Best Of Bhai Amandeep Singh Ji - Sun Nah Pyare - Latest Shabad Audio Jukebox 2019 - Best Records
HTML-код
- Опубликовано: 27 ноя 2024
- Best Records Presents
Latest 2019 Shabad Gurbani Audio Jukebox
1.Sun Nah Pyare Ik Benanti Meri - 0:01
2.Pir Dekhan Ki Aad - 07:04
3.Meri Khalho Mojrhe - 13:58
4.Tina Dekh Mann Chao - 20:31
5.Saajno Tu Meet Mera - 28:03
6.Gobind Bhao Bhagat Da Bhukha - 35:47
7.Ganga Ki Lehar Meri - 43:22
Album - Sun Nah Pyare
Ragi - Bhai Amandeep Singh Ji (hazuri Ragi Sri Darbar Sahib Amritsar)
Producer - Parminder Singh (9815516262)
Jaspreet Singh(9915703703)
Instagram - / jass_bestrecords
Facebook - / jass7510
Company - Best Records
Audio Recorded at - Sukhmani Recording Studio(Asr)
Music - Parvinder Singh (Babbu)
Follow us on :
Facebook : : www. Bes...
Instagram : / bestrecordsindia
Twitter : / bestrecordsind
#SunNahpyare #JaspreetBestRecords #NewShabadGurbani #Shabadkirtan #Shabadgurbani #Gurbani #ShabadKirtan2019 #ShabadGurbani2019 #Newshabad #Shabad2019
ਬਹੁਤ ਹੀ ਅਨੰਦ ਆ ਰਿਹਾ ਸੀ ਸ਼ਬਦ ਸੁਣਕੇ,, 🙏🙏🙏
Wahegurug🙏 kirpa karoji🙏 bhai sahib bohot hi peyari garahene satguruji mehar karoji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦੀ ਆਵਜ਼ ਬਹੁਤ ਮਿੱਠੀ ਏ
ਮੈਂ ਇਹ ਪਹਿਲਾਂ ਸ਼ਬਦ ਇੱਕ ਦਿਨ ਦਰਬਾਰ ਸਾਹਿਬ ਜੀ ਤੋਂ ਸਰਵਣ ਕੀਤਾ ਸੀ ਸ਼ਾਮ ਨੂੰ ਮੈਂ ਤਾਂ ਮੰਤਰਮੁਗਧ ਹੋ ਗਈ ਸੀ ਕੁਝ ਪਲ ਲਈ ਵਾਹਿਗੁਰੂ 🙏 ਜੀ ਤੁਹਾਡੇ ਨਾਮ ਦੀ ਮਹਿਮਾ ਜਿਹਾ ਰਸ ਕਿਤੇ ਵੀ ਨਹੀਂ ਆਪਣੇ ਨਾਮ ਨਾਲ ਜੋੜੋ ਮੇਰੇ ਪੀ੍ਤਮ ਜੀੳ
Same m v......fer bar bar sarvan karan nu jee karda sukar waheguru g da ❤
@@meracoco3442 hnji
@@meracoco3442 jdo baba ji kirpa krde odo hi ohna da namm chnga lgda
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan Dhan Guru Nanak Patshah Jio Dhan Guru Ramdas Maharaj ji Dhan Guru Granth Sahib ji Maharaj Jio meher rakhio Datar jio👏👏👏👏👏🙇♂️🙇♂️🌹🌺🌹🌺🌹🌺🌹
🙏🏽🙏🏽🙏🏽🙏🏽ਪਿਰ ਦੇਖਣ ਕੀ ਆਸ 🙏🏽🙏🏽🙏🏽🙏🏽ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏽ਇਹ ਦੋਏ ਨੈਨਾ ਮੱਤ ਛੁਯੋ ਪਿਰ ਦੇਖਣ ਕੀ ਆਸ 🙏🏽🙏🏽🙏🏽🙏🏽
Satshriakaal Aman Veerji
Tuhanu lakh lakh vadhaiyan tuhadey upar Babaji di mehar hoyi h jo tusi sanu saba nu Babaji de dikhaye rastey tey lekar chaldey hon har roz
Veerji, sadey mann ich ek sawaal har roz aunda haiga par assi sirf es wastey puch ni paundey han ki pta nahi tusi ki sochogey
