ਸਿੰਘਾਂ ਤੇ Police ਵਿਚਾਲੇ ਜ਼ਬਰਦਸਤ ਟਾਕਰਾ, ਟੱਪੇ Barricade, ਭੰਨੀਆਂ ਗੱਡੀਆਂ, ਤਣਾਅ ਵਾਲੇ ਮਾਹੌਲ ਦਾ ਮੌਕੇ ਤੋ LIVE

Поделиться
HTML-код
  • Опубликовано: 31 дек 2024

Комментарии • 679

  • @singhsonu3057
    @singhsonu3057 Год назад +18

    ਸਿੱਖ ਕੌਮ ਦੇ ਚੜਦੀਕਲਾ ਰੱਖੇ ਜੀ

  • @sukhasingh8595
    @sukhasingh8595 Год назад +34

    ਟਲਜਾ ਸਰਕਾਰੇ ਸਿੰਘਾਂ ਨਾਲ ਪੰਗੇ ਨਾਂ ਲੈ ਬੰਦੀ ਸਿੰਘਾਂ ਦੀ ਰਿਹਾਈ ਕਰੋ ਛੇਤੀ ਖ਼ਾਲਸੇ ਦਾ ਰਾਜ਼ ਆਉਗਾ ਕੋਈ ਨੀਂ ਰੋਕ ਸਕਦਾਂ

  • @punjabitvddpunjabi8549
    @punjabitvddpunjabi8549 Год назад +65

    ਪੁਲਿਸ ਦੇ ਜਿਹੜੇ ਗੁੰਡਿਆਂ ਨੇ ਪੱਥਰਬਾਜੀ ਕੀਤੀ ਸਿੰਘਾਂ ਉੱਤੇ ਉਹਨਾਂ ਸਰਕਾਰੀ ਗੁੰਡਿਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ

  • @mannsingh2025
    @mannsingh2025 Год назад +21

    ਰਾਮ ਰਹੀਮ ਲਈ ਕਾਨੂੰਨ ਹੋਰ ਹੈ ।
    ਸਜਾ ਪੂਰੀ ਕਰ ਚੁੱਕੇ ਸਿਖਾਂ ਲਈ ਕਾਨੂੰਨ ਹੋਰ ਹੈ।
    ਇਹ ਅਨਿਆਂ ਹੈ ।
    ਇਸ ਲਈ ਚੰਡੀਗੜ੍ਹ ਪੁਲਸ ਤੇ ਕੇਂਦਰ ਭਾਜਪਾ ਸਰਕਾਰ
    ਜਿਮੇਦਾਰ ਹੈ।

    • @mayakaur2572
      @mayakaur2572 9 месяцев назад

      🇲🇾🙋🙋🙋✈️👌👌💪💪💪💪💪💪💪💪💪💪🙋🙋🙋🙋🙋🇲🇾🙏🏻❤️

  • @ਮਹਿਕਦੀਪਕੌਰਮਹਿਕ
    @ਮਹਿਕਦੀਪਕੌਰਮਹਿਕ 10 месяцев назад +29

    ਬਾਬਾ ਦੀਪ ਸਿੰਘ ਸਾਰੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @panjabistatus761
    @panjabistatus761 Год назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ParvezKhan-nl3wj
    @ParvezKhan-nl3wj 10 месяцев назад +4

    Jo bole so nihal sastriya kaal jio mere Sikh bhaiyon

  • @JagdeepKaur-x9j
    @JagdeepKaur-x9j 10 месяцев назад +1

    ਵਾਹਿਗੁਰੂ ਜੀ ਕਿਰਪਾ ਕਰੋ

  • @surinderkaur9310
    @surinderkaur9310 10 месяцев назад +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਰਾਖਾ ਹੈ

    • @RuksarkhanShibrakhan
      @RuksarkhanShibrakhan 26 дней назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @hamadmansoorhamadmansoor8310
      @hamadmansoorhamadmansoor8310 3 дня назад

      MAZA AA GYA QASM SY KHALSA MUSLIM BHI BHI ❤

  • @arshbajwa3541
    @arshbajwa3541 10 месяцев назад +2

    ਇਵੇਂ ਹੀ ਚਾਹੀਦਾ ਇਹਨਾਂ ਨਾਲ ਸਿੱਖ ਹੋ ਕੇ ਸਿੰਘਾਂ ਨਾਲ ਧੱਕਾ

  • @singhsonu3057
    @singhsonu3057 Год назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mrskaur539
    @mrskaur539 Год назад +3

    ਵਾਹਿਗੁਰੂ ਜੀ ਮਹੇਰ ਕਰੋ ਸਰਕਾਰ। ਆਪ ਗਰਮ ਕਮਰੇ ਵਿੱਚ ਬੈਠੇ ਹੋਏ ਹਨ ਪੁਲਿਸ ਵਾਲੇ ਕਿਸੇ ਮਾਵਾ ਦੇ ਪੁੱਤ ਹਨ ਆਮ ਲੋਕਾਂ ਨੂੰ ਤੰਗੀ ਆ ਰਹੀ ਹੈ ਬਹੁਤ ਹੀ ਦੁੱਖ ਦੀ ਗੱਲ ਹੈ

