ਡਰਾਮੇਬਾਜ਼ ਜਨਾਨੀ ਦੇਖੋ ਕਿਵੇ ਡਰਾਮੇ ਕਰਦੀ ਆ

Поделиться
HTML-код
  • Опубликовано: 25 окт 2024

Комментарии • 463

  • @HarjinderBhullar6076
    @HarjinderBhullar6076 3 года назад +2

    ਕੋਈ ਅੜੀਆਂ ਨੀ ਕਰਦੇ ਦੀਪ ਤੇ ਜੱਸੀ ਤੂੰ ਅੜੀਅਲ ਸੁਭਾਅ ਦੀ ਤੀਵੀਂ ਆ ਸਹਿਜ ਤੇਰੀ ਸੋਚ ਨੂੰ ਸਲੂਟ ਆ ਜਿਸ ਕਰਕੇ ਕਰਜ਼ਾ ਦੀਪ ਨੂੰ ਦਿੱਤਾ ਸੋਡੇ ਪੁੱਤ ਕਰਕੇ ਕਰਜ਼ਾ ਚੜਿਆ ਸਹਿਜ ਤੇਰੀ ਸੋਚ ਬਹੁਤ ਵਧੀਆ ਆ ਕਹਿੰਦਾ ਨੰਬਰ ਬਲੌਕ ਕਰਨ ਲੱਗਿਆਂ ਸਹੀ ਗੱਲ 16 ਆਨੇ ਸੱਚ ਇਹੋ ਜਿਹੇ ਪੁੱਤ ਭਤੀਜੇ ਹੋਣ ਜਿਸ ਦੀ ਸੋਚ ਨੇ ਪਿਉ ਤੇ ਚਾਚੇ ਨੂੰ ਇਕੱਠੇ ਕੀਤਾ ਬਹੁਤ ਵਧੀਆ ਵੀਡੀਓ ਸੀ

  • @SukhwinderSingh-fy5ox
    @SukhwinderSingh-fy5ox 3 года назад +7

    ਬਹੁਤ ਵਧੀਆ ਜੀ ਵੀਰ ਜੀ ਕਈਆਂ ਨੇ ਆਪਣੇ ਬੱਚੇ ਸਾਝੇ ਘਰ ਵਿੱਚੋਂ ਪੜ੍ਹ ਲਿਖ ਕੇ ਨੋਕਰੀਆਂ ਤੇ ਲਗਵਾ ਲੈਏ ਜਾ ਵਿਦੇਸ਼ਾਂ ਵਿੱਚ ਸੈਟ ਕਰ ਲਏ ਫਿਰ ਆਪ ਆਪਣੇ ਭੈਣ ਭਰਾਵਾਂ ਨਾਲੋਂ ਵੱਖਰੇ ਹੋ ਗਏ ਹਨ

  • @balwinderbhullar9056
    @balwinderbhullar9056 3 года назад +3

    ਬਹੁਤ ਈ ਵਧੀਆ ਸੁਨੇਹਾ ਦਿੱਤਾ

  • @sadbspjaggasidhu4193
    @sadbspjaggasidhu4193 3 года назад +5

    ਗੁੱਡ ਜੀ 👍👍 ਬਹੁਤ ਹੀ ਵਧੀਆ ਸੁਨੇਹਾ ਜੀ

  • @GurpreetSingh-jb5oy
    @GurpreetSingh-jb5oy 3 года назад +6

    ਬਾਹਰ ਗਏ ਪੁੱਤ ਦੀ ਸੋਚ ਬਹੁਤ ਵਧੀਆ
    ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ

