ਆਸਟ੍ਰੇਲੀਆ ਛੱਡ ਪੰਜ਼ਾਬ ਖੋਲਿਆ ਮੱਝਾਂ ਦਾ Farm l Bittu Chak Wala l Amrit Buttar lDairy Farm Punjabi Cupple
HTML-код
- Опубликовано: 8 фев 2025
- #dailyawaz #bittuchakwala #dairyfarm
ਆਸਟ੍ਰੇਲੀਆ ਛੱਡ ਪੰਜ਼ਾਬ ਖੋਲਿਆ ਮੱਝਾਂ ਦਾ Farm l Bittu Chak Wala l Amrit Buttar l Beatiful Dairy Farm by Punjabi Cupple
Host - Bittu Chak Wala
Editor- Jasveer Singh
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Amrit Buttar
Digital Producer- Bittu Chak Wala
Location- Punjab
Label - Daily Awaz
ਬਿੱਟੂ ਵੀਰ ਚੜਦੀਕਲਾਂ ਵਾਲਾ ਵੀਰ ਲੈ ਕੇ ਆਇਆ ਇਹ ਹਨ ਕੀਰਤੀ ਬਾਬੇ ਨਾਨਕ ਜੀ ਦੇ
Sujwan boy Punjab.
ਖੇਤੀਬਾੜੀ ਨਾਲ ਨਾਲ ਇਹ ਕੰਮ ਵੀ ਬਹੁਤ ਵਧੀਆ ਚਾਹੇ ਕਿਸੇ ਵੀ ਜਾਨਵਰ ਦਾ ਫਾਰਮ ਹੋਵੇ ਬੰਦਾ ਮਿਹਨਤ ਕਰਨ ਵਾਲਾ ਚਾਹੀਦਾ ਕੰਮ ਵਿੱਚ ਵਰਕਤ ਅਪਣੇ ਆਪ ਹੁੰਦੀ ਐ
ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡਾ ਕੰਮ ਵੇਖਕੇ ਅਕਾਲ ਪੁਰਖ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਬਹੁਤ ਵਧਾਈਆਂ ਜੀ ਅੰਮ੍ਰਿਤਪਾਲ ਸਿੰਘ ਬੁੱਟਰ ਨੂੰ!ਇਸ ਨੂ ਵੇਖ ਕੇ ਹੋਰ ਵੀ ਨੌਜਵਾਨ ਪੰਜਾਬ ਵਿੱਚ ਰੋਜਗਾਰ ਕਰਨਗੇ!
ਵਧੀਆ ਜਾਣਕਾਰੀ, ,,,,,ਧੰਨਵਾਦ 2ਨਾ ਸੱਜਣਾ ਦਾ ❤
ਸਮਾਜ ਲਈ ਵਰਦਾਨ ਸਾਬਿਤ
ਕਰਨ ਉਪਰਲਾ ਪਰ ਸ਼ਰਾਬ ਦਾ
ਹੋਰ ਨਸ਼ਿਆਂ ਦਾ ਬੰਦਾ ਆਦੀ
ਨਾ ਹੋਵੇ ਪੜ੍ਹਾਈ ਵੀ ਜ਼ਰੂਰੀ ਆ
ਬਾਈ ਸਹੀ ਤਰੀਕੇ ਨਾਲ ਜ਼ਿੰਮੇਵਾਰੀ
ਨਾਲ ਚੱਲਣ ਦੀ ਲੋੜ ਆ ਬਾਹਰਲੇ ਮੁਲਕ
ਵਿੱਚ ਕੰਮ ਇਹ ਹੀ ਆ ਵਹਿਮ ਭਰਮ
ਛੱਡ ਕੇ ਬਾਬੇ ਨਾਨਕ ਦੀ ਬਾਣੀ ਪੜ੍ਹ
ਕੇ ਅਮਲ ਕਰੋ ਜ਼ਿੰਦਗੀ ਸੁਰਗ ਬਣ
ਜਾਣੀ ਆ ਪੰਜਾਬ ਨਹੀਂ ਮਾੜਾ
ਸੋਚ ਮਾੜੀ ਆ ਚੰਗੀ ਸੋਚ ਬਾਣੀ
ਦੇ ਸ਼ਬਦ ਸਮਝਣੇ ਪੈਣਗੇ ਵਾਹਿਗੁਰੂ ਜੀ
