ਟਰਾਂਜੀਸ਼ਨ ਪ੍ਰੀਮਿਕਸ-ਵਰਤੋਂ ਬਹੁਤ ਜ਼ਰੂਰੀ ਹੈ!

Поделиться
HTML-код
  • Опубликовано: 10 сен 2023
  • Transition premix in cows and Buffaloes

Комментарии • 32

  • @gurnamuppal5064
    @gurnamuppal5064 9 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾ. ਸਾਬ🙏🏻

  • @jsgodara
    @jsgodara 10 месяцев назад +12

    ਬਹੁਤ ਬਹੁਤ ਧੰਨਵਾਦ ਜੀ ਵਡਮੁੱਲੀ ਜਾਣਕਾਰੀ ਲਈ।
    ਅਸੀਂ ਛੋਟੇ ਪਸ਼ੂ ਪਾਲਕ ਹਾਂ ਜੀ।
    ਜਿਸ ਤਰਾਂ ਤੁਸੀਂ ਵੀ ਦੱਸਿਆ ਹੈ , ਛੋਟੇ ਪਸ਼ੂ ਪਾਲਕ ਆਪਣੀ ਟਰੰਜਿਸ਼ਨ ਫੀਡ ਨਹੀਂ ਬਣਵਾ ਸਕਦੇ ਇਸ ਕਰਕੇ ਅਸੀਂ ਕੰਪਨੀਆਂ ਤੇ ਨਿਰਭਰ ਹਾਂ। ਜਿਵੇਂ ਕਿ ਪਹਿਲਾਂ ਸਾਰੀਆਂ ਕੰਪਨੀਆਂ dry feed ਅਤੇ ਟਰੰਜਿਸ਼ਨ ਫੀਡ ਅਲੱਗ ਅਲੱਗ ਬਣਾਉਂਦੀਆਂ ਸੀ, ਪਰ ਅਜਕਲ ਇਹਨਾਂ ਨੇ ਪਸ਼ੂ ਦੇ dry ਕਰਨ ਤੋਂ ਲੈਕੇ ਸੂਣ ਤੋਂ 15 ਦਿਨ ਬਾਅਦ ਤੱਕ ਦੀ ਇੱਕੋ ਹੀ ਫੀਡ ਬਣਾ ਦਿੱਤੀ ਹੈ। ਜਿਵੇਂ ਕਿ ਪਹਿਲਾਂ asees ਵਾਲਿਆਂ ਨੇ ਬਣਾਈ ਤੇ ਹੁਣ ਕਰਗਿਲ ਦੀ ਵੀ ਟਰੰਜਿਸ਼ਨ ਪਲੱਸ ਦੇ ਨਾਮ ਤੇ ਆ ਰਹੀ ਹੈ।
    ਵੈਸੇ ਤਾਂ ਇਹ ਛੋਟੇ ਪਸ਼ੂ ਪਾਲਕ ਨੂੰ ਸੁਖਾਲਾ ਵੀ ਲਗਦਾ ਹੈ ਕਿ ਚਲੋ ਵਾਰੀ ਵਾਰੀ ਫੀਡ ਦਾ ਗੱਟਾ ਬਦਲਣ ਨਾਲੋਂ ਇੱਕੋ product ਢਾਈ ਮਹੀਨੇ ਚੱਲ ਜਾਂਦਾ ਹੈ। ਪਰ ਮੈਂ ਇਸ ਵਿੱਚ ਥੋੜਾ ਜਾ confused ਹਾਂ। ਜਿਵੇਂ ਕਿ ਤੁਹਾਡੇ ਤੋਂ ਪਿਛਲੀਆਂ ਵੀਡੀਓ ਚ ਜਾਣਕਾਰੀ ਮਿਲੀ ਕਿ ਅਖੀਰਲੇ 21 ਦਿਨ ਪਸ਼ੂ ਨੂੰ ਨੈਗਟਿਵ ਐਨਰਜੀ ਚ ਲੈਕੇ ਜਾਣਾ ਹੁੰਦਾ ਹੈ ਅਤੇ ਸੂਣ ਤੋਂ ਬਾਅਦ ਪਾਜੀਟਿਵ ਐਨਰਜੀ ਵਿੱਚ।
    ਫਿਰ ਇਹ ਕੰਪਨੀਆਂ ਵਾਲੇ ਇੱਕੋ ਪ੍ਰੋਡਕਟ ਨਾਲ ਵੱਖ ਵੱਖ ਸਮੇਂ ਦੀ ਮਿਨਰਲਜ ਦੀ ਲੋੜ ਨੂੰ ਕਿਵੇਂ ਪੂਰਾ ਕਰ ਰਹੇ ਹਨ। ਉਧਾਰਨ ਦੇ ਤੌਰ ਤੇ ਜਿਵੇਂ ਠੀਕਰੀ ਨਸ਼ਾਦਰ ਹੈ। ਜੇਕਰ ਇਸ ਫੀਡ ਵਿੱਚ ਨਸ਼ਾਦਰ ਹੈ ਤਾਂ ਫਿਰ dry ਕਰਨ ਤੋਂ ਲੈਕੇ ਸੂਣ ਤੋਂ 15 ਦਿਨ ਬਾਅਦ ਤੱਕ ਲਗਾਤਾਰ ਨਸ਼ਾਦਰ ਚਲਦਾ ਰਹਿੰਦਾ ਹੈ? ਜਾਂ ਇਹ ਨਸ਼ਾਦਰ ਪਾਉਂਦੇ ਹੀ ਨਹੀਂ ਹਨ? ਜਾਂ ਏਨੇ ਲੰਬੇ ਸਮੇਂ ਤੱਕ ਇਹ ਪਸ਼ੂ ਲਈ ਠੀਕ ਹੈ?
    ਕਿਰਪਾ ਕਰਕੇ ਸ਼ੰਕਾ ਨਵਿਰਤੀ ਜਰੂਰ ਕਰਿਓ ਜੀ।
    ਧੰਨਵਾਦ