  • @Fateh-yn2gy
    @Fateh-yn2gy Год назад +20

    ਲੱਖ ਲਾਹਨਤਾਂ ਤੇਰੇ ਤੇ ਸਰਕਾਰੇ 👍👍👍

  • @prmjeetkaurghumaan
    @prmjeetkaurghumaan 10 месяцев назад +11

    ਵਾਹਿਗੁਰੂ ਜੀ ਸਿੰਘਾਂ ਦੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੇ ਅੰਗ ਸੰਗ ਸਹਾਈ ਰਹਿਣਾ ਬਾਬਾ ਜੀ

  • @pinder442
    @pinder442 Год назад +19

    ਸਰਕਾਰ ਦੇਖ ਲਓ app vali v ih v punjab ch hun ਸਿੱਖਾਂ ਤੇ ਓਹੀ ਹਾਲ ਕਰ ਰਹੀ h jo ਦੂਜੀਆਂ ਸਰਕਾਰਾਂ ਕਰਦੀਆਂ c

  • @pinderdhaliwal8392
    @pinderdhaliwal8392 Год назад +27

    Khalsa di Chardi kala baksho!! Waheguruji ka Khalsa Waheguruji ki Fateh!!🙏🙏🙏🙏🙏

  • @NarinderSingh-od9kr
    @NarinderSingh-od9kr Год назад +129

    ਪੁਲਸ ਨੂੰ ਨਿਹੰਗ ਸਿੰਘਾਂ ਨਾਲ਼ ਲੜਨਾ ਨ੍ਹੀ ਚਾਹੀਦਾ,,,🙏

    • @gurnoorsingh7368
      @gurnoorsingh7368 Год назад +20

      ਸਹੀ ਗੱਲ, ਜੇ ਪੁਲਸ ਆਲਿਆ ਨੇ ਸ਼ਾਮ ਨੂੰ ਘਰੇ ਜਾਣਾ ਤਾਂ ਓਹਨਾਂ ਨੂੰ ਕੁਸਕਣਾ ਵੀ ਨਹੀਂ ਚਾਹੀਦਾ ਨਿਹੰਗ ਸਿੰਘਾਂ ਨਾਲ।

    • @ManjitSingh-nc7dy
      @ManjitSingh-nc7dy Год назад +5

      @@gurnoorsingh7368 ਕਿਉਂ ਨਹਿਗ ਬਦਮਾਸ ਨੇ ਗੂੰਡੇ ਨੇ ਕਿਊ ਬਦਨਾਮ ਕਰਦੇ ਓ ਨਹਿੰਗਾ ਨੂੰ

    • @gurnoorsingh7368
      @gurnoorsingh7368 Год назад +12

      @@ManjitSingh-nc7dy ਓ ਗੁੰਡੇ ਵੀ ਛੱਡ ਸੋਹਣਿਆ, ਬਾਗੀ ਵੀ ਨੇ ਜੇ ਸਰਕਾਰ ਓਹੀ ਲਹਿਰ ਵੱਲ ਧੱਕੁਗੀ, ਨਾਲ਼ੇ ਬਦਨਾਮੀ ਚੰਗੇ ਕੰਮਾਂ ਚ ਹੁੰਦੀ ਆ ਨਿਹੰਗ ਸਿੰਘਾਂ ਦੀ ਹਮੇਸ਼ਾ ਪਹਿਲਾਂ ਚੜ ਕੇ ਆਏ ਦੇ ਛਿੱਤਰ ਫੇਰਨ ਕਰਕੇ।

    • @lovemehra5368
      @lovemehra5368 Год назад +1

      Attwad nu rukhna hona da km aa is karki sikha nu sikh bann ki he rahana chai da aa na ki attwadi

