਭਰਾ ਬਣਦਾ ਫੰਡ ਵੀ ਦੇ ਰਹੇ ਨੇ ਤੇ ਆਪਣੀ ਵਾਰੀ ਤੇ ਅਦੋਲਨ ਵਿਚ ਵੀ ਬੈਠੇ ਨੇ

  • @ArshRameana
    @ArshRameana 3 года назад +25

    ਬਾਈ ਮੰਡੀ ਚ ਬੈਠੋ ਬਾਰਦਾਨਾ ਕਿਉਂ ਨੀਂ ਮਿਲਦਾ ..ਕੱਲ ਸਾਡੇ ਪਿੰਡ ਬਾਰਦਾਨਾ ਨੀ ਮਿਲਦਾ ਸੀ ਅਸੀ 2 ਘੰਟੇ ਧਰਨਾ ਲਾਇਆ ਤੇ ਅਫਸਰਾ ਦੇ ਸੰਗ ਚ ਆਗੇ.. ਓਦੋਂ ਈ ਦੇਗੇ ਵਾਧੂ ਬਾਰਦਾਨਾ

  • @gurjeetsingh2072
    @gurjeetsingh2072 3 года назад

    ਸੱਭ ਤੋ ਵੱਡੀ ਜਮੀਰ

  • @cartoonkids8694
    @cartoonkids8694 3 года назад +55

    🙏🙏🙏🙏.....eina loka da kuj ni ho skda.veero.....

  • @harjeetsekhon6552
    @harjeetsekhon6552 3 года назад

    ਜ਼ਮੀਰ ਮਰ ਚੁੱਕੀ ਆ ਇਹਨਾਂ ਲੋਕਾਂ ਦੀ🙏🙏🙏

  • @satnampannu8168
    @satnampannu8168 3 года назад +5

    ਇਹੋ ਜਿਹੇ ਕਿਸਾਨਾਂ ਦੇ ਨਾ ਤੇ ਧੱਬਾ ਹੈ,

  • @sukhpalsingh5321
    @sukhpalsingh5321 3 года назад

    ਕਿਸਾਨਾਂ ਦੇ ਨਾਲ ਰਹੋ

  • @gur47
    @gur47 3 года назад +30

    ਭਰਾਵਾਂ 15 ਦਿਨ ਹੋ ਗੈ ਮੰਡੀ ਚ ਹੀ ਬੈਠੇ ਆ ਸਬਰ ਰੱਖ

  • @harvinderkaur1035
    @harvinderkaur1035 3 года назад +1

    Ik nu ਦੇਖ ਕੇ। ਸਭ ਦਾ ਹੌਂਸਲਾ ਟੁੱਟ ਜਾਣਾ
    ਸਬਰ ਕਰਲੋ ਥੋੜਾ 🙏🏼🙏🏼🙏🏼🙏🏼🙏🏼🙏🏼🙏🏼🙏🏼

  • @harmanchhina5584
    @harmanchhina5584 3 года назад +6

    ੲਿਹ ਸਾਡਾ ਕਿਸਾਨ ਭਰਾ ਹੈ ਅਸੀ ੲਿਸ਼ ਨੂ ਗ਼ਲ਼ਤ ਵੀ ਨਹੀ ਬੋਲ਼ ਸ਼ਕਦੇ ਵੀਰ ਅਾਪ ਸੋਚੇ ਜ਼ਿਹੜੇ ਦਿੱਲ਼ੀ ਬੈਠੇ ੳੁਹ ਵਿਹਲੇ ਅਾ...ਬਾੲੀ ੲਿੱਦਾਂ ਨਾ ਕਰੀੲੇ