ਸਾਡੇ ਮਨਪਸੰਦ ਗੱਲ ਕੀਤੀ ਭਰਾ ਨੇ
ਵਾ ਜੀ ਵਾ ਬਹੁਤ ਚੰਗਾ ਕਮ ਸ਼ੁਰੂ ਕੀਤਾ ਵੀਰ ਨੇ 👌👌👌
40 lakh ਲਾ ਕੇ ਅਮਰੀਕਾ ਜਾਣ ਨਾਲੋ ਏਥੇ ਹੀ ਡੇਅਰੀ ਫਾਰਮ ਖੋਲ ਲੈਣ ਤਾਂ ਅਮਰੀਕਾ ਤੋਂ ਵਧ ਕਮਾਈ ਹੈ ਡੇਅਰੀ ਫਾਰਮ ਵਿਚ
ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦਿਨ ਰਾਤ ਤਰੱਕੀ ਬਖਸ਼ਣ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਧੀਆ ਵੀਰ ਪਰਮਾਤਮਾ ਵਾਧਾ ਕਰੇ
ਬਹੁਤ ਵਧੀਆ ਉਪਰਾਲਾ ਹੈ
ਕਿਸੇ ਦੀ ਗੁਲਾਮੀ ਨਾਲੋ ਵਧੀਆ ਕੰਮ ਆ
ਸਹੀ ਗੱਲ ਵਾਈ ਜੀ
ਜ਼ਰੂਰ ਮੁੜਾਂਗੇ ਕਨੈਡਾ ਤੋਂ ਪਰ ਕੰਮਕਾਰ ਚਲਾਉਣ ਯੋਗੇ ਪੈਸੇ ਕੱਠੇ ਕਰ ਲਈਏ ਬਸ
Good bro come back
ਬਹੁਤ ਵਧੀਆ ਗੱਲਾ ਬਾਤਾ
Salute both of you , spl your wife ...otherwise ajj kal diya Kudiya ta manndiya hi nhi to come back PANJAB
ਬਹੁਤ ਵਧੀਆ ਕੰਮ ਕੀਤਾ ਵਾਈ ਜੀ ਬਾਹਰ ਨਾਲੋਂ
ਬਿੱਟੂ ਞੀਰ ਸਤ ਸਿਰੀ ਅਕਾਲ ਜੀ
❤❤❤❤ very good 👍👍👍👍 Veer aa
Majja te real black gold ne ❤❤❤❤❤ majja te bande da duja rab ne
Ryt
Good work Amrit Butter ❤
ਆਖ਼ਿਰ ਉਮਰ ਵਿੱਚ ਬਹੁਤ ਔਖਾ ਪ੍ਰਦੇਸ ਵਿੱਚ
V V Great Jop ❤Apana Kam Apana Ghar ❤❤
ਬਹੁਤ ਵਧੀਆ ਸੋਚ ਆ ਵੀਰ ਦੀ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਬਹੁਤ ਵਧੀਆ ਵੀਡਿਓ ਜੀ
Well done bro . 🎉 Keep it up
ਇੰਗਲੈਂਡ ਵਿੱਚ ਆ ਇੰਡੀਆ ਵਾਪਸ ਜਾਵਾਂਗੇ .. ਬੱਸ 4 ਮੱਝਾਂ ਲੈ ਲਈ ਆ .. ਹੋਲੀ ਹੋਲੀ ਕੰਮ ਸੁਰੂ ਕਰ ਦਿੱਤਾ .. ਜਦੋਂ 80 ਮੱਝਾਂ ਹੋ ਗਈ ਕੰਮ ਸੋਣਾ ਰੜ ਪਿਆ ਫਿਰ ਵਾਪਸ ਆ ਜਾਵਾਂਗੇ
Very good job Sir Ji
Best wishes
God bless you
ਬਹੁਤ ਚੰਗਾ
ਬੁੱਟਰ ਵੀਰ ਜੀ ਕੰਮ ਕੋਈ ਵੀ ਹੋਵੇ ਪਰ ਪੜ੍ਹਾਈ ਜ਼ਰੂਰੀ ਆ