  • @AmitKumar-co1jv
    @AmitKumar-co1jv 10 месяцев назад +1

    Satsriakal sir ji

  • @user-fq9vr1ty6e
    @user-fq9vr1ty6e 8 месяцев назад +1

    Dr🙏🙏🙏🙏

  • @MohitSharma-lw7xx
    @MohitSharma-lw7xx 10 месяцев назад +1

    Nice knowledge

  • @HarjotSingh-jf4lu
    @HarjotSingh-jf4lu 14 дней назад +1

    Sir. Calf 1 month da hogea calf starter shuru krna khra vdea rho. Super calf cargill vdea rho gaaa?

    • @drjiwangupta
      @drjiwangupta  14 дней назад

      Yes

    • @HarjotSingh-jf4lu
      @HarjotSingh-jf4lu 14 дней назад

      @@drjiwangupta sir cow 10 k din phela supi. Hun te 1 month hogea haa. Pr dudh to nhi vd rhi. Koi powder ya hr ki de skde aa ?

  • @ranjodhsingh4073
    @ranjodhsingh4073 10 месяцев назад +3

    Sir pls tell about biotin powder ( brand name)

  • @Sadiqwalepb04
    @Sadiqwalepb04 10 месяцев назад +2

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਮਿਨਰਲ ਮਿਕਚਰ ਬਾਰੇ ਡਿਟੇਲ ਜਾਣਕਾਰੀ ਦਿਓ ਜੀ ਧਨਵਾਦ ਜੀ

  • @ajmarsingh8727
    @ajmarsingh8727 10 месяцев назад +1

    Sir cow me khoon Ki kam hai koi medicine daso ji

  • @MdEmon-ol7uw
    @MdEmon-ol7uw 10 месяцев назад +1

    Rjs ni walo sar aap da thnwad ji

  • @user-oo7wd9ru1p
    @user-oo7wd9ru1p 10 месяцев назад +1

    Buffered vinegar powder,, ਕਿਥੋਂ ਮਿਲੂ ਜੀ,, ਤੇ ਏ ਕਿਵੇਂ ਕੰਮ ਕਰੁ

  • @LakhwinderBrar-jh3px
    @LakhwinderBrar-jh3px 10 месяцев назад +1

    Pds the pa rai a g premax

  • @RajinderSingh-su3rp
    @RajinderSingh-su3rp 10 месяцев назад +2

    Sir eh kitho ate kihri co. Da milega

    • @drjiwangupta
      @drjiwangupta  10 месяцев назад +1

      Lot of brands available in feed factories

  • @jkdairyfarmjamuana
    @jkdairyfarmjamuana 10 месяцев назад +1

    ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ
    ਡਾ ਸਾਹਿਬ ਮੱਝਾਂ ਦੀ ਦੁੱਧ ਵਾਲੀ ਫੀਡ ਵਿੱਚ dcp 2kg ਪਵਾਇਆ ਜਾਵੇ ਜਾਂ 1 kg ਤੇ ਨਾਲ calcite

  • @MohitSharma-dz6sg
    @MohitSharma-dz6sg 6 месяцев назад +1

    50% wala vitamin E kede company da hoge brand name pls

  • @paramdeepjohal3931
    @paramdeepjohal3931 6 месяцев назад

    Sat shiri akaal doctor saab
    Ik problem bahut face kr rhe haa g
    Kyunki sade kol 2 pashu han or assi eh supplements ja pure chemical kitho le skde aa pls je kr sanu koi address provide karwa dita jawe jitho eh sab samaan available ho jaye ta assi le skde ha
    Pls help us
    Assi ambala to haa

  • @nishanboparai4648
    @nishanboparai4648 7 месяцев назад +1

    Sir Transition premix ਸੂਣ ton 20 din pehla shuru kr skde aa ha pehla jroori aa

  • @gurpreetjangianavetnerypha5327
    @gurpreetjangianavetnerypha5327 10 месяцев назад +1

    ਬਹੁਤ ਕੀਮਤੀ ਜਾਣਕਾਰੀ ਦਿੱਤੀ ਧੰਨਵਾਦ ਜੀ 🙏

  • @ashupal310
    @ashupal310 10 месяцев назад +1

    ਸਤਿ ਸ੍ਰੀ ਆਕਾਲ ਵੀਰ ਜੀ ਕਿ ਪਸ਼ੂਆਂ ਨੂੰ ਮੱਕੀ ਦਾ ਅਚਾਰ ਪਾਉਣ ਦੇ ਫ਼ਾਇਦੇ ਜਾਂ ਨੁਕਸਾਨ ਕਿ ਹੁੰਦੇ ਨੇ ਜਾ ਹੋ ਸੱਕਦੇ ਨੇਂ।

    • @drjiwangupta
      @drjiwangupta  10 месяцев назад

      ruclips.net/video/CinLbCnrUQc/видео.htmlsi=XJtjqOgE9bGDc3wV

  • @amanbrar5728
    @amanbrar5728 10 месяцев назад +1

    ਸਰ ਫੀਡ ਚ ਮਿੱਠਾ ਸੋਡਾ ਪਾਓਣਾ ਚਾਹੀਦਾ ਜਾਂ ਬਫਰ ?