  • @poojamanveer4366
    @poojamanveer4366 3 года назад +2

    Deep veer nice video ji

  • @jaswindergill973
    @jaswindergill973 3 года назад +1

    ਬਹੂਤ ਵਧੀਆ ਮੈਂਸਜ਼ ਹੈ

  • @sawransingh6305
    @sawransingh6305 3 года назад +15

    ਬਹੁਤ ਹੀ ਵਧੀਆ ਲੱਗਦਾ ਹੈ ਇਸ ਤਰ੍ਹਾਂ ਦਾ ਮੈਸੇਜ

  • @user-vf3sp9zn7v
    @user-vf3sp9zn7v 3 года назад +2

    ਬਿਲਕੁਲ ਸੱਚ ਹੈ ਜੀ ਅੱਜ ਦੇ ਯੁੱਗ ਵਿੱਚ ਹੋ ਰਿਹਾ ।

  • @prabhaulakh3260
    @prabhaulakh3260 3 года назад +3

    ਬਹੁਤ,ਹੀ, ਵਧੀਆ, ਮੂਵੀ,ਵੇਖ, ਕੇ ਮਨ,ਭਰ, ਆਇਆ

  • @rajurupal1645
    @rajurupal1645 3 года назад +3

    ਬਹੁਤ ਸੋਹਣੀ ਕਹਾਣੀ ਹੈ ਜੀ

  • @arvindermann8101
    @arvindermann8101 3 года назад +5

    ਬਹੁਤ ਸੋਹਣੀ ਅਤੇ ਜਜਬਾਤੀ ਕਹਾਣੀ

  • @gursewaktextiles3503
    @gursewaktextiles3503 3 года назад +2

    Bhut jiyada vadhiya ji ghar ghar di kahani

  • @sandhuburjwala4591
    @sandhuburjwala4591 3 года назад +14

    ਵਧੀਆ ਮੂਵੀ ਬਹੁਤ ਸੋਹਣੀ ਸਟੋਰੀ ਲਿਖੀ ਏ ਵੀਰ ਜਸਕਰਨ ਲੰਡੇ ਨੇ

  • @harjeetkaur1128
    @harjeetkaur1128 3 года назад +3

    ਜੇ ਸਾਰੇ ਆ ਦੇ ਬੱਚੇ ਇੰਝ ਸੋਚਣ ਤਾਂ ਕਿੰਨਾਂ ਚੰਗਾ ਹੋਵੇ ਕਦੇ ਵੀ ਕਿਸੇ ਚੀਜ਼ ਦਾ ਮਾਣ ਨਾ ਕਰੋ ਰੱਬ ਤੇ ਡਰੋਂ🙏🙏 very nice msg

  • @inderbrar550
    @inderbrar550 3 года назад +24

    ਮੁੰਡੇ ਦੀ ਸੋਚ ਬਹੁਤ ਵਧੀਆ।
    ਆਪਣੇ ਤੋਂ ਪਹਿਲਾਂ ਆਪਣੇ ਚਾਚੇ ਦਾ ਕਰਜ਼ਾ ਲਾਉਣਾ। ਬਹੁਤ ਵਧੀਆ ਫਿਲਮ। ਮੁਬਾਰਕਾਂ ਸਾਰੀ ਟੀਮ ਨੂੰ 👍👍

  • @charnacharna9431
    @charnacharna9431 3 года назад +3

    ਬਹੁਤ ਸੋਹਣੀ ਵੀਡੀਓ ਹੈ

  • @kimwillie6798
    @kimwillie6798 3 года назад +2

    VERY GOOD MESSAGE FOR GREEDY BABU AND GREEDY PEOPLE

  • @oparora2991
    @oparora2991 3 года назад +3

    Very nice vedio hai ji lage raho ji ਬਾਈ ਜੀ ਕੋਟੜਾ ਕਿਹੜਾ ਲਹਿਰੇ ਕੋਲ ਹੈ ਇੱਕ ਭੀਖੀ ਕੋਲ ਹੈ