    • @rakeshralli9566
      @rakeshralli9566 Год назад

      Let's fight

  • @sukhwindersinghrandhawa4810
    @sukhwindersinghrandhawa4810 Год назад +4

    ਗੁਰੂ ਸਾਹਿਬ ਦੀਆਂ ਫੌਜਾਂ। ਜ਼ਿੰਦਾਬਾਦ।

  • @AvtarSingh-dd4ug
    @AvtarSingh-dd4ug Год назад +7

    ਨਿਹੰਗ ਸਿੰਘ ਗੁਰੂ ਕੀ ਫੌਜ ਜਿੰਦਾਬਾਦ

  • @punjabitvddpunjabi8549
    @punjabitvddpunjabi8549 Год назад +5

    ਬਿਲਕੁਲ ਗ਼ਲਤ ਕੀਤਾ ਪੁਲਿਸ ਨੇ

  • @ameenkhan3863
    @ameenkhan3863 10 месяцев назад +3

    Very good Khalsa ji

  • @gurdevdas4434
    @gurdevdas4434 Год назад +6

    ਬਦੀਅ ਕਿਤਾ ਚੜਦੀ ਕਲਾ

  • @guggibagri4960
    @guggibagri4960 Год назад +14

    ਸਿੱਘ ਜਿੱਦਾਬਾਦ

  • @DavinderSingh-x5v1s
    @DavinderSingh-x5v1s 10 месяцев назад +2

    Good Khalsa ji

  • @surinderkaur9310
    @surinderkaur9310 10 месяцев назад +8

    ਸਿੰਘਾਂ ਨੂੰ ਰਾਜ਼ੀ ਖੁਸ਼ੀ ਰੱਖੇ ਵਾਹਿਗੁਰੂ ਜੀ

  • @ipsrajpal9569
    @ipsrajpal9569 Год назад +4

    ਚੜ੍ਹਦੀਕਲਾ

  • @surinderkaur9310
    @surinderkaur9310 10 месяцев назад +2

    ਕਦੇ ਵੀ ਇਨਾਂ ਮਾੜਾਂ ਹਾਲ ਨਹੀਂ ਹੋਇਆ ਜਿਵੇਂ ਹੁਣ ਹੈ ਸਰਕਾਰਾਂ ਦਾਂ ਹਾਲ

  • @surinderkaur9310
    @surinderkaur9310 10 месяцев назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ

  • @tajwrsingh5990
    @tajwrsingh5990 Год назад +51

    ਪੰਥ ਕੀ ਜੀਤ ✌️
    ਹਰ ਮੈਦਾਨ ਫਤਹਿ 🙏🏻
    ਰਾਜ ਕਰੇਗਾ ਖਾਲਸਾ 🚩

  • @udamsingh280
    @udamsingh280 Год назад +37

    (ਭੱਜਦਿਆਂ ਨੂੰ ਵਾਹਨ ਇੱਕੋ ਜਿਹੇ) ਏ ਪੰਜਾਬ ਆ ਪੰਜਾਬ ਕੋਈ ਦਿੱਲੀ ਨੀ।
    ਕਹਿਕੇ ਕਹਿਕੇ ਬਦਲੇ ਲੈਂਦਾ
    ਮੈਨੂੰ (ਪੰਜਾਬ) ਕਹਿੰਦੇ ਆ।⛳️

  • @parthamsingh8547
    @parthamsingh8547 Год назад +16

    ਜੇ ਸਿੰਘਾ ਨਾਲ ਇਦਾ ਕਰਨਗੇ। ਤਾਂ ਸਿੰਘ ਸੂਰਮੇ ਵੀ ਕੱਲੇ ਕੱਲੇ ਨੂੰ ਠੋਕ ਦੇਣਗੇ। 👍

  • @rksahota1532
    @rksahota1532 10 месяцев назад +7

    ਸਾਰੇ ਧਰਨਕਾਰੀਆਂ ਦੀਆਂ ਜੇਬਾ ਵਿੱਚ ਪਿਆਜ ਦਦ

  • @vipankumar1614
    @vipankumar1614 10 месяцев назад +14

    ❤❤ किसान एकता जिंदाबाद

  • @AmarjitkaurBalasi-wc2zw
    @AmarjitkaurBalasi-wc2zw 10 месяцев назад +1

    Jo bole so nihal sat seri akal

  • @punjabisongwriterbazida6269
    @punjabisongwriterbazida6269 Год назад +3

    ਅਸੀਂ ਖ਼ਾਲਸਾ ਰਾਜ ਦੀ ਮੰਗ ਕਰ ਰਹੇ ਹਾਂ ਨਾ ਕਿ ਕਿਸੇ ਨੂੰ ਮਾਰਨ ਦੀ

  • @simranbais5463
    @simranbais5463 Год назад +7

    ਸਿੱਖ ਕੌਮ ਜਿੰਦਾ ਬਾਦ 💪 ਖਾਲਸਤਾਨ ਜਿੰਦਾ ਬਾਦ 💞💪
    ਪੰਜਾਬ ਪੁਲਿਸ ਨੇ ਛਿੱਤਰ ਖਾਣੇ ਸੀ ਖਾਲੇ ਕੇਜਰੀ ਵਾਲ ਨੇ ਪੰਜਾਬ ਪੁਲਿਸ ਨੂੰ ਮੱਰਵੋਣਾ ਹੈ

  • @rajpaltiwana9249
    @rajpaltiwana9249 Год назад +65

    ਫੇਰ ਕੀ ਹੋ ਗਿਆ ਇਨ੍ਹਾਂ ਖ਼ਾਕੀ ਬੁੱਚੜਾਂ ਨੇ ਬਹੁਤ ਸਿੱਖ ਬੇਦੋਸ਼ੇ ਮਾਰੇ ਨੇ

    • @sarsvatisarsvati6559
      @sarsvatisarsvati6559 Год назад +3

      ਸਿੰਘ ਗ਼ਲਤ ਕੰਮ ਕਰਦੇ ਹੈ ਪਹਿਲਾਂ ਬੈਠ ਕੇ ਗੱਲਬਾਤ ਕਰ ਸਕਦੇ ਹੈ ਸਿੰਘ ਹਮੇਸ਼ਾ ਦੰਗੇ ਹੀ ਭਾਲਦੇ ਹੈ