Nice vlog very motivational Kirt karo❤❤❤❤
ਬਹੁਤ ਵਧੀਆ ਭਰਾ,
❤very nice very good ❤
Depression America Canada very depression😢😢😢
CHANGI SOOCH YOUNG BOY DE...LOVE PUNJAB
Good bahut changa kita vapise a k
🙏🙏
Very nice Job Bittu Bai g
ਬਹੁਤ ਵਧੀਆ ਜੀ
ਬਿੱਟੂ ਵੀਰ ਵੀਡੀਓ ਛੋਟੀ ਬਣਿਆ ਕਰ
Waheguru ji
Kirt jindabad ❤
🎉🎉🎉🎉 good job 👌👌👌👍👍👍👍❤❤❤
Very good brother
ਦੁੱਧ ਦਾ ਰੇਟ ਕੀ ਲੱਗਦਾ ਵੀਰ ਜੀ
ਬਹੁਤ ਵਧੀਆ ਕੰਮ
Good work buffalo farm.🙏💐
Bettu y sira bro❤
Nice
Good
Very good g
❤❤
Veer ji sat shri akal ji 🙏
ਵੀਰ ਜੀਂ ਮੈਂ 2 ਮੱਝਾਂ ਰੱਖੀਆਂ ਆ ਤੇ 3 ਕਟੀਆਂ ਆ ਓਨਾ ਵਿਚੋਂ 2 ਕਟੀਆ 3ਸਾਲ ਤੋਂ ਉਪਰ ਹੋ ਗਈਆ ਇੱਕ ਮੱਝ ਤੇ 2ਕਟੀਆ ਦੇ ਟੀਕੇ ਲਗਵਾਏ ਸੀ 3 ਹੀ ਖਾਲੀ ਨਿਕਲ ਗਈਆ ਕਿਸੇ ਨੇ ਬੀ ਗਰਬ ਧਾਰਨ ਨਹੀਂ ਕੀਤਾ ਮੈਂ ਓਨਾ ਨੂੰ ਕੀ ਦੇਵਾ ਖਾਣ ਲਈ
1 ਮੱਝ ਸੂਣ ਵਾਲੀ ਆ ਉਸ ਬਾਰੇ ਵੀ ਦਸਣਾ ਕਾੜ੍ਹਾ ਕਦੋ ਦੇਣਾ ਤੇ ਕੀ ਕੀ ਪਾਉਣਾ
ਵੀਰ ਜੀ ਮੇਹਰਬਾਨੀ ਹੋਵੇਗੀ ਜੇ ਇੰਨੀ ਕੁ ਮਦਦ ਕਰ ਦਵੋਂਗੇ ਯੂਨੀਵਰਾਸਟੀ ਜਾਣ ਦੀ ਹਿੰਮਤ ਨੀ ਵੀਰੇ ਘਰੋਂ ਗਰੀਬ ਆ 5/7ਕਿਲੋ ਦੁੱਧ ਪਾਕੇ ਘਰ ਦਾ ਰੋਟੀ ਪਾਣੀ ਚਲਦਾ ਪਲੀਜ਼ ਰਿਕਵੈਸਟ ਆ ਇੰਨੀ ਕੁ ਮਦਦ ਕਰ ਦੇਵੋ ਧੰਨਵਾਦ ਹੋਵੇਗਾ ਜੀਂ ਤੁਹਾਡਾ ਵੀਰੇ ਪੱਠੇ ਵੀ ਬਾਹਰੋਂ ਇਮੇ ਕੱਢ ਕੇ ਲਿਆਇਦੇ ਆ ਪੱਠੇ ਬੀਜਣ ਲਈ ਵੀ ਜਗਾ ਹੈਨੀ ਹੁਣ ਤੁਹਾਨੂੰ ਅੰਦਾਜਾ ਹੋ ਗਿਆ ਹੋਣਾ ਮੇਰੇ ਹਲਾਤਾਂ ਦਾ
ਧੰਨਵਾਦ ਵੀਰ ਜੀਂ
Bai mineral mixture pao 100-150 gm daily majj nu gadvasu university da lelo sasta milju,te nl dry heifer feed aundi cargill di oh deo majj Vdiea heat kadu te conceive v kru
Te soun wali majj de kine din baki??