  • @gurpreetbargari
    @gurpreetbargari 3 года назад +9

    ਬਹੁਤ ਸੋਹਣੀ ਕਹਾਣੀ good job all team

  • @somarani6952
    @somarani6952 3 года назад +2

    ਸਿਰਾਂ ਵੀਡੀਓ ਜੀ ਅੱਤ ਐਕਟਿੰਗall mambers

  • @kirpalsingh8946
    @kirpalsingh8946 3 года назад +5

    Very nice story piar emotional c

  • @gurmailsangroha7367
    @gurmailsangroha7367 3 года назад +1

    ਵਾਹੇਗੂਰ ਅਜਿਹੇ ਪੂਤ ਸ਼ਭ ਠੂ ਦੈਵੀ

  • @avtargrewal6595
    @avtargrewal6595 3 года назад +1

    ਬਹੁਤ ਹੀ ਵਧੀਆ ਢੰਗ ਨਾਲ ਵਿਡਿਉ ਲੱਗੀ ਬਾਈ ਜੀ 👌👌👌👌🌹🌹🌹🌹👍👍👍👍Good ਜੇ ਹਰ ਬੱਚੇ ਦੀ ਸੋਚ ਇਹੇਉ ਜਹੀ ਹੋਵੇ ਤਾਂ ਭਰਾਵਾਂ ਨੂੰ ਕੋਈ ਵੀ ਅੱਡ ਨਹੀਂ ਕਰ ਸਕਦਾ ਹੈ ਬਾਈ

  • @GagandeepSingh-qy9tp
    @GagandeepSingh-qy9tp 3 года назад +4

    ਬਹੁਤ ਵਧੀਆ ਕਹਾਣੀ ਆ ਵੀਰ ਸਿਰਾ ਕਰਤਾ 👍👍👍👍👌🌹

  • @bindergill2364
    @bindergill2364 3 года назад +1

    ਬਹੁਤ ਵਧੀਆ ਬਾਬੂ ਤਾ ਐਕਟਿੰਗ ਦਾ ਸਿਰਾ ਕਰਾ ਦਿੰਦੀ ਆ

  • @jagtarrattan1755
    @jagtarrattan1755 3 года назад +7

    ਬਹੁਤ ਵਧੀਆ ਸਟੋਰੀ

  • @AmrikSingh-yt1cs
    @AmrikSingh-yt1cs 3 года назад +7

    22ਦੀਪ ਤੇ ਬੱਬੂ ਭਾਬੀ ਜੀ ਬਹੁਤ ਸੋਹਣੀ ਵੀਡੀਓ ਆ ਜੀ ਤੇ ਸੋਹਣਾ ਸੰਦੇਸ਼ ਦਿੱਤਾ ਅੱਜ ਦੇ ਸਮਾਜ ਨੂੰ

  • @GaganDeepSingh-iu2zx
    @GaganDeepSingh-iu2zx 3 года назад +8

    Shoti Drani bhut pyara boldi aa

  • @shujaathussain5903
    @shujaathussain5903 3 года назад +2

    So nice acting beautiful video

  • @user-qf5hx4dc9c
    @user-qf5hx4dc9c 3 года назад +3

    Bhut vadiya hai ji video

  • @inderwalia9877
    @inderwalia9877 3 года назад +7

    Sirra veere keya baat aa zabardast Story Writer jaskaran lande bai

  • @superpowervideo4311
    @superpowervideo4311 3 года назад +2

    Nice video thanks

  • @AmanCheema1313
    @AmanCheema1313 3 года назад +18

    ਮੁਬਾਰਕਾਂ ਜੀ ਸਾਰੀ ਟੀਮ ਨੂੰ
    ਬਹੁਤ ਸੋਹਣੀ ਵੀਡਿਓ ਬਣੀ ਆ

  • @bhatirajput6684
    @bhatirajput6684 3 года назад +2

    Nice video wonderful

  • @sahijpal1173
    @sahijpal1173 3 года назад +2

    ਬਹੁਤ ਸੋਹਣੀ ਵੀ੩ੀੳੁ ਬਾੲੀ ਜੀ👌👌👌👌👌

  • @RajuKhan-hu5ov
    @RajuKhan-hu5ov 3 года назад +2

    Mainu tuhadian videos bhut sohnia lgia

  • @jabarjung6183
    @jabarjung6183 3 года назад +2

    vvv nice video massgès in the video is so grateful.