    • @GagandeepSingh-ev9mu
      @GagandeepSingh-ev9mu Год назад +3

      @@sarsvatisarsvati6559 gl te bhut saal di kr rahe c vr

    • @ranajosan2778
      @ranajosan2778 Год назад +2

      Sute Sher shed lye sarkar ne hun Naa takde

    • @GurwinderjitSingh-zn3hp
      @GurwinderjitSingh-zn3hp 10 месяцев назад

      ਹਰਾਮੀ ਹੋਣ ਦਾ ਸਬੂਤ ਨਾ ਦੇ​@@sarsvatisarsvati6559

  • @makhansingh3002
    @makhansingh3002 Год назад +25

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ

  • @sahibsinghsidhu8938
    @sahibsinghsidhu8938 Год назад +5

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕਾਈ

  • @Charnjitdon
    @Charnjitdon Год назад +1

    ਸਿੱਖ ਵੀਰ ਬਿਲਕੁਲ ਸਹੀ ਕੀਤਾ ਹੈ

  • @DharamjitSehgal
    @DharamjitSehgal 10 месяцев назад +2

    ਵਾਹਿਗੁਰੂ ਚੜਦੀਕਲਾ ਰੱਖੇ ਕਿਰਪਾ ਕਰਕੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ

  • @worldworld6992
    @worldworld6992 Год назад +28

    ਸਰਕਾਰ ਡੇਗਣ ਦੀ ਤਿਆਰੀ ਪੰਜਾਬ ਦੀ ਖੁਆਰੀ

    • @sarsvatisarsvati6559
      @sarsvatisarsvati6559 Год назад

      ਇਹ ਸਿੰਘ ਨਹੀਂ ਗੁੰਡੇ ਹੈ ਇਹ ਗਰੀਬ ਬੰਦਾ ਨੂੰ ਮਿੰਟ ਵਿੱਚ ਮਾਰ ਕੇ ਸੁੱਟ ਦਿੰਦੇ ਹੈ

  • @pinder442
    @pinder442 Год назад +28

    ਇਹ ਗੁਰੂ ਜੀ ਦੇ ਸਿੱਖ h ਇਹਨਾ ਰੋਕਣਾ ਨਹੀਂ chida c jd oh ਸਾਂਤੀ ਨਾਲ ਜਾ ਰਹੇ c TUC ਠੰਡਾ ਪਾਣੀ pa rhe c ohna te 🥺 nle pta ih ਇੱਟ ਦਾ ਜਵਾਬ ਫਰ ਪੱਥਰ ਨਾਲ ਹੀ ਮਿਲੋ ਗੁਰੂ ਜੀ ਦੇ ਬੱਚੇ h ❤️

    • @sarsvatisarsvati6559
      @sarsvatisarsvati6559 Год назад

      ਇਹ ਗੁੰਡੇ ਹੈ ਸਾਡੇ ਘਰੇ ਵੜ ਕੇ ਜ਼ਬਰਦਸਤੀ ਕਣਕ ਦੇ ਗੱਟੇ ਲੈ ਗਏ ਸੀ ਸਭ ਤੋਂ ਘਟੀਆ ਕੋਮ ਹੈ

    • @pinder442
      @pinder442 Год назад

      @@sarsvatisarsvati6559 ਮੂੰਹ ਬੰਦ ਰੱਖ ਭੁੱਲ ਗਿਆ ਰਾਤ ਦੇ 12 ਵਜੇ ਗ਼ਜ਼ਨੀ ਬਾਜ਼ਾਰ ਨੂੰ 😆 ਉਹ v keh hun ਗੁੰਡੇ c jihre ਧੀਆਂ ਭੈਣਾਂ ਦੀ ਇਜ਼ਤ ਬਚਾ k le aunde c ਯਾਦ ਆਇਆ ਕੁਝ ਹੁਣ ਸੋਚ k ਬੋਲੀ ਗੁਰੂ ਜੀ ਦੇ ਪਿਆਰੇ ਸਿੱਖ ਨੂੰ ਲੱਗੀ ਸਮਝ

  • @Rampalkarra
    @Rampalkarra Год назад +12

    ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਸਾਰੇ ਯੂਪੀ ਵਾਲੇਆ ਨੂੰ ਬਾਹਰ ਕੱਢਿਆ ਜਾਵੇ

  • @jaswantsingh-kv8ep
    @jaswantsingh-kv8ep Год назад +29

    ਸਰਕਾਰਾਂ ਨੂੰ ਬੇਨਤੀ ਆ ਇਨ੍ਹਾਂ ਦੀਆਂ ਮੰਗਾਂ ਮੰਨ ਲੈ ਇਹਨਾਂ ਮਰਨੇ ਮੁਰਨੇ ਕੋਈ ਨੀ ਡਰਨਾ ਜੇ ਆਗੂ ਨਰਮਾਈ ਨਾ ਵਰਤਣ ਇਹ ਤਾ ਬੁੜੈਲ ਜੇਲ ਮਿਨਟਾਂ ਚ ਫਤਹਿ ਕਰ ਲੈਣਗੇ