Veerji, jo asi aaj tak sunya haiga Babaji ne hmesha aeho he keya h ki Guru manyo Granth Sahib, dassan Patshayian di Jyot Shri Guru Granth Sahib ji..... Shri Guru Ramdas Maharajji, Shri Guru NanakdevjiBabaji) di jyot he hai Jinha de kol aur AAP ji dassan Patshahiyan di Jyot haige ney. Tuhadey rozana de kirtan vich jadon tusi "dhan dhan Guru RamDasji" kahandey ho bada changa lagda hai but please bura na manna jado bar bar tusi "dhan dhan Baba Deepsingh ji" kehandey ho sanu thoda aesran lagan lag janda h k Babaji ne kadi Apna naam japan da kiddar v jikar ni kitta haiga, bus Shri WaheGuru simran aur Shri GuruGranth Sahebji di Bani nu amal karan wastey he keha h fir tuhada bar bar Baba Deepsingh ji da naaam lena aur bulwana kuch samaj ni aa paa reha veerji, qki aesran sanu lagan lag jaunda h ki assi baaki sarey Guruji da naam na laikey Unhaji da apmaan tey nai kr rey, mann ich waham e aan lag jaunda haiga veerji
sorry veerji, Baba Deepsingh ji de prati tuhadi shardha nu question karan da sada koi irada ni haga aur na he sada koi hak haiga, bus ek furna uthya si mann ich ki jad WAHEGURU simaran ich Babaji ne sarey Guruan di Jyot japai hai fir individual naam ki sanu bhatka ni denda, dhyan bar bar bhatak he jaunda h, jadon v tusi kehandey ho, qki assi tan WAHEGURU simran he kardey ayen han aur Babaji de roop ich he dassan Patshaiyan de darshan deedar v kardey aye han
please sanu iss duvidha da samadhaan den di kirpa karo veerji
Bhul Chuk maaf
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਗਾਈਆ ਇਹ ਸ਼ਬਦ (ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ)ਬਹੁਤ ਬਹਤ ਦਿਲ ਤੇ ਲੱਗ ਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਰਮਾਤਮਾ ਤੁਹਾਨੂੰ ਚ੍ਰੜਦੀ ਕਲਾਂ ਬਖਸ਼ੇ ਬਹੁਤ ਮਿੱਠੀ ਅਵਾਜ਼ ਹੈ 🙏🙏🙏
ਵਾਹਿਗੁਰੂ ਜੀ ਤੁਹਾਡੀ ਆਵਾਜ਼ ਪੂਰੀ ਬੁਲੰਦ ਹੈ ਜੀ
ਆਪ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਜੀ
Waheguru ji waheguru ji waheguru ji waheguru ji waheguru ji waheguru ji waheguru ji
🌹❤️🌹🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🥛🌹❤️❤️❤️❤️❤️❤️❤️❤️❤️❤️
Satnam Singh ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru ji waheguru ji waheguru ji waheguru ji
ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ👏👏👏👏👏👏👏👏👏👏
ਧੰਨ ਧੰਨ ਗੁਰੂ ਰਾਮਦਾਸ ਜੀ।❤
ਭਾਈ ਸਾਹਿਬ ਤੁਹਾਡੀ ਬਹੁਤ ਪਿਆਰੀ ਅਵਾਜ਼ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤
Wahaguru ji 🙏🙏🌷🌷💐💐🌹🌹🌻🌼🏵🌺🥀⚘💐
ਵਾਰ ਵਾਰ ਸੁਣਨ ਨੂੰ ਜੀ ਕਰਦਾ ਜੀ ਬੋਤ ਆਨੰਦ ਆਉਂਦਾ ਜੀ
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਬੇਟਾ ਜੀ ਤੁਹਾਡੇ ਤੇ ਰਸ ਭੀਨਾ ਕੀਰਤਨੁ ਕਰਦੇ ਹੋ ਰੁਹਾਨੀ ਅਨਦੁ ਮਿਲਿਆ ਵਾਹਿਗੁਰੂ ਜੀ ਦੀ ਕਿਰਪਾ ਬਣੀ ਰਹੇ ਤੁਹਾਡੇ ਤੇ ਖੁਸ਼ ਰਹੋ ਤਦਰੁਸਤ ਰਹੋ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏
ਵਾਹ ਕਿਆ ਮਿੱਠੀ ਅਵਾਜ਼ ਆ।ਸੁਰਤ ਰੱਬ ਨਾਲ ਜੋੜਦੀ ਆ।