  • @rajveerkaurmahal194
    @rajveerkaurmahal194 3 года назад +3

    Very nice viedo ji full and good massages👌👌👌👌👌👌👌

  • @amitjain6719
    @amitjain6719 3 года назад +7

    बहोत वदिय दीप पाजी बहोत वदिया
    तुसी जीनिया वी वीडियो बनांदे हो ओह समाज नू इक संदेश देंदिया ने। तुसी ग्रेट हो पाजी❤️❤️❤️🙏🏼🙏🏼🙏🏼🙏🏼🙏🏼

  • @HarjinderBhullar6076
    @HarjinderBhullar6076 3 года назад +3

    ਜੋ ਬੰਦਾ ਸਹੀ ਗਲਤ ਨੀ ਦੇਖਦਾ ਤੀਵੀਂ ਮਗਰ ਲੱਗ ਕੇ ਦੀਪ ਵਰਗੇ ਭਰਾ ਇੱਕ ਮਾਂ ਦੇ ਢਿੱਡੋਂ ਜੰਮੇ ਨਾਲ ਇਸ ਤਰ੍ਹਾਂ ਕਰਦਾ ਬਹੁਤ ਗਲਤ ਸੋਚ ਆ ਤੀਵੀਂ ਮਗਰ ਲੱਗ ਕੇ ਕਦੇ ਭਰਾ ਨੂੰ ਛੋਟੇ ਅੱਡ ਕਰੇ

  • @gyanijaswindersinghjikomal6523
    @gyanijaswindersinghjikomal6523 3 года назад +4

    ਵਾਹ ਜੀ ਵਾਹ ਬਹੁਤ ਵਧੀਆ ਜੀ 👍❤

  • @satveerkaler55688
    @satveerkaler55688 3 года назад +5

    Gurpreet madm bhut vdia act krde aa gud job ji ❤️❤️❤️

  • @jaswinderpalkaur6707
    @jaswinderpalkaur6707 3 года назад +2

    ਵੀਡੀਓ ਬਹੁਤ ਸੋਹਣੀ ਐ ਸਹੀ ਸਚ ਐ ਏਕਾ ਲਿਖਿਆ ਬਹੁਤ ਵਧੀਆ ਲਗਿਆ ।ਚੜਦੀ ਕਲਾ ਚ ਰਹੋ ।

  • @Vippendukalakar
    @Vippendukalakar 3 года назад +6

    Story bhut wadiya laggi, ਜੱਗ ਬੀਤੀ ਕਹਾਣੀ ਆ

  • @chhiharajput7117
    @chhiharajput7117 3 года назад +17

    ਬਹੁਤ ਵਧੀਆ ਮੈਸਜ।ਲੋਕਾਂ ਨੂੰ ਦਿਤਾ ਤੁਹਾਡਾ ਸਾਰੀ ਟੀਮ ਦਾ ਬਹੁਤ ਧੰਨਵਾਦ

  • @ishuarora3768
    @ishuarora3768 3 года назад +8

    ਬਹੁਤ ਸੋਹਣੀ ਵੀਡਿਓ ਆ ਬਾਈ ਜੀ.

  • @laddibhangu994
    @laddibhangu994 3 года назад +5

    Bhot vadia video aia bai g

  • @Randeepdeepsingh5062
    @Randeepdeepsingh5062 3 года назад +6

    Hello Veer sirra la di video 👌👌👌

  • @oparora2991
    @oparora2991 3 года назад +3

    ਮੁਬਾਰਕਾਂ ਜੀ ਸਾਰੀ ਟੀਮ ਨੂੰ

  • @ManjitSingh-iw1kn
    @ManjitSingh-iw1kn 3 года назад +5

    Story bhut vadia lagi ji 👌👌👌👌

  • @HarpreetSingh-eq6jt
    @HarpreetSingh-eq6jt 3 года назад +3

    ਬਹੁਤ ਸੋਹਣੀ ਵੀਡੀਓ

  • @gurmeetbaathkalewala1407
    @gurmeetbaathkalewala1407 3 года назад +5

    ਬਹੁਤ ਵਧੀਆ ਵੀਡੀਓ ਜੀ

  • @bajwamandeep59
    @bajwamandeep59 3 года назад +6

    Bohat bohat wadiya msg dita aa ji Tu c Very good

  • @trehman7691
    @trehman7691 3 года назад +7

    Last scene ch hanju as gye bohot badhiya veere.