    • @baljindersinghbains9784
      @baljindersinghbains9784 Год назад +1

      ਸਹੀ ਗੱਲ ਐ ਖਾਲਸਾ ਜੀ।।

    • @itzkawal
      @itzkawal Год назад +1

      ਬਿਲਕੁੱਲ ਸਹੀ ਗੱਲ ਖਾਲਸਾ ਜੀ ਸਾਡੇ ਗੁਰੂਆਂ ਨੇ ਸਾਨੂੰ ਜੁਲਮਾਂ ਦੇ ਖਿਲਾਫ ਲੜਨਾ ਸਿਖਾਇਆ ਹੋਇਆ ਤੇ ਸਾਡੀਆਂ ਰਗਾਂ ਚੇ ਬਾਜਾਂ ਵਾਲੇ ਗੁਰੂ ਦਾ ਖੂਨ ਦੌੜਦਾ ਸਰਕਾਰਾਂ ਨਾ ਬਾਜ ਆਈਆਂ ਤਾਂ ਫੇਰ ਕੌਮ ਨੂੰ ਹੱਕ ਲੈਣੇ ਆਉਂਦੇ ਆਪਣੇ ਹੱਕ ਖੋ ਕੇ ਲਵਾਂਗੇ ਸਾਰੀ ਨੌਜਵਾਨੀ ਤਿਆਰ ਆ ਕੋਈ ਫਰ ਨਈ ਕੌਮ ਨੂੰ ਕਿਸੇ ਦਾ, ਇਹਨਾ ਨੂੰ ਨੂੰ ਯਾਦ ਕਰ ਲੈਣਾ ਚਾਹੀਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਵੇਂ ਸਿੱਖ ਰਾਜ ਦਾ ਨਿਸ਼ਾਨ ਸਾਹਿਬ ਝੁਲਾਇਆ ਸੀ, ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩

  • @gurtarsingh3760
    @gurtarsingh3760 10 месяцев назад

    ਬਹੁਤ ਸੋਹਣਾ ਹੋਇਆ

  • @JaswinderSingh-pz3ny
    @JaswinderSingh-pz3ny 10 месяцев назад

    WAHEGURU JI APNE KHASLA JI TE KISSAN TE MAZDOORA TE KIRPA KARNI JI

  • @harjotsingh4414
    @harjotsingh4414 Год назад +29

    ਵਾਹਿਗਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਅਕਾਲਲਲ...

  • @punjabitvddpunjabi8549
    @punjabitvddpunjabi8549 Год назад +6

    ਸਰਕਾਰ ਦੀ ਗਲਤੀ ਆ

  • @Dr.harjivansingh096
    @Dr.harjivansingh096 Год назад +5

    Proud to be Sikh and punjabi from Jalandhar Punjab India Asia World

  • @punjabitvddpunjabi8549
    @punjabitvddpunjabi8549 Год назад +13

    ਪੁਲਿਸ ਤੇ ਆਰਮੀ ਵਿੱਚ ਐਨਾ ਦਮ ਨਹੀਂ ਕਿ ਉਹ ਸਿੱਖਾ ਦਾ ਸਾਹਮਣਾ ਕਰ ਸਕੇ

    • @lovemehra5368
      @lovemehra5368 Год назад

      Teri galt fami aa bs gal aa wa ki army apni lokha ti warr ni karna chandi jis ni cheen pakishan di attwadi mure laye paye aa aci ta frr kuch ni army samni

  • @harpreetkauapreet5253
    @harpreetkauapreet5253 Год назад +28

    ਸ਼ਾਂਤ ਮਈ ਧਰਨਾਂ ਲਾਉ ਜੀ ਪੁਲਿਸ ਨਾ ਕਿਉਂ ਭਿੜ ਰਹੇ ਹੋ ਖ਼ਾਲਸਾ ਜੀ ਪੁਲਿਸ ਵਾਲੇ ਵੀ ਤੁਹਾਡੇ ਆਪਣੇ ਹੀ ਭਰਾ ਹਨ ਤੁਸੀਂ ਉਹਨਾਂ ਨੂੰ ਨਾ ਮਾਰੋ ਇਹ ਵਿਚਾਰੇ ਖੁਦ ਮਜਬੂਰ ਹਨ