ਪਰਮਾਤਮਾ ਦੀ ਤੁਹਾਡੇ ਉਪਰ ਬਹੁਤ ਮੇਹਰ ਹੈ । ਪਰਮਾਤਮਾ ਤੁਹਾਨੂੰ ਤੰਦਰੁਸਤੀ ਨਾਲ ਲੰਬੀ ਉਮਰ ਬਖਸਣ ਤੇ ਬੁਲੰਦ ਹੌਂਸਲੇ ਨਾਲ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋਂ । ਸਦਾ ਖੁਸ਼ ਰਹੋ ਜੀ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ
Waheguru tuhanu chandi Kala cha rakhe
ਇਹੋ ਜਿਹੇ ਰਾਗੀ ਸਿੰਘਾਂ ਨੂੰ ਪ੍ਰਮਾਤਮਾ ਦੀਰਘਕਾਲ ਉਮਰ ਤੇ ਤੰਦਰੁਸਤੀ ਦੇਵੀਂ ਤਾਂਕਿ ਸੰਗਤਾਂ ਦੀਆਂ ਸੇਵਾਵਾਂ ਕਰਦੇ ਰਹਿਣ
Waheguru ji
*ਤੁਖਾਰੀ ਮਹਲਾ ੧ ॥*
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥ ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥ ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥ ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥ ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥ ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
*ਅਰਥ:* ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ = ਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ।
ਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ? (ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ।
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਹੇ ਨਾਨਕ! (ਆਖ- ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। (ਹੇ ਭਾਈ!) ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮਤਿ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ।2।
*{ਪੰਨਾ 1111-1112}*
🙏🏽🙏🏽🙏🏽ਇੱਕ ਬੇਨਤੀ ਮੇਰੀ 🙏🏽🙏🏽ਮੇਹਰ ਸੱਚੇ ਸਾਈਆਂ 🙏🏽🙏🏽🙏🏽🙏🏽
Wah ji wah, waheguru ji ka khalsa, waheguru ji ki Fateh, Parmatma tuhanu sarian nu lambi Umar bakhshae ji tusi sewa kardae raho ji !.....
Waheguru ji bahut anad aiaa j dhanwad
ਬਹੁਤ ਕ੍ਰਿਪਾ ਹੈ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ।
ਬਹੁਤ ਵਧੀਆ ਸਬਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਬਹੁਤ ਵਧੀਆ ਸ਼ਬਦ ਹੈ ਜੀ
WaheGuru Ji ka Khalsa WaheGuru Ji ki Fateh bahut hi Sundar kirtan bahut hi meethi awaaz hai aapki waheguru Ji hamesha kripa banae rakhna sab ke upar 🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹
💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐

💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐\
\
Wàhègùrù jì mèhàr kàrò🙏🙏🙇♀️🙇♀️
Waheguru chadikala vich rakhe tuhanu ji 🎉🎉
Bda sukun milda h man nu bhai saheb di rasna to eh shabd sun ke🙏🙏
ਬਹੁਤ ਹੀ ਰਸ ਭਿੰਨਾ ਕੀਰਤਨ ਪੂਰੀ ਲਿਵ ਲਾ ਕੇ ਕਰਦੇਹੋ ਸੁਣ ਕੇ ਬਹੁਤ ਆਨੰਦ ਆਉਂਦਾ। ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖਣ 🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਡੇ ਤੇ ਹੋਰ ਵੀ ਮਿਹਰ ਕਰਨ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਜੀ
Bda skoon milda eh shbd sunke
Waheguru ji 🙏 Mehar karo ji
Waheguruji.Anand aa gaya.