  • @harmanbirsingh5956
    @harmanbirsingh5956 3 года назад

    ਸ਼ਰਮ ਆਉਣੀ ਚਾਹੀਦੀ ਆ ਭਰਾਵਾ ਤੈਨੂੰ

  • @punjabisardar-ec3qx
    @punjabisardar-ec3qx 3 года назад +7

    ਪਹਿਲਾਂ ਆਪਣੇ ਬਜ਼ੁਰਗਾਂ ਕੋਲ ਬਾਰਾਂ ਬਾਰਾਂ ਨਿਆਣੇ ਹੁੰਦੇ ਸੀ ਸਾਰਿਆਂ ਦੇ ਵਿਆਹ ਵੀ ਹੁੰਦੇ ਸੀ ਕਿਸ਼ੇ ਨੇ ਵੀ ਕੋਈ ਲਿਮਟ ਨਹੀਂ ਚੁੱਕੀ ਹੁਣ ਇਕ ਇਕ ਕੁੜੀ ਵਿਆਹੁਣੀ ਹੁੰਦੀ ਹੈ ਕਰਜ਼ਾ ਪੰਜਾਹ ਪੰਜਾਹ ਲੱਖ ਤੁਸੀਂ ਇਸੇ ਤਰ੍ਹਾਂ ਹੀ ਮਰਨਾ ਹੈ

    • @farmer243
      @farmer243 3 года назад

      ਉਸ ਟਾਈਮ ਫੁਕਰ ਪੁਣਾ ਨਹੀਂ ਸੀ ਹੁੰਦਾ ਤਾਂ ਕਰਕੇ ਪਰ ਅੱਜ 70-80 ਹਾਜਰ ਦੇ ਤਾਂ deck he lagge hoye ne 😓

  • @nagaland1993
    @nagaland1993 3 года назад +1

    ਬੰਦ ਕਰਲਾ ਤੂੰ ਇਹਨੂੰ ਪਿਉ ਆਪਣੇ ਨੂੰ ਤੈਨੂੰ ਸ਼ਰਮ ਨੀ ਆਉਦੀ ਇਹ ਗੱਲ ਦਿਲੀ ਬੋਲ ਜਾਕੇ ਕਿਸਾਨਾਂ ਨੂੰ ਉਹ ਦੱਸਣਗੇ ਤੈਨੂੰ

  • @gurchransingh5674
    @gurchransingh5674 3 года назад +27

    ਵੀਰ ਮੈ ਕਣਕ ਵੇਚਣ ਵਾਲੇ ਵੀਰ ਦਾ ਵੀ ਵਿਰੋਧ ਕਰਦਾ ਪਰ ਤੁਸੀ ਜਥੇਬੰਦੀਆਂ ਵਾਲੇ ਆ ਵਿਚਾਰ ਸੰਯੁਕਤ ਮੋਰਚੇ ਵਾਲਿਆ ਨੂੰ ਸਮਝਾਉ ਉਹਨਾ ਦੇ ਗਲਤ ਬਿਆਨ ਦੇਣ ਨਾਲ ਲੋਕਾ ਦਾ ਵਿਸ਼ਵਾਸ ਖਤਮ ਹੋਇਆ

    • @user-mf9ms2gx7u
      @user-mf9ms2gx7u 3 года назад +2

      ਸਹੀ ਗੱਲ ਆ ਥੋਡੀ ਵੀਰ ਪਰ ਸੱਚੀ ਗੱਲ ਤਾਂ ਸਭ ਨੂੰ ਕੌੜੀ ਲਗਦੀ ਆ ਯਾਰ ਆ ਜਿਹੜੇ ਸਾਡੇ ਕਾਮਰੇਡ ਆਗੂ ਬੈਠੇ ਆ ਜੇਕਰ ਓਹ ਬਿੱਲਾਂ ਦਾ ਹਲੇ ਕੁੱਛ ਨੀ ਕਰ ਸਕਦੇ ਤਾਂ ਇੰਨਾ ਕ ਦਬਾਅ ਤਾਂ ਬਣਾ ਸਕਦੇ ਸੀ ਸਰਕਾਰ ਤੇ ਬਾਰਦਾਨਾਂ ਟਾਈਮ ਸਿਰ ਅਤੇ ਪੂਰਾ ਪੋਹਚਦਾ ਇਹ ਸਭ ਹਾਲਾਤ ਦੇਖ ਕੇ ਤਾਂ ਆਈ ਲਗਦਾ ਵੀ ਕਾਲਾ ਕਾਲਾ ਕੁੱਛ