    • @sarsvatisarsvati6559
      @sarsvatisarsvati6559 Год назад

      ਇਹ ਸਿੰਘ ਨਹੀਂ ਗੁੰਡੇ ਹੈ ਇਹ ਗਰੀਬ ਨੂੰ ਤਾਂ ਕੁਝ ਸਮਝਦੇ ਨਹੀਂ ਇਹਨਾਂ ਵਿੱਚੋ ਬਹੁਤ ਹੋਣਗੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਤਾਂ ਕਤਲ ਕੀਤੇ ਹੋਏ ਹੋਣ ਗੇ ਇਹਨਾਂ ਨੂੰ ਵੱਖਰਾ ਕਰ ਦੇਣਾ ਠੀਕ ਹੈ ਆਪਸ ਵਿੱਚ ਲੜ ਕੇ ਮਰਿਆ ਕਰਨਗੇ

    • @baljindersinghbains9784
      @baljindersinghbains9784 Год назад +4

      ਪੁਲਿਸ ਨੇ ਪਹਿਲ ਕੀਤੀ।। ਖਾਲਸਾ ਹਮੇਸ਼ਾ ਭਾਜੀ ਦੁੱਗਣੀ ਕਰ ਕੇ ਮੋੜ ਦਾ।।

    • @ManjitSingh-nc7dy
      @ManjitSingh-nc7dy Год назад +1

      @@baljindersinghbains9784 ਨਹੀ ਮੋੜਦਾ ਚੱਡਿਆਂ ਚ,ਪੂਛ ਲੈਕੇ ਭੱਗਦਾ ਅੱਜ ਦਾ ਲੰਡੂ ਖਾਲਸਾ

    • @hardeepaulakh9372
      @hardeepaulakh9372 Год назад +3

      ਪਹਿਲ ਪੁਲਿਸ ਨੇ ਕੀਤੀ ਜਬਾਬ ਤਾਂ ਦੇਣਾ ਬਨਦਾ ਸਾਰੀ ਉਮਰ ਛਿੱਤਰ ਤਾਂ ਨੀ ਖਾਈ ਜਾਣੇ

    • @lovemehra5368
      @lovemehra5368 Год назад

      @@baljindersinghbains9784 bs kar tu c othe

  • @harpalrandhawa940
    @harpalrandhawa940 Год назад +16

    Waheguru ji mehar bharyia hath Rakhio hamesha sabna te sari Sikh kom te 🙏🙏🙏🙏🙏🙏🙏🙏

  • @ParamjitSingh-ts1kx
    @ParamjitSingh-ts1kx Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।।

  • @punjabitvddpunjabi8549
    @punjabitvddpunjabi8549 Год назад +5

    ਪੁਲਿਸ ਦੀ ਬਹੁਤ ਵੱਡੀ ਗਲਤੀ

  • @bhattiekam9192
    @bhattiekam9192 Год назад +33

    ਅੜੇ ਸੋ ਝੜੇ

  • @gurpreetsandhu418
    @gurpreetsandhu418 Год назад +4

    ਬਗਾਵਤੀ ਏ ਖੂਨ,
    ਗੁਲਾਮੀ ਮੰਨਜੂਰ ਨਹੀਂ।
    ਮਰਨਾ ਏ ਕਬੂਲ,
    ਪਰ‌ ਜੀ ਹ‌ਜੂ਼ਰ ਮੰਨਜੂਰ ਨਹੀਂ

  • @waheguru7365
    @waheguru7365 Год назад +2

    ਵਾਹਿਗੁਰੂ ਜੀ

  • @JaswinderSingh-pz3ny
    @JaswinderSingh-pz3ny 10 месяцев назад

    WAHEGURU JI KIRPA KARO JI SARRI SANGAT TE

  • @ਮਹਿਕਦੀਪਕੌਰਮਹਿਕ
    @ਮਹਿਕਦੀਪਕੌਰਮਹਿਕ 10 месяцев назад +5

    ਕਿਸਾਨ ਏਕਤਾ ਜ਼ਿੰਦਾਬਾਦ

  • @harindersingh2438
    @harindersingh2438 Год назад +27

    ਵਾਹਿਗੁਰੂ ਜੀ ਸੱ ਸਿੰਘ ਨੂੰ ਚੱੜਦੀ ਕਲਾ ਵਿਚ ਰੱਖਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕੱਲਗੀਧੱਰ ਪਾਤਸ਼ਾਹ ਜੀਓ 🙏🙏ਕਰਾ ਅਰਦਾਸ ਸੱਚੇ ਪਾਤਸ਼ਾਹ ਬੱਦੀ ਸਿੰਘ ਕਰਾ ਦਿੱਓ ਅਜ਼ਾਦ ਰਿਆ ਸੱਚੇ ਪਾਤਸ਼ਾਹ। ਸਰਕਾਰਾਂ ਕੋਜੀਆ ਚਾਲਾ ਚੱਲ ਰਹੀ ਆ ਵਾਹਿਗੁਰੂ ਜੀ ਸਿੰਘਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ,🙏🙏🙏