😔🤲🙏ਸੱਚੇ ਪਾਤਿਸ਼ਾਹ ਜੀ😔🤲🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
🌹❤️🌹🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹
Waheguru ji.very.sweet.voice
Bhut bhut achi koshish. God bless you. Awesom collection
ਭਾਈ ਸਾਹਿਬ ਜੀ ਤੁਹਾਡੀ ਅਵਾਜ਼ ਵਿੱਚ ਕਿੰਨਾ ਵੈਰਾਗ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਦੁਆਰਾ ਇਸ ਸ਼ਬਦ ਦੀ ਰਚਨਾ ਕੀਤੀ ਗਈ ਹੈ ਉਹਨਾਂ ਵਿੱਚ ਕਿੰਨਾ ਵੈਰਾਗ ਹੋਵੇਗਾ? ਦਿਲ ਕਰਦਾ ਸਾਰਾ ਦਿਨ ਇਹ ਸ਼ਬਦ ਹੀ ਸੁਣੀ ਜਾਵਾਂ।ਧੰਨ ਗੁਰੂ ਗ੍ਰੰਥ ਸਾਹਿਬ ਜੀ
Mere veere di awaaj world di sab toh sohni awaj a
ਵਾਹਿਗੁਰੂ ਜੀ
ਬਹੁਤ ਮਿੱਠੀ ਅਵਾਜ਼।
ਬੇਅੰਤ ਕਿਰਪਾ ਸਾਹਿਬ ਜੀ ਦੀ ।
ਇਕ ਦੂ ਇਕ ..... ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਹ ਜਿਹੜੇ, ਬੇਗਰਤ ਨਾ ਗੁਰੇ ਡੀਸਲਾਇਕ ਕਰ ਦੇ ਨੇ, ਸ਼ਰਮ ਮਹਿਸੂਸ ਕਰੋ, ਡੁੱਬ ਮਰੋ, ਜੇ ਤੁਹਾਨੂੰ ਗੁਰੂ ਦੀ ਬਾਣੀ, ਦੀ ਨਹੀਂ ਸਮਝ ਤੇ ਇਦਾਂ ਤੇ ਨਾ ਕਰੋ, ਫਿਰ ਵੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਤੁਹਾਨੂੰ ਸੁਮੱਤ ਬਖਸ਼ਣ
Hardeep chauhan sahi kya veer ji 🙏
Eh Lok gurbani Di mithhas the gahrai nu Nahi samjade
Sirf dikhave Baji wal khiche jande ha
guru ji inhanu sumat den
roswel rock Waheguru ji mehar Karo ji asi papi jevaa uper ji
👌👌👌
Veerji shbads nu dislije nai adds nu dislike aa ji
ਬਹੁਤ ਵਧੀਆ ਸਬਦ ਗਾਇਆ। ਵਾਹਿਗੁਰੂ ਚੜਦੀ ਕਲਾ ਬਖਸ਼ੇ।
🙏🏻🙏🏻ਕੀਰਤਨ ਨਿਰਮੋਲਕ ਹੀਰਾ 🙏🏻🙏🏻
Bahot hi mithi awaaj, GURU SAHIB di Mehar.
Very clear pronunciation.
Wah very nice shabad nd my favourite shabad❣️❣️❣️❣️ rbba sareya di aardas puri kri malka mereya🙏🙏🙏
Waheguru g Maher Krn bhut vdia Awaj bkshi ae parmatma ne tuhanu te tabla bda Shandaar Vjaya veere.
Bahut hi surili awaz vich kirtan hunda hai tuhada Bhai Sahib ji
Dil krda hai saara din suno
Dhan dhan dhan shri gurunank devki sarbat da bhala karo ge
ਬਹੁਤ ਸੁਰੀਲੀ ਅਵਾਜ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ
Enna scoon milda mere kol lafaj ne ❤
Bahut mithi awaz ❤️❤️
Waheguru Waheguru Waheguru dhan mere Guru Ram Dass jieo ,,,mehr karo,,,kirpa bnaeii rakho..... eh ardaas jodari sun mere gareeb de.
My favourite Ragi Bhai Sahib bhai Amandeep Singh Ji
Wahegurug kirpa karnaji bohot Sundar diljit lainde gurug Bhai sahibji nu tandrusti deog
Mere papa hamesha tuhadi tareef krde hunde c ...k eh bhai amandeep Singh ji di awaaz bahut mithi aaa ....