  • @Jasskaursidhu
    @Jasskaursidhu 3 года назад +7

    Nice story 👍

  • @bachitarsadhu9283
    @bachitarsadhu9283 3 года назад +3

    ਬਹੁਤ ਵਧੀਆ

  • @gursewaksidhu5043
    @gursewaksidhu5043 3 года назад +4

    Very nice 👌👌 aa video ji

  • @devrajdevraj7001
    @devrajdevraj7001 3 года назад +2

    good job bro....

  • @gursewaksingh4570
    @gursewaksingh4570 3 года назад +16

    ਚੰਗੀ ਸ਼ੋਚ ਕਦੇ ਕਿਸੇ ਨੂੰ ਡੁੱਬਣ ਨਹੀ ਦਿੰਦੀ

  • @hardipsingh9246
    @hardipsingh9246 3 года назад +4

    ਬਹੁਤ ਅਮੋਸਨਲ ,ਸਿੱਖਿਆ-ਦਾਇਕ ਤੇ ਸਮਾਜਿੱਕ ਕੁਰੀਤੀਆ ਨੂੰ ਖੱਤਮ ਕਰਨ ਵਾਲੀ ਸਟੋਰੀ ਹੈ ਸਾਰੇ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਨੂੰ ਬਹੁਤ ਵੱਧੀਆ ਨਿਭਾਇਆ ਹੈ!

  • @jobangill7089
    @jobangill7089 3 года назад +2

    Bhut vadiya video aa very nice

  • @dasipunjab7793
    @dasipunjab7793 3 года назад +9

    Jeeeyo god bless you
    Rabb sukh rkhe sai tiem nu
    Gurpreet Kaur maan lai dilo Sarkar usmaan gujjar Pakistan Punjab ton

  • @darasingh8401
    @darasingh8401 3 года назад +1

    Nice video

  • @satnamsingh-gs7dz
    @satnamsingh-gs7dz 3 года назад +7

    very nice video. good msg. for everyone. god bless you.

  • @SukhdevSingh-to9xh
    @SukhdevSingh-to9xh 3 года назад +3

    Very nice video ji keep it

  • @sardarjee4630
    @sardarjee4630 3 года назад +2

    Very good message

  • @hardeepkaurbabbu326
    @hardeepkaurbabbu326 3 года назад +4

    Good job

  • @sanjhskill1150
    @sanjhskill1150 3 года назад +6

    ਬਹੁਤ ਵਧੀਆ ਗੱਲ ਬਾਤ ਬਾਈ ਜੀ,,,, ਢੇਰ ਸਾਰੀਆਂ ਮੁਬਾਰਕਾਂ

  • @jyotimunjal1492
    @jyotimunjal1492 3 года назад +3

    बहुत अच्छी story hai nice 👌 👌 👌👌

  • @creativelifewithnature916
    @creativelifewithnature916 3 года назад +2

    ਬਹੁਤ ਵਧੀਆ acting ਆ ਸਾਰਿਆਂ ਦੀ👍👍👍

  • @smahey926
    @smahey926 3 года назад +5

    Very nice touching sweet story love from surjit UK 😀

  • @gopsinghseera6925
    @gopsinghseera6925 3 года назад +1

    Nyc video

  • @jasspeeradevickysinghprese8143
    @jasspeeradevickysinghprese8143 3 года назад +2

    Very nyc movie ,👌👌👌👌👌👌

  • @kartarchandsahonta886
    @kartarchandsahonta886 3 года назад +3

    Very nice massage god bless you all

  • @gaganmann4478
    @gaganmann4478 3 года назад +8

    good job gurpeet and deep bro

  • @sandhusaab8734
    @sandhusaab8734 3 года назад +2

    Good very good story .