  • @sarbjeet4588
    @sarbjeet4588 10 месяцев назад

    Waheguru je ka kahlsa waheguru je ke fathe je

  • @RanjitSandhu-wx6vd
    @RanjitSandhu-wx6vd 22 дня назад

    ਬਾਬਾ ਦੀਪ ਸਿੰਘ ਜੀ ਸਾਰਿਆ ਤੇ ਮੇਹਰ ਭਰਿਆ ਹਥ ਰਖ🙏🙏🙏🙏🙏

  • @JaswinderSingh-pz3ny
    @JaswinderSingh-pz3ny 10 месяцев назад

    WAHEGURU JI KA KHALSA WAHEGURU JI KI FATHE JI

  • @inderjitgill7800
    @inderjitgill7800 10 месяцев назад +1

    ਵਾਹਿਗੁਰੂ ਜੀ ਮਿਹਰ ਕਰੋ ਦੋਨੋ ਪਾਸੇ ਇੱਕ ਦੇਸ਼ ਦੇ

  • @amarjitkaurchauhan
    @amarjitkaurchauhan 10 месяцев назад

    Waheguru ji Mehar kro ji jai JAWAN JAI kisan

  • @baljindersinghbains9784
    @baljindersinghbains9784 Год назад +63

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।🙏🏽

    • @sarjansinghsarjansingh5475
      @sarjansinghsarjansingh5475 10 месяцев назад +1

      रऋश्ररदज से श्र। क्षयक्ष ।श्रररं😮😢😅😮😮

    • @manjtkaur5675
      @manjtkaur5675 10 месяцев назад

      ​@@sarjansinghsarjansingh5475❤❤❤❤❤❤❤❤❤❤❤❤

  • @AmanpreetKaur-si1rw
    @AmanpreetKaur-si1rw 10 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾ ਖਾਲਸੇ ਅੱਗੇ ਕੋਈ ਨਹੀਂ ਖੜਦਾ

  • @punjabitvddpunjabi8549
    @punjabitvddpunjabi8549 Год назад +2

    ਸਿੱਖਾਂ ਬਿਲਕੁਲ ਸਹੀ ਕੀਤਾ

  • @dilbagsingh3542
    @dilbagsingh3542 10 месяцев назад

    ਭਗਵੰਤ ਮਾਨ ਨੇ ਵਧੀਆ ਬਧਿਆ ਬਿਆਨ ਦਿੱਤਾ

  • @Sandeep295...-
    @Sandeep295...- Год назад +12

    👌🙏 वाहेगुरु जी मेहर करी मेरी सिख कौम ते 👌🙏🙏🙏 खालसा राज जिंदाबाद 💪✌️

  • @BalvirSingh-k2w
    @BalvirSingh-k2w 10 месяцев назад

    Mehr kreo waheguru❤

  • @gaganrupalinfo
    @gaganrupalinfo Год назад +4

    ਸਿੰਘਾਂ ਨਾਲ ਵੈਰ ਨਾ ਕਮਾਈ ਵਿਰੇਆ

  • @gurlabhsingh8072
    @gurlabhsingh8072 10 месяцев назад

    ਦੰਗਾ ਬਾਬਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਨਕਲੀ ਗ੍ਰੰਥ ਵਿੱਚੋ ਅਸੀ ਵੀ ਸਿੱਖ ਹਾਂ ਪਰ ਵਿਚਾਰ ਅਲੱਗ ਅਲੱਗ ਹੋ ਸਕਦਾ

  • @happyangural7491
    @happyangural7491 9 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਖਾਲਸੇ ਅੱਗੇ ਕੋਈ ਨਹੀਂ ਖੜ੍ਹਦਾ

  • @maqboolali9800
    @maqboolali9800 10 месяцев назад +1

    मोदी अमित योगी सरकार ये सरदार है मुसलमान नहीं है जो डर जायेगा इनसे पंगा मत लो इनकी माग पूरी करे किसानों जिन्दा बाद जिन्दा बाद जय जवान जय किसान जय भारत

  • @Jashanpreet-w4z
    @Jashanpreet-w4z 10 месяцев назад

    Dhan dhan guru gobind singh ji maharaj🙏🙏🙏🙏

  • @surinderkaur9310
    @surinderkaur9310 10 месяцев назад +14

    ਸਾਰੀਆਂ ਕਿਸਾਨਾਂ ਨੂੰ ਰਾਜ਼ੀ ਖੁਸ਼ੀ ਰੱਖੇ ਵਾਹਿਗੁਰੂ ਜੀ

  • @DurgaramJat-zi9mh
    @DurgaramJat-zi9mh 9 месяцев назад

    Kisan Ekta jindabad

  • @gurlalsingh9352
    @gurlalsingh9352 Год назад +2

    Jago Loko jago

  • @karanveergillgill9487
    @karanveergillgill9487 Год назад +2

    ਅਕਾਲ ੴ ਵਾਹਿਗੁਰੂ ਜੀ ਮੇਹਰ ਕਰੇ

  • @Dhurkibani0001
    @Dhurkibani0001 Год назад +66

    💯🚩🚩🚩🚩🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @preteendhillon
    @preteendhillon 10 месяцев назад