@@Arshdeep-ki3yy veer ji 30 July aj din poore ho gye aa 4/5 din tk soo paina
Top animal Very nice Veer g
Good 👍
Very good 👍🏻
Sat Shri akal vere
Bai ਮੱਝਾਂ ਕਿਸ ਕੋਲੋ ਲੈਦੇ ਹੋ ਹਰਿਆਣੇਉ
Good luck
ਬਿੱਟੂ ਵੀਰ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੀਆ ਸਾਰੀਆਂ ਵੀਡੀਓ ਇੰਟਰਵਿਊ ਦੇਖਦੇ ਆ ਜੀ ਬਾਈ ਜੀ ਇੱਕ ਇੰਟਰਵਿਊ ਗੀਤਕਾਰ ਸ਼ਫੀ ਜਲਵੇੜਾ ਦੀ ਵੀ ਕਰੋ ਜੀ ਧੰਨਵਾਦ ਜੀ
Very nice bro ❤❤❤
Good job brother ❤
Buhat wadia bro
Hnji veere saanu farm lai 2 workers chaide aww. J kise nu kam ya koi jankarrr hovve ta dasyooo jrur. Salary 10000+ bakki km te.🙏
Good veer👏 ji
Appreciate 👍
ਕੰਮ ਤਾਂ ਵਧੀਆਂ ਪਰ ਕੱਟੇ ਅਤੇ ਵੱਛੇ ਨੂੰ ਛੱਡ ਦੇਣਾ ਜਾਂ ਮਾਰ ਦੇਣਾ ਕੋਈ ਵਾਜਿਬ ਹੱਲ ਨਹੀਂ ਲੱਗ ਦਾ । ਕੋਈ ਬਦਲਾਅ ਚਾਹਿਦਾ
good a yr bro.
Y good 👍
Good 👍😊😊😊
Good top animal's
Bai JI please try to save water
ਪਸ਼ੂ ਨੀ ਦਿਖਾਏ ਬਾਈ ਜੀ ਪਸ਼ੂ ਜਰੂਰ ਦਿਖਾਉਣੇ ਸੀ
Very nice chakk do fatte bro
👍👍👍👍👍👍👍
🙏🙏🙏🙏🥳
Good job
❤
Ok.g..B
❤❤❤❤🎉
Bittu veer pind da name jarur dados kro
Kehra pind aa veer da g
Bittu veer pind jarur dados kro
Dhorkot pind a bai
@@Miss_Ginni07Nihal Singh wala kol
@@Miss_Ginni07ਬਾਈ ਜੀ ਧੂਰਕੋਟ, ਰਣਸੀਂਹ ਕਲਾਂ ਕੋਲ ਏ ਜਿਹੜਾ
ਪਿੰਡ ਕਿਹੜਾ ਜ਼ਿਲਾ ਕਿਹੜਾ ਜ਼ਰੂਰ ਦੱਸੋ ਜੀ
Dhurkot Ludhiana
Vire daily de kmaiy das devo
ਬਿੱਟੂ ਵੀਰ ਇਸ ਵੀਰ ਦਾ ਪਿੰਡ ਕਿਹੜਾ ਆ
VEER..es magar.. na..lag..Jana...AI..Kam..chor..AI...AAP..Kam..karo..fer..PATA..Lago..kai..dairy...farm..ke..AI..MAA..BAAP..da..Paisa..envast..keta..AI..
ਗੱਦੇ ਨੀ ਰੱਖੇ ਬਾਈ ਪਸ਼ੂਆਂ ਬੈਠਣਾ ਬਹੁਤ ਔਖਾ ਬਾਈ
Bittu verre pind v das do kehda veer da
Veer Da pide kahda
Bi ji dayri farm da adras byjna arjant
Apne apne Aree vich dudh da rate dso please
kehda pind y apna
Dhorkot
Punjabi Loko punjab na chado. Vapas aa jo jede v baar gye o. Jo purane gye set o, o v vapas aa jao thonu tazurba ho gyaa hunn apna Punjab saamb lo. Punjab de loka nu business dyo. Develop Karo.
Asi mele c y nu
Pind da naam
Sarmaya bolda veer baki aam bnde lai nhi saukha kam
Bir
Ji.hryana.to.murha.majh.dva.do.please.nombar.dio
Tuhada
Village kera vrr tera
Dhurkot Ludhiana
Punjab de loka di eh hi ghatiya soch karke pehla enna ne aap fr dujeya ne Punjab da beda garak kita va. Eh koi kmm ni. Baar jaa ke angreza di tatti saaf karde aa, eh e Punjabi.
9rupaa fat