    • @manjotdhillon3364
      @manjotdhillon3364 3 года назад +1

      @@user-mf9ms2gx7u ਕਾਲੀ ਲੋਕਾ ਦੀ ਸੋਚ ਹੋਗੀ ਆ ਜਿਹੜੇ ਕਿਸਾਨ ਦਿੱਲੀ ਆ ਓ ਓਥੇ ਘੁੰਮਣ ਨੀ ਆਏ ਸੱਭ ਪਤਾ ਲੱਗ ਦਾ ਪਿਆ ਸਿਆਣੇ ਬਣੋ ਆ ਮੀਡੀਆ ਤੋ ਦੂਰ ਰਹੋ

  • @hardeepsinghcheema429
    @hardeepsinghcheema429 3 года назад

    ਵੀਰੋ ਇਸ ਚਵਲ ਨੂੰ ਕਹੋ ਕਿ ਲੋਕ ਤਾਂ ਦਿੱਲੀ ਧਰਨੇ ਤੇ ਬੈਠੇ ਨੇ ਚਾਰ ਮਹੀਨਿਆਂ ਤੋਂ ਇਹ ਇਕ ਰਾਤ ਮੰਡੀ ਵਿੱਚ ਰਹਿ ਕੇ ਕਣਕ ਨਹੀਂ wache ਸਕਦਾ।

  • @HardeepSingh-HH88
    @HardeepSingh-HH88 3 года назад +32

    ਜੇਕਰ ਕਿਸਾਨਾਂ ਵਿੱਚ ਅਤੇ ਸਿੱਖਾਂ ਵਿੱਚ ਸਾਰੇ ਜਾਗਦੀਆਂ ਜ਼ਮੀਰਾਂ ਵਾਲੇ ਹੋਣ ਤਾਂ ਇਹ ਧਰਨੇ ਨਾ ਲਗਾਉਣੇ ਪੈਂਦੇ ਰਾਜ ਕਰਦੇ
    ਬਾਕੀ ਜਿਹੜਾ ਅੰਬਾਨੀ ਅੰਡਾਨੀ ਕੋਲ ਨੂੰ ਟਰਾਲੀ ਲੲੀ ਜਾਂਦਾ ਸਮਝੋ ਜ਼ਿਆਦਾ ਕਰਜ਼ਾਈ ਹੈ

  • @GurvinderSingh-kj4mr
    @GurvinderSingh-kj4mr 3 года назад

    ਬਾਹਰ ਅਮਰੀਕਾ ਕੈਨੇਡਾ ਆਕੇ ਜਿਹੜਾ ਅਸੀਂ ਲਾਲ ਕਿਲ੍ਹਾ ਜਿੱਤ ਲਿਆ ਏ ਬਾਈ ਆ-ਜਾ ਤੂੰ ਵੀ ਜਿੱਤ ਲੈ ਪਿੱਛੇ ਨਾ ਰਹਿ ਜਾਵੀ !! ਕਮਾਲ ਦੀ ਗੱਲ ਏ ਬਾਈ ਜਿਹੜਾ ੪੦੦ ਬੰਦਾ ਸ਼ਹੀਦ ਹੋ ਗਿਆ ਏ ਬਾਈ ਉਹਨਾਂ ਦੇ ਨਾਮ ਤੇ ਹੀ ਸ਼ਰਮ ਕਰਲੋ!!

  • @gurwinderkaur2707
    @gurwinderkaur2707 3 года назад +18

    ਕਮਾਲ ਐ ਲੋਕਾ ਦੀ ਸਮਝ ਨੀ।ਆਉਦੀ ਉਹਨਾ ਨੂੰ 🙄

  • @premlal2200
    @premlal2200 3 года назад +1

    ਭਾਈ ਜੀ ਨੇ ਬਹੁਤ ਸਮਝਾਇਆ ਪਰ ਮੈਨੂੰ ਨੂੰ ਲੱਗਦਾ ਇਸ ਰੱਬ ਦੇ ਬੰਦੇ ਨੇ ਟਰਾਲੀ ਮੌੜੀ ਹੋਵੇ ।
    ਬਹੁਤ ਮਾੜੀ ਮਾਨਸਿਕਤਾ ਸਾਡੇ ਲੋਕਾਂ ਦੀ। ਇਸੇ ਕਾਰਨ ਸਾਡਾ ਦੇਸ਼ ਬਰਬਾਦੀ ਦੇ ਕਿਨਾਰੇ ਖੜਾ ਜੀ ।