ਬਹੁਤ ਹੀ ਮਿਠਾਸ ਭਰੀ ਅਵਾਜ਼ ਅਤੇ ਗਾਇਨ ਕਰਨ ਵਿੱਚ ਭਰਪੂਰ ਸਮਰੱਥ
Dhanwaad veer ji annadd aa gia bhutt mithi awaaz hh❤❤❤
🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
Singh sahib ji..ki tuc kise aam insaan de grr v kirtan kr sakde o? Tuc sade parivar de favourite o
Bahut madur awaaz hai wahaguru Ji de bahut Mehar hai
Wah ustad ji bakamaalll just wmk
Satnaam shree waheyguru g......bahout hi shrdha naal gaya paa g
ਵਾਹਿਗੁਰੂ ਜੀ ਨੇ ਬਹੁਤ ਮੱਠੀ ਅਵਾਜ ਦਿੱਤੀ ਆ❤❤❤❤
ਚੜ੍ਹਦੀ ਕਲਾ 🙏🙏
ਬਹੁਤ ਪਿਆਰੀ ਅਵਾਜ਼।
⁰p
00⁰0
9⁹
Bhut sohni mithi awaaz waheguru ji tuhadi
Waheguru ji sarbath da bhalha karna Waheguru ji
ਬਹੁਤ ਸਕੂਨ ਮਿਲਿਆ 💖🙏🏼 ਇਸ ਸ਼ਬਦ ਨੂੰ ਸੁਣਕੇ 😊🤗
Bhai sahib tuhadi Aawaz masha Alla Bhut mithi hai jee karda sunde he raho
ਸਤਿਨਾਮ ਵਾਹਿਗੁਰੂ ਜੀ
WAHE GURU JI 🍀🙏🍀
Waheguru g kirpa kare dhanbad g
Waheguru ji very nice
Ek benanti mery
ਤੁਹਾਡੀ ਅਵਾਜ਼ ਬਹੁਤ ਬਹੁਤ ਜ਼ਿਆਦਾ ਮਿੱਠੀ ਹੈ ਜੀ ਮੇਰਾ ਤਾ ਜੀਅ ਕਰਦਾ ਹੈ ਕਿ ਮੈਂ ਤੁਹਾਨੂੰ ਸਾਰਾ ਦਿਨ ਸੁਣੀ ਜਾਵਾਂ ਜੀ ਪਰ ਕੀ ਕਰਾਂ ਜੀ ਘਰ ਦੇ ਕੰਮ ਵੀ ਕਰਨੇ ਹੁੰਦੇ ਹਨ ਜੀ ਵਾਹਿਗੁਰੂ ਜੀ ਤੁਹਾਡੀ ਝੋਲੀ ਹਮੇਸ਼ਾ ਲਈ ਖੁਸ਼ੀਆਂ ਨਾਲ ਭਰ ਦੇਣ ਜੀ
Assesa Guru Ramdas Sahib ji diyaa ji
@@bhaiamandeepsinghhazurirag5145 hnji ji
sahi gll a jii...👍
ਸਾਰੇ ਸ਼ਬਦ ਹੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਹਨ। ਵਾਹਿਗੁਰੂ ਆਪ ਉਤੇ ਇਸੀ ਤਰ੍ਹਾਂ ਮਿਹਰ ਕਰਦੇ ਰਹਿਣ।
Ss
ਮੈਂ ਕੁਲਜੀਤ ਵੀ ਰ ਜੀ ਤੁਹਾਡੀ ਆਵਾਜ਼ ਬਹੁਤ ਸੋਹਣੀ ਐਂ ❤❤❤❤😂
Satnam waheguru
..waheguru Mehar karo ji. 🙏🙏
Wahaguru ji wahaguru ji wahaguru ji wahaguru ji wahaguru ji 🙏🌷🙏🌷🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Waheguru ji 🙏🙏🙏🙏 Mehar karo ji please
Waheguru ji bhut sureele Bhai sahib jii
rab di asis hai bhai sahib te
Waheguru ji 🌹🙏🙏🌹❤️
Wah g wah Mubarka awaj parmatma tuhanu Bahut dewe guru rah lage es to upper Kuj nahi Waheguru g
bhut hi skun milda hai ih shabd sun k
wahh maha anand
V Nice khalsa ji
Waheguru ji mehr kryo sab te 🙏🏻🙏🏻🙏🏻🙏🏻🙏🏻
Waheguru ji
ਵਾਹਿਗੁਰੂ ਵਾਹਿਗੁਰੂ ਧਨ ਧਨ ਸਿੰਘ ਸਾਹਿਬ ਜੀ ਵਾਹਿਗੁਰੂ 🙏
❤❤ very nice vidio or sweet 💕🌻 sweet voice and beautiful ❤️ hai heart touching anad ho gayi very very ❤❤ thanks 🙏👍