  • @dimple486
    @dimple486 3 года назад +5

    Superb 👍👍.veer g tuhaddiya movies boht vadia hundiya so jaldi upload kareya karo

  • @kirat4126
    @kirat4126 3 года назад +4

    Heart touching video god bless you ❤️❤️❤️❤️❤️

  • @jaspreetgandeyvlogs247
    @jaspreetgandeyvlogs247 3 года назад +4

    Bhut vdia video h g dill nu choo gi

  • @sonygulzar9507
    @sonygulzar9507 3 года назад +7

    very nice moovi veer ji khush raho

  • @satveerkaler55688
    @satveerkaler55688 3 года назад +4

    Very nice deep kottre waleya

  • @prabhjotkaur9233
    @prabhjotkaur9233 3 года назад +4

    Very very good vedio 👍👍

  • @harjinderharjinder213
    @harjinderharjinder213 3 года назад +3

    Very good video

  • @rathikalakendar6173
    @rathikalakendar6173 3 года назад +9

    ਬਹੁਤ ਹੀ ਸੋਹਣੀ ਵੀਡੀਓ ਨਾਲ ਬਹੁਤ ਹੀ ਮੈਸਜ ਵੀ ਦਿੱਤਾ ਹੈ ਵੀਰ ਜੀ

  • @monikadogra614
    @monikadogra614 3 года назад +3

    सभी को दिल से बधाई! बेहद भावुकता भरी कहानी दिखाई है! दिल को छू लिया है!

  • @gurwinderbarri3115
    @gurwinderbarri3115 3 года назад +7

    ਜਸਕਰਨ ਲੰਡੇ ਜੀ, ਬਹੁਤ ਵਧੀਆ ਕਹਾਣੀ।

  • @RajwinderKaur-yq3uy
    @RajwinderKaur-yq3uy 3 года назад +2

    Babbu acting bht vdiya krdi

  • @preetmatharumatharu5814
    @preetmatharumatharu5814 3 года назад +2

    Soo nice vedio

  • @chanpreetmangat3025
    @chanpreetmangat3025 3 года назад +6

    Bohat wadiya msg aa di
    Babbu di tusi gaint o har role ch perfect luv uuuuu

  • @jaspalkaur1552
    @jaspalkaur1552 3 года назад +2

    ਬਹੁਤ ਵਧੀਆ ਸਟੋਰੀ ਹੈ ।

  • @sheragillpunjabifilmactors2906
    @sheragillpunjabifilmactors2906 3 года назад +5

    Bohat sohni story likhi tey team nay bohat khoob kamm kitta

  • @ਚਰਨਦੀਪਸਿੰਘ
    @ਚਰਨਦੀਪਸਿੰਘ 3 года назад +4

    ਬਾਈ ਬਹੁਤ ਵਧੀਆ ਮੈਸੇਜ ਦਿੱਤਾ ਵਾ ਕਾਸ ਸਾਰੇ ਪਰਿਵਾਰਾਂ
    ਵਿੱਚ ਏਦਾਂ ਹੀ ਹੋਵੇ

  • @Lovepreetgaggucheema
    @Lovepreetgaggucheema 3 года назад +5

    ਬਹੁਤ ਵਧੀਆ ਵੀਡੀਓ ਬਾਈ

  • @satwindersingh3259
    @satwindersingh3259 3 года назад +1

    Very nice

  • @overseersinghbhullaroverse9716
    @overseersinghbhullaroverse9716 3 года назад +4

    ਦੀਪ ਬਾਈ ਵੀਡੀਓ ਬਹੁਤ ਵਧੀਆ ਮੈਸੇਜ ਦਿੰਦੀ ਆ ਜੀ

  • @sukhmankaurromana593
    @sukhmankaurromana593 3 года назад +7

    Very nice veer g God bless u

  • @bashirahmad3500
    @bashirahmad3500 3 года назад +1

    Bahut wadiya

  • @sukhmandeepsinghsukhman9976
    @sukhmandeepsinghsukhman9976 3 года назад +3

    Very nice moovi veer ji

  • @palwinderchahal6796
    @palwinderchahal6796 3 года назад +5

    Bahut vadia massage c veer g tuhada