    ਕਿਰਸਾਨਾਂ ਨੋਟ ਕਰੋ- 2024 ਦੇ ਕਿਰਸਾਨ ਮੋਰਚੇ ਵਿੱਖੇ ਭਾਰਤ ਦੋ ਰਾਹੀ ਨਾਲ ਕੰਮ ਕਰੂਗਾ। ਇੱਕ ਨੁਕਤਾ- ਭਾਰਤ ਨੇ ਯੂਐਸਏ ਨਿਖਿਲ ਗੁਪਤਾ ਕੇਸ ਤੋਂ ਸਿੱਖਿਆ ਹੈ ਕਿ ਲੁਕਵੀਂ ਗਾਲ ਪਤਾ ਕਰਨ ਲਈ ਭੀੜ ਵਿੱਚ ਲੋਕਾਂ ਨੂ ਘੁਸਾ ਕੇ ਨੂੰ ਕਿਵੇਂ ਅੰਦਰ ਦੇ ਰਾਜ ਦਾ ਪਤਾ ਕਰਨਾ ਹੈ। ਨੁਕਤਾ ਦੋ- ਭਾਰਤ ਨੇ ਇਜ਼ਰਾਈਲ ਤੋਂ ਸਿੱਖਿਆ ਕਿ ਫਲਸਤੀਨੀਆਂ ਨੂੰ ਕਿਵੇਂ ਮਾਰਨਾ ਹੈ ਜਾਂ ਜੋ ਹਾਕ ਲਈ ਲੜਦੇ ਹਨ. ਫੌਜ ਦੀ ਵਧਦੀ ਆਕੜ ਹੈ

  • @lambarsingh-nc9qe
    @lambarsingh-nc9qe 10 месяцев назад

    Waheguru ji 🙏☝️💪💪💪💪💪💪

  • @baj168
    @baj168 10 месяцев назад

    ਬੋਲੇਸ਼ੋਨੇ ਹਾਲ ਸ਼ਾਸ਼੍ਰਿਆ ਕਾਲ ਸਿੱਖ ਸੰਗਤਾਂ ਜਿੰਦਾਬਾਦ ਵਾਹਿਗੁਰੂ ਵਾਹਿਗੁਰੂ ਜੀ ਖ਼ਾਲਿਸਤਾਨ ਜਿੰਦਾਬਾਦ

  • @DharamjitSehgal
    @DharamjitSehgal 10 месяцев назад +2

    ਵਾਹਿਗੁਰੂ ਚੜਦੀਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @Khaldiaparven-jv2ir
    @Khaldiaparven-jv2ir 10 месяцев назад +1

    ❤❤❤❤❤

  • @sandhuboys799
    @sandhuboys799 Год назад

    Waheguru ji

  • @AbdulRaheem-lu1by
    @AbdulRaheem-lu1by 9 месяцев назад

    Kisan zindabad v saport to kisan andolan

  • @Asha-yi5wu
    @Asha-yi5wu 10 месяцев назад +1

    👍👍👍👍👍

  • @jaipaljaipaul7449
    @jaipaljaipaul7449 9 месяцев назад

    565 ਰਿਆਸਤਾਂ ਦਾ ਘਾਂਣ ❓ ਵੋਟ ਰਾਜ ਯਾ ਮਤਦਾਨ , ਮਤਲਬ ਅਕਲ ਦਾਨ ਕਰਨ ਤੋਂ ਬਾਅਦ ਵੀ ਇਨਸਾਨ ਦਾ ਪਰਚਾ ਕਿਸ ਆਧਾਰ ਤੇ...?

  • @gurpreetmahal7391
    @gurpreetmahal7391 Год назад +27

    ਬਹੁਤ ਹੀ ਵਧੀਆ ਬਾਬਾ ਜੀ

  • @ramdevramdev-gz1qw
    @ramdevramdev-gz1qw 10 месяцев назад

    Kisan ekta jindabad. Inklaab jindabad

  • @Jashanpreet-w4z
    @Jashanpreet-w4z 10 месяцев назад

    Waheguru ji sikha te mehar bhariya haath rekhyo ji🙏🙏🙏🙏

  • @MOOSA_JATT7356
    @MOOSA_JATT7356 Год назад +4

    Raj karega Khalsa 🙏🏻🙏🏻🙏🏻

  • @kingsaab3922
    @kingsaab3922 Год назад +3

    4:49 ਪਰੇ ਹੋ 🤣🤣🤣pro punjab

  • @daljitkaur912
    @daljitkaur912 Год назад +5

    ਪੁਰਜਾ ਪੁਰਜਾ ਕਟ ਮਰੇ ਕਭੀ ਨਾ ਛੱਡੇ ਖੇਤ

  • @amarsinghsodhi4453
    @amarsinghsodhi4453 10 месяцев назад

    Wahe guru ji

  • @ParamjitSingh-r2r
    @ParamjitSingh-r2r 6 дней назад +1

  • @roshansharma8079
    @roshansharma8079 10 месяцев назад +7

    ਵਾਹਿਗੁਰੂ ਜੀ ਮੇਹਰ ਕਰੋ ਜੀ