  • @MandeepSingh-es4dy
    @MandeepSingh-es4dy 3 года назад +6

    ਬਾਈ ਅੱਜ ਹੀ ਬਜ਼ੁਰਗਾਂ ਨੂੰ ਘਰਾਂ ਨੂੰ ਆਉਣ ਦਾ ਸੁਣਾਵਾਂ ਦੇ ਦੇਦੇ ਆ

  • @simranjitsahota9756
    @simranjitsahota9756 3 года назад

    ਦੋਗਲੇ ਨਾ ਬਣੋ 🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾

  • @jagmailsingh3509
    @jagmailsingh3509 3 года назад +41

    Mari jmeer valabanda

  • @damansingh6003
    @damansingh6003 3 года назад

    ਅਨਪੜ੍ਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਆੜਤੀਆਂ ਨੇ ਵੀ ਸਾਰੀ ਫਸਲ ਅਡਾਨੀ ਨੂੰ ਵੇਚਣ ਹੈ । ਸੰਘਰਸ਼ ਫੇਲ ਹੋ ਗਿਆ ਹੈ। ਹਰ ਬੰਦੇ ਦੀ ਮਜਬੂਰੀ ਹੈ ਕਣਕ ਵੇਚਣੀ

  • @gurdeepsinghchahal1649
    @gurdeepsinghchahal1649 3 года назад +9

    ਅਸੀਂ 11 ਦਿਨ ਬੈਠ ਵੇਚੀ ਹੈ ਵੀਰ ਤੂੰ ਤਿੰਨ ਦਿਨਾਂ ਚ ਔਖਾ ਹੋ ਗਿਆ

  • @rajveermander3217
    @rajveermander3217 3 года назад +3

    Waheguru Ji Sabna Te Hamesha Meher krna Ji God bless you Ji

  • @harinderkaur3219
    @harinderkaur3219 3 года назад +32

    Bahut dukh hoia munde dee soch te bacha bacha jag pia desh etihas sirj riha eh ki glan kri ja riha

  • @drlakhwindersingh1753
    @drlakhwindersingh1753 3 года назад

    ਭਾਜੀ ਇਹ ਮੂਰਖ ਆ ਇਹਦੇ ਨਾਲ ਕਿੱਥੇ ਮੱਥਾਂ ਮਾਰ ਰਹੇ ਮੈਂਨੂੰ ਸ਼ਰਮ ਆ ਗੀ ਇੰਨੀ ਇਜ਼ਤ ਨਾਲ ਤੈਨੂੰ ਸਮਝਿਆ ਇਹ ਬੰਦਾ ਹੈ ਨੀ ਕਿਸੇ ਕੰਮ ਦਾ 🙏

  • @amarjitkaur990
    @amarjitkaur990 3 года назад +14

    ਆਹ ਟਰੈਕਟਰ ਵਾਲੇ ਦੀ ਜਮੀਰ ਮਰ ਗਈ ਇਹ ਲੋਕ ਦੋ ਮੂਹੇ ਹਨ ਪਟਿਆਲਾ ਤੋਂ

  • @djkhabradjmahilpurpunjab7236
    @djkhabradjmahilpurpunjab7236 3 года назад +1

    ਪਰਾਣੇ ਸਮੀਆ ਚ ਨਵੀ ਫਸਲ ਦਾ ਬੜਾ ਚਾਅ ਹੁੰਦਾ ਸੀ 1.2 ਮਹੀਨੇ ਫਸਲ ਘਰਾ ਚ ਪਈਆਂ ਰਹਿਣੀਆਂ
    ਜੇ ਆਹੀ ਕੰਮ ਕਰਨਾ ਸੀ ਤਾ ਇਨੇ ਇਕੱਠ ਕਰਨ ਦਾ ਕੀ ਲਾਭ ਹੋਈਆ 6.7 ਮਹੀਨੇ ਫਸਲ ਪਾਲੀ ਕੀ ਗਲ 2.3 ਮਹੀਨੇ ਆਪ ਸਟੋਰ ਕਰਕੇ ਨੀ ਰੱਖ ਸਕਦੇ